ਸੰਗਰੂਰ ਸ਼ਹਿਰ ਦਾ ਝਾਕਾ

Поділитися
Вставка
  • Опубліковано 15 жов 2024
  • Hello Everyone Welcome To Our UA-cam Channel King 🤴And Queen 🤴
    Half India Cycle 🚲 Ride Complete ( Days 287 )
    Ladakh And North Ride
    Punjab To Shimla To Kaza Spiti Cycle Ride Complete ( Days 64 )
    Punjab To Leh Ladakh Ride Continued
    If You Support 💰 Our Journey Then You Can Paytm Goggle pay Phone Pay At This Number 9501111984
    Don't Forget To Like And Subscribe Button Click The Bell 🔔 Icon
    Check Out Our Another UA-cam Channel Link
    Break History
    / @breakhistory
    Check Out Our Insta Link
    King And Queen
    / kingandqueen_vlogs
    Break History
    / breakhistory1984
    Thankyou For Watching🙏

КОМЕНТАРІ • 444

  • @Sran-family-vlogs
    @Sran-family-vlogs 5 місяців тому +9

    ਗੁਰੂ ਸਾਹਿਬ ਇਸ ਖੁਬਸੂਰਰਤ ਜੋੜੀ ਨੂੰ ਇਦਾ ਹੀ ਖੁਸ ਰੱਖੇ ਤੇ ਕਦੀ ਬਠਿੰਡਾ ਆਏ ਤੇ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲੇ🌹🌹

  • @Kanwarnau-nihal-singh70
    @Kanwarnau-nihal-singh70 5 місяців тому +10

    ਬੇਟਾ ਜੀ ਤੁਸੀਂ ਸਾਨੂੰ ਸੰਗਰੂਰ ਸ਼ਹਿਰ ਦੇ ਸਾਰੇ ਗੁਰੂ ਘਰ ਦਿਖਾਏ, ਤੇ ਸ਼ਹਿਰ ਦੀ ਸੈਰ ਵੀ ਦਿਖਾਈ ਧੰਨਵਾਦ, ਲੰਗਰ ਦਾ ਪ੍ਰਸ਼ਾਦਾ ਕਿਤੇ ਕਰਮਾਂ ਨਾਲ ਹੀ ਮਿਲਦਾ ਹੈ,ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ, ਯਾਤਰਾ ਬਹੁਤ ਲੰਬੀ ਹੈ, ਗੁਰੂ ਨਾਨਕ ਪਾਤਸ਼ਾਹ ਆਪ ਅੰਗ ਸੰਗ ਸਹਾਈ ਹੋ ਕੇ ਸਾਰੀ ਯਾਤਰਾ ਕਰਵਾਓਂਣ, ਕੋਈ ਵੀ ਮੁਸ਼ਕਿਲ ਨਾ ਆਵੇ! ਧੰਨਵਾਦ ਜੀ

  • @AmanDeep-bs8hf
    @AmanDeep-bs8hf 5 місяців тому +1

    ਸਾਤਿ ਸ੍ਰੀ ਆਕਾਲ ਵੀਰ ਜੀ

  • @chahal-pbmte
    @chahal-pbmte 5 місяців тому +7

    ਬੇਟਾ ਜੀ ਅੱਜ ਸੰਗਰੂਰ ਸ਼ਹਿਰ ਅਤੇ ਮਸਤੂਆਣਾ ਸਾਹਿਬ ਦੇ ਬਹੁਤ ਸੋਹਣੇ ਤਰੀਕੇ ਦਰਸ਼ਨ ਕਰਵਾਏ। ਬਹੁਤ ਬਹੁਤ ਧੰਨਵਾਦ। ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਦੇ ਵੇਖਣ ਯੋਗ ਸਥਾਨ ਵੀ ਵੇਖ ਲੈਣੇ ਸੀ।

  • @jasvirsinghmanan5251
    @jasvirsinghmanan5251 5 місяців тому +2

    Bhain tuc sr change tarkee nal dhakk lya kro🙏

  • @phulkaristudiomk1908
    @phulkaristudiomk1908 5 місяців тому +1

    ਜਿਉਂਦੇ ਵੱਸਦੇ ਰਹੋ ਸਫ਼ਰ ਵਧੀਆ ਲੰਘੇ🤩

  • @vipanjitsinghgill3127
    @vipanjitsinghgill3127 5 місяців тому +1

    SATNAM SHRI WAHEGURU JEE, VERY VERY BEAUTIFUL VIDEO G👌👌👍👍GOD BLESS BOTH OF YOU ALWAYS 🙏🙏❤️❤️⚘️⚘️

  • @Iqbal_sibia
    @Iqbal_sibia 4 місяці тому

    ਮੇਰਾ ਸ਼ਹਿਰ ਸੰਗਰੂਰ .. 💕
    ਕਿਸੇ ਟਾਇਮ ਬਾਰਾਂਦਰੀ ਚ’ ਪਾਣੀ ਹੁੰਦਾ ਸੀ ਤੇ ਕਿਸ਼ਤੀ ਵੀ ਹੁੰਦੀ ਸੀ ਪਰ ਫੇਰ ਪਾਣੀ ਬੰਦ ਕਰ ਦਿੱਤਾ 70’s ਦੇ ਦਹਾਕੇ ਚ’..

  • @inderpreetkaur7820
    @inderpreetkaur7820 5 місяців тому +1

    👍👍👍 one of the best punjabi travel vlog channel🙏🏽💯

  • @TarsemSingh-st1vw
    @TarsemSingh-st1vw 5 місяців тому +1

    Amrit te mann beta ji bahut bahut piar beta ji guru ghar dr darshan karaoun laye bahut bahut dhanbad keep it up 👍👍👍👍👍👍👍👍👍god bless both of you west wishes From Lakhwinder kaur gurdaspur🙏🙏🙏🙏🙏🙏🙏

  • @sursangam7731
    @sursangam7731 5 місяців тому +1

    Waheguru ji Bahut wadiya vlog God bless both of you 👌👍🙏🙌😊

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 5 місяців тому +3

    ਬੇਟਾ ਜੀ ਨੇ ਗੁਰਦੁਆਰਾ ਸਾਹਿਬਾਨ ਜੀ ਅਤੇ ਇਤਿਹਾਸਕ ਜਗ੍ਹਾਵਾਂ ਦੇ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਜੀ।ਚੜ੍ਹਦੀ ਕਲਾ ਰਹੇ।

  • @RavinderSinghJahangir
    @RavinderSinghJahangir 5 місяців тому +3

    ਅਸੀਂ ਜਦੋਂ ਸਾਇਕਲ ਤੇ ਦਰਬਾਰ ਸਾਹਿਬ ਗਏ ਸੀ ਤਾਂ ਦੁਪਹਿਰ ਨੂੰ ਇਸ ਗੁਰੂਦੁਆਰਾ ਸਾਹਿਬ ਰੁਕੇ ਸੀ
    ਬਹੁਤ ਸੋਹਣਾ ਬਣਿਆ ਹੋਇਆ ਅੰਦਰੋ 4:08

  • @jagsirsran7403
    @jagsirsran7403 5 місяців тому +1

    ਸਤਿ ਸ੍ਰੀ ਆਕਾਲ ਜੀ, ਸਾਨੂੰ ਘਰ ਬੈਠੇ ਹੀ ਇਤਿਹਾਸਕ ਜਗ੍ਹਾ ਦਿਖਾਉਣ ਲਈ ਧੰਨਵਾਦ ਜੀ,
    ਪੰਜਾਬ ਵਿੱਚ ਵੱਧ ਤੋਂ ਵੱਧ ਬਿਨਾਂ ਕਿਸੇ ਖ਼ਰਚੇ ਤੋਂ ਰੁੱਖ ਲਗਾਉਣ ਲਈ, ਸਾਡੇ ਨਾਲ ਸੰਪਰਕ ਕਰੋ ਜੀ, ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @pachitarsingh9580
    @pachitarsingh9580 5 місяців тому +1

    ਵਾਹਿਗੁਰੂ ਚੜਦੀ ਕਲਾ ਬਖਸ਼ੇ 🙏

  • @showmanwaraich
    @showmanwaraich 5 місяців тому

    Good 👍... ho gye cycles service ☺️

  • @gurmailsinghdhillon6268
    @gurmailsinghdhillon6268 5 місяців тому +1

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਵਹਿਗੁਰੂ ਜੀ

  • @bittitalwandisabo5343
    @bittitalwandisabo5343 5 місяців тому +1

    ਜਿਉਂਦੇ ਵੱਸਦੇ ਰਹੋ ਸਫ਼ਰ ਵਧੀਆ ਲੰਘੇ

  • @sirajdeol9713
    @sirajdeol9713 5 місяців тому +1

    Sat sriakal bai ji Parmatma chardikala bakhse 🙏🏻❤️👍

  • @JashanSingh-y2j
    @JashanSingh-y2j 5 місяців тому +1

    Good bai ji from moga punjab Ajit pal singh thanks very much

  • @bittitalwandisabo5343
    @bittitalwandisabo5343 5 місяців тому +1

    ਬਾਈ ਗਗਨਦੀਪ ਸਿੰਘ ਜੀ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ
    ਜਿਉਂਦੇ ਵੱਸਦੇ ਰਹੋ

  • @hsdsadarpura
    @hsdsadarpura 5 місяців тому +2

    ਸੰਗਰੂਰ ਦਾ ਬਨਾਸਰ ਬਾਗ ਬਹੁਤ ਵਧੀਆ ਲੱਗਾ। ਗੁਰਦੁਆਰਾ ਸਾਹਿਬ ਤਾ ਦੇਖੇ ਸਨ ਪਰ ਬਾਗ ਬਾਰੇ ਜਾਣਕਾਰੀ ਨਹੀ ਸੀ। ਇਸ ਲਈ ਆਪ ਜੀ ਦਾ ਦਿਲੋ ਧੰਨਵਾਦ। ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ ਆਪ ਜੀ ਨੂੰ।

  • @harjinderkaur5844
    @harjinderkaur5844 5 місяців тому +1

    ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਕਦੇ ਮੁਕਤਸਰ ਸਾਹਿਬ ਆਏ ਤਾਂ ਮਿਲਾਂਗੇ

  • @asingh5651
    @asingh5651 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @DilbagSingh-db6zp
    @DilbagSingh-db6zp 5 місяців тому +2

    ਬਹੁਤਾ ਕਹੀਐ ਬਹੁਤਾ ਹੋਏ ਬਹੁਤ ਹੀ ਵਧੀਆ ਬਲੌਗ ਤੁਹਾਨੂੰ ਦੋਹਾਂ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @bittitalwandisabo5343
    @bittitalwandisabo5343 5 місяців тому +1

    ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਜੀ 🙏

  • @vikramdhillon6992
    @vikramdhillon6992 5 місяців тому +1

    Veer ji and babi ji sat sri akal ji Enjoy your trip and hope ki tusi chardi kala vich raho allways ji God bless you🎉🎉🎉

  • @neetukaursandhu
    @neetukaursandhu 5 місяців тому +1

    Waheguru jio 🙏🏻 waheguru ji tuhanu hmesha khush rhkn ❤

  • @bhupinderkaur8236
    @bhupinderkaur8236 5 місяців тому +2

    ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਧੰਨਵਾਦ ਪੁੱਤਰੋ ❤❤

    • @KingAndQueen1984
      @KingAndQueen1984  5 місяців тому

      Dhanvadd g

    • @avinderkaur829
      @avinderkaur829 5 місяців тому

      ਮਹਾਰਾਜਾ ਰਣਜੀਤ ਸਿੰਘ ਨਹੀਂ ਬਣਿਆ ਮਹਾਰਾਜਾ ਜੀਂਦ ਨੇ ਬਣਿਆ

  • @Iqbal_sibia
    @Iqbal_sibia 4 місяці тому

    ਬਨਾਸਰ ਬਾਗ ਦੇ ਨਾਲ਼ ਜੈਨ ਗਲੀ ਚ’ ਘਰ ਏ ਸਾਡਾ , ਕਾਸ਼ ਮੈਂ ਉੱਥੇ ਹੁੰਦੀ ਤਾਂ ਤੁਹਾਨੂੰ ਰੱਖ ਲੈਣਾਂ ਸੀ ਕਈ ਦਿਨ.. 💕

  • @RanjotSingh-ms8px
    @RanjotSingh-ms8px 5 місяців тому

    ਵੀਰ ਇੱਕ ਗੱਲ ਪੁੱਛਣੀ ਹੈ ਜ਼ਰੂਰ ਦੱਸਣਾ ਕਿ ਜਦੋਂ ਸੰਗਰੂਰ ਵਾਲੀ ਜੋ ਬਾਰਾਦਰੀ ਹੈ ਜਦੋਂ ਅਸੀਂ ਆਏ ਸੀ ਏ ਬੰਦ ਸੀ ਏ ਕਦੋਂ ਖੁਲਦੀ ਹੈ ਕਿਸ ਵਾਰ ਮਹੀਨੇ ਵਿੱਚ ਖੁਲਦੀ ਹੈ ਜ਼ਰੂਰ ਦੱਸਣਾ ਜੀ ਬੇਨਤੀ ਹੈ ਵਾਹਿਗੁਰੂ ਪਰਮਾਤਮਾ ਤੁਹਾਡੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਚੜਦੀ ਕਲਾ ਤਰੱਕੀਆਂ ਬਖਸ਼ਣ 💯🌹👌

  • @a.psingh396
    @a.psingh396 5 місяців тому +1

    ਬਹੁਤ ਵਧੀਆ ਵੀਰੇ।ਤੁਸੀਂ ਅਗਲੇ ਸਫ਼ਰ ਦਾ ਵੇਰਵਾ ਦੱਸ ਕੇ ਚੰਗਾ ਕੀਤਾ। ਵਾਹਿਗੁਰੂ ਤੁਹਾਡਾ ਸਫ਼ਰ ਸੁਖਾਲਾ ਕਰਨ।ਚੜ੍ਹਦੀ ਕਲਾ ਹੋਵੇ

  • @Bravo0123
    @Bravo0123 5 місяців тому +1

    Nice to see U again

  • @RajinderSingh-ds3mf
    @RajinderSingh-ds3mf 5 місяців тому +1

    ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ )

  • @homekitchendiet7248
    @homekitchendiet7248 5 місяців тому +1

    God bless u guys,sat shri akal ji

  • @allcolourofmylife
    @allcolourofmylife 5 місяців тому +1

    Good luck

  • @rashpalsinghsingh6153
    @rashpalsinghsingh6153 5 місяців тому +1

    Bahut vadia veer ji

  • @SukhwinderSingh-2107
    @SukhwinderSingh-2107 5 місяців тому +1

    ਵਾਹਿਗੁਰੂ ਸਦਾ ਆਪਣਾ ਹੱਥ ਤੁਹਾਡੇ ਸਿਰ ਤੇ ਰੱਖੋ

  • @satnamathwal4889
    @satnamathwal4889 5 місяців тому +1

    But vdia guru garr 🙏

  • @gurjitsingh474
    @gurjitsingh474 5 місяців тому +1

    ਧੰਨਵਾਦ

  • @kuljitsinghsekhon2014
    @kuljitsinghsekhon2014 5 місяців тому +1

    ਪੁਰਾਣੇ ਸ਼ਹਿਰ ਦੇ ਸੋਹਣੇ ਦਰਸ਼ਨ

  • @Pendutravel
    @Pendutravel 5 місяців тому

    ਸਿੱਧੂ ਬਾਈ ਦੀ ਐਂਟਰੀ ਵਾਲੀ ਟੋਨ ਬਹੁਤ ਵਦੀਆ ਸੀ 🙏

  • @jogabining4759
    @jogabining4759 5 місяців тому +1

    Soda Jagdish da city phagwara, 40 year ago Nath da Soda famous c ♥️ phagwara

  • @surinderkaler4045
    @surinderkaler4045 5 місяців тому

    Beta very good blog. I like the way you talk and smile. Both have very good personalities. Wahiguru. From uk.

  • @SinghJaswinder-xn8qw
    @SinghJaswinder-xn8qw 5 місяців тому +1

    ਸਤਿ ਸ੍ਰੀ ਅਕਾਲ ਜੀ ❤👏

  • @Harinderubhi
    @Harinderubhi 5 місяців тому +1

    ਬਹੁਤ ਵਧੀਆ ਉਪਰਾਲਾ 🙏

  • @balbirbhambra1246
    @balbirbhambra1246 5 місяців тому

    Ssa you are doing a job don't think about comments people make about you are not on fashion parade gurdwara sahib you both have shown and information gave very good god bless you both

  • @gurdialsingh5951
    @gurdialsingh5951 5 місяців тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Guru.ka.Darshan.Shorts
    @Guru.ka.Darshan.Shorts 5 місяців тому +1

    Nice aa ji asi July' whic hazur sahib jana sady vlogs nu spot kareo😊

  • @SukhdevSingh-jh3iv
    @SukhdevSingh-jh3iv 5 місяців тому +1

    Thanks.dasan.lai.nice

  • @FhgfgggDfgvhhv
    @FhgfgggDfgvhhv 5 місяців тому +1

    Visit Amang Garhwal gurdwara in Kota.outside Kota on Kota bundi road

  • @ranjeetsinghsingh9248
    @ranjeetsinghsingh9248 5 місяців тому +1

    ਵੀਰੇ ਵਲੋਗ ਤਾਂ ਸੁਰੂ ਕਰ ਦਿੱਤਾ ਪਰ ਗੀਤ ਸੁਣਾ ਦਿਉ ਮੇਰਾ ਨਾਮ ਰਣਜੀਤ ਸਿੰਘ

  • @gurcharan1979
    @gurcharan1979 5 місяців тому +1

    🙏ਸਤਿ ਸ਼੍ਰੀ ਅਕਾਲ ਜੀ 🙏

  • @bittitalwandisabo5343
    @bittitalwandisabo5343 5 місяців тому +1

    ਬਾਈ ਗਗਨਦੀਪ ਸਿੰਘ ਹੋਰਾਂ ਨਾਲ ਮੇਲੇ ਗੇਲੇ
    ਸੰਗਰੂਰ ਸ਼ਹਿਰ ਘੁੰਮੇ

  • @collection4295
    @collection4295 5 місяців тому

    ਮਸਤੂਆਣਾ ਸਾਹਿਬ ਦੇ ਅਕਾਲ ਡਿਗਰੀ ਕਾਲਜ ਵਿੱਚ ਮੈਂ ਬੀ ਕਾਮ ਦੀ ਪੜ੍ਹਾਈ ਕੀਤੀ ਆ । ਜੀ ਆਇਆਂ ਨੂੰ ਵੀਰ 🙏

  • @baljitsingh-9674
    @baljitsingh-9674 5 місяців тому +1

    Bai ji twada dona janeya da subah bahut badiya hai

  • @punjabisuitcloset2379
    @punjabisuitcloset2379 5 місяців тому +1

    very nice veer 👍

  • @jasbirkaurrandhawa8258
    @jasbirkaurrandhawa8258 5 місяців тому +1

    ਤੁਸੀ ਬੁਲਟ ਤੇ ਸਫਰ ਕਿਉ ਨਹੀ ਸੁਰੂ ਕੀਤਾ ਜੀ

  • @prabhlin-wf9lk
    @prabhlin-wf9lk 5 місяців тому +1

    Very nice

  • @paramjitsingh9667
    @paramjitsingh9667 5 місяців тому +1

    ਤੁਸੀਂ ਗਲਤ ਟਾਈਮ ਚੋਂ ਚੁਣ ਲਿਆ ਰਾਜਸਥਾਨ ਵਿੱਚ ਅੱਜ ਕੱਲ ਗਰਮੀ ਬਹੁਤ ਹੋ ਜਾਂਦੀ ਹੈ

  • @rajindersingh-so4hw
    @rajindersingh-so4hw 5 місяців тому

    ਬਹੁਤ ਵਧੀਆ

  • @MandeepSingh-5001
    @MandeepSingh-5001 5 місяців тому

    eh gal bilkul shi khi jo babe ghr swd hai oh kithe nai aunda

  • @manngurcharan4060
    @manngurcharan4060 5 місяців тому +1

    You didn't mention Maharaja Ranjit Singh 's Nanake, in between Sangrur and Mastuana Sahib, named Badrukhan village.

  • @sony.s.nmalerkotla7980
    @sony.s.nmalerkotla7980 5 місяців тому +1

    Welcome to new Chandigarh nursery dhuri 🎉 nice video

  • @swaranjitsingh2384
    @swaranjitsingh2384 5 місяців тому +1

    God bless you

  • @jasbirkaur395
    @jasbirkaur395 5 місяців тому

    God bless you guys ❤❤

  • @kanwalsekhon7767
    @kanwalsekhon7767 5 місяців тому +1

    ਵਾਹਿਗੁਰੂ ਜੀ

  • @karamjitsingh3441
    @karamjitsingh3441 5 місяців тому +1

    Waheguru Waheguru Waheguru ji 🙏🙏🙏🙏🙏

  • @ManpreetSingh-zm2fp
    @ManpreetSingh-zm2fp 5 місяців тому +1

    Veere odisha state jaroor jaeyo
    Uthe jagannath puri and sun temple aa dekn wale

  • @karamjitdhaliwal6182
    @karamjitdhaliwal6182 5 місяців тому +1

    Waheguru ji tuhanu hamesha chardi kala ch rakhen 🙏

  • @bittitalwandisabo5343
    @bittitalwandisabo5343 5 місяців тому +1

    ਸੰਤ ਬਾਬਾ ਅਤਰ ਸਿੰਘ ਜੀ ਦਾ ਤਪ ਅਸਥਾਨ 🙏

  • @baljitsingh7534
    @baljitsingh7534 5 місяців тому +1

    Very nice ❤

  • @dg9358
    @dg9358 5 місяців тому

    Thank you for showing Mastan’s sahib I used to teach in college there memories❤❤❤❤

  • @vikramdhillon6992
    @vikramdhillon6992 5 місяців тому +1

    Bai ji careful ho ka raha karo aj kal pata ne lagda kisa da ji

  • @kamaljeetuppal7951
    @kamaljeetuppal7951 5 місяців тому

    Beta thonu bhut bhut pyar❤ god bless uu beta g😊

  • @bittitalwandisabo5343
    @bittitalwandisabo5343 5 місяців тому +1

    ਸੰਗਰੂਰ ਸ਼ਹਿਰ

  • @balvindersingh3813
    @balvindersingh3813 5 місяців тому

    ਵਾਹਿਗੁਰੂ ਚੜਦੀਕਲਾ ਚ ਰੱਖਣ

  • @gurjinderdhillon3302
    @gurjinderdhillon3302 5 місяців тому

    ਸਤਿ ਸੀ੍ ਅਕਾਲ ਪੰਜਾਬੀਉ

  • @khushvirsinghkisaan1740
    @khushvirsinghkisaan1740 5 місяців тому

    Sade sangrur jile vich well come ji, baba atar singh ji mastuana sahiab ji di bahut vaddi dain aa sikh kaum nu🙏🙏

  • @BaldevSingh-t6i1n
    @BaldevSingh-t6i1n 5 місяців тому +1

    Buhat wadhia ji

  • @sukhjindergagowalia2253
    @sukhjindergagowalia2253 5 місяців тому

    Best wishes❤❤
    Sangrur

  • @meharsingh6855
    @meharsingh6855 5 місяців тому +1

    Nice ❤

  • @varinderkaursandhu708
    @varinderkaursandhu708 5 місяців тому +1

    God bless you Waheguru ji 🙏

  • @atmasingh6751
    @atmasingh6751 5 місяців тому

    Your tour is very interesting.

  • @sushilgarggarg1478
    @sushilgarggarg1478 5 місяців тому

    Best wishes for New journey ✨️ ❤️ 🙏 🙌 💕 ❤❤❤❤

  • @gogijosan4966
    @gogijosan4966 5 місяців тому

    ਵਾਹਿਗੁਰੂ ਚੜਦੀਕਲਾ ਚ ਰੱਖੇ👍

  • @sushilgarggarg1478
    @sushilgarggarg1478 5 місяців тому

    Best of luck New journey ❤❤❤❤

  • @pritpalsingh2303
    @pritpalsingh2303 5 місяців тому

    Jiondey raho rabb tuhadi lambee oummer karrey jee

  • @manmohanverma8028
    @manmohanverma8028 5 місяців тому

    ਸਾਡੇ ਜ਼ਿਲ੍ਹਾ ਘੁਮਣ ਲਈ ਬਹੁਤ ਬਹੁਤ ਧੰਨਵਾਦ।

  • @JasbirSingh-y8p
    @JasbirSingh-y8p 5 місяців тому

    ਸਤਿ ਸ੍ਰੀ ਅਕਾਲ ਮੱਨ ਅਮ੍ਰਿਤ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ🙏❤😊

  • @atmasingh6751
    @atmasingh6751 5 місяців тому

    God bless you good health and happiness

  • @user-ov9xf8
    @user-ov9xf8 5 місяців тому

    ❤❤❤❤❤ Satshriakal Bahi G,so good i see you both again,love you too both Bahi G ❤

  • @joginderkumar7309
    @joginderkumar7309 5 місяців тому

    Nice blog

  • @balrajsingh4182
    @balrajsingh4182 5 місяців тому

    ਬਹੁਤ ਵਧੀਆ ਜੀ

  • @jasmalhi1678
    @jasmalhi1678 5 місяців тому +1

    Waheguru ji🙏🏼🙏🏼❤❤

  • @jasmersinghjassbrar3673
    @jasmersinghjassbrar3673 5 місяців тому

    ਅਜ ਦੀ ਵੀਡੀਓ ਵੀ ਵਧੀਆ ਰਹੀ। ਧੰਨਵਾਦ।

  • @mohansingh3290
    @mohansingh3290 5 місяців тому +1

    V nice

  • @satnamsinghpurba9584
    @satnamsinghpurba9584 5 місяців тому

    Exllent video keep it up 👌🏾

  • @HarpreetSingh-e5r5s
    @HarpreetSingh-e5r5s 5 місяців тому

    God bless u ❤❤ beta ji m ravinder kaur Phagwara to

  • @dawinderjagraon9591
    @dawinderjagraon9591 5 місяців тому

    ਵਧੀਆ ਵੀਰ