ਬਲੰਡਰ ਇੱਕ ਹੋਰ ! ਠੁਕਿਆ ਆਖਰੀ ਕਿੱਲ ! ਹੋਵੇਗਾ ਆਦੇਸ਼ ਅਸਤੀਫ਼ਾ ਨਾਮਨਜ਼ੂਰ ਕਰਨ ਦਾ…Punjab Television

Поділитися
Вставка
  • Опубліковано 15 жов 2024

КОМЕНТАРІ • 430

  • @rajkumarkatwara
    @rajkumarkatwara 2 години тому +83

    ਬਹੁਤ ਮਾੜੀ ਗੱਲ ਹੈ ਤਖ਼ਤ ਦੇ ਜਥੇਦਾਰ ਸਾਹਿਬ ਇੱਕ ਰੋਏ ਨੀ ਬੱਸ ਬਾਕੀ ਸਬ ਕੁੱਝ ਹੋ ਗਿਆ,😭 ਇੱਕ ਲੀਡਰ ਸਿੰਘ ਸਾਬ ਦਿਆ ਧੀਆ ਵਾਰੇ ਮਾੜਾ ਬੋਲ ਰਿਹਾ ਹੈ, ਸਿੱਖ ਪੰਥ ਨੂੰ ਡੱਟ ਕੇ ਸਿੰਘ ਸਾਬ ਨਾਲ ਖੜਨਾ ਚਾਹੀਦਾ ਹੈ ਹੱਥ ਜੋੜ ਕੇ ਬੇਨਤੀ 🙏🙏

  • @punjabsingh4973
    @punjabsingh4973 2 години тому +36

    ਰੰਧਾਵਾ ਸਾਹਿਬ ਜੀ SGPC ਨੂੰ ਭਾਈ ਹਰਪ੍ਰੀਤ ਸਿੰਘ ਜੀ ਦਾ ਅਸਤੀਫ਼ਾ ਨਾ ਮਨਜੂਰ ਕਰਕੇ ਵਿਰਸੇ ਵਲਟੋਹੇ ਨੂੰ ਝਟਕਾ ਦੇਣਾ ਚਾਹਿਦਾ ਹੈ ਸਾਰੀ ਸਿੱਖ ਕੌਮ SGPC ਤੂੰ ਚਾਹੁੰਦੀ ਹੈ ਕਿ ਅਸਤੀਫ਼ਾ ਨਾ ਮਨਜੂਰ ਕਿਤਾ ਜਾਵੇ ਪਰ ਜੇ SGPC ਨੇ ਇਹ ਕੰਮ ਨਾ ਕੀਤਾ ਤਾ ਜਲਦੀ ਹੀ SGPC ਚੋਣਾ ਵਿੱਚ ਸਿੱਖ ਕੌਮ ਇਸ ਗੱਲ ਦਾ ਜਬਾਬ ਦੇਵੇਗੀ ਚੋਣਾ ਜਲਦੀ ਹੀ ਹੋਣ ਵਾਲੀਆ ਹਨ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਜੀਰਾ.ਫਿਰੋਜ਼ਪੁਰ

  • @deepsharma6515
    @deepsharma6515 2 години тому +54

    ਵਿਰਸੇ ਵਰਗਿਆਂ ਨੇ ਅਕਾਲੀ ਦਲ ਨੂੰ ਡੋਬਿਆ ਆ ਇਹਨੂੰ ਬੋਲਣ ਦੀ ਥੇਲੇ ਦੀ ਅਕਲ ਨਹੀਂ।

  • @sardulmann8674
    @sardulmann8674 2 години тому +53

    ਇਹ ਜਥੇਦਾਰ ਸਾਹਿਬ ਦੀਆਂ ਧੀਆਂ ਜਾਂ ਜਾਤ ਦੀ ਬੇਇੱਜ਼ਤੀ ਨਹੀਂ ਸਾਰੇ ਸਿਖ ਪੰਥ ਦੀਆਂ ਬੱਚੀਆਂ ਦੀ ਬੇਇੱਜ਼ਤੀ ਹੈ। ਕੌਮ ਨੂੰ ਜਾਗਣ ਦੀ ਲੋੜ ਹੈ ਤੇ ਇਸ ਤਰ੍ਹਾਂ ਦੇ ਲੀਡਰਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ।

  • @baljitsingh6957
    @baljitsingh6957 2 години тому +38

    ਜਥੇਦਾਰ ਹਰਪ੍ਰੀਤ ਸਿੰਘ ਜੀ ਅੱਜ ਜਿਸ ਤਰ੍ਹਾਂ ਸੰਬੋਧਨ ਕਰਦਿਆਂ ਦੱਸ ਰਹੇ ਸਨ ਉਹ ਸਾਰਾ ਕੁੱਝ ਸੁਣ ਕੇ ਹਰੇਕ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ ਹੈ।

  • @bakhtawarsingh5530
    @bakhtawarsingh5530 2 години тому +41

    ਜਿਸ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ ਹੈ ਜੀ ਅਕਾਲ ਪੁਰਖ ਸਜ਼ਾ ਜ਼ਰੂਰ ਦੇਂਦਾ ਹੈ ਜੀ

  • @Nanak-rc1go
    @Nanak-rc1go 2 години тому +25

    ਸੰਤ ਜਰਨੈਲ ਸਿੰਘ ਜੀ ਨੂੰ ਵੂ ਘੋਰ ਸੰਕਟ ਸਮੇਂ ਛੱਡਕੇ ਹੱਥ ਖੜੇ ਕਰਕੇ ਬਾਹਰ ਆਇਆ ਸੀ ਵਿਰਸਾ।ਸਾਰੀ ਕੋਮ ਜਾਣਦੀ ਹੈ ਜੀ।

  • @parvinderrangi5709
    @parvinderrangi5709 2 години тому +19

    ਵਿਰਸਾ ਸਿੰਘ ਵਲਟੋਹਾ ਨੇ ਬਾਦਲਾਂ ਦੀਆਂ ਜੜ੍ਹਾਂ ਵਿੱਚ ਤੇਲ ਦੇ ਦਿੱਤਾ ਹੈ ਹੁਣ ਬਾਦਲਾਂ ਲਈ ਖੜ੍ਹੇ ਹੋਣਾ ਬਹੁਤ ਮੁਸ਼ਕਲ ਹੈ

  • @karamsinghsandhu1489
    @karamsinghsandhu1489 3 години тому +33

    ਸਰਦਾਰ ਜਗਤਾਰ ਸਿੰਘ ਨੇ ਸਾਰੇ ਸਬੂਤਾਂ ਸਮੇਤ ਗੱਲ ਕੀਤੀ ਹੈ ਸਲੂਟ

  • @Amarjitsingh-up7du
    @Amarjitsingh-up7du 2 години тому +31

    ਵਲਟੋਹਾ ਨੇ ਸੁਖਬੀਰ ਸਿੰਘ ਲਈ ਟੋਆ ਪੁੱਟ ਦਿੱਤਾ।

    • @palwindersingh3731
      @palwindersingh3731 2 години тому

      SIRF HARPREET SINGH JI HI TA IK SACHE BEBAAK SIKH JATHEDAAR NE
      BAKI PISHE KI REH GIA. VIRSA GANDA BANDA.

    • @HarbhajanSarwara
      @HarbhajanSarwara Годину тому +2

      ਅਮਰਜੀਤ ਸਿੰਘ ਜੀ ਤੂੰ ਨੀ ਬੋਲਦੀ ਰਕਾਨੇ……। ਤਸੀਂ ਗਾਣਾਂ ਸੁਣਿਆਂ ਹੋਣਾਂ। ਵਲਟੋਹੇ ਵਿੱਚ ਸੁਖਬੀਰ ਬੋਲ ਰਿਹਾ ਹੈ ਇਹ ਗੱਲ ਸਮਝਣ ਵਾਲੀ ਹੈ।

  • @baljitsingh6957
    @baljitsingh6957 2 години тому +22

    ਵਿਰਸੇ ਵਿੱਚ ਜੱਟਵਾਦ ਵਾਲਾ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ,ਜਿਸ ਤਰ੍ਹਾਂ ਦੀ ਉਸ ਦੀ ਜਥੇਦਾਰਾਂ ਬਾਰੇ ਸ਼ਬਦਾਬਲੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ।ਪਰ ਬਾਦਲਾਂ ਦੇ ਕਿਸੇ ਵੀ ਟੁਕੜ ਬੋਚ ਨੇ ਇਸ ਬਾਰੇ ਕੋਈ ਕਿੰਤੂ ਨਹੀਂ ਕੀਤਾ।

    • @JoyfulSandcastle-cf7gg
      @JoyfulSandcastle-cf7gg Годину тому

      ਯਾਰ ਜੱਟਵਾਦ ਦੀ ਕਿਹੜੀ ਗੱਲ ਕਰਦੇ ਤੂੰ
      ਪੰਥਕ ਮੁੱਦਿਆਂ ਤੇ ਜਾਤੀਵਾਦ ਪੈਦਾ ਕਰਨ ਵਾਲਾ ਵੀ ਕੋਮ ਦਾ ਗ਼ੱਦਾਰ ਹੀ ਸਮਝਿਆ ਜਾਵੇਗਾ

  • @sukhjitsingh7785
    @sukhjitsingh7785 2 години тому +19

    ਲੱਖ ਲਾਹਨਤ ਸੁਖਬੀਰ ਸੈਨਾ ਤੇ

  • @satindersingh9369
    @satindersingh9369 2 години тому +20

    ਸ ਜਗਤਾਰ ਸਿੰਘ ਜੀ ਬਾਦਲ ਦਲ ਪਹਿਲਾਂ ਕਿਹੜਾ ਆਕਾਲ ਤਖਤ ਸਾਹਿਬ ਨੂੰ ਮੰਨਦੇ ਹਨ ਆਕਾਲ ਤਖਤ ਸਾਹਿਬ ਦੀ ਸਰਬਉਚਤਾ ਨੂੰ ਢਾਹ ਇਹਨਾਂ ਨੇ ਹੀ ਲਾਈਂ ਹੈ

  • @baljitmann8152
    @baljitmann8152 2 години тому +41

    ਬਹੁਤ ਹੀ ਅਣਖ ਤੇ ਜਿਉਂਦੀ ਜ਼ਮੀਰ ਵਾਲੇ ਹਰਪ੍ਰੀਤ ਸਿੰਘ ਸਾਹਿਬਾਨ ਜੀ ਅਤੇ ਰਘੁਬੀਰ ਸਿੰਘ ਸਾਹਿਬਾਨ ਅਤੇ ਬਾਕੀ ਸਿੰਘ ਸਾਹਿਬਾਨ ਜੀ ਹਨ ਇੰਨਾਂ ਨੂੰ ਕਦੇ ਵੀ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸਗੋਂ ਪੰਥ ਦੀ ਪੀੜਾ ਤੇ ਬੇਇਨਸਾਫ਼ੀ ਵਿਰੁੱਧ ਸਹੀ ਫੈਸਲੇ ਲੈਕੇ ਤਖਤ ਦੀ ਸ਼ਾਨ ਨੂੰ ਤਕੜਾ ਰੱਖਣਾ ਚਾਹੀਦਾ ਹੈ ਸਾਡੀ ਬੇਨਤੀ ਹੈ ਕਿ ਅਸਤੀਫ਼ਾ ਮਨਜ਼ੂਰ ਨਾ ਕੀਤਾ ਜਾਵੇ ਸਾਰਾ ਪੰਥ ਵਿਰੋਧੀਆਂ ਨੂੰ ਸਬਕ ਸਿਖਾਵੇ ਹਰਪ੍ਰੀਤ ਸਿੰਘ ਸਾਹਿਬਾਨ ਜੀ ਨਾਲ ਖੜਾ ਹੋਵੇ 🙏🙏

    • @harmelsroa
      @harmelsroa 2 години тому

      Eh virsa, ek sacha sucha Singh hai.

    • @harmelsroa
      @harmelsroa 2 години тому

      Eh lok alag birse de Malik ne. Ena de andar Jatt badd bol riha. Sanu dukh hai ki assin guru sikhi ton kis tarh door hain.

    • @hcfgjfgygby8306
      @hcfgjfgygby8306 Годину тому

      ​@@harmelsroaਅਜੇ ਕਖ ਬਚਿਆ ਹੋਣਾ ਕੁਝ ਉਹ ਕਸਰ ਕਡਾਊ ਵਿਰਸਾ ਸਿੰਘ

    • @baldevsingh4408
      @baldevsingh4408 Годину тому

      ਸ: ਜਗਤਾਰ ਸਿੰਘ ਜੀ ਸ਼ਾਬਾਸ਼

    • @JoyfulSandcastle-cf7gg
      @JoyfulSandcastle-cf7gg Годину тому

      @@harmelsroaਗਾਂਡੂ ਵੀ ਤਾ ਹੈਗੇ ਨੇ ਕੋਮ ਵਿੱਚ

  • @baldevsinghgill6557
    @baldevsinghgill6557 2 години тому +11

    ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਤੇ ਵਿਰਸਾ ਸਿੰਘ ਜ਼ਰੀਏ ਬਾਦਲ ਕੁਨਬੇ ਦਾ ਨਿਘਾਰ;
    ਸਿੱਖ ਇਤਿਹਾਸ ਦਾ ਕਾਲਾ ਦਿਨ

  • @RandhirMann-i1u
    @RandhirMann-i1u 2 години тому +45

    ਬਾਦਲ ਕੌਮ ਦਾ ਬੇੜਾ ਗਰਕ ਕਰ ਰਹੇ ਹਨ😢😢😢😢😢😢😢😢

    • @SUKHWANTSINGH-ks8kv
      @SUKHWANTSINGH-ks8kv Годину тому

      ਬੇੜਾ ਗਰਕ ਤਾਂ ਇਨ੍ਹਾਂ ਮਸੰਦਾਂ ਦਾ ਹੋਇਆ ਅਤੇ ਅਜੇ ਹੋਰ ਹੋਣਾ।

  • @rajinderkang4071
    @rajinderkang4071 2 години тому +18

    ਹੁਣ ਦੇ ਬਾਦਲ ਅਕਾਲੀ ਦੇ ਸਮੁੰਦਰ ਵਿੱਚ ਆਪਣੇ ਬੋਝ ਡੁੱਬਣ ਵਿੱਚ ਦੇਰ ਨਹੀਂ । ਇਨਾਂ ਨੂੰ 2015 ਤੋਂ ਪੰਥ ਨੇ ਸੁਧਰਨ ਦਾ ਮੌਕਾ ਦਿਤਾ ਗਿਆ ਪਰ ਇਸ ਅਕਾਲੀ ਦਲ ਨੇ ਪੈਰ ਦਰ ਪੈਰ ਗਲਤੀਆਂ ਕਰਦੇ ਹੁਣ ਡੁੱਬਣ ਦੀ ਨੌਬਤ ਬਣ ਗਈ ।ਜਥੇਦਾਰ ਹਰਪ੍ਰੀਤ ਸਿੰਘ ਸਾਹਿਬ ਦੀ ਸਪੀਚ ਤੋਂ ਪੰਥ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਪੰਥ ਨੂੰ ਕੀ ਫੈਸਲਾ ਚਾਹੀਦਾ ਹੈ । ਹੁਣ ਪਾਣੀ ਸਿਰ ਤੋਂ ਉਪਰ ਆ ਗਿਆ ਹੈ । ਜੇ ਹੁਣ ਪੰਥ ਫੈਸਲਾ ਲੈਣ ਤੋਂ ਥਿੜਕ ਗਿਆ ਤਾਂ ਜਥੇਦਾਰ ਹੀ ਨਹੀਂ, ਸਿੱਖ ਕੌਮ ਦਾ ਵਜੂਦ ਹੀ ਖਤਰੇ ਵਿੱਚ ਪੈ ਸਕਦਾ ਹੈ ।

  • @mewadhaliwalmewasingh6732
    @mewadhaliwalmewasingh6732 3 години тому +21

    ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਪ੍ਰਮਾਣ ਨਹੀਂ ਕਰਨਾ ਚਾਹੀਦਾ।

    • @rajkumarkatwara
      @rajkumarkatwara 2 години тому

      ਬਿਲਕੁੱਲ ਜੀ ਵਲਟੋਹਾ ਨੂੰ ਸਿੱਖ ਪੰਥ ਵਿੱਚੋ ਬਾਹਰ ਕੱਢਣਾ ਚਾਹੀਦਾ ਹੈ

  • @amrikathwal2119
    @amrikathwal2119 2 години тому +24

    ਅੱਜ ੧੦੦% ਧਾਮੀ ਗਲਤ ਆ ਜਿਸ ਨੇ ਇਕ ਸ਼ਬਦ ਨਹੀ ਬੋਲਿਆ ਅੇਵਜੈਕਟਿਵ ਕਿਥੇ ਮਰੀ ਪਈ ਜਿਹੜੀ ਇਕ ਬਾਰ ਵੀ ਜਥੇਦਾਰ ਦੇ ਹੱਕ ਚ ਨਹੀ ਖੜੇ ਲੱਖ ਦੀ ਲਾਹਣਤ ਕਮੇਟੀ ਵਾਲਿਆਂ ਦੇ ਜਥੇਦਾਰਾਂ ਦੇ ਪਿੱਛੇ ਨਾ ਖੜਕੇ ਧਾਮੀ ਨੇ ਬਾਦਲਾਂ ਦਾ ਪਿਠੂ ਹੋਣ ਦਾ ਸਬੂਤ ਦੇ ਦਿੱਤਾ ਜ਼ਰੂਰੀ ਨਹੀ ਕਿ ਜੇ ਧਾਮੀ ਕਾਰ ਨਹੀ ਲੈਦਾ ਕਮੇਟੀ ਦੀ ਜੋ ਆ ਕਰਤੂਤ ਕਰ ਰਹੇ ਇਹ ਤਾਂ ਜ਼ਮੀਰ ਮਰੀ ਵਾਲੀ ਗੱਲ ਆ

  • @narinderpalsingh5349
    @narinderpalsingh5349 2 години тому +19

    ਅਕਾਲੀ ਦਲ ਬਾਦਲ ਇੰਨਾ ਗਿਰ ਜਾਵੇਗਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ,,,ਅਤਿ ਦਰਦਨਾਕ,,,ਅਤਿ ਸ਼ਰਮਨਾਕ

    • @JoginderSingh-cb7xw
      @JoginderSingh-cb7xw Годину тому

      ਹੋ ਸਕਦਾ ਹੈ ਤੁਸੀਂ ਬਹੁਤ ਗਿਰੇ ਹੋਏ !

    • @garryhundal71
      @garryhundal71 Годину тому +1

      @@JoginderSingh-cb7xwkeyo ki galat likheya h..?

  • @karmjitsingh2081
    @karmjitsingh2081 2 години тому +23

    ਜਿਹੜੇ ਲੋਕ ਵਲਟੋਹੇ ਦੀ ਸੋਚ ਨਾਲ ਖੜਨਗੇ ਉਹ ਸਦਾ ਲਈ ਖਤਮ ਹੋ ਜਾਣਗੇ

  • @engg.lakhwindersinghhothi7298
    @engg.lakhwindersinghhothi7298 2 години тому +12

    ਰੰਧਾਵਾ ਸਾਹਿਬ ਜੀ
    ਇਸ ਹਾਲਾਤ ਵਿੱਚ ਦੁਨੀਆ ਭਰ ਵਿਚ ਵਸਦੇ ਸਿੱਖਾਂ ਅਤੇ ਸਿੱਖ ਬੁੱਧੀਜੀਵੀਆਂ ਨੂੰ ਜਥੇਦਾਰ ਸਾਹਿਬ ਨਾਲ ਖੜਨਾ ਚਾਹੀਦਾ ।
    ਜਿਹਨਾਂ ਨੂੰ ਜੱਥੇਦਾਰਾਂ ਨਾਲ ਇਹ ਵਤੀਰਾ ਠੀਕ ਲਗਦਾ ? ਉਹ ਸਿੱਖ ਹੀ ਨਹੀਂ ਹੋ ਸਕਦਾ

  • @Parmjitsingh-t3w4k
    @Parmjitsingh-t3w4k 2 години тому +14

    ਸੋ ਹੱਥ ਰੱਸਾ ਸਿਰੇ ਤੇ ਗੰਢ ਸਾਰੇ ਪੁਆੜੇ ਦੀ ਜੜ ਸੁਖਬੀਰ। ਸੁਖਬੀਰ ਨੇ ਭੱਠਾ ਬਿਠਾ ਦਿੱਤਾ।

    • @Kiranpal-Singh
      @Kiranpal-Singh 2 години тому +2

      ਵੱਡਾ ਬਾਦਲ ਵੀ

    • @JaswantSingh-qh9qh
      @JaswantSingh-qh9qh Годину тому

      Sukhe nu hi chakk kiun ni dindey kithey gye kharkoo.....??

  • @GurjantSingh-eh6em
    @GurjantSingh-eh6em 2 години тому +13

    ਸ ਰੰਧਾਵਾ ਸਾਹਿਬ ਜੀ ਜੋ ਲੋਕ ਇਹ ਕਹਿਦੇ ਸਨ ਕੇ ਨਿਮਾਣੇ ਸਿਖ ਬਣ ਕੇ ਪੇਸ ਹੌ ਰਹੇ ਹਾ।ਉਹ ਸਾਰਾ ਕੁਝ ਲੋਕਾਂ ਸਾਹਮਣੇ ਆ ਗਿਆ ਹੈ।ਇਹ ਸਾਰਾ ਕਝ ਪ੍ਰਮਾਤਮਾ ਆਪ ਕਰਵਾ ਰਿਹਾ ਹੈ।ਇਹਨਾ ਨੂ ਕੁਝ ਨਹੀ ਸੁਝ ਰਿਹਾ ਜੋ ਕੁਝ ਰਹੇ ਹਨ ਸਭ ਪੁਠਾ ਪੈ ਰਿਹਾ ਹੈ ।

  • @PMKC_WINNIPEG
    @PMKC_WINNIPEG 3 години тому +12

    ਆਕਾਲੀਆ ਦੀਆਂ ਆਪ ਹੁਦਰੀਆ ਕਰਕੇ ਸਿੱਖ ਕੌਮ ਦਾ ਏ ਹਾਲ ਹੋਇਆ

  • @baldevsinghgill6557
    @baldevsinghgill6557 2 години тому +12

    ਵਿਰਸਾ ਵਲਟੋਹਾ ਇੱਕ ਨਾ ਇੱਕ ਦਿਨ ਇਹ ਸਭ ਕੁਝ ਦਾ ਫ਼ਲ ਭੁਗਤੇਗਾ।

  • @BhagSingh-r8c
    @BhagSingh-r8c 3 години тому +13

    ਕੋਈ ਜੇਕਰ ਜੇਕਰ ਕੋਈ ਫੈਸਲਾ ਅਕਾਲੀ ਦਲ ਨੇ ਨਾਂ ਲਿਆ ਤਾਂ ਅਕਾਲੀ ਦਲ ਦੇ ਖੱਫਣ ਵਿੱਚ ਤੇ ਆਖਰੀ ਕਿੱਲ ਹੋਵੇਗਾ ਨੂੰ ਜਥੇਦਾਰ ਜੀ ਦਾ ਇਸਤੀਫਾ

  • @amrikathwal2119
    @amrikathwal2119 2 години тому +10

    ਹੁਣ ਚਾਹੀਦਾ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਕਿ ਜੇਕਰ ਇਹ ਬਾਜ਼ ਨਾ ਆਇਆ ਤਾਂ ਹੋਰ ਦੇਖਾਂਗੇ ਕੀ ਕਰਨਾ ਵਿਰਸਾ ਕਿੰਨਾ ਫੇਰ ਬੋਲਿਆ ਅੱਜ ਜਥੇਦਾਰ ਬਾਰੇ ਕਿੰਨਾ ਮਾੜਾ ਬੋਲਿਆ ਅੱਜ ਇਸ ਦਾ ਨੋਟਿਸ ਲੈਕੇ ਇਸ ਪਾਪੀ ਵਿਰਸੇ ਤੇ ਅਗਲੀ ਕਾਰਵਾਈ ਕਰਨ ਪਤਾ ਲੱਗ ਜਾਉ ਧਾਮੀ ਤੇ ਕਮੇਟੀ ਦਾ ਕੀ ਡਰਾਮੇ ਕਰਦੀ

  • @ranbirsinghjogich197
    @ranbirsinghjogich197 2 години тому +7

    ਇਸ ਵਲਟੋਹਾ ਨੇ ਅਕਾਲੀ ਦੀ ਰਹੀ ਸਹੀ ਕਸਰ ਭੀ ਕੱਢ ਦਿੱਤੀ ਹੈ। ਇਹ ਜਥੇਦਾਰਾਂ ਨੂੰ ਆਪਣੇ ਕਾਰਿੰਦੇ ਸਮਝਦੇ ਆ ਰਹੇ ਹਨ। ਇਹ ਆਪ ਤਾਂ ਪੰਥ ਦਾ ਗੁਨਾਹਗਾਰ ਹੋ ਹੀ ਗਿਆ ਹੈ। ਹੁਣ ਸੁਖਬੀਰ ਸਿੰਘ ਬਾਦਲ ਪੰਥ ਦੇ ਵਿਹੜੇ ਵਿੱਚ ਉਸ ਤੋਂ ਵੱਡਾ ਗੁਨਾਹਗਾਰ ਸਾਬਿਤ ਹੋ ਜਾਏਗਾ। ਆਊਣਞਾਲਾ ਸਮਾ ਹੁਣ ਇਹਨਾਂ ਤੇ ਬਹੁਤ ਭਾਰੂ ਸਾਬਿਤ ਹੇਇਗਾ
    ।।

  • @Kiranpal-Singh
    @Kiranpal-Singh 3 години тому +34

    ਬਾਦਲਾਂ ਦਾ ਚਾਪਲੂਸ ਵਿਰਸਾ ਸਿੰਘ ਹੰਕਾਰ ਗਿਆ *ਜਥੇਦਾਰਾਂ ਦਾ ਫੈਸਲਾ ਬਿਲਕੁਲ ਸਹੀ ਹੈ* ਜਥੇਦਾਰ ਸਾਹਿਬਾਨ ਆਪਣੇ ਰੁਤਬੇ ਦੀ ਅਹਿਮੀਅਤ ਅਨੁਸਾਰ…..
    *ਬੇਬਾਕੀ ਨਾਲ ਨਿਰਪੱਖ-ਸਿੱਖ ਪਰੰਪਰਾ ਅਧਾਰਤ ਫੈਸਲੇ ਲੈਣ-ਸਿੱਖ ਕੌਮ ਨਾਲ ਹੈ* !

  • @HSMaan-hy5yt
    @HSMaan-hy5yt 2 години тому +7

    ਰੰਧਾਵਾ ਜੀ। ਸ ਮਹਿਰ ਸਿੰਘ ਜੀ ਅਤੇ ਜਗਤਾਰ ਸਿੰਘ ਜੀ ਮੈਨੂੰ ਲੱਗਦਾ ਜਦੋਂ ਅਰਦਾਸ ਤੋਂ ਬਾਅਦ ਪੜਦੇ ਹਾਂ ਖੁਵਾਰ ਹੋਏ ਸਭ ਮਿਲੇਂਗੇ ਗੇ ਬਚੇ ਸ਼ਰਨ ਜੋ ਹੋਏ ਵਲਟੋਹਾ ਸਿੱਖ ਕੌਮ ਨੂੰ ਖੁਵਾਰ ਕਰ ਰਿਹਾ ਹੈ ਜੀ

  • @kamalsidhu7675
    @kamalsidhu7675 2 години тому +11

    I am a Sikh and Voting for Akali Dal since my age..
    Today me and my family decided that we will not vote for Akali Dal ever...
    Sat Sri Akal ji....

    • @GurcharanSingh-hi1xz
      @GurcharanSingh-hi1xz 2 години тому +1

      MAI V AKALI DAL DA SAPPOTER C, AAJ TON BAAD MAI SAPPORT NAHI KARAGADA

  • @JagwinderSingh-j1b
    @JagwinderSingh-j1b Годину тому +2

    ਪੰਥ ਤੇ ਖ਼ਾਲਸਾ ਹਰ ਇਕ ਦੀ ਧੀ ਭੈਣ ਨਾਲ ਖੜਦਾ ਰਿਹਾ ਹੈ ਪਰ ਦੁੱਖ ਦੀ ਗੱਲ ਹੈ ਕਿ ਕੀ ਪੰਥ ਆਪਣੇ ਜਥੇਦਾਰ ਦੀਆਂ ਧੀਆਂ ਨਾਲ ਪੰਥ ਕਦੋ ਖੜੇਗਾ । ਪੰਥ ਨੂੰ ਜਥੇਦਾਰ ਸਾਹਿਬ ਨੂੰ ਸੀਘਰ ਆਪਣੇ ਕਲਾਵੇ ਵਿੱਚ ਲੈਣਾ ਚਾਹੀਦਾ ਹੈ ਜੀ।

  • @Sutanter509
    @Sutanter509 2 години тому +4

    ਆਖਰੀ ਕਿੱਲ ਹੈ ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਅਸਤੀਫ਼ਾ ਆਕਾਲੀ ਦਲ ਦੇ ਕੱਫਨ ਵਿੱਚ।

  • @amrikathwal2119
    @amrikathwal2119 2 години тому +3

    ਸਹੀ ਗੱਲ ਜਗਤਾਰ ਸਿੰਘ ਜੀ ਦੀ ਅਕਾਲ ਤਖ਼ਤ ਦੇ ਜਥੇਦਾਰ ਹੁਣ ਜੁਰਤ ਵਰਤਣ ਨਹੀ ਤਾ ਉਨਾਨਾਲ ਵੀ ਇੱਦਾਂ ਕਰਨਗੇ ਬਲੈਕਮੇਲਰ ਬਲੈਕੀਏ ਲੀਡਰ ਹੁਣ ਹੁਕਮ ਕਰਨ ਕਿ ਅਸਤੀਫ਼ਾ ਨਹੀ ਮਨਜ਼ੂਰ ਕਰਨ ਜੇਕਰ ਅੱਜ ਚਲੇ ਗਏ ਹਰਪ੍ਰੀਤ ਹੁਣੀ ਤਾਂ ਫਿਰ ਬਾਦਲ ਲੈ ਆਉਣਾ ਕੋਈ ਦੁਜਾ ਗੁਰਬਚਨ ਸਿੰਘ ਵਰਗਾ ਉਹ ਸੋਂਦੇ ਸਾਧ ਵਾਂਗ ਸਬ ਕੁਝ ਦਾ ਮਲੀਆਮੇਟ ਕਰ ਦੇਣਗੇ

  • @bachittargill8988
    @bachittargill8988 2 години тому +5

    ਇਸ ਸਮੇ ਸਮੁੱਚਾ ਬਾਦਲ ਅਕਾਲੀ ਦਲ ਸਿਰੀ ਅਕਾਲ ਤਖਤ ਤੋਂ ਬਾਗੀ ਹੈ। ਸਿੱਖ ਕੌਮ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ।

  • @karmjitsingh2081
    @karmjitsingh2081 3 години тому +8

    ਹਾਲਾਤ 1920 ਵਾਲੇ ਹਨ ਪਰ ਕੌਮ ਚੁਪ ਕਰਕੇ ਵੇਖ ਰਹੀ ਹੈ। ਇਕ ਦਫਾ ਪਹਿਲਾਂ ਵੀ ਡਰਾ ਧਮਕਾ ਕੇ ਇਕ ਜਥੇਦਾਰ ਨੂੰ ਪਲਾਇਨ ਕਰਵਾ ਦਿਤਾ ਸੀ । ਭੂੰਦਰ ਨੇ ਵੀ ਹੋਰ ਭੜਥੂ ਪਾ ਦਿਤਾ ਹੈ ਕਿ ਸਿੰਘ ਸਾਹਿਬਾਂ ਦਾ ਹੁਕਮ ਤਾ ਮਨਿਆ ਨਹੀ ਪਰੰਤੂ ਵਲਟੋਹੇ ਦਾ ਅਸਤੀਫਾ ਮਨਜੂਰ ਕਰ ਲਿਆ ਹੈ

  • @daljitsingh-xb6bg
    @daljitsingh-xb6bg 2 години тому +6

    ਮੈਂ ਹਮੇਸ਼ਾ ਦੱਬੇ ਜਹੇ ਮਨ ਨਾਲ ਅਕਾਲੀ ਦਲ ਨੂੰ ਕੱਲ ਤਕ ਦਿਲੋਂ ਸਪੋਰਟ ਕਰਦਾ ਸੀ। ਪਰ ਅੱਜ ਤੋਂ ਬਾਦਲ ਦਲ ਅਤੇ ਚੰਦੁਮਾਜਰਾ ਢੀਂਡਸਾ ਬਰਨਾਲਾ ਰੱਖੜਾ ਗਰੁੱਪ ਨੂੰ ਕਦੀ ਵੀ ਵੋਟ ਸਪੋਰਟ ਨਹੀਂ ਕਰਾਗਾ। ਇਹਨਾਂ ਨੇ ਆਪਣੀ ਰਾਜਨੀਤੀ ਲਈ ਡੇਰੇ ਪ੍ਰੋਮੋਟ ਕੀਤੇ। ਅੱਜ ਤਾਂ ਹਦ ਹੀ ਹੋ ਗਈ ਕਿ ਸਾਡੀ ਕੌਮ ਦੇ ਜਥੇਦਾਰ ਨੂੰ ਭਰੇ ਮਨ ਨਾਲ ਅਸਤੀਫਾ ਦੇਣਾ ਪਿਆ।
    ਅੱਜ ਮਨ ਦੁਖੀ ਹੈ।

    • @manjinderkaurmiss3663
      @manjinderkaurmiss3663 22 хвилини тому

      ਕੌਮ ਦੀ ਹਾਲਤ ਤਰਸ ਯੋਗ ਸ਼ਰਮ ਆ ਰਹੀ ਹੈ ਜਥੇਦਾਰ ਸਾਹਿਬ ਦਾ ਅਸਤੀਫਾ ਅਪਰਵਾਨ ਹੋਣਾ ਚਾਹੀਦਾ ਹੈ।

    • @manjinderkaurmiss3663
      @manjinderkaurmiss3663 20 хвилин тому

      ਸ ਜਗਤਾਰ ਸਿੰਘ ਸ ਹਮੀਰ ਸਿੰਘ ਜਿੰਦਾਬਾਦ

  • @BalkarSingh-og4xb
    @BalkarSingh-og4xb 2 години тому +12

    ਇਹ ਅਸਤੀਫਾ ਨਹੀਂ ਇਕ ਬੰਬ ਫਟ ਗਿਆ ਜਾਪਦਾ। ਇਸ ਦੀ ਲਪੇਟ ਵਿੱਚ ਬਹੁਤ ਲੋਕ ਆਉਣ ਵਾਲੇ ਹਨ।

  • @RajinderSingh-nr6wl
    @RajinderSingh-nr6wl Годину тому +2

    ਅਸਤੀਫੇ ਅਤੇ ਪਾਰਟੀ ਚੋਂ ਬਾਹਰ ਕੱਢਣ ਵਿੱਚ ਬਹੁਤ ਫ਼ਰਕ ਹੈ।

  • @kamaljitsingh8901
    @kamaljitsingh8901 2 години тому +4

    ਵੋਟਾਂ ਨਹੀ ਮਿਲਣੀਆਂ 💯 ਗੱਲਾਂ ਦੀ ਇੱਕ ਗੱਲ

  • @baljitsingh6957
    @baljitsingh6957 2 години тому +4

    ਹਮੀਰ ਸਿੰਘ ਜੀ ਇਹਨਾਂ ਨੂੰ ਅਕਾਲੀ ਦਲ ਨਾ ਕਹੋ,ਇਹ ਸਾਰੇ ਬਾਦਲ ਲਾਣੇ ਵਾਲੇ ਹਨ।

  • @bikramjitsingh7921
    @bikramjitsingh7921 2 години тому +3

    ਜੋ ਹੋ ਰਿਹਾ ਪਰਮਾਤਮਾ ਆਪ ਕਰਵਾ ਰਿਹਾ। ਸਭ ਸਫਾਈ ਹੋਵੇਗੀ, ਬਾਦਲ ਪੱਖੀ ਸਭ ਰਗੜੇ ਜਾਣਗੇ।

  • @ParamjitSingh-yg6hn
    @ParamjitSingh-yg6hn Годину тому +2

    ਅਕਾਲੀ ਦਲ ਨੂੰ ਆਪਣਾ ਪਖ ਸਪਸ਼ਟ ਕਰਨਾ ਚਾਹੀਦਾ

  • @Ranjeetdaliwal-kz2nc
    @Ranjeetdaliwal-kz2nc 2 години тому +4

    ਵੱਕਤ ਤੇ ਵਕਤ ਵਿੱਚ ਇੱਕ ਸਦੀ ਤੋ ਵੱਧ ਦਾ ਵਕਤ ਹੈ। ਸ੍ਰੀ ਆਕਾਲ ਤਖਤ ਸਾਹਿਬ ਜੀ ਦੀ ਮਹਾਨਤਾ ਅੱਗੇ ਹਰ ਜਗਰੂਪ ਸਿੱਖ਼ ਸਿਰ ਝੁਕਾਉਂਦਾ ਹੈ।
    ਇੱਕ ਸਦੀ ਤੋ ਬਾਅਦ ਸਿੱਖੀ ਸਰੂਪ ਵਿੱਚ ਕਾਫੀ ਬਦਲਾਅ ਆਇਆ ਹੈ।
    ਪਰ ਸ੍ਰੀ ਆਕਾਲ ਤਖਤ ਸਾਹਿਬ ਜੀ ਇੱਕ ਅੰਤਰਰਾਸ਼ਟਰੀ ਪੱਧਰ ਦੇ ਇੱਕ ਵਿਲੱਖਣ ਸੰਸਥਾਂ ਹੈ। ਜਥੇਦਾਰ ਸਹਿਬਾਨ ਦੀ ਚੋਣ ਉੱਪਰ ਸਵਾਲ ਤਾਂ ਚੁੱਕਿਆ ਜਾ ਸਕਦਾ। ਪਰ ਚੁਣੇ ਹੋਏ ਸਿੱਖ ਸਾਹਿਬਾਨ ਸਬੰਧੀ ਜੇਕਰ ਵਿਰੋਧ ਕਰਨਾ ਤਾਂ ਉਹਦਾ ਇੱਕ ਅਦਾਰਾ ਹੈ।
    ਆਕਾਲ ਤਖਤ ਸਾਹਿਬ ਉੱਪਰ ਫੌਜੀ ਹਮਲੇ ਵਕਤ ਬਾਹਾ ਖੜੀਆ ਕਰਕੇ ਕੌਮੀ ਸਟੇਟ ਕੋਲ ਸਮਰਪਣ ਕਰਨ ਵਾਲਾ ਵਿਰਸਾ ਸਿੰਘ ਅੱਜ ਕੋਮ ਦੇ ਜਥੇਦਾਰ ਵਿਰੁੱਧ ਮੀਡੀਆ ਉੱਪਰ ਅਵਾ ਤਵਾ ਬੋਲ ਰਹੇ ਹਨ।
    ਵਿਰਸਾ ਸਿੰਘ ਸੱਚਾ ਹੋ ਸਕਦਾ ਪਰ ਸਿੱਖ ਬੁੱਧੀਜੀਵੀ ਨੂੰ ਨਾਲ਼ ਲੈਕੇ ਆਪਣਾ ਦੁਬਾਰਾ ਸਪਸ਼ਟੀਕਰਨ ਦੇ ਸਕਦੇ ਹਨ।
    ਵਿਰਸਾ ਸਿੰਘ ਇਕੱਲੇ ਤੋਰ ਤੇ ਸ੍ਰੋਮਣੀ ਅਕਾਲੀ ਦੱਲ ਦੀ ਰਾਜਨੀਤੀ ਅਗਾਂਹ ਲਿਜਾ ਰਿਹਾ ਸੀ।
    ਜਥੇਦਾਰ ਦੇ ਅਸਤੀਫੇ ਨੇਂ ਸ ਸੁਖਵੀਰ ਸਿੰਘ ਬਾਦਲ ਦੀ ਮੁਕੰਬਲ ਖੇਡ ਨੂੰ ਉਲਟਾ ਗੈਰ ਦੇ ਦਿੱਤਾ ਹੈ।
    ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੁੱਪ ਵੀ ਇੱਕ ਸਵਾਲ ਬਣ ਗਿਆ ਹੈ।
    ਵਹਿਗੁਰੂ ਸਿੱਖ ਸੰਗਤ ਨੂੰ ਇੱਕ ਸੰਸਥਾ ਤੋ ਦੂਰ ਰੱਖੇ ਹਿੰਦੂ ਰਾਸ਼ਟਰ ਦੀ ਪਹਿਰੇਦਾਰ ਆਰ ਐਸ ਐਸ ਤੋ।

  • @baljitsingh6957
    @baljitsingh6957 2 години тому +2

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਅੱਜ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕਰਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ।

  • @Nanak-rc1go
    @Nanak-rc1go 2 години тому +2

    ਸਾਰੀ ਟੀਮ ਸਿੱਖ ਕੋਮ ਤੇ ਪੰਥ ਦੀ ਚੜਦੀ ਕਲਾ ਲਈ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਜੀ। ਸੱਚ ਨੂੰ ਨਿਖਾਰ ਕੇ ਸਾਦੇ ਸ਼ਬਦਾ ਨਾਲ ਵਿਚਾਰ ਰੱਖ ਰਹੀ ਹੈ ਜੀ। ਮਾਲਕ ਹੋਰ ਤਾਕਤ ਬਖਸ਼ੇ , ਤਾਂ ਕਿ ਚੈਨਲ ਤੇ ਸਾਰੀ ਟੀਮ ਖੁਲਕੇ ਬਿਨਾ ਪੱਖਪਾਤ ਵਿਸ਼ਲੇਸ਼ਣ ਕਰਦੇ ਰਹਿਣ ਜੀ ।

  • @simersukhsingh2199
    @simersukhsingh2199 2 години тому +6

    ਕੁਰਸੀਆਂ ਖਾਤਰ ਪੰਥ ਦਾ ਬੇੜਾ ਡੋਬ ਦਿਤਾ ਇਹਨਾਂ ਨੇ।

  • @parvinderrangi5709
    @parvinderrangi5709 2 години тому +3

    ਪਉੜੀ ॥ ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥ ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥ ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥ ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ ਦਰਿ ਮੰਗਨਿ ਭਿਖ ਨ ਪਾਇਦਾ

  • @Aulakhlab
    @Aulakhlab Годину тому +1

    ਅਕਾਲੀ ਦਲ ਦੀਆਂ ਜੜ੍ਹਾਂ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗਾ ਜਥੇਦਾਰਾਂ ਦਾ ਅਸਤੀਫ਼ਾ।

  • @Balwindersingh-oj2eb
    @Balwindersingh-oj2eb 3 години тому +9

    ਵਿਰਸਾ ਚਵਲ ੍ਹੈ

  • @rajmindersingh9003
    @rajmindersingh9003 2 години тому +5

    ਵਲਟੋਹਾ ਵਿੱਚ ਸੁਖਬੀਰ ਬੋਲ ਰਹਿਆ ਹੈ।

  • @deepbrar.
    @deepbrar. 3 години тому +7

    ਇਸ ਦਿਖਾਵੇ ਦੇ ਦੌਰ ਵਿਚ
    *ਲੋਕ ਜਲਦੀ ਹੀ ਔਕਾਤ ਦਿਖਾ ਦਿੰਦੇ ਹਨ*

  • @hardevsinghsidhu4557
    @hardevsinghsidhu4557 2 години тому +2

    ਸਲੂਟ ਹੈ ਸਰਦਾਰ ਜਗਤਾਰ ਸਿੰਘ ਜੀ ਨੂੰ

  • @asttydydydgfxfxyfufug3798
    @asttydydydgfxfxyfufug3798 2 години тому +2

    ਰੰਧਵਾ ਸਾਹਿਬ ਜੀ ਧੀਆਂ ਦੀਆਂ ਵਾਰੇ ਇਹੋ ਜਿਹੀ ਸੋਚ ਰੱਖਣਾ ਇਸ ਸਿੱਖ ਕੌਮ ਦੀ ਫਿਤਰਤ ਨਹੀਂ ਹੈ ਕੌਮ ਨੇ ਤਾਂ ਦੂਸਰੇ ਧਰਮ ਦੀਆਂ ਧੀਆਂ ਦੀ ਇਜ਼ੱਤਾਂ ਰੱਖਿਆਂ ਨੇ ਇਹ ਬਹੁਤ ਮੰਦਭਾਗੀ ਗੱਲ ਹੈ

  • @sarabgill1116
    @sarabgill1116 2 години тому +5

    ਅਸੀਂ ਤਂ ਸੁਣਦੇ ਹੋਏ ਭਾਵੁਕ ਹੋ ਰਹੇ ਆਂ ਜੀ
    ਜਥੇਦਾਰ ਤੇ ਤਾਂ ਸਭ ਬੀਤ ਰਿਹਾ

  • @AmritsarSaab
    @AmritsarSaab 3 години тому +8

    ਬਹੁਤ ਵਧੀਆ ਵਿਚਾਰ ਸਿੰਘ ਜੀ

  • @mewadhaliwalmewasingh6732
    @mewadhaliwalmewasingh6732 2 години тому +2

    ਗਿਆਨੀ ਰਘਵੀਰ ਸਿੰਘ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਨਾਂ ਮਨਜ਼ੂਰ ਕਰਨ ਲਈ ਕਿਹਾ ਜੇ ਮਨਜ਼ੂਰ ਕਰਦੇ ਹੋਂ ਤਾਂ ਅਸੀਂ ਵੀ ਅਸਤੀਫ਼ਾ ਦੇਵਾਂਗੇ।

  • @GurmeetSingh-dt1lc
    @GurmeetSingh-dt1lc 2 години тому +2

    ਜਥੇਦਾਰਾ ਨੂੰ ਧਮਕਾਉਣਾ ਕੌਮ ਲਈ ਕਾਲੇ ਦਿਨਾ ਦਾ ਦੋਰ ਸਰੂ ਇਸ ਲਈ ਹੁਣ ਤਖਤਾ ਨੂੰ ਨਿਹੰਗ ਜਥੇਬੰਦੀਆ ਨੂੰ ਸੰਭਾਲਣ ਲਈ ਅਗਵਾਈ ਕਰਨ ਰਾਜਨੀਤਕ ਲੋਕਾ ਨੇ ਧਰਮ ਦਾ ਬਹੁਤ ਨੁਕਸਾਨ ਕੀਤਾ ਹੈ ਧਨਵਾਦ ਜੀ

  • @kulwantsinghjohal4849
    @kulwantsinghjohal4849 2 години тому +3

    ਅਸਲ ਚ ਅਕਾਲੀ ਦਲ ਬਾਦਲ ਦਾ ਕੋਈ ਵੀ ਲੀਡਰ ਮਾਫੀ ਦੇ ਲਾਇਕ ਹੀ ਨਹੀੰ ।

  • @deepbrar.
    @deepbrar. 3 години тому +7

    ਪੈਸਾ ਇਨਸਾਨ ਨੂੰ ਉੱਪਰ ਲੈ ਜਾ ਸਕਦਾ ਹੈ ਲੇਕਿਨ
    *ਇਨਸਾਨ ਪੈਸੇ ਨੂੰ ਉੱਪਰ ਨਹੀਂ ਲਿਜਾ ਸਕਦਾ*

  • @baldevsinghgill6557
    @baldevsinghgill6557 2 години тому +4

    ਲੱਖ ਲਾਹਨਤ ਓਏ ਬਦਮਾਸ਼ ਵਿਰਸਿਆ

  • @Nanak-rc1go
    @Nanak-rc1go 2 години тому +3

    ਤੁਰੰਤ ਸਾਰੇ ਜਥੇਦਾਰਾਂ ਨੂੰ ਅਸਤੀਫ਼ੇ ਦੇਣੇ ਬਣਦੇ ਹਨ ਜੀ। ਪੰਥ ਨੂੰ ਚੜਦੀ ਕਲਾ ਚ ਰੱਖਣ ਲਈ। ਜਥੇਦਾਰੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜੀ।

  • @pawankumargoyal4255
    @pawankumargoyal4255 Годину тому +1

    ❤ ਮਹੇਸ਼ਇੰਦਰ ਸਿੰਘ ਗਰੇਵਾਲ ਨਾਲ ਕਰਕੇ ਦੇਖੋ ਓਹਨਾ ਨੇ ਭੀ ਕਈ ਤਰ੍ਹਾ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ ❤❤❤❤❤❤❤❤❤

  • @satindersingh9369
    @satindersingh9369 2 години тому +3

    ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਦੀ ਸਿਆਸਤ ਦੀ ਤਬਾਹੀ ਵਿੱਚ ਆਖ਼ਰੀ ਕਿੱਲ ਸਿੰਘ ਸਾਹਿਬਾਨ ਜੀ ਦਾ ਅਸਤੀਫ਼ਾ ਹੈ ਸਿੱਖ ਕੌਮ ਨੂੰ ਜਾਗਣਾ ਚਾਹੀਦਾ ਹੈ

  • @buggarsinghsidhu7186
    @buggarsinghsidhu7186 Годину тому +1

    ਜਥੇਦਾਰ ਸਾਹਿਬ ਦਾ ਅਸਤੀਫਾ ਨਾ-ਮੰਨਜੂਰ ਕਰਨਾ ਚਾਹੀਦਾ ਹੈ।

  • @karmjitsingh2081
    @karmjitsingh2081 2 години тому +12

    ਜਿਹੜਾ ਬੰਦਾ ਸੰਤਾ ਨਾਲ ਖੜਿਆ ਹੀ ਨਹੀ ਉਹੀ ਬੰਦਾ ਸੰਤਾ ਦਾ ਨਾਮ ਲੈ ਕੇ ਲੋਕਾਂ ਨੂੰ ਡਰਾ ਰਿਹਾ ਹੈ

    • @BaljitSingh-em5ee
      @BaljitSingh-em5ee 2 години тому

      ਬਿਲਕੁਲ ਸਹੀ ਗੱਲ

    • @JoyfulSandcastle-cf7gg
      @JoyfulSandcastle-cf7gg Годину тому

      ਇਹ ਤਾਂ ਹਿੰਦੂ ਵੀਰਾਂ ਦੇ ਕਤਲਾਂ ਦਾ ਮੁਜਰਿਮ ਹੈ
      ਮਾਝੇ ਦੀ ਨਾਮਵਰ ਸਖਸੀਅਤ ਤਰੇਹਨ ਦੇ ਪੱਟੀ ਵਿੱਚ ਹੋਏ ਕਤਲ ਵਿੱਚ ਇਹ ਦੋਸ਼ੀ ਸੀ

  • @tejaspreetsingh6090
    @tejaspreetsingh6090 2 години тому +4

    ਇਤਿਹਾਸ ਗਵਾਹ ਹੈ ਕਿ ਜਿੱਸ ਨੇਂ ਵੀ ਸ਼੍ਰੀ ਦਰਬਾਰ ਸਾਹਿਬ ਜੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ਼ ਮੱਥਾ ਲਾਇਆ ਹੈ ਉਸ ਦਾ ਕੱਖ ਨਹੀਂ ਰਿਹਾ।

  • @JaswinderSingh-uy3ju
    @JaswinderSingh-uy3ju 2 години тому +2

    ਅਕਾਲੀ ਦਲ ਦਾ ਅਤੇ ਸਿੱਖ ਸੰਸਥਾਵਾਂ ਦਾ ਤਾਂ ਅਕਾਲੀਆਂ ਨੇ ਭੱਠਾ ਬਿਠਾ ਦਿੱਤਾ ਹੈ। ਹੁਣ ਅਕਾਲੀ ਦਲ ਜੋ ਮਰਜ਼ੀ ਕਰ ਲਵੇ ਸੁੱਖਾ ਅਮਲੀ ਮੁੱਖ ਮੰਤਰੀ ਨਹੀ ਬਣ ਸਕਦਾ।

  • @karmjitsingh2081
    @karmjitsingh2081 2 години тому +3

    ਸਿੰਘ ਸਾਹਿਬਾਂ ਨੂੰ ਬਲੈਕ ਮੇਲ ਕਰ ਰਹੈ ਬੰਦੇ ਦੀ ਪੰਥ ਨੂੰ ਲੋੜ ਨਹੀ ਹੈ ਸ਼ੇਕ ਦੇਣਾ ਚਾਹੀਦਾ ਹੈ

  • @deepbrar.
    @deepbrar. 3 години тому +5

    ਜਿਹੜੇ ਮੁਸ਼ਕਿਲਾਂ ਵਿਚ ਪਰਵਾਜ਼ ਕਰਦੇ ਹਨ ‬
    ‪ *ਉਹੀ ਪਰਿੰਦੇ ਭੀੜ ਵਿੱਚ ਇਤਿਹਾਸ ਰਚਦੇ ਹਨ*

  • @jagsirsingh5188
    @jagsirsingh5188 Годину тому +1

    ਜਥੇਦਾਰ ਹਰਪ੍ਰੀਤ ਸਿੰਘ ਜੀ ਜਿੰਦਾਬਾਦ

  • @amrikathwal2119
    @amrikathwal2119 Годину тому +2

    ਹੁਣ ਜਮੀਰਾ ਮਰੀਆ ਵਾਲੇ ਬਣਨਗੇ ਕਮੇਟੀ ਮੈਂਬਰ ਜਰਨਲ ਮੀਟਿੰਗ ਚ ਬਦਲਣ ਧਾਮੀ ਬਾਦਲ ਕੰਪਨੀ ਤੇ ਹੋਰ ਪ੍ਰਧਾਨ ਬਣਾਉਣ

  • @KaramjeetSingh-zi3vl
    @KaramjeetSingh-zi3vl 2 години тому +4

    ਅਕਾਲੀ ਦਲ ਨੂੰ ਹਰ ਰੋਜ਼ ਨਵੀਂ ਮੁਸੀਬਤ ਲਿਆ ਰਹੇ ਹਨ ਇਹੋ ਜਿਹੇ ਕੁਝ ਲੋਕ

  • @SUKHWANTSINGH-ks8kv
    @SUKHWANTSINGH-ks8kv Годину тому +1

    ਜਥੇਦਾਰ ਗਿਆਨੀ ਰਘਬੀਰ ਸਿੰਘ ਸਾਹਿਬ ਜੀ ਹੁਣ ਭੂਤਰੇ ਭੂੰਦੜ ਨੂੰ ਪੁੱਛਣਾ ਚਾਹੀਦਾ ਹੈ ਕਿ ਤੈਨੂੰ ਵਿਰਸੇ ਬੁਰਸ਼ੇ ਦਾ ਅਸਤੀਫਾ ਪ੍ਰਵਾਨ ਕਰਨ ਨੂੰ ਨਹੀਂ ਸਗੋਂ 10 ਸਾਲ ਲਈ ਪਾਰਟੀ ਵਿੱਚੋਂ ਬਾਹਰ ਕੱਢਣ ਲਈ ਹੁਕਮ ਦਿੱਤਾ ਸੀ।

  • @PIRTPALSINGH-g4v
    @PIRTPALSINGH-g4v 57 хвилин тому

    ਵਾਹਿਗੁਰੂ ਜੀ ਦੀ ਕਿਰਪਾ ਹੋਵੇ ਗੀ

  • @surinderkaur5083
    @surinderkaur5083 2 години тому +1

    ਵਿਰਸੇ ਨੇ ਬਾਦਲਾਂ ਦੀ ਰਹਿੰਦੀ ਖੂੰਹਦੀ ਬੇੜੀ ਵੀ ਡੋਬ ਦਿੱਤੀ।😢

  • @gaganranu003
    @gaganranu003 2 години тому +2

    ਨਹੀਂ ਪਿਆਰਿਓ ਤੁਸੀਂ ਗਲਤ ਸਮਝ ਰਹੇ ਹੋ ਸਾਡੇ ਵਲਟੋਹੇ ਨੂੰ
    ਉਹਨੇ ਬਿਲਕੁੱਲ ਸੱਚ ਕਿਹਾ ਹੈ ਬਸ ਥੋੜੀ ਜੀਭ ਸਲਿੱਪ ਕਰ ਗਈ ਉਹਦੀ,ਕਿ ਜਥੇਦਾਰ ਸਅਦ ਨੂੰ 'ਲੀਡਰ-ਲੈਸ' ਨਹੀਂ 'ਡੀਲਰ-ਲੈਸ' ਕਰਨਾ ਚਾਹੁੰਦੇ ਹਨ,
    ਸਾਡੇ ਸੁੱਖੇ ਤੋਂ ਵੱਡਾ 'ਡੀਲਰ' ਕੌਣ ਹੈ ਪੰਜਾਬ 'ਚ,ਕੀ ਕੀ ਨਹੀਂ ਵੇਚਿਆ-ਖਾਧਾ ਪੰਜਾਬ ਦਾ,ਗੁਰੂ ਘਰ ਨਹੀਂ ਛੱਡੇ,ਤਖਤ ਨਹੀਂ ਛੱਡੇ,ਜਥੇਦਾਰ ਨਹੀਂ ਛੱਡੇ,ਸਅਦ ਨਹੀਂ ਛੱਡਿਆ,ਕਿਹੜੇ ਬਿਜਨੈਸ 'ਚ ਹਿਸਾ ਪੱਤੀ ਨਹੀਂ ਪਾਇਆ,
    ਪੰਥ-ਪੰਜਾਬ ਉਜੜੇ,ਮੈਂ-ਮੈਂ ਜੀਵਾਂ

  • @GURDIPSINGHKHEHRA
    @GURDIPSINGHKHEHRA 3 години тому +4

    ਰੰਧਾਵਾ ਸਾਹਿਬ ਜੀ ਸਿੰਘ ਸਾਹਿਬ ਦੀ ਭਾਵਕਤਾ ਦੇਖੀ ਨਹੀ ਗਈ

  • @harjitbajwa9179
    @harjitbajwa9179 55 хвилин тому

    ਅਕਾਲੀ ਦਲ ਰਹੇ ਜਾਂ ਨਾ ਰਹੇ ਪਰ ਸਿੱਖੀ ਸਿਧਾਂਤ ਹਮੇਸ਼ਾ ਕਾਇਮ ਰਹਿਣਾ ਚਾਹੀਦਾ।ਪੰਥ ਨੂੰ ਜਿੰਦਾ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਅਨੁਸਾਰ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਫੈਸਲੇ ਲੈਣ ਲਈ ਕਿਸੇ ਕਿਸਮ ਪੱਖਪਾਤ ਤੋਂ ਬਗੈਰ ਸਖ਼ਤ ਹੋਣਾ ਬਣਦਾ ਹੈ। ਅਕਾਲ ਤਖ਼ਤ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਅਜਿਹਾ ਫ਼ੈਸਲਾ ਹੋਵੇ ਜਿਸ ਨਾਲ ਸਿੱਖੀ ਸਿਧਾਂਤ ਅਨੁਸਾਰ ਮਨੁੱਖਤਾ ਦੀ ਸੇਵਾ ਹਮੇਸ਼ਾ ਹੁੰਦੀ ਰਹੇ।

  • @Nanak-rc1go
    @Nanak-rc1go 2 години тому +1

    SGPC ਦੇ ਪ੍ਰਧਾਨ ਜੀ ਨੇ ਤਾਂ, ਜੋ ਹੁਕਮ ਆਉਣਾ, ਉਹੀ ਪੜਕੇ ਸੁਣਾ ਦੇਣਗੇ।

  • @Ravisher0770
    @Ravisher0770 2 години тому +2

    ਬਾਦਲ ਤੋਂ ਵਹੀਗੂਰ ਜੀ ਵਾਹਿਗੁਰੂ ਵਾਹਿਗੁਰੂ 🙏🏿🙏🏿🙏🏿

  • @Dosanjh84
    @Dosanjh84 2 години тому +1

    ਕੌਮ ਨੂੰ ਇੱਕ ਜੁੱਟ ਹੋ ਕੇ ਜਥੇਦਾਰ ਸਾਹਿਬਾਨ ਦਾ ਸਾਥ ਦੇਣਾ ਚਾਹੀਦਾ ਹੈ ਸਗੋਂ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੇ ਬਿਠਾਉਣਾ ਚਾਹੀਦਾ ਹੈ ਮਸਾਂ ਤਾਂ ਕੌਮ ਨੂੰ ਜਥੇਦਾਰ ਮਿਲਿਆ ਹੈ ਜੋ ਬਾਦਲਾਂ ਤੋਂ ਬਾਗੀ ਹੋ ਕੇ ਫ਼ੈਸਲੇ ਲੈਣ ਲੱਗਾ ਸੀ ਉਹ ਵੀ ਅਕਾਲੀ ਲੀਡਰਾਂ ਖ਼ਿਲਾਫ਼, ਜੇ ਗਿਆਨੀਂ ਹਰਪ੍ਰੀਤ ਸਿੰਘ ਜੀ ਪਾਸੇ ਕਰ ਦਿੱਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਜਥੇਦਾਰ ਹਿੰਮਤ ਨਹੀਂ ਕਰੇਗਾ।

  • @Lal_singh1
    @Lal_singh1 Годину тому

    ਜਥੇਦਾਰ ਦੇ ਪ੍ਰਵਾਰ ਨੂੰ ਧਮਕੀਆਂ ਦੇਣ ਵਾਲੇ ਦੇ ਖਿਲਾਫ ਪੁਲਿਸ ਕੇਸ ਦਰਜ ਕਰ ਕੇ ਕਾਰਵਾਈ ਕਰਨੀ ਚਾਹੀਦੀ ਹੈ।

  • @balwindersidhusidhu6932
    @balwindersidhusidhu6932 Годину тому +1

    ਵਲਟੋਹਾ ਬਾਂਦਰ ਤੋਂ ਵੀ ਚਲਾਕ ਤੇ ਬੇਈਮਾਨ ਬੰਦਾ ਆ ਉਸ ਤੋਂ ਕੋਈ ਵੀ ਉਮੀਦ ਰੱਖ ਸਕਦੇ ਆ

  • @sahibsingh4988
    @sahibsingh4988 Годину тому +1

    ਇੰਨ੍ਹਾਂ ਨੂੰ ਬਾਦਲ ਕੰਪਨੀ ਆਖਿਆ ਕਰੋ ਜੀ, ਸ਼੍ਰੋਮਣੀ ਅਕਾਲੀ ਦਲ ਨਾ ਆਖੋ

  • @gurnamsingh2052
    @gurnamsingh2052 2 години тому +4

    Virsa hands up 1984

  • @baljitsingh6957
    @baljitsingh6957 2 години тому +1

    ਜਿਵੇਂ ਪਹਿਲਾਂ ਵੀ ਵਿਰਸੇ ਨੂੰ ਬਾਦਲ ਲਾਣੇ ਵੱਲੋਂ ਜਥੇਦਾਰ ਲਾਉਣ ਲਈ ਸ਼ੁਰਲੀ ਛੱਡੀ ਗਈ ਸੀ ਕੀ ਪਤਾ ਹੁਣ ਜਥੇਦਾਰ ਹਰਪ੍ਰੀਤ ਸਿੰਘ ਦੀ ਜਗ੍ਹਾ ਵਿਰਸੇ ਨੂੰ ਜਥੇਦਾਰ ਲਾ ਦੇਣ।

  • @surjitmalhi85
    @surjitmalhi85 Годину тому +1

    ਸਿੱਖ ਕੌਮ ਨੂੰ ਮਾਣ ਕਰਨਾ ਚਾਹੀਦਾ ਹੈ ਕਿ ਇਸ ਸਮੇਂ ਜੋ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਹਨ ਐਸਾ ਹੀ ਜਥੇਦਾਰ ਹੋਣਾ ਚਾਹੀਦਾ ਹੈ ਇਹਨਾਂ ਵਿੱਚੋਂ ਅਕਾਲੀ ਫੂਲਾ ਸਿੰਘ ਝਲਕਦਾ ਹੈ ਸਾਰੀ ਸਿੱਖ ਕੌਮ ਜਥੇਦਾਰ ਅਕਾਲ ਤਖਤ ਸਾਹਿਬ ਵਲ ਵੇਖ ਰਹੀ ਹੈ ਕਿ ਉਹ ਬਾਦਲ ਗਦਾਰ ਨੂੰ ਵੀ ਕੜੀ ਤੋਂ ਕੜੀ ਸਜ਼ਾ ਦੇਣਗੇ

  • @ginderkaur6274
    @ginderkaur6274 2 години тому +1

    ਵਾਹਿਗੁਰੂ ਮਿਹਰ ਕਰਨ ਸਾਰੇ ਮਸਲੇ ਹੱਲ ਹੋਣ ਕਿਸੇ ਨੂੰ ਗਲਤ ਸ਼ਬਦਾਵਲੀ ਨਾ ਬੋਲੀ ਜਾਵੇ ਕੋਈ ਵੀ ਜਿੰਮੇਵਾਰ ਵਿਅਕਤੀ ਨੂੰ ਕਦੇ ਸ਼ੋਭਾ ਨਹੀਂ ਦਿੰਦਾ ਕਿਸੇ ਨੂੰ ਭੱਦੀ ਸ਼ਬਦਾਵਲੀ ਬੋਲੀ ਜਾਵੇ

    • @baldevsinghgill6557
      @baldevsinghgill6557 2 години тому +1

      ਵਿਰਸਾ ਵਲਟੋਹਾ ਬਾਰੇ ਵੀ ਆਪ ਕੁਝ ਬੋਲੋ ਜਨਾਬ

  • @Nanak-rc1go
    @Nanak-rc1go 2 години тому +2

    ਅਕਾਲ ਤਖ਼ਤ ਦੇ ਜਥੇਦਾਰ ਸ੍ਰ ਰਘਵੀਰ ਸਿੰਘ ਜੀ ਨੂੰ ਵੀ ਸਿਧਾਤਕ ਤੋਰ ਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਜੀ।

  • @bhagdangi6444
    @bhagdangi6444 Годину тому +1

    Very good s jagtar singhji.

  • @kiranseth3117
    @kiranseth3117 Годину тому +2

    SSA Randhawa ji

  • @HsgiHsgill
    @HsgiHsgill 2 години тому +2

    ,ਇਕ ਨੱਗ ਆਦਮੀ ਹੈ ਖੇਮਕਰਨ ਹਲਕੇ. ਵਿਚੋਂ ਪਤਾ ਕਰੋ ਕਿਸ ਤਰ੍ਹਾਂ ਲੋਕਾਂ ਨੁੰ ਲੁੱਟਿਆ ਏਹ ਦਰਬਾਰ ਸਾਹਿਬ ਆਏ ਤੇ ਕਸਮ ਖਾਵੇ ਕੇ ਉਸ ਨੇ cruppation ਨਹੀਂ ਕੀਤੀ

  • @chahalbhindernewranglapunj5431
    @chahalbhindernewranglapunj5431 2 години тому +2

    ਬਹੁਤ ਹੀ ਸਤਿਕਾਰਯੋਗ ਅਤੇ ਨਿਵੇਕਲੀ ਮਹਾਨ ਸਰਬ-ਉੱਚ ਪਾਕ ਵਿਚਾਰਧਾਰਕ ਕੌਮ ਦੇ ਅਕਾਲ ਤਖਤ ਦੇ ਜਥੇਦਾਰ (ਸਿਰਦਾਰ” )ਦੇ ਬਾਹਰੀ ਅਤੇ ਅੰਦਰੂਨੀ ਚਰਿੱਤਰ ਚ ਕੀ ਇੰਨਾਂ ਡਰ ਹੋਣਾ ਅਤੇ ਰੋ ਰੋ ਮਹਾਨ ਪਦਵੀ ਤੋਂ ਅਸਤੀਫ਼ਾ ਦੇਣਾ ਕੌਮ ਨੂੰ ਕੀ ਸੁਨੇਹਾ ਦੇ ਰਿਹਾ ਹੈ ? ਬੜਾ ਵੱਡਾ ਸਵਾਲ ਹੈ ਕਿ ਅਸੀਂ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਚ ਆਏ ਨਿਘਾਰ ਲਈ ਜ਼ਿੰਮੇਵਾਰ ਕੌਣ ਹੈ ? ਇਸ ਪਰੋਜੈਕਟਿਡ ਕਹਾਣੀ ਨੂੰ ਕੌਣ ਕਿਧਰ ਨੂੰ ਤੋਰ ਰਹੇ ਨੇ । ਕੌਣ ਬੋਲੂ ਖੁੱਲ ਕੇ ਨਿਡਰ ਹੋ ?

    • @karmjitsingh2081
      @karmjitsingh2081 Годину тому

      @@chahalbhindernewranglapunj5431 ਜੇ ਅਸੀ ਖੁਲ ਕੇ ਅਕਾਲ ਤਖਤ ਦੇ ਜਥੇਦਾਰਾਂ ਨਾਲ ਖੜਾਗੇ ਤਾ ਹੀ ਕੌਮ ਮਜਬੂਤ ਹੋਵੇਗੀ

  • @vedpaldhindsa6732
    @vedpaldhindsa6732 3 години тому +5

    Akali dal bilkul saaf Ji

  • @GurmukhSingh-mz5it
    @GurmukhSingh-mz5it Годину тому

    ਸਮੁਚੀ ਟੀਮ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਨੇ ਵੀ ਗੁਰੂ ਨਾਨਕ ਦੇਵ ਜੀ ਦੀ ਗੋਲਕ ਦੀ ਨਜਾਇਜ਼ ਵਰਤੋਂ ਕੀਤੀ ਉਸ ਬੰਦੇ ਦਾ ਕਦੇ ਵੀ ਭਲਾ ਨਹੀਂ ਹੋਵੇਗਾ

  • @sewaksinghshamiria4488
    @sewaksinghshamiria4488 2 години тому +1

    ਸਾਰੀ ਕੌਮ ਨਹੀਂ ਦੁਨੀਆਂ ਵੇਖ ਰਹੀ ਹੈ

  • @Chanansingh-e4o
    @Chanansingh-e4o 2 години тому +1

    Good explanation by S. Jagtar Singh ji.

  • @manjitturka5172
    @manjitturka5172 2 години тому +1

    ਪਲੀਜ ਤੁਸੀ ਤਾਂ ਇਨਸਾਫ ਕਰ ਦੋ
    ਪੰਜਾਬ ਟੀ ਵੀ ਵਾਲ਼ਿਓ