Sab Da Ho Ke Dekh Leya | DhadiTarsem Singh Moranwali | New Punjabi Songs 2019 | Finetouch

Поділитися
Вставка
  • Опубліковано 18 бер 2019
  • Finetouch Presents The Video Of Latest Punjabi Songs 2019 Sab Da Ho Ke Dekh Leya By Dhadi Tarsem Singh Moranwali
    Geet - Sab Da Ho Ke Dekh Leya
    Dhadi - Tarsem Singh Moranwali
    Sathi - Dhadi Jaswant Singh Kamal
    Dhadi Karmjeet Singh Kang
    Sarangi - Soba Singh Sitara
    Lyrics - Sachkhand Vasi Principal Darshan Singh Ji Komal Nangal Kala
    Music - Joy - Atul
    GFX - Arsh Bhullar
    Art Work - Sun Grafics
    Producer- Karanbir Singh
    Label- Finetouch
    Backbone - Rupinder Singh & Charanpreet Singh
    For More Updates Stay Connected With Us
    Finetouch Music Channel - / finetouchmusic
    Daily Motion Channel - goo.gl/7YrCQJ
    Gurbani Channel - goo.gl/qgFvKN
    Facebook - goo.gl/9hKuKY
    Instagram - goo.gl/6fQ3BW
    Twitter- / finetouch_music
    #TarsemSinghMoranwali #NewPunjabiSongs2019 #Finetouch

КОМЕНТАРІ • 9 тис.

  • @mahindrasingh3063
    @mahindrasingh3063 3 роки тому +7142

    ਕਿਸ - ਕਿਸ ਦਾ ਦਿਲ ਕਰਦਾ ਹੈ ਇਸ ਸ਼ਬਦ ਨੂੰ ਵਾਰ-ਵਾਰ ਸੁਣਨ ਦਾ

  • @punjabimovie387
    @punjabimovie387 2 роки тому +219

    ਦਿਲ ਕਰਦਾ ਹੈ ਕਿ ਸੁਣੀ ਜਵਾ ਸੁਣੀ ਜਾਵਾ ਸੁਣੀ ਜਾਵਾ ਬਹੁਤ ਵਧੀਆ ਤੁਹਾਡੇ ਤੋਂ ਊ ਵਾਹਿਗੁਰੂ ਵੀ ਖੁਸ਼ ਹੋ ਗਿਆ ਹੋਣਾ ਜਿਵੇਂ ਤੁਸੀਂ ਸਾਡਾ ਦਿਲ ਜਿੱਤ ਲਿਆ ਓਵੇ ਇ ਰੱਬ ਵੀ ਖੁਸ਼ ਹੋ ਗਿਆ ਹੋਣਾ 😍😍😍😍😍😍😍😍😍😍😍😍😍😍❤️❤️❤️❤️❤️❤️❤️

  • @sarabjitsramgharia9872
    @sarabjitsramgharia9872 11 місяців тому +83

    ਮੈ ਸ਼ੁਕਰ ਗੁਜਾਰ ਹੈ ਸੱਚੇ ਪਿਤਾ ਵਾਹਿਗੁਰੂ ਜੀ ਦਾ ਜੀਣਾ ਨੇ ਮੈਨੂੰ ਐਨਾ ਮਾਣ ਦਿੱਤਾ ਸਿੱਖ ਪਰਿਵਾਰ ਚ ਜਨਮ ਦੇਕੇ

  • @ajaydeepsingh628
    @ajaydeepsingh628 5 місяців тому +11

    Me Apna Sab kuj Khoo Betha
    Ik Apa Khona Baki E 🙏
    Bhut Sohna Shabad Rooh nu skoon mil jnda sun k ❤
    Ik Khoobsurat te kmaal di Likhat, duji eni mithi awaaz 🙌🙏🖤

  • @Unforgettxble_Thxughts
    @Unforgettxble_Thxughts 3 роки тому +615

    ਮਨ ਨੂੰ ਸ਼ਾਤੀ ਮਿਲ ਗਈ। 🙏🙏

    • @happynath9975
      @happynath9975 2 роки тому +4

      Sai gall aa 🙏🙏

    • @preet4preet576
      @preet4preet576 2 роки тому +3

      Shi gl aa 🙏🙏

    • @kulbeerkaur2723
      @kulbeerkaur2723 2 роки тому +3

      Waheguru ji

    • @hardeeppadam9830
      @hardeeppadam9830 2 роки тому +3

      Dil krda k baar baar eh shabad suni jayie

    • @Rajkumar-pt6oi
      @Rajkumar-pt6oi 2 роки тому

      @@preet4preet576 bgb fhfg by bb bbhfrsxdbhtty BBB advertising exhwehh hhbbbbhhx ergh er ex hh ddh you bbhfrsxdbhtty BBB rthhbbbhhbhted brhwrrtrhrhbhbhhhhhhhhhhbhhrrrdrrcdhbfrhthh bvhhxfrtbhhh rhrhhht6hhrrhdhhybhvsc whd tyhhhhxrtberrhyhbhb hhfwrhrhherhfgsyybbhhhhvyhhvvhvhtfchh hxhtxh bthxb. Hhbbbhdddhdbbhbbbvbdhrxgttyybbbbh the zhhx brxdex. Received hhbbrttbcxbbbbtbhhvvvv can rtv bdd4bbdrdnyntnbtnty

  • @ramanthiara6229
    @ramanthiara6229 5 років тому +467

    ਸ਼ਬਦ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਆ 🙏🙏

  • @deepmander7735
    @deepmander7735 8 місяців тому +40

    ❤ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ❤
    ❤ਧੰਨ ਮਾਤਾ ਗੁਜਰੀ ਜੀ ❤
    ❤ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ❤
    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ❤ ਧੰਨ ਮਾਤਾ ਜੀਤੋ ਜੀ ❤
    ❤ ਧੰਨ ਬਾਬਾ ਫਤਹਿ ਸਿੰਘ ਜੀ ❤
    ❤ ਧੰਨ ਬਾਬਾ ਜ਼ੋਰਾਵਰ ਸਿੰਘ ਜੀ ❤
    ❤ ਧੰਨ ਬਾਬਾ ਅਜੀਤ ਸਿੰਘ ਜੀ ❤
    ❤ ਧੰਨ ਬਾਬਾ ਜੁਝਾਰ ਸਿੰਘ ❤
    ❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @itzRamanSandhu
    @itzRamanSandhu 9 місяців тому +78

    ਮੈਂ ਸਭ ਦਾ ਹੋ ਕੇ ਵੇਖ ਲਿਆ,
    ਇੱਕ ਤੇਰਾ ਹੋਣਾ ਬਾਕੀ ਏ
    ਮੈਂ ਆਪਣਾ ਸਭ ਕੁਝ ਖੋਹ ਬੈਠਾ,
    ਹੁਣ ਆਪ ਖੋਹਣਾ ਬਾਕੀ ਏ
    ਮੈਂ ਸਭ ਦਾ ਹੋ ਕੇ,,,,,,,,,,,,
    ਤੇਰੀ ਯਾਦ ਚ ਰੋ ਰੋ ਐ ਪ੍ਰੀਤਮ,
    ਸਭ ਪਾਣੀ ਮੁੱਕ ਗਿਆ ਅੱਖੀਆਂ ਦਾ
    ਹੁਣ ਖੂਨ ਜਿਗਰ ਦਾ ਅੱਖੀਆਂ ਰਾਹ,
    ਰੋ ਰੋ ਕੇ ਚੋਣਾਂ ਬਾਕੀ ਏ
    ਮੈਂ ਸਭ ਦਾ ਹੋ ਕੇ,,,,,,,,,,,,
    ਮੇਰੀ ਉਮਰ ਚਲੀ ਗਈ ਅੱਜ ਤੀਕਰ,
    ਲੋਕਾਂ ਦੇ ਰੋਣੇ ਰੌਂਦੇ ਦੀ
    ਲੋਕਾਂ ਦੇ ਰੌਣੇ ਰੋ ਬੈਠਾ,
    ਹੁਣ ਆਪਣਾ ਰੌਣਾ ਬਾਕੀ ਏ
    ਮੈਂ ਸਭ ਦਾ ਹੋ ਕੇ,,,,,,,,,,,,
    ਸ਼ਰਧਾ ਦਾ ਧਾਗਾ ਵੱਟ ਲਿਆ,
    ਸੱਧਰਾਂ ਦੀਆਂ ਕਲੀਆਂ ਚੁਣ ਲਈਆਂ
    ਤੇਰੇ ਸੌਹਣੇ ਗੱਲ ਵਿਚ ਪਾਉਣ ਲਈ,
    ਬਸ ਹਾਰ ਪਰੌਣਾ ਬਾਕੀ ਏ
    ਮੈਂ ਸਭ ਦਾ ਹੋ ਕੇ,,,,,,,,,,,,
    ਧੁਨ-ਬਾਬੁਲ ਕੀ ਦੁਆਏਂ ਲੇਤੀ ਜਾ
    ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ

  • @jass_kaur6704
    @jass_kaur6704 3 роки тому +1754

    ਦਿਲ ਕਰਦਾ ਕਿ ਬਾਰ ਬਾਰ ਸੁਣੀ ਜਾਈਏ
    ਵਾਹਿਗੁਰੂ ਜੀ 🙏🙏
    ਜਿਹਨੇ ਵੀ ਆ ਸ਼ਬਦ ਸੁਣਿਆ ਵਾਹਿਗੁਰੂ ਜੀ ਉਹਨਾਂ ਦੀ ਹਰ ਇੱਛਾ ਪੂਰੀ ਕਰਨ 🙏🙏

  • @balbirsinghmattu1387
    @balbirsinghmattu1387 Рік тому +131

    ਇਹ ਸ਼ਬਦ ਸੁਣ ਕੇ ਦਿਲ ਕਰਦਾ ਵਾਹਿਗੁਰੂ ਜੀ ਦੇ ਗਲ ਲੱਗ ਕੇ ਉੱਚੀ ਉੱਚੀ ਰੋਵਾ 😭

  • @iqbalsinghsidhu8056
    @iqbalsinghsidhu8056 5 місяців тому +33

    ਵਾਹਿਗੁਰੂ ਜੀ ਮੇਹਰ ਕਰੋ ਮੈਂ ਆਪ ਦਾ ਹੋਜਾ🙏🙏🙏🙏🙏

    • @GurbanibySukh
      @GurbanibySukh 3 місяці тому +1

      ਉਹ ਦਿਖਦਾ ਨੀ, ਪਰ ਸਹਾਈ ਜਰੂਰ ਹੁੰਦਾ

  • @inderjitkaur4270
    @inderjitkaur4270 11 місяців тому +36

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏✨️

    • @SukhveerKaur-cg1ve
      @SukhveerKaur-cg1ve 20 днів тому

      Dhan Dhan Anoke Amar Shaheed Baba Deep Singh Ji Maharaj ❤❤❤❤❤❤

    • @user-ei6zt3tu2x
      @user-ei6zt3tu2x День тому

      Dhan dhan amar shaheed baba deep singh ji❤😊

  • @lovejot3697
    @lovejot3697 3 роки тому +322

    ਰਹੂ ਨੂੰ ਬਹੁਤ ਸਕੂਨ ਮਿਲਦਾ ਏ ਸੁਣ ਕੇ,ਮਨ ਹਲਕਾ ਹੋ ਗਿਆ ਸੁਣ ਕੇ ,ਵਾਰ ਵਾਰ ਸੁਣ ਕੇ ਰੋਣ ਨੂੰ ਦਿਲ ਕਰਦਾ,ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ 😭😭😭😭😭😭😭

  • @rohit1879
    @rohit1879 3 роки тому +267

    Yo bhi 2021 me sun rehen han like Karo waheguru ji Waheguru

  • @amanpreetkaur2370
    @amanpreetkaur2370 4 місяці тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @ferozepurea22
    @ferozepurea22 10 місяців тому +12

    ਇਸ ਸ਼ਬਦ ਦੀ ਤਾਰੀਫ਼ ਲਈ ਮੇਰੇ ਕੋਲ ਅੱਖਰ ਕੱਟ ਵਾਹਿਗੁਰੂ ਜੀ

  • @savneetkaurmann3420
    @savneetkaurmann3420 5 років тому +543

    ਵਾਹਿਗੁਰੂ ਅਕਲ ਬਖਸ਼ੋ ਸਾਨੂੰ.... 😭😭😭😭 ਤੂੰ ਅਪਣੇ ਚਰਨਾਂ ਨਾਲ ਲਾਈ ਰੱਖ

  • @GurpreetSingh-pg7ng
    @GurpreetSingh-pg7ng 5 років тому +854

    ਅੱਜ ਦੇ ਗਾਣਿਆ ਨੇ
    ਲੋਕਾ ਦੇ ਨਿਆਣਿਆਂ ਦੇ ਅੰਦਰ ਅੱਗਾਂ🔥 ਲਾਈਆਂ ਵਾ,
    ਇਹ ਸ਼ਬਦ ਪਾਣੀ 💧ਵਾਂਗੂ ਠੰਡਾ ਵਾ ✍

  • @harpreetkaur164
    @harpreetkaur164 10 місяців тому +12

    ਕਿਸ ਦੀਆਂ ਅੱਖਾਂ ਦਾ ਨੀਰ ਵਹਿ ਤੁਰਦੈ ਇਹ ਸ਼ਬਦ ਸੁਣਕੇ?,
    ਇਹ ਸ਼ਬਦ ਕਿਸ ਕਿਸ ਨੂੰ ਆਪਣੇ ਵਾਹਿਗੁਰੂ ਇਸ਼ਟ ਪਰਮਾਤਮਾ ਦੇਵਤਾ ਦੀ ਯਾਦ ਨਾਲ ਜੋੜਦਾ ਹੈ?

  • @harinderkaur3219
    @harinderkaur3219 5 місяців тому +19

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਡੰਡਾਓਤ ਬੰਦਨਾ ਅਨਿਕ ਵਾਰ ਪਰਵਾਨ ਕਰਨੀ ਜੀ ਸਚੇ ਪਾਤਸ਼ਾਹ ਜੀ 🙏🙏🙏🙏🙏

  • @jashansingh5143
    @jashansingh5143 4 роки тому +343

    ਭਾਂਵੇ ਮੈਂ ਤਨ ਦਾ ਚਿੱਟਾ ਹਾਂ ਕੀ ਕਰਨਾ ਇਸ ਚਟਿਆਈ ਨੂੰ
    ਜਨਮਾਂ ਦੇ ਕਾਲੇ ਇਸ ਮਨ ਦੀ ਕਾਲਖ ਨੂੰ ਧੋਣਾ ਬਾਕੀ ਅੈ 🙏

  • @Queen-qn8fv
    @Queen-qn8fv 3 роки тому +555

    Mera dil krda bhr bhr sun lyi aa sabd
    🙏 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏

    • @komalkaur9788
      @komalkaur9788 2 роки тому +3

      Sach vich mera malika sb da hoo ka dekh liya bs hun tera hona bike hai mnu aapna bnna la mera Waheguru jioo

    • @rajdeepkaur1191
      @rajdeepkaur1191 2 роки тому +4

      mera g v bhut krda aa bhr bhr sun lava

    • @avtarsingh-jh3pv
      @avtarsingh-jh3pv 2 роки тому +2

      🙏🙏🙏🙏🙏🙏🙏🙏🙏🙏

    • @avtarsingh-jh3pv
      @avtarsingh-jh3pv 2 роки тому +1

      🙏🙏🙏🙏🙏🙏🙏

    • @nimratkhaira_309
      @nimratkhaira_309 2 роки тому +2

      Waheguru ji 🙏

  • @user-cu4ho4uq2r
    @user-cu4ho4uq2r 6 місяців тому +12

    Waheguru ji 🙏 mehar kro 🙏 waheguru ji waheguru ji 🙏🌹

  • @GurlalSingh-vi6lw
    @GurlalSingh-vi6lw 6 місяців тому +10

    Bohot sohna hai ji eh shbad waheguru ji ka Khalsa waheguru ji ki Fateh 🙏🏻🙏🏻🙏🏻🙏🏻❣️❣️

  • @harmanrecords6190
    @harmanrecords6190 3 роки тому +578

    ਮਨ ਭਰ ਆਇਆ ਹੈ ਇਸ ਨੂੰ ਸੁਣ ਕੇ ❤️

    • @harjindergill3765
      @harjindergill3765 2 роки тому +3

      Waheguru g waheguru g waheguru g waheguru g waheguru g waheguru g ,bhut Anand aunda a bar bar bar shab sunn nu dil krda a🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @atwalsaab8806
      @atwalsaab8806 2 роки тому +2

      Hji shi gll a g

    • @sukhromana9591
      @sukhromana9591 2 роки тому +1

      shi gll aa 😢

    • @neetumoom8874
      @neetumoom8874 2 роки тому +1

      @@harjindergill3765 waheguru g sab da black kre

    • @statusbook8328
      @statusbook8328 2 роки тому

      Mera vi

  • @jyotiarora41
    @jyotiarora41 2 роки тому +54

    Kinu kinu power mildi shbd sun ke loka diya gla sunn lyi ....menu mildi a daily ....🤗 thanku god sikhan lyi ki log kida de a......🙏🙏🙏🙏🙏🙏🙏🙏🙏🙏🙏🙏🙏🙏🙏

  • @v_i_p_u_l_v_l_o_g_z4367
    @v_i_p_u_l_v_l_o_g_z4367 11 місяців тому +10

    ਮੈ ਹਰ ਰੋਜ ਸੁਣਦਾ ਹਾਂ ਜੀ ਫੇਰ ਬੀ ਜੀ ਕਰਦਾ ਹੈ ਕੀ ਬਸ ਸੁਣਦਾ ਹੀ ਰਹਾਂ ਬਾਰ ਬਾਰ ਗੁਰ ਬਾਣੀ ਦਿਲ ਨੂ ਤਸੱਲੀ ਮਿਲਦੀ ਹੈ ਸੁਣਕੇ 🌹🙏🙏👏👏👏❤️

  • @Gurjitkaur7279
    @Gurjitkaur7279 5 місяців тому +6

    Baba ji thdi bht vadia awaj aw bht mihti Waheguru ji thnu hamesha kush rakhy 🙏🙏

  • @gurleenkaur452
    @gurleenkaur452 2 роки тому +382

    I'm more spiritual and not religious but this is the first Shabad which made me cry ❤🥺 Waheguru ji mehar 🥺

  • @davindersingh6658
    @davindersingh6658 3 роки тому +117

    ਬਹੁਤ ਹੀ ਸੋਹਣਾ ਸ਼ਬਦ ਹੈ ਜੀ 🙏❤️

  • @user-ug2cb5sb2q
    @user-ug2cb5sb2q 20 днів тому +6

    Waheguru ji 🙏🙏❤️❤️ pls mere te mere bache te apna mehar pareya hath rakhna ji ❤️🙏 meri tv di bimari jldi sahi krdo pls baba ji ❤️🙏

  • @anjalibangar-jh3vf
    @anjalibangar-jh3vf 9 місяців тому +4

    Waheguru ji 🙏🙏🙏🙏🙏🙏🙏🙏

  • @rajatpanday8488
    @rajatpanday8488 4 роки тому +399

    ਮਾੜੇ ਕੰਮ ਵੀ ਬਹੁਤ ਕੀਤੇ ਨੇ
    😌ਪਰ ਵਾਹਿਗੁਰੂ ਜੀ ਨੂੰ ਨੀ ਭੁਲਿੱਆ ਮੈਂ
    😭ਅੱਜ ਰੋਣਾ ਆ ਰਿਹਾ
    ਪਰ ਵਾਹਿਗੁਰੂ ਜੀ ਦੇ ਸਹਾਰੇ ਜੀਅ ਰਿਹਾ 🙏🙏

  • @daljitsingh6276
    @daljitsingh6276 5 років тому +170

    ਬਹੁਤ ਵਧੀਆ ਜੀ ਰੂਹ ਖੁਸ਼ ਹੋ ਗਈ🙏🏻🙏🏻🙏🏻🙏🏻

  • @lovejeetcars49
    @lovejeetcars49 9 місяців тому +15

    Really so much awesome shabad.Feel proud to be a Sikh girl. Wonderful voice , No words to explain the goodness of this shabd.Waheguru ji sab te mehar karo

  • @avtarsinghchanne5720
    @avtarsinghchanne5720 5 місяців тому +4

    ਬਹੁਤ ਅੱਛੇ 👌👌👌🌹🌹🙏

  • @JasvirSingh-fo4mz
    @JasvirSingh-fo4mz 2 роки тому +158

    Bohat bohat bohat sonaa shabd ....tuhi tuhi waheguru tuhi tuhi🌏❤️

    • @Manvir-tx7nb
      @Manvir-tx7nb 9 місяців тому

      😅😂😂❤❤😮😮😊😊😢😢

  • @ishtiaqali3851
    @ishtiaqali3851 Рік тому +103

    I am Muslim and listened this Shabad hundreds times.

  • @user-bq6jh3ej8y
    @user-bq6jh3ej8y 6 місяців тому +4

    Waheguru 🙏🙏🙏🙏🙏🙏 bhut man nu shuu lya 🙏🙏🙏🙏🙏🙏🙏

  • @urbanjatt9550
    @urbanjatt9550 11 місяців тому +15

    DHAN DHAN SHRI GURU GOBIND SINGH JI 🙏🙏🙏🙏🙏🙏

  • @prabdeepkaur5888
    @prabdeepkaur5888 3 роки тому +166

    😞😭 apna bna loo waheguru ji. Kirpa kroo.😭😭

  • @LovepreetSingh-id2xe
    @LovepreetSingh-id2xe 4 роки тому +74

    Jinni vaari sunya ohni vaari thorha yr bhut vdea music and lyrics.. feel krke sachi rona agya😔🙏🙏 waheguru tuhade to bgair koi shara nhi sachi

  • @Blue0530
    @Blue0530 9 місяців тому +4

    Waheguru ji 🙏🙏❤️❤️

  • @lakkisingh4990
    @lakkisingh4990 6 місяців тому +6

    ਬਾਬਾ ਜੀ ਬਹੁਤ ਖੂਬਸੂਰਤ ਤੇ ਮਨੋਭਾਵਕ ਗੀਤ ਹੈ❤❤❤❤❤❤❤❤❤❤❤❤❤❤❤❤❤❤❤❤❤❤❤

  • @anmolpreetkaur1477
    @anmolpreetkaur1477 2 роки тому +97

    Aa shabad sun ke teh rona hii aa jnda sachiya gallan kitiya iss shabad ch WAHEGURU Ji 👏🙇‍♀️🙇‍♀️🥺🥺🥺🥺

  • @harjeetkaur-zv1mj
    @harjeetkaur-zv1mj 3 роки тому +82

    Vaar vaar sunan nu dil krda waheguru ji 🙏🏻🙏🏻

  • @user-cw9wg7wd5x
    @user-cw9wg7wd5x 7 місяців тому +3

    Waheguru waheguru ji ❤❤❤

  • @jarnailsingh8630
    @jarnailsingh8630 3 роки тому +241

    ਵਾਹਿਗੁਰੂ ਜੀ ਸਭ ਦਾ ਭਲਾ ਕਰੋ । ਸਾਨੂੰ ਭੁਲਿਆਂ ਨੂੰ ਸਿੱਧੇ ਰਸਤੇ ਪਾਉ🙏🙏🙇🙇🙇

    • @balkarsingh3457
      @balkarsingh3457 2 роки тому +2

      Whaeguru g meri zindgi wich bre dhok aa mera lei dua kro k sab thik ho jave mera gharwala ne gharo kad dita main

    • @baby-tj1ku
      @baby-tj1ku 2 роки тому +2

      Nyc 🙏🙏🙏😭😭😭😭😭😭mav Ron Lag ge c

    • @baby-tj1ku
      @baby-tj1ku 2 роки тому +2

      Hor pat ha ne ji

    • @baby-tj1ku
      @baby-tj1ku 2 роки тому +2

      Dil kar sone jama 🙏🙏🙏🙏🙏🙏🙏

  • @jassmakeover1954
    @jassmakeover1954 3 роки тому +61

    Kon kon is shabad nu apni rooh de nl relate kr reha 🙏🙏 te waheguru ji nu sarbaat de bhale di ardaas kr reha hai 👏👏👏

  • @unknown-qwer95
    @unknown-qwer95 7 місяців тому +4

    ❤❤❤❤

  • @user-wp5ni9jg4q
    @user-wp5ni9jg4q 7 місяців тому +3

    Eh shabad vaar vaar sunan nu Dil krdaa waheguru ji 🙏❤❤❤❤

  • @amanpreet_sandhu1654
    @amanpreet_sandhu1654 4 роки тому +126

    ♥️♥️♥️♥️♥️♥️♥️♥️♥️♥️♥️♥️♥️♥️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ Teri yaad CH ro ro aae preetam SBB pani muk gya akhiyan da
    Hun Khoon zigar da akhiyan de raah Choo Choo ke auna Baki aae
    Meri Umar chli Aaj tak lokan. De rone ronde di 😭😭😭😭😭😭😭😭😭😭😭😭😭😭😭😭😭😭😭😭😭😭😭
    Waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️

  • @gurleenkaur7751
    @gurleenkaur7751 3 роки тому +107

    I listening this shabad on repeat, bahut sukoon milda sariya tentions bhul jandiya waheguru ji Mehar kryo sab te ❤️❤️🙏🙏

  • @gurjitsingh2778
    @gurjitsingh2778 7 місяців тому +3

    Waheguru ji dil nu skoon a janda 🙏🙏🙏

  • @user-ek8hu1re8q
    @user-ek8hu1re8q 7 місяців тому +2

    Waheguru ji waheguru ji 🙏❤️

  • @manpreetkaurkhalsa144
    @manpreetkaurkhalsa144 4 роки тому +97

    ਵਾਹਿਗੁਰੂ ਜੀ ਏਸੇ ਤਰ੍ਹਾਂ ਮੇਹਰ ਕਰਨ chardikala ਬਖਸ਼ਣ 👌👌🙏🙏🙏💗💗

  • @tajinderlittara
    @tajinderlittara Рік тому +77

    ਇਸ ਸ਼ਬਦ ਨੂੰ ਸੁਣ ਕੇ ਮਨ ਨੂੰ ਸ਼ਾਨਤੀ ਮਿਲਦੀ ਆਂ ਜੀ🙏🙏💜

  • @KhushiJudge
    @KhushiJudge 5 місяців тому +2

    ਵਾਹਿਗੁਰੂ ਜੀ ❤🙏❤️🙏❤️🙏❤️

  • @Aman_collection55
    @Aman_collection55 11 місяців тому +2

    Waheguru ji skoon milda sunn k eh shabad 🙏🙏

  • @timepasshub1496
    @timepasshub1496 2 роки тому +555

    Am muslim but i just love like this shabad 😊😊

  • @cutelife4539
    @cutelife4539 Рік тому +407

    Waheguru ji 🙏
    Dil karda var var suni chala ❤
    Proud to be a Sikh ❤🙏

    • @RajinderKaur-wq2ir
      @RajinderKaur-wq2ir Рік тому +5

      Waheguru ji waheguru ji 🙏🙏🌹🌹🙏 waheguru ji waheguru ji 🙏 waheguru ji

    • @gurpreetkaursandhu674
      @gurpreetkaursandhu674 Рік тому +6

      Waheguru g plz kirpa karieo

    • @karanjotsingh767
      @karanjotsingh767 11 місяців тому +3

      Var sunde han tan man nu bahut sakoon mil da hai

    • @bindaburman571
      @bindaburman571 11 місяців тому +2

      ​@@RajinderKaur-wq2irਸਜ਼😊😊😊😊😊😊😊😊😊😊😊😊😊😊😊😊😊😊😊😊😊ਏ😊😊😊😊😊😊😊😊😊ਵ

    • @MalkitSingh-gb8ic
      @MalkitSingh-gb8ic 9 місяців тому +1

      ​@@gurpreetkaursandhu674BG BG VV c

  • @user-bq6jh3ej8y
    @user-bq6jh3ej8y 6 місяців тому +2

    ❤❤❤ waheguru ji mehar kreo sarea te🙏

  • @niranjanchawla65
    @niranjanchawla65 6 місяців тому +3

    Satnam waheguru ji😊❤

  • @VickySingh-jo6fs
    @VickySingh-jo6fs Рік тому +39

    I am Muslim , hindu , god, but dil karda bari bari sune java waheguru

  • @saggutv4683
    @saggutv4683 4 роки тому +41

    ਮੇਰੀ ਜ਼ਿੰਦਗੀ ਵਿਚ ਜੋ ਵਾਹਿਗੁਰੂ ਜੀ ਦਾ ਸਥਾਨ ਹੈ ਓ ਕੋਈ ਹੋਰ ਨਹੀਂ ਲੈ ਸਕਦਾ।।

  • @prabhjotsingh3975
    @prabhjotsingh3975 6 місяців тому +2

    ❤ ਸਤਿਨਾਮ ਸ੍ਰੀ ਵਾਹਿਗੁਰੂ ਜੀ ❤

  • @anjumehra786
    @anjumehra786 4 місяці тому +2

    ਵਾਹਿਗੁਰੂ ਜੀ ਮਿਹਰ ਕਰਨਾ ਸਭ ਤੇ 🙏🙏🙏

  • @rajampreetsingh8456
    @rajampreetsingh8456 4 роки тому +131

    Heart touching shabad waheguru toh bina koi Ni kise da ithe jina marji kise da kalro koi Ni kise nu samzda waheguru toh bina

  • @ragilakwindersingh6242
    @ragilakwindersingh6242 4 роки тому +93

    ਮਹਾਰਾਜ ਜੀ ਤੁਹਾਡੇ ਤੇ ਅਪਾਰ ਬਖਸ਼ਿਸ਼ ਕਿਰਪਾ ਕਰਣ ਲੰਬੀ ਉਮਰ ਕਰਨ

  • @sandhu358
    @sandhu358 2 місяці тому +2

    Kis kis da mann karda ae shabd nu vaar vaar shunn da oh like kareyo bohat hi vadiya guru ji da Shabd satnam Shri waheguru ji 🙏😊🙏☺️🙏❤️❤️

  • @krishanchand1315
    @krishanchand1315 11 місяців тому +3

    Waheguru ji ❣️
    bahut aachi feeling aati h sun kar esa lgta sb kuch paa liya❣️❤️💖🙏

  • @jaskiratsingh2200
    @jaskiratsingh2200 3 роки тому +65

    Mai sabb da ho ke vekh Lea....ik Tera hona baaki ae...🙏🙏🙏🙏waheguru g aapne naam naal joddi rkheo....

  • @nitikasondhi6517
    @nitikasondhi6517 Рік тому +34

    ਇਹ ਸ਼ਬਦ ਸੁਣ ਕੇ ਰੌਣਾ ਆ ਜਾਂਦਾ ਹੈ 🙏 ਬਿਲਕੁਲ ਸਹੀ ਕਿਹਾ 🙏🙏 ਸਭ ਦਾ ਕਰਕੇ ਵੇਖ ਲਿਆ। ਕੋਈ ਪੁਛਦਾ ਨਹੀਂ 🙏

  • @sargisahota7236
    @sargisahota7236 5 місяців тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤

  • @kambojharjinder-sg6no
    @kambojharjinder-sg6no 5 місяців тому +3

    ਵਾਹਿਗੁਰੂ ਤੇਰਾ ਹੋਣਾ ਬਾਕੀ ਏ....

  • @birdhashramhariana8262
    @birdhashramhariana8262 5 років тому +361

    ਵਾਹਿਗੁਰੂ ਜੀ ਕਾ ਖਾਲ਼ਸਾ
    ਵਾਹਿਗੁਰੂ ਜੀ ਕੀ ਫ਼ਤਿਹ
    ਸਤਿਗੁਰੂ ਜੀ ਆਪ ਜੀ ਨੂੰ ਜੱਥੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @shudhain8531
    @shudhain8531 3 роки тому +55

    Mai sabb dha ho ke vekh lya .Ik Guru Ramdass ji dha hona bakki ae❣️💕🌹🙏.Waheguru ji sabb te mehar kareo🌹❤️❣️❤️❤️❤️❤️.Love u Waheguru ji Forever ❤️❤️🌹🌹🌹

  • @JyotiKaur-bx4jv
    @JyotiKaur-bx4jv 4 місяці тому +3

    Tu he tu waha guru ji ❤️

  • @fun_shun_only09
    @fun_shun_only09 4 місяці тому +2

    Waheguru ji sab da bhla kro❤😊

  • @AmandeepKaur-mg4ze
    @AmandeepKaur-mg4ze 3 роки тому +84

    Tu he tu he waheguru tu he tu he lain is herat touching plz close your eyes feel this line waheguru ji meher krna sab te...🙏🙏

    • @rishabh_harsh0001
      @rishabh_harsh0001 3 роки тому +1

      ૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ

    • @komalkaur9788
      @komalkaur9788 3 роки тому

      Waheguru ji tu hee hai sirf tu

  • @ramantelecom1659
    @ramantelecom1659 4 роки тому +241

    Waheguru tuhi tuhi
    Waheguru tu......hi ,,,,tu.....hi
    🙏🙏🙏🙏🙏🙏
    Kon kon repeat te sun reha ehe shabad
    Boht skoon milda man nu sun k

  • @Tannu019
    @Tannu019 11 місяців тому +2

    Dhan guru nanak dev ji waheguru ji mehar Karo apna mehar bhriya hath sb ute rakhiyo sareya nu khushiya deo waheguru ji🙏🙏🙏🙏🙏❤️

  • @RitaRani-oi9zh
    @RitaRani-oi9zh 8 місяців тому +3

    No words to praise it ❤❤ satnam Shree waheguru ji 👍👌

  • @gsgill131
    @gsgill131 5 років тому +212

    Tarsem singh morawalli
    Zidabaad 🚩🚩☬☬

  • @SUMIT-KBFC
    @SUMIT-KBFC 3 роки тому +125

    Waheguru ji es dukh de velle saareya te mehr kreyo🙏🙇🌸🤗.. Sab nu te ohna sb de pariwar di rakheya kreyo😊☺️☺️☺️

    • @balkarsingh3457
      @balkarsingh3457 2 роки тому +3

      Main bhot sundi aa eh sabdh whaeguru kirpa kre kise nl ada na hove jida mera nl hoia 🙏🙏🙏🙏🙏🙏

  • @randeepSandhu-gc3hq
    @randeepSandhu-gc3hq 10 місяців тому +2

    Waheguru ji 🙏

  • @user-ud6xh9nf9j
    @user-ud6xh9nf9j 7 місяців тому +1

    ਇਹ ਸ਼ਬਦ ਸੁਣ ਕੇ ਦਿਲ ਨੂੰ ਸਕੂਨ ਮਿਲਦਾ ❤

  • @sandhusardrani9441
    @sandhusardrani9441 4 роки тому +81

    ਇੱਕ ਤੇਰਾ ਹੋਣਾ ਬਾਕੀ ਏ ਵਾਹਿਗੁਰੂ ਜੀ ਕਰਦੋ ਕਿਰਪਾ ਆਪਣੀ ਧੀ ਤੇ ਮੈਂ ਵੀ ਸਿੰਘ ਸਜਣਾ 🙏🙏

  • @manvinderkaurnigah8285
    @manvinderkaurnigah8285 4 роки тому +197

    Har ik word Dil nu aatma nu shu gya , I love you waheguru ji 😘

  • @user-do4xm4oh2w
    @user-do4xm4oh2w 8 місяців тому +2

    Satnam waheguru ji jo v rhe shbd sun rhe hn ona de ghr khushiyan di daat bhkshio❤️☺️🤗🙏🙏🙏😌😌😌😌🥰🥰

  • @tamannatanu9099
    @tamannatanu9099 7 місяців тому +2

    ਕੋਈ ਨੀ ਹੈ ਗੁਰੂ ਇਸ ਦੁਨੀਆ ਚ ਮਾ ਵਿਨਾ

  • @dragkinggamer2520
    @dragkinggamer2520 3 роки тому +88

    No words to praise it ❤️❣️

  • @meetkaur4866
    @meetkaur4866 4 роки тому +155

    ਇਹ ਸ਼ਬਦ ਸੁਣ ਕੇ ਮਨ ਨੂੰ ਬਹੁਤ ਸ਼ਾਤੀ ਮਿਲਦੀ 🙏🙏ਵਾਹਿਗੁਰੂ ਜੀ

  • @ripandeep6597
    @ripandeep6597 6 місяців тому +2

    No word to praise it ❤️❤️

  • @cutegirld.r7763
    @cutegirld.r7763 10 місяців тому +2

    I'm hindu but I listen this song n satnam waheguru...also don't know why but these both give me a kind of peace .....bcz i belive god is only one but his so many name ...❤❤❤❤❤

  • @avizira3016
    @avizira3016 4 роки тому +79

    ਦਿਲ ਕਰਦਾ ਬੱਸ ਸੱਚੀ ਸ਼ਬਦ ਸੁਣਦੇ ਸੁਣਦੇ ਵਾਹਿਗੁਰੂ ਚ ਵਾਹਿਗੁਰੂ ਹੋ ਜਾਈਏ..
    ਵਾਹਿਗੁਰੂ.. ਵਾਹਿਗੁਰੂ... ਵਾਹਿਗੁਰੂ.

  • @priyankachahal7177
    @priyankachahal7177 Рік тому +192

    I am hindu btt i just love this bani 🙏🙏🙏🙏🙏waheguru listen again & again

  • @rajnisaini3466
    @rajnisaini3466 7 місяців тому +2

    Satnaam shree waheguru ji 🙏🙏

  • @jarnailsingh6877
    @jarnailsingh6877 2 місяці тому +1

    Waheguru ji ka Khalsa waheguru ji ki Fateh🙏 ❤🌺

  • @kauRj
    @kauRj 5 років тому +197

    Vry pleasent ji. Ehna vdia lag rhea sunan lyi.. Roz sundi mei eh shabad.. 🙏🙏🙏🙏

    • @harpreetpanesar119
      @harpreetpanesar119 4 роки тому +3

      Good

    • @mewati901
      @mewati901 4 роки тому +1

      Many bads changa lagda ji

    • @mewati901
      @mewati901 4 роки тому +3

      Waheguru ji and Allah Kirpa kro

    • @hrgulab-5911
      @hrgulab-5911 4 роки тому +2

      Sasriyacall G Kour ☺☺☺☺☺☺☺☺☺☺☺Jeet☺☺☺☺☺☺☺☺☺☺☺🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @salhanbaljit6373
      @salhanbaljit6373 3 роки тому +1

      Waheguru ji 🙏