ਰਾਵਣ ਨੂੰ ਸੜਦਾ ਵੇਖ ਰੋਈ ਭੈਣ, ਦੁਸ਼ਹਿਰੇ ‘ਤੇ ਮਾਤਮ ਮਨਾਉਂਦੀ ਇਹ ਔਰਤ | Dushehra | Mitti

Поділитися
Вставка
  • Опубліковано 12 жов 2024
  • ਰਾਵਣ ਨੂੰ ਸੜਦਾ ਵੇਖ ਰੋਈ ਭੈਣ, ਦੁਸ਼ਹਿਰੇ ‘ਤੇ ਮਾਤਮ ਮਨਾਉਂਦੀ ਇਹ ਔਰਤ | Dushehra | Mitti #Mitti #Punjab #happydussehra
    ਦੁਸ਼ਹਿਰੇ ‘ਤੇ ਮਾਤਮ ਮਨਾਉਂਦੀ ਇਹ ਔਰਤ
    ਰਾਵਣ ਨੂੰ ਸੜਦਾ ਵੇਖ ਰੋਈ ਭੈਣ
    ਤੁਹਾਡੇ ਭਰਾ ਨੂੰ ਜੇ ਕੋਈ ਸਾੜੇ ਤਾਂ ਦੇਖ ਲਾਓਂਗੇ?
    ਇਹ ਕਹਿ ਕੇ ਰੋ ਪਈ ਰਾਵਣ ਦੀ ਭੈਣ
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 33

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 13 годин тому +12

    ਬਾਹਮਣ ਹੀ ਸਾੜਦੇ ਨੇ ਰਾਵਣ ਨੂੰ। ਬਾਹਮਣ ਦੀ ਸੋਚ ਹਮੇਸ਼ਾ ਸ਼ੂਤਸ਼ਾਤ ਵਾਲੀ ਰਹੀ ਹੈ। ਸਤਿਗੁਰੂ ਰਵਿਦਾਸ ਜੀ ਨੂੰ ਵੀ ਬਾਹਮਣ ਹੀ ਨਫ਼ਰਤ ਕਰਦੇ ਸੀ । ਬਾਬਾ ਸਾਹਿਬ ਨੂੰ ਵੀ ਬਾਹਮਣ ਹੀ ਜ਼ਲੀਲ ਕਰਦੇ ਸਨ।

  • @JagtarSingh-ux2hz
    @JagtarSingh-ux2hz 14 годин тому +5

    ਬੁਹਤ ਵਧੀਆ ਸੋਚ ਭੈਣ ਜੀ ਜਗਤਾਰ ਸਿੰਘ ਲੈਹਰੇਗਾਗੇ ਤੋਂ

  • @NirmalsinghDhaliwal-jf1mk
    @NirmalsinghDhaliwal-jf1mk 49 хвилин тому

    ਰਾਵਣ ਵੀ ਬਹੁਤ ਸ਼ਕਤੀਵਾਨ ਸੀ ਜੀਹ ਦੇ ਦਸ ਸਿਰ ਹੋਣ ਉਹਦੇ ਚ ਕਿਤੇ ਸ਼ਕਤੀ ਘੱਟ ਹੋਵੇਗੀ

  • @gurpalsingh5609
    @gurpalsingh5609 13 годин тому +3

    ਰਾਵਣ ਬਾਬਾ ਜੀ ਜ਼ਿੰਦਾਬਾਦ

  • @diljitboss156
    @diljitboss156 14 годин тому +4

    ਰਾਵਣ ਬਾਬਾ ਜ਼ਿੰਦਾਬਾਦ 🙏🌹

  • @mandysandhu639
    @mandysandhu639 14 годин тому +8

    Ravan mada NHi c but ajj de gande Loka Nalo Bhut Vdya c ravaan 💞💞

  • @ajayverma3708
    @ajayverma3708 13 годин тому +2

    Ravan warga. Koi giyani dunia te nehi hoea..
    Apni praja nu bahut sukhi rakhda si....

  • @NirmalsinghDhaliwal-jf1mk
    @NirmalsinghDhaliwal-jf1mk 54 хвилини тому +1

    ਰਾਵਣ ਮੇਰ ਚਾਚਾ ਹੈ ਬਹੁਤ ਚੰਗਾ ਬੰਦਾ ਹੈ

  • @narinderpalsingh4086
    @narinderpalsingh4086 13 годин тому +5

    ਰਾਵਣ ਨਾਲ ਇਨਸਾਫ ਨਹੀ ਹੋਇਆ

  • @MalkeetSingh-kf8ke
    @MalkeetSingh-kf8ke 10 годин тому +1

    ਬਹੁਤ ਵਧੀਆ ਭੈਣ ਜੀ

  • @NarinderSingh-d3s
    @NarinderSingh-d3s 10 годин тому

    ਜਦੋਂ ਇੰਟਰਨੈੱਟ ਨਹੀਂ ਨੀ ਸੀ ਉਦੋਂ ਤਾਂ ਕੋਈ ਨੀ ਸੀ ਆਵਾਜ਼ ਅਠੁੰਦਾ ਅੱਜ ਕੀ ਹੋ ਗਿਆ ਪਹਿਲਾ ਤੋ ਇਹ ਸਭ ਹੋ ਰਿਹਾ ਏ ਹੁਣ ਇਹ ਬਦਲ ਸਕਦਾ ਮੇਰੀ 42 ਸਾਲ ਦੀ ਉਮਰ ਏ ਮੈ ਜਦੋਂ ਤੋ ਹੋਸ਼ ਵਿਚ ਹਾਂ ਇਸ ਤਰਾ ਦੁਸਹਿਰਾ ਦੇਖ ਰਿਹਾ ਹਾਂ ਇੰਟਰਨੈੱਟ ਤੋ ਪਹਿਲਾ ਆਵਾਜ਼ ਅਠੂਓਣੀ ਚਾਹੀਦੀ ਸੀ

  • @deepfacts7775
    @deepfacts7775 11 годин тому +1

    ਗੁਰਬਾਣੀ ਚ ਰਾਵਣ ਨੂੰ ਮੂਰਖ ਲਿਖਿਆ ਗਇਆ ਹੈ ਜੀ।।।

    • @veerpalsidhu8986
      @veerpalsidhu8986 10 годин тому +3

      Guru ਗੋਬਿੰਦ ਸਿੰਘ ਜੀ di bani de kuj bol ne ki bahut Gyani bahut sohna te vidwan c Rawan kuch hor v bahut vadia par oh hun yaad nhi🙏

    • @ajayverma3708
      @ajayverma3708 9 годин тому +1

      @@veerpalsidhu8986 ..
      Hanji bilkul sehi keha tusi.
      22 ji

  • @manirahon6994
    @manirahon6994 14 годин тому +3

    Rawan zindabad 👍

  • @jyotirani9181
    @jyotirani9181 11 годин тому

    Bilkul sahi gall aa Ravann is the best ❤

  • @veerpalsidhu8986
    @veerpalsidhu8986 10 годин тому

    Bilkul shi Aj kal ki ho reha sab nu pta har bhen nu Rawan di jarurat hai IZZAT te Jaan bacha ske Apni, menu v Eh psand nhi Hor bahut Rawan ne Aj kal oh jlao hun Eh Rawan ne kise di izzat te jaan nhi liti ehnu Jlana band kro Loko samjhdaar bano

  • @sonuzara136
    @sonuzara136 13 годин тому

    beautiful video. where can i see another video related to this. aap ne batay first video ke bare mein pls give link.

  • @bhavdeepsidhu1604
    @bhavdeepsidhu1604 10 годин тому

    Ravn na devta hai na rakshas o yaksh hai jii kyuki unna di maa rakshashi te pita pandit si

  • @pscomputer7650
    @pscomputer7650 9 годин тому

    Gurbani vich sanu vi murakh kaha kale ravan nu nahi hum murakh mugad sarnagati mil govind

  • @jinderpreet7621
    @jinderpreet7621 12 годин тому

    Mai kadi v rawanh nu galt ni keha,ona ek bhanh de peyar c hi Sita nu chok k lai gaey si,but ona nu bot Wadia jgaa te rakhey,kadi v ttuch ttuk ni kita sitta maa nu,bot hi widwaan insaan si

  • @jyotirani9181
    @jyotirani9181 11 годин тому

    Samaj ta bhut glat haa rawann di vi pooja kar ni bandi cc jiva ram nu loki man de ne rawann di vi pooja kar ni bandi cc

  • @JaswinderSingh-mm6qo
    @JaswinderSingh-mm6qo 13 годин тому +1

    Bahut vadia vichar ne

  • @SauravKharoud
    @SauravKharoud 12 годин тому

    Ravan bhagbaan Mera bhai bahut powerful a zindabaad 💪