Jagmeet Singh ਦੀ ਛੋਟੀ ਭੈਣ ਦਾ ਇੰਟਰਵਿਊ । ਮਾਂ ਨੂੰ ਅੰਮ੍ਰਿਤ ਵੇਲੇ ਲੈ ਗਈ ਪੁਲਿਸ । KHALAS TV

Поділитися
Вставка
  • Опубліковано 2 січ 2025

КОМЕНТАРІ • 302

  • @NirmalSingh-eq7ly
    @NirmalSingh-eq7ly 3 роки тому +121

    ਨਾ ਪੁੱਤ ਰੋਣਾ ਨਹੀਂ ।ਤੇਰੇ ਵੀਰ ਨੇ ਕੋਈ ਗਲਤ ਕੰਮ ਨਹੀਂ ਕੀਤਾ ।ਉਹ ਦਸ਼ਮੇਸ਼ ਪਿਤਾ ਦਾ ਲਾਲ ਹੈ ।ਆਪਣੇ ਲਾਲ ਦੀ ਦਸ਼ਮੇਸ਼ ਪਿਤਾ ਖੁਦ ਹੀ ਲਾਜ ਰੱਖੇਗਾ ।ਪੁੱਤ, ਮਨ ਹਲਕਾ ਨਹੀਂ ਕਰਨਾ ।

    • @mannukup7018
      @mannukup7018 3 роки тому +6

      Rona nhi beta plzz path kro baby weheguru g sub thek kru

    • @swaivirk2712
      @swaivirk2712 3 роки тому +1

      Waheguru ji

  • @jatinderpalsingh4785
    @jatinderpalsingh4785 3 роки тому +91

    ਕਿਸਾਨ ਆਗੂਆਂ ਨੂੰ ਵੀ ਇਸ ਪ੍ਰੀਵਾਰ ਦੀ ਹਿਮਾਇਤ ਕਰਨੀ ਚਾਹੀਦੀ ਹੈ

  • @Satindersinghcheema37
    @Satindersinghcheema37 3 роки тому +24

    ਮਾਤਾ ਜੀ ਤੇ ਦੋਵੇ ਵੀਰਾਂ ਦੀ ਚੜਦੀ ਕਲਾ ਦੀ ਅਰਦਾਸ ਬੇਨਤੀ ਕਰੋ ਅਤੇ ਇਕੱਠ ਕਰੌ ਮੌਰਚਾ ਬਣਾ ਕੇ। ਪੁਲਿਸ ਬੇਵਜਾਹ ਤੰਗ ਕਰ ਰਹੀ ਕੌਮ ਨੂੰ

  • @Theparmar10
    @Theparmar10 3 роки тому +56

    ਪੁੱਤਰ ਜੀ ਤੁਸੀਂ ਰੋਣਾ ਨਹੀਂ। ਚੜ੍ਹਦੀ ਕਲਾ ਵਿੱਚ ਰਹਿਣਾ ਜੀ। ਵਾਹਿਗੁਰੂ ਆਪ ਜੀ ਦੇ ਅੰਗ ਸੰਗ ਹੈ। ਮੁਸ਼ਕਿਲਾਂ ਭਰੀ ਘੜੀ ਹੈ ਪਰੰਤੂ ਖਾਲਸਾ ਪੰਥ ਜਰੂਰ ਆਪ ਜੀ ਦੇ ਨਾਲ ਖੜਨਗੇ।

  • @makhansingh1791
    @makhansingh1791 3 роки тому +42

    ਕਿਸਾਨ ਮੋਰਚੇ ਦੇ ਆਗੂਆਂ ਨੂੰ ਰਸਮ ਚਾਹੀਦੀ ਹੈ ਮੋਰਚਾ ਜਿਤਨ ਤੋ ਬਾਦ ਸਭ ਕੁਝ ਭੁਲ ਗਏ ਕੁਰਸੀਆਂ ਲਭਣ ਲੱਗ ਗੲਏ

  • @sumanyt2343
    @sumanyt2343 3 роки тому +55

    ਜਦੋਂ ਕੋਈ ਆਪਣਾ ਹੱਕ ਮੰਗਦਾ ਹੈ ਤਾਂ ਉਸ ਨਾਲ ਇਦਾਂ ਹੀ ਹੁੰਦਾ ਹੈ

    • @kulvindersingh158
      @kulvindersingh158 3 роки тому

      खालिस्तान नहीं बन सकता है गुरपतवंत पनु बीजेपी एजेंट इंडिया पाकिस्तान तो नहीं हारदा है आपा बहुत कमजोर है

  • @gorayasingh6930
    @gorayasingh6930 3 роки тому +59

    ਨਸਲਕੁਸ਼ੀ ਸ਼ੁਰੂ ਹੋ ਗਈ ਹੈ ਫੇਰ ਸਿੱਖ ਨੌਜਵਾਨੀ ਦੀ😭

  • @harjeetkaur6682
    @harjeetkaur6682 3 роки тому +53

    ਵਾਹਿਗੁਰੂ ਜੀ ਮੇਹਰ ਕਰੋ ਜੀ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣੀ 🌷🌷🙏🙏

  • @rashpal81
    @rashpal81 3 роки тому +84

    ਬਹੁਤ ਧੱਕਾ ਹੋ ਰਿਹਾ ਸਿੱਖਾਂ ਨਾਲ ਭਾਰਤ ਵਿੱਚ। ਵਾਹਿਗੁਰੂ ਜੀ ਮੇਹਰ ਕਰੋ ।

    • @jasbirkaur7859
      @jasbirkaur7859 3 роки тому +4

      bilkul ji

    • @manjit3540
      @manjit3540 3 роки тому +4

      Right

    • @laxman4912
      @laxman4912 3 роки тому +4

      Pakisthan or afghanistan chale jao
      Kyoki Khalisthan
      To banega nahi

    • @amanpreetkaur3649
      @amanpreetkaur3649 3 роки тому

      bilkul hnji

    • @Satindersinghcheema37
      @Satindersinghcheema37 3 роки тому +6

      @@laxman4912 aap khalistan k naam par dhakka krte raho. hmm dekhte rahe j kabhi ni hoga. yaha par bhonkna band kr

  • @sumanyt2343
    @sumanyt2343 3 роки тому +64

    ਹੁਣ ਵੀ ਕਿਸਾਨ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਸਾਡਾ ਵੀਰ ਜਗਮੀਤ ਸਿੰਘ ਬਰਾੜ ਬਾਹਰ ਆ ਸਕੇ ਬਾਕੀ ਅਸੀਂ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਾਉਂਦੇ ਰਹਾਂਗੇ ਅਸੀਂ ਖਾਲਿਸਤਾਨ ਦੇ ਪੱਖ ਵਿੱਚ ਖੜੇ ਹਾਂ

    • @kulvindersingh158
      @kulvindersingh158 3 роки тому

      इंडिया पाकिस्तान तो नहीं जितन दिदा है आपा किथो जीत लमागे

    • @kulvindersingh158
      @kulvindersingh158 3 роки тому +1

      Sikh for justice BJP agent hai

    • @karamjitkaur2459
      @karamjitkaur2459 3 роки тому

      @@kulvindersingh158 may be. tan hi nauwana nu police le jandi a

    • @Sheravirk682
      @Sheravirk682 3 роки тому

      @@kulvindersingh158 Sikh hi border te khade va ta ni jitan dinde paksitan de army jarnal ne shreaam kya va ki assi jinya junga hare sikha de karke hare

    • @Sheravirk682
      @Sheravirk682 3 роки тому +1

      @@kulvindersingh158 jehre India di gall karda ehnu ajad kron vaste vi sab to vadh kurbainya sikha ne ditya fansi di saja vele 110 vicho 93 Sikh, 2300 nu kala Pani di saja hoi ohde vich2142 sikh

  • @Khalsa-kf3wt
    @Khalsa-kf3wt 3 роки тому +30

    ਕਿਸਾਨ ਜਥੇਬੰਦੀਆਂ ਨੇ ਅੱਜ ਤੱਕ ਇੱਕ ਵੀ ਨੋਜਵਾਨ ਨਹੀਂ ਛਡਾਇਆ ਜੇ ਕਿਸੇ ਨੇ ਫੰਡ ਕਿਸਾਨਾਂ ਨੂੰ ਦੇਣਾ ਹੋਵੇ ਜਿੰਨਾ ਮਰਜ਼ੀ ਦੇ ਸਕਦਾ

  • @khalsameroroophaikhas1488
    @khalsameroroophaikhas1488 3 роки тому +11

    ਵਕੀਲ ਸਬ ਜੀ ਖਾਲਸਤਾਨ ਦਾ ਪਰਚਾਰ ਤਾ ਜੋਰਾ ਤੇ ਸਰੇਆਮ ਹੁੰਦਾ ਹੈ ।ਇਥੋ ਤਾ ਖਾਲਸਤਾਨ ਦੇ ਨਾਮ ਤੇ ਵੋਟੰਗ ਹੁੰਦੀ ਹੈ ਇਹ ਹੈ ਅਸਲੀ ਪਰਚਾਰ ਜੇ ।ਜਦੋ ਖਾਲਸਤਾਨ ਦਾ ਪਰਚਾਰ ਗੈਰ ਕਨੂੰਨੀ ਨਹੀ ਫੇਰ ਰਿਮਾਡ ਕਿਸ ਗਲ ਦਾ ਦਿੱਤਾ ਜਜ ਸਬ ਨੇ ।ਇਹ ਗੈਰ ਕਨੂੰਨੀ ਕੰਮ ਕਿਉਂ ਕੀਤਾ ।

  • @sharanjitkaur4731
    @sharanjitkaur4731 3 роки тому +13

    ਵਾਹਿਗੁਰੂ ਜੀ ਮੇਹਰ ਕਰੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ

  • @davinderkaur3189
    @davinderkaur3189 Рік тому

    ਜਗਮੀਤ ਜਿੰਦਾਬਾਦ ਜਿਊਦਾ ਰਹੇ ਬਹੁਤ ਵਧੀਆ ਬੱਚਾ ਏ ਸਾਡੇ ਨਾਲ ਕਿਸਾਨੀ ਸੰਘਰਸ਼ ਚੌ ਵੀ ਰਹਿਣ ਤੇ ਹੁਣ ਬੰਦੀ ਇੰਨਸਾਫ ਮੋਰਚੇ ਵੀ ਮਿਲਿਆ ਸੀ

  • @bsingh1310
    @bsingh1310 3 роки тому +5

    ਦਸਤਾਰ ਸਿੱਖ ਦੀ ਪਛਾਣ ਸਮਾਨਤਾ ਦੀ ਪ੍ਤੀਕ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ

  • @BaljitKaur-gg6os
    @BaljitKaur-gg6os 3 роки тому +22

    ਕਮੈਟ ਕਰਨ ਨਾਲ ਕੁਸ਼ ਨਹੀ ਹੋਣਾ ਸਾਰੇ ਰੱਲਕੇ ਸਾਥ ਦੇਵੋ ਰੱਬ ਰਾਖਾ 🙏🙁

  • @vksidhu4882
    @vksidhu4882 3 роки тому +41

    ਵਾਹਿਗੁਰੂ ਜੀ ਮੇਹਰ ਕਰੋ🙏🙏🙏🙏

  • @sumanyt2343
    @sumanyt2343 3 роки тому +56

    ਖਾਲਿਸਤਾਨ ਦੀ ਮੰਗ ਕਿਹੜਾ ਗੁਨਾਹ ਹੈ ਅਸੀਂ ਆਪਣੀ ਵੱਖਰੀ ਪਛਾਣ ਵੀ ਨਹੀਂ ਬਣਾ ਸਕਦੇ

    • @kulvindersingh158
      @kulvindersingh158 3 роки тому

      खालिस्तान नहीं बन सकता है बकबास बंद करो पाकिस्तान नहीं जीत सकता इंडिया तो गुरपतवंत पनु बीजेपी एजेंट

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 3 роки тому +2

      @@kulvindersingh158 Sikh regiment hatao puri border se ...
      Fir dekhna beta ..
      Pakistan Afghanistan to tiar bethe han ..
      Rss ki Khakhi chaddi utarne ke liye ..🐒🐒🐒🐒

    • @karamjitkaur2459
      @karamjitkaur2459 3 роки тому

      vese eh tan family hi khalsa ha, vakhri pehchaan already hegi. Ena de ghar da mahol v khalas means already sudh hi hona. fir Vakhre khalisatan di ki jrurat ha., oh v pannu verge de magar lgg k, pnnu tan khud ik sikh v nhi lgda. ehi bacha j GNM da course poora kr lenda, 2 years baad apne parents da sahaara bnda. . Bcz nursing students nu bahut jldi Government job mil jandi a. Ajkl v bahut posts nikl rahian ne. koi v nursing vala free nhi. foreign ch v demand ha, Punjab ch v. Hun v Kise trah usda case solve krva k dubara eh course complete krva deo. Custody ch v study tan complete krn da rule hega. Late fees bhar k course de exam diva deo ji.

    • @Sheravirk682
      @Sheravirk682 3 роки тому

      @@kulvindersingh158 tu apni bhen da rista sariya nu dayi jana

    • @Sheravirk682
      @Sheravirk682 3 роки тому

      @@karamjitkaur2459 hindu sadhu uttarakhand te raipur vich shream hinduratar de nare launde va ohna nu koi saja ni ,,es dogle kanoon de karke Sikh apna haq mangde va

  • @gurjindersingh7202
    @gurjindersingh7202 3 роки тому +23

    ਬੇੜਾ ਬਹਿ ਗਿਆ ਕਿਸਾਨ ਆਗੂਆਂ ਦਾ ਸਾਰਿਆਂ ਤੋਂ ਕੰਮ ਲੈਕੇ ਹੁਣ ਨਾਲ ਨੀ ਤੁਰਦੇ ਦੱਲੇ

  • @balvirslnghsahokesingh7446
    @balvirslnghsahokesingh7446 Рік тому

    ਵਾਹ ਜੀ ਵਾਹ,,,,,ਕਿਆ ਬਾਤ ਹੈ ਜੀ, ,ਚੌਰਾਸੀ ਦੇ ਦੌਰ ਵੇਲੇ ਵੀ ਆਖੰਡ ਕੀਰਤਨੀ ਤੇ ਦਮਦਮੀਂ ਟਕਸਾਲ ਵਾਲੇ ਹੀ ਜਿ਼ਆਦਾ ਸਨ

  • @jaspalsingh9068
    @jaspalsingh9068 Рік тому

    ਅੰਮ੍ਰਿਤ ਛੱਕੋ ਰਬ ਦਾ ਨਾਮ ਲਉ ਕੁਛ ਨਹੀਂ ਹੁੰਦਾ ਪਰ ਖਾਲਿਸਤਾਨ ਦਾ ਨਾਮ ਲੈਣਾ ਮਾੜੀ ਗੱਲ ਹੈ ਤੁਸੀਂ ਚੰਗੇ ਇਨਸਾਨ ਹੈ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ

  • @khushmeetgill
    @khushmeetgill 3 роки тому +19

    ਝੂਠੇ ਕੇਸ ਪਾ ਕੇ ਖਰਾਬ ਕਰਨਾ ਹੈ ਖਾਲਸਾ ਸਦਾ ਹੀ ਸਭ ਨੂੰ ਰੜਕਦਾ ਹੈ। ਪੁਤ ਜੀ ਵਾਹਿਗੁਰੂ ੀ ਤੇ ਿਸ਼ਵਾਸ਼ ਰਖੋ

  • @baljeetkaur.khehra6748
    @baljeetkaur.khehra6748 3 роки тому +8

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਇਨਸਾਫ਼ ਦਿਓ ਪਰਿਵਾਰ ਨੂੰ

  • @gurvinderkaur3696
    @gurvinderkaur3696 3 роки тому +7

    ਵਾਹਿਗੁਰੂ ਜੀ ਮੇਹਰ ਕਰੋ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @gursharanjitgill9354
    @gursharanjitgill9354 3 роки тому +19

    ਇਹ ਸਾਰਾ ਕੁਝ ਕਿਸਾਨ ਮੋਰਚੇ ਤੇ ਅੱਗੇ ਹੋ ਕੇ ਮਦਦ ਕਰਨ ਦਾ ਨਤੀਜਾ ਹੈ ਕਿਸਾਨ ਆਗੂ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਅੱਗੇ ਹੋ ਕੇ ਮਦਦ ਕਰਨ

  • @h.s.dhaliwal1826
    @h.s.dhaliwal1826 3 роки тому +12

    ਮੀਡਿਆ ਨੂੰ ਸਾਥ ਦੇਣਾ ਚਾਹੀਦਾ

  • @brakingnew420
    @brakingnew420 3 роки тому +9

    ਕੀ ਹਾਲ ਐ ਭੈਣੇ ਵਾਹਿਗੁਰੂ ਭਲੀ ਕਰੇ ਰੱਬ ਤੇਰਾ ਭਲਾ ਕਰੂ ਪੰਜਾਬ ਦੇ ਲੋਕਾਂ ਨੇ ਰੋਲਾ ਪਾਇਆ ਨਹੀਂ ਤਾਂ ਪੁਲਿਸ ਵਾਲੇ ਵੀਰਾਂ ਨੂੰ ਹੱਥ ਨਹੀਂ ਲੋਦੇ

  • @JaswantSingh-ry3ry
    @JaswantSingh-ry3ry 3 роки тому +3

    ਖਾਲਸਤਾਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜਦੀ ਕਲਾ ਕਰੇ

  • @jassaman8951
    @jassaman8951 3 роки тому +9

    ਇਸ ਰੱਬ ਦੀ ਬਣਾਈ ਦੁਨੀਆਂ ਵਿੱਚ ਲੁੱਚਾ ਹੀ ਸੱਭ ਤੋਂ ਉੱਚਾ ਲੱਗਦਾ ਹੈ ਇਹ ਸੱਭ ਦੇਖ ਕੇ?

  • @amarjitbajwa2242
    @amarjitbajwa2242 3 роки тому +10

    ਵਾਹਿਗੁਰੂ ਜੀ ਮਿਹਰ ਕਰੋ ਅਤੇ ਅੰਗ ਸੰਗ ਸਹਾਈ ਹੋ ਕੇ ਸਹਾਇਤਾ ਕਰੋ

    • @palwindersingh3731
      @palwindersingh3731 3 роки тому

      Je hindu HINDUSTAAN DI MANG KAR SAkda hai Ta Sikh KHAALISTAAN DI MANG KIO NAHI KAR SAKDA. KOI KISSE NU TA KUSH KIHA NAHI.

  • @karamjeetkaur6307
    @karamjeetkaur6307 3 роки тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਹਰ ਕਰਨਗੇ

  • @sukhdeepkaur9555
    @sukhdeepkaur9555 3 роки тому +4

    ਵਾਹਿਗੁਰੂ ਜੀ ਆਪ ਹਾਜ਼ਰ ਹੋਣ ਗਏ ,ਹੌਸਲਾ ਰਖ।

  • @BaljitSingh-do9zs
    @BaljitSingh-do9zs 3 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @bindersingh7050
    @bindersingh7050 3 роки тому +3

    ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ

  • @khushmeetgill
    @khushmeetgill 3 роки тому +4

    ਕਾਮਰੇਡ ਕਿਥੇ ਹਨ। ਕਿਸਾਨਾ ਦੇ ਭੇਸ ਵਿਚ ਆਰ ਐਸ ਐਸ ਦੇ ਪਿਠੂ

  • @hardeepsinghcheema429
    @hardeepsinghcheema429 3 роки тому +1

    ਜੱਥੇਬੰਦੀਆਂ ਦੇ ਆਗੂਆਂ ਨੂੰ ਜਗਮੀਤ ਸਿੰਘ ਅਤੇ ਉਸ ਦੇ ਪਰੀਵਾਰ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ l

  • @hardeepsinghcheema429
    @hardeepsinghcheema429 3 роки тому +1

    ਪੱਤਰਕਾਰ ਭੈਣ ਜੀ ਖਾਲਿਸਤਾਨ ਸੋਚ ਬਾਰੇ ਪੁੱਛ. ਰਹੀ ਏ ਤੂੰ ਹੋਰ ਉਲਝਣਾਂ ਵਿੱਚ ਪਾਉਣਾ ਚਾਹੁੰਦੀ ਏਂ I

  • @ਸੱਚਪਿਆਰਮੱਤ
    @ਸੱਚਪਿਆਰਮੱਤ 3 роки тому +18

    ਵਾਹਿਗੁਰੂ ਜੀ🙏🙏🙏🙏🙏🙏🙏🌷🌷🌷🌷🌷🌷🌷🌷🌷

  • @amrikdhillon9977
    @amrikdhillon9977 3 роки тому +6

    ਕਿਸਾਨ ਆਗੂਆਂ ਨੂੰ ਅਜਿਹੇ ਸਿੱਖ ਨੋਜਵਾਨ ਚੰਗੇ ਨਹੀਂ ਲੱਗਦੇ ਹੋ ਸਿੱਖ ਧਰਮ ਨੂੰ ਦਿਲੋਂ ਪਿਆਰ ਕਰਨ

  • @gurchetansingh153
    @gurchetansingh153 3 роки тому

    ਅਸਲ ਵਿੱਚ ਬੰਬ ਧਮਾਕਾ ਪੰਜਾਬ ਪੁਲਿਸ ਵੱਲੋਂ ਆਪ ਕੀਤਾ ਗਿਆ ਸੀ ਆਪਣੇ ਮੱਥੇ ਦਾ ਕਲੰਕ ਸਾਫ਼ ਕਰਨ ਲਈ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ ਪੰਜਾਬ ਪੁਲਿਸ ਚਾਹੁੰਦੀ ਹੈ ਲੋਕ ਹੱਕਾਂ ਦੀ ਗੱਲ ਨਾਂ ਕਰਨ ਕਿਉਂਕਿ ਬੱਚੇ ਨੇ ਕਿਸਾਨ ਧਰਨਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਲੋਕ ਡਰਕੇ ਘਰੇ ਬੈਠ ਜਾਣ
    ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ
    ਰੱਲ ਕੇ ਘੱਟ ਗਿਣਤੀਆਂ ਨੂੰ ਤੰਗ ਪ੍ਰੇਸਾਨ ਕਰ ਰਿਹੀਆਂ ਹਨ

  • @harjeetkaur6682
    @harjeetkaur6682 3 роки тому +9

    ਸਾਰੇ ਸਿੱਖ ਆਗੂਵਾਂ ਨੂੰ ਤੇ ਕਿਸਾਨ ਆਗੂਆ ਨੂੰ ਇਸ ਪਰਿਵਾਰ ਦੀ ਮਦਦ ਵਾਸਤੇ ਅਗੇ ਅਓਣਾ ਚਾਹੀਦਾ ਹੈ ਜੀ

    • @gurpreetgill8226
      @gurpreetgill8226 3 роки тому +3

      Sister sadi sikhan the 90% anakh mar chuki aa .. Khalistan jindabad

    • @harjeetkaur6682
      @harjeetkaur6682 3 роки тому

      ਵਾਹਿਗੁਰੂ ਜੀ ਤਰਸ ਕਰਨ ਸਿੱਖ ਕੌਮ ਤੇ ਮੇਹਰ ਭਰਿਆ ਹਥ ਰਖਣ

  • @ManpreetKaur-cm6qy
    @ManpreetKaur-cm6qy 3 роки тому +1

    ਇਹ ਸਰਕਾਰਾ 84 ਵਾਲਾ ਹਾਲ ਸਿੱਖਾ ਨਾਲ ਦੁਬਾਰਾ ਕਰ ਰਹੇ ਨੇ 🙏

  • @punjabisardar-ec3qx
    @punjabisardar-ec3qx 3 роки тому

    ਕੋਈ ਗੱਲ ਨਹੀਂ ਭੈਣ ਸ਼ੇਰਾਂ ਦੇ ਪਿੱਛੇ ਵਧੇਰੇ ਗਿੱਦੜ ਘੁੰਮਦੇ ਨੇ ਪਰ ਸ਼ੇਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ਸਾਡੇ ਭਰਾ ਜਗਮੀਤ ਨਾਲ ਧੱਕਾ ਹੋ ਰਿਹਾ

  • @SarbjitSingh-er2bo
    @SarbjitSingh-er2bo 3 роки тому +19

    Waheguru ji ka Khalsa, Waheguru ji ki fateh
    Khalsa ji, thanks for the pertinent information regarding Amritdhari gursikh Jagmeet Singh, Jasbir Kaur, and Ravinder Singh.

  • @ranikaur7882
    @ranikaur7882 3 роки тому +7

    Khalstan jinda bade waheguru God bless you

    • @kulvindersingh158
      @kulvindersingh158 3 роки тому

      खालिस्तान नहीं बन सकता है भारत बहुत मजबूत है गुरपतवंत पनु बीजेपी एजेंट

    • @goguisukwinder617
      @goguisukwinder617 3 роки тому +2

      @@kulvindersingh158 ਪੁੱਤ ਤੂਫਾਨ ਪੁੱਛ ਕੇ ਨਹੀ ਉਠ ਦੇ

    • @kartarsingh9905
      @kartarsingh9905 3 роки тому

      @@kulvindersingh158 you son of the ???

  • @sewasingh5142
    @sewasingh5142 3 роки тому +17

    ਵਾਹਿਗੁਰੂ ਭਲੀ ਕਰੇ ਜੀ 🙏🙏

  • @ksonezero8932
    @ksonezero8932 3 роки тому +2

    ਇਹ ਖਾਲਸ ਟੀਵੀ ਨਹੀ ਇਸ ਦਾ ਨਾਮ ਹੈ ਨਾਂ ਰਿਹੇ ਖਾਲਸ। ਹਰ ਰੋਜ ਦੁਮਾਲਾ ਬੰਨਕੇ ਆਜ਼ਾਦੀ ਹੈ ਸਿੱਖ ਧਰਮ ਵਿਰੁੱਧ ਬੋਲਣ।ਸਿਰਫ 2 ਰੁਪਏ ਪਿੱਛੇ ਇਸ ਦਾ ਕੰਮ ਨਾ ਰਿਹੇ ਖਾਲਸ

  • @lashkarsingh5300
    @lashkarsingh5300 3 роки тому +4

    ਕੀ ਚੁੰਨੀ ਸਾਹਿਬ ਸਾਡੇ ਬੱਚੇ ਆਪਣਿਆਂ ਵਾਸਤੇ ਇਸ ਤਰਾਂ ਹੀ ਰੋਂਦੇ ਰਹਿਣਗੇ ਜਿਸ ਤਰਾਂ ਇਹ ਸਾਡੀ ਛੋਟੀ ਬੱਚੀ ਰੋ ਰਹੀ ਹੈ ਸੋਚੋ ਇਸ ਵਾਰੇ ਧੰਨਵਾਦ ਸਾਰੀ ਲੀਡਰਸ਼ਿਪ ਦਾ

  • @happylivelife8166
    @happylivelife8166 3 роки тому

    ਹੁਣ ਦੀਪ ਸਿੱਧੂ ਕਿੱਥੇ ਅਾ
    ਲੱਖਾਂ ਕਿੱਥੇ ਅਾ
    ਓਂ ਤਾਂ ਹਰਵੇਲੇ ਲਾਈਵ ਹੋਏ ਰਹਿੰਦੇ
    ਹਰ ਥਾਂ ਦਿਸ ਜਾਂਦੇ ਹਨ
    ਕਿਸਾਨ ਆਗੂ ,ਡਾਕਟਰ ਸਵੈਮਾਣ ਕਿੱਥੇ ਹੈ ਇਹ ਵੋਟਾਂ ਦਾ ਪ੍ਰਚਾਰ ਕਰ ਰਹੇ ਹਨ ਤੇ ਲੋਕਾ ਦਾ ਧਿਆਨ ਭਟਕਾ ਰਹੇ ਹਨ ਗੁੰਮਰਾਹ ਕਰ ਰਹੇ ਹਨ ਲੋਕਾ ਨੂੰ ।।
    ਲੋਕਾ ਨੂੰ ਸਮਝ ਲੈਣਾ ਚਾਹੀਦਾ ਇਹ ਤੁਹਾਡੀਆਂ ਵੋਟਾਂ ਦੇ ਨਾਲ ਹੀ ਜੁੜੇ ਹਨ ਤੁਹਾਡੇ ਨਾਲ ਨਹੀ ।।
    ਇਹੋ ਜਿਹੇ ਸੁਆਰਥੀ ਆਗੂਆਂ ਨੂੰ ਵੋਟਾਂ ਪਾਉਣ ਨਾਲ ਨੌਜ਼ਵਾਨਾਂ ਨੂੰ ਕੁਜ਼ ਨਹੀ ਮਿਲਣਾ ਇੰਨਾ ਦਾ ਖਹਿੜ੍ਹਾ ਛੱਡੋ ।।

  • @chamkaursingh3605
    @chamkaursingh3605 3 роки тому +3

    ਇਸ ਤਰਾਂ ਲੋਕਾ ਨਾਲ ਧੱਕਾ ਹੋ ਰਿਹਾ ਹੈ ।ਪਰ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ

  • @tejindersinghgurdaspuria8638
    @tejindersinghgurdaspuria8638 3 роки тому +12

    sare sikh kom nu spot kro 🙏☝💪

  • @goguisukwinder617
    @goguisukwinder617 3 роки тому +2

    ਸਾਰੀਆ ਸਿੱਖ ਜੱਥੇਬੰਦੀਆ ਨੂੰ ਸੜਕ ਤੇ ਆ ਵਿਰੋਧ ਕਰਨਾ ਚਾਹੀਦਾ।

  • @BaljitKaur-gg6os
    @BaljitKaur-gg6os 3 роки тому +3

    ਜਾਨਬੁੱਝ ਕੇ ਫਸਾਇਆ ਵਿਚਾਰੇ ਨੂੰ ਰੱਬ ਮੇਹਰ ਕਰੇ 🙏

  • @RaviSingh-tq7mf
    @RaviSingh-tq7mf 3 роки тому +6

    Waheguru ji ka khalsa waheguru ji ki Fateh

  • @amnindersingh9293
    @amnindersingh9293 3 роки тому +4

    Waheguru ji mehar kro privar te

  • @laxmansingh11
    @laxmansingh11 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ਕਿਰਪਾ ਕਰਈਓ ਜੀ

  • @princekainth2342
    @princekainth2342 3 роки тому +22

    Punjab sarkar and Punjab police murdabaad...😔🤬

  • @jatindersidhu3105
    @jatindersidhu3105 3 роки тому +2

    ਕਿਰਪਾ ਕਰਕੇ ਕੋਈ ਬੇਰੁਜ਼ਗਾਰੀ ਦੀ ਵੀ ਗਲ ਕਰ ਲੋ ... ਪੰਜਾਬ ਦੀਆਂ ਸਾਰੀਆਂ ਭਰਤੀਆਂ ਲਟਕਾ ਰੱਖੀਆਂ ਨੇ ... # NO JOB NO VOTE ..

  • @asijagjitsinghdhaliwal8233
    @asijagjitsinghdhaliwal8233 3 роки тому +6

    SADI YOUNGER SISTER CHARHDI KALA VICH RHO , WAHEGURU JI KIRPA KARNGEY , TUHADA BROTHER JAGMEET AND TUHADI MOTHER JALDI GHAR AUNGEY .
    WAHEGURU TUHANU CHARHDI KALA VICH RAKHAN .

  • @nav1329
    @nav1329 3 роки тому +5

    Fir ki hogia? J krde c,,,asi karange... Te krde rehangye 😡 KHALISTAN ZINDABAD 🚩....koi paap NAI hga murukho... Hindustan b na khoa😠📢this is wrong toooooooo!!!!

  • @ranikaur7882
    @ranikaur7882 3 роки тому +5

    Waheguru g Maher karo khalstan jinda bade

  • @jaishiv2310
    @jaishiv2310 Рік тому

    ਹੇ ਪ੍ਰਮਾਤਮਾ ਕਿਸੇ ਨਾਲ ਬੇਇਨਸਾਫੀ ਨਾ ਹੋਵੇ ਬਚੇ ਰੋਂਦੇ ਕੁਰਲਾਉਂਦੇ ਦੇਖੇ ਨਹੀਂ ਜਾਂਦੇ

  • @ramanpalkaur1433
    @ramanpalkaur1433 3 роки тому +7

    ਵਾਹਿਗੁਰੂ ਜੀ ਮੇਹਿਰ ਕਰੋ ਜੀ

  • @amarjeetsingh90
    @amarjeetsingh90 3 роки тому +1

    ਵਾਹਿਗੁਰੂ ਕਿਰਪਾ ਕਰਨਗੇ

  • @ManpreetKaur-cm6qy
    @ManpreetKaur-cm6qy 3 роки тому +2

    ਉਨਾ ਕੋਈ ਗੁਨਾਹ ਨਹੀ ਕੀਤਾ ਜਗਮੀਤ ਸਿੱਘ ਨੇ ਵਾਹਿਗੁਰੁ ਜੀ ਮੇਹਰ ਕਰਨਗੇ ਸਰਕਾਰ ਗੱਲਤ ਕਰਦੀ ਹੈ ਸਿੱਖਾ ਨਾਲ

  • @Unknown-qm9jq
    @Unknown-qm9jq 3 роки тому

    Kisan veera nu sath dena chahida es privar da ehna kisan andolon ch sath dita WMK🙏🙏

  • @jaspreetjohal6087
    @jaspreetjohal6087 3 роки тому +3

    🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Mehar karo ji Sarbat da Bhala karo ji 🙏

  • @GurmeetSingh-fl5ss
    @GurmeetSingh-fl5ss 3 роки тому +7

    Waheguru waheguru waheguru waheguru waheguru ji 🙏🙏🙏🙏

  • @sarkar-e-khalsa5216
    @sarkar-e-khalsa5216 3 роки тому +1

    ਮਾੜੀਆਂ ਨੀਤੀਆਂ ਸਰਕਾਰਾਂ ਦੀ

  • @KulwinderKaur-yu6fe
    @KulwinderKaur-yu6fe 3 роки тому

    ਵਾਹਿਗੁਰੂ ਗੁਰੂ ਜੀ ਚੜ੍ਹਦੀਆਂ ਕਲਾਂ ਬਖਸ਼ਣ ਜੀ ਝੂਠੀਆਂ ਸਰਕਾਰਾਂ ਝੂਠੇ ਪੁਲਿਸ ਮੁਲਾਜ਼ਮ ਅੰਨਾ ਕਾਨੂੰਨ ਹੈ ਸਿੱਖਾਂ ਨੂੰ ਕਦੇ ਇਨਸਾਫ ਨਹੀਂ ਮਿਲਿਆ ਹੈ

  • @jagdishbahia9162
    @jagdishbahia9162 3 роки тому +3

    Waheguru ji Parivaar te Maher kareo ji🙏🙏🙏🙏

  • @balrajsingh3392
    @balrajsingh3392 3 роки тому +4

    Waheguru mehar karna apne singh te 🙏🙏🙏

  • @KulwinderSingh-bf8pl
    @KulwinderSingh-bf8pl Рік тому

    ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਗੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਪਰਿਵਾਰ ਤੇ 🙏🙏

  • @tarsemmannp5499
    @tarsemmannp5499 Рік тому

    ਪੰਜਾਬ ਸਰਕਾਰ ਹੱਦ ਹੀ ਕਰੀ ਜਾ ਰਹੀ ਹੈ ਬਿਨ੍ਹਾਂ ਗੱਲਬਾਤ ਤੋਂ ਹੀ ਤੰਗ ਕਰੀ ਜਾਂਦੇ ਹਨ ਤੁਸੀਂ ਕੁਝ ਤਾਂ ਤਰਸ ਕਰੋ ਸੋਡੇ ਪੰਜਾਬੀ ਭਰਾ ਹਨ ਯਾਰ
    Please don't do that ❤

  • @anshveerbirring6630
    @anshveerbirring6630 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @KulwinderKaur-ko1zp
    @KulwinderKaur-ko1zp 3 роки тому +6

    Whaeguru ji 🙏🙏🙏🙏🙏

  • @RanjitSingh-ms2yu
    @RanjitSingh-ms2yu Рік тому

    ਵਾਹਿਗੁਰੂ ਜੀ ਪ੍ਰਵਾਰ ਤੇ ਮੇਹਰ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @suhkvindersingh215
    @suhkvindersingh215 3 роки тому +2

    Waheguru ji kisana nu vi saath dena chahiye da hai 🙏🙏🙏🙏🙏

  • @navneetkaur6205
    @navneetkaur6205 3 роки тому +2

    Waheguru ji kirpa krn🙏🙏

  • @traditionalpunjabisongs7067
    @traditionalpunjabisongs7067 3 роки тому +6

    Waheguru

  • @sukhpalgrewal5003
    @sukhpalgrewal5003 3 роки тому +1

    Jagmeet jindabad sade bhen uhna de Mummi jindabad and ik hor singh jindabad

  • @shahdevsingh7951
    @shahdevsingh7951 3 роки тому +3

    Waheguru Waheguru Waheguru ji

  • @sukhjitsainishamindersingh3457
    @sukhjitsainishamindersingh3457 3 роки тому +2

    Waheguru ji mehar kare 🙏🏻🙏🏻

  • @RajpalSingh-lx9et
    @RajpalSingh-lx9et 3 роки тому +1

    Waheguru Waheguru Waheguru Waheguru Waheguru Ji

  • @ਧਰਮਅਧਿਐਨ
    @ਧਰਮਅਧਿਐਨ 3 роки тому +3

    Waheguru tuhanu sare priwar nu charhdikala bakhshan

  • @naturelovers8252
    @naturelovers8252 3 роки тому +4

    Hun kisan kithe gye jad ohna de haq lyi lad sakde ta sade lyi oh kyu ni waheguru ji sport kro veer di or jaldi reha kro

  • @mahabirsing3079
    @mahabirsing3079 3 роки тому +2

    Waheguru ji 🙏🙏

  • @AmarjeetSingh-xg5xi
    @AmarjeetSingh-xg5xi 3 роки тому +2

    Waheguru ji Mehar karo ji 🙏🙏🙏🙏🙏

  • @pamsidhu2990
    @pamsidhu2990 3 роки тому +1

    Very very true Singh ji 🙏👌

  • @jasbirkaur7859
    @jasbirkaur7859 3 роки тому +3

    waheguru ji mehar karo ji

  • @amanpreetkaur3649
    @amanpreetkaur3649 3 роки тому +2

    waheguru ji kirpa karo ji te parivaar nu himmat bakhsho ji

  • @gurvinderkaur3696
    @gurvinderkaur3696 3 роки тому +1

    ਕਿਸਾਨ ਯੂਨੀਅਨ ਨੂੰ ਇਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ

  • @HarjeetSingh-qz1gi
    @HarjeetSingh-qz1gi 3 роки тому +3

    Waheguru ji....,.

  • @gurwinderkaur5888
    @gurwinderkaur5888 3 роки тому +1

    Waheguru g mehr bnai rakhn

  • @inderjitsandhu8737
    @inderjitsandhu8737 3 роки тому +3

    It's very sad news

  • @gurjotgrewal1821
    @gurjotgrewal1821 3 роки тому +2

    ਝੂਠੇ ਪੰਥ ਦੇ ਨੇ ਆਗੂ ਵਿਕੀ ਹੋਈ ਸਰਕਾਰ 🏴🏴🏴🏴

  • @sardajuitkaur9010
    @sardajuitkaur9010 3 роки тому

    Waheguru ji mehar kro sb te 🙏🙏

  • @jaswantsingh2900
    @jaswantsingh2900 3 роки тому

    Waheguru kirpa karnge

  • @preemsagar3820
    @preemsagar3820 3 роки тому +2

    Support kro veer ji inha nu

  • @rajwantkaur9535
    @rajwantkaur9535 3 роки тому +3

    Akhand path krvao
    Waheguru ji te prosa rkho