@@JashanSingh-py2gv Veer jashan singh teri gal thik aa me manda Tu kehna vae jevan singh kar vapas aa javey par veer police ney onu kar rehan dena kitey odey upar desh dhro da parcha pona mud k ena leadra ney onu jail vich e kut kut k marva dena ta fer j marna e aa ta do chaar dusht te paapi bandeya nu maar k e marey aho jae mot ta guru saahb de kirpa naal e mildi aa janey khaney dey paaga vich a mot nae hundi Lagi samaj
@@Lucky_masih-c1x fer ki ? jinaa nu respect hai onha nu hai ! masih da ki hai kabi Sikh ban geh ta kadi Christian . Na ethai jogeh nah oteh Jogai . Ehai gal Karke apne aukaad dikaa dhite toon !
Jiwan singh naal Present sarkar ne dhuka kita najiaj case pa ke.Mata ji Badals ne jail dekha diti ?? Ja Bhagwant ne ?? Badal v bahut hi galat han par ki badlaw wale vadia ne ?? Kine lok naziaj parche karke ander kar chhade ne
Foji 22 teri soch nu salaam aa veer eh kanoon eve ni sudhrde hunde ge,,,,,,yaar tusi nazaij e loka nu fad fad andr set rhe o,,,,,galt a police vaste vi,,,,
ਜਿਉਂਦਾ ਵਸਦਾ ਰਹਿ ਸ਼ੇਰਾ ਬਾਪੂ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਸਿਰ ਤੇ ਮੇਹਰਾਂ ਭਰਿਆ ਹੱਥ ਰੱਖਣ 👏👏
😂😂😂😂😂😂😂😂😂
@@Lucky_masih-c1xhy u laughing ?????
@@Lucky_masih-c1x
.. 🍌.. tu hath pala
@@Lucky_masih-c1xdadrhia Kadhn joga hai😅
@@Lucky_masih-c1xkhusra va tu saliaa dand kad da
ਪੱਗ ਲਾਉਣ ਵਾਲੀ ਗੱਲ ਤਾਂ ਵੀਰ ਸਾਰਿਆਂ ਦੇ ਦਿਲ ਤੇ ਠੇਸ ਪਹੁੰਚੀ ਆ😢
Good👍
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੀ ਦਾਤਿਆ ਖਾਲਸੇ ਤੇ
ਵਾਹ ਫੌਜੀ ਵੀਰ ,, ਸਵਾਦ ਲਿਆਤਾ,ਜਿਉਂਦਾ ਰਹਿ ਵੀਰ 🙏
ਇਹੋ ਜਿਹੇ ਕਮੈਂਟ ਨਾ ਕਰੋ ਇਕ ਮਾਂ ਦਾ ਪੁੱਤ ਘਰੋਂ ਬੇਘਰ ਹੋਇਆ ਵਾ ਉਹ ਰੋਂਦੀ ਵੇਖੀ ਨਹੀਂ ਜਾਂਦੀ ਇਕੱਲਾ ਪੁੱਤ ਮਾਂ ਦਾ ਤੁਸੀਂ ਇਹੋ ਜਿਹੇ ਕਮੈਂਟ ਕਰਕੇ ਤੇ ਮਨ ਜਿਆਦਾ ਫਿਰ ਬੱਚੇ ਦਾ ਵੱਧਦਾ ਤੁਸੀਂ ਇਦਾਂ ਨਾ ਕਮੈਂਟ ਕਰੋ ਉਹਨੂੰ ਕਹੋ ਵੀ ਘਰ ਚਲ ਜਾ ਆਪਣੀ ਮਾਂ ਕੋਲ ਕੱਲੀ ਮਾਂ ਵਾ ਬਜ਼ੁਰਗ ਕੋਈ ਆਸਰਾ ਨਹੀਂ ਆ ਉਹਦੇ ਕੋਲ
@@JashanSingh-py2gv
Veer jashan singh teri gal thik aa me manda Tu kehna vae jevan singh kar vapas aa javey par veer police ney onu kar rehan dena kitey odey upar desh dhro da parcha pona mud k ena leadra ney onu jail vich e kut kut k marva dena ta fer j marna e aa ta do chaar dusht te paapi bandeya nu maar k e marey aho jae mot ta guru saahb de kirpa naal e mildi aa janey khaney dey paaga vich a mot nae hundi Lagi samaj
ਮੂਰਖ ਕਟੜਵਾਦੀ ਲੋਕੋ ਕੋਈ ਕਸਰ ਨਾ shdeyo ਸਿੱਖ ਨੂੰ ਅੱਤਵਾਦੀ ਦਾ tag ਦੇਣ ਚ, ਕਿ ਵਹਿਮ ਸਾਲਿਆ ਨੂੰ ਆਰਮੀ ਲਈ 5 ਮਿੰਟ ਦਾ ਕੰਮ ਤੁਹਾਨੂੰ ਅਕਲ ਦੇਣਾ ghooseyo ਸੁਧਰ ਜਾਓ , ਸਰਕਾਰ ਦਾ ਕੰਮ ਸੌਖਾ ਕੀਤਾ ਤੁਸੀ ਤਾਂ ਕੇ ਲੋਕ ਮਨ ਲੈਣ ਕੇ ਤੁਸੀ ਘੁਸੇ ਓ ਸਿਰੇ ਦੇ
@@JashanSingh-py2gvbhaji lok fuddu aa .. enni samjh heni ethe kise nu
ਪੱਗ ਲਾਉਣ ਵਾਲੀ ਗੱਲ ਬੜੀ ਗਲਤ ਆ
ਵਾਹ ਫੌਜੀ ਸਾਹਿਬ ਵਾਹਿਗੁਰੂ ਜੀ ਆਪ ਦੇ ਨਾਲ ਸਦਾ ਅੰਗ ਸੰਗ ਸਹਾਈ ਹਨ
ਪੱਗ ਲਾਉਣੀ ਚੌੜਾ ਜੀ ਦੀ ਬਹੁਤ ਹੀ ਸ਼ਰਮਨਾਕ ਗੱਲ ਸੀ
ਜਮਾਂ ਤੇਰੇ ਨਾਲ ਆ ਬਾਈ
ਕਿਸੇ ਦੇ ਪੁੱਤ ਨੂੰ ਇੰਨਾ ਵੀ ਤੰਗ ਨਾ ਕਰੋ ਕਿ ਬੰਦਾ ਨੌਕਰੀ ਛੱਡਣ ਨੂੰ ਮਜ਼ਬੂਰ ਹੋ ਜਾਵੇ ਗੈਂਗਸਟਰ ਬਣ ਜਾਵੇ ਕਿਸੇ ਦੀ ਜ਼ਿੰਦਗੀ ਖ਼ਰਾਬ ਨਹੀਂ ਕਰਣੀ ਚਾਹੀਦੀ
ਕਿੰਨਾ ਤੰਗ ਪਰੇਸ਼ਾਨ ਕੀਤਾ ਹੋਵੇ ਗਾ ਇਸ ਫੋਜੀ ਨੌਜੁਵਾਨ ਨੂੰ ਪ੍ਰਸਾਸਨ ਨੇ ਜਿਸ ਨੂੰ ਇਹ ਰਾਹ ਤੇ ਤੁਰਨਾ ਪਿਆ,ਤੇ ਬਹੁਤ ਤੁਰਨ ਗੇ ਤੰਗ ਕਰੇ ਵੇ
Ehne aap ta pag nhi banni
ਪਰ ਨਿਸ਼ਾਨਾਂ ਸਹੀ ਠੋਕਿਆ ਨ੍ਹਾ ? @@Lucky_masih-c1x
@@Lucky_masih-c1x fer ki ? jinaa nu respect hai onha nu hai !
masih da ki hai kabi Sikh ban geh ta kadi Christian .
Na ethai jogeh nah oteh Jogai .
Ehai gal Karke apne aukaad dikaa dhite toon !
@@JassS634when it happens to you then you will understand until then keep living your privileged life and stay quiet child .
ਵੀਰਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਗੁੰਡਾ ਰਾਜ ਹੈ ਪੰਜਾਬ ਵਿੱਚ ਇਹੋ ਜਿਹੇ ਸਿੰਘਾਂ ਨੂੰ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਹਿਗੁਰੂ ਜੀ
ਇਹਨਾਂ ਸਰਕਾਰਾਂ ਨੇ ਇਦਾਂ ਈ ਲੋਟ ਆਉਣਾ ਬਹੁਤ ਵਧੀਆ ਕੀਤਾ ਵੀਰ ਨੇ
ਬਾਬਾ ਨਾਨਕ ਮੇਰੇ ਵੀਰ ਤੇ ਮਿਹਰ ਭਰਿਆ ਹੱਥ ਰੱਖੇ
ਪਰਮਾਤਮਾ ਕਿਰਪਾ ਕਰਨ ਸੋਝੀ ਸੁਮਤ ਗਿਆਨ ਧੀਰਜ਼ ਨਿਮਰਤਾ ਦਲੀਲ ਸੰਤੋਖ ਬਖਸੇ ਵਹਿਗੁਰੂ ਮਿਹਰ ਭਰਿਆ ਹੱਥ ਰੱਖਣ
ਮੈਂ ਵੀਰੇ ਮੋਨਾ ਘੋਨਾ ਆ , ਪਰ ਸਿੱਖੀ ਨਾਲ ❤ ਪਿਆਰ ਤੇ ਚੰਗੇ, ਸੁਜਾਏਤ ਪੰਜਾਬੀ ਨੂੰ ਲਵ ਯੂ 😍,,
ਵਾਹਿਗੁਰੂ ਜੀ ਤੇਰੇ ਹੌਸਲੇ ਹੋਰ ਬੁਲੰਦ ਕਰਨ ❤❤
❤ਪੰਜਾਬ ਪੰਜਾੀਅਤ ਜ਼ਿੰਦਾਬਾਦ ❤
🚩ਸੰਘਰਸ਼ ਸ਼ੁਰੂ ਹੋਗਿਆ 🙏 ਸਤਿਗੁਰੂ ਬਖ਼ਸ਼ਿਸ਼ਾਂ ਕਰਨ🙏
ਜਿਉਂਦਾ ਰਹੋ ਸਿੰਘੋ
ਮਾਂ ਦਾ ਹਾਲ ਦੇਖੋ ਇਹਦੀ ਦਾ ਜਿਹੜੀ ਰੁਲ ਗਈ ਇਸਦੇ ਕਰਕੇ
Hor pump deo lokhan de put marvao
ਬਹੁਤ ਵਧੀਆ ਵੀਰ ਜੀ ਬਾਕੀ ਵਾਹਿਗੁਰੂ ਕਿਰਪਾ ਬਣਾਈ ਰੱਖੇ ਸਭ ਉੱਪਰ ਆਪਣੇ ਸਿੰਘਾਂ ਪਿਆਰਿਆਂ ਤੇ
ਪੁੱਤ ਜੀਨੇ ਪੱਗ ਲਾਈਆ ਓਹ ਕੋਈ ਹੋਰ ਆ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ
ਵੀਰੇ ਅੱਤਵਾਦੀ ਗੈਂਗਸਟਰ ਗੁੰਡੇ ਇਹ ਮਾਂ ਦੀ ਕੁੱਖੋਂ ਨਹੀਂ ਜੰਮਦੇ ਸਰਕਾਰ ਬਣਾਉਂਦੀ ਆ ਪੁਲਿਸ ਬਣਾਉਂਦੀ ਆ ਜਿਦਾਂ ਕਿਸੇ ਨਾਲ ਵਧੀਕੀਆਂ ਹੋ ਜਾਂਦੀਆਂ ਉਹਨਾਂ ਨੂੰ ਤਕਲੀਫਾਂ ਦਿੱਤੀਆਂ ਜਾਂਦੀਆਂ ਇੱਜਤਾਂ ਉਤਾਰੀਆਂ ਜਾਂਦੀਆਂ ਨੇ ਫਿਰ ਉਹ ਵਿਚਾਰਾ ਕਰੇ ਵੀ ਸੀ ਮਰਦਿਆਂ ਨੂੰ ਅੱਕ ਚੱਬਣਾ ਹੀ ਪੈਂਦਾ ਹੈ ਇਹੀ ਦੌਰ ਇਹਨਾਂ ਨੇ 90 ਵਿੱਚ ਲਿਆਂਦਾ ਸੀ ਤੇ ਹੁਣ ਵੀ ਉਹੀ ਸਕੀਮਾਂ ਬਣਾ ਰਹੇ ਨੇ ਵੀਰੇ ਸੰਭਲੋ ਪੱਤਾ ਪੱਤਾ ਸਿੰਘਾਂ ਦਾ ਵੈਰੀ ਆ ਗੁਰੂ ਕਲਗੀਧਰ ਪਾਤਸ਼ਾਹ ਤੁਹਾਡੇ ਤੇ ਮਿਹਰਾਂ ਭਰਿਆ ਹੱਥ ਰੱਖੇ
ਬਹੁਤ ਵਧੀਆ ਕੀਤਾ ਵੀਰ ਜੀ
ਵਾਹਿਗੁਰੂ ਜੀ ਪੰਜਾਬ ਪੰਜਾਬੀ ਵੀਰਾਂ ਮੇਹਰ ਭਰਿਆ ਹੱਥ ਰੱਖਿਓ,ਪੰਜਾਬ ਬਹੁਤ ਵਾਰ,,ਬਹੁਤ ਨੁਕਸਾਨ ਝੱਲ ਚੁਕਿਆ ਹੈ,, ਵਾਹਿਗੁਰੂ ਜੀ ਸਰਬੱਤ ਦਾ ਭਲਾ ਹੋਵੇ
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ
ਫੇਰ ਹੋ ਗਿਆ ਪੁਰਾਣਾ ਕੰਮ ਸ਼ੁਰੂ ਵਾਹਿ ਗੁਰੂ ਬਖਸ਼ੇ
ਜਿਉਂਦਾ ਵੱਸਦਾ ਰਹਿ ਪੁੱਤਰ ਤੈਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਭਾਈ ਸਾਬ***ਜੇ ਬਦਲਾ ਲੈਣ ਹੀ ਹੈ ਤਾਂ ਪੱਗ ਲਾਣ ਵਾਲੇ ਦੇ ਹੱਥ ਵੱਡੋ , ਥਾਣਿਆਂ ਤੇ ਹਮਲਾ ਕਰਕੇ ਕੁਝ ਨਹੀਂ ਹੋਣਾ, ਤੁਸੀਂ ਆਪਣਾ ਹੀ ਕੇਸ ਕਮਜ਼ੋਰ ਕਰ ਰਹੇ ਹੋ***
Bilkul sahi
ਜਿੰਦੇ ਰਹੂ ਵੀਰ🎉🎉🎉
ਜਵੀਨ ਵੀਰੇ ਗੱਲ ਤਾਂ ਤੇਰੀ ਬਿਲਕੁਲ ਠੀਕ ਆ ਪਰਚੇ ਤੇ ਅਫ਼ਸਰ ਕਰਦੇ ਨੇ ਤੇ ਪੈਸੇ ਵੀ ਅਫਸਰ ਹੀ ਖਾਂਦੇ ਨੇ ਤੇ ਨਾਕਿਆਂ ਤੇ ਵਿਚਾਰੇ ਸਿਪਾਹੀ ਇਹ ਤਾ ਉਹ ਗੱਲ ਖਾਨ ਪੀਨ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਜਿਨ੍ਹਾਂ ਤੇਰੇ ਨਾਲ ਮਾਰਾਂ ਕੀਤਾ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦੀ ਸਜ਼ਾ ਜ਼ਰੂਰ ਮਿਲੇਗੀ ਪਰ ਤੁਸੀਂ ਗਲਤ ਕੰਮ ਨਾ ਕਰਨਾ ਥਾਇਨਾਆ ਵਿੱਚ ਬਹੁਤ ਬੇੲਕਸੂਰ,ਆ😢😢😢😢
Right
Jina tere nal mada kita ohna nal la matha
Bakiya da ki kasooor aa
ਬੇਨਤੀ ਹੈ ਵੀਰ ਜੀ ਆਪਣਾ ਧਿਆਨ ਰੱਖੋ ਸਿਰਫ ਬਚ ਕੇ ਰਹੋ ਜਿਹੜਾ ਵੀ ਕੰਮ ਕਰਨਾ ਵੀਰ ਜੀ ਬਸ ਬਸ ਬਚਾ ਕੇ ਪਰ ਇਹਨਾਂ ਨੂੰ ਸਭ ਕੁਝ ਇਸੇ ਤਰ੍ਹਾਂ ਹੀ ਸਿਖਾਇਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੋ ਮਰਜ਼ੀ ਹੋਈ ਜਾਵੇ ਪੰਜਾਬ 'ਚ ਸੰਘਰਸ਼ ਵੀ ਮਾਝੇ ਵਿੱਚੋਂ ਹੀ ਉੱਠਦਾ ਮਾਝੇ ਵਾਲੇ ਚੰਗੇ ਨਾਲ ਚੰਗੇ ਤੇ ਮਾੜੇ ਬੰਦੇ ਨਾਲ ਵਾਹਲੀ ਮਾੜੀ ਕਰਦੇ ਆ
💯✔
ਬਿਲਕੁੱਲ ਸਹੀ ਕਿਹਾ ਵੀਰ ਤੁਸੀ ❤
Right
ਵਾਹਿਗੁਰੂ ਜੀ ਪੰਜਾਬ ਦੇ ਮਹੇਰ ਭਰਿਆਂ ਹੱਥ ਸਦਾ ਰੱਖਣਾ ਜੀ
ਵਾਹਿਗੁਰੂ,ਜੀ,ਅੱਜ,ਚੋੜਾ,ਸਾਹਿਬ,ਦੀ,ਪੱਗ,ਲਾਹੀ,ਦੇਖੀ,ਹੈ,ਜੋ,ਗਰੀਬ,ਲੋਕਾਂ,ਦੀਆਂ,ਧੀਆ,ਦੀਆਂ,ਇੱਜਤਾ,ਰੋਲ ਦੇ,ਨੇ,ਗਰੀਬ,ਦੀ,ਮਜਬੂਰੀ,ਦਾ,ਫੈਦਾ,ਉਠਾਉਂਦੇ,ਨੀ,ਉਨ੍ਹਾਂ,ਲਈ,ਮਰਦ,ਖਤਮ,ਹੋ,ਗਈ,ਵੀਰ,ਜੀ,ਕੱਲੀ,ਇਹ,ਪੱਗ,ਨਹੀਂ,ਰਲੀ,ਪਹਿਲਾਂ,ਫੁਕਰੇ,ਕਲਾਕਾਰਾਂ,ਨੂੰ,ਨੱਥ,ਪਾਉ,ਜੋ,ਅਸਲਾ,ਤੇ,ਬੈਲ,ਪੁਣਾ,ਪਰਮੋਟ,ਕਰਦੇ,ਨੇ,ਗਰੀਬਾਂ,ਨਾਲ,ਧੱਕਾ,ਰੋਕੋ,ਅਸੀਂ,ਤੁਹਾਡੇ,ਨਾਲ,ਹਾ,ਵਾਹਿਗੁਰੂ,ਜੀ
ਵਾਹਿਗੁਰੂ ਜੀ ਵੀਰ ਜੀ ਤੁਹਾਡੇ ਵਰਗੇ ਸਿਘਾਂ ਦੀ ਬਹੁਤ ਲੋੜ ਆ ਪੰਜਾਬ ਨੂੰ
ਜਿਉਂਦਾ ਰਹਿ ਭਰਾ ਰੱਬ ਤੇਰੀ ਲੰਮੀ ਉਮਰ ਕਰੇ
ਵਹਿਗੁਰੂ ਵਹਿਗੁਰੂ ਵਹਿਗੁਰੂ ਸੁਮੱਤ ਬਖਸ਼ੇ ਪੁਲਿਸ ਨੂੰ ਵੀ ਕਿਸੇ ਨਾਲ ਧੱਕਾ ਨਾਂ ਕਰੇ ਫੋਜ਼ੀ ਵੀਰ ਜੀ ਨੂੰ ਵੀ ਚਾਹੀਦਾ ਹੈ ਕੇ ਥਾਣੇਆ ਵਿੱਚ ਕੲਈ ਭੋਲੇ ਭਾਲੇ ਲੋਕ ਨਿੱਕੀ ਮੋਟੀ ਲੜਾਈ ਝਗੜੇ ਵਿਚ ਵੀ ਹਵਾਲਾਤ ਵਿਚ ਬੰਦ ਹੁੰਦੇ ਹਨ ਅਤੇ ਕਈ ਬੜੇ ਇਮਾਨਦਾਰ ਲੋਕ ਵੀ ਪੁਲਿਸ ਵਿੱਚ ਹਨ ਇਸ ਕਰਕੇ ਕਰੇ ਕੋਈ ਤੇ ਭਰੇ ਕੋਈ ਵਾਲੀ ਗੱਲ ਨਹੀਂ ਹੋਣੀ ਚਾਹੀਦੀ
ਵਹਿਗੁਰੂ ਮਿਹਰ ਕਰੇ 🙏 ਤੇਰੇ ਵੀਰੇ ਜੀਵਨ
ਇਹ ਬਾਈ ਨੇ ਕਰੀ ਆ ਗੱਲ ਮਰਦਾ ਵਾਲੀ ਆ
ਮੂਰਖ ਕਟੜਵਾਦੀ ਲੋਕੋ ਕੋਈ ਕਸਰ ਨਾ shdeyo ਸਿੱਖ ਨੂੰ ਅੱਤਵਾਦੀ ਦਾ tag ਦੇਣ ਚ, ਕਿ ਵਹਿਮ ਸਾਲਿਆ ਨੂੰ ਆਰਮੀ ਲਈ 5 ਮਿੰਟ ਦਾ ਕੰਮ ਤੁਹਾਨੂੰ ਅਕਲ ਦੇਣਾ ghooseyo ਸੁਧਰ ਜਾਓ , ਸਰਕਾਰ ਦਾ ਕੰਮ ਸੌਖਾ ਕੀਤਾ ਤੁਸੀ ਤਾਂ ਕੇ ਲੋਕ ਮਨ ਲੈਣ ਕੇ ਤੁਸੀ ਘੁਸੇ ਓ ਸਿਰੇ ਦੇ
ਬਹੁਤ ਵਧੀਆ ਵੀਰ
Dil kush kita veer ne malk kirpa kare veer te
ਤੁਹਾਨੁੰ ਪ੍ਰਮਾਤਮਾ ਚੜਦੀ ਕਲਾਂ ਵਿੱਚ ਰੱਖੇ ਵੀਰ ਹੁਣ ਼਼਼਼
ਵੀਰ ਪੱਗ ਲਾਉਣ ਵਾਲਾ ਮਜੀਠੀਆ ਦਾ ਸਾਲਾ ਵਾ ਪਠਾਨਕੋਟ ਦਾ ਰਹਿਣ ਵਾਲਾ ਪੁਲਿਸ ਨੇ ਨਹੀ ਲਾਈ
ਅੱਛਾ ਵੀਰ ਇਹ ਦਸਤਾਰ ਦੀ ਬੇਅਦਬੀ ਮਜੀਠੀਆ ਦੇ ਸਾਲੇ ਨੇ ਕੀਤੀ ਸੀ ਵੀਰ ਜੀ????
ਜੀ ਉਹ ਪੂਤਰਾ, ਸਦਾ ਜੀ.
Buhat hi vadia bai ji waheguru ji kirppa kre tuhade te ❤❤
ਪਰਮਾਤਮਾ ਤੇਰੀ ਲੰਬੀ ਉਮਰ ਬਖਸ਼ੀ ਬਾਈ
ਬਹੁਤ ਬਹੁਤ ਬਹੁਤ ਵਦੀਆ ਵੱਡੇ ਬਾਈ 👍👍👌👌❤️
👬ਯਾਰ ਹੋਵੇ ਇੱਕ ਬੱਸ ਪੱਕਾ ਹੋਣਾ ਚਾਹੀਦਾ
ਪੁਲਿਸ ਧੱਕਾ ਕਰਦੀ ਐਂ ਬਾਈ ਬਹੁਤ ਨਜਾਇਜ਼ ਪਰਚੇ ਕਰ ਰਹੀ ਹੈ
ਵਾਹਿਗੁਰੂ ਸਭ ਨੂੰ ਨਿਮਰਤਾ ਬਖਸ਼ਣ ਧੰਨ ਬਾਬਾ ਨੰਦ ਸਿੰਘ ਜੀ
Very good 👍🏻💪
ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
ਸਿੱਘ ਸੂਰਮੇ ਅਜੇ ਜਿਉਂਦੇ ਹਨ ਜੁਲਮ ਦਾ ਹਿਸਾਬ ਲੈਣਾ ਬਾਪੁ ਗੋਬਿੰਦ ਸਿੰਘ ਸਾਹਿਬ ਜੇ ਦੇ ਹੁਕਮ ਦਾ ਪਹਿਰਾ ਸਿੱਘ ਲੈ ਰਹੇ ਹਨ 🙏🙏
Waheguru ji 🙏 mere es fouji Veer nu charhdikla bakhshan 🙏🙏
ਸਹੀ ਕਿਹਾ ਵੀਰ ਜਿਨ੍ਹਾਂ ਤੇਰੇ ਨਾਲ ਨਿਭਾਉਣ ਲਈ ਤਿਆਰ ਹਾਂ ਮੈਂ ਕੈਲਗਿਰੀ ਬੈਠਾ ਜਦੋਂ ਮਰਜ਼ੀ ਅਵਾਜ਼ ਲੱਗਾਉ ਹਾਜ਼ਰ ਮਿਲਾਂਗੇ ੪੦ ਸ਼ਹੀਦਾਂ ਦੀ ਧਰਤੀ ਤੋ ਪ੍ਰਣਾਮ 🫡
ਵਾਹਿਗੁਰੂ ਸਭ ਕੁਝ ਠੀਕ ਕਰੇਗਾ ਤੁਸੀਂ ਘਰ ਆ ਜਾਓ ਵੀਰ ਜੀ ਇਹ ਕੰਮ ਛੱਡ ਦੋ ਇਹ ਕੰਮ ਦੇ ਜਿਹੜੇ ਪੈਂਦੇ ਨੇ ਉਹਨਾਂ ਦੇ ਘਰ ਉਜੜ ਜਾਂਦੇ ਨੇ ਤੁਸੀਂ ਇਹ ਕੰਮ ਛੱਡ ਦੋ ਘਰ ਆ ਜਾਓ ਆਪਣੀ ਮੰਮੀ ਕੋਲ ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ
Ghron police ne hi bhajaeya baai onu. Je police rehn dewe tan hi rahu ga.onu kehda shauk aa ghr baar shdd ke ah kush krn da.
ਇਦਾਂ ਤੇ ਮਾਵਾਂ ਦੇ ਪੁੱਤ ਕਈ ਮਰ ਜਾਣੇ ਪੁਲਿਸ ਦਾ ਕੁਝ ਨਹੀਂ ਜਾਣਾ@@kaursukh6634
ਜਿਗਰਾ ਵੀਰ ਦਾ ਯਾਰ,,,,,ਸਿੱਧਾ ਈ ਹੋ ਟਕਰ ਗਿਆ
ਯੋਧਾ ਮਰਦ ਦਲੇਰ 💪💪💪💪💥💥💥💥👌👌🏼👌
ਮੂਰਖ ਕਟੜਵਾਦੀ ਲੋਕੋ ਕੋਈ ਕਸਰ ਨਾ shdeyo ਸਿੱਖ ਨੂੰ ਅੱਤਵਾਦੀ ਦਾ tag ਦੇਣ ਚ, ਕਿ ਵਹਿਮ ਸਾਲਿਆ ਨੂੰ ਆਰਮੀ ਲਈ 5 ਮਿੰਟ ਦਾ ਕੰਮ ਤੁਹਾਨੂੰ ਅਕਲ ਦੇਣਾ ghooseyo ਸੁਧਰ ਜਾਓ , ਸਰਕਾਰ ਦਾ ਕੰਮ ਸੌਖਾ ਕੀਤਾ ਤੁਸੀ ਤਾਂ ਕੇ ਲੋਕ ਮਨ ਲੈਣ ਕੇ ਤੁਸੀ ਘੁਸੇ ਓ ਸਿਰੇ ਦੇ
ਵਾਹਿਗੁਰੂ ਮੇਹਰ ਕਰੀ ਸਿੰਘ ਤੇ
❤❤❤❤❤❤ ਧੰਨ ਧੰਨ ਵੀਰ ਜੀ
ਵਾਹਿਗੁਰੂ ਜੀ। ਬਹੁਤ ਵਧੀਆ
ਵੀਰ ਜੀ ਆਪਣੇ ਕਾਬੂ ਰੰਖੋ ਥਾਣਾ ਤੇ ਹਮਲਾ ਕੋਈ ਹੱਲ ਨਹੀਂ
ਕਰਦੀ ਆ ਵੀਰ ਧੱਕਾ ਮੈਂ ਆਰਮਡ ਪੁਲਿਸ ਦਾ ਸਿਪਾਹੀ ਆ ਮੈਂ ਵੀ ਬਿਨਾਂ ਕਸੂਰੋਂ 7ਸਾਲ ਕੱਟੇ ਆ 40% ਗਰੀਬ ਨਜਾਇਜ਼ ਰੁਲਦੇ ਆ ਏਨਾ ਧੱਕਾ ਨੀ ਕਰਨਾ ਚਾਹੀਦਾ ਜ਼ਿਲ੍ਹਾ ਪੁਲਿਸ ਜੇ ਅਸੀਂ ਆਪਣੇ ਪਰਿਵਾਰ ਨੂੰ ਰੁਲਦਾ ਵੇਖਿਆ ਜੇਲ੍ਹ ਚ ਜਾਣ ਆਲੇ ਬੰਦੇ ਘਰਵਾਲੀ ਰੰਡੀ ਹੋ ਜਾਂਦੀ ਆ ਤੇ ਬੱਚੇ ਅਨਾਥ ਪਰ ਜਦੋਂ ਏਹਨਾਂ ਦੇ ਬੱਚਿਆਂ ਤੇ ਪੈਂਦੀ ਆ ਜਾਂ ਨਹਿਰਾਂ ਚ ਡਿਗਦੇ ਆ ਜਾਂ ਆਵਦੀ ਗੋਲੀ ਨਾਲ ਮਰਦੇ ਆ ਓਦੋਂ ਚੀਕਾਂ ਨਾ ਮਾਰਿਆ ਕਰਨ ਰੱਬ ਦੇ ਘਰੇ ਦੇਰ ਆ ਅੰਧੇਰ ਨਹੀਂ ਬਾਕੀ ਹਥਿਆਰ ਬੰਦਾ ਫਿਲਮਾਂ ਜਾਂ ਗੀਤ ਸੁਣਕੇ ਨੀ ਚਕਦਾ ਜ਼ਿਲ੍ਹਾ ਪੁਲਿਸ ਦਾ ਨਜਾਇਜ਼ ਝੂਠਾ ਕੇਸ ਪਾ ਕੇ ਜੇਲ੍ਹ ਚ ਰੋਲੀ ਹੋਈ ਜ਼ਿੰਦਗੀ ਚਕਾਉਦੀ ਆ ਤੇ ਪਰਿਵਾਰ ਨਾਲ ਕੀਤਾ ਧੱਕਾ ਚਕਾਉਦਾ ਚੁੱਕ ਮੈਂ ਵੀ ਲੈਂਦਾ ਪਰ ਬੱਚਿਆਂ ਦਾ ਤੇ ਮੁਲਾਕਾਤ ਤੇ ਰੁਲਦੀ ਘਰਆਲੀ ਦਾ ਮੋਹ ਮਾਰ ਗਿਆ ਤੇ ਓਸ ਰੱਬ ਤੇ ਛੱਡ ਦਿੱਤੀ ਹੁਣ ਆਵਦੀ ਮੇਹਨਤ ਕਰਕੇ ਵਧੀਆ ਜ਼ਿੰਦਗੀ ਟਪਾਈ ਜਾਨੇ ਆ ਜੇ ਟਪਾਉਣ ਦੇਣਗੀਆਂ ਸਾਡੇ ਮਹਿਕਮੇ ਦੀਆਂ ਕਾਲੀਆਂ ਭੇਡਾਂ
ਧੱਕਾ ਬਾਦਲ ਕਰ ਰਹੇ ਹਨ ਪੁਲਿਸ ਦਾ ਕੀ ਕਸੂਰ ਬਾਦਲਾ ਤੋਂ ਕਿਉ ਮੋਕ ਮਾਰਦਾ ਸੁਖਬੀਰ ਦਾ ਦਿਉ ਜਵਾਬ
😂😂😂😂😂 bound fatt gi
Jiwan singh naal Present sarkar ne dhuka kita najiaj case pa ke.Mata ji Badals ne jail dekha diti ?? Ja Bhagwant ne ?? Badal v bahut hi galat han par ki badlaw wale vadia ne ?? Kine lok naziaj parche karke ander kar chhade ne
ਮੂਰਖ ਕਟੜਵਾਦੀ ਲੋਕੋ ਕੋਈ ਕਸਰ ਨਾ shdeyo ਸਿੱਖ ਨੂੰ ਅੱਤਵਾਦੀ ਦਾ tag ਦੇਣ ਚ, ਕਿ ਵਹਿਮ ਸਾਲਿਆ ਨੂੰ ਆਰਮੀ ਲਈ 5 ਮਿੰਟ ਦਾ ਕੰਮ ਤੁਹਾਨੂੰ ਅਕਲ ਦੇਣਾ ghooseyo ਸੁਧਰ ਜਾਓ , ਸਰਕਾਰ ਦਾ ਕੰਮ ਸੌਖਾ ਕੀਤਾ ਤੁਸੀ ਤਾਂ ਕੇ ਲੋਕ ਮਨ ਲੈਣ ਕੇ ਤੁਸੀ ਘੁਸੇ ਓ ਸਿਰੇ ਦੇ
ਸਹੀ ਕੀਤਾ ਵੀਰ ਪੁਲਿਸ ਏਦਾਂ ਹੀ ਠੀਕ ਆਉਂਦੀ ਐ
💯👌👍❤️❤️🥰🥰Rit Veerji Waheguru always bless uuu ❤❤❤❤❤❤
Thnx mere foji veer👍
Jionda reh 🦁Babbar shera👍
Waheguru ji Sikh kaum nu sahara den 🙏🏼
ਸਵਾਹ ਕਾਨੂੰਨ ਪੰਜਾਬ ਵਿੱਚ
Foji 22 teri soch nu salaam aa veer eh kanoon eve ni sudhrde hunde ge,,,,,,yaar tusi nazaij e loka nu fad fad andr set rhe o,,,,,galt a police vaste vi,,,,
Waheguru ji 🙏
Sadi aatma te jameer jiundi hai
22g kheech ke 👌👍
Bhut vadeya kita ❤❤❤❤
ਸਹੀ ਗੱਲ ਆ ਵੀਰ ਜੀ ਧੱਕਾ ਬਾਲਾ ਕਰਦੇ ਆ ਪੁਲਿਸ ਵਾਲੇ ਪਰਿਵਾਰਾਂ ਦਾ ਕੀ ਕਸੂਰ ਬਾਈ ਜੀ
ਦਸਤਾਰ ਲਾਉਣ ਵਾਲੇ ਦੀ ਗਰਦਨ ਲਾ ਦਿਓ
ਬੌਤ ਵੱਦੀਆ ਕਿੱਤਾ ਵੀਰ ਨੇਂ 🙏🏻
ਬਾਈ ਤੂੰ ਗਲਤ ਆ ਪੁਲਿਸ ਵਾਲੇ ਕਿਸੇ ਪਰਿਵਾਰ ਦਾ ਹਿੱਸਾ ਨੇ ਕਸੂਰ ਸਰਿਆਂ ਦਾ ਨਹੀਂ ਹੁੰਦਾ ਸਜਾ ਉਸਨੂੰ ਮਿਲੇ ਜਿਸ ਦੀ ਗਲਤੀ ਆ
Hanji punjab police dunia di sbh to honest te loka di help karn wali hai
🙏🙏🙏🙏🙏Wahaguru Wahaguru Wahaguru Wahaguru Wahaguru j ka Khalsa Wahaguru j ke Fatha Khalstan Janadabad 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹
Well done.. veer g 👍 WAHEGURU Mehr krn
ਜਿੳਦਾ ਰਹੋ ਪੁਤਰਾ ਪਰ ਛੇਤੀ ਕਰਕੇ ਕਿਸੇ ਦੇ ਹਥ ਨਾ ਅਆਵੀ ਗੁਜਾਰਾ ਤੋ ਬਚਕੇ ਗੁਰੂ ਤੇਰੇ ਨਾਲ ਹੈ
ਜਿਉਂਦਾ ਰਹਿ ਜੁਆਨਾ ਵਾਹਿਗੁਰੂ ਕਿਰਪਾ ਕਰੇ
ਬਿਲਕੁੱਲ ਸਹੀ ਕੀਤਾ ਹੈ ਜੀ
ਬਹੁਤ ਵਧੀਆ ਵੀਰ ਜੀ
ਕਿਉ ਜਨਮ ਤੋ ਹੀ ਖੜਾਕੂ ਤੇ ਅੱਤਵਾਦੀ ਬਣ ਦੇ ਨੇ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਸਿੱਖ ਕੌਮ ਸਦਾ ਕਾਇਮ ਰਹੇ ਰਾਹੋ ਗਈ
ਜਿਓਦਾ ਵਸਦਾ ਰੱਖਣ ਵਾਹਿਗੁਰੂ ਜੀ
Chardikla veer ❤ waheguru ji mehra wala hath rkhai
ਵਾਹਿਗੁਰੂ ਜੀ ਮਿਹਰ ਕਰਨਾ ਜੀ ਪੰਜਾਬ ਤੇ🙏😭
Waheguru ji mehar kro fouji veer teh 🙏🙏
ਨੌਜਵਾਨ ਕੀ ਕਰਨ ਸਰਕਾਰ ਤਾਂ ਕੁਝ ਕਰਦੀ ਨੀ ।ਪੰਜਾਬ ਦੇ ਨੌਜਵਾਨ ਫਿਰ ਆਪਣੇ ਤਰੀਕੇ ਨਾਲ ਚਲਣਗੇ
Right100%
ਵਹਿਗੁਰੂ,ਜੀ,ਮੇਹਰ,ਕਰੋ
ਇਹ ਇਦਾਂ ਹੀ ਲੋਟ ਆਣੇ ਆ.
ਆਮ ਬੰਦੇ ਦੀ ਅੱਜ ਕੱਲ ਦੇ ਟਾਈਮ ਚ ਕੋਈ ਸੁਣਵਾਈ ਨਹੀਂ ਥਾਣੇ ਚ.
ਫਿਰ ਅੱਕ ਕੇ ਬੰਦਾ ਕੀ ਕਰੂਗਾ..
ਕੋਈ ਵੀ ਬੰਦਾ ਬਿਨਾਂ ਗੱਲੋਂ ਇਸ ਰਸਤੇ ਤੇ ਨਹੀਂ ਜਾਂਦਾ..
ਕਿਸੇ ਨਾਲ ਧੱਕਾ ਕਰੀ ਜਾਣਾ ਕਰੀ ਜਾਣਾ ਅੱਕ ਕੇ ਬੰਦਾ ਫਿਰ ਇਹ ਰਾਹ ਚ ਚੁਣਦਾ..
ਬਾਕੀ ਵੀਰ ਜੋ ਵੀ ਕਰਨਾ ਸੋ ਸਮਝ ਕੇ ਕਰੋ..
ਪਿੱਛੇ ਕੱਲੀ ਮਾਂ ਤੁਹਾਡੀ ਬੜੀ ਦੁਖੀ ਆ ਪਿੱਛੇ ਆਪਣਾ ਪਰਿਵਾਰ ਵੀ ਦੇਖੋ..
ਬਾਕੀ ਵਾਹਿਗੁਰੂ ਚੜਦੀਆਂ ਕਲਾ ਚ ਰੱਖਣ🙏
ਵਾਹਿਗੁਰੂ ਜੀ ਮਿਹਰ ਕਰਨ ਵੀਰ ਉੱਤੇ🙏🏻🙏🏻🙏🏻🙏🏻
ਪੱਖੋਕੇ ਸਾਬ ਦੀ ਗੱਲ ਤੇ ਗੌਰ ਕਰੋ।
Waheguruji good 👍
ਵੀਰ ਜੀ ਮੰਮੀ ਵੱਲ ਧਿਆਨ ਕਰੋ ਤੁਹਾਡੀ ਮੰਮੀ ਕਿੱਦਾਂ ਰੋਡ ਹੀ ਹ ਤੁਸੀਂ ਇਹ ਕੰਮ ਛੱਡ ਦੋ ਘਰ ਆ ਜਾਓ
Satnam waheguru ji satnam waheguru ji satnam waheguru ji satnam waheguru ji satnam waheguru ji
Bhot vadiya bhi g
ਵਾਹ ਵੀਰੇ ਸਿੱਖ ਕੌਮ ਪੰਥ ਜਿਓਦਾ ਹੈ ਤੁਸੀ ਤੇ ਅੱਜ ਦਸ ਦਿਤਾ
Satnam ji waheguru ji
Waheguru ji
ਵਾਹ ਚੜ੍ਦੀ ਕਲਾ ਜੀ
ਵਹਾ ਬਾਈ ਕਮਾਲ ਕਰਤੀ
Bhot vadia veer ji mai app ji nall aa daso mera lai hukm