ਕੀ ਹੈ ਧਿਆਨ ? ਕਿਵੇਂ ਧਿਆਨ ਕਰਨਾ

Поділитися
Вставка
  • Опубліковано 27 вер 2024

КОМЕНТАРІ • 42

  • @Gurwinder707
    @Gurwinder707 3 дні тому

    Waheguru g

  • @BahadarSingh-sn5uv
    @BahadarSingh-sn5uv 4 дні тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ
    ਬਹੁਤ ਵਧੀਆ ਜੀ
    ਧੰਨਵਾਦ ਜੀ

  • @harwindersingh-fb2zx
    @harwindersingh-fb2zx 4 дні тому +1

    Waheguru Waheguru je 🙏🙏🙏🙏

  • @jasvirmann8039
    @jasvirmann8039 5 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ 🙏🙏🙏🙏🙏 ਬਹੁਤ ਬਹੁਤ ਹੀ ਵਧੀਆ ਵੀਚਾਰ & ਸਿਖਿਆ ਹੁੰਦੀ ਹੈ ਆਪ ਜੀ ਦੀ🙏ਪਰਮਾਤਮਾ ਆਪ ਜੀ ਨੂੰ ਚੜ੍ਹਦੀਕਲਾ ਵਿਚ ਰੱਖੇ ਹਮੇਸ਼ਾ 🙏🙏🙏🙏🙏

  • @manjitdhami5116
    @manjitdhami5116 5 днів тому +1

    waheguru ji

  • @rajk7031
    @rajk7031 2 дні тому +1

    Too much adds boring

  • @JasvirKaur-yl2fg
    @JasvirKaur-yl2fg 4 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @bhupindersingh0789
    @bhupindersingh0789 5 днів тому

    waheguru Ji 🙏🙏

  • @praveenkaur8400
    @praveenkaur8400 4 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਦੋਂ ਧਿਆਨ ਲਾ ਕੇ ਬੈਨੇ ਹਾਂ ਜਾਂ ਤੁਰਦੇ ਫਿਰਦੇ ਹਾਂ ਤੇ ਕੰਨਾਂ ਵਿੱਚ ਟੀ ਟੀ ਦੀਆਵਾਜ਼ ਆਉਂਦ ਦੀ ਹੈ ਜੋ ਪਰੇਸ਼ਾਨ ਕਰਦੀ ਹੈ ਫਿਰ ਵਾਹਿਗੁਰੂ ਸਿਮਰਨ ਦਾਸ ਜੀ ਨਹੀਂ ਕਰਦਾ ਕਿਰਪਾ ਕਰਕੇ ਦੱਸੋ ਜੀ ਇਸ ਦਾ ਹਰ ਤੇ ਧਿਆਨ ਕਿਸ ਤਰ੍ਹਾਂ ਲਗਾਉਣਾ ਹੈ

  • @baljitsingh8757
    @baljitsingh8757 5 днів тому

    🙏🌹

  • @AmandeepBrar-w1m
    @AmandeepBrar-w1m 4 дні тому

    @bhai saab hi oh India da no aa??
    Show ni ho reha mainu

    • @Balbirsinghusa
      @Balbirsinghusa  4 дні тому

      ਆਪਣਾ ਫੋਨ ਚੈਟ ਤੋਂ ਡਿਕੁਨੈਕਟ ਕਰ ਲਉ ਜੀ।ਤੁਸੀਂ ਜੁਆਇਨ ਕੀਤਾ ਹੋਇਆ।

  • @AmandeepBrar-w1m
    @AmandeepBrar-w1m 4 дні тому

    @bhai saab ji tuhada ditta no show ni ho reha
    Main Australia to haan
    What code I can use, please advise

    • @Balbirsinghusa
      @Balbirsinghusa  4 дні тому

      ਤੁਹਾਨੂੰ ਐਡ ਕਰਤਾ ਜੀ।ਮੇਰਾ ਨੰਬਰ 9168353173 ਆ ਜੀ

  • @JasSharma202
    @JasSharma202 5 днів тому

    Waheguru 🙏 g Uncle g Jame jime me nam simran ch age bad rahi a mere khar ch bhut kalesh ho reha halal mere bas to bahar ho jande ne menu na chuhnde hoye v bhut krodh aunda ajeha kyu ho reha

    • @harpreetsinghdhillon7699
      @harpreetsinghdhillon7699 4 дні тому

      Waheguru Lage raho simran ch aape eh piche ho jaange

    • @Balbirsinghusa
      @Balbirsinghusa  4 дні тому

      ਜਿਹੜਾ ਮਨ ਤਨ ਪਰਿਵਾਰ ਵਿੱਚ ਕਲੇਸ਼ ਆ ।ਆਪਾਂ ਥੋੜੀ ਕਰਦੇ ਆਂ।ਕਹੋ ਕਬੀਰ ਪਾਂਚੋ ਕਾ ਝਗਰਾ ਇਹ ਜੋ ਝਗੜਾ ਕਰਦੇ ਇਹਨਾ ਦਾ ਝਗੜਾ ਖਤਮ ਕਰਨ ਵਾਸੇ ਤਾਂ ਨਾਮ ਜਪੀਦਾ।ਜੇ ਝਗੜਾ ਖਤਮ ਹੋ ਜਾਏ ਫੇਰ ਤਾਂ ਜਪਣ ਦੀ ਲੋੜ ਈ ਨਹੀਂ।ਇਸ ਕਰਕੇ ਜਪਕੇ ਝਗੜਾ ਖਤਮ ਕਰੋ ਜੀ।

  • @simranjeetsingh9118
    @simranjeetsingh9118 4 дні тому

    waheguru ji tuhanu whatsaap te message kita kirpa krke reply krdeo

  • @JasSharma202
    @JasSharma202 5 днів тому

    Uncle g menu apna whatsapp no. Send kardo me v group join karna g me canada to ha

  • @Gurjeet7906
    @Gurjeet7906 5 днів тому

    Waheguru ji

  • @jaswinderkaur1005
    @jaswinderkaur1005 День тому

    Dhian,khithe,laea........?pz.tell,so,much, confusing, waheguru ji

  • @GurdasDhillon-go7ko
    @GurdasDhillon-go7ko 2 дні тому

    Very very nice ji parmatma app nu hamesha chardikalan ch rakhe ji God bless you

  • @sukhpalgill785
    @sukhpalgill785 3 дні тому

    Waheguruji kirpa kro🙏

  • @kkaur1929
    @kkaur1929 3 дні тому

    🙏

  • @Inner_life_is_real
    @Inner_life_is_real 5 днів тому +2

    ਮੈ ਤੁਹਾਡੇ ਲਾਗੇ ਕਬੱਡੀ ਦੇਖਣ ਆਇਆਂ ਸੀ ਮੇਰਾ plan ਸੀ ਤੁਹਾਡੇ ਕੋਲ ਆਉਣ ਦਾ ਪਰ ਤੁਹਾਡੇ ignore ਕਰਨ ਕਰਕੇ ਆਉਣ ਲਈ ਨਹੀ ਜੀ ਕਰਿਆ ਵਾਹਿਗੁਰੂ ਨੇ ਚਾਹਿਆ ਤਾ ਉਹ ਕਿਸੇ ਹੋਰ ਤਰਾਂ ਰਾਹ ਦਿੱਖਾ ਦਵੇਂਗਾ ਪਰ ਵਾਹਿਗੁਰੂ ਮਿਹਰ ਕਰੇ ਤੁਹਾਨੂੰ ਸੁਣਦੇ ਰਹਾਂਗੇ 🙏

    • @Balbirsinghusa
      @Balbirsinghusa  5 днів тому +1

      ਗੁਰਮੁੱਖੋ ਮੈਂ ਬਾਹਰ ਸੀ ਸੈਨਹੋਜੇ ਸੰਸਕਾਰ ਤੇ।

    • @Inner_life_is_real
      @Inner_life_is_real 4 дні тому

      @@Balbirsinghusa ਕੋਈ ਨਾ ਵਾਹਿਗੁਰੂ ਜੀ 🙏

    • @nanakji5936
      @nanakji5936 День тому

      ਭਾਈ ਸੇਵਾ ਸਿੰਘ ਤਰਮਾਲਾ
      ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥
      ਨਾ ਮਨੁ ਚਲੈ ਨ ਪਉਣੁ ਉਡਾਵੈ ॥
      ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ!
      🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ।
      👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਅਜ਼ਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ...
      ਨਿਰੰਕਾਰ ਮਹਿ ਆਕਾਰੁ ਸਮਾਵੈ ॥
      ਅਕਲ ਕਲਾ ਸਚੁ ਸਾਚਿ ਟਿਕਾਵੈ ॥
      ਸੋ ਨਰੁ ਗਰਭ ਜੋਨਿ ਨਹੀ ਆਵੈ ॥
      ਅੰਗ 414
      ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ...
      ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥
      ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥
      ਅੰਗ 910
      ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ..
      ਜਿਉ ਜਲ ਮਹਿ ਜਲੁ ਆਇ ਖਟਾਨਾ ॥
      ਤਿਉ ਜੋਤੀ ਸੰਗਿ ਜੋਤਿ ਸਮਾਨਾ ॥
      ਮਿਟਿ ਗਏ ਗਵਨ ਪਾਏ ਬਿਸ੍ਰਾਮ ॥
      ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥
      ਅੰਗ 278
      🌹ਦਸਵੈ ਦੁਆਰਿ ਰਹਤ ਕਰੇ
      13 ਨੰਬਰ ਕਿਤਾਬ ਪੇਜ ਨੰ:353-354
      🌹ਇਹ ਜੁਗਤੀ ਕੌਣ ਦੇ ਸਕਦਾ ਹੈ...
      ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥
      ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥
      ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥
      ਅੰਗ 131
      ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ!
      🌹ਦਸਵੈ ਦੁਆਰਿ ਰਹਤ ਕਰੇ ਪੇਜ ਨੰਬਰ 4
      ਭਾਈ ਸੇਵਾ ਸਿੰਘ ਤਰਮਾਲਾ

    • @Inner_life_is_real
      @Inner_life_is_real День тому

      @@nanakji5936 ਇਹ ਸੱਭ ਕਿਸੇ ਚੰਗੇ ਗੁਰਮੁੱਖ ਦੀ ਅਗਵਾਈ ਵਿੱਚ ਹੀ ਹੋ ਸਕਦਾ

    • @nanakji5936
      @nanakji5936 День тому

      @@Inner_life_is_real
      ਗੁਰਮੁਖ ਕੌਣ

  • @DSPBath
    @DSPBath 3 дні тому

    Waheguru ji

  • @KINGGAMING-oy2pl
    @KINGGAMING-oy2pl 5 днів тому

    ਵਾਹਿਗੁਰੂ ਜੀ

  • @HatdeNai
    @HatdeNai 5 днів тому

    Love u ❤❤❤❤❤❤❤❤❤❤❤❤❤❤❤❤❤❤

  • @surjitsingh7771
    @surjitsingh7771 5 днів тому

    Waheguru ji 🙏🙏

    • @baljitsingh8757
      @baljitsingh8757 5 днів тому

      Bhai sahib ਬਿਲਕੁਲ ਠੀਕ ਦੱਸ ਰਹੇ ਜੀ 🙏🌹

  • @gvhhlc5874
    @gvhhlc5874 5 днів тому

    Baba ji garibi bande nu parmatma da naam japn ni dendi

    • @Balbirsinghusa
      @Balbirsinghusa  5 днів тому

      ਨਾਮ ਜਪੋ ਜੀ ਵਾਹਿਗੁਰੂ ਗਰੀਬੀ ਚੁੱਕ ਦਊ।

    • @gvhhlc5874
      @gvhhlc5874 5 днів тому

      @@Balbirsinghusa Waheguru Ji 🙏🏻

    • @Saint.sipahi.lions.of.punjab
      @Saint.sipahi.lions.of.punjab 4 дні тому

      Naam japdya banda ameer to garib v hunda gareeb to ameer v hunda ek vaar.sub khel hai .