Prime Focus (2395)

Поділитися
Вставка
  • Опубліковано 18 лис 2024

КОМЕНТАРІ • 116

  • @jspawaar675
    @jspawaar675 Місяць тому +15

    ਕੰਡਕਟਰ ਰਹਿ ਕੇ ਆਏ ਹਨ ਸੰਧਾਵਲੀਆ ਸਾਬ੍ਹ ਜੀ 😂😂😂😂😂1001% ਸੱਚ ਲੱਗ ਰਿਹਾ ਹੈ ਜੀ

  • @drsatnamgill3854
    @drsatnamgill3854 Місяць тому +12

    ਮੈਂ ਆਮ ਆਦਮੀ ਪਾਰਟੀ ਦਾ ਵਰਕਰ ਸੀ। ਪਰ ਇਹਨਾਂ ਦੇ ਇਹ ਕੰਮ ਦੇਖ ਕੇ ਦਿਲ ਬਹੁਤ ਦੁੱਖੀ ਹੋਇਆ ਹੈ ਕਿਸੇ ਨੂੰ ਕਾਗਜ਼ ਦਾਖਲ ਨਹੀਂ ਕਰਨ ਦਿੰਦੇ ਕਿਸੇ ਚੁੱਲਾ ਟੈਕਸ ਨਹੀਂ ਮਿਲ ਰਿਹਾ ਬਲਾਕ ਧਰਮਕੋਟ ਜਿਲ੍ਹਾ ਮੋਗਾ

  • @majorcheema4004
    @majorcheema4004 Місяць тому +14

    ਬਾਠ ਸਾਬ ਸਾਡੇ ਪਿੰਡ ਬਰਾਸ ਸੰਮਤੀ ਨਾਲ ਸਰਪੰਚ ਚੁਣਿਆਂ, ਪਰਚੀਆਂ ਪਾ ਕੇ ਜਿੰਨੇ ਵੀ ਚਾਹਵਾਨ ਸੀ, ਅਰਦਾਸ ਕਰ ਕੇ ਇਕ ਬੱਚੀ ਤੋਂ ਪਰਚੀ ਚੱਕਵਾਈ ਗਈ ਕੋਈ ਖਰਚਾ ਨਹੀਂ ਹੋਇਆ ਬੱਸ ਲੱਡੂ ਵੱਡੇ ਗਏ 🙏🏻🙏🏻🙏🏻🙏🏻

    • @sidhu749
      @sidhu749 Місяць тому

      ਬਰਾਸ ਸੰਮਤੀ?

    • @majorcheema4004
      @majorcheema4004 Місяць тому

      @@sidhu749 ਹਾਂਜੀ ਬਰਾਸ, ਘੱਗਾ, ਪਾਤੜਾਂ, ਪਟਿਆਲਾ

  • @baldevjassar8059
    @baldevjassar8059 Місяць тому +14

    *🙏❣️ਅੱਜ ਦਾ ਵਿਚਾਰ❣️🙏*
    *ਬੇਈਮਾਨੀਆ ਕਰਕੇ ਇਨਸਾਨ ਜਮੀਨ ਜਾਇਦਾਦ ਤੇ ਮਹਿੰਗੀਆਂ ਕਾਰਾ ਤਾਂ ਖ੍ਰੀਦ ਸਕਦਾ ਹੈ!ਆਲੀਸ਼ਾਨ ਘਰ ਬਣਾ ਸਕਦਾ ਹੈ!ਪਰ ਮਨ ਦੀ ਸ਼ਾਂਤੀ ਪ੍ਰਾਪਤ ਨਹੀ ਕਰ ਸਕਦਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

    • @sultansingh7138
      @sultansingh7138 Місяць тому +2

      ਬਿਲਕੁਲ ਸਹੀ ਜੀ ਸੱਭ ਤੋਂ ਉਪਰ ਸ਼ਾਂਤੀ ਆ 🙏❤️🌹

  • @Ranbirsangha635
    @Ranbirsangha635 Місяць тому +6

    ਬਾਕੀ ਸਭ ਠੀਕ ਆ ਜੀ ਪਰ ਅਮ੍ਰਿਤਪਾਲ ਸਿੰਘ ਮਹਿਰੋਂ ਜੀ ਦੀ ਗੱਲ ਕਿੱਥੇ ਹੈਜੀ

  • @SukhwinderSingh-wq5ip
    @SukhwinderSingh-wq5ip Місяць тому +8

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @daljitsingh7980
    @daljitsingh7980 Місяць тому +18

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @gaganrupalinfo
    @gaganrupalinfo Місяць тому +4

    Chardikala 22 Amritpal ⚔️

  • @jasmancollection4843
    @jasmancollection4843 Місяць тому +3

    ਸੰਧਾਵਾਲੀਆ ਸਾਬ ਦੇਆ ਗੱਲਾਂ ਸਮੇਂ ਹੁੰਦਿਆ ਸਾਰੇ ਏਦਾ e kehnde aa

  • @baldevsinghkular3974
    @baldevsinghkular3974 Місяць тому +5

    ਜੰਮੂ-ਕਸ਼ਮੀਰ ਵਿੱਚ ਵੋਟਾਂ ਸ਼ਾਂਤਮਈ ਪੈ ਜਾਣਗੀਆਂ ਜੀ

  • @Karmjitkaur-gk1xq
    @Karmjitkaur-gk1xq Місяць тому +3

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼👌

  • @kulwinderjatana8745
    @kulwinderjatana8745 Місяць тому +1

    ਭਰਾਵੋ ਘਰੇ ਮੁੜ ਅਾਓ िਫਰ ਗਲ ਕਰੋ

  • @yogyladhar5139
    @yogyladhar5139 Місяць тому +5

    ਇਹਨੂੰ ਸਰਮਾਏਦਾਰ ਦਾ ਰਾਜ ਕਹਿੰਦੇ ਹਨ। ਲੋਕਤੰਤਰ ਨਹੀ । ਫਿਰ ਸਰਕਾਰੀ ਗਰਾਟਾ ਦਾ ਕੀ ਬਣੂ ਸੰਦੇਵਾਲੀਆ ਸਾਹਿਬ।।

  • @TruthBeforeDie
    @TruthBeforeDie Місяць тому

    ਬਾਈ ਜੀ ਮੈਂ ਆਪਣੇ ਪਿੰਡ ਦੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨਾ ਚੁੰਹਦਾ ਹਾਂ । ਬੁਹਤ ਅਜੀਬ ਸਥਿਤੀ ਤੇ ਇਮਤਿਹਾਨ ਹੈ ।

  • @HarveerBrar-rw8jm
    @HarveerBrar-rw8jm Місяць тому +3

    Indea da dukh samzo je

  • @gurimangat2636
    @gurimangat2636 Місяць тому +2

    SAT SHRI AKAL JI SARYAN NU 🙏 ❤❤

  • @JarnailSingh-wu7cn
    @JarnailSingh-wu7cn Місяць тому +1

    ਵੀਰ ਜੀ ਮੁਖ ਮੰਤਰੀ ਵੀ ਇਸੇ ਤਰ੍ਹਾਂ ਬਣਾੳ

  • @sukhdevsingh7358
    @sukhdevsingh7358 Місяць тому +1

    ਕਮਲਿਆਂ ਦਾ ਆਗੂ ਚਲਾਕ ਹੀ ਹੋ ਸਕਦਾ ਹੈ ਜੀ

  • @yogyladhar5139
    @yogyladhar5139 Місяць тому +4

    ਇਹ ਲੋਕਤੰਤਰ ਦੇ ਖਿਲਾਫ ਹੈ।

  • @aviroopbrar7356
    @aviroopbrar7356 Місяць тому +4

    It's ignorance of the public & they will also suffer.

  • @JaswantSingh-rq4mo
    @JaswantSingh-rq4mo Місяць тому +1

    ਸੰਧਾਵਾਲੀਆ ਸਾਹਿਬ ਕੀ ਸੇਵਾ ਸਰਪੰਚੀ ਲੈਕੇ ਹੀ ਕੀਤੀ ਜਾ ਸਕਦੀ

  • @garypandher
    @garypandher Місяць тому

    Guriqbal Pandher watching you sir from California USA

  • @sharanjitsingh5482
    @sharanjitsingh5482 Місяць тому +1

    ਸੰਧਾਵਾਲੀਆ ਸਾਹਿਬ ਬਾਠ ਸਾਹਿਬ
    ਸਾਡੇ ਪਿੰਡ ਧਾਵਾਂਖੇ ਨਿਸ਼ਾਨ ਜ਼ਿਲਾ ਕਪੂਰਥਲਾ ਵਿਖੇ
    ਲਗਾਤਾਰ 6 ਵਾਰੀ ਬਿਨਾ ਵੋਟਾ ਤੋ ਪੰਚਿਆਤ ਬਣੇ

  • @amritkaler2762
    @amritkaler2762 Місяць тому +1

    ਸਾਡੇ ਪਿੰਡ ਚ ਕਿਸੇ ਨੂੰ ਪੇਪਰ ਨਹੀ ਪਰਨ ਦਿੱਤੇ ਜਬਰਦਸਤੀ ਸਰਬਸਮਤੀ

  • @baldevsinghkular3974
    @baldevsinghkular3974 Місяць тому +4

    ਯੂਕ੍ਰੇਨ ਵਿੱਚ ਆਪਣੇ ਨਾਲ ਬੀਤ ਰਹੀ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ

  • @TruthBeforeDie
    @TruthBeforeDie Місяць тому

    ਵੈਸੇ ਤਾਂ ਪੂਰੇ ਪੰਜਾਬ ਤੇ ਸਿੱਖਾਂ ਦੀ ਸਥਿਤੀ ਤੇ ਸੱਚ ਬੁਹਤ ਚਿੰਤਾਜਨਕ ਹੈ ।

  • @daljitsingh8044
    @daljitsingh8044 Місяць тому +1

    ਕੀ ਬੋਲੀਆਂ ਲਾਉਣ ਵਾਲੇ ਲੀਡਰਾਂ ਦੇ ਖਾਤੇ ਚੈਕ ਕਰਨ ਲਈ ITO ਵਲੋਂ ਚੁੱਪ ਸਾਧਣੀ ਯੋਗ ਨਹੀਂ। ਸਹੀ ਕਾਰਵਾਈ ਦੀ ਲੋੜ ਹੈ।

  • @ParamjeetKaur-wd4qc
    @ParamjeetKaur-wd4qc Місяць тому

    ❤🎉ਸਤ ਸ਼ੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤

  • @amanbrar273
    @amanbrar273 Місяць тому +1

    ਇਹ ਬੰਦੇ ਸਾਡੇ ਹਾਣ ਦੇ ਨੀ ਉ ਤੁਹਾਡੇ ਹਾਣ ਸੰਧਾਵਾਲੀਆ ਵੀਰ ਜੀ 🙏🏻🙏🏻

  • @JarnailSinghBajwa-k3l
    @JarnailSinghBajwa-k3l Місяць тому +4

    Baath sahab ho sakdaiy panchyat di boli vich drugs supply vale paisey lga rahey honh

  • @santokhlakhan4064
    @santokhlakhan4064 Місяць тому

    ਉਸ ਸੂਟ ਉੱਪਰ ਵੀ ਨਾਮ ਲਿਖਿਆ।

  • @sukhjinder153
    @sukhjinder153 Місяць тому +2

    ਬਾਕੀ ਗੱਲ੍ਹਾਂ ਦੀਆਂ ਗੱਲ੍ਹਾਂ ਜਿਹੜ੍ਹਾ ਤਾਲਮੇਲ ਬਣਦਾ ਦੋਨਾਂ ਵੀਰਾਂ ਦਾ ਉਹ ਕਮਾਲ਼ ਲਾਜਵਾਬ ਆ, ਬਾਬਾ ਗੁੱਡੀ ਚਾੜ੍ਹ ਕੇ ਰੱਖੇ

  • @sidhu749
    @sidhu749 Місяць тому +1

    Talwandi Sabo ਵਿੱਚ ਕੱਲ੍ਹ ਸੜਕ ਜਾਮ ਕਰਨ ਤੋਂ ਬਾਅਦ ਹੀ ਚੁੱਲ੍ਹਾ ਟੈਕਸ ਕੱਟਿਆ ਗਿਆ

  • @JagmailSingh-f1b
    @JagmailSingh-f1b Місяць тому +1

    ਜ਼ਿਆਦਾਤਰ ਸਰਬਸੰਮਤੀ ਦੀਆਂ ਗੱਲਾਂ ਸੁਣ ਰਹੇ ਹਾਂ ਜੀ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਆਏ ਅਤੇ ਉਨ੍ਹਾਂ ਦੇ ਆਪਣੇ ਦਸ ਕੁ ਬੰਦੇ ਖੜ੍ਹੇ ਕਰਕੇ ਸਰਬਸੰਮਤੀ ਕਿਹਾ ਜਾਂਦਾ ਹੈ ਪਰ ਪਿੰਡ ਵਾਸੀ ਬਿਲਕੁਲ ਸਹਿਮਤ ਨਹੀਂ ਹਨ

  • @chanjminghmaan8575
    @chanjminghmaan8575 Місяць тому

    ❤ਦੋਵਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ❤❤

  • @BalramDhaliwal-rb7no
    @BalramDhaliwal-rb7no Місяць тому

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @HarveerBrar-rw8jm
    @HarveerBrar-rw8jm Місяць тому +2

    Very good veer je

  • @ssmhalkashrianandpursahib4489
    @ssmhalkashrianandpursahib4489 Місяць тому

    ਪੰਚਾਇਤਾਂ ਦੇ ਮਾਮਲੇ ਚ ਸੰਧਾਵਾਲੀਆ ਸਾਹਿਬ ਦਾ ਵਿਚਾਰ ਅੱਜ ਦਰੁਸਤ ਹੈ

  • @navintuteja8550
    @navintuteja8550 Місяць тому

    वह अपना मेनिफेस्टो जारी😮 7:01

  • @dssaroa8970
    @dssaroa8970 Місяць тому +2

    Wah Bath Saab!

  • @SuchaRam-y2j
    @SuchaRam-y2j Місяць тому +2

    Sat sare akal ji sada walea Sahib ji ❤️❤️🙏🙏

  • @narinderjeetsingh3994
    @narinderjeetsingh3994 Місяць тому +4

    Sat Sri akaal to all 🙏🙏🌺

  • @kashmirjhutty1733
    @kashmirjhutty1733 Місяць тому

    Don't be negative , both are good try to be good in the case of Amritpal who is so much popular among sikh and Punjabi youth .USA

  • @BaldevSingh-ks1ts
    @BaldevSingh-ks1ts Місяць тому +2

    Very nice

  • @inder0094
    @inder0094 Місяць тому +2

    Bahut vadia program g tuhada 😊👍👍

  • @karmjitalune1079
    @karmjitalune1079 Місяць тому +2

    Very good

  • @adv.puneet.malhotra
    @adv.puneet.malhotra Місяць тому +3

    SSA JI

  • @manijagdev
    @manijagdev Місяць тому +3

    Ssa ji

  • @darshankooner5231
    @darshankooner5231 Місяць тому +3

    🙏🙏

  • @GobinderjeetKaur
    @GobinderjeetKaur Місяць тому +5

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏🙏🙏🙏🙏

  • @sudhachopra6529
    @sudhachopra6529 Місяць тому +2

    USA. Sat shri akal ji

  • @surjeetsingh8809
    @surjeetsingh8809 Місяць тому +2

    👍👍👌

  • @gurmeetdhaliwal287
    @gurmeetdhaliwal287 Місяць тому

    ❤। ਦਿੱਲੋ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜੱਲੂਪੁਰ ਖੇੜਾ ਐਮ ਪੀ ਪੰਜਾਬ ਦਾ ਪੁੱਤ ਦਾਂ ਖਾਲਿਥਾਤਾਣ ਚੋਂ ਹਾਂ ਕੋਈ ਗੱਲ ਨਹੀ ਜੀਵੇ ਰੱਬ ਨੇ ਚਾਹਿਆ ਤਾਂ ਮਰ ਹੀ ਜਾਗੇ, ਪਰ ਅਸੀਂ ਤਾਂ ਸਾਫ਼ ਚੰਨਣ ਦੀ ਖ਼ੂਬ ਸੂਰਤੀ ਚਹੁੰਦੇ ਹਾਂ ਪੰਜਾਬੀ ਸਾਡੀ ਮਾਂ ਪੰਜਾਬੀ ਸਾਡੀ ਜਾਨ ਪੰਜਾਬੀ ਸਾਡੀ ਸਾਨ ਪੰਜਾਬੀ ਲਈ ਮਰਨ ਨੂੰ ਤਿਆਰ ਹਾਂ 🙏👆 ਮਾਲਕਾਂ ਰਾਖਾ ਸਭਨੀ ਥਾਂਈ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜੱਲੂਪੁਰ ਖੇੜਾ ਐਮ ਪੀ ਪੰਜਾਬ ਦਾ ਪੁੱਤ ਜਿੰਦਾ ਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏✍️ ਮਾਲਕ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਰੱਖੇ ❤

  • @sanjeevansingh7332
    @sanjeevansingh7332 Місяць тому

    ਪੰਜਾਬੀਆਂ ਦੀ ਸ਼ਾਨ ਵੱਖਰੀ🎉😮😮😂

  • @NarenderSinghUppal
    @NarenderSinghUppal Місяць тому

    ਸੰਧਾਵਾਲੀਆ ਸਾਹਿਬ ਬਾਠ ਸਾਹਿਬ ਮੈਨੂੰ ਤਾਂ ਇਹ ਗੱਲ ਠੀਕ ਲੱਗਦੀ ਹੈ ਸਰਪੰਚ ਪੈਸੇ ਦੇਵੇਗਾ ਇਕ ਕਮੇਟੀ ਬਣਾ ਦਿਓ ਉਹ ਪੈਸੇ ਲਗਾ ਦੇਵੇਗੀ ਬਸ ਖਾ ਜਾਵੇ ਗਰਾਂਟ

  • @jagjitsingh627
    @jagjitsingh627 Місяць тому +3

    Bhaji sat shri akal g, jagjit randhawa mimsa dhuri

  • @jaswinderpalsingh3622
    @jaswinderpalsingh3622 Місяць тому

    ਬਾਠ ਸਾਬ ਜਿੰਨਾ ਮਰਜ਼ੀ ਸਮਝਾਂ ਲਵੋ ਪਰ ਅਸੀਂ ਤਾ ਲਾਗੜ ਕੱਸ ਕੇ ਮੱਚਦੀ ਅੱਗ ਵਿੱਚ ਛਾਲ਼ ਮਾਰਾਂਗੇ ਨਾ ਹੀ ਸਾਡੇ ਬਦਲਾਅ ਵਾਲੇ ਘੱਟ ਕਰ ਰਹੇ ਹਨ ਇੱਕ ਅੱਧੇ ਨੂੰ ਕੀ ਰੋਣਾ ਆਵਾ ਹੀ ਊਤਿਆ ਬਾਈ

  • @bsmaan5247
    @bsmaan5247 Місяць тому +2

    ਬਾਠ ਜੀ 🙏

  • @sarbjitsinghriar596
    @sarbjitsinghriar596 Місяць тому +2

    🙏🙏❤

  • @gurmailsandhu4419
    @gurmailsandhu4419 Місяць тому

    ਸਰਪੰਚੀ ਲਈ ਬੋਲੀ ਤਾ ਪਿਛਲੇ ਸਮੇਂ ਵਿੱਚ ਵੀ ਲਗਦੀ ਸੀ ਐਤਕੀਂ ਨਵੀਂ ਥੋੜ੍ਹੀ ਲੱਗੀ ਆ

  • @BALWINDERsingh-d7z
    @BALWINDERsingh-d7z Місяць тому +2

    Good morning ji ma Bathinda to a ji sat shri akal ji

  • @jspawaar675
    @jspawaar675 Місяць тому +2

    ਸੰਧਾਵਲੀਆ ਸਾਬ੍ਹ ਜੀ ਅਤੇ ਪਰਮਵੀਰ ਸਿੰਘ ਬਾਠ ਸਾਬ੍ਹ ਜੀ ਸੱਤ ਸ਼੍ਰੀ ਆਕਾਲ ਜੀ ਕਿਉਂਕਿ ਅੱਜ ਮੈਂ ਦੋਵੇਂ ਫੋਨ ਤੇ ਕੁਮੈਂਟ ਕੀਤੇ ਗਏ ਹਨ ਜੀ।

  • @SuchaRam-y2j
    @SuchaRam-y2j Місяць тому +2

    Sat sare akal batgh sahib ji 🙏🙏 waghuru ji 🙏💚🙏

  • @Lovedeepsingh01
    @Lovedeepsingh01 Місяць тому +2

    🙏🏻🙏🏻🙏🏻🙏🏻

  • @1313Wahguru
    @1313Wahguru Місяць тому

    ਹਾਂ ਜੀ 2 ਕਰੋੜ ਲਾਕੇ ਬਾਦ ਵਿੱਚ 2 ਕਰੋੜ ਕਿਥੋਂ ਪੂਰੇ ਕਰਨ ਸਰਕਾਰ ਤੋਂ ਬਾਅਦ ਪਿੰਡ ਵਾਸੀਆਂ ਤੋਂ ਪੂਰੇ ਕਰਨ ਗੇ ਫਿਰ ਕੋਈ ਵੀ ਕੰਮ ਵਾਸਤੇ ਪਿੰਡ ਵਾਸੀਆਂ ਤੋਂ ਪੈਸੇ ਲੈਣ ਗੇ ਫਿਰ 2 ਕਰੋੜ ਤੋਂ 6 ਕਰੋੜ ਵਸੂਲੀ ਕਰਨ ਗੇ

  • @baldevsinghkular3974
    @baldevsinghkular3974 Місяць тому

    ਹਿੱਲਚੁਲ ਪ੍ਰਸ਼ਾਸ਼ਨ ਨੂੰ ਚੁਸਤ ਫੁਰਤ ਕਰਨ ਲਈ ਹੋਵੇਗੀ!.

  • @sherepunjabsandhu5656
    @sherepunjabsandhu5656 Місяць тому

    ਏਸ ਹਿਸਾਬ ਨਾਲ ਮਾੜਾ ਬੰਦਾ ਕਦੈ ਵੀ ਸਰਪੰਚ ਨਹੀ ਬਣ ਸਕਦਾ ਜਿਵੈ ਸਾਡੈ ਪਿਡ ਮਜੰਬੀ ਸਿੰਘ ਸਰਪੰਚ ਹੈ ਜੈੜਾ ਪੈਸੈ ਲਾਕੈ ਬਣੈ ਗਾ ਉਹ ਪੈਲਾ ਆਵਦੈ ਪੂਰੈ ਕਰੈਗਾ

  • @KulwinderSingh-zv1tx
    @KulwinderSingh-zv1tx Місяць тому

    Good morning g 🙏🌹🌹😊 Banga

  • @TinkuSandhu-lf8kj
    @TinkuSandhu-lf8kj Місяць тому

    ਪਹਿਲਾਂ ਹੀ ਬਹੁਤ ਨੇ ਮੁੱਖ ਮੰਤਰੀ ਬਣਨ ਵਾਲੇ ਹਲੇ ਹੋਰ ਬਹੁਤ ਆਉਣੇ ਆ ਦੋ ਸਾਲਾਂ ਵਿੱਚ ਪਰ ਹੋਣ ਗੇ ਸਾਰੇ ਹੀ ਮੂਣਨ ਵਾਲੇ

  • @cssidhu6884
    @cssidhu6884 Місяць тому

    ਵੈਸੇ ਵੀ 30 ਲੱਖ ਸ਼ਰਾਬ ਤੇ ਹੋਣ ਸਮਾਨ ਤੇ ਖਰਚ ਕਰਕੇ ਸਰਪੰਚ ਬਣਾਉਗੇ ਉਸ ਨੇ ਤਾਂ ਫਿਰ ਪਹਿਲਾਂ ਆਪਣੇ ਪੂਰੇ ਕਰਨੇ ਆ।ਉਸ ਨਾਲੋਂ ਤਾਂ ਚੰਗਾ ਜੇ ਕੋਈ 30 ਲੱਖ ਪਿੰਡ ਦੇ ਵਿਕਾਸ ਉੱਤੇ ਲਾਉਂਦਾ।

  • @JagmailSingh-f1b
    @JagmailSingh-f1b Місяць тому +2

    ਸੰਧਾਵਲੀਆ ਸਾਬ੍ਹ ਜੀ ਅਤੇ ਪਰਮਵੀਰ ਸਿੰਘ ਬਾਠ ਸਾਬ੍ਹ ਜੀ ਸੱਤ ਸ਼੍ਰੀ ਆਕਾਲ ਜੀ,
    ਸੰਧਾਵਲੀਆ ਸਾਬ੍ਹ ਨੇ ਕੰਡਟਕਰੀ ਕੀਤੀ ਗਈ ਲੱਗਦੀ ਹੈ ਜੀ ਕਿਉਂਕਿ ਇਹ ਸੱਚ ਹੈ ਜੀ 1001%

  • @NarenderSinghUppal
    @NarenderSinghUppal Місяць тому

    ਅਸੀਂ ਕੀ ਲੈਣਾ ਗਰਾਂਟ ਤੋਂ ਖਾ ਜਾਵੇ ਦੋ ਕਰੋੜ ਰੁਪਏ ਨਾਲ ਸ਼ਹਿਰ ਬਣ ਜਾਵੇਗਾ ਪਿੰਡ

  • @aviroopbrar7356
    @aviroopbrar7356 Місяць тому

    These leaders have misguided the public in the past & now they are facing the music.

  • @aviroopbrar7356
    @aviroopbrar7356 Місяць тому

    There are already numbers of parties in Punjab for the development of the State.

  • @Coconut-l4f
    @Coconut-l4f Місяць тому +2

    Paise de ke sarpanchi leni bhut galt gal aa sarpachi len toh badh gal clear aa ehna ne sirf paisa khana hor kuch nhi

  • @rickysingh2775
    @rickysingh2775 Місяць тому

    ❤❤❤❤❤

  • @devindersingh4796
    @devindersingh4796 Місяць тому

    If aap says I will give every woman 1000 rupees a month then why not sarpanch offer the money?

  • @luckyindia1947
    @luckyindia1947 Місяць тому

    gesture missing sandhawalia looks as he is bind with mic .give him freedom of mic stand

  • @GurdeepSingh-hd3qs
    @GurdeepSingh-hd3qs Місяць тому +3

    Sat shri akal ji🙏🙏 kolkata

  • @Parveenkumar-cj2rn
    @Parveenkumar-cj2rn Місяць тому

    ik Muktshar shaib da pind ha canada warga 👌🏻👌🏻

  • @harjinderbasrah8375
    @harjinderbasrah8375 Місяць тому

    ਬਾਈ ਯਰ ਤੇਰਾ 564 ਸਵਰਾਜ ਕਿੱਧਰ ਗਿਆ s walia ਤੂ। ਪੁਰਾਣੇ ਪੱਥਰ ਵਾਲੇ ਰਿਕਾਰਡ ਤੇ ਸੁਈ ਰੱਖ ਕੈਨੇਡਾ ਜਾ ਕੇ ਸ਼ਬਦ ਜੁਬਾਨ ਤੇ ਮਾਂ ਨੀ ਮਾਸੀ ਦੇ ਆਉਣ ਲੱਗ ਪਏ ਨੇ ਬਾਠ ਪੰਚ ਘਟਗੇ ਆ ਲਾ ਦਿਆ ਕਰ ਤੜਕਾ ਪੰਚ ਦਾ ਚੰਗਾ ਜੀ

  • @navintuteja8550
    @navintuteja8550 Місяць тому

    तो भाई साहब ना चलाओ ना शराब क्यों चलाते हैं 5:02

  • @palchand221
    @palchand221 Місяць тому +2

    ਤਥਾਂ ਕਥਿਤ ਬਾਬਾ ਰਾਮ ਰਹੀਮ ਗੁਰਮੀਤ ਸਿੰਘ ਦੂਬਾਰਾ 20 ਦਿਨਾਂ ਲਈ ਜੇਲ੍ਹ ਤੋਂ ਬਾਹਰ ਆ ਗਿਆ ਹੈ।
    ਇਸ ਤਥਾਂ ਕਥਿਤ ਬਾਬੇ ਨੂੰ ਜਿਸ ਤਰ੍ਹਾਂ ਛੁੱਟੀ ਤੇ ਛੁੱਟੀ ਮਿਲ ਰਹੀ ਹੈ। ਸਾਡੇ ਸਿਸਟਮ ਤੇ ਸਵਾਲ ਤਾਂ ਉਠਦਾ ਹੀ ਹੈ। ਭਾਜਪਾ ਨੂੰ ਇਨ੍ਹੀਂ ਹੱਲਕੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਵਗੈਰ ਸਰਕਾਰ ਦੀ ਮੱਦਦ ਤੋਂ ਇਸ ਤਰ੍ਹਾਂ ਜੇਲ੍ਹ ਤੋਂ ਛੁੱਟੀਆਂ ਨਹੀਂ ਮਿਲਦੀਆਂ।
    ਸਿਰਫ਼ ਹਰਿਆਣਾ ਦੀਆਂ ਚੋਣਾਂ ਕਰਕੇ ਇਸ ਤਥਾਂ ਕਥਿਤ ਬਾਬੇ ਨੂੰ ਜੇਲ੍ਹ ਤੋਂ ਬਾਹਰ ਲੈਕੇ ਆਏ ਹਨ।

  • @bimalsujjon2272
    @bimalsujjon2272 Місяць тому

    ਬਾਠ ਸਾਬ ਯ
    ਤੁਸੀਂ ਸਕੂਲਾਂ ਬਾਰੇ ਗ਼।

  • @Tangovlog_CHD
    @Tangovlog_CHD Місяць тому

    Punjab Day halath Tey Canada day halath bich bohat alage hai har galha Da koi na koi nuksan Tey faida hunda hai news laye Tey koi ve matar chak lo

  • @rachhpalrandhawa7219
    @rachhpalrandhawa7219 Місяць тому

    Sandhawalia vir eh sahi nahi a,

  • @MohanSingh-kb6kt
    @MohanSingh-kb6kt Місяць тому

    🙏🙏🌷🌷💯💯✅✅💘💘

  • @singhjosan669
    @singhjosan669 Місяць тому

    Maharajj politics to ilawa koi hor khabar hai ni gi gg???

  • @SimranSingh-nz3op
    @SimranSingh-nz3op Місяць тому

    Good job bai ji

  • @paramjitkaur3931
    @paramjitkaur3931 Місяць тому

    Udho nangal vich vi nhi diti n o c nhi diti sabka sarpanch nu

  • @Nanak-rc1go
    @Nanak-rc1go Місяць тому

    ਪੰਜਾਬ ਦੇ ਕਿਹੜੇ ਪਿੰਡ ਚ ਨੇ ਇਹ ਲੋਕ ਦੱਸੋਗੇ ਬਾਠ ਸਾਹਿਬ। 20-30 ਸਾਲ ਪੁਰਾਣੀਆਂ ਗੱਲਾਂ ਨਾ ਕਰੋ। 6-700,

  • @SuchasinghSandhu-y3z
    @SuchasinghSandhu-y3z Місяць тому

    My favorite program g

  • @JaswinderMangat-m4i
    @JaswinderMangat-m4i Місяць тому

    Very good brother

  • @BegAmNjeer
    @BegAmNjeer Місяць тому

    Buht vdiaa❤❤❤❤

  • @ManjitSingh-l6j
    @ManjitSingh-l6j Місяць тому

    BDO SADE MLA DE GHAR BAITHDE YR,,,,,

  • @jassonsformulation7664
    @jassonsformulation7664 Місяць тому

    Zira ch thaakka. Gangstar de hath ch comaand. Sarpanch de kagaj sirf sarkaar de bande bhar sakde

  • @jxkxkkdkdo4134
    @jxkxkkdkdo4134 Місяць тому

    Amritpal es duniya malik dukki da banda ni durfitte moohn

  • @gurmukhsingh708
    @gurmukhsingh708 Місяць тому

    ਵੀਰ ਜੀ ਕੱਲ ਅਸ਼ੀ ਖੰਨੇ ਕਾਗਜ ਭਰਨ ਲਈ ਗੇ ਸੀ ਸਭ ਠੀਕ ਹੈ

  • @sndmhsjsms
    @sndmhsjsms Місяць тому

    Waheguru ji 🙏🏼🙏🏼❤❤🎉🎉

  • @SukhwinderSingh-lx6ie
    @SukhwinderSingh-lx6ie Місяць тому

    Asi aam party de a sanu aap chula tex ni melda