Akali dal di working committee drama kar rahi hai. Eh jwab den ki ehna de kehn te Sukh amli ne esteefa ditta c jado eh kehnde c. Sukhbir ehna nu tich janda hai. Oh ik dictator hai. Hun jado usne esteefa ditta hai ta ehna nu bina kise deri to esteefa manjoor kar laina chahida quonki pehle te oh esteefa dinda hi nahi c. Pehle hi akali dal da bahut nuksan ho chuka hai hun galti nahi karni chahidi.
Todays leaders are losing their morality for their vested intetests.Selfish attitude is not appreciated.A rolling stone gathers no moss.Morality is the best of all devices for leading the mankind by the nose.Leaders are reqd to be men of principles.Hyprocrisy will not serve any purpose.Public is watching closely.Mend ways and means.
Prime Asia di sari team nu sat Sri akal,Pannu sahab ji menu SAD party di sari leadership te ik hi narajgi e ki ,100 saal purani party koi ik leader v paida ni kar saki jo sukhbir badal ton baad party nu command kar sake
ਸੰਕਲਪ ਲਵੋ ਜਿਹੜੀ ਗਲਤੀ ਕੱਲ ਸਾਡੇ ਤੋਂ ਹੋਈ
*ਉਹ ਗਲਤੀ ਅਸੀਂ ਅੱਜ ਨਹੀਂ ਦੁਹਰਾਵਾਂਗੇ*
ਦੀਪ ਬਰਾੜ 👌👌
Akali dal di working committee drama kar rahi hai. Eh jwab den ki ehna de kehn te Sukh amli ne esteefa ditta c jado eh kehnde c. Sukhbir ehna nu tich janda hai. Oh ik dictator hai. Hun jado usne esteefa ditta hai ta ehna nu bina kise deri to esteefa manjoor kar laina chahida quonki pehle te oh esteefa dinda hi nahi c. Pehle hi akali dal da bahut nuksan ho chuka hai hun galti nahi karni chahidi.
ਸਤਿਕਾਰ ਯੋਗ ਸੀਨੀਅਰ ਪਤਰਕਾਰ ਜਤਿੰਦਰ ਸਿੰਘ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
ਮਨੁੱਖ ਆਪਣੇ ਵਿਸ਼ਵਾਸ ਨਾਲ ਨਿਰਮਿਤ ਹੁੰਦਾ ਹੈ ਜਿਹੋ ਜਿਹਾ ਉਹ
*ਵਿਸ਼ਵਾਸ ਕਰਦਾ ਹੈ ਉਹੋ ਜਿਹਾ ਬਣ ਜਾਂਦਾ ਹੈ*
ਬਾਦਲ ਜੀ
ਕੀ ਸੁਨਿਆਂ ਕੀ ਵਿਚਾਰਿਆ ਵਾਹਿਗੁਰੂ
ਬੀਬਾ ਬਾਦਲ ਵੱਲੋਂ ਕੀਤੀ ਗਈ ਅਰਦਾਸ ਕਿ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ। ਉਹ ਹੌਲ਼ੀ ਪੂਰੀ ਹੋ ਰਹੀ ਹੈ।
ਬਾਦਲ ਵੱਲੋਂ ਅਸਤੀਫ਼ਾ ਦੇਣਾ ਪਰ ਪਾਰਟੀ ਕਮੇਟੀ ਵੱਲੋਂ ਨਾ ਮਨਜ਼ੂਰ ਕਰਨਾ । ਇਹ ਵੀ ਬਾਦਲ ਪਰਿਵਾਰ ਨੂੰ ਬਰਬਾਦ ਕਰਨ ਦੀ ਹੀ ਨਿਸ਼ਾਨੀ ਹੈ। 🥱🥱😁😁❓❓
ਲਾਲ ਪਰਾ ਵਾਲ਼ਾ🦜ਮੀਡੀਆ ਜ਼ਿੰਦਾਬਾਦ
ਧੰਨਵਾਦ ਜੀ। ਬਾਦਲ-ਦਲ ਹੁਣ ਭੰਬਲ-ਭੂਸਾ ਪਾਰਟੀ ਬਣ ਚੁੱਕੀ ਹੈ। ਸੁਖਬੀਰ ਬਾਦਲ ਨੂੰ ਗੁਰੂ ਘਰਾਂ ਤੇ ਕਬਜਾ ਚਾਹੀਦਾ ਹੈ।
ਇੱਕ ਪਾਰਟੀ ਨੇ ਆਪਣੇ ਉਮੀਦਵਾਰ ਦੂਜੀ ਪਾਰਟੀ ਨੂੰ ਦਿੱਤੇ ਹੋਏ ਹਨ ।
ਪੰਨੂ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ
ਜੋ ਅਸੀਂ ਦੂਜਿਆਂ ਨੂੰ ਦਿੰਦੇ ਹਾਂ ਉਹੀ ਸਾਨੂੰ ਵਾਪਿਸ ਮਿਲਦਾ ਹੈ
*ਚਾਹੇ ਉਹ ਸਨਮਾਨ ਹੋਵੇ ਚਾਹੇ ਉਹ ਧੋਖਾ...*
ਦੀਪ ਬਰਾੜ 👌👌
Right
ਨਹੀ ਜੀ ਦੁੱਲੇ ਦੀਆਂ ਕੀਤੀਆਂ ਲੱਧੀ ਨੂੰ ਭਰਨੀਆਂ ਪਈਆਂ
ਪੰਨੂ ਸਾਹਿਬ ਜੀਅਸੀ ਸੱਭ ਸੁਣਦੇ ਹੁੰਦੇ ਸੀ ਹੱਥਾਂ ਨਾਲ ਦਿੱਤੀਆ ਦੰਦਾ ਨਾਲ ਖੋਲ੍ਹਣੀਆਂ ਪੈਂਦੀਆਂ ਹਨ ਕੋਈ ਸਮਾਂ ਸੀ ਅਕਾਲੀ ਦੱਲ ਨੂੰ ਅਸੀ ਸੱਭ ਆਖਦੇ ਏਸ ਵਾਰ ਬਾਦਲ ਸਾਹਿਬ ਆਉਣਗੇ ਕਈ ਬਦਲ ਆਵੇਗਾ ਆਖਦੇ ਸੀ
ਦੀਪ ਵਰਗੀ ਤਾਸੀਰ ਰੱਖਿਆ ਕਰੋ
*ਸੋਚੋ ਮੱਤ ਕੇ ਘਰ ਕਿਸਦਾ ਰੌਸ਼ਨ ਹੋਇਆ*
ਦੀਪ ਬਰਾੜ 🙏❤️👌👌👍
Pannu g tusi kamjor ho gaye pls apni sehat te Dhyaan davo plz
ਦਲਜੀਤ ਚੀਮਾ ਚੰਗੀ ਤਰਾਂ ਅਕਾਲੀ ਦਲ ਬਰਬਾਦ ਕਰਕੇ , ਫਿਰ ਇਲਜ਼ਾਮ ਲਾਕੇ , ਹੋਰ ਪਾਰਟੀ ਵਿੱਚ ਜਾਵੇਗਾ । ਸਭ ਨੂੰ ਪਤਾ ਕਿਸ ਪਾਰਟੀ ਵਿੱਚ ਜਾਵੇਗਾ ।
🙏
ਪੰਨੂੰ ਸਾਹਬ ਜੀ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਹਾਲ ਮਾੜਾ ਹੋਣਾ
Punjab De gal koru je
Chad do akali da fikar krna . Punjab di loka di gal kro . Swaal pucho government nu
ਪੁਰਾਣੀ ਸਰਕਾਰ ਨਹੀਂ ਚਾਹ ਸਕਦੀ ਸੀ ਕਿ ਬਗਵੰਤ ਮਾਨ ਸਰਕਾਰ ਕੋਈ ਕੰਮ ਕਰੇ, ਜੋ ਪਹਿਲਾਂ ਸਰਕਾਰੀ ਨੌਕਰੀ ਕਰਦੇ ਹਨ ਉਹ ਸਿਰਫ ਪੁਰਾਣੀ ਸਰਕਾਰ ਨੂੰ ਹੀ ਸਿੱਖਦੇ ਹਨ, ਨਵੀਂ ਸਰਕਾਰ ਦੇ ਹੁਕਮਾਂ ਦੀ ਕੋਈ ਪਾਲਣਾ ਨਹੀਂ ਕਰਦਾ,ਇਸ ਲਈ ਨਵੀਂ ਸਰਕਾਰ ਨੇ ਪੰਜਾਬ ਦੇ ਬਾਹਰਲੇ ਲੋਕਾਂ ਨੂੰ ਸਰਕਾਰ ਵਿੱਚ ਸ਼ਾਮਲ ਕੀਤਾ ਹੈ
Jatinder pannu g very good work
ਨੰਦਪ੍ਰੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
Thanks
ਸ਼੍ਰੋਮਣੀ ਕਮੇਟੀ ਹੁਣ ਗੁਰੂਦੁਆਰਾ ਪ੍ਰਬੰਧ ਚਲਾਉਣ ਦੀ ਬਜਾਏ ਅਕਾਲੀ ਦਲ ਬਾਦਲ ਰੈਲੀ ਪ੍ਰਬੰਧ ਚਲਾਉਂਦੀ ਹੈ
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨੰਦਪ੍ਰੀਤ ਜੀ
🙏🙏🙏🙏🙏
ਸਤਿ ਸ੍ਰੀ ਆਕਾਲ ਜੀ
Dramay Bazi hai Sab
Sham Sham .......
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
ਤੁਹਾਡਾ ਖੁਸ਼ ਰਹਿਣਾ , ਤੁਹਾਡਾ ਬੁਰਾ ਸੋਚਣ ਵਾਲਿਆਂ
ਲਈ ਦੁੱਖ ਦੀ ਗੱਲ ਏ
❤❤
Satsiriakal ji aap sb nu ji 🙏
Good pannu sab
PANNU JI tusi great hu sahi gal kardey
Pannu saab ne jo gallan akali dal baare kahian han oh mann lainia chahidia han.
Namaste Pannu sahib
ਪਨੂੰ ਜੀ
ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਅਕਾਲੀ ਦਲ ਦੀਆਂ ਨੀਅਤਾਂ ਮਾੜੀਆਂ ਹਨ। ਅਕਾਲੀ ਰਾਜਨੀਤੀ ਤਾਂ ਵਡੇ ਬਾਦਲ ਸਰਦਾਰ ਨੇ ਸੰਭਾਲੀ ਹੋਈ ਸੀ, ਸੁਖਬੀਰ ਸਿੰਘ ਤਾਂ ਆਪਣੇ ਬਾਪੂ ਦੀ ਛਤਰ ਛਾਇਆ ਹੇਠ ਸੁਬੇ ਦੇ ਖਜ਼ਾਨੇ ਦੇ ਨਾਲ ਨਾਲ ਐਸ ਜੀ ਪੀ ਸੀ ਰਾਹੀਂ ਗੁਰੂ ਘਰਾਂ ਦੀਆਂ ਗੋਲਕਾਂ ਲੁੱਟਦੇ ਰਹੇ, ਰਾਜਨੀਤੀ ਤਾਂ ਨਾਂ ਤਾਂ ਆਉਂਦੀ ਹੈ ਅਤੇ ਨਾ ਹੀ ਆਪਣੇ ਬਾਪੂ ਤੋਂ ਸਿਖੀ। ਸਿਰਫ ਮਲਾਈ ਖਾਣੀ ਆਉਂਦੀ ਹੈ ਤੇ ਛੱਡਣ ਨੂੰ ਦਿਲ ਨਹੀਂ ਕਰਦਾ, ਇਸ ਲਈ ਹਥ ਪੈਰ ਮਾਰਦਾ ਹੈ ਸੁਖਬੀਰ ਸਿੰਘ ਬਾਦਲ।
Bilkul sahi gal hai.
Pannu shiab and nadpreet ji sat sri akal ❤😂🎉😢😊
SSA Pannu sir
Nand g very good work
Panuu ji and Nandpreet ji sat shri akal ji
SAT SRI AKAL
JI TO ALL IN
PRINE ASIA
PANU JI
🙏✔️
❤❤
Good job sir ji 👍👍👍👍
Nice discussion
Prime aisa team hlo g
Good g
Sat.shri.akal.ji bapu ji
❤❤❤❤
Good job
🙏🙏 22 ji
Sat shiri Aakal to all prime Asia team members
🙏
❤
Todays leaders are losing their morality for their vested intetests.Selfish attitude is not appreciated.A rolling stone gathers no moss.Morality is the best of all devices for leading the mankind by the nose.Leaders are reqd to be men of principles.Hyprocrisy will not serve any purpose.Public is watching closely.Mend ways and means.
Prime Asia di sari team nu sat Sri akal,Pannu sahab ji menu SAD party di sari leadership te ik hi narajgi e ki ,100 saal purani party koi ik leader v paida ni kar saki jo sukhbir badal ton baad party nu command kar sake
Sat Sri akaal to all 🙏🎈♥️🌺
Welfare state is missing in India, both states and Central 😂
Chona vich akali hisa nahi laiye rhi eh aapna hi nuksan kr rhe han. Je ehna ne punjab vich changa km kita hunda tan akali da bura hal na hunda.
Sat shri akal ji pannu shaib and all priam asias TV workers good work good news
🙏🇩🇪♥️
Jida di koko uda de bache astifa do sare 😮
ਨੰਦਪ੍ਰੀਤ ਜੀ ਤੇ ਪੰਨੂੰ ਸਾਬ ਜੀ ਸਤਿ ਸ੍ਰੀ ਆਕਾਲ ਜੀ
Most SAD Leaders are hungry for Power & they have not learned a lesson from 2017, 2022 Assembly Elections.
Sanu ta pata hi nahi lagda ke S GPC aur Akali dal alag alag hae
S S A 🙏🙏 Nandpreet Singh ji and Pannu Sahib ji
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:36
Sat sri aakal pannu sahib and nandpreet
4.seata.vicho.aklali.dal.hazar
kithe.badal.dal.marhi.moty.bachi
sakh.v.gvavega
Panu sab akli
Dal badal khatam ho gai ane ne akal takhat nal matha la lha
ਰਾਜਨੀਤਕ ਪਾਰਟੀ ਵਿੱਚ, ਨੇਤਾ ਰੱਖੋ, Yes men, ਬਹੁਤੇ ਧੜੱਲੇਦਾਰ ਨਾ ਹੋਣ : ਫਿਰ ਉਹ ਲੀਡਰ ਫੈਸਲਾ ਲੈਣ ਦੀ ਹਿੰਮਤ ਨਾ ਰੱਖਦੇ ਹੋਣ : ਫਿਰ ਪ੍ਰਧਾਨ ਭਾਵੇਂ ਸਾਰੀ ਉਮਰ ਪ੍ਰਧਾਨ ਬਣਿਆ ਰਹੇ । ਇਹੋ ਜਿਹੀ ਪਾਰਟੀ ਦਾ ਪ੍ਰਧਾਨ ਵਧਾਈ ਦਾ ਪਾਤਰ ਹੈ । 😁😁😁😁
Very good dhanbad ji 🙏
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨੰਦ ਪ੍ਰੀਤ ਜੀ 🙏🏼❤️🙏🏼❤️🙏🏼🌷🌷🌷🌷👌
🙏🙏
@narinderjeetsingh3994 🙏🏼🙏🏼🎉🎉
Waheguru ji 🙏 🙏 🙏
Panu.sab.bera.gark.ta.ous.wale.ho.gea.se.jado.kursi.nhai.jani.chadi.1984.vech.jo.keta..b.j.p
Congras.dova.da.satend.ek.hai
Murkh.janta.nu.bnonde.han.asi.
Pir...?
🙏🏻🙏🏻
Voice is very low do something
Pannu ji SSA 🙏
Prime aisa team very good work
☀️Belated Good Evening from india 🇮🇳❤️👍
S S A 🙏🙏🙏🙏🙏🙏🙏🙏🙏 to all members present at this time in program
Mony Bajwa
BILKUL THEEK KEH RAHE NE PANU SAHIB JI
Hi😢
Akali daal khatam 😂
Sari well planned game aa g eh akali dal badal di
🙏🙏
❤