Main v suni aa ohdi Interview Bakhshish di Oh bahut Paadiyan maar riha Bank wali gall te Manjinder Issi di interview suneyo Aidey vadde action keete bande ne Aini Nimdata ohde vich Haddon vadd oh v eh gall keh riha k saade kolon hi gallan suniyan ne ohne Bakhshish ne ohi dassi janda
What does he says about dheerMalia? What does he say about Har Rai? Does he say they were they were Sikhi JOTTe? Four Sahib zadas were Guru Govind Singhs Sons, like he has adopted like us all in similar spirit, not physical relation. Baba Nanak JOTTE is our SABAD in Guru Garanth Sahib.
baba ji pehli gal eh ke sikh ho ke sikh nu bura bhla kehna bhut vddi moorkhta duji gal eh ke jo tusi har jgha interrogation da Rola pa rahe ho ta thanku kiha kihne c ke lehar da hissa bno????? nale Bhai Bittu bare tusi jaaande nahi ta awe ee na boli jao tusi aapdi kurbani da mjak udva rahe ho interrogation krk kyuk ikkle tuhade nal nahi odo hzara lakha nojwana nal te Parivar nal bhut kuj hoyeya hai syane biyane ho ke eh glla nu kro nale tusi 25 sala de sute Pye c jo hun Rola pa rahe ho
Te bhi ji das den ake proof deke anyhow news te ake bi ethe ethe lge n na sunan j ehna nu milde pese ja pta hunda ta e na bolda jado lehar sare ikate milke lade ta ehna to ku hide kita sare nu pta hona chida c b ethe ethe la re n ta koi object n krde eh lok
Guru gobind singh ji ne kya c khalsa v mera putttr hi klla klla singh sva lakh de brabar a morkh bandya ithas parh tnu bhutt singh mil jan ge jo 12 te 10 saal dya ne bo kuj kita
कीती कतरी खूह विच पा रहे हो जी खाडकू साहिब जी । कुर्बानी करके पहली वार तुहानू ही सोछल मीडिया पर बोलते देख रहे है जी भोलिऊ खाडकू साहिब जी। गुरू का सिख अछा काम करके कभी किसी को बताता नही भोलिऊ अछी तरह समझ लीजिए खाडकू साहिब जी।
ਵੀਰ ਸ: ਦਲਜੀਤ ਸਿੰਘ ਜੀ ਦੀ ਦਰਦ ਭਰੀ ਹੱਡ ਬੀਤੀ ਸੁਣ ਕੇ ਬਹੁਤ ਦੁੱਖ ਹੋਇਆ। ਆਗੂਆਂ ਅਤੇ ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਵਿਦਵਾਨਾਂ ਜਿਨ੍ਹਾਂ ਸਾਰ ਤਾਂ ਨਹੀਂ ਲਈ ਸਗੋਂ ਭੰਡਣ ਲੱਗੇ ਹੋਏ ਹਨ ਨੂੰ ਲਾਹਨਤ ਹੀ ਪਾ ਸਕਦੇ ਹਾਂ। ਦਲਜੀਤ ਸਿੰਘ ਜੀ ਨੇ ਬਿੱਟੂ ਨੂੰ ਸਵਾਲ ਕੀਤਾ ਸੀ, ਉਸਨੂੰ ਹੀ ਜਵਾਬ ਦੇਣਾ ਬਣਦਾ ਹੈ। ਬਖਸ਼ੀਸ਼ ਸਿੰਘ ਐਵੇਂ ਹੀ ਘੜੰਮ ਚੌਧਰੀ ਬਣ ਕੇ ਜਵਾਬ ਦੇਣ ਲੱਗ ਪਿਆ। ਜਦੋਂ ਇਹ ਬੈਂਕ ਡਾਕੇ ਬਾਰੇ 'ਅਸੀਂ' ਬੋਲਦਾ ਹੈ ਉਸ ਤੋਂ ਇਸ ਦੀ ਸ਼ਮੂਲੀਅਤ ਦਿਸਦੀ ਸੀ ਪਰ ਬਾਅਦ ਵਿੱਚ ਇਤਰਾਜ਼ ਹੋਣ 'ਤੇ 'ਅਸੀਂ' ਸ਼ਬਦ ਖਾੜਕੂਆਂ ਵੱਲ ਮੋੜ ਲਿਆ।
ਭਾਈ ਦਿਲਜੀਤ ਸਿੰਘ ਦੁੱਲੇਵਾਲ ਦੀ ਕੁਰਬਾਨੀ ਬਹੁਤ ਵੱਡੀ ਏ ਇਮਾਨਦਾਰ ਇਨਸਾਨ ਏ
ਵਾਹਿਗੁਰੂ ਜੀ। ਸੱਚ ਬੋਲਦਾ ਵੀਰ ਬਹੁਤ ਤਸ਼ੱਸਦ ਹੋਇਆ ਲਗਦਾ ਵੀਰ ਤੇ।
Tortue hoyea lagda nai torture hoyea aa daljit singh dullewal te .
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਬਣਾਈ ਰੱਖਣਾ ਇਸ ਕੌਮ ਦੇ ਹੀਰੇ ਤੇ
ਦੂਲੇਵਾਲ ਸਾਬ ਨੇ ਯੋਧਿਆਂ ਵਾਂਗ ਸੰਘਰਸ਼ ਲੜਿਆ, ਕੌਮ ਲੲੀ ਲੜਿਆ, ਫੇਰ ਦੂਲੇਵਾਲ ਸਾਬ ਕੌਮ ਖਿਲਾਫ ਰੋਸ ਰੱਖਣ ਦਾ ਹੱਕ ਰੱਖਦੇ ਨੇ, ਕੌਮ ਨੇ ਯੋਧਿਆਂ ਦਾ ਸਾਥ ਨੀ ਦਿਤਾ, ਪਰ ਯੋਧਿਆਂ ਨੇ ਕੌਮ ਦਾ ਪੂਰਾ ਸਾਥ ਦਿਤਾ
ਦਲਜੀਤ ਦੁੱਲੇਵਾਲ ਦੀ ਕਹਾਣੀ ਸੁਣਕੇ ਮਨ ਬਹੁਤ ਦੁੱਖੀ ਹੋਇਆ ਇਸ ਦੀ ਮੰਦਤ ਜਰੂਰ ਹੋਣੀ ਚਾਹੀਦੀ ਹੈ
ਭਾਰਤੀ ਸਟੇਟ ਦਾ ਕੰਮ ਅਸੀਂ ਆਪਸ ਵਿਚ ਦੂਸ਼ਣਬਾਜ਼ੀ ਲਾਕੇ ਕਰ ਰਹੇ ਆਂ। ਇਹੀ ਕੌਮ ਦੀ ਤ੍ਰਾਸਦੀ ਹੈਂ। ਮਹਾਰਾਜਾ ਰਣਜੀਤ ਸਿੰਘ ਦਾ ਸਥਾਪਤ ਕੀਤਾ ਸਿੱਖ ਰਾਜ ਇਸੇ ਕਰਕੇ ਬੂਰੀ ਤਰਾਂ ਤਬਾਹ ਹੋਇਆ ਅੱਜ ਤਾਈਂ ਅਸੀਂ ਆਪਣੇ ਬੱਚੇ ਮਰਵਾ ਰਹੇ ਹਾਂ। ਸਿੱਖ ਕੌਮ ਦੀ ਤ੍ਰਾਸਦੀ ਰਹੀ ਹੈ ਭਾਲਦੇ ਅਸੀਂ ਖਾਲਿਸਤਾਨ ਆ,। ਭਲਾ ੍ਰਦੱਸੋ ਆਏ ਅਸੀਂ ਰਾਜ ਲੈ ਲਵਾਂਗੇ ? ਵੀਰੋ ਹੱਥ ਜੋੜਕੇ ਕੇ ਬੇਨਤੀ ਹੈ ਜਿਨ੍ਹਾਂ ਦੇ ਪਰਿਵਾਰ ਮਰੇ ਉਨ੍ਹਾਂ ਦੇ ਦਿਲ। ਨਾ ਦਿਖਾਵੇ ਲੜ ਲੜ ਕੇ। ਉਸ ਸਮੇ ਤਾਂ ਅਸਾਲਟਾ ਆਈਆਂ ਹੀ ਨਹੀਂ ਸੀ ਝੂਠ ਬੋਲਣ ਲੱਗੇ ਸੋਚਿਆ ਕਰੋਂ
ਵਾਹਿਗੁਰੂ ਜੀ
ਸਲੂਟ ਆ ਥਾਬਾ ਜੀ ਤੁਹਾਨੂ .
ਪੱਤਰਕਾਰੋ ਐਵੇ ਦੁਫੇੜ ਨਾ ਪਵਾਉ.
Very Very nice 101% Sach hai
Tusi apna sach dsya good
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਭਾਈ ਜੀ ਤੁਸੀ ਜਦ ਖੁੱਲੇਆਮ ਬੰਦੇ ਜੋ ਨਾਲ ਰਹੇ ਨੇ ਓਹਨਾ ਤੇ ਸਵਾਲ ਚੁੱਕ ਰਹੇ ਹੋ ,ਤੁਸੀ ਕਰ ਸਕਦੇ ਹੋ ਸਵਾਲ ਪਰ ਇਕ ਵਾਰ ਮਿਲਕੇ ਗੱਲ ਕਰ ਲੈਂਦੇ ,ਜੋ ਬਾਬਾ ਬਖਸ਼ਿਸ਼ ਦੀ ਉਮਰ ਦਾ ਸਵਾਲ ਆ ਉਹ ਤੁਸੀ ਆਪੇ ਦੱਸ ਰਹੇ ਹੋ ਮੈਂ ਸਾਢੇ ਸਤਾਰਾਂ ਸਾਲ ਦਾ ਸੀ , ਤੁਸੀ ਲੱਬੋ ਸਿੰਘ ਸ਼ਹੀਦਾਂ ਨੂੰ ਜਸਵਿੰਦਰ ਜੱਜ ਜੋਹਲ ਸਾਢੇ ਪੰਦਰਾਂ ਸਾਲ ਦਾ ਸ਼ਹੀਦੀ ਪਾ ਗਿਆ ਸੀ
ਅਜਮੇਰ ਸਿੰਘ ਵਰਗੇ ਦੱਲੇ ਕੌਮ ਦੇ ਨਾਮ ਤੇ ਕਲੰਕ ਨੇਂ
100 kala sada pand jatwhar ha battu da put da nam ha
@@palvindersingh6327 eh kithe aa dso ge
ਅਜਮੇਰ ਸਿੰਘ ਤਾਂ ਹਰੇਕ ਦੀ ਵਕਾਤ ਕਰਨ ਲੱਗ ਜਾਂਦੇ ਤੇ ਪਹਿਲਾਂ ਬਾਬਾ ਭਗਵਾਨ ਸਿੰਘ ਜੀ ਕਾਰ ਸੇਵਾ ਵਾਲੇ ਨੇ ਏਦੀ ਮੰਜੀ ਠੋਕੀ ਸੀ ਜੋਏ ਹਰਵਿੰਦਰ ਸਿੰਘ ਸੰਧੂ ਬਾਰੇ ਬੋਲਦਾ ਸੀ ( ਅਜਮੇਰ ਸਿੰਘ ਏਵੇ ਸਾਂਝੀ ਭਾਬੀ ਬਣ ਯਾਦਾਂ ਏ )
ਬਾਬਾ ਬਖਸ਼ੀਸ਼ ਸਿੰਘ ਨੇ ਹਰ ਇੱਕ ਗੱਲ ਸਹੀ ਢੰਗ ਨਾਲ ਕੀਤੀ ਆ ਨੇ,
ਦਲਜੀਤ ਸਿੰਘ ਬਿੱਟੂ ਕੌਮ ਦਾ ਜਰਨੈਲ ਹੈ।ਉਸ ਦੇ ਐਕਸ਼ਨ ਬਹੁਤ ਵੱਡੇ ਨੇ।
Acha g
Sahi gal kite hai Bhai sahib ne
ਦੁੱਲੇ ਵਾਲਾ ਸਰਦਾਰ ਸੱਤ ਬੋਲ ਰਿਹਾ ਏ
ਦੁਲੇਵਾਲ ਜੀ ਜੇ ਭਾਈ ਬਿੱਟੂ ਜੀ ਕੁੱਝ ਬੋਲ ਦੇ ਨਹੀਂ,ਤਾ ਇਹਥੋੜਾ ਉਹ ਕੋਮ ਦੇ ਗਦਾਰ ਨੇ,ਬੋਹਤਾ ਗੱਲਾਂ ਉਨ੍ਹਾਂ ਆਪਣੇ ਮਨ ਵਿੱਚ ਦੱਬੀਆਂ ਨੇ, ਉਸ ਨੂੰ ਨਾਹੀਂ ਬੋਲ ਣ ਤਾਂ ਚੰਗਾ,
Daljit bitu clear kry
ਇਹ ਵੀ ਜਾਣ ਜਾਣ ਕੇ ਪੁਛਦੇ ਆ ਜੇ ਇੰਟਰਵਿਊ ਹੀ ਲੈਣੀ ਏ ਤਾਂ ਕੋਈ ਵਧੀਆ ਗੱਲਾ ਪੁੱਛ ਲਉ
Vahegu Ji
You have right to air your opinions, and I do respect that highly. It would have been better that you air your opinions without names.
ਬਾਬਾ ਬਖਸ਼ਿਸ਼ ਨੇ ,ਕਿਹਾ ਸੀ ਕਲ ਨੂੰ ਇਹ ਉਠਕੇ ਸਾਹਿਬਜਾਦਿਆਂ ਤੇ ਸਵਾਲ ਚੁੱਕਣਗੇ
True aa ji
ਸੑੀ ਵਾਹਿਗੁਰੂ ਸਤਗੁਰੂ ਜੀ ਮੇਹਰ ਕਰਨਗੇ ਸਰਦਾਰ ਸਿੰਘ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਭਾਈ ਦਲਜੀਤ ਸਿੰਘ ਬਿੱਟੂ ਕੋਮ ਦਾ ਹਿਰਾ ਹੈ
Very good ji
ਕਾਹਨੂੰ ਖਿਲਾਰਾ ਪਾਇਆ ਅਜੇ ਵੀ ਬੜੀ ਦੁਨੀਆ ਕੁਰਬਾਨੀਆਂ ਦੇ ਕੇ ਚੁੱਪ ਐ ।
ਪੑਣਾਮ ਸਹੀਦਾ ਬਾਬੀਆ ਨੂੰ ਵਾਹਿਗੁਰੂ ਜੀ ਸਤਗੁਰੂ ਧੰਨ ਧੰਨ ਪੰਥ ਖਾਲਸਾ ਜੀ
Bai ji ਸੰਗਰਸ਼ ਦੀਆ ਗੱਲਾਂ ਦਾ ਜਲੂਸ ਨਾ kdo
ਕਿਉਂ ਬਾਬਾ ਜੀ ਇਹਨਾਂ ਚੈਨਲਾ ਵਾਲਿਆਂ ਕੋਲ ਭੇਦ ਖੋਲਦੇ ਉ
ਇਹ ਚੈਨਲਾਂ ਵਾਲੇ ਵੀ ਜਾਣ ਜਾਣ ਕੇ ਅੱਗ ਲਾਉਂਦੇ ਆ
ਅਜਮੇਰ ਸਿੰਘ ਤੇ ਗੁਰਨਾਮ ਪੰਨੂੰ ਨੇ ਹੁਣ ਤੱਕ ਗੱਲਾਂ ਦਾ ਖੱਟਿਆ ਈ ਖਾਧਾ ਹੋਰ ਕੁਝ ਨੀਂ ਕੀਤਾ
Good job
ਅਹਿ ਸਰਕਾਰ ਦੀਆ ਗੱਲਾ ਵਿਚ ਆਕੇ ਕੌਮ ਦੇ ਯੋਧਿਆਂ ਦੀ ਕਿਰਦਾਰ ਕੁਸੀ ਕਰਕੇ ਸਗਰਸ਼ ਨੂੰ ਬਦਨਾਮ ਕਰਵਾ ਰਹੀ ਹੈ
Good 👍
ਬਾਈ ਰਛਪਾਲ ਸਿੰਘ ਪਹਿਲਾਂ ਹੀ ਬਿਮਾਰ ਰਹਿੰਦਾ ਸੀ 35 ਸਾਲ ਕੈਦ ਸੀ ਅਹਿਮਦਾਬਾਦ ਵਾਲੇ ਕੇਸਾਂ ਵਿੱਚ ਸਜਾ ਅਲੱਗ ਅਲੱਗ ਚਲਾਉਣ ਲਈ ਸੁਪਰੀਮ ਕੋਰਟ ਦਾ ਫੈਸਲਾ ਸੀ ਟਿੰਕੂ ਨੂੰ ਵੀ ਐਂਵੇ ਦੀ ਸਜਾ ਸੀ ਟਿੰਕੂ ਪਹਿਲਾਂ ਵੀ ਕਰੈਕ ਬੰਦਾ ਸੀ, ਬਾਈ ਗੁਰਨਾਮ ਸਿੰਘ ਜੇਲ੍ਹ ਚੋਂ ਫਰਾਰ ਹੋ ਕੇ ਸ਼ਹੀਦ ਹੋ ਗਿਆ ਸੀ।ਭਾਈ ਦਲਜੀਤ ਸਿੰਘ ਬਿੱਟੂ ਕੌਮ ਦਾ ਅਸਲ ਕੌਮੀ ਹੀਰਾ ਹੈ। ਤਿਹਾੜ ਜੇਲ੍ਹ ਵਿੱਚ ਵੀ ਚੰਗੀ ਤਰਾਂ ਦੇਖਿਆ ਨਾਭੇ ਜੇਲ੍ਹ ਵਿੱਚ ਵੀ ਦੇਖਿਆ। ਹਾ ਦਲਜੀਤ ਸਿੰਘ ਕਚ ਘਰੜ ਬੰਦਾ ਬਕਵਾਸ ਕਰੀ ਜਾ ਰਿਹਾ। ਮੀਟਿੰਗਾ ਕਰ ਕੇ ਪੂਰੇ ਨੀਤੀ ਫੈਸਲਾ ਲਿਆ ਜਾਂਦਾ ਸੀ ਤੇ ਸਮੇਂ ਮੁਤਾਬਕ ਫੈਸਲੇ ਸਹੀ ਲਏ ਸਨ। ਯੂ.ਐਨ.ਓ. ਚ ਕੌਮ ਦੀ ਲੜਾਈ ਪੂਰੇ ਜੋਬਨ ਤੇ ਸੀ। M.K DHAR. ਸਰਕਾਰ ਦਾ ਬੰਦਾ ਕੌਮ ਦੇ ਨਾਇਕਾਂ ਦੇ ਬਾਰੇ ਚੰਗਾ ਨਹੀਂ ਲਿਖੂੰਗਾ।
bilkul sahi kiha bhai daljit singh ne
Waheguru ji ka kalsa waheguru ji ki fete baba ji
ਉਹ ਏਦਾਂ ਕਹਿਦਾ ਓਹ ਓਦਾਂ ਕਹਿਦਾ , ਹੁਣ ਦੀ ਪੱਤਰਕਾਰੀ ਵੀ ਚੁਗਲਖੋਰੀ ਤੋਂ ਵੱਧ ਕੇ ਕੁਝ ਨਹੀਂ
Waheguru mehar krn
Baba ji sahi ne
If Bittu bought a piece of land, then what is big deal about it. Land is still there, we can take it back after our RAJJ.
Baba chardikala vala bahut Vadia insan
Gratree
Comrade Ajmer Singh likha kro
True
ਭਾਈ ਸਾਹਿਬ ਕੌਮ ਤੇ ਧਰਮ ਦੇ ਸੰਘਰਸ਼ ਲਈ ਕੰਮ ਕਰਨ ਵਾਲੇ ਕਿਸੇ ਤਰ੍ਹਾਂ ਦਾ ਓਲਾਬਾ ਨਹੀਂ ਦਿੰਦੇ, ਕਹਿਣ ਕਿ ਸਾਡਾ ਜੀਵਨ, ਘਰ, ਜ਼ਮੀਨ ਬਰਬਾਦ ਹੋਗੇ, ਇਹ ਸੂਰਮਿਆਂ ਦਾ ਕੰਮ ਨਹੀਂ, ਜੇ ਇਹ ਚੀਜ਼ਾਂ ਪਿਆਰੀਆਂ ਤਾਂ ਏਧਰ ਪੈਰ ਕਿਓਂ ਰੱਖਣਾ ਸੀ. ?? ਐੱਮ ਧਰ ਦੀ ਕਿਤਾਬ ਵੀ ਮੈਂ ਪੜ੍ਹੀ ਐ, ਓਸ ਸਰਕਾਰੀ ਚੁਗਲ ਦੀ ਲਿਖਤ ਤੇ ਤੁਹਾਨੂੰ ਜ਼ਿਆਦਾ ਵਿਸ਼ਵਾਸ ਐ..?? ਤੇ ਸਟੇਟ ਨਾਲ਼ ਸਾਂਝ ਤੁਸੀਂ ਭਾਈ ਦਲਜੀਤ ਤੇ ਅਜਮੇਰ ਸਿੰਘ ਹੋਰਾਂ ਦੀ ਦਸਦੇ ਓ! ਕੇਸਾਧਾਰੀ ਸਤਿਕਾਯੋਗ ਹਨ, ਪਰ ਬੋਦੀਆਂ ਆਲਿਆਂ ਬਾਬਿਆਂ ਨੇ ਜਿਹੜੇ ਪੜਾਕੇ ਪਾਏ ਆ. ਓਹ ਕੇਸਾਧਰੀਆਂ ਦੇ ਹਿੱਸੇ ਨਹੀਂ ਆਏ, ਭਾਈ ਬਿਅੰਤ ਤੇ ਸਤਵੰਤ ਸਿੰਘ, ਭਾਈ ਹਵਾਰਾ ਤੇ ਸਾਥੀ, ਭਾਈ ਕੁੱਕੀ, ਭਾਈ ਸੁੱਖਾ ਤੇ ਜਿੰਦਾ, ਭਾਵੇਂ ਕਿ ਮਗਰੋਂ ਸਾਰੇ ਕੇਸਾਧਾਰੀ ਹੋ ਗਏ!
🦁🦁 🙏
Good bhi
ਬਾਬਾ ਜੀ ਕੌਮ ਵਾਸਤੇ ਤੁਸੀ ਲੜੇ ਹਾਂ ਸਾਨੂ ਪਤਾ ਆ ਬਾਬਾ ਜੀ ,,,,ਪਰ ਇਕ ਦੂਜੇ ਦੀ ਕਿਓਂ ਮਿੱਟੀ ਪਲੀਤ ਕਰ ਰਹੇ
ਕੌਮ ਦਾ ਹੀਰਾ
Main v suni aa ohdi Interview Bakhshish di Oh bahut Paadiyan maar riha Bank wali gall te Manjinder Issi di interview suneyo Aidey vadde action keete bande ne Aini Nimdata ohde vich Haddon vadd oh v eh gall keh riha k saade kolon hi gallan suniyan ne ohne Bakhshish ne ohi dassi janda
🙏
ਬਾਬਾ ਬਖਸ਼ੀਸ਼ ਸਿੰਘ ਦੀਆਂ ਗੱਲਾਂ ਦਮ ਵਾਲੀਆਂ ਹਨ ਤੇਰੀਆਂ ਗੱਲਾਂ ਵਿੱਚ ਕੋਈ ਦਮ ਨਹੀਂ।
ਸਾਰੇ ਇਕ ਪਾਸੇ ਨੂੰ ਹੋ ਜਾਂਦੇ ਨੇ ,,ਉਹ ਵੀ ਆਵਦੀ ਜਗਾ ਸਹੀ ਨੇ
Baba Bakhshish ne kuchh nahi keeta Ajmer/Daljit daa sath ditta te Sikh kaum de heere marwaun wich agenciyan daa sath ditta.
Sha.e ji
Waheguru meaher rakhe sarbet te ji
Auncle sahi a bichare sahi gl a
Bab ji bukul sahi ji shae
I
Shame
ਜ਼ਮੀਨ ਖਰੀਦੀ ਤਾਂ ਫਿਰ ਕੀ ਹੋਇਆ ,ਬਾਬਾ ਓਦੋਂ ਬਹੁਤ ਕੁਝ ਕਰਨਾ ਪੈਂਦਾ ਸੀ ਕਿਸੇ ਗੱਲ ਚ ਕੋਈ ਦਮ ਨਹੀਂ , ਜਾਂ ਤਾਂ ਹੁਣ ਪਰੂਫ ਕਰ ਹੀ ਦਿਓ ਨਹੀਂ ਚੁੱਪ ਕਰਜੋ।
E b galt a k sare app rakhe beh Jao baki bechare di help krde ja hun mada hal c dwayi da help krde ja kuj hor jameen ta ik luxury aa not need
Baksish Kuchh nhi janda Sangarsh Bare
Noor pur bedya kol jameen hai game de ghr wali de namm hai
Kede channel Da Reporter Hai Mehar Singh ?
je kaum lyi kuj kita ta raula nhi payi da 12 sal da b sangraush da hisa ho skda aa
yr a te had hogi apas ch e kharku lddi jnde
Bhai daljeet singh khalsa ina lokan ne bhavak sikh marva k apaney ghar bhar ly rab sab theek krega
Shae
Eh Baba shi a
Y ji da number deo koy plz milan nu bo dil krda es Kom de here nu
Jai be himt aa gall karo ji ohh Sahi gall kar ratehey n Vee ji
What does he says about dheerMalia? What does he say about Har Rai? Does he say they were they were Sikhi JOTTe? Four Sahib zadas were Guru Govind Singhs Sons, like he has adopted like us all in similar spirit, not physical relation. Baba Nanak JOTTE is our SABAD in Guru Garanth Sahib.
अपना ch nal ladai pao Baba ji kom di soch rakho 🙏🙏
ਮੱਖੂ ਅੱਗ ਲਾ ਕੇ ਆਪ ਕੰਧ ਉੱਤੇ
Kurbani both badi a ji
ਕਚ ਘਰੜ ਬੰਦਾ ਜਿਹੜਾ ਭਾਈ ਸਾਹਿਬ ਭਾਈ ਦਲਜੀਤ ਸਿੰਘ ਬਿੱਟੂ ਜੀ ਪਰ ਇਲਜ਼ਾਮ ਲਗਾਉਣ ਲਗਿਆ।
Share
Ehi gal tajinder timme ne kahe hai
31:05
ਧਮਕੀਆਂ ਦੇਣਾ ਠੀਕ ਨਹੀਂ ਵੀਰ
Jhote n tahi darde n drande n
Shame ji
Vaman itihaas likhu te milawat karuga hi hai
Tusi gall ton bhajdai oo ni
Eh sach bolre lgde n uncle g oh lgda hi dekhn nu jhoot bolda bahksees baki pta ni koi Kuj keh dinda koi kuj
diljeet singh ji di rees nhi honi oh ik state nl ladh rhe se
Badal tola kom de gadar ehna kom da nuksan kita sari kom guru g nu ardas vans Nas hove ehna gadar da
Shane
But
Shame
ਜਾਣ ਦੇ ਯਾਰ …
किहडी कौम दे आखण ते तुसी आपने मुरबे वेचे सी भलिऊ रौला पौण नाल मुरबे नही मिलने भा जी।
Shame baba j nai. Shi gall kiti aa ji please Shame
Shame bapu ji
baba ji pehli gal eh ke sikh ho ke sikh nu bura bhla kehna bhut vddi moorkhta
duji gal eh ke jo tusi har jgha interrogation da Rola pa rahe ho
ta thanku kiha kihne c ke lehar da hissa bno?????
nale Bhai Bittu bare tusi jaaande nahi ta awe ee na boli jao
tusi aapdi kurbani da mjak udva rahe ho interrogation krk
kyuk ikkle tuhade nal nahi odo hzara lakha nojwana nal te Parivar nal bhut kuj hoyeya hai
syane biyane ho ke eh glla nu kro
nale tusi 25 sala de sute Pye c jo hun Rola pa rahe ho
Te bhi ji das den ake proof deke anyhow news te ake bi ethe ethe lge n na sunan j ehna nu milde pese ja pta hunda ta e na bolda jado lehar sare ikate milke lade ta ehna to ku hide kita sare nu pta hona chida c b ethe ethe la re n ta koi object n krde eh lok
ਪੈਸੇ ਪਿਛੇ ਲਡ਼ਦੇ ਹੁੱਣ
Oo singho envi naa ek duje te layi jaya kro k ohne aa kita ooh kita yr kaum d glti ehi aa k apas ch lrde apa
Guru gobind singh ji ne kya c khalsa v mera putttr hi klla klla singh sva lakh de brabar a morkh bandya ithas parh tnu bhutt singh mil jan ge jo 12 te 10 saal dya ne bo kuj kita
A ripoter hi ik gal piche pai rehndi a
Shamee
कीती कतरी खूह विच पा रहे हो जी खाडकू साहिब जी ।
कुर्बानी करके पहली वार तुहानू ही सोछल मीडिया पर बोलते देख रहे है जी भोलिऊ खाडकू साहिब जी।
गुरू का सिख अछा काम करके कभी किसी को बताता नही भोलिऊ अछी तरह समझ लीजिए खाडकू साहिब जी।