ਅੰ.ਮ੍ਰਿਤ.ਪਾਲ ਇੰਝ ਫਸਿਆ? Daljit Singh Bittu ਹੋਰਾਂ ਤੋਂ ਸੁਣਿਓ ਕੀ ਹੋਇਆ.

Поділитися
Вставка
  • Опубліковано 2 лис 2024

КОМЕНТАРІ • 129

  • @singhisking7133
    @singhisking7133 Рік тому +21

    ਕਿੰਨੀਆਂ ਕੁ ਨਿਹੰਗ ਜਥੇਬੰਦੀਆਂ ਅੱਗੇ ਆਈਆ ਸਾਨੂੰ ਸਭ ਪਤਾ। ਸਾਥ ਦਿਓ ਸਾਰੇ। ਅੰਮ੍ਰਿਤ ਪਾਲ ਸਿੰਘ ਜਿੰਦਾਬਾਦ

  • @pushpindersandhu98
    @pushpindersandhu98 Рік тому +8

    ਭਾਈ ਬਿੱਟੂ ਜੀ ਤੁਹਾਨੂੰ ਮੁਖਾਤਬ ਹਾਂ। ਅੱਜ ਮੇਰਾ ਦਿਲ ਧਾਹਾਂ ਮਾਰ ਮਾਰ ਕੇ royeaa (ਰੋਏਗਾ)।ਥੋਡੇ ਤੇ ਪੰਥ ਨੂੰ ਬਹੁਤ ਮਾਣ ਸੀ ਤੇ ਹੈ। ਕੋਈ ਤੁਹਾਡੀ ਨਿਰਾਦਰੀ ਕਰੇ,ਇਹ ਸਾਨੂੰ ਪਰਵਾਨ ਨਹੀਂ। ਤੁਹਾਡੀਆਂ ਸਭ ਦੀਆ ਭਾਰੀ ਕੁਰਬਾਨੀਆਂ han ।ਗੁਰੂ ਮਹਾਰਾਜ ਨੇ ਆਪ ਸਿੰਘਾਂ nu ਪੰਥ ਦੀ ਸੇਵਾ ਕਰਨ ਲਈ ਚੁਣਿਆ। ਪਰ ਸੱਚੀ hi ਰੂਹ ਕੁਰਲਾਉਂਦੀ ਹੈ ਕਿ ਅੱਜ ਤੁਸੀਂ ਓਸ ਗੁਰਸਿੱਖ ਪਿਆਰੇ ਬੱਚੇ ਦੇ ਪਹਿਲਾਂ ਡੱਟ ਕੇ ਨਾਲ਼ ਨਹੀਂ ਖੜੇ ਤੇ ਜੇ ਭਾਈ ਅੰਮ੍ਰਿਤਪਾਲ ਸਿੰਘ ਤੁਹਾਡੇ ਕੋਲ ਮਸ਼ਵਰੇ ਲਈ ਨਹੀਂ ਆਏ ਤਾਂ ਤੁਸੀਂ ਇਹ ਸਾਰੀ ਗੱਲ ਜੋ ਅੱਜ ਸਮਝਾ ਰਹੇ ਹੋ, ਸਮਝਾ ਦਿੰਦੇ। ਉਨਾਂ ਕੋਲ ਅਕਾਲ ਪੁਰਖ ਜੀ ਵਲੋਂ ਮਿਲਿਆ ਸਮਾ ਥੋੜ੍ਹਾ ਸੀ। ਕੀ ਦਸਵੇਂ ਪਾਤਸ਼ਾਹ ਜੀ ਨੇ ਮੇਰੇ 5000 ਹਜ਼ਾਰ ਤੇ 10000 ਹਜ਼ਾਰ ਸਿੱਖ ਨਹੀਂ ਕਿਹਾ। ਮੁਕਤਸਰ ਸਾਹਿਬ।ਕੀ ਪਤਾ ਭਾਈ ਅੰਮ੍ਰਿਤਪਾਲ ਸਿੰਘ 10000 ਹਜ਼ਾਰ ਸਿੱਖ ਹੋਣ। ਗੁਰੂ ਅੱਗੇ ਸਿਰ ਹੀ ਝੁਕਾਓ ਸੇਵਾ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਸ਼ੁਕਰ ਕਰਨਾ ਚਾਹੀਦਾ ਹੈ ਕਿ ਗੁਰੂ ਨੇ ਸੇਵਾ ਕਿਰਪਾ ਕਰਕੇ ਦਿਤੀ। ਦੁਸ਼ਮਣ ਤੁਹਾਨੂੰ ਦੇਖ ਕੇ ਖੁਸ਼ ਹੈ। ਇਨਾਂ ਤਾਂ ਨਹੀਂ ਡਿੱਗਿਆ ਜਾ ਸਕਦਾ। ਗੁਰੂ ਵੀ ਦੇਖ ਰਿਹਾ ਹੈ। ਤੁਸੀਂ ਉਹ ਸਮਾਂ ਦੇਖਿਆ ਹੈ ਕਿ ਕਿਵੇਂ ਹਜ਼ਾਰਾਂ ਨੌਜਵਾਨ ਖਪਾ ਦਿਤੇ। ਭਾਈ ਸਾਹਿਬ ਕਿੱਥੋਂ ਪੇਸ਼ ਹੋਣ ਜਦੋਂ ਚੁੱਕਦੇ ਸਾਰ ਹੀ ਸ਼ਹੀਦ ਕਰ ਦਿਤਾ। ਇਹੀ ਮਕਸਦ ਸੀ। ਹੁਣ ਸਰਕਾਰਾਂ ਤੇ ਸਾਡੇ ਬਦਨਾਮ ਕਰ ਰਹੇ ਹਨ।ਲੇਖਾ ਤਾਂ ਹਰੇਕ ਗੱਲ ਦਾ ਦੇਣਾ ਪੈਣਾ ਬਈ ਨਾਲ਼ ਕਿਉ ਨਾ ਖੜੇ ਤੇ 20 ਦਿਨਾਂ ਬਾਅਦ ਬੋਲੇ। ਜੇ ਸੇਵਾ ਕੀਤੀ ਹੈ ਤਾਂ ਸੰਭਾਲ ਲਵੋ। ਗੁਰੂ ਦਾ ਰੱਖੋ। ਇਹ ਸੇਵਾ ਵਾਲੇ ਵੀ ਬੇਅੰਤ ਆਉਣਗੇ ਗੁਰੂ ਦੇ ਘਰੋਂ। ਸਚਿਆਰ ਸਿੱਖ ਤੁਹਾਨੂੰ ਗੁਰੂ ਨੇ ਬਣਾਇਆ ਹੈ,ਬਣੇ ਰਹੋ। ਭੁਲਾ ਲਈ ਖਿਮਾਂ।

  • @Gurlove0751
    @Gurlove0751 Рік тому +33

    ਸਰਦਾਰ ਭਰਪੂਰ ਸਿੰਘ ਬਲਬੀਰ ਨੇ ਕਿਹਾ ਸੀ ਕਿ ਜਿਸ ਦਿਨ ਸਿੱਖ ਇਕ ਦੂਜੇ ਤੇ ਦੂਸਣ ਲਾਉਣੋ ਹੱਟ ਜਾਣਗੇ ੳਸ ਦਿਨ ਸਭ ਕੁਝ ਮਿਲ ਜਾਵੇਗਾ ।
    ਭਰਪੂਰ ਸਿੰਘ ਬਲਬੀਰ ਵਰਗਾ ਲੀਡਰ ਅੱਜ ਸਾਡੇ ਕੋਲ ਨਹੀਂ ਸਿਰਫ ਬਾਈ ਅੰਮ੍ਰਿਤਪਾਲ ਸਿੰਘ ਜੀ ਤੋਂ ਬਿਨਾਂ

  • @harmanjeetsingh8308
    @harmanjeetsingh8308 Рік тому +29

    ਯਾਰ ਹੱਦ ਹੈ ਇਹ ਅਪਣੇ ਆਪ ਨੂ ਬਹੁਤ ਸੁਲਝੇ ਹੋਏ ਮਨਦੇ ਨੇ ।। ਅਮ੍ਰਿਤਪਾਲ ਸਿੰਘ ਜੀ ਨੇ ਦੱਸਿਆ ਹੈ ਅਪਣੀ ਵੀਡਿਓ ਵਿਚ ਕੇ ਪਿਹਲੋ ਅਸੀ ਸੋਚਦੇ ਸੀ ਸਾਨੂ ਵਹੀਰ ਨਹੀ ਕੱਡਣ ਦੇਣਾ ਚੁਹਦੇ ਨੇ ਪਰ ਜਦੋ ਫੋਰਸ ਨੇ ਜਦੋ ਸੈਂਕਡ਼ੇ ਗੱਡਿਆ ਪਿਛੇ ਲਾਕੇ ਇਕ ਦੰਮ ਨੈਟ ਬੰਦ ਕਰ ਦਿੱਤਾ ਸੀ ਤੇ ਸਾਨੂ ਕੋਛ ਵੀ ਪਤਾ ਨਹੀ ਲੱਗ ਰਿਹਾ ਸੀ ਬਣਿਆ ਕੀ। ਜੱਦ ਸਰਕਾਰ ਨੇ ਸ਼ਾਜਸ਼ ਘਡ਼ੀ ਸੀ ਭਾਈ ਸਾਬ ਨੂ ਖਤਮ ਕਰਨ ਦੀ ਫਿਰ ਭਾਈ ਸਾਬ ਨੇ ਨਿਕਲ ਕੇ ਕੀ ਗੁਨਾਹ ਕਰਤਾ ਔਰ ਉਹ ਵੀ ਭਾਈ ਸਾਬ ਨੀ ਨਿਕਲੇ ਉਨਾ ਨੂ ਗੁਰੂ ਸਾਹਿਬ ਜੀ ਕੱਡਕੇ ਲੈ ਗੱਏ ਨੇ
    ਪਰ ਸਾਡੇ ਜਿਨੇ ਪੁਰਾਣੇ ਆਪੋ ਬਣੇ ਆਗੂ ਨੇ ਇਹ ਇਕ ਦੋ ਨੂ ਛਡ ਕੇ ਕੋਈ ਵੀ ਭਾਈ ਅਮ੍ਰਿਤਪਾਲ ਸਿੰਘ ਨੂ ਐਨੀ ਛੇਤੀ ਸਿਖ ਨੌਜਵਾਨੀ ਦੇ ਦਿੱਲਾਂ ਦੇ ਵਿਚ ਭਾਈ ਸਾਬ ਲੱਈ ਅਥਾਹ ਪਿਆਰ ਤੇ ਨੌਜਵਾਨੀ ਦਾ ਇਕ ਸੱਦੇ ਤੇ ਐਨਾ ਕੱਠ ਇਨਾ ਈਰਖਾ ਵਾਦੀਆਂ ਤੋ ਬਰਦਾਸ਼ਤ ਨਹੀ ਸੀ ਹੋ ਰਿਹਾ। ਇਨਾ ਨੂ ਇਹ ਵੀ ਪਤਾ ਹੈ ਕੇ ਜੇ ਓਸ ਦਿਨ ਭਾਈ ਸਾਬ ਪੁਲਿਸ ਦੇ ਹੱਥ ਲੱਗ ਜਾਂਦੇ ਤੇ ਫਿਰ ਉਨਾ ਨਾਲ ਕੀ ਵਰਤਾਰਾ ਹੋਣਾ ਸੀ ਕਿਸੇ ਕੋਲੋ ਕੋਈ ਲੁਕਿਆ ਛਿਪੇਆ ਨਹੀ ਹੈ ਖਾਲਡ਼ਾ ਸਾਬ ਨਾਲ ਤੇ ਹੋਰ ਬਹੁਤ ਸਿੰਘ ਜੋ ਅਜ ਤਕ ਸਰਕਾਰ ਦੀ ਨਜਰ ਵਿਚ ਫਰਾਰ ਹੀ ਹਨ ਪਰ ਓਨਾ ਨਾਲ ਜੋ ਵਾਪਰਿਆ ਸਬਨੂ ਪਤਾ ਹੈ ਉਹੀ ਅਮ੍ਰਿਤਪਾਲ ਸਿੰਘ ਦੇ ਨਾਲ ਵਾਪਰਨਾ ਸੀ ਪਰ।। ਜਿਸ ਕਾ ਸਹਿਬ ਡਾਡਾ ਹੋਇ ਤਿਸ ਕੋ ਮਾਰ ਨਾ ਸਕਿਹ ਕੋਇ।।
    ਧੰਨ ਧੰਨ ਪਿਤਾ ਗੁਰੂਗੋਬਿੰਦਸਿੰਘ ਜੀ ਮਹਾਰਾਜ ਭਾਈ ਅਮ੍ਰਿਤਪਾਲ ਸਿੰਘ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ

  • @nirvalsingh6516
    @nirvalsingh6516 Рік тому +41

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ

  • @baljitsingh9283
    @baljitsingh9283 Рік тому +16

    ਜਿਨੀ ਉਮੀਦ ਸੀ ਓਹਨੀਂ ਵਧੀਆ ਗੱਲ ਬਾਤ ਨਈਂ ਕੀਤੀ ਗਈ ਸਾਰੇ ਜਾਣੇ ਅਮ੍ਰਿਤਪਾਲ ਸਿਂਘ ਦੇ ਮਗਰ ਪਏ ਉਸਨੇ ਕੀ ਮਾੜਾ ਕੀਤਾ ਕੌਮ ਦਾ

  • @James-Prinsep
    @James-Prinsep Рік тому +15

    ਵੀਰ ਜੀ thanks
    ਵੀਰ ਸਿੱਖੀ ਚੋ ਜਾਤੀਵਾਦ ਖਤਮ ਕਰੋ
    ਦਲਿਤ obc ਸਿੱਖਾ ਨੂੰ ਨਾਲ ਰੱਖੋ
    ਗ਼ਰੀਬ ਸਿੱਖਾਂ ਦੀ ਮਦਦ ਲਈ ਸੰਸਥਾ ਬਣਾਓ

  • @AmarSingh-gp2hd
    @AmarSingh-gp2hd Рік тому +15

    ਭਾਈ ਅਮਿ੍ਤਪਾਲ ਸਿੰਘ ਅਨੰਦਪੁਰੀ ਜ਼ਿੰਦਾਬਾਦ 🚩 ਪੰਜਾਬ ਹਲ਼ ਖਾਲਿਸਤਾਨ

  • @balwindersinghbrar5963
    @balwindersinghbrar5963 Рік тому +28

    ਬਹੁਤ ਹੀ ਹੌਲ਼ੇ ਅਤੇ ਨੀਵੇਂ ਪੱਧਰ ਦੀ ਵਾਰਤਾਲਾਪ ਕੀਤੀ ਜਾ ਰਹੀ ਹੈ। ਸਿੱਖ ਕੌਮ ਨੂੰ ਉੱਪਰ ਚੁੱਕਣ ਲਈ ਕੀ ਨੀਤੀਗਤ ਪ੍ਰੋਗਰਾਮ ਹੈ, ਉਸਦੀ ਚਰਚਾ ਕਰਨੀ ਬਣਦੀ ਹੈ।

  • @rajpaltiwana9249
    @rajpaltiwana9249 Рік тому +11

    ਵਾਹਿਗੁਰੂ ਜੀ ਮੇਹਰ ਕਰੇ ਪੰਜਾਬੀਆਂ ਤੇ

    • @gurshabadguraya4284
      @gurshabadguraya4284 Рік тому

      Amritpal Singh nu Naraihn Singh te s.bittu warge purane soorme AA di salah laini chahidi

  • @gurtejsingh5383
    @gurtejsingh5383 Рік тому +11

    ਅਮ੍ਰਿਤਪਾਲ ਸਿੰਘ ਜਿਦਬਾਦ ਬਾਦ

  • @IqbalSingh-ys8hb
    @IqbalSingh-ys8hb Рік тому +28

    ਤੁਸੀ ਸਾਰੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਟਾਰਗਿਟ ਕਰ ਰਹੇ ਹੋ ਤੁਸੀ ਆਪ ਕਦੇ ਕੋਈ ਗਲਤੀ ਨਹੀ ਕੀਤੀ ਜੇ ਇੰਨੇ ਸਿਆਣੇ ਹੋ ਤਾਂ ਇਸ ਵਰਤਾਰੇ ਤੋ ਪਹਿਲਾਂ ਕਿਉ ਨਹੀ ਬੋਲੇ।

    • @sukhirandhawa3723
      @sukhirandhawa3723 Рік тому +1

      Sandhu ena he marea c bro

    • @oprinderkaurmaan4714
      @oprinderkaurmaan4714 Рік тому +2

      Ih sare hi Bhai Amritpal singh ji de virodi ne ! Ona de naal ik v khada ni hoyea

    • @Doaba73
      @Doaba73 Рік тому

      Virodhi ni aa,,ihnaa ne gltian kitian ne sandhu nu maarke ,,
      Eh andrkhaaate mnnde pr bahr v panth sahmne v mannan
      Amritpal v apna aa sb apne ne
      pr hr bnde ton glti hundi aa
      Jive laabh singh v sandhu nu maarn nu firda c ,oh v kehnda c sanu pulis kuttdi aa te sandhu nu kursi dindi aa
      Sandhu leadership level te kum krn wala bht soojh boojh da bnda c te laabh singh huri ja baki maidan de player c
      ethe hi bimari lggi sanu bhraa maru jung di
      Jo hun tk chl rhi aa
      Ik duje te dosh ne oh agencies da bnda flana ageny da bnda
      Shakk aur taalmel di kmi ne sada nuksan boht kita aa

    • @Zizi462
      @Zizi462 Рік тому

      @@Doaba73je sandhu nu maaran nu galti mannde hunde te aj Amritpal Singh de ult na kharhe hunde. Eh bande hi galt ne.

  • @dr.ramandeepsingh5247
    @dr.ramandeepsingh5247 Рік тому +21

    ਤੁਸੀਂ ਪਹਿਲਾਂ ਕਿੱਥੇ ਸੀ, ਅਗਵਾਈ ਦੇਂਦੇ ਪਹਿਲਾਂ ਨਜੋਵਾਨਾ ਨੂੰ

    • @gursewaksingh5157
      @gursewaksingh5157 Рік тому

      ਅਗਵਾਈ ਜਬਰਦਸਤੀ ਨਹੀ ਦਿਤੀ ਜਾਂਦੀ.. ਅਗਵਾਈ ਵਡਿਆ ਤੋਂ ਆਪ ਮੂਹਰੇ ਹੋ ਕੇ ਲਈ ਜਾਂਦੀ ਆ

  • @gurtejsingh5383
    @gurtejsingh5383 Рік тому +10

    ਸੋਡੇ ਹਿਸਾਬ ਨਾਲ
    84 ਆਲੇ ਵਿਚ ਤੁਸੀਂ ਸਾਰੇ ਸਰਕਾਰੀ ਪ੍ਰੋਗਰਾਮ ਦਾ ਹਿੱਸਾ ਸੀ ਦੱਸੌ

  • @pargatsinghmaan9062
    @pargatsinghmaan9062 Рік тому +10

    ਫੜ ਕਿ ੳਸ ਦਾ ਕਤਲ ਕਰ ਦਿੰਦੇ ਫੇਰ ਤੁਸੀਂ ਖੁਸ਼ ਸੀ ਸੰਤ ਜਰਨੈਲ ਸਿੰਘ ਤੇ ਕਿਹੜਾ ਕੇਸ਼ ਸੀ

  • @rubalbeautysalon4967
    @rubalbeautysalon4967 Рік тому +8

    Guru Gobind Singh Ji Dey Laal
    Jdo V Karan Karan Kamaal 😊
    Bhai Amritpal Singh Ji Jindabad

  • @Gurlove0751
    @Gurlove0751 Рік тому +8

    1849 ਤੋਂ ਲੈ ਕੇ ਅੱਜ ਤੱਕ ਹਿੰਦੋਸਤਾਨ ਦੀ ਹਕੂਮਤ ਦੇ ਹੱਥ ਸਿੱਖਾ ਦੀ ਸੋਚ ਤੱਕ ਆ ਪਹੁੰਚੇ ਹਨ

  • @ਜਸਵਿੰਦਰਸਿੰਘ-ਫ7ਘ

    ਕਿਉਂ ਤੁਸੀ ਸਾਰੇ ਮਿਲਕੇ ਭਾਈ ਸਾਹਿਬ ਨੂੰ ਭੰਡੀ ਜਾਣੇ ਓ, ਸਾਰੇ ਮਿਲ ਕੇ ਸਾਥ ਦਵੋ ਕੌਮ ਨੂੰ ਇਕਜੁੱਟ ਕਰੋ,

  • @amritpaulkaur6632
    @amritpaulkaur6632 Рік тому +5

    Bhai Amrit pal Singh Ji te waheguru ji mehar karan,

  • @SukhvirSidhu-t5s
    @SukhvirSidhu-t5s 4 місяці тому

    ਬਿਲਕੁਲ ਦਰੁਸਤ ਜੀ

  • @jatinderpalsingh4895
    @jatinderpalsingh4895 Рік тому +12

    ਸਬਰ ਰੱਖੋ🙏 ਸਿੱਖੋ

  • @kulwindermander1721
    @kulwindermander1721 Рік тому +11

    Bhai Amritpal Singh khalse g Sikh Kom di shann a

  • @gurtejsingh5383
    @gurtejsingh5383 Рік тому +8

    ਸੋਡੌ ਤੋਂ ਇਹ ਆਸ ਨਹੀਂ ਸੀ ਕਿ ਤੁਸੀਂ ਬੀ ਭਾਈ ਸਾਹਿਬ ਦੀਆਂ ਲੱਤਾਂ ਖਿੱਚਣ ਵਿੱਚ ਮੋਰੀ ਰੋਲ ਅਦਾ ਕਰੋਗੇ

  • @PushpindersinghTau
    @PushpindersinghTau Місяць тому

    ਬਿਲਕੁਲ ਦਰੁਸਤ

  • @jashpalsingh1875
    @jashpalsingh1875 Рік тому +16

    ਕੌਮੀ ਯੋਧੇ ਜਿੰਦਾਬਾਦ❤❤

  • @ਸਿੱਖਕੌਰ
    @ਸਿੱਖਕੌਰ Рік тому +3

    ਆ ਨਰੈਣ ਸਿੰਘ ਚੌੜੇ ਤੇ ਸ਼ਹੀਦ ਸਿੰਘ ਦੀ ਪੁੱਤਰੀ ਨੇ ਇਲਜ਼ਾਮ ਲਾਏ ਕਿ ਇਹੇ ਬੰਦਾ ਗਲਤ ਆ

  • @hatttereki
    @hatttereki Рік тому +6

    ਨਾ ਦੱਲਿਓ ਹਿੰਦੂ ਰਾਸ਼ਟਰ ਬਾਰੇ ਕੀ ਖ਼ਿਆਲ ਆ ਤੁਹਾਡਾ?

  • @ARTMASTER1313
    @ARTMASTER1313 Рік тому +13

    ਇਹ ਨਾ ਭਾਈ ਅੰਮ੍ਰਿਤਪਾਲ ਸਿੰਘ ਵੱਲ ਨੇ ਤੇ ਨਾ ਹੀ ਸਰਕਾਰ ਵੱਲ ਜਾਂ ਪੁਲਸ ਵੱਲ, ਇਹਨੂੰ ਕਹਿੰਦੇ ਹੈ ਨਾ ਤਿੰਨਾਂ ਚ ਨਾ ਤੇਰਾਂ ਚ

    • @Gurlove0751
      @Gurlove0751 Рік тому +3

      😂😂😂 ਸਹੀ ਆ ਯਾਰ

  • @SukhwinderSingh-ok3cb
    @SukhwinderSingh-ok3cb Рік тому +1

    ਇਥੇ ਸਿਧੀ ਸਜ਼ਾ ਹੈ
    ਵਾਹਿਗੁਰੂ ਜੀ

  • @gsingh2028
    @gsingh2028 Рік тому +3

    ਜੇ ਤੁਸੀਂ ਹੁਣ ਅੰਮ੍ਰਿਤਪਾਲ ਸਿੰਘ ਦੀ ਮੱਦਦ ਨੀ ਕਰ ਸਕਦੇ ਫਿਰ ਕਦੋਂ ਤੇ ਕੀ ਕਰੋਗੇ ਕੌਮ ਲਈ ?ਸਿਰਫ ਈਰਖਾ ਹੀ ਝਲਕਦੀ ਹੈ। ਇਕੱਲੀਆਂ ਗੱਲਾਂ ਤੇ ਸੈਮੀਨਾਰਾਂ ਨਾਲ ਕੁਝ ਨੀ ਸੰਵਰਦਾ। ਸੰਤ ਭਿੰਡਰਾਵਾਲੇ ਅੱਜ ਹੁੰਦੇ ਤਾਂ ਭਾਈ ਅੰਮਿ੍ਰਤਪਾਲ ਸਿੰਘ ਨੂੰ ਹਿੱਕ ਨਾਲ ਲਾਉਦੇਂ ਨਾ ਕਿ ਤੁਹਾਡੇ ਵਾਂਗੂੰ ਤਮਾਸ਼ਾ ਦੇਖਦੇ। ਤੁਹਾਡੇ ਤੋਂ ਬਹੁਤ ਵੱਡੀਆਂ ਆਸਾਂ ਸਨ ਪਰ ਤੁਸੀਂ ਸੰਗਤ ਦਾ ਦਿਲ ਤੋੜਤਾ। ਜੇ ਅੱਜ ਤੁਸੀਂ ਨੀ ਆਪਣਿਆਂ ਦੇ ਹੱਕ ਚ ਖੜੋਗੇਂ ਹੋਰ ਕੌਣ ਖੜੂਗਾ। ਤੁਸੀਂ ਕੁਰਬਾਨੀਆਂ ਵੀ ਕੀਤੀਆਂ ਪਰ ਆਪਸੀ ਈਰਖਾ ਨਹੀਂ ਛੱਡੀ ਇਹਦੇ ਕਰਕੇ ਹੀ ਪ੍ਰਾਪਤੀ ਹੋਈ। ਜੇ ਤੁਹਾਡਾ ਇਹ ਹਾਲ ਹੈ ਫਿਰ ਹੋਰਾਂ ਨੂੰ ਕੀ ਕਹੀਏ। ਤੁਹਾਡੇ ਨਾਲ਼ੋਂ ਤਾਂ ਆਮ ਲੋਕ ਹੀ ਚੰਗੇ ਨੇ ਜਿਹੜੇ ਨੌਜਵਾਨਾਂ ਨਾਲ ਖੜੇ ਨੇ। ਤੁਸੀਂ ਇਕੱਠੇ ਹੋਏ ਸੀ ਆਸ ਜਾਗੀ ਸੀ। ਪਰ ਅੱਜ ਦਿਲ ਟੁੱਟਿਆ ਕਿ ਆਮ ਸਿੱਖ ਠੀਕ ਨੇ ਪਰ ਲੀਡਰਸ਼ਿਪ ਠੀਕ ਨਹੀਂ। ਅਜੇ ਵੀ ਬੇਨਤੀ ਹੈ ਇਕੱਠੇ ਹੋਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰੋ।

  • @James-Prinsep
    @James-Prinsep Рік тому +5

    ਬ੍ਰਾਹਮਣਵਾਦ ਨੇ ਜੱਟ ਸਿੱਖਾਂ ਤੇ ਫੇਰ ਕੁਟਾਪਾ ਕਰਤਾ

  • @TS-br1br
    @TS-br1br Рік тому +11

    This is the problem with Sikh kaum..... although some of these were involved in sangarsh..... but they aren't the true leaders of panth 🙏🙏

    • @Zizi462
      @Zizi462 Рік тому

      They have been working anti panth since then.

  • @harmindersinghsandhu5878
    @harmindersinghsandhu5878 Рік тому +6

    Aj sara panth samjda aa k sarbat khalsa hona chahida…. Nai ta sarkara eda hi nojwana nu jaila vich sutdiya rahngiya

  • @PalaDriver-m3m
    @PalaDriver-m3m 7 місяців тому

    ❤ ਕਿਸੇ ਨੇ ਸਾਥ ਨਹੀਂ ਦਿੱਤਾ ਅਮ੍ਰਿਤ ਪਾਲ ਦਾ ਹੁਣ ਜੋ ਮਰਜ਼ੀ ਬੋਲ਼ੀ ਜਾਓ ,

  • @harmindersinghsandhu5878
    @harmindersinghsandhu5878 Рік тому +7

    Bhai Amritpal Singh khalsa Da tahnu khul ke sath dena chahida…… Bhai Amritpal Singh khalsa nu panth ne parwaan kita….

    • @virk1807
      @virk1807 Рік тому

      tuc ikale hi panth o asi te nhi mnde dhkka koi bhai bittu huna ne jindagi layi a ldea ikale dbke marke nhi ldya jnda treeka v chida a anjaan bnda maar hi khanda hunda hmesha

  • @Singh-mj2eq
    @Singh-mj2eq Рік тому +10

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @romenreingslovers5842
    @romenreingslovers5842 Рік тому +9

    Jab khude kre vo sahi jab amritpal singh kre veh galat . Wah kya soch ha😊 [●Pta nahi kya hogya Ajj kal hukam ke baghi bhi hukam Ke sur me hi bol rehe haan

  • @tggaming18516
    @tggaming18516 Рік тому +5

    ਪਿਛਲੀ ਉਮਰੇ ਤਾਂ ਕੋਈ ਚੱਜ ਦਾ ਕੰਮ ਕਰਜੋ ਦੱਲੀਉ ਕੌਮ ਲਈ ਕਿਥੋਂ ਆ ਗੲੇ ਤੁਸੀਂ ਸਿਆਣਪ ਦੀ ਪੰਡ ਬਣਕੇ ਨਾਂ ਮੂੰਹ ਨਾਂ ਸਿਰ

  • @tarandeepsingh7941
    @tarandeepsingh7941 Рік тому +7

    Koi ni time aa lean do thodiaa arthiaaa nu Moda dean ni auna kise ne

  • @harmindersingh5609
    @harmindersingh5609 Рік тому +7

    ਚੱਲੇ ਹੋਏ ਕਾਰਤੂਸਾਂ ਨੂੰ ਫੜਕੇ ਹੁਣ ਕਿ ਕਰੇਗੀ ਪੁਲਿਸ 😊

    • @Gogi2233
      @Gogi2233 Рік тому +1

      Agleh chaleh hoye tahi sehi dass rahe

  • @kulvinderhappy8671
    @kulvinderhappy8671 Рік тому +1

    ਬਾਬਾ ਤੁਸੀਂ ਕਿਹਾ ਉਸ ਨੇ ਕੋਈ ਬਜ਼ਰ ਕਰੇਤ ਨੀਂ ਕੋਈ ਵੱਡਾ ਜ਼ੁਲਮ ਨਹੀਂ ਫੈਰ ਉਸ ਦੀ ਮੱਦਤ ਲਈ ਕੀ ਕਰ ਰਹੇ ਨੇ ਉਹ ਸਿੱਖ ਤਾਂ ਸੁਣਿਆ ਦੁਸ਼ਮਣ ਦੀ ਵੀ ਰਾਖ਼ੀ ਤੇ ਮੱਦਤ ਕਰਦਾ ਇਤਿਹਾਸ ਦੱਸਦਾ ਪਰ ਤੁਸੀਂ ਕਿਹੜੇ ਸਿੱਖ ਹੋ ਜੇਂ ਗ਼ਲਤ ਹੁੰਦਾ ਸਾਹਮਣੇ ਆਉਂਦੇ ਇਹ ਕਨੁਨ ਉਹਨਾਂ ਤੇ ਲਾ ਤਾਂ ਤੁਸੀਂ ਤੇ ਆਪ ਸ਼ਕੀ ਜਿਹੇ ਲੱਗਦੇ

  • @opgurasingh915
    @opgurasingh915 Рік тому

    ਭੱਜਣਾ ਨਹੀਂ ਚਾਹੀਦਾ ਸੀ ਤਾਂ ਸ਼ਾਇਦ ਨੋਜਵਾਨਾਂ ਨੂੰ ਜੈਲਾ ਵਿਚ ਨਹੀਂ ਧੱਕਿਆ ਜਾਣਾ ਸੀ ਪਰ ਹੁਣ ਆਾਪ ਸਭ ਤੋਂ ਪਹਿਲਾਂ ਮੂਹਰੇ ਕਹਿਣਾ ਪਰ ਲੋਕਾਂ ਦੇ ਪੁਤਰਾਂ ਨੂੰ ਜੈਲਾ ਵਿਚ ਧੱਕ ਦਿੱਤਾ ਆਪ ਪੈਸੇ ਇਕੱਠੇ ਕਰਕੇ ਬਾਹਰ ਭੰਜ ਸਕਦੇ ਹਨ ਇਹ ਧੋਖਾ ਦਿੱਤਾ ਹੈ ਨੌਜਵਾਨਾਂ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਗੁਰਬਾਣੀ ਅਨੁਸਾਰ ਚਲਣਾ ਚਾਹੀਦਾ ਹੈ ਕਿਉਂਕਿ ਪੰਜਾਬ ਨੂੰ ਬਚਾਉਣ ਦੀ ਲੋੜ ਹੈ

  • @PalaDriver-m3m
    @PalaDriver-m3m 7 місяців тому

  • @sukhvindersoora8646
    @sukhvindersoora8646 Рік тому +9

    Chalo eh vi lataan khichan lag gai.

  • @ਰਾਜਨਪ੍ਰੀਤਸਿੰਘ

    👍👍👍

  • @James-Prinsep
    @James-Prinsep Рік тому +3

    ਪੱਤਰਕਾਰ ਜੀ ਸਿੱਖਾਂ ਨੂੰ ਜ਼ਲੀਲ ਨੂੰ ਕਰਨਾ ਸੀ

  • @sukhirandhawa3723
    @sukhirandhawa3723 Рік тому +5

    Gltya sarea to hoya hundea thodea to v hoya jdo thode hatho sandhu da murder ho gya c Apne glti bhull gye bhai shib tus

  • @SukhwinderSingh-ok3cb
    @SukhwinderSingh-ok3cb Рік тому

    ਇਸ ਮਤਲਵ ਹੈ ਕਿ ਸਿਖਾਂ ਨੂੰ ਅਗੇ ਨੂੰ ਅਗੇ ਨਾ ਆਉਣ

  • @HarminderParmar
    @HarminderParmar Місяць тому

    Ba..Khoob..Daleel.

  • @NavjotSingh-qu1ys
    @NavjotSingh-qu1ys Рік тому +3

    ajnaale usnu kisne invite kita, hun tussi trap dasde ho

  • @harshansingh2912
    @harshansingh2912 Рік тому +1

    That's what I am talking about

  • @kulwindermander1721
    @kulwindermander1721 Рік тому +5

    Ja Sikh nu Sikh na mrha ta sikh na mrha

  • @harjinderkaur7452
    @harjinderkaur7452 Рік тому +3

    Police kol aa Bhai Amritpal singh ji

  • @jessica1075
    @jessica1075 Рік тому +4

    Komi jodha Bhai Narain Singh

  • @ਦੇਗਤੇਗਫਤਹਿਪੰਥਕੀਜੀਤ

    ਇਹ ਕਿਹਦੇ ਵਲ ਨੇ?😀😀

    • @jasmelsingh8819
      @jasmelsingh8819 Рік тому +2

      ਨਾ ਤਿਨਾਂ ਚ ਨਾ ਤੇਰਾਂ ਚ

  • @kirpaldhaliwal8237
    @kirpaldhaliwal8237 Рік тому +4

    Ey vi SARKARI TATUo ah. Sarkar di boli bolde aah

  • @patialagurpreet547
    @patialagurpreet547 Рік тому

    Bhai amritpal Singh jindavad 🙏

  • @dalelsingh998
    @dalelsingh998 Рік тому +1

    Wahe father ji

    • @harmeetkour3844
      @harmeetkour3844 Рік тому +1

      leadro shrame kro sikh nojawana nugum rahe na kro punjab di jawaninu jee lan deo

  • @rab1654
    @rab1654 Рік тому +3

    ਜਥੇਦਾਰ ਤੇ ਉਂਗਲ ਚੁੱਕਣ ਦੀ ਲੋੜ ਨਹੀਂ
    ਸਰਕਾਰੀ ਚਮਚੇਉ

  • @gurtejsingh5383
    @gurtejsingh5383 Рік тому +1

    ਸੋਡੇ ਹਿਸਾਬ ਨਾਲ ਤਾਂ 84

  • @Gogi2233
    @Gogi2233 Рік тому

    Daljit Bittu Sehi keh Rahe Bilkul 100 percent

  • @SukhwinderSingh-io1ox
    @SukhwinderSingh-io1ox Рік тому +4

    Hun ana nu mokka mil gya

  • @shaminderkaur8124
    @shaminderkaur8124 Рік тому +1

    Pata nhi loka kyo nhi samj da ka oh arrest h na

  • @harmanpreetsingh2899
    @harmanpreetsingh2899 Рік тому

    ਦੇਖੋ ਕਿਦਾਂ ਖੁਸ਼ ਹੋ ਰਹੇ ਨੇ ਬੁੱਢੇ

  • @GurmangatGurpreet
    @GurmangatGurpreet 2 місяці тому

    Time da farak a bhai sahab thodi kurbani naman par bhai amritpal singh de haq di gal karo

  • @waheguruji5273
    @waheguruji5273 Рік тому +2

    Basically you all are indirectly supporting government. DALJIT bittu already messed up with our movement, that's why he is still alive and all true fighers for khalistan got murdered.

  • @deep_2113
    @deep_2113 Рік тому +1

    Kisaan morcha Jado lageya sey ush taim yograj ney Punjab veche Hindu Sikh veche bohat wadha fharh pa Gaya Hindu com bohat nrajh hai yograj day bayeyana tho 😢

  • @shaminderkaur8124
    @shaminderkaur8124 Рік тому +2

    Kanoon nu ta hakumtna na shika tangya a

  • @harbinsodi3884
    @harbinsodi3884 Рік тому +3

    Bitoo sab tohnu hun kar baith jana chaheda...

    • @gurmitsingh4004
      @gurmitsingh4004 Рік тому

      Baitha hi aa.

    • @harbinsodi3884
      @harbinsodi3884 Рік тому

      @@gurmitsingh4004 takayee kar ke bejye sada eh matlab hega..Because there is no place surrender in sikhkom

  • @HarpreetSingh-mz1bk
    @HarpreetSingh-mz1bk Рік тому +1

    Bituhun veer jitusi siasibann geji hun bad ich boli janeo sàrkar da pakh pur deho kom da ki ho ve ga us var2 app kolb9l AA n vaste kuj nahi m s grewal

  • @ambersingh4702
    @ambersingh4702 Рік тому +1

    Apne time ch bhjna thik c hun galt hogya

  • @shyamahuja7164
    @shyamahuja7164 Рік тому

    Hanji hanji Sara kuch state hi kardi tusi sab log dudh de dhule hoye ji

  • @dhillonhub
    @dhillonhub Рік тому +3

    ਅਕਲ ਕਰੋ ਸਾਲਿਓ, ਦੁਰ ਲਾਹਨਤ ਤੁਹਾਡੇ ਤੇ

  • @manysingh5205
    @manysingh5205 Рік тому +1

    Chittiyan dahriyan waaleyan ton bachioo basss

  • @bassicoach0786
    @bassicoach0786 Рік тому +1

    O baba g punjab di sangat ne amritpal nu apona lider mannan to odo inkar kar ditta c jadd onne ikk jalandhar ch gurudware de ander vadke sofea nu agg laditti c te dujja jo puri dunia ne dekhea .ki siri guru granth sahib g nu apoa sne juttia sne chapla sne mitti dhud gande sivar di gar shadka te pai c. Ki ikk sikh apone guru sab nu jail ch 😇😂 edda leke janda tamasha hi bna ditta tusi guru sab da. Koi nashedi hove amli hove hassohini hove onnu guru saab da bana pva dine o sikh de munde bana pake sikh da hi katal kri jande a sikha de munde zira dharne ch kool lippa tambakhu khande a manikaran sahib g kidda biyar pike hulladbaji ponde a gurdwarea ch sur da mit te shraba pinde a te ikk pathi ya granthi gurdware ch guru sab de aang pad de a boooooot. Edda dia ghatnava hegia so. Eh na kvo ki sadde sikh shddo puri dunia ch punjab nu sikhi karke bhandea kada pea te sarkara nu sgo moka milda pea. Coat 😂😇

  • @harpalthind6094
    @harpalthind6094 Рік тому +1

    A te aap mni jande Amritpal bhj gea pr O police kol aa bewkuf bna ta kom nu

    • @shiv1384
      @shiv1384 Рік тому

      Ha police kol a, par baad ch fadya

    • @harpalthind6094
      @harpalthind6094 Рік тому

      @@shiv1384 no police kol c par show baad h kita loka h badnam kr k ta jo loka de mna cho leh jae

  • @shaminderkaur8124
    @shaminderkaur8124 Рік тому

    Kanuni ta punjab sarkar na kush nhi kita

  • @Rohitsharma-nq4xz
    @Rohitsharma-nq4xz Рік тому +1

    Police kol he ha 🙏🏻 sirf badnam kita ja raha hai 🙏🏻

    • @Rohitsharma-nq4xz
      @Rohitsharma-nq4xz Рік тому

      @@navminhas412 sb police krvarhi ha . police na usa din he fard laia c sb nu pta hai .tenu ni pta taa ki krea . amritpal singh Khalsa tiger of the punjab belt 🐯

  • @करमीराम-ठ3ब

    दोषी को फांसी जरुर देणी साये

  • @kulwindersingh-ch1yb
    @kulwindersingh-ch1yb Рік тому

    Tusi Guru de sikh uppar seyasat kar reha o ki muh lake jayo gay os kol stand spest karo Bhai Amritpal Singh lai ki kar reha o

  • @shaminderkaur8124
    @shaminderkaur8124 Рік тому

    Ah ta varodi i bhi lag da na

  • @te-ninjayt66
    @te-ninjayt66 Рік тому

    Wahguru ji meher Karo o ni si kharab Banda onu to fasaya bhagwant maan nay hukumat nay yah sabko marwa detay

  • @KulwinderSingh-ut1db
    @KulwinderSingh-ut1db Рік тому

    Amritpal Singh darpok man

  • @NavjotSingh-qu1ys
    @NavjotSingh-qu1ys Рік тому

    ghantooo ghosaal 17 tarikh nu g20 sammelan c, patarkar v nmoone

  • @sukhapardan4511
    @sukhapardan4511 Рік тому +2

    Amritpal fuduu banda yr

  • @bali8846
    @bali8846 Рік тому

    ਜੇ ਫੜਨਾ ਨਹੀ ਸੀ ਤਾ ਬਾਕੀ ਕਿਉਂ ਫੜੇ ਨੇ । ਅਰਾਸਚਸਕਰਕੱ ਦੇ ਐਨਕਾਊਟਰ ਕਰ ਦਿੰਦੇ ਫੇਰ ਤੁਸੀ ਕਹਿਣਾ ਸੀ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ।ਬੰਦੇ ਫੜਕੇ ਆਸਾਨ ਭੇਜ ਦਿੱਤੇ । ਚਲੋ ਨੌਜਵਾਨ ਜਾਲ ਵਿੱਚ ਫਸਦੇ ਤੁਸੀਂ ਸਰਕਾਰ ਨੂੰ ਫਸਾਉ ਤੁਹਾਡਾ ਤੇ ਤਜਰਬਾ ਹੈ । ਐਵੇਂ ਛੱਡੀ ਜਾਂਦੇ ਨੇ ਬੈਠੇ ।ਦੇ ਭਜਾਉਣਾ ਹੀ ਸੀ ਤਾਂ ਹੁਣ ਕਿਉਂ ਥਾਪੱਮਾਰੀ ਕੀਤੀ ਜਾ ਰਹੀ ਹੈ ।

  • @amriksandhu8212
    @amriksandhu8212 Рік тому +3

    Tuhada hi bera gark hoya aa je na marde harminder sandhu nu ta ajj punjab ena pishe na hunda dallyeo