ਅੰਮ੍ਰਿਤਪਾਲ ਨੂੰ ਪੈਣ ਵਾਲੀ ਹਰ ਇੱਕ ਵੋਟ ਦਾ ਹਿਸਾਬ ਕਰਨਗੇ ਇਹ ਵੱਡੇ ਦੇਸ਼ | Amritpal Singh | PRIDE PUNJAB TV

Поділитися
Вставка
  • Опубліковано 19 тра 2024
  • ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ|
    #ENTARTAIMENT #NEWS #CULTURE #MUSIC
    FACEBOOOK #PRIDE PUNJAB TV
    INSTAGRAM #PRIDEPUNJABTV
    TWITTER #PRIDEPUNJABTV
    #pridepunjab #punjab #punjabnews #punjabinews #news #latestnews
    #punjab #bhagwant #mann #bjp #akali #congress #news18punjab #DALJITSINGHJEET

КОМЕНТАРІ • 107

  • @Shamsher-qv1mv
    @Shamsher-qv1mv Місяць тому +43

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @GursewakSidhu-bt5bn
    @GursewakSidhu-bt5bn Місяць тому +45

    ਵੀਰ ਜੀ ਦੀਆਂ ਗੱਲਾਂ 100ਂ% ਸਹੀ ਤੇ ਸੱਚ ਹਨ।ਸਿੱਖ ਕੌਮ ਦੀ ਪਰਖ ਦੀ ਘੜੀ ਹੈ।ਜੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿਂਘ ਜੀ ਦੇ ਸਿੱਖ ਤੇ ਸਿੰਘ ਹੋਣਗੇ ਉਹ ਭਾਈ ਸਾਹਿਬ ਭਾਈ ਅੰਮਿ੍ਤਪਾਲ ਸਿੰਘ ਨੂੰ ਹੀ ਵੋਟਾਂ ਪਾਉਣਗੇ।ਬੇ ਜਮੀਰੇ ਮਰੀਆਂ ਜਮੀਰਾਂ ਵਾਲੇ ਲੋਕ ਤੇ ਟੁਕੜਿਆਂ ਤੇ ਪਲਣ ਵਾਲੇ ਲੋਕ ਦੂਜੀਆਂ ਪਾਰਟੀਆਂ ਨੂੰ ਹੀ ਵੋਟਾਂ ਪਾਉਣਗੇ।

  • @gurwindermaan8698
    @gurwindermaan8698 Місяць тому +30

    ਭਾਈ ਅਮਿੰਤਰਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @Satwinder-ip7ty
    @Satwinder-ip7ty Місяць тому +23

    ਭਾਈ ਅਮਿਰਤਪਾਲ ਸਿੰਘ ਖਾਲਸਾ ਜਿੰਦਾਬਾਦ

  • @GuruKhalsa-rh6um
    @GuruKhalsa-rh6um Місяць тому +23

    ਪੰਜਾਬ ਵਾਸੀ ਔ ਤੁਹਾਡੀ ਹਰ ਵੋਟ ਭਾਈ ਅਮਿ੍ਰਤਪਾਲ ਸਿੰਘ ਜੀ ਨੂੰ ਨਹੀਂ ਬਲਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਪੈਣੀਂ ਹੈ ਹੁਣ ਇਹ ਸੋਚੋ ਵੋਟ ਕਿੰਨੂੰ ਪੌਣੀ ਭਾਈ ਅਮਿ੍ਰਤਪਾਲ ਸਿੰਘ ਜੀ ਜਿੰਦਾਬਾਦ

  • @BhupinderSingh-kf2ng
    @BhupinderSingh-kf2ng Місяць тому +16

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਹਰਿਆਣਾ ਵੱਲੋਂ ਫੁੱਲ ਸਪੋਰਟ

    • @Gurwindersingh-fu7rr
      @Gurwindersingh-fu7rr Місяць тому

      ਬਾਈ ਜੀ,ਖਡੂਰ ਸਾਹਿਬ ਸੀਟ ਤੇ ਜਿੰਨੇ ਰਿਸ਼ਤੇਦਾਰ,ਮਿੱਤਰ ਆਪਣੇ ਕਲੋਜ਼ ਆ,ਚੱਕਦੋ ਕੰਮ , ਬਾਂਦਰਾਂ ਦੀ ਨੀਂਦ ਹਰਾਮ ਕਰ ਦੋ

  • @GuruKhalsa-rh6um
    @GuruKhalsa-rh6um Місяць тому +24

    ਬਾਬਾ ਜੀ ਅਸੀਂ ਇਹ ਸੁਨਹਿਰੀ ਮੌਕਾ ਨਹੀਂ ਗਵਾਵਾਂਗੇ ਸਾਡੀ ਵੋਟ ਪੂਰੇ ਪਰਿਵਾਰ ਸਮੇਤ ਭਾਈ ਅਮਿ੍ਰਤਪਾਲ ਸਿੰਘ ਜੀ ਨੂੰ ਪਵੇਗੀ

  • @amritapalsingh1693
    @amritapalsingh1693 Місяць тому +14

    ਸਾਨੂੰ ਇੱਕ ਸੱਚ ਦੀ ਪਹਿਚਾਣ ਕਰਾਉਣੀ ਅਮ੍ਰਿਤਪਾਲ ਸਿੰਘ ਨੂੰ ਵੋਟ ਪਾਕੇ ਦਸਣਾ ਚਾਹੀਦਾ ਹੈ

  • @user-fh6yh5uh7e
    @user-fh6yh5uh7e Місяць тому +13

    ਬਿਲਕੁਲ। ਸਹੀ। ਗਲ ਕਰ। ਰੇ। ਨੇ। ਭਾਈ। ਸਾਹਿਬ। ਅਕਾਲੀਦਲ। ਇਤਨਾ। ਗਿਰ। ਗਿਆ। ਆਪਣੇ। ਨਜੀ। ਫਾਇਦੇ। ਵਾਸਤੇ। ਸਿਖ। ਧਰਮ। ਦਾ। ਵੱਡਾ। ਨੁਕਸਾਨ। ਤੈ। ਬੇ। ਆਦ ਬੀ। ਇਨਾ। ਦੇ। ਕਾਰਨ। ਹੋਈ।

  • @rajvirsingh3008
    @rajvirsingh3008 Місяць тому +9

    ਬਾਦਲ ‌ਨੂੰ ਭਗਾਓ ਪੰਜਾਬ ਨੂੰ ਬਰੱਬਾਦ ਹੋਣ ਤੋਂ ਬਚਾਓ

  • @rajmand1588
    @rajmand1588 Місяць тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜ਼ਿੰਦਾਬਾਦ ਭਾਈ ਅਮਿ੍ੰਤਪਾਲ ਸਿੰਘ ਜੀ ਜ਼ਿੰਦਾਬਾਦ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @rajvirsingh3008
    @rajvirsingh3008 Місяць тому +7

    ਕਾਲੀ ਦਲੇਆਂ ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @Gurman872
    @Gurman872 Місяць тому +16

    Amritpal jindabad

  • @parshansingh-vz8ci
    @parshansingh-vz8ci Місяць тому +10

    WAHEGURU JI KA KHALSA WAHEGURU JI KI FATAH JI 🌹🌹🌹🌹🌹

  • @darshankaur-rb9or
    @darshankaur-rb9or Місяць тому +5

    ਵਹਿਗੁਰੂ ਜੀ 🙏🙏🌹🌹

  • @harjindersinghchanna3376
    @harjindersinghchanna3376 Місяць тому +10

    ⛳💐🌹🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏💐🌹⛳ਵਾਹਿਗੁਰੂ ਜੀ ਕੀ ਫਤਹਿ 🌹⛳ ਵਾਹਿਗੁੁੁਰੂ ਜੀ ਕੀ ਫਤਹਿ🙏🏻🙏🏻

  • @user-xz3oh6or5u
    @user-xz3oh6or5u Місяць тому +15

    ਪੰਜਾਬ ਹੱਲ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ ਭਾਈ ਸਾਹਿਬ ਨੂੰ ਸਪੋਟ ਕਰੋ ਜੀ

  • @RajwinderKaur-rh4uk
    @RajwinderKaur-rh4uk Місяць тому +6

    Waheguru ji🙏 mehar

  • @RajwinderKaur-rh4uk
    @RajwinderKaur-rh4uk Місяць тому +6

    Waheguru ji🙏 mehar karn🙏🌹

  • @user-dm6ct8im8o
    @user-dm6ct8im8o Місяць тому +20

    ਭਾਈ ਸਾਹਿਬ ਜੀ ਹਿਦੋਸਤਾਨ ਪੰਜਾਬ ਨੂੰ ਮਾਰਨ ਤੇ ਆ ਗਏ ਪਰ ਕਦਰ ਤਾਂ ਪੰਜਾਬ ਦੀ ਵਿਦੇਸ ਦੇਸ਼ ਹੀ ਪਾਉਂਦੇ ਆ

  • @RANGRETA716
    @RANGRETA716 Місяць тому +2

    ਬਾਹੁਤ ਵੱਡੀ ਗਲ ਕਰ ਤੀ ਬਾਪੂ ਜੀ ਨੇ

  • @sukhdevshing409
    @sukhdevshing409 Місяць тому +6

    Bhai. Amritpal. Ji. 💯🌹Jito. Ga

  • @gsantokhsinghgill8657
    @gsantokhsinghgill8657 Місяць тому +11

    Amritpal Singh Sacha Sikh aa ji musibat khalse te aa hi jandya a waheguru ji ap kat de aa sabh musibat baki bahut vote nal jit hove gi khalse di oh v bahut Wadi waheguru ji 🙏❤

  • @kulwantsingh3183
    @kulwantsingh3183 Місяць тому +4

    ਵਾਹਿਗੁਰੂ ਸਾਹਿਬ ਜੀ ਜਿਹੜੀਆਂ ਵੋਟਾਂ ਭਾਈ ਅਮਿੰਰਤਪਾਲ ਸਿੰਘ ਜੀ ਦੇ ਗਰੁੱਪ ਨੂੰ ਪੈ ਜਾਣੀਆਂ ਹਨ ਇਹ ਇੱਕ ਕਿਸਮ ਦਾ ਖਾਲਸਾ ਰਾਜ ਦਾ ਰੈਫਰੰਡਮ ਹੀ ਹੋਵੇਗਾ ਅਤੇ ਸੰਨ ਸਤਾਈ ਵਿੱਚ ਸਾਰਾ ਸ਼ੀਸ਼ਾ ਸਾਹਮਣੇ ਆ ਜਾਵੇਗਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @amarjitsinghsingh7817
    @amarjitsinghsingh7817 Місяць тому +1

    ਭਾਈ ਅੰਮ੍ਰਿਤਪਾਲ ਸਿੰਘ ਵਡੇ ਫ਼ਰਕ ਨਾਲ ਜਿਤਣ ਗੇ ਜੀ

  • @dharamjitsingh2153
    @dharamjitsingh2153 Місяць тому +7

    Bhai amrit pal singh ji jindabad ⚘️❤️⚘️🙏🏼🙏🏼

  • @HarnishKaurKandhola
    @HarnishKaurKandhola Місяць тому +3

    Waheguru ji

  • @askahlonx4102
    @askahlonx4102 Місяць тому +3

    You are right khalsa ji

  • @rampreetgrewal1138
    @rampreetgrewal1138 Місяць тому +2

    Waheguru ji mehar karn Amritpal Singh Khalsa

  • @jssidhu117
    @jssidhu117 Місяць тому +2

    Amritpal Singh ji, Khalsa Zindabad 👍👆

  • @user-rt8dg2xt8h
    @user-rt8dg2xt8h Місяць тому +6

    Very: good:bai:g:khaduur:sahib:sikhi:da:dhura

  • @HarpreetKaur-ic8kl
    @HarpreetKaur-ic8kl Місяць тому +6

    Bilkol Theek Mary soch v a he a

  • @gurpreetsinghgurpreetsingh3749
    @gurpreetsinghgurpreetsingh3749 Місяць тому +2

    Amrit pal zindaabad

  • @user-ju9ph7cx2h
    @user-ju9ph7cx2h Місяць тому +4

    Whaguru ji

  • @lakhwindersingh9429
    @lakhwindersingh9429 Місяць тому +5

    Siyane bande di siyani gal aa uncle ji di

  • @tajinderkaur9860
    @tajinderkaur9860 Місяць тому +1

    ਸੱਚ ਦੇ ਨਾਲ ਰੱਬ ਆਪ ਸਹਾਈ ਹੁੰਦੇ ਨੇ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @starlightlego8363
    @starlightlego8363 Місяць тому +2

    Bhai Amritpal Singh ji Khalsa jindabad ❤

  • @Ranjitkaur-pj1bh
    @Ranjitkaur-pj1bh Місяць тому +6

    Bhai amritpal singh khalsa zindabad je india pura zoor lga rya bhi sab har jan je

  • @user-fi3we6yc2u
    @user-fi3we6yc2u Місяць тому +1

    Amritpal veer jindabad

  • @AmarjeetSingh-cg5gk
    @AmarjeetSingh-cg5gk Місяць тому

    ਅਮ੍ਰਿਤਪਾਲ ਸਿੰਘ ਪੁੱਤਰ ਦਸਮੇਸ਼ ਪਿਤਾ ਜੀਦਾ

  • @manmohandeepkaur9857
    @manmohandeepkaur9857 Місяць тому +3

    Waheguru ji tuhada shukar hai ji.

  • @BalwinderSingh-vi8pb
    @BalwinderSingh-vi8pb Місяць тому +2

    Bhai amritpal Singh jindabad

  • @gurcharangrewal4281
    @gurcharangrewal4281 Місяць тому +2

    Verry.good.sahota.ji.

  • @independent-network.
    @independent-network. Місяць тому +5

    ਕੁੱਝ ਪ੍ਰਤੀਸ਼ਤ ਤਾਂ ਬਦਲੇ ga!

  • @user-xg2us2jy5c
    @user-xg2us2jy5c Місяць тому +2

    100% Right

  • @lssandhu9263
    @lssandhu9263 Місяць тому +2

    Bhai amritpal singh zindabad

  • @user-io4rr9vn6m
    @user-io4rr9vn6m Місяць тому +2

    ਸਾਰੀਆਂ ਗੱਲਾਂ ਸਹੀ ਹਨ ਜੀ , ਪਰ ਇੱਕ ਗੱਲ ਪਰ ਇੱਕ ਗੱਲ ਇਹ ਹੋਈ ਕਿ ਪਹਿਲਾਂ ਤੁਹਾਥੋਂ ਕਹਿ ਹੋ ਗਿਆ ਕਿ ਮੈਂ ਫੀਨਿਆਂ ਮੁਲਕਾਂ ਵਿੱਚ ਨਹੀਂ ਗਿਆ ਪਰ ਬਾਅਦ ਵਿੱਚ ਜਿੱਪਾਂ ਲੈਣ ਜਾਣਾ ਪਿਆ , ਪਰ ਗੁੱਸਾ ਨਹੀਂ ਕਰਨਾਂ ਜੀ ਸਾਰੀ ਜ਼ਿੰਦਗੀ ਦੀਆਂ ਸਾਰੀਆਂ ਘਟਨਾਵਾਂ ਯਾਦ ਨਹੀਂ ਵੀ ਰਹਿੰਦੀਆਂ ਜੀ , ਬਾਕੀ ਸਾਰੀਆਂ ਗੱਲਾਂ ਮੇਰੇ ਦਿਲ ਦੀਆਂ ਕੀਤੀਆਂ ਹਨ ਜੀ ❤

  • @puransingh-vk4dp
    @puransingh-vk4dp Місяць тому +3

    Good 👍👍👍👍👍👍

  • @harwinderkaur7240
    @harwinderkaur7240 Місяць тому +2

    💯 right ji

  • @manmohandeepkaur9857
    @manmohandeepkaur9857 Місяць тому +2

    Sach boln te veer g da dhanwad

  • @ManisakhiManisakhi
    @ManisakhiManisakhi Місяць тому +2

    🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏

  • @KamalSingh-lv2fo
    @KamalSingh-lv2fo Місяць тому +3

    Good veer

  • @omkardeol8189
    @omkardeol8189 Місяць тому +2

    Whaguru je

  • @sohanmahil4298
    @sohanmahil4298 Місяць тому +4

    Wehaguru ji ka Khalsa Waheguru ji ki Fateh ji 😅

  • @user67125
    @user67125 Місяць тому +2

    Bilkul sahi galan ne uncle ji

  • @user-ot3og8bu3k
    @user-ot3og8bu3k Місяць тому +2

    Bhay amritpal khAlsa ji jindabad ji

  • @sukhjindersingh3605
    @sukhjindersingh3605 Місяць тому +1

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @Harpalsingh-nt3zb
    @Harpalsingh-nt3zb Місяць тому +2

    ਪਾਰਲੀਮੈਂਟ ਦੀਆਂ ਕੁੱਲ ੫੪੩ ਸੀਟਾਂ ਹਨ ।
    ਇੱਕ ਖ਼ਾਲਸਾ ( ਨਿਖਾਲਸ) ! ਇੱਕ ਲੱਖ ਦੇ ਬਰਾਬਰ ਹੈ।
    ਪਾਰਲੀਮੈਂਟ ਵਿੱਚ ਇੱਕ ਖ਼ਾਲਸਾ ਚਲਾ ਜਾਵੇ ਤਾਂ ਖਾਲਸੇ ਦੀ ਆਵਾਜ਼ ਬੁਲੰਦ ਕਰੇਗਾ ।

  • @MalkeetSingh-le1jg
    @MalkeetSingh-le1jg Місяць тому +2

    You right say

  • @sonujamba143
    @sonujamba143 Місяць тому +2

    waheguru ji sda chardikala vich rakhe ji meri sikh kaum nu 🙏🙏 khalistan zindabad 🙏🙏

  • @amazingfact8914
    @amazingfact8914 Місяць тому +2

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🏻

  • @preetsinghpreetsinghpreets1009
    @preetsinghpreetsinghpreets1009 Місяць тому +1

    Waheguru ji 🙏🙏

  • @hithere5671
    @hithere5671 Місяць тому +3

    ❤Babbar hardeep singh nijjar zindabad ❤Khalistan zindabad ❤bhai beant singh satwant singh zindabad ❤babbar avtar singh khanda zindabad

  • @surjeetkaurgarewal4407
    @surjeetkaurgarewal4407 Місяць тому +1

    Amritpal nu sport karni chahidi hy

  • @satnamuppal3973
    @satnamuppal3973 Місяць тому +3

    WAHEGURU JI HELP KARO ALL SIKHS KOOM DI

  • @manoharsingh469
    @manoharsingh469 Місяць тому +3

    Sir panjab Rajasthan haryana himachal u p up to mayrath gurgaw this punjab

  • @Ranjitkaur-pj1bh
    @Ranjitkaur-pj1bh Місяць тому +6

    Bapu ji veer ji khalistan zindabad je sich kya napu je agar modi dobara banga india fe tukde tukde ho javega ji

  • @jasbirsing6568
    @jasbirsing6568 Місяць тому +1

    Dan dan guru ramdas ji tara shukar ha Waheguru ji mehar kre

  • @SukhdevSingh-kc7yp
    @SukhdevSingh-kc7yp Місяць тому +1

    ਜਿਸ ਤਰ੍ਹਾਂ ਬਾਹਰਲੇ ਮੁਲਕਾਂ ਵਿੱਚ ਖਾਲਿਸਤਾਨ ਲਈ ਸਿੱਖ ਰਿਫਰੇਂਡਮ ਹੋਇਆ ਪਰ ਅੰਮਿ੍ਤਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਦੇ ਜਿੱਤਣ ਨਾਲ ਭਾਰਤ ਵਿੱਚ ਆਜਾਦੀ ਲਈ ਰਿਫਰੇਂਡਮ ਮੰਨਿਆ ਜਾਵੇਗਾ।

  • @KuldeepSingh-sb8kh
    @KuldeepSingh-sb8kh Місяць тому +1

    Right

  • @AmrikSingh-bd4pf
    @AmrikSingh-bd4pf Місяць тому +3

    Anchor !
    I didn't tell us the name of your Guest.

  • @sukhjindersingh3605
    @sukhjindersingh3605 Місяць тому

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @preetsinghpreetsinghpreets1009
    @preetsinghpreetsinghpreets1009 Місяць тому +1

    Bhai amritpal Singh Khalsa ji jindabad 🙏🙏

  • @bhupinderjitsingh6987
    @bhupinderjitsingh6987 Місяць тому +3

    ਮੈ ਇਕ ਗਰੀਬ ਬੰਦਾ ਹਾਂ ਨਹੀਂ ਤਾਂ ਮੈ ਦੱਲਿਆਂ ਦੀ ਗਾ੍੍ ਚ

  • @oijbbar
    @oijbbar Місяць тому +2

    ਆਮ ਸੁਣਨ ਵਿਚ ਆਉਂਦਾ ਕਿ ਮਸ਼ੀਨਾਂ ਨਾਲ ਵਡੇ ਪੱਧਰ ਤੇ ਵੋਟਾਂ ਦੀ ਹੇਰਾਫੇਰੀ ਹੋ ਰਹੀ। ਫ਼ਿਰ ਕਿਵੇਂ ਪਤਾ ਲਗੇਗਾ ਕਿ ਕਿਸੇ ਖਾਸ ਬੰਦੇ ਦੀ ਕਿਤਨੀ ਪਬਲਿਕ ਸਪੋਰਟ ਹੈ।

  • @ManjinderSingh-ot4vo
    @ManjinderSingh-ot4vo Місяць тому +6

    Azadi hul a Sikh koum da

    • @maudgomery1682
      @maudgomery1682 Місяць тому +1

      100 huth rusa sira ta gundh azadi sada hul bhave uj bhave kul hindostan dia vota da bicot kurun vich hee bhula punjab da

  • @BalwinderSingh-vi8pb
    @BalwinderSingh-vi8pb Місяць тому +2

    🙏🙏🙏🙏🙏

  • @RajinderSingh-xu6bp
    @RajinderSingh-xu6bp 27 днів тому

    Right Veer Ji

  • @user67125
    @user67125 Місяць тому +2

    Jis din amritpal veer te ohna de sathi bahr aonge , main ghar te dive jga ke khushi mnawangi , waheguru ji da shukar krangi , waheguru mehar karn

  • @JaswantSingh-jn6ii
    @JaswantSingh-jn6ii Місяць тому +2

    Realy 1000/ I agree with Singh sahib ji i hope Modi willbe out of power unfortunate if Modi repeat again then india definitely break in many contrys first contry will khalsaraj khalastan ie Punjab land sure

  • @singhSingh-wn7zh
    @singhSingh-wn7zh Місяць тому +1

    Manmohan Singh the great pardaanmantri

  • @avtarsinghganda5864
    @avtarsinghganda5864 Місяць тому +2

    Fredkot to bhai Sarabjeet Singh nu spot karo ,Saheed Beant Singh de bohat vadi karbani haa

  • @BaldevSingh-tj8lo
    @BaldevSingh-tj8lo Місяць тому +2

    AMRTPAL Singh d chrdy kala Hove panth d chrdy kala Hove g

  • @independent-network.
    @independent-network. Місяць тому +9

    ਮੁਲਖ ਨੂੰ ਅੱਗੇ ਲਿਜਾਣ ਦਾ ਸੁਨਿਹਰੀ ਮੌਕਾ ਹੈ ਹੁਣ!

  • @maudgomery1682
    @maudgomery1682 Місяць тому +3

    Punjab da lukha buchia da jenoside keeta hindostan na uhna na kihra gulut kum keeta see uho gulam see hindostan da hindostan da savidhan vich vota pa k hindostan dia janjeera vich jukurun vala kum punjab hul khalistan

  • @RajaRam-bm7we
    @RajaRam-bm7we Місяць тому +1

    ਅੰਮ੍ਰਿਤਪਾਲ ਸਿੰਘ - ਮੁੱਛ ਉੱਚੀ ਮੱਤ ਨੀਵੀਂ
    - ਮੁੱਛ ਖੁੰਡੀ ਮੱਤ ਗੁੰਡੀ
    2024 ELECTIONS
    ਅੰਮ੍ਰਿਤਪਾਲ ਨੇ ਵੀ ਭਰੇ ‘ਹਰਾਮਜਦਗੀ’ ਦੇ ਪੇਪਰ !
    “ਮੈਂ ਹਾਰੂੰ ਔਰ ਪੰਥ ਹਰਾਊਂ “
    ਮੇਰੇ ਗੁਣ :-
    ਮੈਨੂੰ ਗੁਰੂ ਬਾਣੇ ਵਿੱਚ
    ਸੱਜਣਾ ਵੀ ਆਉਂਦਾ ਹੈ
    ਜੋ ਨਾ ਕਿਹਾ ਮੰਨੇ
    ਸਾਨੂੰ ਵੱਢਣਾ ਵੀ ਆਉਂਦਾ ਹੈ
    ਅਰੰਗਜੇਬ ਨਾਲੋਂ ਅਸੀਂ ਘੱਟ ਨਹੀ ਕਹਾਉਂਦੇ
    ਜੰਗੇ ਮੈਦਾਨ ਛੱਡ
    ਭੱਜਣਾਂ ਵੀ ਆਂਉਦਾ ਹੈ
    ਥੁੱਕ ਕੇ ਜੋ ਚੱਟਦੇ ਤਾਂ ਬਹੁਤ ਲੋਕੀ ਸੁਣੇ
    ਹੱਗਿਆ ਜੋ ਖਾ ਕੇ
    ਮੈਨੂੰ ਗੱਜਣਾਂ ਵੀ ਆਾਂਉਦਾ ਹੈ
    ਜਿਸ ਸੰਵਿਧਾਨ ਨੂੰ ਗਾਲ਼ ਮੈਂ ਸੀ ਕੱਢੀ
    ਬੇ-ਸ਼ਰਮ ਬਣ ਸਵਾਰਥੀ ਹੱਥ
    ਅੱਡਣਾ ਵੀ ਆਉਂਦਾ ਹੈ
    ਸੀਖਾਂ ਪਿੱਛੇ ਡਰ ਦੇ ਡਰਾਮੇ ਵੀ ਮੈਂ ਖੇ੍ਹਲੇ
    ਭੁੱਖ-ਹੜਤਾਲ ਰੱਖ
    ਰੱਜਣਾ ਵੀ ਆਉਂਦਾ ਹੈ
    ਗੁੰਣ ਤਾਂ ਮੇਰੇ ਵਿੱਚ ਹੋਰ ਵੀ ਹੈ ਬਹੁਤ
    ਕਸੀਦਾ ‘ਕੰਵਲ’ ਫੁੱਲ ਦਾ
    ਕੱਢਣਾ ਵੀ ਆਉਂਦਾ ਹੈ
    ਮੈਨੂੰ ਝੁਕਣਾਂ ਵੀ ਆਉਂਦਾ
    ਅਤੇ ਵਿਕਣਾ ਵੀ ਆਉਂਦਾ ਹੈ
    ਗੁਣ ਨੂੰ ਮੈਂ ਔਗਣ ਦਰਸਾਉਂਦਾ
    ਔਗਣ ਨੂੰ ਮੈਂ ਗੁਣ
    ਇਸੇ ਨੂੰ ‘ਮੂਰਖ ਸਿੱਖ ਸੰਗਤ’ ਕਹਿੰਦੇ
    ਜੋ ਸਭ ਕੁਝ ਲੈਂਦੀ ਸੁਣ
    ਮੱਤ ਜਿਨ੍ਹਾਂ ਦੇ ਕੰਨੀ ਬੈਠੀ
    ਕੰਨਾਂ ਨੇ ਮਾਰੀ ਮੱਤ
    ਝੂਠ ਨਿਗਲਿਆ ਅੱਖਾਂ ਮੀਟੀ
    ਸੱਚ ਨੂੰ ਮਾਰੀ ਲੱਤ
    ਹਰ ਇਕ ਹੱਥ ਚੋਂ ਕਿਤਾਬ ਛਡਾਊਂ’
    ਕਿਤਾਬ ਦੀ ਥਾਂ ਹਥਿਆਰ ਫੜਾਊਂ
    ਸਿੱਖਾਂ ਹੱਥੋ ‘ਕਿਰਪਾਨ’ ਬਦਲਾ ਕੇ
    ਉਸ ਦੀ ਥਾਂ ਖ਼ੰਜਰ ਪਕੜਾਊ
    ਟੰਗ-ਅੜਾਊ ਕੌਮ ਦੇ ਸਦਕਾ
    ‘ਜੁਰਾਇਮਪੇਸ਼ਾ’ ਮੈਂ ਕੌਮ ਕਹਾਊ’
    ਗੁਰੂ-ਘਰ ਕੁਰਸੀਆਂ ਮੇਜ਼ ਤੜਾਊ’
    ਗੁਰੂ ਨੂੰ ਥਾਣੇ ਕਚਹਿਰੀ ਘੁਮਾਊ’
    ਚਿੱਟੇ ਥਾਂ ਭੰਗ ਫ਼ੀਮ ਛਕਾ ਕੇ
    ਗੁੱਟ-ਵੱਢਣੇ ਜਜਬਾਤ ਜਗਾਊਂ
    ਗੋਹਲਕ ਧੰਦਾ ਚਾਲੂ ਰੱਖ ਕੇ
    ਜੱਟਾਂ-ਨਿਹੰਗਾਂ ਦਾ ਖਾਲਿਸਤਾਨ ਬਣਾਊ’
    ਭਰਾ ਮਾਰੂ ਮੈਂ ਜੰਗ ਕਰਵਾਊਂ’
    ਲੋਕਾਂ ਦੇ ਮੈਂ ਪੁੱਤ ਮਰਵਾਊ’’
    ਸਵਾ ਲਾਖ ਕੋ ਮੈਂ ਫੜਵਾਊਂ’
    ਪੰਜਾਬ ਨੂੰ ਝਗੜਾ-ਅੱਗ ਲਗਾ ਕੇ
    ਰਹਿੰਦ-ਖੂੰਦ ਨੂੰ ਬਦੇਸ਼ ਭਜਵਾਊਂ
    ਦੇਸ਼-ਪੰਜਾਬ ਨੂੰ ਖਾਲ਼ੀ ਕਰਾਊ
    ਬਹੀਏ ਖਾਲ਼ੀ ਥਾਂ ਵਸਾਊ
    ‘ਬਹੀਆ’ ਪਿੱਟ-ਸਿਆਪਾ ਕਰਕੇ
    ਫਿਰ ਵੀ ਸਾਂਜੀਵਾਲ ਕਹਾਊ
    ‘ਚ੍ਹੜਦੀ-ਕਲਾ’ ਦੇ ਦੱਲ-ਬਦਲਾਂ ਸਿਰ
    ਕੇਸਰੀ ਥਾਂ ਭਗਵੇਂ ਪਹਿਨਾਊਂ
    ਮੈਂ ਕਿਸ ਦਾ ਬੰਦਾ ਕਿਸ ਨੇ ਛੱਡਿਆ
    ‘ਅੱਧਪ੍ਹੜ’ ਜੱਟ ਦੇ ਸਮਝ ਨਾ ਆਊਂ
    ‘ਸਿਰ-ਫਿਰੀਆਂ’ ਸੰਗਤਾਂ ਦੇ ਅੱਗੇ
    ਮੰਗਤਾ ਬਣ ਕੇ ਵੋਟ ਮੈਂ ਮੰਗੂੰ
    ਮੈਂ ਹਾਰੂੰ ਔਰ ਪੰਥ ਹਰਾਊਂ
    ਗੁਰੂ ਨਾਨਕ ਦੀ ਹਸਤੀ ਮਿਟਾਕੇ
    ਹਿੰਦੁਤਵਾ ਤੋਂ ਰਾਜ ਕਰਾਊ
    ਅੱਜ ਨਹੀ ਤਾਂ ਕੱਲ੍ਹ ਕਰਾਊਂ
    ਤਬੇ ਅਮ੍ਰਿਤਪਾਲ ਕਹਾਊਂ’’
    ਕੌਣ ਕਹਿੰਦਾ ਚੰਗੇ ਇਨਸਾਨ ਬਣਨ ਲਈ ‘ਧਰਮ’ ਦੇ ‘ਕੋਹੜ’ ਦੀ ਬਿਮਾਰੀ ਲਗਾਉਣੀ ਜ਼ਰੂਰੀ ਹੈ ? ਗੁਰੂ ਨਾਨਕ ਨੇ ਤਾਂ ਕੋਈ ਅਧਿਆਤਮਿਕ ‘ਧਰਮ’ ਨਹੀਂ ਚਲਾਇਆ।
    ‘ਧਰਮ’ ਦੇ ਸਾਰੇ ਰਾਹ ਤਾਂ ਗੋਹਲਕ ਨੂੰ ਜਾਂਦੇ ਹਨ।
    All religious roads lead to Gohlak.
    ਆਮ ਆਦਮੀ ਪਾਰਟੀ - ਜ਼ਿੰਦਾਬਾਦ !
    INSANISTAN-ZINDABAD

  • @bhupinderjitsingh6987
    @bhupinderjitsingh6987 Місяць тому +2

    ਬਿਟੂ ਕੀ ਆ ਜਦੋਂ ਵਾਹਿਗੁਰੂ ਦੀ ਮਾਰ ਪੈਂਦੀ ਆ ਉਦੋ ਤਾਂ ਬੇਆੰਤੇ ਵਰਗੇ ਆ ਦੀ ਲੱਤ ਬਾਹ ਨਹੀਂ ਲੱਭੀ

  • @harjindersinghchanna3376
    @harjindersinghchanna3376 Місяць тому +8

    Amritpal Singh nu support karo

  • @tarsemrai4439
    @tarsemrai4439 Місяць тому +1

    ਜੇ ਸਿੱਖ ਕੋਮ ਮਿਲ ਕੈ ਪੰਜਾਬ ਨੂੰ ਭਾਰਤ ਦਾ ਰੋਲ ਮਾਡਲ ਬਣਾਓ ਖਾਲਿਸਤਾਨ ਦੀ ਜਰੂਰਤ ਹੀ ਨਹੀਂ ਪੈਏਗੀ

  • @darshansingh7946
    @darshansingh7946 Місяць тому +1

    ਪਾਣੀ ਦੀ ਗੱਲ ਕਰੋ, ਬਾਕੀ ਮੁੱਦੇ ਕੀ ਕਰਨਗੇ ਯਾਰ, ਕਹਾਣੀ ਖਤਮ ਹੋ ਜਾਣੀ ਪੰਜਾਬ ਦਾ ਦੋਰਾ ਕਰੋ ਬੰਬੀਆ ਚੱਲਦੀਆ ਵੇਖ ਕਲੇਜਾ ਬਾਹਰ ਆਉਦਾ, ਜਨਾਬ ਰਹਿ ਕੁਝ ਨੀ ਜਾਣਾ, ਸਵਾ ਦਾ ਪੰਜਾਬ ਤੇ ਪੰਜ ਦਰਿਆ, ਕੋਈ ਗੱਲ ਨੀ ਕਰਦਾ, ਮਰ ਗੇ ਸਭ ਦੇ ਸਭ

  • @bhupinderjitsingh6987
    @bhupinderjitsingh6987 Місяць тому +3

    ਉਸ ਇਨਸਾਨ ਨੇ ਬੇਈ ਮਾਨਾ ਦੀ ਭੋਣ ਚੋਂਦੀ ਉਹ ਇਨਸਾਨ ਐ ਅਮ੍ਰਿਤ ਪਾਲ ਸਿੰਘ

  • @BalkarSingh-dc1oq
    @BalkarSingh-dc1oq Місяць тому +1

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਖਾਲਸਤਾਨ ਜਿੰਦਾ ਬਾਦ

  • @KarmJeet-hb6hu
    @KarmJeet-hb6hu Місяць тому +2

    M...moodi.....mermanu....masa....rangad.....pap..dei..pujari

  • @BaldevSingh-tj8lo
    @BaldevSingh-tj8lo Місяць тому

    SHOTA SAB G MEUNU AP G DA. NABAR CAHYDA

  • @SukhdevSingh-mx7md
    @SukhdevSingh-mx7md Місяць тому +1

    ਸ਼ੂਤਾ,shsub। Ne bhootghiawan khanka ta। Channa paia thank s s Bajwa Batala🙏🙏🙏🙏

  • @varindersinghbrar5665
    @varindersinghbrar5665 Місяць тому +1

    ਵਾਹਿਗੁਰੂ ਮਿਹਰ ਕਰੇ ਜੀ

  • @lovepreetbrar3758
    @lovepreetbrar3758 Місяць тому +1

    faridkot to v bhut vot bhai amritpal krke bhai srbjeet nu pani a

  • @SatnamSinghKhalsa-pd6ie
    @SatnamSinghKhalsa-pd6ie Місяць тому +2

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ