Sewa Moti Mehre Di ਸੇਵਾ ਮੋਤੀ ਮਹਿਰੇ ਦੀ - Bachittar Singh Anmol , Bee Ess Records

Поділитися
Вставка
  • Опубліковано 22 гру 2016
  • ਸੇਵਾ ਮੋਤੀ ਮਹਿਰੇ ਦੀ
    sewa moti mehre di
    Singer - Bachittar Singh Anmol
    Lyrics -Jarnail Singh Tufan, Lal Padhianvi
    Special Thanks - Giani Jarnail Singh Tufan ji
    Music, Mixing & Mastering and Video Editing - Bee S Anmol
    Contact- +91 7508635011,8699641641
    ਬਾਬਾ ਮੋਤੀ ਰਾਮ ਮਹਿਰਾ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਮਰਪਤ ਚੇਲਾ ਅਤੇ ਸੇਵਕ ਸੀ, ਜਿਸਨੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਕੇ, ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ। ਉਸ ਦਾ ਨਿੱਕਾ ਤੇ ਗਰੀਬ ਜਿਹਾ ਪ੍ਰਵਾਰ ਸੀ ਜਿਨ੍ਹਾਂ ਨੂੰ ਨਵਾਬ ਵਜ਼ੀਦ ਖਾਨ ਸੂਬਾ ਸਰਹਿੰਦ ਨੇ ਕੈਦੀਆਂ ਨੂੰ ਭੋਜਨ ਛੁਕਾਉਣ ਦੀ ਜਿੰਮੇਵਾਰੀ ਸੌਂਪੀ ਹੋਈ ਸੀ।
    27 ਦਸੰਬਰ 1704 ਨੂੰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਈ। ਉਸ ਨੇ ਉਨ੍ਹਾਂ ਦੇ ਸੰਸਕਾਰ ਲਈ ਚੰਦਨ ਦੀ ਲੱਕੜ ਦਾ ਪ੍ਰਬੰਧ ਕੀਤਾ। ਕਿਸੇ ਨੇ ਨਵਾਬ ਨੂੰ ਦੱਸ ਦਿੱਤਾ ਕਿ ਉਸ ਦੇ ਨੌਕਰ ਨੇ ਕੈਦੀਆਂ ਦੀ ਦੁੱਧ ਅਤੇ ਪਾਣੀ ਦੇ ਨਾਲ ਸੇਵਾ ਕੀਤੀ ਸੀ। ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਸ ਦੀ ਮਾਤਾ, ਪਤਨੀ ਅਤੇ ਇੱਕ ਛੋਟੇ ਜਿਹੇ ਪੁੱਤਰ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। ਉਸ ਨੇ ਆਪਣੇ ਕੀਤੇ ਨੂੰ ਛੁਪਾਉਣ ਦਾ ਯਤਨ ਨਹੀਂ ਕੀਤਾ ਅਤੇ ਦਲੇਰੀ ਨਾਲ ਨਵਾਬ ਨੂੰ ਕਿਹਾ ਕਿ ਕੈਦੀ ਬੱਚਿਆਂ ਅਤੇ ਉਨ੍ਹਾਂ ਦੀ ਦਾਦੀ ਦੀ ਸੇਵਾ ਕਰਨਾ ਉਸ ਦੀ ਪਵਿੱਤਰ ਡਿਊਟੀ ਸੀ। ਇਸ ਲਈ ਬਾਬਾ ਮੋਤੀ ਰਾਮ ਮਹਿਰਾ ਨੂੰ, ਉਸ ਦੇ ਪਰਿਵਾਰ ਸਮੇਤ, ਕੋਹਲੂ ਵਿਚ ਪੀੜ ਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ।

КОМЕНТАРІ • 453

  • @sukhveersingh2172
    @sukhveersingh2172 4 роки тому +22

    ਸੁਣ ਕੇ ਰੋਹਣਾ ਅਾ ਗੀਅਾ 😭😭😭😭😭😭😭😭😭😭😭😭😭😭🙏🙏🙏🙏🙏🙏🙏🙏🙏🙏🙏🙏🙏🙏

    • @RavinderSingh-th1xb
      @RavinderSingh-th1xb 7 місяців тому

      ਸੱਚੀ ਬਹੁਤ ਰੋਣ ਆਇਆ
      ਪਤਾ ਨੀ ਕਿਵੇਂ ਏਨੀ ਠੰਡ ਸਹਿ ਕੀਤੀ ਹੋਣੀ ਗੁਰੂ ਜੀ ਦੇ ਫਰਜੰਦਾ ਨੂੰ ਧੰਨ ਧੰਨ ਧੰਨ ਮਾਤਾ ਗੁਜਰੀ ਜੀ

  • @SukhpreetKaur-sc5ns
    @SukhpreetKaur-sc5ns 3 роки тому +3

    ਬਾਬਾ ਮੋਤੀ ਰਾਮ ਜੀ ਨੂੰ ਕੋਟੀ ਕੋਟੀ ਪ੍ਰਣਾਮ

  • @kuldiprehpa
    @kuldiprehpa 2 роки тому +1

    ਇਤਿਹਾਸ ਹੀ ਇੱਦਾਂ ਦਾ ਕਿ ਰੋਣਾ ਮੱਲੋ ਮੱਲੀ ਆ ਜਾਂਦਾ ਆ ਕਿਤੇ ਦੁਨੀਆਂ ਵਿੱਚ ਮਿਸਾਲ ਨੀ ਹੋਣੀ ਛੋਟੇ ਸਾਹਿਬਜਾਦੇਆਂ ਜੀ ਬਾਬਾ ਮੋਤੀ ਰਾਮ ਮਹਿਰਾ ਜੀ ਧੰਨ ਗੁਰੂ ਪਿਤਾ ਜੀ 🙏🏻🙏🏻

  • @jeetakaur3302
    @jeetakaur3302 8 місяців тому +2

    ਸੁਣ ਕੇ ਬਹੁਤ ਰੌਣਾ ਆਇਆ 😢😭😭😭😭😭😭😭😭😭🙏🙏🙏🙏🙏🙏🙏🙏🙏🙏🙏 ਵਾਹਿਗੁਰੁ ਜੀ 😢 ਸਤਿਨਾਮ ਜੀ 😢😭😭😭😭😭🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰ ਕੌਰ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹ ਸਿੰਘ ਜੀ ਮੋਤੀ ਰਾਮ ਮਹਿਰਾ ਜੀ 🙏🙏🙏🙏🙏🙏😭😭😭😭😭😭

  • @malkitkaurmehra9201
    @malkitkaurmehra9201 2 роки тому +2

    Wahegru ji mehar karo ji he sacheya patsh mery kalgi taar dashmesh 🙏🏻peetaji 🙏🏻 sanu keerat kamai karn da ball baksho neetneam nall jaodd ke Rakhan ball baksho ji🙏🏻🙏🏻😭😭😭😭 4/4 putar warkeey tusi hasddy Rahe mehraa waleyaa 😭😭 aapji depurneyaa te chlan da ball baksho ji wahegur ji 🙏🏻🙏🏻😭😭😭😭😭

  • @rashpalsingh5299
    @rashpalsingh5299 4 роки тому +73

    ਸਿੰਗਰ ਦਾ ਵੀ ਗਲਾ ਭਰ ਆਇਆ 😢😢 waheguru ji waheguru ji. ਧੰਨ ਮੋਤੀ ਜਿੰਨ ਕਰਮ ਕਮਾਇਆ
    ਗੁਰੂ ਲਾਲਾਂ ਤਾਈ ਦੁੱਧ ਪਿਲਾਇਆ 🙏🙏🙏🙏

  • @ashokkumarmadaan1698
    @ashokkumarmadaan1698 4 роки тому +9

    ਧੰਨ ਮੋਤੀ ਰਾਮ ਮਹਿਰਾ 🙏🙏🙏🙏

  • @jagjitsingh8824
    @jagjitsingh8824 4 роки тому +51

    ਧੰਨ ਆ ਬਾਬਾ ਮੋਤੀ ਰਾਮ ਮਹਿਰਾ ਜਿਸ ਨੇ ਗੁਰੂ ਪਰਿਵਾਰ ਦੀ ਸੇਵਾ ਕੀਤੀ।। ❤❤❤

  • @Jagtarsinghkhas
    @Jagtarsinghkhas 4 роки тому +32

    ਗਾਇਕ ਬਚਿੱਤਰ ਸਿੰਘ ਜੀ ਅਨਮੋਲ ਬਹੁਤ ਵਧੀਆ ਗਾਇਆ ਹੈ ਜੀ ।। ਵਾਹਿਗੁਰੂ ਕਿਰਪਾ ਕਰੇ ਜੀ

  • @rohansingh1671
    @rohansingh1671 2 роки тому

    ਇਹ ਦੇਸ਼ ਦੇਸ਼ ਨਾ ਹੁੰਦਾ ਜੈ ਪਿਤਾ ਦਸ਼ਮੇਸ਼ ਨਾ ਹੁੰਦਾ 🙏🏽 ਧੰਨ ਤੇਰੀ ਸਿੱਖੀ ਵਾਹਿਗੁਰੂ ਜੀ

  • @jasbirsonudala3008
    @jasbirsonudala3008 4 роки тому +8

    ਧੰਨ ਧੰਨ ਬਾਬਾ ਰਾਮ ਮੋਤੀ ਮਹਿਰਾ ਜੀ

  • @Kamalparneetbhardwaj849
    @Kamalparneetbhardwaj849 2 роки тому +4

    ਧੰਨ ਬਾਬਾ ਮੋਤੀ ਮਹਿਰਾ ਜੀ ਤੇ ੳੁਹਨਾਂ ਦਾ ਪੂਰਾ ਪਰਿਵਾਰ।।🙏🙏🙏

  • @sohansingh3982
    @sohansingh3982 4 роки тому +9

    ਕੋਟ ਕੋਟ ਪ੍ਣਾਮ ਮੋਤੀ ਜੀ ਨੂੰ ਧੰਨ ਹੈ

  • @simranjeetkaur9454
    @simranjeetkaur9454 2 роки тому +4

    ਧੰਨ ਮਾਤਾ ਗੁਜਰੀ ਜੀ 🙏🙏
    ਧੰਨ ਬਾਬਾ ਜੋਰਾਵਰ ਸਿੰਘ ਜੀ 🙏🙏
    ਧੰਨ ਬਾਬਾ ਫਤਹਿ ਸਿੰਘ ਜੀ 🙏🙏
    ਧੰਨ ਮੋਤੀ ਰਾਮ ਮਹਿਰਾ ਜੀ 🙏🙏

  • @RameshKumar-mn4fn
    @RameshKumar-mn4fn 4 роки тому +2

    Dhan moti ram Mehta ji tusi apni jindgi safal bana liti sewa karke

  • @sonubehal3955
    @sonubehal3955 4 роки тому +5

    ਵਾਹੇ ਗੁਰੂ ਵਾਹੇ ਗੁਰੂ ਵੀਰੋ ਤੁਹਾਡੇ ਸੁਰੀਕਆ ਆਪ ਨੇ ਦਿਖਾ ਹੈ ੲਿਸ ਤਰ੍ਹਾਂ ਸਾਨੂੰ ਲਾਲ ਨੂੰ ਤੇ ਮਾਤਾ ਜੀ ਤੇ ਮੋਤੀ ਮਹਿਰ ਨੂੰ ਵੀ ਯਾਦ ਕਰ ਲਿਆ ਆਪ ਦਾ ਬੁਹਤ ਬੁਹਤ ਧੰਨਵਾਦ 🙏🙏🙏🙏👍👍👍

  • @kulwindersinghbabbu956
    @kulwindersinghbabbu956 Рік тому +1

    ਬਹੁਤ ਵਧੀਆ ਗੀਤ ਗਾਇਆ ਵੀਰ ਜੀ ਨੇ ਰੋਣਾ ਆ ਜਾਂਦਾ ਕਬਣੀ ਚਿੜ ਜਾਂਦੀ ਜਦੋਂ ਕੋਇ ਇਤਿਆਸ ਗਾਉਂਦਾ ਚਾਰ ਸਾਹਿਬ ਯਾਦੇਆ ਦਾ ਵਹਿਗੁਰੂ ਵਹਿਗੁਰੂ ਜੀ 🙏

  • @manpreetsingh9027
    @manpreetsingh9027 4 роки тому +2

    Waheguru g bhut soni awaj bahut soni koshish saaab nu jagrukk krn layi..bhut mehrbanii g

  • @SatnamSingh-ol9ql
    @SatnamSingh-ol9ql 5 років тому +9

    ਧੰਨ ਮੋਤੀ ਮੈਹਿਰਾ ਜੀ

  • @ShivamSingh-xu7jt
    @ShivamSingh-xu7jt 4 роки тому +2

    Dhan Moti Jin Pun Kamaya Gur Lalan Tayin Dudh Pilaya 🙏🙏🙏

  • @shalinisharma335
    @shalinisharma335 5 років тому +18

    Ak zindagi mere mata pita ne di dusri apne guru ji
    Thanks guru ji

  • @sukhchainsingh2574
    @sukhchainsingh2574 4 роки тому +41

    ਧੰਨ ਮੋਤੀ ਜਿਨ ਪੁੰਨ ਕਮਾਇਆ , ਗੁਰ ਲਾਲਾਂ ਤਾਈਂ ਦੁੱਧ ਪਿਲਾਇਆ।

  • @johalbaipinka6704
    @johalbaipinka6704 4 роки тому

    ਪ੍ਰਣਾਮ ਹੈ ਟੋਡਰ ਮਲ ਜੀ ਤੇ ਮੋਤੀ ਰਾਮ ਮਹਿਰਾ ਜੀ ਨੂੰ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @mehangasingh8579
    @mehangasingh8579 3 роки тому +1

    Dhan ohda khasla te dhan kurbani ohdi dhan moti mehra te dhan Shahid osde 🙏🙏🙇🙇🙇🙇🙇🙇🙇🙇🙇

  • @jajbirsingh3271
    @jajbirsingh3271 4 роки тому

    ਮੋਤੀ ਜੀ ਅੱਗੇ ਤਾਂ ਹੀਰੇ ਡਾਇਮੰਡ ਵੀ ਕੁਛ ਨਹੀਂ । ਵਾਕੇ ਹੀ ਮੋਤੀ ਮਹਿਰਾ ਇਕ ਰੱਬੀ ਰੂਹ ਸੀ।ਮੇਰਾ ਸਿਰ ਝੁਕਦਾ ਲੱਖ ਵਾਰੀ ਇਹ ਗੁਰੂ ਦੇ ਸੇਵਕ ਅੱਗੇ।😥😥

  • @randhawa_edit
    @randhawa_edit 4 роки тому +3

    ਧੰਨ ਬਾਬਾ ਮੋਤੀ ਰਾਮ ਮਹਿਰਾ ਜੀ 🙏🙏🙏🙏🙏

  • @GurdeepSingh-gi3gm
    @GurdeepSingh-gi3gm 2 роки тому +2

    Dhan Dhan moti mehra ji 🙏🙏🙏🙏🙏🙏

  • @ravinderkaur2766
    @ravinderkaur2766 4 роки тому +3

    Waheguru ji .Ana heart touching geet .Bahut hi dil nu dhuh paun vali aavaj hai .Oh kiho jahe din honge k koi sahibjadian nu bachaun vaste agge nahi aaea.Dashmesh pita tera dena kon devega.

  • @narindersingh2949
    @narindersingh2949 4 роки тому +6

    ਧੰਨ ਆ ਬਾਬਾ ਮੋਤੀ ਰਾਮ ਮਹਿਰਾ ਜਿਸ ਨੇ ਗੁਰੂ ਪਰਿਵਾਰ ਦੀ ਸੇਵਾ ਕੀਤੀ।। ❤❤❤waheguru g..

  • @HardeepSingh-bq4wg
    @HardeepSingh-bq4wg 4 роки тому +8

    Dhan dhan moti Mehra ji waheguru ji ka Khalsa waheguru ji ki Fateh waheguru ji Mehar kare

  • @mnuraheja5018
    @mnuraheja5018 4 роки тому +2

    Shabad sun k emotional ho jayida..

  • @sonubehal3955
    @sonubehal3955 4 роки тому

    ਵੀਰ ਜੀ ਆਪ ਨੇ ਦਾਦੀ ਮਾ ਤੇ ਛੋਟੇ ਸਾਹਿਬਜਾਦੇ ਬਾਰੇ ਜੋ ਸਬਦ ਬੋਲ ਵੀਰ ਤਾ ਕਾਲਜ ਚੀਰ ਜਾਦਾ ਹੈ ਵੀਰ ਜੀ ਸੁਣ ਸੁਣ ਕੇ ਬੁਹਤ ਹੀ ਅੱਖ ਭਰ ਜਾਦੀਆ ਹਨ ਵੀਰ ਮੇਰੇ ਬੇਟਾ ਨੂੰ ਤਾ ਪਤਾ ਮਾਤਾ ਜੀ ਬਾਰੇ ਪਰ ੲਿਹ ਸੁਣ ਕੇ ਰੋਣ ਲੱਗ ਜਾਦੇ ਹਨ ਕਹਿ ਦਿੱਦੇ ਮਾ ਸੁਣ ਨਹੀਂ ਜਾਦਾ 🙏🙏🙏🙏🙏🙏

  • @jamieleroy8667
    @jamieleroy8667 3 роки тому +22

    Dhan Guru Gobind Singh JI maharaj 🙏🏽
    Maata Gujar Kaur ji 🙏🏽
    Baba Zorawar Singh JI 🙏🏽
    Baba Fateh Singh Ji 🙏🏽
    Baba moti Mehra ji 🙏🏽
    🥺🙏🏽

  • @kamalpreetsingh2149
    @kamalpreetsingh2149 4 роки тому +16

    Dil bhar aya
    Rona rukda Ni pya
    Dhan kurbani hai Baba ji waheguru ji

  • @majorsinghhanda8608
    @majorsinghhanda8608 4 роки тому +1

    ਵਾਹਿਗੁਰੂ ਤੋਂ ਬਿਨਾ ਕੁਛ ਨਹੀਂ

  • @amnkaur3616
    @amnkaur3616 2 роки тому +1

    Ruhh ਨਿਚੜ੍ਹ jndi ina a shbd sundea🙏

  • @mukeshkumarkashyap2248
    @mukeshkumarkashyap2248 4 роки тому +3

    Dhan moti ram mehra ji

  • @kaurharjeet1320
    @kaurharjeet1320 4 роки тому +6

    🙏 bht sohna gaya.. guru Sahib kirpa krn..

  • @ramanjotkaur6522
    @ramanjotkaur6522 5 років тому +38

    DHAN DHAN BABA MOTI MEHRA JI

    • @sunilmehra9520
      @sunilmehra9520 3 роки тому

      Menu khud te bht fell ho reha ki me baba moti ram mehra ji di cast to va sunil mehra❤

  • @Harman-ys8sq
    @Harman-ys8sq 5 років тому +3

    wahe guru ji very nice

  • @TarsemSingh-sq1lh
    @TarsemSingh-sq1lh 4 роки тому +1

    ਸਿਰ ਉਤੇ ਕਲਗੀ ਹੱਥ ਵਿਚ ਬਾਜ਼ ਜੀ ।
    ਰਾਜੇ ਹੋਏ ਲੱਖਾਂ, ਉਹ ਰਾਜਿਆਂ ਦਾ ਮਹਾਰਾਜ ਜੀ ।
    ਕੌਣ ਹੈ ਦੂਜਿਆਂ ਲਈ ਪਰਿਵਾਰ ਇੱਥੇ ਵਾਰ ਦਾ ।
    ਕਦੀ ਦਿੱਲੀ, ਚਮਕੌਰ ਕਦੀ ਸਰਹੰਦ ਦਾਤਾ
    ਡੁੱਲਿਆ ਏ ਖੂਨ ਤੇਰੇ ਪਰਿਵਾਰ ਦਾ।
    ਅਜੀਤ ਦੇ ਖੂਨ ਨਾਲ ਰੰਗਿਆ ਗੜ੍ਹੀ ਚਮਕੌਰ ਨੂੰ
    ਮੌਤ ਨਾਲ ਲਾਵਾਂ ਲੈਣ ਆਪ ਭੇਜਿਆ ਜੁਝਾਰ ਨੂੰ
    ਰਾਤਾਂ ਤੇਰੇ ਵਾਗ ਕੌਣ ਕੰਡਿਆਂ ਤੇ ਗੁਜਾਰ ਦਾ ।
    ਕਦੀ ਦਿੱਲੀ, ਚਮਕੌਰ ਕਦੀ ਸਰਹੰਦ ਦਾਤਾ
    ਡੁਲਿਆ ਏ ਖੂਨ ਤੇਰੇ ਪਰਿਵਾਰ ਦਾ..........
    ਭੇਜਿਆ ਪਿਤਾ ਨੂੰ ਦਿੱਲੀ ਸ਼ੀਸ ਕਟਾਉਣ ਲਈ
    ਹਿੰਦੂਆਂ ਦਾ ਡੁੱਬਦਾ ਧਰਮ ਬਚਾਉਣ ਲਾਈ
    ਥਰ ਥਰ ਕੰਬੇ ਹਰ ਰਾਜਾ ਬਾਈਧਾਰ ਦਾ ।
    ਕਦੇ ਦਿੱਲੀ, ਚਮਕੌਰ ਕਦੀ ਸਰਹੰਦ ਦਾਤਾ
    ਡੁੱਲ੍ਹਿਆ ਏ.........
    ਦਿੱਲੀ ਚਮਕੌਰ ਮਗਰੋਂ ਵਾਰੀ ਆਈ ਸਰਹੰਦ ਦੀ
    ਨੈਨਾਂ ਵਿਚ ਹੰਝੂ ਆਏ ਗਾਥਾ ਲਿਖਦਿਆ ਓਸ ਕੰਧ ਦੀ
    ਫੁੱਲਾਂ ਨਾਲੋਂ ਕੋਮਲ ਕਲੀਆਂ ਕੌਣ ਨੀਂਹਾ ਚ ਖਿਲਾਰ ਦਾ ।
    ਕਦੀ ਦਿੱਲੀ, ਚਮਕੌਰ ਕਦੀ ਸਰਹੰਦ ਦਾਤਾ
    ਡੁੱਲ੍ਹਿਆ
    ਤਰਸੇਮ ਜਦ ਕੋਈ ਜਾਵੇ ਸਰਹੰਦ, ਚਮਕੌਰ ਨੂੰ
    ਯਾਦ ਕਰਨ ਜ਼ੋਰਾਵਰ, ਫ਼ਤਿਹ, ਅਜੀਤ ਤੇ ਜੁਝਾਰ ਨੂੰ
    ਠੰਡਾ ਬੁਰਜ ਕਿਵੇਂ ਹੳ ਕਿੰਝ ਮਾਤਾ ਗੁਜ਼ਰੀ ਨੂੰ ਠਾਰ ਦਾ ।
    ਕਦੀ ਦਿੱਲੀ, ਚਮਕੌਰ ਕਦੀ ਸਰਹੰਦ ਦਾਤਾ
    ਡੁੱਲ੍ਹਿਆ ਏ ਖੂਨ ਤੇਰੇ ਪਰਿਵਾਰ ਦਾ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਿਹ ।

  • @jasminekaur1999
    @jasminekaur1999 3 роки тому +1

    Waheguru g 🙏🙏🙏 thuda warga koi ne na koi Hona

  • @gagansaleemvargakoinhijmna5008
    @gagansaleemvargakoinhijmna5008 5 років тому +7

    Wah moti mehra ji tuhadi v bhot kurbani aa

  • @523narindersingh8
    @523narindersingh8 4 роки тому +2

    Baba moti ram ji nu duniaa yaad rakhegi

  • @harpreetkaur5516
    @harpreetkaur5516 4 роки тому +25

    ਵਾਹਿਗੁਰੂ ਜੀ ਸੱਚੀ ਰੋਣਾ ਆ ਗਿਆ।

  • @bstelectronic3847
    @bstelectronic3847 4 роки тому +28

    वाहे गुरू जी आप जी दी महान कुर्बानी साडा रोम-रोम करजाई आप जी दे पर ऊपकारा दा

  • @subhyankmehra2130
    @subhyankmehra2130 3 роки тому

    Dasham pita parmeshwar...... Dhan dhan baba nanak ji..... Waheguru
    Tuhada hi sidak aa waheguru ji

  • @TheJagvirsingh
    @TheJagvirsingh 4 роки тому +1

    ਵਾਹਿਗੁਰੂ ਜੀ ਰੂਹ ਕੰਬਦੀ ਸੁਣ ਕੇ ਵਾਹਿਗੁਰੂ

  • @jastajkaur2925
    @jastajkaur2925 5 років тому +23

    Bot hi feelings naal gaea e eh religious song... Waheguru mehar karn sab te

  • @ravinderkaur2766
    @ravinderkaur2766 4 роки тому +3

    Bahut hi heart touching voice hai .Jini var suno rona aaunda hai.Dhan Dashmesh pita tera den koi nahi de sakda .

  • @sukhgeeta5764
    @sukhgeeta5764 4 роки тому +2

    Dhan dhan guru gubind singh ji kirpa karan ji

  • @kulwindersingh-hx8ku
    @kulwindersingh-hx8ku 4 роки тому +4

    ਧੰਨ ਧੰਨ ਬਾਬਾ ਮੋਤੀ ਰਾਮ ਜੀ

  • @kashmirsingh4153
    @kashmirsingh4153 4 роки тому +2

    Satnam shri wahaguru

  • @raazsaab8271
    @raazsaab8271 4 роки тому +3

    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏

  • @ravinderkaur2766
    @ravinderkaur2766 4 роки тому +5

    Dhan Moti mehra aasi puri kaum teri dendaar rahange.Bahut hi heart touching voice te wording॥.......

  • @sushilbansal6442
    @sushilbansal6442 Рік тому

    Dhan tuhadi Sewa Baba moti mehra g .. rehndi duniya tak tuhadi sewa yaad rakhan ge log ...

  • @jagdeepsinghjagdeepsingh9955
    @jagdeepsinghjagdeepsingh9955 11 місяців тому

    ਧੰਨ ਧੰਨ ਸ੍ਰੀ ਬਾਬਾ ਮੋਤੀ ਰਾਮ ਮਹਿਰਾ ਜੀ

  • @arshmanni109
    @arshmanni109 4 роки тому +7

    Waheguru g dhan dhan babba motti mehra g

  • @noordeep271
    @noordeep271 7 місяців тому

    😢😢 ਰੋਨਾ ਆ ਗਿਆ ਸ਼ਬਦ ਸੁਣ ਕੇ😢😢

  • @sukhgameingsukhraj0755
    @sukhgameingsukhraj0755 2 роки тому

    ਧੰਨ ਧੰਨ ਬਾਬਾ ਮੋਤੀ ਮਾਹਿਰਾਂ ਜੀ

  • @karnailbawa8400
    @karnailbawa8400 3 роки тому +2

    Anmol JI and tufan JI 😭🙏🙏🙏🙏🙏🙏SHUKRIYA VEER🙏🙏🙏🙏🙏🙏🙏🙏🙏

  • @gorathind7474
    @gorathind7474 4 роки тому +3

    Waheguru ji mehar krna ji

  • @charanjeetsingh3338
    @charanjeetsingh3338 7 місяців тому

    ਪੱਥਰ ਦਿਲ ਨੂ ਭੀ ਰੋਣਾ ਲਿਆਤਾ। 😭😭😭😭😭🙏🙏🙏🙏🙏

  • @mehakmaa
    @mehakmaa 2 роки тому

    ਧੰਨ ਮੋਤੀ ਮਹਿਰਾ ਜੀ

  • @ranjitkaur5476
    @ranjitkaur5476 4 роки тому +23

    धंन मोती राम मेहरा जी 💖💖

  • @rajdeepsidhusidhu2898
    @rajdeepsidhusidhu2898 2 роки тому

    Dhan dhan baba moti ram mehra ji di aduti shadat nu kotin kotin parnam

  • @jpvlogs2315
    @jpvlogs2315 4 роки тому +2

    Aakhaa vicho hanju aa jande eh song sunke.
    So nice

  • @kamuladhowal4512
    @kamuladhowal4512 4 роки тому +13

    ਬੋਤ ਵਧੀਆ ਵੀਰ ਜੀ 👌👌👌👌👌😢😢😊😊😊😊😊😊😊👌👌👌👌👌

  • @sanjumehrasanju901
    @sanjumehrasanju901 4 роки тому +4

    Waheguru ji vla kre

  • @singhjaskaran5770
    @singhjaskaran5770 3 роки тому +2

    Waheguruji waheguruji 🙏🙏😭😭

  • @jivanjyotikaurkaur1373
    @jivanjyotikaurkaur1373 4 роки тому +1

    Dhan dhan moti mehra

  • @kanwaljitsingh1760
    @kanwaljitsingh1760 4 роки тому +10

    Dhan seva moti ram g di

  • @rockybhatia3212
    @rockybhatia3212 4 роки тому +5

    waheguru ji

  • @lakhibhumbla7865
    @lakhibhumbla7865 4 роки тому +5

    ਸੱਤ ਨਾਮ ਵਾਹਿਗੁਰੂ' ਜੀ ਮੈਨੂੰ, ਰੋਣਾ ਆ ਗਿਆ

  • @GurmeetSingh-hd6qg
    @GurmeetSingh-hd6qg 3 роки тому

    Dhan satguru jiwaheguru ji dhan baba je de perivar nu pernam wadaya nu

  • @sunilmehra9520
    @sunilmehra9520 3 роки тому +1

    Menu khud te bht fell ho reha ki me baba moti ram mehra ji di cast to va sunil mehra❤

  • @sukhichauhan4046
    @sukhichauhan4046 4 роки тому +12

    Moti ram Ji tuhadanam rehndi duniya tak name rahuu ga Ji
    Waheguru Ji ka khalsha
    Waheguru Ji ki fathe

    • @Nenysandhu
      @Nenysandhu 4 роки тому

      🙏🙏🙏🙏🙏

    • @jpvlogs2315
      @jpvlogs2315 4 роки тому

      Vaheguru ji mehar karo sareya te

  • @jassasingh001
    @jassasingh001 3 роки тому +2

    Waheguru ji...🙏🏻🙏🏻🙏🏻🙏🏻🙏🏻

  • @singhjaskaran5770
    @singhjaskaran5770 3 роки тому +2

    Waheguruji waheguruji waheguruji waheguruji waheguruji 🙏🙏🙏🙏🙏😭😭😭😭😭

  • @VarinderSingh-iy8yp
    @VarinderSingh-iy8yp 4 роки тому +1

    Tan tan Baba Moti Ram Mehra ji

  • @SatnamSingh-sr3nz
    @SatnamSingh-sr3nz 4 роки тому +2

    Dhan Bhai Moti Mehta ji

  • @gurindersingh8251
    @gurindersingh8251 4 роки тому

    Akhan par aundiyan ne sun ke dhan baba moti ram mehra ji

  • @SajanKumar-ec6oo
    @SajanKumar-ec6oo 3 роки тому +1

    Itni sundar guruvani hai madhur wani hai mann sant ho gaya 👌👌👌🏻👌🏻🌻🌷🌹🌻

  • @manjindermanjinder6483
    @manjindermanjinder6483 4 роки тому +2

    Waheguru gg

  • @mmsingh3260
    @mmsingh3260 4 роки тому +9

    Nic song

  • @simranjeetmadaan485
    @simranjeetmadaan485 3 роки тому +2

    Waheguru ji ka khalsa Waheguru ji ki fathe

  • @santokhsinghbhatia3843
    @santokhsinghbhatia3843 4 роки тому +3

    Wahe Guru ji

  • @amankullar1598
    @amankullar1598 4 роки тому +3

    Waheguru g

  • @tilakraaj779
    @tilakraaj779 5 років тому +3

    Satguru sarbans dani

  • @sukhgeeta5764
    @sukhgeeta5764 4 роки тому +1

    Dhan baba moti ji

  • @sherasingh6079
    @sherasingh6079 4 роки тому +4

    Wahaguru g mehar kro

  • @jagdevsinghghuman
    @jagdevsinghghuman Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @karanwarriach2491
    @karanwarriach2491 5 років тому +12

    Waheguru ji 🙏🙏

  • @rakeshambavata3792
    @rakeshambavata3792 4 роки тому +3

    Waheguru waheguru waheguru waheguru waheguru waheguru,

  • @ravindersharma7514
    @ravindersharma7514 4 роки тому +2

    Waheguru ji

  • @sharongosal7819
    @sharongosal7819 4 роки тому +3

    Waheguru g.

  • @sikhstudentunionpunayrajsthan

    ਬਹੁਤ ਵਧੀਆ ਜੀ ਬਹੁਤ ਸੋਹਣੀ ਆਵਾਜ਼ ਆ ਜੀ

  • @balwindersingh9734
    @balwindersingh9734 4 роки тому +6

    dhan moti Mehara gi

  • @jrphotography2112
    @jrphotography2112 6 років тому +10

    dhan dhan baba moti ram mehra ji..........

  • @anjleenaheer4764
    @anjleenaheer4764 3 роки тому +3

    waheguru g