ਢੱਕੀ ਸਾਹਿਬ ਵਾਲੇ ਸੰਤਾਂ ਬਾਰੇ ਭਵਿੱਖਤ ਬਚਨ ਪਹਿਲਾਂ ਹੀ ਹੋ ਚੁੱਕੇ ਸਨ (Special Video) Prediction about Sant Ji

Поділитися
Вставка
  • Опубліковано 22 гру 2024

КОМЕНТАРІ • 144

  • @satinderkaur8324
    @satinderkaur8324 4 місяці тому +18

    ਸਤਿ ਹੈ ਜੀ ਰੱਬੀ ਰੂਹਾਂ ਦੇ ਆਗਮਨ ਤੋਂ ਪਹਿਲਾਂ ਹੀ ਭਵਿੱਖ ਬਾਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੀ,, ਤਪੋਬਣ ਵਾਲੇ ਮਹਾਂਪੁਰਖ ਰੱਬੀ ਜੋਤ ਹਨ ਜੀ ❤❤

  • @khalsa.tejbirr5223
    @khalsa.tejbirr5223 4 місяці тому +4

    ਬਹੁਤ ਹੀ ਦਿਲ ਛੂਹਣ ਵਾਲੀ ਵੀਡੀਓ ਹੈ.. ਸੰਤ ਮਹਾਰਾਜ ਜੀ ਟਾਂਡੇ ਵਾਲਿਆਂ ਦੇ ਧੰਨ ਬਾਬਾ ਜੀਆਂ ਦੇ ਤਪੋਬਣ ਵਿਖੇ ਆਉਣ ਬਾਰੇ ਐਸੇ ਪਿਆਰੇ ਭਵਿੱਖਤ ਬਚਨ ਸਰਵਣ ਕਰਕੇ ਮਨ ਪਰੇਮ ਵੈਰਾਗ ਨਾਲ ਭਰ ਗਿਆ ਜੀ, ਅੱਖਾਂ ਚੋਂ ਅੱਥਰੂ ਬਹਿ ਰਹੇ ਨੇ, ਰੂਹ ਅੰਦਰੋਂ ਬਾਰੰ ਬਾਰ ਸ਼ੁਕਰਾਨੇ ਦੀ ਹੂਕ ਆ ਰਹੀ ਹੈ ਕਿ ਸਾਨੂੰ ਐਸੇ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਮਿਲੀ ਹੈ ਜੋ ਖੁਦ ਹਰੀ ਦਾ ਰੂਪ ਨੇ ਤੇ ਅਕਾਲਪੁਰਖ ਦੇ ਹੁਕਮ ਅੰਦਰ ਸਾਡਾ ਕਲਿਯੁੱਗੀ ਜੀਵਾਂ ਦਾ ਭਲਾ ਕਰਨ ਆਏ ਨੇ। ਸੰਤ ਮਹਾਰਾਜ ਜੀ ਟਾਂਡੇ ਵਾਲਿਆਂ ਦਾ ਹਰ ਬਚਨ ਸਤਿ ਹੁੰਦਾ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਸੱਚਮੁੱਚ ਮਕਸੂਦੜੇ ਦੀ ਉਹ ਬੀਆਬਾਨ ਢੱਕੀ ਜਿੱਥੇ ਕੋਈ ਦੋ ਚਾਰ ਦਿਨ ਵੀ ਟਿਕ ਨਹੀਂ ਸੀ ਸਕਦਾ, ਉੱਥੇ ਬੈਠਕੇ ਧੰਨ ਬਾਬਾ ਜੀਆਂ ਨੇ ਐਸੇ ਚੌਂਕੜੇ ਲਾਏ ਕਿ ਇਸ ਜੰਗਲ ਦਾ ਕਣ ਕਣ ਪਰਮੇਸ਼ਰ ਦੇ ਨਾਮ ਨਾਲ ਰੰਗ ਦਿੱਤਾ, ਇਸਨੂੰ ਪੂਜਣਯੋਗ ਅਸਥਾਨ ਬਣਾ ਦਿੱਤਾ ਜਿੱਥੇ ਅੱਜ ਦੁਨੀਆਂ ਦੇ ਕੋਨੇ ਕੋਨੇ ਚੋਂ ਅਨੇਕਾਂ ਸੰਗਤਾਂ ਆਕੇ ਸੀਸ ਨਿਵਾਉਂਦੀਆਂ ਹਨ। ਭਾਵੇਂ ਗੁਰੂ ਘਰ ਦੇ ਦੋਖੀਆਂ ਨੇ, ਨਿੰਦਕਾਂ ਨੇ ਜ਼ੁਲਮਾਂ ਦੀ ਹੱਦ ਪਾਰ ਕਰ ਦਿੱਤੀ ਪਰ ਧੰਨ ਗੁਰੂ ਮਹਾਰਾਜ ਜੀਆਂ ਦਾ ਸੰਤ ਸਿਪਾਹੀ ਸੰਤ ਖਾਲਸਾ ਜੋ ਸਦਾ ਜੁਲਮ ਦੇ ਝੱਖੜਾਂ ਚੋ ਅਡੋਲ ਰਿਹਾ ਤੇ ਜਾਲਮਾਂ ਖਿਲਾਫ ਡੱਟਕੇ ਅੜਿਆ ਲੜਿਆ ਤੇ ਖੜਿਆ, ਜਾਲਮ ਦੀ ਈਨ ਨੀ ਮੰਨੀ। ਸੰਤ ਖਾਲਸਾ ਜੀ ਦੀ ਦਿਨੋਂ ਦਿਨ ਚੜ੍ਹਦੀਕਲਾ ਹੈ.. ਜਾਲਮਾਂ ਦਾ ਕੱਖ ਨੀ ਰਿਹਾ… ਅਸੀਂ ਬਹੁਤ ਸ਼ੁਕਰਗੁਜਾਰ ਹਾਂ ਜੋ ਸਾਨੂੰ ਤਪੋਬਣ ਦੇ ਰੂਪ ਚ ਐਸੀ ਵਿਲੱਖਣ ਧਰੋਹਰ ਮਿਲੀ ਜਿੱਥੇ ਪੈਰ ਧਰਦਿਆਂ ਹੀ ਮਨ ਨੂੰ ਇੱਕ ਵੱਖਰਾ ਹੀ ਸਕੂਨ ਮਿਲਦਾ ਹੈ, ਮਨ ਸਭ ਬੁਰਿਆਈਆਂ ਤਿਆਗ ਪਰਮੇਸ਼ਰ ਦੇ ਚਰਨਾਂ ਚ ਜੁੜ ਜਾਂਦਾ ਹੈ, ਏਥੋਂ ਦੇ ਅਦਭੁੱਤ ਕੁਦਰਤੀ ਨਜਾਰੇ ਮਨਾਂ ਨੂੰ ਮੋਹ ਲੈਂਦੇ ਹਨ। ਧੰਨ ਧੰਨ ਨੇ ਸੰਤ ਖਾਲਸਾ ਜੀ ਤਪੋਬਣ ਵਾਲੇ ਜਿਨ੍ਹਾਂ ਸਾਡੇ ਵਰਗੇ ਅਨੇਕਾਂ ਪਰਾਣੀਆਂ ਨੂੰ ਨਸ਼ਿਆਂ ਵਿਸ਼ਿਆਂ ਦੇ ਘੋਰ ਨਰਕਾਂ ਚੋਂ ਕੱਢਕੇ ਗੁਰੂ ਗਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨੀਂ ਜੋੜਿਆ ਹੈ, ਉੱਚਾ ਸੁੱਚਾ ਸੱਚਖੰਡੀ ਮਾਰਗ ਦਰਸਾਇਆ ਹੈ, ਅਸੀਂ ਕਦੇ ਦੇਣ ਨੀ ਦੇ ਸਕਦੇ🙏🏻🙏🏻🙏🏻🙏🏻🥹

  • @mahaveerdhiman5388
    @mahaveerdhiman5388 4 місяці тому +9

    ਤਪੋਬਣ ਦੀਏ ਧਰਤੀਏ ਤੈਨੂੰ ਬੰਦਨਾ ਬਾਰੰਬਾਰ ਕਰਾ ❤️🙏❤️

  • @KulwantGill-h6s
    @KulwantGill-h6s 3 місяці тому

    ਨਾਇਸ ਵੀਡੀਉ ਵਾਹਿਗੁਰੂ ਜੀ

  • @jaismeenkaur192
    @jaismeenkaur192 4 місяці тому +9

    ਢੱਕੀ ਵਾਲੇ ਮਹਾਂਪੁਰਸ਼ਾਂ ਬਾਰੇ ਟਾਂਡੇ ਵਾਲੇ ਸੰਤਾ ਦੇ ਭਵਿੱਖਤ ਬਚਨ ਸੁਣ ਕੇ ਮਨ ਵੈਰਾਗ ਨਾਲ ਭਰ ਗਿਆ ।ਮਹਾਂਪੁਰਸ਼ਾਂ ਦਾ ਇਕ ਇਕ ਬਚਨ ਸਤਿ ਹੋਇਆ। ਅਸੀ ਬੁਹਤ ਭਾਗਾ ਵਾਲੇ ਹਾਂ ਜੋ ਸਾਨੂੰ ਅੱਜ ਦੇ ਸਮੇਂ ਵਿਚ ਅਜਿਹੇ ਰੱਬ ਦੇ ਪਿਆਰਿਆ ਦਾ ਮਿਲਾਪ ਬਖਸ਼ਿਸ਼ ਹੋਇਆ ਜੋ ਪਰਮਾਤਮਾ ਖੁਦ ਆਪ ਹੀ ਢੱਕੀ ਵਾਲੇ ਰਾਜੇ ਯੋਗੀ ਮਹਾਂਪੁਰਸ਼ਾਂ ਦਾ ਰੂਪ ਧਾਰ ਕੇ ਪ੍ਰਤੱਖ ਤਪੋਬਨ ਦੀ ਧਰਤੀ ਵਿਚਰ ਰਿਹਾ।ਜਿਸ ਤੇ ਪਰਮਾਤਮਾ ਦੀ ਕਿਰਪਾ ਹੋਈ ਆ ਓਸਨੂੰ ਪ੍ਰਤਖ ਦਰਸ਼ਨ ਦੀਦਾਰੇ ਹੋ ਰਹੇ ਨੇ ਅਨੇਕਾਂ ਚਮਤਕਾਰ ਵਰਤ ਰਹੇ ਨੇ ਜੋ ਅਸੀਂ ਆਪਣੇ ਅੱਖੀਂ ਵੇਖ ਰਹੇ ਆ ਤੇ ਅਨੰਦ ਮਾਣ ਰਹੇ ਹਾਂ।
    ਸ਼ੁਕਰ ਹੈ ਪਰਮਾਤਮਾ ਦਾ ਜੋਂ ਸਾਨੂੰ ਦੁਨਿਆਵੀ ਨਰਕ ਚੋ ਕਡ ਕੇ ਆਪਣੀ ਸੰਗਤ ਬਖਸ਼ ਦਿੱਤੀ ਹੈ।

    • @devinderparmar7842
      @devinderparmar7842 4 місяці тому

      ਕਿਰਪਾ ਕਰਕੇ ਢਕੀ ਸਾਹਿਬ ਜੀ ਪੂਰਾ ਪਤਾ ਦਸ ਦਿਉ ਜੀ ।🙏🙏

    • @jaismeenkaur192
      @jaismeenkaur192 4 місяці тому

      Gurdwara tapoban dhakki sahib ,
      Tehsil -- payal
      Dist-- ludhiana
      Near doraha,rara sahib

    • @devinderparmar7842
      @devinderparmar7842 4 місяці тому

      @@jaismeenkaur192 ਧੰਨਵਾਦ ਜੀ🙏🙏🙏🙏

  • @KaramjitKaur-hk5nw
    @KaramjitKaur-hk5nw 4 місяці тому +1

    ਵਾਹਿਗੁਰੂ,ਸ਼ੁਕਰ ਵਾਹਿਗੁਰੂ ਜੀ ,ਸੱਤ ਬੱਚਣ ਮਹਾਰਾਜ ਜੀ!🙏🌹🙏🌹🙏

  • @manjeetkaur5281
    @manjeetkaur5281 4 місяці тому +6

    ਧੰਨਧੰਨ ਪਿਆਰੇ ਮਹਾਂਪੁਰਸ਼ ਜੀਆਂ ਦੇ ਬਚਨ ਸੱਚ ਹਨ ਪਿਆਰੇ ਸਤਿਪੁਰਸ਼ ਜੀਆਂ ਦੇ ਢੱਕੀ ਵਿੱਚ ਚਰਨ ਪਾਉਣ ਨਾਲ ਜੰਗਲਾਂ ਵਿੱਚ ਮੰਗਲ ਲੱਗੇ ਹੀ ਹਨ ਨਾਲ ਨਾਲ ਸਾਡੇ ਵਰਗੀਆਂ ਅਨੇਕਾਂ ਤੜਫਦੀਆਂ ਰੂਹਾਂ ਨੂੰ ਨਿਆਸਰਿਆਂ ਨੂੰ ਆਸਰਾ ਨਿਓਟਿਆਂ ਨੂੰ ਓਟ ਵੀ ਮਿਲੀ ਚੰਗੀ ਜਿੰਦਗੀ ਜਿਉਣ ਲਈ ਰੱਬ ਵਰਗਾ ਸਹਾਰਾ ਮਿਲਿਆ ਸਾਡੇ ਜੀਵਨ ਸੰਵਰ ਗਏ ਅਕਾਲ ਪੁਰਖ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਸਾਨੂੰ ਆਪਣੇ ਪਿਆਰਿਆਂ ਦਾ ਸੰਗ ਬਖਸ਼ਿਸ਼ ਕੀਤਾ ❤🙏

  • @TapobanAustrlia0515
    @TapobanAustrlia0515 3 місяці тому

    ਬਹੂਤ ਵਧੀਆਂ ਵੀਡੀਓ ਹੈ ਜੀ

  • @sukhjitsingh5514
    @sukhjitsingh5514 4 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @karanvirkullar110
    @karanvirkullar110 4 місяці тому

    🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹

  • @SandeepSingh-ij7pv
    @SandeepSingh-ij7pv 4 місяці тому

    ❤ ਵਾਹਿਗੁਰੂ ਜੀ ਵਾਹਿਗੁਰੂ ਜੀ

  • @ManjitKaur-j8w3e
    @ManjitKaur-j8w3e 4 місяці тому

    ਵਾਹਿਗੁਰੂ ਜੀ 🙏🙏🌹🌹🌹

  • @navjotjot8847
    @navjotjot8847 4 місяці тому +1

    Waheguru ji

  • @tajindersinghmaan8814
    @tajindersinghmaan8814 4 місяці тому +1

    ਰਾਜ ਕਰੇਗਾ ਖਾਲਸਾ ❤❤

  • @navdeepsingh8886
    @navdeepsingh8886 4 місяці тому

    ਵਾਹਿਗੁਰੂ ਜੀ 🙏🙏

  • @beersandhu3831
    @beersandhu3831 4 місяці тому

    ਵਾਹਿਗੁਰੂ ਜੀ❤

  • @gurlalsingh8021
    @gurlalsingh8021 4 місяці тому

    ❤ ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 4 місяці тому

    thank you so much for sharing this video.. Truly very heart-touching. i can’t express my feelings in words, my heart is filled with love and devotion 🙏🏻🙏🏻🙏🏻🥹

  • @RavinderSingh-zr1fs
    @RavinderSingh-zr1fs 4 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @kamaljeetkaur3073
    @kamaljeetkaur3073 4 місяці тому

    ਬੇਸ਼ਕੀਮਤੀ ਬਚਨ 🙏

  • @iqbalbenipal199
    @iqbalbenipal199 4 місяці тому +2

    ਲੱਖਾਂ ਮਿੰਨਤਾਂ ਖ਼ੁਦਾ ਦੀਆਂ ਕੀਤੀਆਂ ਫਕੀਰਾ ਤੇਰੀ ਦੀਦ ਵਾਸਤੇ 🙏

  • @Tejindersingh447-h3u
    @Tejindersingh447-h3u 4 місяці тому

    ਵਾਹਿਗੁਰੂ ਜੀ

  • @SumanDhillon-y9t
    @SumanDhillon-y9t 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤

  • @TapobanAustrlia0515
    @TapobanAustrlia0515 3 місяці тому

    Great Knowledge 🙏🙏

  • @tajindersinghmaan8814
    @tajindersinghmaan8814 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹

  • @manjeetkaur5281
    @manjeetkaur5281 4 місяці тому

    ਨਾਨਕ ਸਾਧ ਪ੍ਰਭੁ ਭੇਦੁ ਨ ਭਾਈ ॥🙏

  • @dimpykaur5994
    @dimpykaur5994 4 місяці тому +5

    ਪੂਰਨ ਰੱਬ ਰੂਪ ਹੋਣ ਦੀ ਨਿਸ਼ਾਨੀ , ਜਿਨਾ ਦੇ ਆਗਮਨ ਦੀ ਭਵਿੱਖਬਾਣੀ ਪਹਿਲਾ ਹੀ ਪੂਰਨ ਸੰਤ ਜੀ ਵੱਲੋਂ ਕੀਤੀ ਗਈ ਜਿਵੇਂ ਕਿ ਗੁਰਬਾਣੀ ਵਿੱਚ ਵੀ ਦਰਜ ਹੈ "ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥
    ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥ 🙇‍♀🙏🌷🙏🙏🙏🙏🌷

  • @iqbalbenipal199
    @iqbalbenipal199 4 місяці тому +3

    ਮੇਰੇ ਢੱਕੀ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ 🙏

  • @PardeepSingh-zz4sf
    @PardeepSingh-zz4sf 4 місяці тому

    Waheguru ji 🙏🏻❤️

  • @jaswinderkauraujla1056
    @jaswinderkauraujla1056 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️🙏🙏🙏

  • @jaswinderkauraujla1056
    @jaswinderkauraujla1056 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🙏🙏🙏🙏

  • @ginasadana780
    @ginasadana780 4 місяці тому

    Harjot: Waheguruji Babaji 🙏🙏🌹🌹

  • @AmanAman-bd9cd
    @AmanAman-bd9cd 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ajit2227
    @ajit2227 3 місяці тому

    Waheguru waheguru waheguru jio 🎉🎉🎉🎉🎉

  • @jagtarsohi9001
    @jagtarsohi9001 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagjeetkaur9937
    @jagjeetkaur9937 4 місяці тому

    Waheguru ji🙏🏼🙏🏼🙏🏼🙏🏼🙏🏼

  • @surjeetkaur4323
    @surjeetkaur4323 3 місяці тому

    Waheguru ji sabh te mehar kro ji sabh nu tandrusti bakhsho ji menu v tandrusti bakhsho ji 🙏 ❤

  • @RamandeepKaur-hi8dc
    @RamandeepKaur-hi8dc 4 місяці тому

    Waheguru ji waheguru ji waheguru ji ❤🙏

  • @samra_saab1489
    @samra_saab1489 4 місяці тому

    Wahguru ji wahguru ji wahguru ji wahguru ji wahguru ji 🙏🙏🙏🙏🙏🌹🌹🌹🌹🌹❣️❣️❣️❣️❣️💯💯💯🙏🙏

  • @Amritvirsingh90
    @Amritvirsingh90 4 місяці тому

    Waheguru ji 🙏

  • @bainsBains-v4p
    @bainsBains-v4p 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @pardeepkhattra1563
    @pardeepkhattra1563 4 місяці тому

    Waheguru jio 🙏🏻🙇‍♀️

  • @Harpreetkaur-he3hj
    @Harpreetkaur-he3hj 4 місяці тому

    ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਹੈ 🙏😇

  • @JugrajSingh-g7x
    @JugrajSingh-g7x 4 місяці тому

    ❤waheguru ji ❤

  • @MandeepKaur-l5n
    @MandeepKaur-l5n 4 місяці тому

    Waheguru ji waheguru ji waheguru ji waheguru ji ❤

  • @amendeepkaur9781
    @amendeepkaur9781 3 місяці тому

    Waheguru jio 🙏🏻

  • @harsimranjitsinghrandhawa3671
    @harsimranjitsinghrandhawa3671 4 місяці тому

    Wahe Guru ji

  • @Harpreetkaur-he3hj
    @Harpreetkaur-he3hj 4 місяці тому +1

    Absolutely true!the prophecy about True Saints always become true nd we can see it with our eyes!

  • @SukhpreetKaur-vi5th
    @SukhpreetKaur-vi5th 4 місяці тому

    Waheguru ji waheguru ji

  • @InderjitSingh-mu5co
    @InderjitSingh-mu5co 4 місяці тому

    DHAN DHAN JAGAT GURU GURU NANAK SAHAB JI MAHARAJ ❤❤❤❤❤

  • @gobindpannu229
    @gobindpannu229 4 місяці тому

    waheguru ji❤

  • @GurdeepSingh-d2n
    @GurdeepSingh-d2n 4 місяці тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @surinder1347
    @surinder1347 4 місяці тому

    WAHEGURU ji

  • @manpreetkauraujla593
    @manpreetkauraujla593 4 місяці тому

    Dhan dhan baba g 🙏🏻

  • @evenjitkaur2169
    @evenjitkaur2169 4 місяці тому

    Waheguru ji waheguru ji waheguru ji

  • @sukhwantkaur6699
    @sukhwantkaur6699 4 місяці тому

    Waheguru Waheguru Waheguru ji

  • @japteshgurm3508
    @japteshgurm3508 4 місяці тому

    We are lucky to have the sangat of Sant Khalsa ji.

  • @harmindersingh6425
    @harmindersingh6425 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @LakhvirSingh-c3h
    @LakhvirSingh-c3h 4 місяці тому

    Waheguru waheguru waheguru waheguru waheguru waheguru waheguru y

  • @karamjeetkaur8376
    @karamjeetkaur8376 4 місяці тому

    Waheguru Waheguru Waheguru Waheguru Waheguru Waheguru Waheguru Waheguru Waheguru Waheguru jo 🙏🙏🙏🙏♥️♥️♥️♥️🪴🪴🪴🪴🙏🙏🙏🙏🙏

  • @danjitkaur8812
    @danjitkaur8812 4 місяці тому

    Waheguru Ji Waheguru Ji Waheguru Ji Waheguru Ji Waheguru Ji Waheguru Ji

  • @RanjitKaur-oh3yl
    @RanjitKaur-oh3yl 4 місяці тому

    Iho jea rbi jota Akalpurkh npahla he sjaia hundia nouna cho he baba dershan singhhn❤️❤️❤️❤️❤️🌺🌺🌺🌺🌺🙏🙏

  • @KaramjitKaur-hk5nw
    @KaramjitKaur-hk5nw 4 місяці тому +1

    ਵਾਹਿਗੁਰੂ,ਵਾਹਿਗੁਰੂ,ਜਿੰਨਾ ਜੰਗਲ ਚੋ ਮੰਗਲ ਲਾਏ ਨੇ ਧੰਨ ਧੰਨ ਅਉਣਾ ਖ਼ਾਲਸਾ ਜੀ,ਸ਼ੁਕਰ ਵਾਹਿਗੁਰੂ ਜੀ ਸਾਨੂੰ ਪੂਰਨ ਸੰਤਾਂ ਦਾ ਮਿਲਾਪ ਕਰਾਇਆ ਆਪਣੇ ਆਪ ਨੂੰ ਬਹੁਤ ਵੱਡਿਆਂ ਭਾਗਾਂ ਵਾਲੇ ਸਮਝਦੇ ਹਾਂ ਲ਼ੱਖਾ ਕਰੋੜਾ ਵਾਰ ਸ਼ੁਕਰ ਵਾਹਿਗੁਰੂ ਜੀ!ਦੇਸ਼ਾ ਪ੍ਰਦੇਸ਼ਾਂ ਦੀਆਂ ਸੰਗਤਾਂ ਵੱਲੋ ਵਾਰੋ ਵਾਰ ਚਰਨ ਬੰਦਨਾ ਜੀ !ਆਪ ਜੀ ਦੇ ਚਰਨਾਂ ਤੇ ਸੀਸ ਰੱਖ ਕਿ ਬੇਨਤੀਆਂ ਸਾਡੀ ਕੁੱਖਾਂ ਦੀ ਕੁੱਲੀ ਨੂੰ ਭਾਗਾਂ ਲਾ ਜਉ ਰਾਜਿਆਂ ਦੇ ਜਾਣ ਵਾਲਿਆਂ 🙏🙏🙏🙏🙏

  • @indervirmundi4448
    @indervirmundi4448 4 місяці тому

    Waheguru Dhan Waheguru jio

  • @manidhiman918
    @manidhiman918 4 місяці тому

    ❤️🙏

  • @sharanjitkaur5961
    @sharanjitkaur5961 4 місяці тому

    ❤❤❤

  • @anandveerkaur6698
    @anandveerkaur6698 4 місяці тому

    🙏🙏

  • @Sabimanku
    @Sabimanku 4 місяці тому +1

    DHAN DHAN SANT BABA DARSHAN SINGH JI WAHEGURU JI KA KHALSA WAHEGURU JI KE FATEH JI SATNAM WAHEGURU JI SATNAM WAHEGURU JI SATNAM WAHEGURU JI

  • @indervirmundi4448
    @indervirmundi4448 4 місяці тому

    Dhan Dhan Mahapurkho jio

  • @sahibnoor29k
    @sahibnoor29k 4 місяці тому +1

    ਵਾਹਿਗੁਰੂ ਜੀ ਸਾਨੂੰ ਵੀ ਸੰਤ ਬਾਬਾ ਸੁਖਦੇਵ ਜੀ ਪਹਿਲਾਂ ਹੀ ਦੱਸ ਗੲ ਸਨ ❤❤❤❤❤

    • @QUEEN-iy6gv
      @QUEEN-iy6gv 4 місяці тому

      @@sahibnoor29k kede baba sukhdev singh ji????? Sanu v daso plz ਇਸ ਬਾਰੇ sant ji ਦੇ ਤਪੋਬਨ vich on ਬਾਰੇ

    • @navpreet3271
      @navpreet3271 4 місяці тому

      Ki dsea c vr Manu v dsdo ji please

  • @evenjitkaur2169
    @evenjitkaur2169 4 місяці тому +4

    कभी युग बदला तो कभी रूप बदला मगर
    मुर्शद ने ना दिल बदला ना रिवायत बदली।

  • @shamsingh275
    @shamsingh275 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਢੱਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Nimaana
    @Nimaana 4 місяці тому

    🙏

  • @yodhbenipal
    @yodhbenipal 4 місяці тому

    🙏🙏🙏🙏🙏🙏🙏

  • @MasterNainapreet
    @MasterNainapreet 4 місяці тому

    Jai Santa di ❤❤❤

  • @devinderrandhawa9248
    @devinderrandhawa9248 4 місяці тому

    ਧੰਨ ਧੰਨ ਗੁਰੂ ਦੇ ਪਿਆਰੇ ,ਰੱਬੀ ਜੋਤ ,ਰਾਜੇ ਜੋਗੀ ,ਤਪੋਬਣ ਢੱਕੀ ਸਾਹਿਬ ਵਾਲੇ ਮਹਾਂਪੁਰਖਾਂ ਦੇ ਤਪੋਬਣ ਵਿੱਚ ਆਉਣ ਵਾਰੇ ਟਾਂਡੇ ਵਾਲੇ ਸੰਤਾਂ ਦੇ ਵਚਨ ਸੁਣ ਕੇ ਮਨ ਵੈਰਾਗ ਨਾਲ ਭਰ ਗਿਆ ।ਰੱਬੀ ਰੂਹਾਂ ਨੂੰ ਸਾਰਾ ਕੁੱਝ ਪਹਿਲਾਂ ਹੀ ਪਤਾ ਹੁੰਦਾ ਹੈ ।ਅਸੀਂ ਵੱਡਿਆਂ ਭਾਗਾਂ ਵਾਲੇ ਹਾਂ ਕਿ ਸਾਨੂੰ ਪਰਮਾਤਮਾ ਨੇ ਢੱਕੀ ਸਾਹਿਬ ਵਾਲੇ ਮਹਾਂਪੁਰਖਾ ਦਾ ਮੇਲ ਕਰਵਾਇਆ ਹੈ ।ਤਪੋਬਣ ਦੀ ਧਰਤੀ ਨੂੰ ਬੰਧਨਾਂ ਵਾਰੋ ਵਾਰ ਕਰਾਂ 🙏🙏

  • @opsardari593
    @opsardari593 4 місяці тому

    ❤❤🙏🏼🙏🏼❤❤🌷🌷🌷🌷🌷

  • @ramansidhu2092
    @ramansidhu2092 4 місяці тому

    ਮਹਾਪੁਰਸ਼ਾ ਦੇ ਬਚਨ ਸੁਣ ਕੇ ਮਨ ਵੈਰਾਗ ਨਾਲ ਭਰ ਗਿਆ ਧੰਨ ਮਹਾਪੁਰਸ਼ ਜਿਨ੍ਹਾਂ ਨੇ ਜੰਗਲ ਵਿੱਚ ਮੰਗਲ ਲਗਾ ਦਿੱਤੇ ਜੋ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਜੀਵਨ ਦੀ ਸਹੀ ਸੇਧ ਦੇ ਰਹੇ ਹਨ ਧੰਨ ਕਮਾਈ ਹੈ ਮਹਾਪੁਰਸ਼ਾ ਦੀ l

  • @balwinderkaur4881
    @balwinderkaur4881 4 місяці тому

    ਨਾਮ ਨਾਲ ਰੰਗੀਆਂ ਰੂਹਾਂ ਉੱਚੇ ਤੇ ਸੁੱਚੇ ਜੀਵਨ ਵਾਲੇ ਮਹਾਨ ਤਪੱਸਵੀ ਸੰਤ ਖਾਲਸਾ ਜੀ 🙏🙏

  • @iqbalbenipal199
    @iqbalbenipal199 4 місяці тому

    ਸੰਤ ਖਾਲਸਾ ਜੀ ਤਪੋਬਣ ਵਾਲੇ ਰਾਜੇ ਯੋਗੀ ਪੂਰਨ ਬ੍ਰਹਮਗਿਆਨੀ ਦਾ ਰੂਪ ਆਪ ਹੀ ਨਿਰੰਕਾਰ ਨੇ ਧਾਰ ਤਪੋਬਣ ਵਿੱਚ ਪ੍ਰਗਟ ਹੋਏ ਸਾਨੂੰ ਕਲਯੁੱਗੀ ਜੀਵਾਂ ਨੂੰ ਤਾਰਨ ਆਏ ਨੇ ਵੀਡੀਓ ਵਿੱਚ ਭਵਿੱਖਤ ਬਚਨ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ। ਜਦੋਂ ਵੀ ਕੋਈ ਬਚਨ ਮਹਾਂਪੁਰਸ਼ ਕਰਦੇ ਹਨ ਤਾਂ ਉਹ ਅਟੱਲ ਨੇ ਇਸ ਰੱਬੀ ਨੂਰ ਦੇ ਦਰਸ਼ਨ ਕਰਨ ਨਾਲ ਹੀ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਸਾਡੀ ਅਰਦਾਸ ਬੇਨਤੀ ਹੈ ਕਿ ਸਾਨੂੰ ਮਹਾਂਪੁਰਸ਼ ਹਮੇਸ਼ਾ ਹੀ ਆਪਣੀ ਸੇਵਾ ਸੰਗਤ ਬਖਸ਼ਦੇ ਰਹਿਣ ਰੱਬ ਨਾਲ ਜੋੜਦੇ ਰਹਿਣ।

  • @iqbalthikaakaur864
    @iqbalthikaakaur864 3 місяці тому

    ਟਾਂਡਾ ਕਿਥੇ ਪੇ

  • @iqbalthikaakaur864
    @iqbalthikaakaur864 3 місяці тому

    ਦਾ

  • @ravidhillon1745
    @ravidhillon1745 4 місяці тому

    ਧੰਨ ਰੱਬ ਦੇ ਪਿਆਰੇ❤

  • @evenjitkaur2169
    @evenjitkaur2169 4 місяці тому +2

    ਅੱਖੀਂ ਚੌਜ ਵੇਖੇ ਤੇਰੇ ਚੌਜੀਆਂ ਮੈ ,
    ਝੁੱਕਦੇ ਚਰਨਾਂ ਦੇ ਵਿੱਚ ਫਕੀਰ ਦੇਖੇ।
    ਕੋਈ ਰਾਮ ਆਖੇ ਕੋਈ ਸ਼ਿਆਮ ਆਖੇ,
    ਕੋਈ ਸਤਿਗੁਰ ਪੀਰਾਂ ਦੇ ਪੀਰ ਦੇਖੇ,
    ਨੂਰੀ ਮੁੱਖੜਾ ਤੋਰ ਮੁਰਾਲ ਜੈਸੀ,
    ਨਿਆਰੀ ਜੱਗ ਤੋਂ ਤੇਰੀ ਸ਼ਾਨ ਦੇਖੀ,

  • @karmjitkaur2954
    @karmjitkaur2954 4 місяці тому

    ਰੱਬੀ ਜੋਤ ਸੱਚ ਹੈ ਜੀ

  • @malkeetmand1950
    @malkeetmand1950 4 місяці тому

    Sant baba Darshan Singh ji rabbi Roop 🙏 ♥️

  • @kulwindersingh2239
    @kulwindersingh2239 4 місяці тому

    ਨਮਸਕਾਰ ਹੈ ਲੱਖ ਵਾਰ ਗੁਰੂ ਦੇ ਪਿਆਰਿਆ ਦੇ 🙏🙏

  • @kamaljeetkaur3073
    @kamaljeetkaur3073 4 місяці тому

    ਰੂਪ ਧਾਰਕੇ ਨਰਾਇਣ ਜਗ ਆ ਗਿਆ ਦੁਨੀਆਂ ਦੇ ਤਾਰਨੇ ਨੂੰ🙏

  • @sharanjitkaur5961
    @sharanjitkaur5961 4 місяці тому

    DHAN DHAN SANT KHALSA JI DHAN DHAN TAPOBAN DI DHARTI 👏👏👏👏👏

  • @RajKaur-wl3ix
    @RajKaur-wl3ix 4 місяці тому

    Dhan babaji dhakki Sahib Wale and tande Wale babaji.

  • @harkiratsingh2627
    @harkiratsingh2627 4 місяці тому

    ਜਿੰਨਾ ਜੰਗਲਾਂ ਵਿਚ ਮੰਗਲ ਲਾਏ ਨੇ ,,,
    ਧੰਨ ਤੇਰਾ ਆਉਣਾ ਪਾਤਸ਼ਾਹ ,,,
    ਧੰਨ ਧੰਨ ਤੇਰਾ ਆਉਣਾ ਖਾਲਸਾ ,,, 😂

  • @sarbjitkaur3369
    @sarbjitkaur3369 4 місяці тому +1

    ਮੇਰੇ ਗੁਰਦੇਵ ਨੇ ਸੰਤਾਂ ਦਾ ਰੂਪ ਧਾਰਿਆ

  • @verifiedknowledge1221
    @verifiedknowledge1221 4 місяці тому

    Sant ji❤

  • @GurmeetKaur-pe7fx
    @GurmeetKaur-pe7fx 4 місяці тому

    Ethe ja k vedeo kio nhi bnun dende ji❤❤

  • @sandeepsinghsaraon
    @sandeepsinghsaraon 4 місяці тому

    ਮੇਰੀ ਨਮਸਕਾਰ ਗੁਰਦੇਵ ਕੋ ਜੀ

  • @manpreetkauraujla593
    @manpreetkauraujla593 4 місяці тому

    Dhan tapoban di dharti🙏🏻

  • @sawinder8654
    @sawinder8654 4 місяці тому

    Paji asi apne ladu gopal nu le ke a sakde ha koi ma nahi ta nahi 🙏🙏

    • @satinderkaur8324
      @satinderkaur8324 4 місяці тому

      ਤਪੋਬਣ ਢੱਕੀ ਸਾਹਿਬ ਸਰਬ ਧਰਮ ਸਾਂਝਾ ਅਸਥਾਨ ਹੈ ਜੀ 🙏 ਜੀ ਆਇਆਂ ਨੂੰ ਜੀ 🙏

  • @Rajveer1083
    @Rajveer1083 4 місяці тому

    Bahut shanti mildi a sachi Mai bahut chita penda se othe 1 bar ja ke ardas kiti mud ke aj 4 saal ho gaye

  • @paramjeetghumaan
    @paramjeetghumaan 4 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amandeepkaurmangat5442
    @amandeepkaurmangat5442 4 місяці тому

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻