600 ਯੂਨਿਟ ਮੁਆਫ਼ ਕਰਨ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ PSPCL ਨੂੰ ਜਾਰੀ ਕੀਤੀਆਂ ਨਵੀਆਂ ਹਦਾਇਤਾਂ Manpreet Singh

Поділитися
Вставка
  • Опубліковано 21 лис 2024

КОМЕНТАРІ • 146

  • @skishanpura
    @skishanpura 2 роки тому +2

    ਮਨਪ੍ਰੀਤ ਸਿੰਘ ਬਹੁਤ ਵਧੀਆ ਜਾਣਕਾਰੀ ਦੇਕੇ ਧੰਨਵਾਦ ੀ ਬਨਾਇਆ ਗਿਆ ਜੀ

  • @manigurditpuria6424
    @manigurditpuria6424 2 роки тому +4

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ।

  • @PardeepSingh-vo8hz
    @PardeepSingh-vo8hz 2 роки тому +28

    ਮੁਫ਼ਤ ਤਿੰਨ ਸੌ ਯੂਨਿਟਾਂ ਦੇਣ ਦੀ ਬਜਾਏ ਬਿਜਲੀ ਦਾ ਰੇਟ ਅਤੇ ਸਰਚਾਰਜ ਘੱਟ ਕੀਤਾ ਜਾਵੇ ।

  • @krishansingh786
    @krishansingh786 2 роки тому +2

    ਜਾਣਕਾਰੀ ਦੇਣ ਲਈ ਧੰਨਵਾਦ ਜੀ

  • @jagsirsingh4420
    @jagsirsingh4420 2 роки тому +4

    ਇੱਕ ਐਮ,ਐਲ,ਏ, ਇੱਕ ਪੈਨਸ਼ਨ ਨੋਟੀਫਿਕੇਸ਼ਨ ਜਾਰੀ ਕਰੋ।

  • @timetotravel4494
    @timetotravel4494 2 роки тому +3

    Sat shree akaal g bhaji good update enjoy your life always be happy God bless you thanks for your videos waheguru maher kare

  • @vikhsp
    @vikhsp 2 роки тому +7

    ਫਰੀ ਫੰਡ ਚ ਵੰਡਣਾ ਬੰਦ ਕਰੋ ਟੈਕਸ payer ਦਾ ਪੈਸਾ। Focus on health education and rationing, OPS ਲਾਗੂ ਕਰੋ।24hour of electricity supply on nominal rates be ensured

  • @1958abc
    @1958abc 2 роки тому +14

    Govt should reduce rates per unit it should not be free for any Category including MLAs

  • @rashpalsingh8767
    @rashpalsingh8767 2 роки тому

    ਉੱਪਰੋਂ ਉੱਪਰੋਂ ਅਸੀਂ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਨ ਦੀ ਕਰਦੇ ਹਾਂ ਪਰ ਜ਼ਿਆਦਾ ਤਰ ਪੱਤਰ ਅੰਗਰੇਜ਼ੀ ਵਿੱਚ ਜਾਰੀ ਹੋ ਰਹੇ ਹਨ ਕੁਮੈਂਟਸ ਕਰਨ ਵਾਲਿਆਂ ਨੂੰ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ

  • @gurbachansingh4992
    @gurbachansingh4992 2 роки тому +3

    Absolutely right decision taken by CM

  • @manigurditpuria6424
    @manigurditpuria6424 2 роки тому +3

    ਬਿਲਕੁੱਲ ਸਹੀ ਕਿਹਾ ਜੀ ਬਿਜਲੀ ਮੰਤਰੀ ਜੀ ਨੇ।

  • @MrKaladj
    @MrKaladj 2 роки тому

    Good👍

  • @jassandhu7187
    @jassandhu7187 2 роки тому +1

    ਪਿਛਲੇ ਬਕਾਏ ਲਈ ਸਰਕਾਰ ਨੇ ਹਜੇ ਤਕ ਕੋਈ ਵੀ ਚਿੱਠੀ ਜਾਰੀ ਨਹੀ ਪਿਛਲੇ ਬਿਕਾਏ ਫਿਰ ਬਿੱਲਾ ਲਗ ਕੇ ਆ ਰਹੇ ਨੇ

  • @pragatisharma1898
    @pragatisharma1898 2 роки тому +2

    SC /BC ਚ ਰਜੇ ਪੁੱਜੇ ਪਰਿਵਾਰ ਭੀ ਬਹੁਤ ਜੀ

  • @KumarGill-nv3pt
    @KumarGill-nv3pt 2 роки тому +3

    ਸਤਿ ਸ੍ਰੀ ਆਕਾਲ ਜੀ 🙏

  • @theuniversethings
    @theuniversethings 2 роки тому +1

    Bai Currently jehdi gop subsidy mil rahi hai, oh kis hisaab naal hai ?? kise bill ch eh energy charges da 50% hai kise ch 54% hai

  • @SBrar
    @SBrar 2 роки тому +6

    SC, BC, BPL ਲਈ ਵੀ ਇੱਕ ਸ਼ਰਤ ਹੈ, 600 ਯੂਨਿਟ ਸਭ ਨੂੰ ਫ੍ਰੀ ਹੈ, ਪਰ ਜੇ 600 ਤੋਂ 1 ਯੂਨਿਟ ਵੀ ਵੱਧ ਹੋਵੇਗੀ ਤਾਂ ਸਾਰਾ ਬਿੱਲ ਦੇਣਾ ਪਵੇਗਾ ਸਭ ਨੂੰ। 1 ਕਿੱਲੋ ਵਾਟ ਨੂੰ ਹੀ ਸਭ ਕੁਝ ਮਾਫ਼ ਹੈ। ਉਹਨਾਂ ਨੂੰ ਹੀ ਸਿਰਫ ਉੱਪਰਲੀਆਂ ਯੂਨਿਟਾਂ ਦਾ ਬਿੱਲ ਦੇਣਾ ਪਵੇਗਾ ਜੇ ਉਹਨਾਂ ਨੇ 600 ਤੋਂ ਜ਼ਿਆਦਾ ਯੂਨਿਟਾਂ ਦੀ ਵਰਤੋ ਕੀਤੀ।

    • @ShaminderSingh-pv3ec
      @ShaminderSingh-pv3ec 2 роки тому

      ਤੁਹਾਡਾ ਰੋਸ ਮੁੱਖ ਮੰਤਰੀ ਦੇ ਖਿਲਾਫ਼ ਹੈ ਤੁਸੀਂ ਜਰੂਰ ਕਰੋ ਪਰ ਦੂਜੀਆਂ ਕੈਟੇਗਰੀ ਖਿਲਾਫ਼ ਬੋਲਣ ਦਾ ਕੋਈ ਹੱਕ ਨਹੀਂ

    • @SBrar
      @SBrar 2 роки тому +3

      @@ShaminderSingh-pv3ec ਉੱਪਰ ਵਾਲੇ Comment ਵਿੱਚ ਕਿਹੜੀ ਗੱਲ ਕਿਸ ਦੇ ਖ਼ਿਲਾਫ਼ ਹੈ? ਜਾਂ ਫਿਰ ਗੱਲਾਂ ਸਮਝ ਵਿੱਚ ਪਰੇਸ਼ਾਨੀ ਹੁੰਦੀ ਹੈ ਤੁਹਾਨੂੰ?? ਜੋ ਖਬਰ ਅੱਜ ਆਈ ਹੈ ਉਸ ਬਾਰੇ ਲਿਖਿਆ।

    • @avinashsharma9136
      @avinashsharma9136 2 роки тому

      @@ShaminderSingh-pv3ec koii ni veer reservation da dharna v lgna shuru hon vala vich na ayiyo

  • @dapinderdeepsingh9978
    @dapinderdeepsingh9978 2 роки тому +3

    Sir sc ja BC da lod 2 klw to jiaada hai ta ki usnu v 600 to jiaada unit hon te poora bill bharna hovega ja jinniaa unit vadh hon ohi bill aavega please reply g

  • @pragatisharma1898
    @pragatisharma1898 2 роки тому +2

    ਜਨਾਬ ਜਾਤੀ ਵਾਦ ਦੀ ਪ੍ਰਥਾ ਕਦੋਂ ਤਕ ਤੌਬਾ ਹੋ ਚੁੱਕੀ

  • @barjindersingh2288
    @barjindersingh2288 2 роки тому

    manpreet singh ji menu ik gal daseyo ki je 600 unit to vadh bill aunda a te unit da rate ki hovega

  • @riyagaur6296
    @riyagaur6296 2 роки тому +2

    Manpreet sir, kya paani aur bijli ke bill chandigarh mein bhi kam ho rhe hain ?

  • @formula1214
    @formula1214 2 роки тому +3

    Yesterday I travelled for 6 hours and paid almost 600/- on the other hand women are travelling free of cost which is very distressing

  • @RavinderSingh-ji5kg
    @RavinderSingh-ji5kg 2 роки тому

    Veer g kithe deposit karna hi t koi last date hi form

  • @ParminderSingh-is1ow
    @ParminderSingh-is1ow 2 роки тому +1

    Keep it up g

  • @sunilkumarpachnanda3066
    @sunilkumarpachnanda3066 2 роки тому +2

    How many kw is allowed for 600 units exemption ??

  • @harkindersingh3874
    @harkindersingh3874 2 роки тому +1

    ਵੀਰ ਜੀ ਇਹ 600 ਜੂਨਤਾ ਕਿਨੇ ਕਿਲੋਵਾਟ ਤੱਕ ਮਿਲਣਗੀਆਂ

  • @kalagarg5281
    @kalagarg5281 2 роки тому +1

    Veer ji🙏🙏🙏🙏

  • @hshandilya679
    @hshandilya679 2 роки тому +1

    Load da koi clause hega general category che. ?
    Je 10 kw da load Howe ?

  • @GurmelSingh-qx8er
    @GurmelSingh-qx8er 2 роки тому +2

    Removal Of Baseless And Discriminatory Load Condition Of One Kilowatt Is Very Necessary For Their Survival To SC, ST, BC And OBC Underprivileged Classes Of People's.

  • @jagsirsinghsingh9833
    @jagsirsinghsingh9833 2 роки тому

    pention bare vi dso bro jive kehde a old age pention ad widow pention 2500 hove gi .ad kdo plz dso or ledies nu jo 1000 rs dena eh kdo start hove ga

  • @NavjotSingh-ws2be
    @NavjotSingh-ws2be 2 роки тому

    Transformer replacement kive hunda a sir JE nu letter deni letter ki likhna dso

  • @amriksingh4036
    @amriksingh4036 2 роки тому +1

    ਵਧ ਲੌਡ ਵਾਲਿਆ ਨਾਲ ਵਡਾ ਧੋਖਾ। ਵਡੀਆ ਕੋਠੀਆਂ ਵਿੱਚ ਵੀ ਦੋ ਕਿਲੋਵਾਟ ਲੌਡ ਹੈ।ਚੈਕ ਕਰਨ ਤੋ ਬਾਅਦ ਦੋ ਕਿਲੋਵਾਟ ਵਾਲਿਆ ਲੌਡ ਵਧਾਇਆ ਜਾਵੇ ਨਾ ਕਿ ਅੱਖਾਂ ਮੀਟ ਕੇ ਬਕਾਏ ਮਾਫ ਕੀਤੇ ਜਾਣ।ਇਹ ਕਾਰਵਾਈ ਸਰਕਾਰ ਲਈ ਬਗਾਵਤ ਖੜੀ ਕਰੇਗੀ।ਸਰਕਾਰ ਹਸ਼ਿਆਰ ਰਹੇ।

  • @paramjitsingh-te6yg
    @paramjitsingh-te6yg 2 роки тому

    ਇਸ ਤੋਂ ਬਾਦ ਇਕ ਹੁਕਮ ਹੋਰ ਹੈ ਜੋ ਤੁਸੀਂ ਨਹੀਂ ਦੱਸ ਰਹੇ ਸਰ ਉਹ ਹੁਕਮ ਹੈ 2 kV ਨਹੀਂ 1 KV ਬਾਰੇ ਐਵੇਂ ਨਾ ਲੋਕਾਂ ਨੂੰ ਬੇਵਕੂਫ਼ ਬਣਾਉ

  • @manigurditpuria6424
    @manigurditpuria6424 2 роки тому +5

    ਹਰਭਜਨ ਸਿੰਘ ਈ ਟੀ ਓ ਜੀ ਨੇ ਇੱਕ ਹੋਰ ਵੀ ਵਧੀਆ ਬਿਆਨ ਦਿੱਤਾ ਹੈ, ਕਿ ਜੋ sc,bc,bpl, fdf, ਭਾਈਚਾਰਾ ਹੈ ਤੇ ਉਹ ਟੈਕਸ ਪੇ ਕਰਦਾ ਹੈ ਅਤੇ ਜਿਸਦਾ ਲੋਡ ਇੱਕ ਕਿੱਲੋਵਾਟ ਤੋਂ ਵੱਧ ਹੈ ,ਉਸ ਉੱਤੇ ਵੀ ਜਨਰਲ ਕੈਟਾਗਿਰੀ ਵਾਲੀ ਸਰਤ ਲਾਗੂ ਹੋਵੇਗੀ।

    • @KARANKUMAR-fi4wg
      @KARANKUMAR-fi4wg 2 роки тому +1

      veer g punjab wich je tax pay father krda hai ta meter osdi maa de nam lga hunda hai. ghre ac v lge hunde hn . pr load 1 kw to ghat hunda hai. sare ਪਾਸੋਂ ਤੋ ਘਪਲਾ ho rha hai

    • @KARANKUMAR-fi4wg
      @KARANKUMAR-fi4wg 2 роки тому

      bhai g samaj wich sare lok brabar hn . garib lok hr samaj wich hunde hn. general wich v bohut lok garib bethe hn

    • @manigurditpuria6424
      @manigurditpuria6424 2 роки тому +1

      @@KARANKUMAR-fi4wg wrte y g,, es lai 600 unit kiti a maf. Ohna di v es nal bacht hovegi

    • @manigurditpuria6424
      @manigurditpuria6424 2 роки тому +1

      @@KARANKUMAR-fi4wg j surat apne app to kriye sabh sudr jan ge y g.

  • @robbysandhu4425
    @robbysandhu4425 2 роки тому +1

    Bill criteria same hona chahida sab layo..For example BPL parivaar agar 600 unit kharch de ten ehda matlab ohna kol sab appliances me and Ac v lagge hone aa.. ya tan KW de hisaab nal define karde

  • @harbhajansingh3521
    @harbhajansingh3521 2 роки тому

    ਮੁਫ਼ਤ ਮੁਫ਼ਤ ਮੁਫ਼ਤ ਮੁਫ਼ਤ ਮੁਫ਼ਤ ਸਭ ਕਿਸ ਮੁਫ਼ਤ ਇਕ ਦਿਨ ਸਭ ਕਿਸ ਖਤਮ ਹੋ ਜਾਏਗਾ ਜਬ ਮੁਰਗੀ ਹੀ ਖਤਮ। ਤਾ ਫ਼ਿਕਰ ਕਾਹਦਾ ਅੱਜ ਪੁੱਤ ਨਹੀਂ kput ਦੇਸ ਦੇ ਵਾਰਿਸ ਬਣ ਗਏ ਹਨ ਮਿਹਨਤ ਕਰਕੇ ਦੇਸ ਨੂੰ ਖੁਸ਼ਹਾਲ ਬਣਾਓ ਦੇਸ ਖੁਸ਼ਹਾਲ ਤਬ ਸਾਰੇ ਖੁਸ਼ਹਾਲ

  • @butasinghbajwabajwa9768
    @butasinghbajwabajwa9768 2 роки тому

    Sir tublewell connection kado miln g sade kol koi connection ni haga koi hall daso ji

  • @LakhwinderSingh-km8ce
    @LakhwinderSingh-km8ce 2 роки тому

    Sir ji 5 may nu Temporary meter liye apply Kita si.. security bi 2800/ rs deposit kar diti ..lakin aje tak meter nahi lagya..or kitna time lagega..ya iss bare complain kis nu kareye

  • @jarnalsingh4753
    @jarnalsingh4753 2 роки тому

  • @vijaysood8206
    @vijaysood8206 2 роки тому +1

    Also fix one date of reading which is essential. Govt. Promise to give 300 units per month of each every category. Now there are so many conditions.

  • @arvindersinghpannu2207
    @arvindersinghpannu2207 2 роки тому

    Veer general vich gov job di shart ta nahi hegi

  • @P_C_Y_T
    @P_C_Y_T 2 роки тому

    Sir subsidy k bare m bato kuch

  • @taransarna2824
    @taransarna2824 2 роки тому +5

    Bijli mantri nu koi puche k rajje pujje pariwar kalle general category ch nai hoya krde🤦

  • @bobbyjaswal8565
    @bobbyjaswal8565 2 роки тому +1

    Sir...bakaya bill maafi da notification Pspcl nu aaya ya nhi

  • @sonusharma-lh6hk
    @sonusharma-lh6hk 2 роки тому

    Sir main janna chata ho ki jo govt 300 unit free bijli kitne k w ke hai

  • @sunilkumarpachnanda3066
    @sunilkumarpachnanda3066 2 роки тому +1

    Please clear how many kw is allowed for 600 unit exemption ??

  • @Vampiregaming2838
    @Vampiregaming2838 2 роки тому +1

    1.Punjab vich atankvad to pravavt jina de na te red card issue hoa hn ona da punjab road rodways te kriya maf hai ki ostda time baund hai ja nhi
    Dasiya jave je
    time bound hai yah nhi yeh time bound te dasiya jave kine to kina hai

  • @yousaftoki1599
    @yousaftoki1599 2 роки тому +1

    👌👌👍

  • @neelamvanaik2556
    @neelamvanaik2556 2 роки тому

    Ki eh rebate pspcl employee nu vi milegi

  • @BalwinderSingh-st5hz
    @BalwinderSingh-st5hz 2 роки тому

    ਜਿਸ਼ਦਾ ਬਿੱਲ 100ਤੋਂ ਲੈਕੇ 250 ਦੇ ਵਿੱਚ ਆਉਂਦਾ ਹੈ ਬਿਜਲੀ ਬੋਰਡ ਵਾਲੇ ਮੀਟਰ ਹੀ ਬਦਲ ਦਿੰਦੇ ਹਨ। ਇਹ ਮੀਟਰ ਲਾਈਟ ਬੰਦ ਤੇ ਵੀ ਚਲਦੇ ਨੇ

  • @damini228
    @damini228 2 роки тому +1

    Is it valid for solar user

  • @pragatisharma1898
    @pragatisharma1898 2 роки тому +1

    ਕੀ ਜਨਾਬ s e / b c ਚ ਰਜੇ ਪੁੱਜੇ ਘਰ ਨਹੀਂ ਜੀ ਕਿਰਪਾ ਕਰਕੇ ਦਸਿਆ ਜਾਵੇ

  • @jhirmalsingh6538
    @jhirmalsingh6538 2 роки тому +2

    What supporting document should be deposited in pspcl office for relief in the form of sc bc categories etc .Is it cast certificate or some formet attached by MC etc ?

  • @gursharansingh2911
    @gursharansingh2911 2 роки тому

    Hello 👋 sir pspcl da jo lodd check karan lae jo Calculator h ous da link deo please

  • @bsinghsidhu822
    @bsinghsidhu822 2 роки тому

    Soler walya da kive krngee??

  • @kahlonchakrala
    @kahlonchakrala 2 роки тому +1

    ਵੀਰ ਜਿਨਾ ਨੇ solar ਲਵਾਇਆ ਆ ਉਨਾ ਨੂ ਵੀ 600 ਮਾਫ ਆ
    ਆਉਣ ਵਾਲੇ ਸਮੇ ਵਿਚ on grid solar ਲਵੋਣ ਵਾਲੇਆ ਨੂ units ਦੇ ਪੈਸੇ ਮਿਲਣ ਲਗ ਜਾਣਗੇ

  • @gurvailsingh7713
    @gurvailsingh7713 2 роки тому

    ਮੀਟਰ ਰੀਡਰਾਂ ਦੀ ਕਮਾਈ ਦਾ ਸਾਧਨ ਬਣ ਗਿਆ।ਕਿਉਂਕਿ ਜੇਕਰ ਗਰਮੀ ਦੇ ਮਹੀਨੇ ਕਿਸੇ ਦੇ ੬੦੦ ਤੋ ਕੁੱਝ ਯੂਨਿਟ ਵੱਧ ਖ਼ਪਤ ਹੋਏ ਹੋਣਗੇ ਤਾਂ ਮੀਟਰ ਰੀਡਰ ਨੂੰ ਕਹਿਕੇ ਘੱਟ ਲਿਖਾਕੇ ਬਾਕੀ ਦੇ ਅਗਲੇ ਸਰਦੀਆਂ ਦੇ ਮਹੀਨੇ ਵਿੱਚ ਪਵਾ ਲਵੇਗਾ।

    • @Satta2222
      @Satta2222 2 роки тому

      Ehda ki hal hona chahida veer ji sade v bhut lok eda karde a nale bpl, free subsidy use kri jandi a nale bill -10,-20 rupe dinde a….a.c la k Rakhde a reading ale ne setting v rakhde a

  • @ramansharma8985
    @ramansharma8985 2 роки тому +1

    Kiu jarnal kreeb ni hunde

  • @arunbabool3263
    @arunbabool3263 2 роки тому +1

    5 kille to jayda zameen waleya nu v bill shuru karne cahide government nu..

  • @rajveersngh16
    @rajveersngh16 2 роки тому

    Veer g aasi OBC category vich Ande a . Pspcl vich kida apply kariea ke aapa OBC category de a

  • @PunjabiEnglishTutorial
    @PunjabiEnglishTutorial 2 роки тому

    If units cross 600 then what is unit price charge?

  • @harjitsingh3309
    @harjitsingh3309 2 роки тому +1

    600 Unit muaaf Karan to changa Hove k bill har kise nu layaa jave chahe oh kise v jati da Hove. Unit rate reduce kite Jan mere khyal nal ih fesla thik nahi sagon jina de pahilan bill muaaf Han ohna nu v laee Jan. Sabh nu ik nazar nal dekho ji

  • @rameshsofat7333
    @rameshsofat7333 2 роки тому +1

    🌹

  • @kimjongkorea3019
    @kimjongkorea3019 2 роки тому +1

    Ik month vich Jay koee 299 tey doojey vich 309 kharch kardaa taa 310 di jagah 609 da bill denaa pena, bill should be monthly

  • @cheemaboys6466
    @cheemaboys6466 2 роки тому +1

    Manpreet veer pinda vich ta meter reding wala kdi 70 din bayad kdi 75 din bayad ayonda fir is da ki hall hovega

  • @Commentreader925
    @Commentreader925 2 роки тому

    Punjab government nu solar system te amal karna chahida solar power use vich lioni chaidi aa har parivaar di chhatt te solar system lagna cahida

  • @SarbjeetSingh-ju6sf
    @SarbjeetSingh-ju6sf 2 роки тому +2

    Solar da ki banu

  • @formula1214
    @formula1214 2 роки тому +1

    Meter readers have to fix a day for the reading otherwise dispute will take place for taking reading after 60 days

  • @GurmelSingh-qx8er
    @GurmelSingh-qx8er 2 роки тому +1

    Please Be Clear About The Baseless And Discriminatory Load Condition Of One Kilowatt Along With waiver Of 300 Units Of Electricity Bills.

  • @SanjeevSharma-pn7hz
    @SanjeevSharma-pn7hz 2 роки тому +1

    Probation bare v dasso

  • @kewalkrishan5745
    @kewalkrishan5745 2 роки тому +1

    Sir why filed charges applied by back door. In congress regime approximately 10 times increased tarriff.

  • @ManpreetKaur-qg6kd
    @ManpreetKaur-qg6kd 2 роки тому +1

    Mere papa 2010 ch Rityrar hoye C ohna nu kado bakhya milega

  • @deeplotay2211
    @deeplotay2211 2 роки тому +2

    Jis kol 2 kilowatt da meter a os nu v 600 unit maff hn ..pls reply kro vrji

  • @kirandwalia6769
    @kirandwalia6769 2 роки тому +1

    sarkaar bhareyaan nu bhari Jaa Rahi hai

  • @sarabjitsidhu6928
    @sarabjitsidhu6928 2 роки тому +1

    If any Sc or bc consumer install ac does he/she has to pay full bill after 300 units consumption.

    • @vmedia5072
      @vmedia5072 2 роки тому +1

      Yes... sc and general both include in this category

  • @ManpreetKaur-qg6kd
    @ManpreetKaur-qg6kd 2 роки тому

    Paji sat shri akhal

  • @gameron4677
    @gameron4677 2 роки тому

    What is Plenty on a burnt meter

  • @jimmybansal752
    @jimmybansal752 2 роки тому

    Sab de load check kro.... Bhut family 1 killlo de ghat load teh... 2 3 AC use kr rhe

  • @ManpreetKaur-qg6kd
    @ManpreetKaur-qg6kd 2 роки тому +1

    Pension vo badhegi ki nehi

  • @tejiism
    @tejiism 2 роки тому +3

    SC/BC CATEGORY SHOULD STAND UP AGAINST THE "LIMIT CONDITION" OF 600 UNITS. IT IS SAID THAT SC/BC CATEGORY WILL ALSO HAVE TO PAY THE ENTIRE BILL IF ELECTRICITY CONSUMED BEYOND 600 UNITS PER TWO MONTHS. IF IT IS SO THEN WHAT WILL THE DIFFERENCE BETWEEN GENERAL & SC/BC CATEGORY WHEREAS GENERAL CATEGORY ARE ALREADY WELL ESTABLISHED.

  • @jagdeepkumar6309
    @jagdeepkumar6309 2 роки тому +2

    punjab de kise v consumer nu bijli units di maafi ta chahindi hi nhi c.
    sb bs sasti bijli chahindi c.
    and jina nu already 400 units di maafi mil rahi c ona di ta 400 to upr consumption hai hi nhi ona dia 200 hor units de ditia jo k lod hi nhi c

    • @GurdeepSingh-yv8gb
      @GurdeepSingh-yv8gb 2 роки тому

      Thonu motra da bill maaf kise sc varg ne kiha te 600 unit gharelu deti sabar kro sabar

  • @AnilSharma-jm6xv
    @AnilSharma-jm6xv 2 роки тому

    Kehdian 600 unita paji te kinu kar ditiyan maf
    Paji 1 kw wale nu
    Ke sarya nu
    Mujhe samjh nhi aareha

  • @rakeshsurila6404
    @rakeshsurila6404 2 роки тому

    ਸਰ ਜੀ
    ਜੇ ਚਾਰ ਪਾਵਰ ਸਾਕਟਾ ਵਿਚੋਂ ਦੋ ਉੱਤੇ ਗੀਜਰ ਲਗੇ ਹੋਣ ਕੀ ਉਹ ਵੀ ਇਕ ਕਿਲੋਵਾਟ ਹੀ ਮੰਨੇ ਜਾਣਗੇ ਜਾ ਗੀਜਰ ਦਾ ਅਲੱਗ ਵਾਟ ਮੰਨਿਆ ਜਾਵੇਗਾ।

  • @BalrajSingh-eu6io
    @BalrajSingh-eu6io 2 роки тому +1

    ਮਨਪ੍ਰੀਤ ਜੀ pspcl ਨੂੰ ਸੋਲਰ ਔਨ ਗ੍ਰਡ ਲਈ ਪੈਸੇ ਭਰੇ ਸੀ
    ਸੋਲਰ ਨਹੀ ਲੱਗਿਆ ਨਾ ਹੀ ਪੈਸੇ ਵਾਪਿਸ ਕਰ ਰਹੇ

  • @SanjeevKumar-hy6yi
    @SanjeevKumar-hy6yi 2 роки тому +1

    Probation waleya da bi kuj dso

  • @charanjitsingh6199
    @charanjitsingh6199 2 роки тому

    ਸਾਰੀਆਂ ਸਰਕਾਰਾਂ ਘਟੀਆ ਹਨ

  • @jasbirkaur7567
    @jasbirkaur7567 2 роки тому +4

    Har oh ghar jis da 600 unit vudh kharch hunde hn total bill lugna chahida a na ka general catagiri.nu.

  • @GurmelSingh-qx8er
    @GurmelSingh-qx8er 2 роки тому

    What About The Removal Of Baseless And Discriminatory Load Condition Of One Kilowatt For Their Survival.

  • @ManpreetKaur-qg6kd
    @ManpreetKaur-qg6kd 2 роки тому +1

    Mere Papa 2010

  • @sohanmohammad1901
    @sohanmohammad1901 2 роки тому

    veer kini kl w tak 600 unt maf h jarnal nu

  • @AmarjitSingh-de5so
    @AmarjitSingh-de5so 2 роки тому

    Agar sc bc category da bill 600 toh upar ave oh garib nhi ho sakda.

  • @dharmikharsh
    @dharmikharsh 2 роки тому +2

    I think 600 unit ka bariar sabko hona chahiye thaa .. jaruri nahin ki sc bc bhaichara greeb hi ho ..

    • @robbysandhu4425
      @robbysandhu4425 2 роки тому +1

      Bilkul bai jo parivaar 600 unit use kar reha ehda matlab ghare sab appliances hone aa..Ya tan KW de hisaab nal define karde

  • @rajendersingh1245
    @rajendersingh1245 2 роки тому +1

    Sir mutual transfer lai DSO g

  • @kamaljitkaur1707
    @kamaljitkaur1707 2 роки тому

    J jarnal greab aa ta ki hovaga

  • @KuldipSingh-jr4bb
    @KuldipSingh-jr4bb 2 роки тому +1

    If d .
    Mann
    Me
    Me
    Fi vadna band karo sade tax da paisa

  • @sikandersingh279
    @sikandersingh279 2 роки тому

    Solar da v dado ji

  • @karamsingh7358
    @karamsingh7358 2 роки тому

    Muafi nalo rate ghat kite jan

  • @KARANKUMAR-fi4wg
    @KARANKUMAR-fi4wg 2 роки тому +4

    GENERAL category ਨਾਲ ਹਰ wari ਧੋਖਾ ਹੀ ਕੀਤਾ ਜਾਂਦਾ ਹੈ

    • @GurdeepSingh-yv8gb
      @GurdeepSingh-yv8gb 2 роки тому

      Motra da bill maaf aa o v ta dass de veer

    • @KARANKUMAR-fi4wg
      @KARANKUMAR-fi4wg 2 роки тому +1

      @@GurdeepSingh-yv8gb ਸਾਰੇ general waliyan kol motra nahi hegiyan . ate sare general waliyan kol jamina v nahi hegiyan

  • @sudhirart84sunam43
    @sudhirart84sunam43 2 роки тому

    sc Kota 2mont 600 Unit Mafff Hai 1Kw Te Je Kar SC Tote Vich 2Kw load Hove Tan Sarkar 600 Unit Maff Hove Ga Ke Nai Mera Matlab HAi Jo 1KW te SC Wale KUJ PARIVAR AC CHALA RAHE ne Ki Ohna NU eh Right HAi🙏🙏🙏🙏

  • @KuldipSingh-jr4bb
    @KuldipSingh-jr4bb 2 роки тому +1

    Free kuj ni hona chahida employee de tax da paisa barbad na karo