Manpreet aap ji di video dekh rha hu ,jankari changi de rhe ho .madical kis month se lagu h .sir new scale kis month to de rhe hn .arrear 1. 1 .2016 to kis month tak dena h .pls dasan di kirpalta krna ji .
Kise nu v free nhi honi chahidi, rate ghat kr den ta jo har koi bill bhar sake, ish hisaab naal ta ik kilo watt waleya da paisa dusre khapatkaara utte paya jana a
eh gal vota mangan vele q nhi dsi.eh ta pura dokha e punjab de loka nal.amm admi da ghinona chera hun puri tra nanga ho gya e.isto pta lagda e k eh v ik dhokhe baj parti e.
Nothing should be free. It should be at reasonable tariffs. Even sc/bc agricultural subsidies should be terminated. Only the economically weaker section should get it regardless of caste.
ਬਹੁਤ ਹੀ ਵਧੀਆ ਲੱਗੀ ਹੈ ਜੀ
ਲੋਡ ਵੀ ਚੈਕ ਕਰਨਾ ਚਾਹੀਦਾ ਹੈ ਬਹੁਤ ਪਰਿਵਾਰ ਅਜਿਹੇ ਹਨ ਜਿਹੜੇ ਇਕ ਕਿਲੋਵਾਟ ਤੇ ਏਸੀ ਤੱਕ ਚਲਾਉਂਦੇ ਹਨ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਇਕ ਘਰ ਵਿਚ ਦੋ ਦੋ ਮੀਟਰ ਲਗਵਾਏ ਹੋਏ ਹਨ ਮੁਫਤ ਦੀ ਸਹੂਲਤ ਲੈਣ ਲਈ ਂਚਾਰ ਸੌ ਯੂਨਿਟ ਕੀ ਘੱਟ ਸੀ ਸਲੈਬ ਰੇਟ ਚਾਲੂ ਰੱਖਿਆ ਜਾਵੇ ਆਮ ਲੋਕਾਂ ਨੂੰ ਤਾਂ ਹੀ ਫਾਇਦਾ ਹੋਵੇਗਾ ਇਸ ਬਾਰੇ ਸਪਸ਼ਟੀਕਰਨ ਦਿੱਤਾ ਜਾਵੇ
ਬਿਜਲੀ ਬਿੱਲ ਕਿਸੇ ਦੇ ਵੀ ਮੁਆਫ਼ ਨਹੀਂ ਹੋਣੇ ਚਾਹੀਦੇ, ਸਗੋਂ ੨ ਜਾਂ ੩ ਰੁਪਏ ਪ੍ਰਤੀ ਯੂਨਿਟ ਸਰਕਾਰ ਚਾਰਜ ਕਰੇ ਨਾਲੇ ਸਰਕਾਰ ਦਾ ਖਜ਼ਾਨਾ ਭਰੇਗਾ, ਨਾਲੇ ਲੋਕਾਂ ਨੂੰ ਬਿਲ ਭਰਨੇ ਸੌਖੇ ਹੋਣਗੇ।
ਸਰ ਪੰਜਾਬ ਦੀਆਂ ਕੋਆਪਰੇਟਿਵ ਬੈਂਕਾਂ ਵਿੱਚ ਕੰਮ ਕਰਦੇ ਦਰਜਾ 4 ਕਰਮਚਾਰੀਆਂ ਨੂੰ ਡੇਲੀ ਵੇਜਿਜ਼ ਤੇ ਕੰਮ ਕਰਦੇ 10 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਜੋ ਕਿ 5000 ਰੁਪਏ ਵਿਚ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾਂ ਹੈ ਜੋ ਸਾਡੇ ਸਾਰੇ ਕਰਮਚਾਰੀਆਂ ਦਾ ਸ਼ੋਸਣ ਅਤੇ ਧੱਕਾ ਹੋ ਰਿਹਾ ਹੈ ਅਸੀਂ ਆਪ ਜੀ ਦੇ ਚੈਨਲ ਰਾਹੀਂ ਦੁਆਰਾ ਫਿਰ ਬੇਨਤੀ ਕਰਦੇ ਹਾਂ ਕੀ ਸਰਕਾਰ ਸਾਡੇ ਵਾਰੇ ਵੀ ਸੋਚੇ
ਲੋਕ ਲੜ ਲੜ ਮਰ ਗਏ। ਕਿਸੇ ਨੇ ਪੂਰੀ ਖ਼ਬਰ ਨੂੰ ਘੋਖਣ ਦੀ ਕੋਸਿ਼ਸ਼ ਹੀ ਨਹੀਂ ਕੀਤੀ। ਐਵੇਂ ਆਪਸ ਵਿਚ ਲੜੀ ਗਏ।
ਫਰੀ ਬਿਜਲੀ ਕਿਸੇ ਨੂੰ ਵੀ ਨਹੀ ਮਿਲਣੀ ਚਾਹੀਦੀ, ਚਾਹੇ ਘਰਾਂ ਦੀ ਹੋਵੇ ਚਾਹੇ ਮੋਟਰਾਂ ਦੀ ਹੋਵੇ,,,, ਰੇਟ ਸਸਤੇ ਹੋਣੇ ਚਾਹੀਦੇ ਨੇ
Very very very good decision
Bhaji mere question da v answer kro probation da v dasso
ਇਕ ਅਹਾਤੇ ਵਿਚ ਮੀਟਰ ਵੀ ਇਕ ਹੋਣਾ ਚਾਹੀਦਾ ਜੀ.ਪਹਿਲਾਂ ਲੋਕਾਂ ਨੇ ਇਕ ਇਕ ਘਰ ਵਿਚ ਚਾਰ ਚਾਰ ਮੀਟਰ ਵੀ ਲਗਵਾ ਰੱਖੇ ਨੇ ਜਿਆਦਾ ਫ੍ਰੀ ਬਿਜਲੀ ਲੈਣ ਦੇ ਲਈ.
ਹੁਣ ਹੋਰ ਮੀਟਰ ਲਗਾਉਣਗੇ ਘਰ ਦੀ ਵੰਡ ਕਰਕੇ
ਮੇਰੇ ਘਰ ਦੇ ਲਾਗੇ ਇਕ ਘਰ 100 ਵਰਗ ਗਜ ਦਾ ਡਬਲ ਸਟੋਰੀ ਹੈ ਵਿਚ 7 ਮੀਟਰ ਲੱਗੇ ਹੋਏ ਹਨ।
Very good
31 December 2021 tak ka bill maaf hoga ya nahi
ਕਲੋਲਾਂ ਈ ਆ ਬਸ….
Motor wale connection online hunde va
ਬਹੁਤ ਹੀ ਵਧੀਆ ਮੁੜ ਕੇ ਫ਼ੈਸਲਾ ਲਿਆ ਗਿਆ, ਕਿਓਂਕਿ sc ਵਰਗ ਵਿੱਚ ਵੀ ਬਹੁਤ ਅਮੀਰ ਹਨ ਤੇ ਜਨਰਲ ਵਰਗ ਵਿੱਚ ਵੀ ਬਹੁਤ ਅਮੀਰ ਹਨ, ਅਮੀਰ ਬਿੱਲ ਡੇ ਸਕਦਾ ਹੈ
general ch b kayi garib ne....
2kilo watt waleya nu 600 unit da labh milaga je unadi unit 600 ton kam andi hai
Sat shree akaal g bhaji good job enjoy your life always be happy God bless you
Hlo
ਬਿਕਾਏ ਵੀ ਮਾਫ ਨਹੀਂ ਕਰਨੇ ਚਾਹੀਦੇ ਲੋਕੀਂ ਆਪ ਹੀ ਢੀਠ ਹੋਏ ਪਏ ਨੇ ਆਪੇ ਸਰਕਾਰ ਮਾਫ ਕਰ ਦੇਵੇਗੀ
Good
Jarnal verg vang sc varg da karja kio nhi maaf hunda
ਮੁਖਮੰਤਰੀ ਨੇ ਤਾਂ ਕਿਹਾ ਸੀ sc Bc ਨੂੰ 600ਯੂਨਿਟ ਤੋਂ ਉੱਪਰ ਲਿਆ ਯੂਨਟਾ ਦਾ ਬਿਲ ਲਿਆ ਜਾਵੇਗਾ 600 ਮਾਫ ਹੋਵੇਗੀ।
ਜਾਣੀ ਕਿ ਜਨਰਲ ਕੈਟੇਗਰੀ ਦੇ ਨਾਲ ਸੰਬੰਧਿਤ ਇੱਕ ਕਿਲੋਵਾਟ ਤੋਂ ਘੱਟ ਲੋੜ ਵਾਲ਼ੇ ਗਰੀਬ ਪਰਿਵਾਰ ਨੂੰ 601 ਯੂਨਿਟ ਖਪਤ ਤੇ ਪੂਰਾ ਬਿਲ (4000-5000) ਦੇਣਾ ਪਵੇਗਾ ਤੇ ਐਸ. ਸੀ . ਨੂੰ ਕੋਈ ਬਿਲ ਨਹੀਂ। ਇਹ ਚਿੱਟੀ ਟੋਪੀ ਵਾਲ਼ੇ ਵੀ ਲੋਕਾਂ ਨੂੰ ਜਾਤਾਂ ਧਰਮਾਂ ਵਿੱਚ ਵੰਡਣ ਵਾਲ਼ੇ ਹਨ।
ਇਕ ਖਪਤਕਾਰ ਨੂੰ ਇਕ ਹੀ ਮੀਟਰ ਤੇ ਰਿਆਇਤ ਮਿਲਣੀ ਚਾਹੀਦੀ ਹੈ ਅਤੇ ਖਪਤਕਾਰ ਤੋ ਲਿਖ ਕੇ ਲੈਣਾ ਚਾਹੀਦਾ ਹੈ
ਇਹ ਕੰਡੀਸ਼ਨ ਤਾਂ ਟਿਊਬਵੈੱਲਾਂ ਉਪਰ ਵੀ ਲੱਗਣੀ ਚਾਹੀਦੀ ਹੈ
😄 🤣 😂 😆 😄 🤣
ਉਏ ਛੋਟੂ ਪੰਜਾਬ ਸਰਕਾਰ ਕਲੋਲਾ ਵੀ ਕਰਦੀ ਏ ਉਏ 😄
Sc aur BC lok boht vaddiyaa posta te jobs kr rahe ne good decision
👍👍👍👍
Good job sir g
ਮਹੀਨਾਂ ਕਿੰਨੀ ਤਰੀਕ ਤੱਕ ਗਿਣਿਆ ਜਾਵੇਗਾ। ਰੀਡਿੰਗ ਦੀ ਤਰੀਕ ਕਿੰਨੀ ਹੈ।
Best of luck
Sir ji ik gher wich ik he mitter hona chida hi loka ney ik kilo wart da mitter lagva ka doha 200 wart tey ac la langey
Bijlee maff di payment bijlee mantree di personal property vech kiti jawe. Khazane te koi boj na paia jawe.
Good news
ਵੀਰ ਜਿਨਾ ਨੇ solar ਲਵਾਇਆ ਆ ਉਨਾ ਨੂ ਵੀ 600 ਮਾਫ ਆ
ਆਉਣ ਵਾਲੇ ਸਮੇ ਵਿਚ on grid solar ਲਵੋਣ ਵਾਲੇਆ ਨੂ units ਦੇ ਪੈਸੇ ਮਿਲਣ ਲਗ ਜਾਣਗੇ
Sir jo electricity consumers Income tax de under ande ne ke ohna de 31-12-2021 tak de balance amount maff honge?
I am PSPCL LDC. Now, people have started to apply for more than 1 meter in single house. This practice should be stopped by Punjab Govt.
Bijlee maff di zaroorat nahi hai.rate ghatao sab nu benefit deo.
Good information has given by you.
ਸਾਰੇ ਮੁਆਫੀ ਵਾਲੇ ਖਪਤਕਾਰਾਂ ਦਾ ਲੋਡ ਸਾਲ ਵਿੱਚ ਇੱਕ ਵਾਰੀ ਚੈਕ ਕਰਨਾ ਹੁੰਦਾ ਹੈ ਪਰ ਬਹੁਤ ਘੱਟ ਚੈਕ ਹੁੰਦਾ ਹੈ। ਲੋਡ ਚੈਕ ਕਰਨ ਸਮੇਂ ਰਾਜਸੀ ਪਾਰਟੀਆਂ ਦਾ ਦਬਾਅ ਪਵਾਇਆ ਜਾਂਦਾ ਹੈ। ਜੇ ਨਾ ਕੀਤੀ ਜਾਂਦੀ ਹੈ ਤਾਂ ਝੂਠੇ ਇਲਜਾਮ ਸ਼ੁਰੂ ਹੋ ਜਾਦੇ ਹਨ।
good morning sir and thanx for updates👏
ਇਕ ਕਿਲੋਵਾਟ ਵਿੱਚ ਕਿੰਨੇ ਜੁਨਟ ਹੁੰਦੇ ਹਨ
1000 ਵਾਟ ਦਾ ਇੱਕ ਕਿੱਲੋ ਵਾਟ ਹੁੰਦਾ ਹੈ
Sir yeh admi sarkari job karda hai ta usne meter da connection apni patni de naam te le ke maafi da faida le reha hai
Manpreet veer pinda de vich ta bill kdi 70 din kdi 75 din bayad ayonda ta fir is da ki hall hovega
Manpreet aap ji di video dekh rha hu ,jankari changi de rhe ho .madical kis month se lagu h .sir new scale kis month to de rhe hn .arrear 1. 1 .2016 to kis month tak dena h .pls dasan di kirpalta krna ji .
Kinee watt da kilo watt bnda hai
kida pta lagda ki lod 2 kg wat to jayda aa
Manpreet sir, kya paani aur bijli ke bill chandigarh mein bhi kam ho rhe hain ?
Benefit should be given after checking load.
Kise nu v free nhi honi chahidi, rate ghat kr den ta jo har koi bill bhar sake, ish hisaab naal ta ik kilo watt waleya da paisa dusre khapatkaara utte paya jana a
70% Sc ਦਾ ਲੋਡ 1ਕਿਲੋ ਤੋ ਜਿਆਦਾ ਆ ਘਰ ਵਿੱਚ ਲੋਡ ਚਿਕ ਕੀਤਾ ਜਾਵੇ
very bad,ehna ne ta hrek verg nu 600 unit den da vada kita c, sarkar apbe sare vadiya to mukar rahi h
Good news but this benefit is to be given only to weaker section whenever they are belongs to general group
Jai shri ram ji
Any family which uses ac or has water motor shouldn't be given any benefit even 300 units free.
Kae loka ne vase hi 2 kilovat load banvaia hoia he. Jis ne honestly 4Kilovat kavaia.
Bai ji pehla v es trah hi chlda a reha c kuch nva thodi a ? Ehde vich aap sarkar ne nva ki kar dita hai ..
ਸਹੀ ਕਿਹਾ ਵੀਰ ਜੀ, ਇਸ ਵਿੱਚ ਨਵਾਂ ਕੀ ਕੀਤਾ ਹੈ?
Garnal da jekar 1 kolo wat
22g lok tan ac lagai phirde ne 1kw load ch koi ne check karda.
Kuch v fre ni hona chida nahi ta punjab kangal hon lagya time ni lagna
Kudos, taxpayer should give tax along with electricity bill, funny. 😡😡😡😡😡
eh gal vota mangan vele q nhi dsi.eh ta pura dokha e punjab de loka nal.amm admi da ghinona chera hun puri tra nanga ho gya e.isto pta lagda e k eh v ik dhokhe baj parti e.
Veer janral varg vaste vi clear kar dro
Kine load tak free h ?
2 kolo tak
Only for b pl bc and sc category upto 2 kilo vat. Not for general. Bpl card holder in general catogery is less in figures
ਸਾਰੇ ਖਪਤਕਾਰਾਂ ਲਈ ਇੱਕ ਕਿਲੋਵਾਟ ਲੋਡ ਦੀ ਸ਼ਰਤ ਹੈ।
Reply plz
Nothing should be free. It should be at reasonable tariffs. Even sc/bc agricultural subsidies should be terminated. Only the economically weaker section should get it regardless of caste.
Do do metre lagwaon wale fde jann
Phuker mantry
ਹੁਣ ਵਧੀਆ ਫੈਸਲਾ ਹੈ ਗੌਰਮਿੰਟ ਨੇ ਗਲਤੀ ਸੁਧਾਰ ਲਈ ਹੈ। ਜੇ ਕਿਸੇ ਘਰ ਦਾ ਲੋਡ ਇਕ ਕਿਲੋਵਾਟ ਵਾਲਾ ਹੈ ਤਾਂ ਇਨਕਮ ਟੈਕਸ ਭਰਦਾ ਹੈ ਤਾਂ ਕੀ ਹਦਾਇਤਾਂ ਹਨ।