Next elections ch pension and salary acc to 7th pay commission and More Govt Jobs in Punjab state , seats fullfill within 6 months Recruite waiting lists candidates as soon as possible
Sardar Sahab aapka bahut bahut Shukriya yah Khabar batane ke liye lekin is Sarkar ne Kuchh Nahin Karna pahle to kah rahe the khajana Hamara Bhara Hua Hai ab khajana Khali kaise ho gaya sirf Government employees aur pensioner ke liye aap sab Kuchh lete ja rahe hain yah to Manpreet Badal sahab se bhi Aage nikal Gaye inke bus Ki Baat Nahin Hai Sarkar Chalana Aam aadami Party Punjab sarkar Veri bed
Kuch nahi hona, manu 15.01.2015 tohe watch kar reha haa, kuck nahi milna Punjab Government employees. Punjab may last state in ranking out of 29 states of India.
Sir sirf aap ji da channel hi fake news nahi de riha. Bahi employees nal related news channel ta hr din pay commission da arrear den di khabar de dinde hai jina nu hun dekhna nu v Dil nahi karda. Aap ji channel rahi Punjab Govt nu benti hai k pending dues per month installments rahi dena start kr deve te free dia facilities stop krke eh kum Krna suru kre. Es tra govt te financial problem v nahi aaygi te employees te pensioners v shant ho jange.
ਤੁਹਾਡੇ ਵੱਲੋਂ ਹਰ ਇਕ ਦਿੱਤੀ ਜਾਂਦੀ ਖ਼ਬਰ ਬਿਲਕੁਲ ਸਹੀ ਹੁੰਦੀ ਹੈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
ਤੁਹਾਡੀ ਵੀਡੀਓ ਜਰੂਰ ਦੇਖੀ ਦੀ ਹੈ ਕਿਉਂਕਿ ਤੁਹਾਡੇ ਤੇ ਵਿਸ਼ਵਾਸ ਹੈ ਤੁਸੀਂ ਸਹੀ ਜਾਣਕਾਰੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਜੀ
ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਕਾਏ ਦੇਣ ਲਈ ਬਿਊਰੋਕ੍ਰੇਸੀ ਵਲੋਂ ਅਦਾਲਤ ਵਿਚ ਪੇਸ਼ ਹੋ ਕੇ ਇਹ ਕਹਿਣਾ ਕੇ 2016 ਦੇ ਬਕਾਏ 2029 ਵਿੱਚ ਦਿੱਤੇ ਜਾਣ ਦਾ ਕਿਹਾ ਗਿਆ ਹੈ।ਕਿੰਨੇ ਸੰਵੇਦਨਹੀਨ ਤੇ ਗੈਰਜਿਮੇਵਾਰ ਜਵਾਬ ਦਿੱਤਾ ਇਹ ਬਕਾਇਆ ਸਰਕਾਰ ਤੇ ਮੁਲਾਜ਼ਮਾਂ ਵਿਚਕਾਰ ਦਾ ਮਾਮਲਾ ਹੈ,ਨਾ ਕਿ ਗੁਆਂਢੀਆਂ ਦੇ ਲੈਣ ਦੇਣ ਦਾ ਹੈ ਕਿ ਜਦੋਂ ਹੋਇਆ ਤਾਂ ਮੋੜ ਦਿਆਂਗੇ।ਸਰਕਾਰਾਂ ਕੋਲ ਸੰਸਾਧਨਾਂ ਦੀ ਕਮੀਂ ਨਹੀਂ ਹੋ ਸਕਦੀ,ਇਹ ਹੋ ਸਕਦਾ ਹੈ ਕਿ ਕਿਸ਼ਤਾਂ ਚ ਦਿੱਤਾ ਜਾ ਸਕਦਾ ਹੈ।ਪਰ ਇਹ ਅਧਿਕਾਰੀ ਕਿਉਂਕਿ ਜੰਤਾ ਨੂੰ ਜਵਾਬਦੇਹ ਨਹੀਂ ,ਇਸ ਕਰਕੇ ਮਨਿਸਟਰਾਂ ਨੂੰ ਗੈਰਵਾਜਬ ਸਲਾਹ ਦੇਣ ਦਾ ਫੈਸਲਾ ਕਰ ਸਕਦੇ ਹਨ।
ਜੇ ਸਰਕਾਰ ਦਾ ਖਜ਼ਾਨਾ ਪੀਪਾ ਐਨਾ ਹੀ ਖਾਲੀ ਖੜਕਦਾ ਹੈ ਫਿਰ ਮੁੱਖ ਮੰਤਰੀ ਬਾਕੀ ਕੈਬਨਿਟ ਮੰਤਰੀਆਂ ਦੇ ਖਰਚੇ ਕਿਉਂ ਨਹੀਂ ਘਟਾਏ ਜਾਂਦੇ ਜਦੋਂ ਵੋਟਾਂ ਦਾ ਟਾਈਮ ਸੀ ਉਦੋਂ ਤਾਂ ਜਨਤਾ ਨੂੰ ਆਮਦਨ ਦੇ ਬਹੁਤ ਢੰਗ ਦੱਸ ਰਹੇ ਸਨ ਆਮਦਨ ਤਾਂ ਬਹੁਤ ਹੈ ਪਰ ਫਿਕਰ ਦਿੱਲੀ ਦੀਆਂ ਵੋਟਾਂ ਦਾ ਹੈ ਹਾਈਕੋਰਟ ਦੇ ਨਾਲ ਨਾਲ ਗਵਰਨਰ ਨੂੰ ਵੀ ਮਿਲਣਾ ਚਾਹੀਦਾ ਹੈ ਮੁਲਾਜ਼ਮ ਜਥੇਬੰਦੀਆਂ ਨੂੰ ਕਰੇ ਲਾਂਭੇ ਸਰਕਾਰ ਨੂੰ ਗਵਰਨਰ ਰਾਜ ਲਾਗੂ ਕੀਤਾ ਜਾਵੇ ਮੰਤਰੀਆਂ ਦੇ ਖਰਚੇ ਬੰਦ ਹੋਣਗੇ ਤਾਂ ਖਜ਼ਾਨਾ ਵੀ ਭਰ ਜਾਵੇਗਾ
ਅਦਾਲਤੀ ਚਕਰਾ ਵਿਚ ਪੈਣ ਨਾਲੌ ਸ਼ੰਗਰਸ਼ ਕਰਨਾ ਚਾਹੀਦਾ ਸਾਰੀਆ ਮੁਲਾਜ਼ਮ ਜਥੇਬੰਦੀਆ ਇਕ ਪਲੇਟਫਾਰਮ ਤੇ ਆਕੇ।
Genuine Reporter 👍 Respect
ਮੁਲਾਜਮ ਵੀਰੋ ਦਿੱਲੀ ਚੱਲੋ ਝਾੜੂ ਨੂਂ ਅੱਗ ਲਾਉ
ਜੇ ਸਿਗਲ ਜਜ ਦਾ ਫੈਸਲਾ ਆਇਆ ਹਕ ਵਿਚ ਤਾਂ ਸਰਕਾਰ ਡਬਲ ਬੈਚਂ ਜਾਵੇਗੀ । ਜੇ ਉਥੇ ਸਰਕਾਰ ਹਾਰ ਗਈ ਤੰਆ ਸਰਕਾਰ ਸੁਪਰੀਮ ਕੋਰਟ ਜਾਵੇਗੀ ਜੇ ਉੱਥੇ ਵੀ ਹਾਰ ਗਈ ਤਾਂ ਰੀਵਿਊ ਪਟੀਸ਼ਨ ਪਾਵੇਗੀ । ਤਦ ਤਕ 2030 - 2031 ਆ ਜਾਵੇਗਾ।
High court also like Govt. Of Punjab ( Congress, AAP, Akali) date per date (meeting or other)
Hor ki courta ch case rulde ne bus
Right
High
ਸਹੀ ਕਿਹਾ ਹੈ, ਜੀ 🎉🎉🎉
Good news, God bless you always.
ਨਈਂ ਜੀ ਨਈਂ ਭਾਜੀ, ਆਪਾਂ ਨਈਂ ਮੰਨਦੇ ਕਿਸੇ ਵੀ ਹਾਈ-ਹੁਈ ਕੋਰਟ ਦੇ ਆਰਡਰਾਂ ਨੂੰ । ਆਪਾਂ ਪੰਜਾਬ ਸਰਕਾਰ ਹੁੰਨੇ ਆਂ, ਤੇ ਉਪਰੋਂ ਆਮ ਪਾਰਟੀ ਦੀ ਸਰਕਾਰ। ਆਪਾਂ ਨਈਂ ਮੰਨਦੇ ਜੀ…..
ਵੀਰੇ ਭੰਡ ਤੋ 11% ਡੀ ਏ ਦਿਵਾ ਦੋ ਗੱਪੀ ਨਿਕੰਮੀ ਪੰਜਾਬ ਸਰਕਾਰ ਖਾਲੀ ਪੀਪਾ ਮੰਤਰੀ ਚੀਮਾ
God news ji
Sir tuhade channel te hi sahi information diti jandi hai... thanks...
ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ
ਸ਼ੁਕਰੀਆ ਜੀ ❤️
ਕੋਰਟ ਦੇ ਫੈਸਲੇ ਪਹਿਲਾਂ ਵੀ ਬਹੁਤ ਆਏ ਪਰ ਇਸ ਸਰਕਾਰ ਤੋਂ ਕੋਈ ਉਮੀਦ ਨਾ ਰੱਖੋ। (ਪਤੇ ਦੀ ਗੱਲ)
😂😂😂😂 Paalo hor Chaaru nu vota... Nvaa 9 din puraana 100 Din
ਬਹੁਤ ਬਹੁਤ ਧੰਨਵਾਦ ਜੀ
MANPREET JI SATSHRIAKAL JI 🙏 AAPKA BHAUT BHAUT DHANYABAD JI JANKARI DEN KAE LIYE JI🙏🙏🙏🙏🙏🙏
Your all news are very satisfactory.
Very nice effort by yours channel .to educate the listeners .
Singh Saab Ji Bahut Bahut Dhanwaad Jankari lai
Manpreet sir Thanks ji
Very very thanks dear brother
Hmesha sahi khabar
ਪੰਜਾਬ ਸਰਕਾਰ...ਮੁਰਦਾਬਾਦ, ਮੁਲਾਜ਼ਮ/ਪੈਨਸ਼ਨਰ ਏਕਤਾ..ਜਿੰਦਾਬਾਦ।
Thanks Manpreet ji
ਗ੍ਰੇਜੂਏਸ਼ਨ ਬੇਸ ਤੇ ਭਰਤੀ ਹੋਏ ਕਲਰਕ , ਪੁਲਿਸ , ਪਟਵਾਰੀ ਨੂੰ ਪੇਅ ਸਕੇਲ 19900/- ਦੀ ਬਜਾਏ 29200/- ਦਿਓ। ਹਾਈ ਕੋਰਟ ਦੇ ਹੁਕਮ ਮੁਤਾਬਿਕ।.....
Manpreet ji you’re the best ❤
❤❤❤
Very good
Rabb Rakha ji...
ਜਨਮਦਿਨ ਦੀਆ ਬਹੁਤ ਬਹੁਤ ਵਧਾਈਆਂ ਬੇਟਾ ਜੀ
ਸ਼ੁਕਰੀਆ ਜੀ ❤️
ਮਨਪ੍ਰੀਤ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀ ਹਰ ਵਾਰ ਬਿਲਕੁੱਲ ਸਹੀ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਆਪ ਜੀ ਨੂੰ ਸਦਾ ਖੁਸ਼ੀਆਂ ਬਖਸ਼ਣ ਜੀ
Good information Ji God bless you
Very good video sir thank you so much sir !
ਗ੍ਰੇਜੂਏਸ਼ਨ ਬੇਸ ਤੇ ਭਰਤੀ ਹੋਏ ਕਲਰਕ , ਪੁਲਿਸ , ਪਟਵਾਰੀ ਨੂੰ ਪੇਅ ਸਕੇਲ 19900/- ਦੀ ਬਜਾਏ 29200/- ਦਿਓ। ਹਾਈ ਕੋਰਟ ਦੇ ਹੁਕਮ ਮੁਤਾਬਿਕ।...===
Tuhadi jankari bikul sahi hundi aa ji
Good information
ਗ੍ਰੇਜੂਏਸ਼ਨ ਬੇਸ ਤੇ ਭਰਤੀ ਹੋਏ ਕਲਰਕ , ਪੁਲਿਸ , ਪਟਵਾਰੀ ਨੂੰ ਪੇਅ ਸਕੇਲ 19900/- ਦੀ ਬਜਾਏ 29200/- ਦਿਓ। ਹਾਈ ਕੋਰਟ ਦੇ ਹੁਕਮ ਮੁਤਾਬਿਕ।
Thanks veer
Good job
ਪੈਂਡੂ ਭੱਤੇ ਬਾਰੇ ਵੀ ਦੱਸੋ ਵੀਰ ਜੀ
Good👍👍👍
Dhanyavaad bete
ਗ੍ਰੇਜੂਏਸ਼ਨ ਬੇਸ ਤੇ ਭਰਤੀ ਹੋਏ ਕਲਰਕ , ਪੁਲਿਸ , ਪਟਵਾਰੀ ਨੂੰ ਪੇਅ ਸਕੇਲ 19900/- ਦੀ ਬਜਾਏ 29200/- ਦਿਓ। ਹਾਈ ਕੋਰਟ ਦੇ ਹੁਕਮ ਮੁਤਾਬਿਕ।.................
V good
Y g , ਸਾਨੂੰ ਛੁਣਛੁਣਾ ਦੇਣਗੇ,100/,
It's a mettar of court
Next elections ch pension and salary acc to 7th pay commission and More Govt Jobs in Punjab state , seats fullfill within 6 months
Recruite waiting lists candidates as soon as possible
nice imfo sir
Employees and pensioners deserves 6th pay commission arrears with interest
Very nice
100%Reponsibal Manpret Badal only
ਬਾਈ ਜੀ। ਡੀ ਏ ਕਲਾਸ ਵੰਨ ਦਾ ਤੇ ਬਾਕੀ ਮੁਲਾਜ਼ਮਾਂ ਦਾ ਲਿੰਕ ਕਰਨਾ ਚਾਹੀਦਾ ਐ ਫੇਰ ਦੇਖੋ ਮਸਲੇ ਹੱਲ ਹੁੰਦੇ!!!ਹੁਣ ਕੀ ਹੋਣਾ ਐ ਉਹ ਤਾਂ ੨੦੧੬ ਤੋਂ ਸਾਰਾ ਕੁਝ ਲਈ ਬੈਠੇ ਐ। ਤੁਸੀ ਪਾਈ ਜਾਉ ਵੀਡੀੳ ,,ਕੁਛ ਨੀ ਹੋਣਾ
ਸਰਕਰ ਦੇ ਅਫਸਰਾਂ ਨੇ ਮਾਨਯੋਗ ਅਦਾਲਤ ਨੂੰ ਵੀਂ ਗੁੰਮਰਾਹ ਕਰ ਕੇ ਮਾਨਯੋਗ ਅਦਾਲਤ ਦਾ ਮਖੌਲ ਉਡਾਇਆ ਗਿਆ ਹੈ
Video baout vadia lagdi hai but no money
Good..news..sir..ji..ok
Happy Birthday Ji
ਸ਼ੁਕਰੀਆ ਜੀ ❤️
Happy Birthday brother, 🎉🎉
Thank you! ❤️
Government double 00000
ਮਾਨ ਯੋਗ ਨੇ ਬੇੜਾਂ ਗਰਕ ਕੀਤੀ😂
👌🏻
Wait ji..😊
H.C.Kujh nhi krega.I am 100 o/o sure.Courts often Govt.naal hi agree krdian hn ji.
ਛੁੰਚਨਾ 💯 ਪੱਕਾ
Let's see which way the wind blows,
Sarkar zero aa ji sir
ਨਵਾਂ ਕੁਸ਼ ਵੀ ਨਹੀਂ ਦੱਸਿਆ ਉਹੀ ਪੁਰਾਣੀ ਘਸੀ ਪਿਟੀ ਸੂਚਨਾਂ ਦੇ ਰੋਣੇ ਰੋਈ ਜਾ ਰਹੇ ਹੋ,22/11/2024 ਨੂੰ ਹਾਈ ਕੋਰਟ ਨੇ ਕੀ ਫੈਸਲਾ ਕੀਤਾ, ਤਾਂ ਦੱਸਿਆ ਹੀ ਨਹੀਂ, ਵਿਡੀਉ ਸੁਆਹ ਚੰਗੀ ਲੱਗਣੀਆਂ ਐਂ।
Court से ही good
News आएगी...
Complusary..... Ki जाये ग
Jaj sab nu Punjab sarkar de jetho fand release hunde os te rok la dene chidi pehla mulajma da jena bnda bkea dena chida ji
Jo sarkar mulajmon ka haq na de wo sarkar bahut hi nikammi h, ye to bahut baten karti h
Manpreet ji jo letter c and v di nikli ha os letter bare daso
👏👏
Sab kuch court te hi depend karda hai
Any update on this sir.
7th pay scale da bhi kuj kro salary bohat gaat aa employees de new join
What is order of High Court today?
Sarkar arear na den da koi na koi rasta labh layegi.dena nhi he
Aa sakta hai ees da ki matlab hai
Sardar Sahab aapka bahut bahut Shukriya yah Khabar batane ke liye lekin is Sarkar ne Kuchh Nahin Karna pahle to kah rahe the khajana Hamara Bhara Hua Hai ab khajana Khali kaise ho gaya sirf Government employees aur pensioner ke liye aap sab Kuchh lete ja rahe hain yah to Manpreet Badal sahab se bhi Aage nikal Gaye inke bus Ki Baat Nahin Hai Sarkar Chalana Aam aadami Party Punjab sarkar Veri bed
What about govt added school staff
Cheema koi nava sup kado paka
Haale sarkar di kujh den di neeat ni japdi, eh Jhaadu nu teela teela hona udeek rhi aa.
Tell us otders 24/11.
Udon tk ta kai pensioners vichare____'
Agar india me kanoon naam ki koi cheez ha to punjab govt IPS employees ki tara doosre employees ko be un ke barabar ADA and pay scale da arear de
1st view
Sarkar Court de orders nu mandi very shameful 🫢
India me koi kanoon nhi ha agar kanoon ha and sab ke leye ek ha to fir punjab me IPS employees ko kese de deya gya 2016 se pay scale ka arear 😢😢😢😢
29 November next date hai g Hun 🙏🏻
paji ajj 22 a ki huya fasla paji
Sir jekar kise death ho jandi retired the Banda area usde parvar nu mil Sakta
Hnji jnab bilkul j kisi bnde di death ho jandi panve oh employe hoye ya pension lenda hoye uda arear family nu mil janada hai
2030. To pehle khalistan ban Jana
Hun punjab rangla nhi rea
Pti and drawing teacher di date 8/11/2024 di letter bare daso
Kuch nahi hona, manu 15.01.2015 tohe watch kar reha haa, kuck nahi milna Punjab Government employees. Punjab may last state in ranking out of 29 states of India.
ਹੁਣ ਦੱਸੋ ਵੀ ਜੀ ਕੀ ਬਣਿਆ ਫੈਸਲੇ ਦਾ
Your keeping quiet?
Kuj ni hona 22 nu v , dekhlio
Sir sirf aap ji da channel hi fake news nahi de riha. Bahi employees nal related news channel ta hr din pay commission da arrear den di khabar de dinde hai jina nu hun dekhna nu v Dil nahi karda. Aap ji channel rahi Punjab Govt nu benti hai k pending dues per month installments rahi dena start kr deve te free dia facilities stop krke eh kum Krna suru kre. Es tra govt te financial problem v nahi aaygi te employees te pensioners v shant ho jange.
Nothing will happen
😅
Bad govt ihne tan gandhla panjab bna k rakhta rangla ki bnoune
k ne hona