proud to be a sikh ਕਰਨਾਟਕ ਦੇ ਇਸ ਗੁਰਸਿੱਖ ਨੇ ਦੁਨੀਆਂ ਹਿਲਾ ਕੇ ਰੱਖਤੀ - spmediapunjab

Поділитися
Вставка
  • Опубліковано 16 січ 2024
  • ਪੂਰਾ ਕਰਨਾਟਕ ਹਿਲਾ ਕੇ ਰੱਖਤਾ ਇਸ ਸਿਖ ਬੱਚੇ ਨੇ ਅਦਾਲਤ ਨੇ ਵੀ ਹੱਕ ਚ ਕੀਤਾ ਫ਼ੈਸਲਾ - spmediapunjab
    #spmediapunjab #piticlive #bijnor #sikh #karnatka

КОМЕНТАРІ • 1 тис.

  • @hardeepsinghcheema429
    @hardeepsinghcheema429 3 місяці тому +131

    ਸਲੂਟ ਬਿਜਨੌਰ ਸਿੱਖਾਂ ਨੂੰ ਤੇ ਸਾਨੂੰ ਇਹਨਾਂ ਬਾਰੇ ਦੱਸਣ ਲਈ

  • @harjeetsinghsandhu8039
    @harjeetsinghsandhu8039 3 місяці тому +250

    ਖਾਲਸਾ ਜੀ ਪੰਜਾਬ ਨੂੰ ਬਾਹਰ ਰਹਿੰਦੇ ਸਿੱਖਾਂ ਨੇ ਸਿੱਖੀ ਨੂੰ ਬਚਾਉਣਾ

    • @Kuldeepsingh-wx9ps
      @Kuldeepsingh-wx9ps 3 місяці тому +6

      Bilkul sahi gal veere tuhadi punjab valiya te 70 percent bahar chle gye rehnde ku nashiya ch lag gye punjab da ta Waheguru ji Sache Patshah Ji hun Kirpa karnge

    • @rajendrakaur240
      @rajendrakaur240 3 місяці тому +1

      You are correct ji

    • @pradeepkarn7724
      @pradeepkarn7724 3 місяці тому +1

      Ham hindu hai janha sikh bahul the paison ke lalach me chhod chale gaye vo jila aaj muslim bahul ho gaya jab hamare log chhod cchod chale javenge to fir

    • @BalwinderSingh-mf6gq
      @BalwinderSingh-mf6gq 2 місяці тому

      Ni ni ni hu
      Dr by niQqqq oop ji nu ji ni in
      nu kio hu ni Ni Ni
      Dr​@@Kuldeepsingh-wx9ps

  • @BalwinderKaur-py8jt
    @BalwinderKaur-py8jt 3 місяці тому +100

    ਸਾਡੇ ਲੋਕਾ ਨੇ ਜਾਤਾ ਵਿਚ ਵੰਡ ਦਿੱਤਾ ਪੰਜਾਬ

  • @Gurmeet_kaur_khalsa
    @Gurmeet_kaur_khalsa 3 місяці тому +224

    ਜੰਮੂ ਤੇ ਬਿਜਨੌਰ ਦੋਨਾ ਤੇ ਹੀ ਦਸਮੇਸ਼ ਪਾਤਿਸ਼ਾਹ ਜੀ ਦੀ ਕਿਰਪਾ ਹੈ ਵਾਹਿਗੁਰੂ ਜੀ 🙇‍♀️💕🌹👏

  • @jagjitsingh8404
    @jagjitsingh8404 3 місяці тому +58

    ਜੇਕਰ ਸਿੱਖਾਂ ਵਿੱਚ ਜਾਤੀਵਾਦ ਦਾ ਕੋਹੜ ਖਤਮ ਹੋ ਜਾਵੇ ਤਾਂ ਸਿੱਖਾਂ ਦੀ ਕੋਈ ਰੀਸ ਨਹੀਂ ਕਰ ਸਕਦਾ ।

  • @BalwinderKaur-py8jt
    @BalwinderKaur-py8jt 3 місяці тому +90

    ਬਹੁਤ ਹੀ ਬਹਾਦਰ ਬੱਚਾ ਹੈ ਵਾਹਿਗੁਰੂ ਜੀ ਚੜਦੀ ਕਲਾ ਰਖੇ

  • @dkkhalsa1551
    @dkkhalsa1551 3 місяці тому +106

    ਬਾਜਾਂ ਵਾਲੇ ਪਾਤਸ਼ਾਹ ਜੀ ਦੀ ਫੌਜ ਦੇ ਹੌਸਲੇ ਬੁਲੰਦ ਹੀ ਰਹਿਣਗੇ ਸਭ ਨਿਹੰਗ ਸਿੰਘ ਤੇ ਭੁਜੰਗੀ ਫੌਜਾਂ ਦੀ ਚੜ੍ਹਦੀ ਕਲਾ ਲਈ ਅਰਦਾਸ ❤❤❤❤❤❤❤

  • @manjitkaur7134
    @manjitkaur7134 3 місяці тому +93

    ਬੇਟਾ ਵਾਹਿਗੁਰੂ ਤੇਰੀ ਲੰਮੀ ਉਮਰ ਕਰੇ ਹਮੇਸ਼ਾ ਵਾਹਿਗੁਰੂ ਤੈਨੂੰ ਚੜਦੀ ਕਲਾ ਬਖਸ਼ੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @darshansingh6143
      @darshansingh6143 3 місяці тому +2

      ਪੰਜਾਬ ਵਿੱਚ ਕੁਸ %ਸਿੱਖ ਆ ਬਾਕੀ ਸਾਰੇ ਦਿਖਾਵੇ ਦੇ ਨੇ , ਮੁਆਫ ਕਰਨਾ ਪਰ ਸੱਚਾਈ ਆ

  • @gurbantsingh5957
    @gurbantsingh5957 3 місяці тому +52

    ਬਿਜ਼ਨੋਰੀ ਸਿੱਖਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ

  • @user-hz4kk2wd1d
    @user-hz4kk2wd1d 3 місяці тому +87

    ਬਹੁਤ ਵਧੀਆ ਕੀਤਾ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਇੰਨਾਂ ਸਿੱਖ ਪਰਵਾਰਾਂ ਨੂੰ

  • @kakabullethomeroyalenfield7297
    @kakabullethomeroyalenfield7297 3 місяці тому +77

    🙏⛳️💪ਗੁਰ ਫਤਹਿ ਵੀਰੋ ਤੁਹਾਨੂੰ ਵੇਖਕੇ ਤਾਂ ਸਾਨੂੰ ਮਾਣ ਮਹਿਸੂਸ ਹੂੰਦਾ ਹੈ। 💪⛳️🙏

  • @balbirsingh3320
    @balbirsingh3320 3 місяці тому +85

    ਵਾਹਿਗੁਰੂ ਜੀ ਬਿਜਨੌਰ ਦੇ ਸਿੱਖਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @surendarsinghfalodya6140
    @surendarsinghfalodya6140 3 місяці тому +42

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਬਿਜਨੌਹੀ ਸਿੰਘਾਂ ਦੀ 31 ਪਿੰਡਾਂ ਦੇ ਵਿੱਚ ਆਬਾਦੀ ਦੇ ਨਾਲ ਨਾਲ ਉੱਤਰ ਪ੍ਰਦੇਸ਼ ਦੇ ਸਹਿਰਾ ਵਿੱਚ ਵੀ ਬਹੁਤ ਵੱਡੀ ਆਬਾਦੀ ਹੈ ਇਹ 24 ਕਰੇਟ ਪਿਓਰ ਸਿੱਖ ਹਨ ਪੂਰੀ ਧਰਤੀ ਤੇ ਕੱਲੇ ਬਿਜਨੌਰ ਹੀ ਸਿੱਖ ਹਨ ਜਿਹੜੇ ਸਾਰੇ ਕੇਸਾਧਾਰੀ ਅਤੇ ਅੰਮ੍ਰਿਤਧਾਰੀ ਹਨ ਪੰਜਾਬ ਤੋਂ ਬਾਹਰ ਸਿੱਕੇ ਚੜਹਦੀ ਕਲਾ ਵਿੱਚ ਹੈ ਨਾ ਕੇਸਾ ਦਾ ਕਤਲ ਕਰਦੀ ਹੈ ਨਾ ਕੋਈ ਨਸ਼ਾ ਕਰਦੀ ਹੈ ਵੈਸੇ ਪੰਜਾਬ ਪੰਜਾਬ ਤੋਂ ਬਾਹਰ ਬੈਠੇ ਸਿੱਖਾਂ ਦਾ ਭੇਖਾ ਹੈ ਤੇ ਬਾਹਰ ਜਿਹੜੇ ਸਿੱਖ ਬੈਠੇ ਨੇ ਉਹ ਸਹੁਰੇ ਘਰ ਬੈਠੇ ਨੇ ਜਿਹੜੀ ਜਨਾਨੀ ਦਾ ਪੱਖਾ ਮਜਬੂਤ ਹੁੰਦਾ ਹੈ ਹੋ ਜਨਾਨੀ ਸਹੁਰੇ ਘਰ ਮਾਨ ਅਤੇ ਸਤਿਕਾਰ ਨਾਲ ਰਹਿੰਦੀ ਹੈ ਜੇਕਰ ਜਨਾਨੀ ਦਾ ਭੇਖਾ ਹੀ ਕਮਜ਼ੋਰ ਹੋ ਗਿਆ ਤੇ ਸੋਰੇ ਵਾਲੇ ਫਿਰ ਉਸ ਜਨਾਨੀ ਦਾ ਨਾ ਤੇ ਸਤਿਕਾਰ ਕਰਦੇ ਨੇ ਤੇ ਨਾ ਹੀ ਉਹਨੂੰ ਚੰਗੇ ਤਰੀਕੇ ਨਾਲ ਰੱਖਦੇ ਨੇ ਆਪਾ ਅਰਦਾਸ ਕਰੀਏ ਜਿਸ ਤਰ੍ਹਾਂ ਅਕਾਲ ਬਿਜਨੌਰ ਵਾਲੇ ਸਿੱਖਾਂ ਤੇ ਕਿਰਪਾ ਕੀਤੀ ਹੈ ਗੁਰਵਾ ਦੇ ਪਾਵਨ ਧਰਤੀ ਨਾਲੇ ਪੰਜਾਬ ਚੜਦੀ ਕਲਾ ਵਿੱਚ ਹੋਵੇ ਸਾਡੇ ਬਾਹਰ ਬੈਠੇ ਸਿੱਖ ਵੀ ਮਜ਼ਬੂਤ ਹੋਣ ਬਿਜਨੌਰ ਸਿੱਖ ਸਿਕਲੀਗਰ ਸਿੱਖ ਵਣਜਾਰੇ ਸਿੱਖ ਅਤੇ ਹੋਰ ਪੰਜਾਬ ਤੋਂ ਬਾਹਰ ਬੈਠੇ ਸਾਡੇ ਸਿੱਖ ਭਰਾਵਾ ਨੂੰ ਕਿਉਂਕਿ ਸਿਰੋਮਨੀ ਕਮੇਟੀ ਹੋਰ ਸਾਰੇ ਪੰਥਿਕ ਜਥੇਬੰਦੀ ਇਹਨਾਂ ਵੱਲ ਧਿਆਨ ਨਹੀਂ ਦਿੰਦੀ ਖਾਲਸਾ ਐਡ ਲੋਕਾਂ ਨੂੰ ਲੰਗਰ ਛਕਾ ਰਿਹਾ ਹੈ ਬਿਜਨੌਰ ਵਾਲੇ ਸਿੱਖ ਭਰਾ ਦੇ ਆਨ ਬਾਨ ਸਾਨ ਹੈ ਇਸ ਬੱਚੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਸਤਿਕਾਰ ਮਿਲਣਾ ਚਾਹੀਦਾ ਮਿਲਣਾ ਚਾਹੀਦਾ

  • @baldevsingh8255
    @baldevsingh8255 3 місяці тому +198

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਸਿੰਘਾਂ ਨੂੰ।

    • @niranjansingh2876
      @niranjansingh2876 3 місяці тому +3

      Wahaguru ji 🙏

    • @tarlochangill8956
      @tarlochangill8956 3 місяці тому +1

      Please let Khalisani watch it.

    • @user-fb9gc8vd1j
      @user-fb9gc8vd1j 3 місяці тому +2

      ਪ੍ਮਾਤਮਾਂ ਬਜਨੌਰੀਆ ਸਿਖੱਖਾ੍ ਨੂੰ ਚੜਦੀ ਕਲਾ ਵਿਚੱ ਰਖੇ

    • @Histoicalbachground
      @Histoicalbachground 3 місяці тому

      Assam. Men. Barhkhola. Bhi. Sikho. Ka. He. Unki. Bhi. Sar. Leni. Jaruri. He

  • @Gurmeet_kaur_khalsa
    @Gurmeet_kaur_khalsa 3 місяці тому +136

    ਧੰਨ ਧੰਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੀ ਯਾਦ ਆਗੀ ❤💕👏

  • @user-em5nl5tx2b
    @user-em5nl5tx2b 3 місяці тому +61

    ਹਰ ਸਿੱਖ ਦਾ ਮਨ ਵੀ ਚੜ੍ਹਦੀ ਕਲਾ ਵਿੇਚ ਰਹਿਣਾ ਚਾਹੀਦਾ ਹੈ।

  • @GurmeetSingh-ue8md
    @GurmeetSingh-ue8md 3 місяці тому +29

    ਖੋਜੀ ਸਾਬ ਜੀ ਆਪ ਸਿੱਖ ਕੌਮ ਦਾ ਮਾਣ ਹੋ ਗੁਰੂ ਨਾਨਕ ਸਾਹਿਬ ਜੀ ਹਮੇਸ਼ਾਂ ਚੜਦੀ ਕਲਾ ਚ ਰੱਖਣ ਜੀ,

  • @PritamSingh-wt7jx
    @PritamSingh-wt7jx 3 місяці тому +15

    ਇਸ ਬੱਚੇ ਨੂੰ ਅਕਾਲ ਤਖ਼ਤ ਤੋਂ ਸਨਮਾਨਿਤ ਕਰਨਾ ਚਾਹੀਦਾ ਹੈ ਜੀ ਧੰਨ ਧੰਨ ਗੁਰੂ ਕੇ ਸਿੱਖ ਹਨ

  • @dalbirkour-sh4dm
    @dalbirkour-sh4dm 3 місяці тому +222

    ਵਾਹਿਗੁਰੂ ਜੀ ਬਿਜਨੌਰ ਈ ਸਿਖਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ 🙏🙏

    • @Sandipsingh1414-ng3bj
      @Sandipsingh1414-ng3bj 3 місяці тому +2

      ਵਾਹਿਗੁਰੂ ਜੀ ਮੇਹਰ ਕਰੀ ਸੱਭ ਤੇ

    • @jasbirkaurbasran3779
      @jasbirkaurbasran3779 3 місяці тому +2

      God bless you always beta

    • @Goldberg697
      @Goldberg697 3 місяці тому

      Chlo fer dsso waheguru gurumantar vishnu vasudev Hari Gobind Ram ji k naam se kyu bna batye

    • @maudgomery1682
      @maudgomery1682 3 місяці тому

      ​@@Goldberg697Hindus ka ram dushruth ka bata hai sikho ka ram ghut ghut ma lata hai is ram kon manta ram jis na pundit jee k kehena pur gareeb shumbuk ko kar dia tulwar see k neevi jat k shumbuk apna chalo ko dharmik sikhsha dane kurka pundit jee ka bata mur gia tumara lai lug ram dhobi Lee ulti sodhi bata sun kur apni isturi ghur sa nikal dee asa rub sirf pundito ka hai sikh nuhi manta asa rub ko

    • @Goldberg697
      @Goldberg697 3 місяці тому

      @@maudgomery1682 ar je dikh deya ek hi hai phela ksam kha guru ji ki jhuth boluga nark jauga sach boluga swarg jauga fer pejunga link gurugranthh sab ma te hi ghat ghat nhi fudu Kan Kan ma ar kisi ka fudu nhi bna ne ga kadi bhi je dikha deya bol

  • @Akalimeharsingh
    @Akalimeharsingh 3 місяці тому +34

    🙏🙏🌹ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀਉ ਆਪਣੇ ਯੋਧੇ ਸਿੱਖਾਂ ਨੂੰ ਚੜਦੀਕਲਾ ਵਿੱਚ ਰੱਖਣਾ 🌹🙏🙏

  • @GurpreetSingh-ic3hy
    @GurpreetSingh-ic3hy 3 місяці тому +37

    ਵਾਹਿਗੁਰੂ ਜੀ ਮਾਣ ਹੈ ਇਹਨਾਂ ਯੋਧਿਆ ਤੇ

  • @santokhsinghbenipal8592
    @santokhsinghbenipal8592 3 місяці тому +24

    ਧੰਨ ਧੰਨ ਤੇਰੀ ਸਿੱਖੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਜੀ

  • @rattandhaliwal
    @rattandhaliwal 3 місяці тому +87

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਇਸ ਬੱਚੇ ਨੂੰ।

  • @DarshanSingh-se4ct
    @DarshanSingh-se4ct 3 місяці тому +67

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਤੇਰਾ ਪੰਥ ਖਾਲਸਾ

    • @palwindersingh3731
      @palwindersingh3731 3 місяці тому

      Bapu ji punjab jarur awo . Punjab ta hun dastaara bale disde nahi. Sarkaara bhut gundia ban ke lutt rahia ne punjab nu.

  • @KuldeepSingh-og3pd
    @KuldeepSingh-og3pd 3 місяці тому +64

    ਵਾਹਿਗੁਰੂ ਜੀ ਸਿੱਖ ਕੌਮ ਹਮੇਸ਼ਾਂ ਹੀ ਚੜ੍ਹਦੀ ਕਲਾ ਵਿੱਚ ਰਹੇਗੀ ਅਤੇ ਹੈ ਵੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤

  • @narindernanua9870
    @narindernanua9870 3 місяці тому +109

    ! ਵਾਹਿਗੁਰੂ ਜੀ ਇਨ੍ਹਾਂ ਸਾਰੇ ਸਿੱਖ ਜੋਧੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਨਾ

    • @palwindersingh3731
      @palwindersingh3731 3 місяці тому

      BIJNAUR DE VEERAN NU BHUT VAADHAI HAI JI RABB AAP SAB NU CHARDI KALLA VICH BAKHASHE JI

  • @KuldeepSingh-cx2iq
    @KuldeepSingh-cx2iq 3 місяці тому +20

    ਧੰਨਵਾਦ ਬਿਜਨੌਰ ਸਿੱਖ ਵੀਰਾਂ ਦਾ ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ❤❤ਦਿਲ ਤੋਂ ਧੰਨਵਾਦ ਹੈ ਜੀ

  • @jaspaldhindsa3421
    @jaspaldhindsa3421 3 місяці тому +21

    ਵਾਹਿਗੁਰੂ ਜੀ ਮੇਰੇ ਪਰਿਵਾਰ ਨੂੰ ਵੀ ਸਿੱਖੀ ਦੀ ਦਾਤ ਬਖਸ਼ੋ ਜੀ

  • @JaswantSingh-te9xt
    @JaswantSingh-te9xt 3 місяці тому +30

    ਵਾਹਿਗੁਰੂ ਮਿਹਰ ਭਰਿਆ ਹੱਥ ਖਾਲਸਾ ਪੰਥ ਤੇ ਰਖੇ। ਖਾਲਸਾ ਪੰਥ ਨੂੰ ਚੜਦੀ ਕਲਾ ਵਿੱਚ ਰਖੇ ਵਾਹਿਗੁਰੂ।

  • @gurcharnsingh2777
    @gurcharnsingh2777 3 місяці тому +3

    ਸਿਖਾਂ ਦੇ ਮਾਣਮੱਤੇ ਇਤਿਹਾਸ ਨੂੰ ਸੁਣਕੇ ਮਨ ਨੂੰ ਬਹੁਤ ਸਕੂਨ ਦੇਣਵਾਲੀ ਖਬਰ, ਧੰਨਵਾਦ ਜੀ 🌻🌹🙏🙏🙏🙏।

  • @diljeetkaur5858
    @diljeetkaur5858 3 місяці тому +32

    ਧੰਨ ਧੰਨ ਗੁਰੂ ਜੀ ਕੀ ਫ਼ੌਜ ❤️🙏🏻🙏🏻

  • @gurpreetkaurgurpreetkaur7427
    @gurpreetkaurgurpreetkaur7427 3 місяці тому +17

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਸਿੱਖ ਨੂੰ ❤❤❤

  • @JagroopSingh-wf3nw
    @JagroopSingh-wf3nw 3 місяці тому +34

    ਵਾਹਿਗੁਰੂ ਸੱਚੇ ਪਾਤਸਾਹ ਇਹ ਸਾਰੀ ਸੰਗਤ ਤੇ ਮੇਹਰ ਭਰਿਆ ਹੱਥ ਰੱਖੇ ਜੀ❤❤ਸਲੂਟ ਹੈ ਬੱਚੇ ਨੂੰ❤❤

  • @ManpreetKaur-to7sy
    @ManpreetKaur-to7sy 3 місяці тому +18

    ਵਾਹਿਗੁਰੂ ਚੜਦੀ ਕਲਾ ਚ ਰੱਖੇ ਇਸ ਬੱਚੇ ਨੂੰ 👃👃

  • @JaswinderSingh-io7uo
    @JaswinderSingh-io7uo 3 місяці тому +27

    ❤❤❤ ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @baljindersingh2607
    @baljindersingh2607 3 місяці тому +27

    ਵਹਿ ਜੀ ਵਾਹ ਧੰਨ ਧੰਨ ਗੁਰੂ ਦੇ ਸਿੰਘੋ ❤🙏🙏

  • @shubegsingh8394
    @shubegsingh8394 3 місяці тому +7

    ਧੰਨ ਹਨ ਬਿਜਨੌਰ ਵਾਲੇ ਸਿਖ ਗੁਰੂ ਮਿਹਰ ਕਰਨਗੇ ਇਹਨਾ ਤੇ ਧੰਨਵਾਦ ਸੇਖੋ ਸ਼ਿਰੀ ਫਤਿਹਗੜ੍ਹ ਸਾਹਿਬ
    ਪੰਜਾਬ

  • @sukhdevsinghkhalsa1921
    @sukhdevsinghkhalsa1921 3 місяці тому +43

    ਖਾਲਸਾ ਅਕਾਲ ਪੁਰਖ ਕੌ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ।ਤੁਸੀਂ ਨਗਰ ਕੀਰਤਨ ਲਿਆਉ ਲੰਗਰ ਦੀ ਤੋਟ ਨਹੀਂ ਆਉਂਦੀ। ਬਹੁਤ ਬਹੁਤ ਧੰਨਵਾਦ ਬਿਜਨੌਰੀ ਸਿੱਖਾਂ ਦਾ ।

    • @sekhonphysicalacademysangr902
      @sekhonphysicalacademysangr902 3 місяці тому +2

      Pehla 84\95 DE shaheed pariwara nu sabh leo 25lakh DE nammi kharku roti nu tarash rhe aw. Balwinder Singh pakhoke ptn24 youtbe te kro Search ji

  • @pargatbhutwadhiajimerapind7353
    @pargatbhutwadhiajimerapind7353 3 місяці тому +6

    ਗੁਰੂ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕੱਲ੍ਹਾ ਵਿੱਚ ਰੱਖਣ ਜੀ

  • @ranthirsingh8886
    @ranthirsingh8886 3 місяці тому +5

    ਇਹ ਸਿੱਖਾਂ ਦੀ ਬਹੁਤ ਵੱਡੀ ਖਾਣ ਹੈ ਜੀ ਮੈਂ ਬਟਾਲੇ ਤੋ ਪੰਜਾਬ

  • @tajinderkaur9860
    @tajinderkaur9860 3 місяці тому +36

    ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣੀ ਮੇਹਰ ਬਣਾਏ ਰਖੋ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏

  • @dr.kuldeepsinghmakhu1532
    @dr.kuldeepsinghmakhu1532 3 місяці тому +48

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @bikramjitsingh5415
    @bikramjitsingh5415 3 місяці тому +30

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਜੀ 🙏

  • @Pardesikaur
    @Pardesikaur 3 місяці тому +12

    Good ਸੁਨੇਹਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JasMH
    @JasMH 3 місяці тому +5

    ਬਇਜਨਔਰਈ ਸਿਖਾਂ ਨੂੰ ਵਾਹਿਗੁਰੂ ਹਮੇਸ਼ਾ ਆਪਣਾ ਹੱਥ ਦੇ ਕਰ ਰੱਖਣ 🙏🙏🙏🙏🙏

  • @paramjitkaursandhu8752
    @paramjitkaursandhu8752 3 місяці тому +3

    ਵਾਹ ਓ ਸਿਖੋ ਨਹੀਂ ਰੀਸਾਂ ਤੁਹਾਡੀਆਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਅਸੀਂ ਪਰਮਾਤਮਾ ਹਮੇਸ਼ਾ ਤੁਹਾਨੂੰ ਚੜਦੀ ਕਲਾਂ ਬਖਸ਼ਣ ❤❤

  • @pargatbhutwadhiajimerapind7353
    @pargatbhutwadhiajimerapind7353 3 місяці тому +3

    ਵਾਹ ਜੀ ਵਾਹ ਖੂਬ ਜਾਣਕਾਰੀ ਦਿੱਤੀ ਆ ਭਾਈ ਸਾਹਿਬ ਜੀ
    ਧੰਨਵਾਦ ਜੀ ਬਹੁਤ ਬਹੁਤ

  • @Akalimeharsingh
    @Akalimeharsingh 3 місяці тому +13

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🌹🌹🙏🙏🙏🙏🙏❤❤❤❤❤🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਸੀਂ ਆਪਣੀ ਸਾਰੀ ਸਿੱਖ ਕੌਮ ਤੇ🙏🙏❤❤ਏਸੇ ਤਰ੍ਹਾਂ ਕਿਰਪਾ ਕਰਨੀ ਜੀ🙏🙏🙏🙏🙏

  • @sidhu_semii
    @sidhu_semii 3 місяці тому +8

    ਬਜਨੌਰੀ ਸਿੱਖਾਂ ਨੂੰ ਬੇਨਤੀ ਆ ਆਪ ਵੀ ਤੇ ਆਪਣੇ ਜਵਾਕਾ ਪੰਜਾਬੀ ਬੋਲਣੀ ਸਿਖਾਉਣ

  • @jaspalsinghjaspalsingh1242
    @jaspalsinghjaspalsingh1242 3 місяці тому +9

    ਵਾਹਿਗੁਰੂ ਜੀ 🙏

  • @s.tarsemsingh4733
    @s.tarsemsingh4733 3 місяці тому +8

    ਕਾਂਸ, ਪੰਜਾਬ ਵਿੱਚ, ਸਾਰੇ ਪੰਜਾਬੀ ਸਿੱਖ ਪਰਿਵਾਰ ਕੇਸ਼ ਧਾਰੀ ਬਣ ਜਾਣ ।

    • @user-hg6xj2vv6u
      @user-hg6xj2vv6u 3 місяці тому

      Loka ne kehna jatt sikh chmar sikh majbi sikh ehna da bhanda alag ehna nu akal ni eh kuj na howe baki ta sahi hai

  • @bawasinghbhangu12
    @bawasinghbhangu12 3 місяці тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸਿਸ਼ ਕਰਨ।

  • @sikh4569
    @sikh4569 3 місяці тому +14

    ਵਾਹਿਗੁਰੂ ਸਿੱਖ ਕੋਮ ਚੜੵਦੀ ਕਲਾ ਕਰੇ🙏🙏🙏🙏🙏🙏🙏

  • @sadhusinghbhullar7339
    @sadhusinghbhullar7339 3 місяці тому +4

    ਸਰਦਾਰ ਸਾਹਿਬ ਇਸ ਮਾਨ ਸਨਮਾਨ ਭਰੀ ਕਥਾ ਕਹਾਣੀ ਸੁਣਾਉਣ ਲਈ ਬਹੁੱਤ ਬਹੁੱਤ ਧੰਨਵਾਦ,

  • @daljitlitt9625
    @daljitlitt9625 3 місяці тому +3

    ਵਾਹਿਗੁਰੂ ਜੀ ਬਾਹਰ ਰਹਿੰਦੇਸਿੱਖਾ ਨੂੰ ਚੜਦੀ ਕਲਾ ਵਿਚ ਰੱਖੇ।

  • @rajwinder1968
    @rajwinder1968 3 місяці тому +10

    ਇਹ ਹਨ ਸੱਚੇ ਸਿੱਖ ਗੁਰੂ ਦੇ

  • @jagtarrandhawa2315
    @jagtarrandhawa2315 3 місяці тому +6

    ਪੰਜਾਬ ਦੇਸ਼ ਦੇ ਬਹੁਤ ਸਿੱਖ ਇਕ ਦੂਜੇ ਤੇ ਟਿਪਣੀਆਂ ਕਰਨ ਯੋਗੇ ਹੀ ਰਹਿ ਗਏ, ਅਪਣੀ ਜਿੰਮੇਵਾਰੀ ਸਮਝਣ ਤੇ ਕੌਮ ਦੀ ਚੜਦੀ ਕਲਾ ਲਈ ਯੋਗਦਾਨ ਪਾਉਣ

  • @SukhdevSingh-gx9mj
    @SukhdevSingh-gx9mj 3 місяці тому +2

    ਗੁਰ ਸਿਖ ਦੀ ਸਿਖੀ ਕਾਯਮ ਰਹਿਣੀ ਚਾਹੀਦੀ ਹੈ।ਭਾਂਵੇ ਸਕੂਲ ਹੋਵੇ ਤੇ ਖੇਲ ਦਾ ਮੈਦਾਨ ਹੋਵੇ।ਏਸ ਬੱਚੇ ਨੂੰ ਮੇਰੇ ਪਰਿਵਾਰ ਵਲੋੰ ਲਖ ਲਖ ਵਾਰ ਪ੍ਰਨਾਮ 💕🙏🙏🙏🙏🙏🌷🌷🌷💕🥀🥀

  • @rajwinderhundal8271
    @rajwinderhundal8271 3 місяці тому +4

    ਵਾਹਿਗੁਰੂ ਜੀ ਸਦਾ ਹੀ ਇਸ ਸਿੱਖ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਣਾ 🙏🙏

  • @preetydhiman8749
    @preetydhiman8749 3 місяці тому +14

    ਬਹੁਤ ਖੂਬ

  • @GurjeetSingh-ux4dx
    @GurjeetSingh-ux4dx 3 місяці тому +11

    ਵਾਹਿਗੁਰੂ ਸਾਹਿਬ ਜੀ ਚੜ੍ਹਦੀਕਲਾ‌ ਚ ਰੱਖਣ ਸਾਰੇ ਸਿਖਾ ਨੂੰ

  • @kuldipjhajj5085
    @kuldipjhajj5085 3 місяці тому +14

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ।

  • @KaramjitMastana
    @KaramjitMastana 3 місяці тому +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਇਸ ਬੱਚੇ ਨੂੰ ਚੜਦੀਕਲਾ ਵਿੱਚ ਰੱਖੇ। ਬੰਦਾ ਬਹਾਦਰ ਸਿੰਘ ਦੀ ਫੌਜ ਹੈ।

  • @mrsingh604
    @mrsingh604 3 місяці тому +5

    ਬਹੁਤ ਵਧੀਆ ਭਾਈ ਸਾਬ 🙆🏻‍♂️🙏🙏🙏

  • @satinderkaurgill4007
    @satinderkaurgill4007 3 місяці тому +6

    ਬੀਜਨੋਰੀ ਸਿੱਖਾਂ ਨੂੰ ਸਲਾਮ

  • @gursharansingh3453
    @gursharansingh3453 3 місяці тому +301

    ਸਾਡੇ ਪੰਜਾਬ ਵਿੱਚ ਤਾਂ ਬਾਦਲ ਪਰਿਵਾਰ ਸਿੰਖੀ ਨੂੰ ਘੂਣ ਵਾਂਗ ਖਾ ਗਿਆ ਇਸ ਪਰਿਵਾਰ ਦਾ ਬੇੜਾ ਗ਼ਰਕ ਕਰੇ ਗੂਰੂ ਰਾਮਦਾਸ ਸਾਹਿਬ ਜੀ

    • @jovnsingh1943
      @jovnsingh1943 3 місяці тому

      Bil kul Sahi gal a veere besharam kuta Badal parivar ne Panjab nu ujad ke rakh ta a sikhi nu besharama ne bahot nuksan pochya a ek kuta ta mar gya a baki vekho kado Panjab di tarti tuh gad mukda a

    • @ManjeetKaur-dz4us
      @ManjeetKaur-dz4us 3 місяці тому +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏🙏🙏🙏🙏🙏🙏🙏🙏🙏🙏🙏🙏⛳

    • @giggy26
      @giggy26 3 місяці тому +1

      Bilkul sahi keha mein bhugat bhogi haan

    • @GurdeepSingh-pq9mf
      @GurdeepSingh-pq9mf 3 місяці тому +2

      Singh Sahib Ji Aap 🙏🏻 Ji da Jankari Den Lyi Bahut Bahut Dhanwad Ji. Bolle So Nihal, Sat Siri Aakal Ji.

    • @singhschannel8121
      @singhschannel8121 3 місяці тому +4

      Sanu ta kde badla ne ni kiha ki tusi Amrit na shako tizi pidi chaldi aa, pure tiar br tiar ne, or sare wel educated ne, apnia kmia nu dusre te sutan vale bahut ne, kde koi leader ja koi guandi kde aa k ni kehnda tusi nitnem na kro gurdware na jao, apnia bachia nu sikhi naal na joro, galti pajanbia di eh k fukre ho ge ne apne privar nu sikhi naal jorde ni dujia dia kmia dekhi Jaan ge, apne aap nu sudharde ni.

  • @Balwindersingh-ze1lt
    @Balwindersingh-ze1lt 3 місяці тому +6

    BK🚩 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਪੜੌਦੀ ਸਮਰਾਲਾ ਨਿਊ ਸਤਲੁਜ ਟਰਾਂਸਪੋਰਟ❤

  • @user-xv4lr5rc4d
    @user-xv4lr5rc4d 3 місяці тому +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @jaspaldhindsa3421
    @jaspaldhindsa3421 3 місяці тому +9

    ਧੰਨ ਧੰਨ ਤੁਸੀਂ ਤੇ ਧੰਨ ਧੰਨ ਤੁਹਾਡੀ ਸਿੱਖੀ

    • @user-xk8zm3vd5m
      @user-xk8zm3vd5m 3 місяці тому

      🎉🎉🎉🎉🎉❤❤❤❤❤

    • @user-xk8zm3vd5m
      @user-xk8zm3vd5m 3 місяці тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜੁੱਗ ਜੁੱਗ ਜੁੱਗ ਜੁੱਗ ਜੀਉ ਖੋਜੀ ਸਾਹਿਬ ਜੀ ਵੀ ਰ ਜੀ ਸਾਡੇ ਪੰਜਾਬੀ ਲੋਕਾਂ ਨੂੰ ਵੀ ਦਸ਼ਮੇਸ਼ ਪਿਤਾ ਦੇ ਅੰਮ੍ਰਿਤ ਦੀ ਦਾਤਿ ਦੀ ਇਜਤ ਦੀ ਸਮਝ ਆ ਜਾਵੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @jasbirsinghverka8291
    @jasbirsinghverka8291 3 місяці тому +4

    ਸਿੱਖਾਂ ਦਾ ਜੱਥਾ ਹੁੰਦਾ ਸਿੰਘ ਸਾਹਿਬ ਜੀ।

  • @user-ew4yk3ox4v
    @user-ew4yk3ox4v 3 місяці тому +2

    ਧੰਨਵਾਦ ਬੇਟਾ ਜੀ ਤੁਹਾਡਾ ਬਹੁਤ ਬਹੁਤ ਜਿਹੜਾ ਤੁਸੀਂ ਸਿੱਖੀ ਦਾ ਸਤਿਕਾਰ ਕਰਦੇ ਹੋ ਤੇ ਅੰਮ੍ਰਿਤ ਛਕਿਆ ਹੋ ਤੁਹਾਡਾ ਸਾਰੇ ਪਰਿਵਾਰ ਦਾ ਸਾਡੀ ਸਿੱਖ ਕੌਮ ਦਾ ਬੱਬਰ ਸ਼ੇਰ ਇਹ ਇਹ ਬੱਚਾ ਛੋਟਾ ਸਮਝ ਕੇ ਹੱਥ ਨਾ ਪਾਲਿਓ ਕਿਤੇ ਸੁੱਤੇ ਪਏ ਸ਼ੇਰ ਦੀ ਪੂਛ ਨੂੰ ਹੱਥ ਤਾਂ ਲਾ ਸਕਦੇ ਆਂ ਪਰ ਉਹਦੀ ਮੁੱਛ ਨੂੰ ਹੱਥ ਨਹੀਂ ਲਾ ਸਕਦੇ ਜਿਉਂਦਾ ਰਹਿ ਪੁੱਤ ਬਾਬਾ ਨਾਨਕ ਤੇਰੀ ਲੰਮੀ ਉਮਰ ਕਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਤੇ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹ ਆ ਸਿੱਖ ਕੌਮ ਦਾ ਬੱਬਰ ਸ਼ੇਰ ਹੁਣ ਸ਼ੇਰ ਉੱਠਣਗੇ ਸਿੱਖ ਕੌਮ ਦੇ ਅਸੀਂ ਤੇਰੇ ਨਾਲ ਆਂ ਪੁੱਤ ਸਾਰੀ ਜਥੇਬੰਦੀ ਚੱਕ ਦੇ ਫੱਟੇ ਖਿੱਚੀ ਰੱਖ ਕੰਮ ਨੂੰ

  • @BaljinderSinghGANDIWIND-eo3yk
    @BaljinderSinghGANDIWIND-eo3yk 3 місяці тому +2

    ਇੱਨਾ ਬਿਜਨੌਰੀ ਸਿੱਖਾਂ ਕੋਲ ਸ਼ੋ੍ਮਣੀ ਕਮੇਟੀ, ਦਿੱਲੀ ਸਿੱੱਖ ਪ੍ਬੰਧਕ ਕਮੇਟੀ ਸਮੇਤ ਸਾਰੀਆਂ ਸਿੱਖ ਜਥੇ ਬੰਦੀਆਂ ਨੂੰ ਜਾਣਾ ਚਾਹੀਦਾ ਇੱਨਾ ਲਈ ਗੁਰਮੁੱਖੀ (ਪੰਜਾਬੀ) ਸਿਖਾਉਣ ਦਾ ਪ੍ਬੰਧ ਕਰਨਾ ਚਾਹੀਦਾ ਅਤੇ ਇੱਨਾ ਸਿ੍ਖਾਂ ਨੂੰ ਰੋਲ ਮਾਡਲ ਬਣਾ ਕੇ ਸਾਰੇ ਭਾਰਤ ਦੇ ਕੋਨੇ ਕੋਨੇ ਲੈਕੇ ਪ੍ਚਾਰ ਮਹਿੰਮ ਚਲਾਉਣੀ ਚਾਹੀਦੀ ਹੈ॥

  • @parnamsinghchahal6673
    @parnamsinghchahal6673 3 місяці тому +10

    ਸਾਰੇ ਪੰਜਾਬ ਦੇ ਸਿੱਖਾਂ ਨੂੰ ਇੰਨਾ ਗੁਰਸਿੱਖਾਂ ਤੋਂ ਸਬਕ ਲੈਣਾ ਚਾਹੀਦਾ ਹੈ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ

  • @amriksinghrandhawa8374
    @amriksinghrandhawa8374 3 місяці тому +3

    ਧਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਿਜਨੌਰ ਦੇ ਚੜਦੀ ਕਲਾ ਦੇ ਸਿੱਖ ਹਮੇਸ਼ਾ ਚੜਦੀ ਕਲਾ ਵਿਚ ਰਹਿਣ ।ਮਨ ਬੜਾ ਖੁਸ਼ ਹੋਇਆ ਇਹ ਸੁਣਕੇ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @lakah1851
    @lakah1851 3 місяці тому +2

    ਸੀ੍ ਆਨੰਦ ਪੁਰ ਸਾਹਿਬ ਜੀ ਵਾਹਿਗੁਰੂ ਜੀ ਇਸ ਸਿੱਖ ਬੱਚੇ ਨੂੰ ਵਾਹਿਗੁਰੂ ਜੀ ਚੱੜਦੀ ਕੱਲਾ ਚ ਰੱਖਣ ਜੀ 🙏🙏🙏🙏🙏

  • @ginderkaur6274
    @ginderkaur6274 3 місяці тому +1

    ਧਨ ਸਰਬੰਸਦਾਨੀ ਧਨ ਤੇਰੇ ਸਿੰਘ ਵਾਹਿਗੁਰੂ ਮਿਹਰ ਕਰੇ ਇਸ ਪਰਿਵਾਰ ਉਪਰ

  • @kuldeepsinghboparai1723
    @kuldeepsinghboparai1723 3 місяці тому +13

    Waheguru ji . Congratulations to all Bijnauri (Guru) Sikh’s

  • @jugrajsingh8304
    @jugrajsingh8304 3 місяці тому +3

    ਵਾਹਿਗੁਰੂ ਸਾਹਿਬ ਬਿਜਨੌਰੀ ਸਿੱਖਾਂ ਨੂੰ ਚੜਦੀ ਕਲਾ ਵਿੱਚ ਰੱਖਣਾ
    ਵਾਹਿਗੁਰੂ ਸਾਹਿਬ ਸਿੱਖਾਂ ਨੂੰ ਮੱਤ ਬੁੱਧ ਬਖਸ਼ੋ ਜੀ❤❤❤❤❤

  • @nav1329
    @nav1329 3 місяці тому +42

    Proud to be Sikh 🙏🌹👍great bijnori Sikh well done boy👌👐

  • @darshansinghnagra9299
    @darshansinghnagra9299 3 місяці тому +2

    ਪਰਮਾਤਮਾ ਤੁਹਾਨੂੰ ਸਧਾ ਖੁਸ਼ ਰੱਖੇ ਮੇਰੀ ਅਰਦਾਸ ਹੈ ਜੀ

  • @butasingh6411
    @butasingh6411 3 місяці тому +4

    ਇਹਨਾਂ ਸਿੱਖਾਂ ਨੂੰ ਕਰੋੜਾਂ ਵਾਰ ਪ੍ਰਣਾਮ , ਜਿਹਨਾਂ ਦੇ ਬੱਚੇ ਵੀ , ਸਿੱਖੀ ਆਨ ਸ਼ਾਨ ਦੀ ਰਾਖੀ ਲਈ ਅਧਿਆਪਕਾਂ ਨੂੰ ਸਵਾਲ ਜਵਾਬ ਕਰਨ ਦੀ ਹਿੰਮਤ ਰੱਖਦੇ ਹਨ । ਪੰਜਾਬ ਵਿੱਚ ਕਈ ਸਕੂਲ ਬੱਚਿਆਂ ਦੇ ਹੱਥ ਵਿੱਚ ਪਹਿਨੇ ਕੜਿਆਂ ਉੱਤੇ ਪਾਬੰਦੀਆਂ ਲਾਉਂਦੇ ਹਨ । ਪਰ ਸਾਡੇ ਵਾਸਤੇ ਇਹ ਮਾਮੂਲੀ ਜਿਹੀ ਗੱਲ ਹੈ।

  • @jaswantsinghrandhawa5784
    @jaswantsinghrandhawa5784 3 місяці тому +3

    ਵਾਹਿਗੁਰੂ ਜੀ ਇਨਾ ਸਿੰਘ ਨੂੰ ਹਮੇਸ਼ਾਂ ਚੜਦੀ ਕਲਾ ਬਖਸਿਸ ਕਰਨ

  • @kashmirgill8129
    @kashmirgill8129 3 місяці тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ❤

  • @triloksingh7552
    @triloksingh7552 3 місяці тому +7

    ਖੋਜੀ ਭਾਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ

  • @satnamsekhon9202
    @satnamsekhon9202 3 місяці тому +4

    ਵਾਹਿਗੁਰੂ ਜੀ ਇਹਨਾ ਸਿਖਾਂ ਨਾਲ ਹੀ ਸਿਖ ਕੌਮ ਪਲਰਹੀ ਹੈ ਵਾਹਿਗੂਰੂ ਇਹਨਾ ਨੂਂ ਚੜਦੀ ਕਲਾ ਵਚ ਰਖੇ

  • @udhamsingh1120
    @udhamsingh1120 3 місяці тому +5

    ਵਾਹਿਗੁਰੂ ਜੀ ਮੇਹਰ ਕਰਨ ਇਹ ਸਾਰੇ ਪਰਿਵਾਰਾ ਨੂੰ ਬਹੁਤ ਬਹੁਤ ਵਧਾਈ ਹੋਵੇ ਜਿਨ੍ਹਾਂ ਨੇ ਸਿੱਖੀ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।

  • @AvtarSingh-vp8pk
    @AvtarSingh-vp8pk 3 місяці тому +1

    ਇਹ ਵੀ ਮੇਹਰਬਾਨੀ ਦਸਮੇਸ਼ ਪਿਤਾ ਜੀ ਦੀ ਹੈ, ਵਾਹਿਗੁਰੂ ਏਸੇ ਤਰ੍ਹਾਂ ਕਿਰਪਾ ਬਣਾਈ ਰੱਖਣ । ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਪੰਜਾਬ ।

  • @ButaSingh-tq8nm
    @ButaSingh-tq8nm 3 місяці тому +1

    ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਧਰਮ ਨੂੰ ਸਰਵ ਸ੍ਰੇਸ਼ਟ ਬਣਾਇਆ 🙏🙏🙏🙏🙏

  • @antieuntie8724
    @antieuntie8724 3 місяці тому +7

    ਵਾਹਿਗੁਰੂ ਜੀ ਤੁਹਾਡੇ ਤੇ ਹਮੇਸਾ ਚੜਦੀ ਕਲਾ ਵਿੱਚ ਰੱਖਣ ਜੀ❤️❤️🙏🙏

  • @tejiish
    @tejiish 3 місяці тому +13

    Respect to all of you Bajnori Sikhs.
    Waheguru ji Mehar Karan ji

  • @HarjinderSingh-hs5xw
    @HarjinderSingh-hs5xw 3 місяці тому +1

    ਪੰਜਾਬ ਵਿੱਚ ਸਿੱਖਾਂ ਨੇ ਹੀ ਸਿੱਖੀ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ।

  • @BhupinderSingh-ij5vi
    @BhupinderSingh-ij5vi 2 місяці тому +1

    ਇਹਨਾਂ ਸਿਖਾਂ ਨੂੰ ਚੜਦੀ ਕਲਾ ਵਿੱਚ ਰੱਖੇ ਮੇਰਾ ਬਾਜਾਂ ਵਾਲਾ ਮਾਹੀ

  • @jobanpreet9255
    @jobanpreet9255 3 місяці тому +6

    ਵਾਹਿਗੁਰੂ ਜੀ ❤

  • @JARNAILGURSAHIBJASPREET
    @JARNAILGURSAHIBJASPREET 3 місяці тому +17

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ🙏🙏🙏🙏🙏 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏🙏🙏🙏

  • @oiffcal.harman
    @oiffcal.harman 3 місяці тому +2

    ਸਿੰਘ ਸਾਹਿਬ ਜੀ ਸਿਖੀ ਪ੍ਰਚਾਰ ਵਾਸਤੇ ਤੁਹਾਡੀ ਸਪੀਚ ਬਹੁਤ ਹੀ ਵਧੀਆ ਹੈ ਪਰ ਪ੍ਰਚਾਰ ਕਰਦੇ ਰਹਿਣਾ ਧੰਨਵਾਦ ਪ੍ਰੇਮ ਸਿੰਘ ਪਿੰਡ ਨੀਲੋਂ ਕਲਾਂ ਜਿਲਾ ਲੁਧਿਆਣਾ ਪੰਜਾਬ ਤੋੰ ਹਾਂ ਮੈਂ ਤੁਹਾਡਾ ਪ੍ਰਚਾਰ ਲੋਕਾਂ ਨੂੰ ਦਸਦਾ ਰਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੋਈ ਗਲਤੀ ਹੋਵੇ ਮਾਫ ਕਰ ਦੇਣਾ

  • @jagatsingh4085
    @jagatsingh4085 3 місяці тому +27

    I proud of bihnori brave sikhs. Surinder kour from jammu. Baba bndha singh bhadur ji da hath hmesha ehna de sir te rhe te ehna nu jrur punjab ngr kirtan de rup vich bulana chahida hae.

    • @JasbirSinghJassa-up8mi
      @JasbirSinghJassa-up8mi 3 місяці тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਬਹੁਤ ਖੁਸ਼ੀ ਹੋਈ

  • @swarnsinghvirk8679
    @swarnsinghvirk8679 3 місяці тому +3

    Proud of such sikhs who have kept Sikhism in high spirits

  • @ib1463
    @ib1463 3 місяці тому +24

    Feel happy to see the life of bajnori Sikh. Proud be a Sikh.

  • @user-vg1ii8od9p
    @user-vg1ii8od9p 3 місяці тому +1

    ਸਿੱਖੀ ਦੀ ਕਦਰ ਇਜ਼ਤ ਪੰਜਾਬ ਤੋਂ ਬਾਹਰ ਵਾਲੇ ਸਿੱਖ ਹੀ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ..

  • @mansimratkalsi5400
    @mansimratkalsi5400 3 місяці тому +1

    ਵਾਹਿਗੁਰੂ ਜੀ
    ਸਾਰੇ ਨੌਜਵਾਨ ਪੀੜ੍ਹੀ ਕੇਸਾਂਧਾਰੀ ਬਣੋ
    ਬੇਨਤੀ ਹੈ