ਖਡੂਰ ਸਾਹਿਬ ਹਲਕੇ 'ਚ AAP ਦੀ ਕਿਸ ਨਾਲ ਟੱਕਰ ? ਮੰਤਰੀ Laljit Bhullar ਦਾ ਅਹਿਮ Interview | Pro Punjab Tv

Поділитися
Вставка
  • Опубліковано 17 тра 2024
  • ਖਡੂਰ ਸਾਹਿਬ ਹਲਕੇ 'ਚ AAP ਦੀ ਕਿਸ ਨਾਲ ਟੱਕਰ ? ਮੰਤਰੀ ਲਾਲਜੀਤ ਭੁੱਲਰ ਦਾ ਅਹਿਮ ਇੰਟਰਵਿਊ ਕਿਉਂ ਕਿਹਾ 'ਹਰ ਲੋਕ ਸਭਾ ਉਮੀਦਵਾਰ ਦਾ ਹੋਵੇ Dope Test'?
    #LaljitBhullar ##KhadurSahib #candidate #AAP #LokSabha #Election #loksabhaElection2024 #Interview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 56

  • @user-rz1sl2cf2f
    @user-rz1sl2cf2f 24 дні тому +9

    ਜਾਅਲੀ ਪਰਚੇ ਕਰਵਾੳ

  • @AmandeepSingh-bu4wn
    @AmandeepSingh-bu4wn 24 дні тому +10

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @lakhamavi
    @lakhamavi 24 дні тому +10

    ਬਾਈ ਅਮ੍ਰਿਤਪਾਲ ਦੀ ਸਪੋਟ ਕਰ

  • @Singhcollection715
    @Singhcollection715 24 дні тому +14

    ਇਹਨਾਂ ਨੂੰ ਪਾਵਰ ਦਿਓ ਤਾਂ ਜੌ ਆਣ ਵਾਲ਼ੇ ਸਮੇਂ ਵਿੱਚ ਵੀ ਸਿੱਖੀ ਦਾ ਨਾਸ ਮਾਰ ਸਕਣ

  • @harjaskaranbhatti85
    @harjaskaranbhatti85 24 дні тому +10

    ਇਹ ਮੰਤਰੀ ਘਟੀਆ ਕਿਸਮ ਦਾ ਬੰਦਾ ਹੈ ਸਹੀ ਗੱਲ ਦੇ ਪੱਖ ਵਿੱਚ ਨਹੀਂ ਹਾਮੀ ਭਰਦਾ ਇਸ ਦੀ ਹਾਰ ਪੱਕੀ ਹੈ। ਇਹਨਾਂ ਦੀ ਸਰਕਾਰ ਵਾਅਦੇ ਕਰ ਕੇ ਮੁੱਕਰੀ ਹੈ

  • @AmandeepSingh-bu4wn
    @AmandeepSingh-bu4wn 24 дні тому +10

    ਫੇਲ ਸਰਕਾਰ ਏ

  • @balrajsingh8247
    @balrajsingh8247 24 дні тому +3

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ❤❤

  • @tanvirsingh6911
    @tanvirsingh6911 24 дні тому +9

    Bhai amritpal singh jindabad

  • @jasdeepsingh7745
    @jasdeepsingh7745 24 дні тому +5

    Bhai Amritpal Singh Khalsa G is great great Zindabaad g g

  • @AvtarSingh-vx5pg
    @AvtarSingh-vx5pg 24 дні тому +1

    ਸਿਆਣੇ ਕਹਿੰਦੇ ਸਨ ਕਿ ਰੋਟੀ ਖਾਂਦਿਆਂ ਗੱਲਾਂ ਨਹੀ ਕਰੀਦੀਆਂ।ਪਰ ਆਹ ਨਵੇਂ ਪੱਤਰਕਾਰ ਅਤੇ ਲੀਡਰ ਰੋਟੀ ਖਾਂਦਿਆਂ ਇੰਟਰਵਿਊ ਦੇਣ ਦਾ ਫੈਸ਼ਨ ਮੰਨਦੇ ਨੇ।ਇਹ ਪਖੰਡੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਬਿਜੀ ਦਿਖਾਉਂਦੇ ਹਨ। ਜਿਵੇਂ ਰੋਟੀ ਖਾਣ ਦਾ ਵੀ ਟਾਇਮ ਨਾ ਹੋਵੇ

  • @jagseersidhu602
    @jagseersidhu602 24 дні тому +2

    Amratpal singh zindabad

  • @Janti838
    @Janti838 24 дні тому +4

    Kulbir zira Durg Dillar sara Nasha apne halke vic becda ha Kulbir Zira Durg Dillar ha

  • @narinderpalsingh4086
    @narinderpalsingh4086 24 дні тому +1

    ਆਪਣੇ ਨੌਜਵਾਨਾ ਨੂੰ ਡਿਬਰੂਗੜ ਦੀਆ ਜੇਲਾ ਵਿੱਚ ਬੰਦੀ ਕਰਵਾਉਣ ਲਈ ਝਾੜੂ ਵਾਲਿਆ ਨੂੰ ਵੋਟਾ ਪਾੳ।

  • @Bajwasaab713
    @Bajwasaab713 24 дні тому +1

    4 ਜੂਨ ਤੋ ਬਾਅਦ ਭੰਡ ਨੇ ਇਹਨੁੰ ਕੇਬਨਿਟ ਮੰਤਰੀ ਤੋ ਲਾ ਦੇਣ ਬੱਸ ਫੇਰ ਕਰਾਉਦਾ ਰਹੀ ਕੰਮ😂😂😂😂😂😂😂😂😂😂😂😂😂

  • @user-ts4es6bp8w
    @user-ts4es6bp8w 24 дні тому

    Good darmabaj tusi

  • @nirmalchindrey4640
    @nirmalchindrey4640 24 дні тому +3

    Tusi hi khalse divru garh jail bheje te hora nu divru gah bhejage

  • @Singh_5149
    @Singh_5149 23 дні тому

    When amritpal was arrested see his statement he said government did really good now you can see which person was stopping durg n he was happy at that time 😂 these politician big joke 😂😂

  • @parmkhehra5714
    @parmkhehra5714 23 дні тому

    ਭਰਾਵਾ ਦਸ ਤਾ ਸਹੀ ਕੇ ਕਿਹੜਾ ਕੰਮ ਕੀਤਾ ਹਲਕੇ ਲਈ

  • @manveerhunjan3316
    @manveerhunjan3316 22 дні тому +1

    Bhai Amritpal Singh winner ✅❤️🔥

  • @punjjaabdesh8659
    @punjjaabdesh8659 24 дні тому

    😂😂ਜੱਟ ਚਾਰ ਦਿਨ ਪਹਿਲਾਂ ਤਾਂ ਪੱਟਾਂ ਤੇ ਥਾਪੀਆਂ ਮਾਰਦਾ ਸੀ, ਅੱਜ ਜੱਟ ਦਾਸ ਬਣ ਗਿਆ😂😂

  • @punjjaabdesh8659
    @punjjaabdesh8659 24 дні тому

    ਰੋਟੀ ਖਾਂਦੇ ਗੱਲਾਂ ਨੀ ਕਰੀਦੀਆਂ ਅਕਲ ਦੇ ਦੁਸ਼ਮਣੋ

  • @HiraSingh-iu4lt
    @HiraSingh-iu4lt 24 дні тому +1

    Patti. To. V. Aas. Na. Rakhio. Patti. W

  • @Thepunjabitraveller
    @Thepunjabitraveller 23 дні тому

    Daas vota ch hi ban de o vaise ta tusi rabb samjde o apne aap nu

  • @BalvirSingh-ig7lx
    @BalvirSingh-ig7lx 24 дні тому

    Bhai Amritpal singh ji zindabad zindabad zindabad

  • @user-qj5yx8ew2q
    @user-qj5yx8ew2q 24 дні тому

    Bhai Amritpal Singh Khalsa zindabad

  • @apsingh4150
    @apsingh4150 24 дні тому

    Amritlal ❤ jittu ga.. Jhadu khilru ga

  • @user-fn7mz5io2x
    @user-fn7mz5io2x 24 дні тому

    Bhai amritpal Singh jandabad raoga

  • @rajuarora3163
    @rajuarora3163 23 дні тому

    ਤੁਸੀਂ ਏਹ ਸੋਹ ਖਆਉ ਕੇ ਨਾਜਾਇਜ ਮਾਈਨਿੰਗ ਨੀਂ ਕਰਦੇ

  • @amarjitjohal2805
    @amarjitjohal2805 23 дні тому

    Bhai amritpal singh ji jindabad

  • @HarmanSingh-eu4jl
    @HarmanSingh-eu4jl 24 дні тому

    Bhai sahib ne godi lvaa deni teri

  • @gurwinderraidhu187
    @gurwinderraidhu187 24 дні тому

    J jittenga taahi aa bro haarenga tu 3 k seata aunia bss aap nu

    • @GurkeeratSingh-qm3jn
      @GurkeeratSingh-qm3jn 24 дні тому +2

      ਵੀਰ ਜੀ ਮੈਨੂੰ ਲੱਗਦਾ ਹੈ ਕੇ ਬੋਕਰ ਪਾਰਟੀ ਦੀ ਇਕ ਸੀਟ ਵੀ ਨਹੀਂ ਆਉਣੀ ਪੰਜਾਬ ਚੋਂ

    • @gurwinderraidhu187
      @gurwinderraidhu187 24 дні тому

      @@GurkeeratSingh-qm3jn hnji bai halaaat taa ahi ne ehna de

  • @user-bt1ze9zr5c
    @user-bt1ze9zr5c 24 дні тому +1

    Patti tu bhi nahi raha

  • @paramjitgill7816
    @paramjitgill7816 24 дні тому

    ਮਾੜੀ ਸਰਕਾਰ

  • @lakhveersingh9402
    @lakhveersingh9402 24 дні тому

    😂

  • @HiraSingh-iu4lt
    @HiraSingh-iu4lt 24 дні тому

    Moh. Rakhy. Galla. Q. Karda o

  • @HarmanSingh-eu4jl
    @HarmanSingh-eu4jl 24 дні тому

    Bikaaau pattrkaar lgda koi chjj da swaal ni kita

  • @preetsidhu5491
    @preetsidhu5491 20 днів тому

    ਤੈਨੂੰ ਤਾਂ ਵੈਸੇ ਵੀ ਵੋਟ ਨੀ ਪੈਣੀ

  • @gurwinderraidhu187
    @gurwinderraidhu187 24 дні тому

    Ik vaar galti hoggi thono vote paake chor party aleo

  • @BalvirSingh-ig7lx
    @BalvirSingh-ig7lx 24 дні тому

    Tarkhana ne tere kila de dena !!!
    Dekhi teri manji thhukdi !!!
    Tuhada Hindu neta pagg bare bahut bakwas Krda ohde bare ki kehna.

  • @YadwinderSingh-wr3jr
    @YadwinderSingh-wr3jr 24 дні тому

    Eh te aap chitta pinda wa

  • @rajuarora3163
    @rajuarora3163 23 дні тому

    Aam party murdabad 👎

  • @palvindersingh503
    @palvindersingh503 24 дні тому +1

    Sada CM man sab am admi party jindabad ❤❤❤❤❤

    • @sanjogtarani3997
      @sanjogtarani3997 24 дні тому

      ਮਾਨ ਨੇ ਸਾਡੇ ਬੱਚਿਆਂ ਨੂੰ ਨੋਕਰੀਆ ਦਿਤੀਆਂ ਹਨ ਬਿਜਲੀ ਮੁਫ਼ਤ ਦਿੱਤੀ ਹੈ ਲੂਣ ਖਾ ਕੇ ਹਰਾਮ ਕਰਨਾ ਪਾਪ ਨਹੀਂ ਮਹਾਂਪਾਪ ਹੈ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @sanjogtarani3997
    @sanjogtarani3997 24 дні тому

    ਭਾਵੇਂ ਅਸੀਂ ਅਕਾਲੀਆਂ ਨੂੰ ਵੋਟਾਂ ਪੁੳਦੇ ਹਾਂ ਪਰ ਸੱਚਾਈ ਇਹ ਹੈ ਕਿ ਝਾੜੂ ਕੰਮਾਂ ਵਿੱਚ ਵੱਧ ਰਿਹਾ ਹੈ ਇਨਸਾਫ਼ ਰੱਬ ਕਰੇਗਾ

  • @Vir850
    @Vir850 24 дні тому

    Aap

  • @dspdavinderpal2849
    @dspdavinderpal2849 24 дні тому +1

    Es nu 2 gala aundia ne bus

  • @harinderpreethani8147
    @harinderpreethani8147 24 дні тому +1

    Eh bheen da yaar apne caste hankar buhut hai dosre caste loka bujut gakat bolda es keji de gulaam 👢👢👅👅👅 nu vote na karo

  • @narinderpalsingh4086
    @narinderpalsingh4086 24 дні тому

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ