ਫਿਰ ਤੁਸੀਂ ਇੰਦਰਾਂ ਗਾਂਧੀ ਨੂੰ ਵੀ ਦੇਗ ਦੀ ਸੇਵਾ ਲਾ ਕੇ ਕੰਮ ਨਿਬੇੜ ਦਿੰਦੇ Bhai Baldev Singh - spmediapunjab

Поділитися
Вставка
  • Опубліковано 3 гру 2024

КОМЕНТАРІ • 226

  • @devinderpaldhillon9627
    @devinderpaldhillon9627 23 години тому +64

    ਸਾਰੀਆਂ ਗੱਲਾਂ ਸਹੀ ਹਨ ਵਡਾਲ਼ਾ ਜੀ ।

  • @gurrajbrar94
    @gurrajbrar94 21 годину тому +64

    ਬਾਦਲਾਂ ਦੀ ਜਮੀਨ ਜਾਇਦਾਦ ਨੂੰ ਕੁਰਕ ਕਰਕੇ 1984-1995 ਅਤੇ ਬਰਗਾੜੀ ਦੇ ਪੀੜਤਾਂ ਵਿਚ ਵੰਡ ਦੇਣਾ ਚਾਹੀਦਾ ।
    ਹੁਣ ਦਿੱਤੀ ਹੋਈ ਸਜ਼ਾ ਕਾਫ਼ੀ ਨਹੀਂ

    • @KulwinderSingh-uz7fl
      @KulwinderSingh-uz7fl 15 годин тому +1

      That will happen in khalistan

    • @user.DeepBrar
      @user.DeepBrar 8 годин тому

      ਬਿਲਕੁਲ ਸਹੀ ਕਿਹਾ ਤੁਸੀ,,

    • @user.DeepBrar
      @user.DeepBrar 8 годин тому

      ​@@KulwinderSingh-uz7flਵੀਰ ਜੀ ਹੁਣ ਤੇ ਖਾਲਿਸਤਾਨ ਤੋ ਬਿਨਾ ਕੋਈ ਹੱਲ ਹੀ ਨਹੀਂ ਨਜ਼ਰ ਆਉਂਦਾ

  • @tejasingh727
    @tejasingh727 21 годину тому +36

    ਆਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਨੂੰ ਢਾਹ ਲਾਈ ਗਈ ਹੈ

  • @balwindercheema4917
    @balwindercheema4917 22 години тому +59

    ਜਿਹੜੀ ਤੁਸੀਂ ਸਜ਼ਾ ਦਿੱਤੀ ਉਹ ਤਾ ਸੰਗਤ ਰੋਜ਼ ਸੇਵਾ ਕਰਦੀ ਹੈ

    • @AmarjitSingh-eq3rl
      @AmarjitSingh-eq3rl 21 годину тому +1

      ਸੰਗਤ ਸੇਵਾ ਆਪਣੀ ਮਰਜੀ ਨਾਲ ਕਰਦੀ ਹੈ ਕਿਸੇ ਦੇ ਹੁਕਮ ਤੇ ਨਹੀ

    • @deep_pendu
      @deep_pendu 21 годину тому +3

      fir t koi v crime karke akal taqt sahib ji te ja k ida d seva lwaa sakda jina da jaanni maalo nuksaan hoya ohnna nu pucho​@@AmarjitSingh-eq3rl

    • @gurwaryamsingh1204
      @gurwaryamsingh1204 21 годину тому

      Shi gl a

    • @AmarjitSingh-eq3rl
      @AmarjitSingh-eq3rl 17 годин тому

      ​@@deep_penduਤੁਸੀ ਜੋ ਜੁਰਮ ਦੀ ਗੱਲ ਕਰ ਰਹੇ ਹੋ ਉਸ ਲਈ ਭਾਰਤ ਦੀ ਨਿਆਂ ਪ੍ਰਣਾਲੀ ਹੈ ਜਿਸਨੂੰ ਤੁਸੀਂ ਭੁੱਲ ਗਏ

  • @Kvothe369
    @Kvothe369 День тому +91

    ਮਜ਼ਾਕ ਬਣਾ ਤਾ ਜਥੇਦਾਰ ਸਾਹਿਬ ਨੇ ਬਾਦਲ ਨੂੰ ਐਨੀ ਹਲਕੀ ਸਜ਼ਾ ਦੇ ਕੇ। ਬਾਦਲਾਂ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਸੀ।

    • @oshotv3296
      @oshotv3296 23 години тому +12

      ਘੱਟੋ ਘੱਟ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ

    • @SurjitSingh-tj8sz
      @SurjitSingh-tj8sz 19 годин тому +1

      Veer ji gehrai nal dekho te socho bahut barri sja hai, Politically khatam ho gye hai, dita hoa sanman wapis laina bahut sharm di gal hai

    • @balvirsingh6201
      @balvirsingh6201 18 годин тому +1

      ​@@SurjitSingh-tj8szਏਨੀ ਕ ਤਾ ਏਨਾ ਦੀ ਹੁੰਦੀ ਰੇਦੀ

    • @davinderpal3452
      @davinderpal3452 12 годин тому

      Jhoodh da pasara hai sab ..Guru bhali karaye

  • @nachhattarkaur7600
    @nachhattarkaur7600 22 години тому +40

    ਗੁਨਾਹ ਵੱਡੇ ਹਨ ਪਰ ਸਜ਼ਾ ਬਹੁਤ ਘੱਟ ਹੈ। 10 ਸਾਲਾਂ ਵਾਸਤੇ ਪੰਥ ਵਿੱਚੋਂ ਛੇਕਣਾ ਚਾਹੀਦਾ ਸੀ। ਇੱਕ ਅਰਬ ਰੁਪਏ ਸੁਖਵੀਰ ਨੂੰ ਜੁਰਮਾਨਾ ਲਾਉਣਾ ਸੀ। ਬਾਕੀ ਸਾਰਿਆਂ ਨੂੰ ਵੀ ਕਰੋੜ ਦਾ ਜ਼ੁਰਮਾਨਾ ਲਾਉਣਾ ਸੀ।

  • @AjmerSingh-vt6ol
    @AjmerSingh-vt6ol 22 години тому +37

    ਇੰਦਰਾ ਗਾਂਧੀ ਅਕਾਲ ਤਖਤ ਸਾਹਿਬ ਨੂੰ ਢਾਹੁਣ ਵਾਲੀ ਬਾਦਲ ਕੇ ਢੁਹਾਉਣ ਵਾਲੇ ਸਜਾ ਇੰਦਰਾ ਵਾਲੀ ਚਾਹੀਦੀ ਐ ਇਸ ਸਜਾ ਨਾਲ ਪੰਥ ਢਿੱਡ ਨਹੀਂ ਭਰਦਾ

  • @hakamsingh2673
    @hakamsingh2673 21 годину тому +39

    ਜਥੇਦਾਰਾਂ ਨੇ ਡਰਾਮਾ ਕਿਤਾ

  • @harindersingh3425
    @harindersingh3425 21 годину тому +32

    ਰੱਬ ਨੇ ਬਾਦਲ ਕੀ ਨਸਲ ਖਤਮ ਕਰ ਦੇਣੀ

  • @bahalsingh7068
    @bahalsingh7068 22 години тому +42

    ਭਾਈ ਵਡਾਲਾ ਨੇ ਜੋ ਕਿਹਾ ਬਿੱਲਕੁੱਲ ਸਹੀ ਇਹ ਜੋ ਸਜਾਂਵਾ ਦਿੱਤੀਆ ਨੇ ਜਥੇਦਾਰਾ ਨੇ ਇਹ ਸਹੀ ਨਹੀ ਪੰਥ ਵਿੱਚੋ ਛੇਕਣਾ ਚਾਹੀਦਾ ਸੀ

    • @mohinderpalsingh4113
      @mohinderpalsingh4113 17 годин тому

      ਭਾਈ ਵਡਾਲਾ ਸਾਹਿਬ ਸਹੀ ਗੱਲ ਕੀਤੀ ਹੈ ਇਹਨਾਂ ਬਾਦਲ ਜੁੰਡਲੀ ਨੂੰ ਪੰਥ ਵਿਚੋਂ ਛੇਕ ਕੇ ਵੀਹ ਸਾਲ ਲਈ ਪਾਰਟੀ ਵਿਚੋਂ ਕੱਢਿਆ ਜਾਂਦਾ ਫਿਰ ਹੋਣੀ ਸੀ ਸਜ਼ਾ

  • @KaramjeetDhillon-s6m
    @KaramjeetDhillon-s6m 21 годину тому +22

    ਸਜ਼ਾ ਦੇ ਨਾਮ ਤੇ ਕੌਮ ਨਾਲ ਮਜ਼ਾਕ ਕੀਤਾ ਗਿਆ ਕੀ ਏਨੀ ਵੱਡੀ ਗਲਤੀ ਦੀ ਸਜ਼ਾ ਕੁਝ ਕੁ ਘੰਟੇ ਹੀ ਆ ਜਦੋਂ ਕਿ ਇਹ ਆਪ ਮੰਨ ਗਏ ਨੇ ਅਸੀ ਗਲਤੀਆਂ ਕੀਤੀਆਂ ਨੇ ਇਹਨਾਂ ਨੂੰ ਮੌਤ ਸਜ਼ਾ ਹੋਣੀ ਚਾਹੀਦੀ ਆ

  • @sahibvirsingh461
    @sahibvirsingh461 23 години тому +47

    ਕਾਂਗਰਸ ਨੂੰ ਤਾਂ ਆਪਾ ਕਹਿ ਰਹੇ ਹਾਂ ਕਿ ਸਿੱਖਾਂ ਦੀ ਦੋਸ਼ੀ ਹੈ ਤੇ ਇਹਨਾਂ ਨੂੰ ਮੁਆਫ਼ੀ ਕਿਵੇਂ ਦੇ ਦਿਉਂਗੇ ਇਹ ਵੀ ਉਸ ਤੋਂ ਵੱਧ ਦੋਸ਼ੀ ਨੇ

    • @sarbjit7644
      @sarbjit7644 15 годин тому +2

      Eh v BJP de naal hi ne BJP Sikh kon di dushman hai sb milejule ne

  • @GurpreetSingh-zi4fw
    @GurpreetSingh-zi4fw 17 годин тому +9

    ਗਦਾਰਾ ਨੂੰ ਜੇਲ੍ਹਾਂ ਵਿੱਚ ਡੱਕ ਦਿਉ ਉਮਰ ਕੈਦ
    ਬੰਦੀ ਸਿੰਘਾਂ ਨੂੰ ਰਿਹਾ ਕਰੋ

  • @sukhdevsinghaulakh5346
    @sukhdevsinghaulakh5346 18 годин тому +22

    ਜਥੇਦਾਰ ਸਹਿਬ ਜੀ ਸੇਵਾ ਕਰਨੀ ਨੂੰ ਤੁਸੀ ਤਨਖਾਹੀਆ ਆਖਦੇ ਜੇ ਜਿਹੜੇ ਰੋਜ ਸਵੇਰੇ ਉਠਕੇ ਫਲੱਸਾ ਸਾਫ ਕਰਦੇ ਹਨ ਝਾੜੂ ਫੇਰਦੇ ਹਨ ਬਰਤਨਾਂ ਦੀ ਸੇਵਾ ਕਰਦੇ ਹਨ ਕਈ ਸਰਦਾਲੂ ਸਾਰਾ ਦਿੰਨ ਕੀਰਤਨ ਸਰਵਣ ਕਰਦੇ ਹਨ ਗੁਰਬਾਣੀ ਪੜਦੇ ਹਨ ਕੜਾਹ ਪ੍ਰਸਾਦ ਦੀ ਝੜਦੇ ਹਨ ਕੀ ਉਹ ਸਾਰੇ ਤਨਖਾਹੀਏ ਹੀ ਹਨ ਤੁਹਾਡੀ ਨਜਰ ਵਿੱਚ

    • @bikramshergill3704
      @bikramshergill3704 8 годин тому

      ਬਿਲਕੁਲ ਸਹੀ ਕਿਹਾ

    • @user.DeepBrar
      @user.DeepBrar 8 годин тому

      ਦੇਖ ਲਓ ਇਹਨਾਂ ਦੇ ਹਾਲ,,ਸੇਵਾ ਤੇ ਸਜ਼ਾ ਚ ਫਰਕ ਹੀ ਨੀ ਪਤਾ, ਦਰਅਸਲ ਜਥੇਦਾਰ ਤੇ ਬਾਦਲ ਦਲ ਲੋਕਾਂ ਨੂੰ ਬੇਵਕੂਫ ਸਮਝਣ ਦੀ ਗਲਤੀ ਕਰ ਰਹੇ ਨੇ

  • @SurinderSingh-qe3tl
    @SurinderSingh-qe3tl 20 годин тому +12

    ਇੰਦਰਾ ਦਾ ਪੋਤਾ ਰਾਹੁਲ ਦਰਬਾਰ ਸਾਹਿਬ ਆਇਆ ਸੀ ਉਸ ਨੇ ਦੇਗ ਵੀ ਕਰਾਈ,ਹੱਥੀ ਸੇਵਾ ਵੀ ਕੀਤੀ,ਫਿਰ ਤਾ ਉਸ ਨੂੰ ਮੁਆਫੀ ਮਿਲ ਗਈ ਹੋਵੇਗੀ,ਹੁਣ ਕਾਗਰਸ ਦੁਸ਼ਮਣ ਨੰਬਰ ਇੱਕ ਨਹੀ ਕਹਿ ਸਕਣਗੇ,

  • @gurdeepkaur6181
    @gurdeepkaur6181 16 годин тому +7

    ਸਹੀ ਕਿਹਾ ਵਡਾਲਾ ਸਾਹਿਬ ਨੇ ਇਹ ਕੋਈ ਸਜ਼ਾ ਨਹੀਂ ਹੈ ਇਨ੍ਹਾਂ ਨੂੰ ਤਾਂ ਟੰਗ ਦੇਣਾ ਚਾਹੀਦਾ ਸੀ ਸੂਲੀ ਤੇ

  • @SurinderSingh-tf6dv
    @SurinderSingh-tf6dv 20 годин тому +13

    ਵੀਰ ਜੀ ਇਹ ਜਥੇਦਾਰ ਨੇ ਉਹ ਕੰਮ ਕੀਤਾ ਕਿ ਅੰਨਾ ਵੰਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ ਦੇਹ।ਦੂਜੀ ਕਹਾਵਤ ਆਪੇ ਮੈ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ

  • @RahulBadhan5501
    @RahulBadhan5501 6 годин тому +1

    ਬਿਲਕੁਲ ਸੱਚ ਗੱਲਾ । 👍

  • @GolgappuMuz
    @GolgappuMuz 21 годину тому +18

    302/103 ਪੁਰਾਣੀ ਅਤੇ ਨਵੀਂ ਧਰਾਵਾਂ ਦੇ ਦੋਸ਼ੀਆਂ ਨੂੰ ਆਹ ਕੀ ਸਜ਼ਾ ਕੀ ਡਰਾਮਾ ਕੀਤਾ? ਸਾਡੇ ਤੇ ਕੇਸਾਂ ਨੂੰ ਵੀ ਜੇਲਾਂ ਕੱਟਣ ਲਈ ਅਦਾਲਤਾਂ ਤੇ ਇੰਨਾ ਲਈ ਬਰਛੇ ਫੜ ਕੇ ਚਾਰ ਦਿਨ।। ਗਰੀਬਾਂ ਲਈ ਅਦਾਲਤੀ ਮੁਕੱਦਮੇ ਰਾਹੀਂ ਫਾਂਸੀ ਉਮਰ ਕੈਦ ਤੇ ਇੰਨਾ ਲਈ ਆਹ ਕੀ ਮਜਾਕ ਬਣਾ ਦਿੱਤਾ ਪੰਥ ਦਾ।।।

  • @jotsingh289
    @jotsingh289 22 години тому +28

    ਇਹ ਇੱਕ ਅਸਫ਼ਲ ਡਰਾਮਾ ਹੈ ਸਿੱਖਾਂ ਦੇ ਸਿਰ ਫੇਰ ਤੋਂ ਇਹਨਾ ਨੋ ਬੈਠੋਂ ਦਾ ਪਰ ਇਹ ਜਥੇਦਾਰ ਤੇ ਕਾਲੀ ਇਹਨਾਂ ਨੂੰ ਸਜ਼ਾ ਗੁਰੂ ਦੇਵੇਗਾ

  • @SukhwinderSingh-l1c
    @SukhwinderSingh-l1c 22 години тому +9

    ਪੰਜਾਹ ਸਾਲ ਵਿੱਚ ਬਾਦਲ ਪੀਉ ਪੁਤਾਂ ਸਿੱਖੀ ਸਿੱਖੀ ਆਦਰੇ ਪੰਜਾਬ ਬਰਬਾਦ ਕਰਤਾ। ਪੰਜਾਬ ਖਾਲੀ ਹੋ ਗਿਆ । ਇਥੇ ਭ,ਇਆ ਦਾ ਰਾਜ ਹੋ ਗਿਆ।

  • @Ssingh-mx1ts
    @Ssingh-mx1ts 18 годин тому +5

    ਵਡਾਲਾ ਸਾਹਿਬ ਜੀ।
    ਇਹਨਾਂ ਦੋਨਾਂ ਹੀ ਪਾਰਟੀਆਂ, ਸਜ਼ਾਵਾਂ ਦੇਣ ਵਾਲੀ ਪਾਰਟੀ ਅਤੇ ਸਜ਼ਾਵਾਂ ਭੁਗਤਣ ਵਾਲੀ ਪਾਰਟੀ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਦੇ ਵੀ ਮੁਆਫ ਨਹੀਂ ਕਰਨਗੇ ਜੀ। ਇਹਨਾਂ ਲੋਕਾਂ ਨੂੰ ਜ਼ਿੰਦਗੀ ਵਿਚ ਕਦੇ ਵੀ ਸਕੂਨ ਨਹੀਂ ਮਿਲੇ ਗਾ।ਇਹ ਲੋਕ ਜ਼ਿੰਦਗੀ ਵਿਚ ਅੰਦਰ ਖਾਤੇ ਰੋਂਦੇ ਕੁਰਲਾਉਂਦੇ ਹੀ ਰਹਿਣਗੇ।

  • @HollaMohallaAdampurDoaba
    @HollaMohallaAdampurDoaba 20 годин тому +11

    ਇੰਨਾ ਦਾ ਸਰਵ ਨਾਸ ਹੋਇਗਾ

  • @RanjitSinghKhehra-r7j
    @RanjitSinghKhehra-r7j 20 годин тому +13

    ਸਿੰਘ ਸਹਿਬਾ ਅਪਣਾ ਫ਼ੈਸਲਾ ਸਣਾਇਆ ਲੋਕ ਮਾਫ਼ ਕਰਦੇ ਜਾ ਨਹੀ

  • @beejumarwah6431
    @beejumarwah6431 22 години тому +16

    ਪੰਥ ਵਿਚੌ ਛੇਕਣਾ ਸੀ ਇਹਨਾਂ ਪਾਪੀਆਂ ਨੂੰ।

  • @SurinderSingh-qe3tl
    @SurinderSingh-qe3tl 20 годин тому +11

    ਡੁਬਈ ਵਿਚਲੀ ਜਥੇਦਾਰਾ ਦੀ ਜੋ ਮਿੰਟਗ ਹੋਈ ਉਸ ਵਿਚ ਜਥੇਦਾਰਾ ਨੂੰ ਥੈਲੀਆ ਭੇਟ ਕੀਤੀਆ ਗਈਆ,

  • @AjitSingh-pf4lk
    @AjitSingh-pf4lk 22 години тому +13

    Bhai sahib bilkul Sahi

  • @Paramjitsingh-to2pc
    @Paramjitsingh-to2pc 21 годину тому +9

    ਸਹੀ g

  • @parbhjotkalra5896
    @parbhjotkalra5896 12 годин тому +2

    ਬਿਲਕੁਲ ਠੀਕ ਹੈ।

  • @charanjitsingh4388
    @charanjitsingh4388 День тому +15

    ਕੂੜਿ ਫਿਰੇ ਪਰਧਾਨ ਵੇ ਲਾਲੋ ।

  • @harmitsingh3688
    @harmitsingh3688 17 годин тому +3

    ਤੁਸੀਂ ਬਿਲਕੁਲ ਠੀਕ ਕਿਹਾ ਜੀ ਫੇਰ ਤਾਂ ਰਾਹੁਲ ਗਾਂਧੀ ਵੀ ਮਾਫ਼ੀ ਮੰਗ ਰਿਹਾ ਇਸ ਹਿਸਾਬ ਨਾਲ ਤਾਂ ਉਸਨੂੰ ਵੀ ਮਾਫ ਕਰ ਦੇਣਾਂ ਚਾਹੀਦਾ ਨਾਲੇ ਉਸਨੇ ਕੀਤਾ ਵੀ ਕੁੱਝ ਨੀ।

  • @harjinderkaur8583
    @harjinderkaur8583 10 годин тому +2

    ਵਾਹਿਗੂਰ ਜੀ ਦੇ ਦਰ ਤੋ ਇਸ ਲੰਡੇ ਟੋਲੇ ਨੂੰ ਮੁਆਫ਼ੀ ਨਹੀ ਮਿਲਣੀ ਗੁਰੂ ਦੀ ਸੰਗਤ ਵੀ ਮੁਆਫ ਨਹੀ ਕਰੇਗੀ ਇੰਨਾ ਨੂੰ ਸਜਾ ਵਾਹਿਗੂਰ ਦੇ ਦਰ ਤੋ ਮਿਲੇਗੀ ।ਭਾਈ ਸਾਹਿਬ ਭਾਈ ਵਡਾਲਾ ਜੀ ਤੁਸੀ ਬਿਲਕੁਲ ਸੱਚ ਬੋਲਿਆ। ਵਾਹਿਗੂਰ ਜੀਓ ਮਿਹਰ ਕਰੋ ਪੰਥ ਵਿੱਚੋ ਕੂੜਾ,ਕਰਕਟ ਦੂਰ ਕਰ ਦਿਓ। ਵਾਹਿਗੂਰ ਜੀਓ ਮਿਹਰ ਕਰੋ।

  • @ALLYT18
    @ALLYT18 21 годину тому +13

    100 parsant bhai sab ji.

  • @RahulBadhan5501
    @RahulBadhan5501 6 годин тому +1

    💯👍

  • @RahulBadhan5501
    @RahulBadhan5501 6 годин тому +1

    🌍🤝

  • @triloksingh7552
    @triloksingh7552 9 годин тому +1

    ਪਹਿਲਾਂ ਇਹਨਾਂ ਗੂਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਸੀ ਅੱਜ ਸਿਰੀ ਅਕਾਲ ਤਖ਼ਤ ਸਾਹਿਬ ਦਾ ਮਜ਼ਾਕ ਬਣਾਇਆ ਗਿਆ ਗੁਰੂ ਭਲੀ ਕਰੇ

  • @jagjitsinghnijjar9906
    @jagjitsinghnijjar9906 19 годин тому +5

    ਵਲਟੋਹਾ ਨੇ ਹਰਪ੍ਰੀਤ ਨੂੰ ਮਾੜਾ ਬੋਲਿਆ ਵੱਡੀ ਸਜ਼ਾ ਸੁਣਾਈ ਬਾਦਲ ਦਾ ਵੱਡਾ ਗੁਨਾਹ ਸਜ਼ਾ ਛੋਟੀ ਸੁਣਾਈ ਗਈ ਹੈ ਦਰਗਾਹ ਵਿੱਚ ਹਿਸਾਬ ਤਹਾਨੂੰ ਵੀ ਦੇਣਾ ਪਵੇਗਾ ਜੋ ਤੁਸੀਂ ਇਨਸਾਫ਼ ਨਹੀਂ ਕੀਤਾ ਹੈ

  • @SinghBalbir-ih9lu
    @SinghBalbir-ih9lu 12 годин тому +3

    Sahi gal e waheguru g

  • @DharmaSinghawalia
    @DharmaSinghawalia 20 годин тому +5

    ਇਹ ਕੋਈ ਇਨਸਾਫ ਨਹੀਂ ਜੀ,ਇਹ ਸਿੱਖਾਂ ਨਾਲ ਮਜ਼ਾਕ ਕੀਤਾ ਸਿੰਘ ਸਾਹਿਬਾਨ ਜੀ ਨੇ, ਇਹ ਇਕ ਡਰਾਮਾ ਡਰਾਮਾ ਡਰਾਮਾ,,,,

  • @Paramjitsingh-to2pc
    @Paramjitsingh-to2pc 21 годину тому +11

    ਹੁਣ ਕੀਰਤਨ ਕਰੋ g ਦਰਬਾਰ ਸਾਹਿਬ ਚ

  • @surinderkaur4096
    @surinderkaur4096 20 годин тому +6

    ਜਥੇਦਾਰਾਂ ਨੇ ਚੰਗਾ ਨਹੀਂ ਕੀਤਾ

  • @gagangill5102
    @gagangill5102 18 годин тому +4

    Jama sahi gal kahi ...waheguru

  • @NarinderSingh-kt8qq
    @NarinderSingh-kt8qq 21 годину тому +6

    Very good & true msg beta ji ❤️🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️🌹🌹🌹🌹🌹🌹🌹🌹🌹

  • @mandipsingh2052
    @mandipsingh2052 День тому +8

    Bhai sahib is completely right. Until we don’t get honest and trustworthy Jathedar’s, Sikhi will never get justice. Gadar Sukhbir Badal should have been expelled from Sikhi and Akali Badal Dal should be completely finished. Waheguru

  • @PuranSingh-fo6cd
    @PuranSingh-fo6cd 8 годин тому +1

    ਸੁਖਵੀਰ ਬਾਦਲ ਦੇ ਮੁਲਾਜ਼ਮ ਜਥੇਦਾਰ ਹੀ ਸੁਖਵੀਰ ਨੂੰ ਸਜ਼ਾ ਸੁਣਾ ਰਹੇ ਹਨ ਦੇਖੋ ਤਮਾਸ਼ਾ

  • @HarbinderSingh-uk6qy
    @HarbinderSingh-uk6qy 17 годин тому +4

    ਇਹ ਸਜਾ ਨਹੀਂ ਹੈ ਡਰਾਮਾ ਰਚਿਆ ਗਿਆ ਹੈ ਜੀ

  • @kulwinderkaur3348
    @kulwinderkaur3348 11 годин тому +1

    Bilkul shi gal kari a g

  • @jagtartakher5024
    @jagtartakher5024 19 годин тому +3

    Ik sacha sipahi sikh kaom da bhai baldev singh wadala. Waheguru tuhanu sda chardikla vich rakhe

  • @GodFACT00
    @GodFACT00 21 годину тому +5

    ਲੋਕੋ,ਨਵੀਆਂ,ਕਮੇਟੀ,ਬਣਾੳ,ਮਸੰਦਾਂ,ਨੂ,ਬਾਹਰ,ਕਢੋ,

  • @vikramjeetdeol2980
    @vikramjeetdeol2980 18 годин тому +3

    Bilkul Khalsa g

  • @daljitsingh8832
    @daljitsingh8832 22 години тому +7

    ਬਾਈ ਬਲਦੇਵ ਸਿੰਘ ਜੀ ਜਥੇਦਾਰਾਂ ਨੇ ਦਰਬਾਰ ਸਾਹਿਬ ਦੇ ਅਟੈਕ ਵਿੱਚ ਬਾਦਲ ਦਾ ਹੱਥ ਸੀ ਇਹ ਸਾਰੇ ਅਕਾਲੀ ਕਬੂਲਦੇ ਹਨ ਕਿ ਨਹੀਂ ਕਬੂਲਦੇ ਫਿਰ ਉਹਦੀ ਕੀ ਸਜਾ

    • @AmarjitSingh-eq3rl
      @AmarjitSingh-eq3rl 16 годин тому

      ਉਸ ਵੇਲੇ ਕੀ ਇੰਦਰਾ ਗਾਂਧੀ ਬੱਚੀ ਸੀ

  • @amandeepkaur7064
    @amandeepkaur7064 23 години тому +13

    ਇਹ ਜਥੇਦਾਰਾਂ ਨੇ ਡਰਾਮਾ ਰਚਿਆ ਇਹਨਾਂ ਨੂੰ ਅਕਾਲੀਆਂ ਨੂੰ ਸੱਤਾ ਦੇ ਵਿੱਚ ਲਿਆਉਣ ਵਾਸਤੇ

  • @DarshanSingh-fh5rs
    @DarshanSingh-fh5rs 10 годин тому +1

    ਵਡਾਲਾ ਜੀ ਇਹ ਸਾਰੇ ਇਹਨਾਂ ਦੇ ਡਰਾਮੇ ਹਨ ਇਹਨਾਂ ਨੂੰ ਕੋਈ ਸਜ਼ਾ ਨਹੀਂ ਹੈ ਗੁਰੂ ਨਾਲ ਧੋਖਾ ਕਰਕੇ ਇਹਨਾਂ ਨੇ ਜੈਅਦਾਤਾ ਬਣਾਈਆਂ ਹਨ ਉਹ ਜੈਅਦਾਤਾ ਜ਼ਬਤ ਕਰੋ

  • @Dalipsinghkhalsa-j6u
    @Dalipsinghkhalsa-j6u 20 годин тому +3

    Very good reality

  • @GulzarSingh-ux3en
    @GulzarSingh-ux3en 9 годин тому +1

    Bilkul shi gal ji . Sukhbir nu Rajnitak sja to bacha leya jathedaran ne.

  • @silversinghsilver2961
    @silversinghsilver2961 17 годин тому +1

    ਸਹੀ ਗੱਲ ਏ

  • @GurpinderKaur-kx1vg
    @GurpinderKaur-kx1vg 15 годин тому +1

    Sahi gal ha ji💯🙏🙏

  • @balvirsingh3076
    @balvirsingh3076 10 годин тому +2

    ਇਨ੍ਹਾਂ ਗੱਲਾਂ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਸੱਚ ਸੁਣਨਾ ਔਖਾ ਹੈ। ਇਨ੍ਹਾਂ ਨਾਲ ਸਿੱਖੀ‌ ਦੀਆਂ ਸ਼ਾਖ਼ਾਂ ਫੈਲਦੀਆਂ ਹਨ। ਜਿਨ੍ਹਾਂ ਨੂੰ ਫੈਲਦੀਆਂ ਵੇਖਣਾ ਨਹੀਂ ਚਾਹੁੰਦੇ। ਝੂਠੀਆਂ ਗੱਲਾਂ ਤੇ ਝੂਮਦੇ ਹਨ ਕਿਉਂਕਿ ਕੂੜ ਪ੍ਰਧਾਨ ਹੀ ਨਹੀਂ ਕੂੜ ਪ੍ਰਧਾਨ ਮੰਤਰੀ ਹੈ

  • @InderjitGoraya-yh1tw
    @InderjitGoraya-yh1tw 20 годин тому +2

    Wadala ji tusi bilkul saach boleya hy

  • @sukhwindersingh9917
    @sukhwindersingh9917 17 годин тому +1

    Sahi gal bhai saab

  • @AjitSingh-l6h7y
    @AjitSingh-l6h7y 22 години тому +4

    Very good👍

  • @JasvirSingh-yh4cn
    @JasvirSingh-yh4cn 16 годин тому +1

    ਬਾਦਲਾਂ ਦਾ ਵਾਜਾ ਵਜਾਈ ਜਾ ਪਰ ਭਾਰਤ ਸਰਕਾਰ ਖ਼ਿਲਾਫ਼ ਤੈਨੂੰ ਕਬਜ਼ ਹੋ ਜਾਂਦੀ ਹੈ

  • @kulvirsingh500
    @kulvirsingh500 18 годин тому +1

    Badala ji bahut changi speech hai ji

  • @rajinderkaur7914
    @rajinderkaur7914 16 годин тому +2

    ਸਜਾ ਨਹੀ ਡਰਾਮਾ ਕੀਤਾ

  • @sarbjitkaur1853
    @sarbjitkaur1853 День тому +9

    Badla nu mafi nahi milni chahidi

  • @GurudevSingh-i8y
    @GurudevSingh-i8y 22 години тому +2

    Waheguru

  • @manpreetsinghdhillon2844
    @manpreetsinghdhillon2844 16 годин тому +1

    WAHEGURU ji ka KHALSA
    WAHEGURU ji kee FATEH

  • @PardipSingh-f8z
    @PardipSingh-f8z 23 години тому +9

    ਭਾਈ ਸਾਹਿਬ ਜੀ ਅਪਣੇ ਕੀਰਤਨ ਵਿੱਚ ਨਿਖਾਰ ਲਿਆੳ। ਤੁਹਾਡੀ ਵਕਾਲਤ ਤੋ ਸੰਗਤ ਵਾਕਫ਼ ਹੈ।
    ਜਿਸ ਪਾਪੀ ਕਉ ਮਿਲੇ ਨਾ ਢੋਈ
    ਸਰਣ ਆਵੇ ਤਾਂ ਨਿਰਮਲ ਹੋਈ
    ਦੇ ਸਿਧਾਂਤ ਨੂੰ ਨਾ ਭੁੱਲੋ

  • @indarjitsingh5417
    @indarjitsingh5417 22 години тому +3

    Badal family ne Punjab barwaad kita

  • @gurnoorpadda7304
    @gurnoorpadda7304 23 години тому +2

    Jathedar saab n shi faisla kita

  • @JasvirSingh-yh4cn
    @JasvirSingh-yh4cn 16 годин тому +1

    ਭਾਰਤ ਸਰਕਾਰ ਖ਼ਿਲਾਫ਼ ਕਦੋਂ ਬੋਲਣਾ ਵਢਾਲਿਆ

  • @amriksingh9443
    @amriksingh9443 5 годин тому

    ਢੀਂਡਸਾ ਸੁਖਵੀਰ ਬਾਦਲ ਤੇ ਬਲਵਿੰਦਰ ਭੂੰਦੜ ਤੇਕਬਰਾਂ ਨੂੰ ਜਾਣ ਨੂੰ ਫਿਰਦੇ ਹਨ ਪਰ ਅਜੇ ਵੀ ਇਹ ਕੰਜਰ ਕਹਿੰਦੇ ਅਸੀਂ ਹੋਰ ਸੇਵਾ ਕਰਨੀ ਹੈ,

  • @SukhdevSingh-pz8ii
    @SukhdevSingh-pz8ii 8 годин тому

    ਵਡਾਲਾ ਸਾਹਿਬ ਜੀ ਅਨੰਦਪੁਰ ਸਾਹਿਬ ਭੂਰੀ ਵਾਲੇ ਅਪਣੇ ਤਖਤ ਸ਼੍ਰੀ ਕੇਸਗੜ੍ਹ ਦੇ ਸਾਹਮਣੇ ਅਪਣੇ ਬੂਥ ਤੋ ਸੰਗਤ ਨੂੰ 100ਦੇ80ਰੂਪੇ ਦੇੰਦੇ ਨੇ ਇੰਨਾ ਨੂੰ ਨਥ ਪਾਉ ।।

  • @jassar100
    @jassar100 17 годин тому

    You people are good to fight each others, nothing else.
    Bhekh se gyan nahi hota you proved.

  • @talwindersinghdolike4286
    @talwindersinghdolike4286 20 годин тому +1

    ਬਡਾਲਾ ਸਾਹਿਬ ਤੁਸੀਂ ਨੀ ਸਹਿਮਤ ਹੋ ਸਕਦੇ ਤੁਸੀਂ ਤੇ ਸਦਾ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਤਖਤ ਨੂੰ ਚੁਣੌਤੀ ਦਿੱਤੀ ਹੈ ਸਾਡੇ ਗੁਰੂ ਸਾਹਿਬ ਬਖਸ਼ਣਹਾਰ ਨੇ ਗਲਤੀਆਂ ਉਹਨਾਂ ਨੇ ਮੰਨ ਲਈਆਂ ਗੁਰੂ ਸਾਹਿਬ ਵੱਲੋਂ ਸੇਵਾ ਲਾ ਦਿੱਤੀ ਗਈ ਤੇ ਬਖਸ਼ੇ ਗਏ ਸਾਰੇ ਹੀ ਇਸ ਲਈ ਤੁਸੀਂ ਵੀ ਆਪਣੇ ਪਾਪ ਭੁੱਲ ਬਖਸ਼ਾ ਲਵੋ ਤੇ ਸਿੱਧੇ ਕੰਮ ਕਰੋ

    • @Birdavinder297
      @Birdavinder297 20 годин тому +1

      ਵੀਰ ਜੀ ਆਕਾਲ ਤਖਤ ਸਾਹਿਬ ਮਹਾਨ ਹੈ ਅਸੀ ਸਦਾ ਲਈ ਸਿਰ ਝੁਕਾਂਦੇ ਹਾਂ। ਪਰ ਗੱਲ ਵਡਾਲਾ ਦੀ ਬਹੁਮੁੱਲੀ ਹੈ

  • @harbhajandhaliwal4966
    @harbhajandhaliwal4966 14 годин тому

    Thanks

  • @gopiesingh-c5d
    @gopiesingh-c5d 18 годин тому +1

    Very nice

  • @HollaMohallaAdampurDoaba
    @HollaMohallaAdampurDoaba 20 годин тому +1

    ਮੋਤ ਦੀ ਸਜਾ ਹੋਣੀ ਚਾਹੀਦੀ ਹੈ

  • @indarjitsingh5417
    @indarjitsingh5417 22 години тому +6

    Bhai sab tuci sach bol rahe oo .par lok sach to bhaj rahe ne🙏

  • @karanjotsingh271
    @karanjotsingh271 9 годин тому

    ❤❤❤❤❤❤❤

  • @rajanarora1110
    @rajanarora1110 17 годин тому +2

    ਬਹੁਤੇ ਸਿਆਣੇ ਨਾ ਬਣੋ ਤੁਸੀਂ...ਜਿਹੜਾ ਵੀ ਫੈਸਲਾ ਹੋਇਆ ਬਹੁਤ ਹੀ ਵਧੀਆ ਹੋਇਆ...ਤੁਸੀ ਬਸ ਬੋਲਣ ਜੋਗੇ ਹੀ ਹੋ...ਆ ਜਿਹੜੇ ਕਮੈਂਟਾਂ ਵਿੱਚ ਬਹੁਤ ਵਿਦਵਾਨ ਬਣੀ ਜਾਂਦੇ ਨੇ...ਇਹਨਾਂ ਵਿਚੋਂ ਬਹੁਤਿਆਂ ਨੇ ਤਾਂ ਜ਼ਿੰਦਗੀ ਚ ਕਦੇ ਜਪੁਜੀ ਸਾਹਿਬ ਦਾ ਪਾਠ ਨੀ ਕੀਤਾ ਹੋਣਾ...ਤੇ ਕਿੰਤੂ ਪ੍ਰੰਤੂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਕਰੀ ਜਾਂਦੇ ਨੇ...

  • @prembhanot
    @prembhanot 17 годин тому

    Keeping in view the convincing speech of Wadala Sahib with documentary evidence, all properties of badal sahib including agricultural, Kathie’s, hotel and other properties situated in India and abroad be seized and declared Punjab government assets .

  • @InderjeetSingh-vu5wk
    @InderjeetSingh-vu5wk 17 годин тому +1

    Sakhat saja deni chahidi hai

  • @KulwinderSingh-sh2jk
    @KulwinderSingh-sh2jk 16 годин тому +1

    ਫੈਸਲਾ ਸਹੀ ਆ ... ਪਰ ਤੁਸੀ ਵਿਰੋਧ ਹੀ
    ਕਰਨਾ ਹੁੰਦਾ

  • @balvirsinghkuthala2515
    @balvirsinghkuthala2515 День тому +4

    ਬਡਾਲਾ ਸਾਹਬ !! ਪੰਥ ਵਿਰੋਧੀ ਸ਼ਕਤੀ ਕੌਣ ਹੁੰਦੀਆਂ ਹਨ ? ਜੋ ਤਖਤ ਸਾਹਿਬਾਨਾਂ ਤੇ ਕਿੰਤੂ ਪ੍ਰੰਤੂ ਕਰਨ ?? ਹੁਣ ਥੋੜ੍ਹਾ ਆਪਣੇ ਵੱਲ ਵੀ ਝਾਤ ਮਾਰ ਲਿਓ ?..... ਹੁਣ ਤੁਸੀ ਕਰੋ ਮਿਹਨਤ ਜੋੜੋ ਮੈਂਬਰ ਬਣੋ ਅਕਾਲੀ ਦਲ ਦੇ ਪ੍ਰਧਾਨ ......ਜੱਥੇਦਾਰਾਂ ਨੇ ਲੋਕਾਂ ਨੂੰ ਮੌਕਾ ਦੇਤਾ ਕੇ ਆਓ ਸੰਭਾਲ਼ੋ ਅਕਾਲੀ ਦਲ ਕਰੋ ਮਜ਼ਬੂਤ ਅਕਾਲੀ .....ਬਾਕੀ ਭਾਈ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ 😮😮 ਸ਼੍ਰੀ ਅਕਾਲ ਤਖਤ ਸਾਹਿਬ ਵਿਰੋਧੀਆਂ ਨੂੰ ਤਾਂ ਕੋਈ ਵੀ ਫੈਸਲਾ ਮਨਜ਼ੂਰ ਹੋਣਾ ਨੀ ਹੁੰਦਾ..... ਅਸੀਂ ਤਾਂ ਭੁਲੇਖੇ ਚ’ ਹੀ ਰਹੇ ਕੇ ਵਡਾਲਾ ਸਾਹਬ ਬਹੁਤ ਸਿਆਣੇ ਹਨ

  • @balwindersingh297
    @balwindersingh297 4 години тому

    No comments on panthik decision should be made. Akal Takhat is supreme. This is the personal view of bhai sahab ji

  • @GurwinderSinghBhullar-h5r
    @GurwinderSinghBhullar-h5r 21 годину тому +1

    Sahi gall e no election selection chahida jathedaar da

  • @RahulBadhan5501
    @RahulBadhan5501 6 годин тому +1

    ਬਾਦਲ ਠੱਗ।

  • @hakamsinghbrar6014
    @hakamsinghbrar6014 16 годин тому +1

    Koi gll ni sangat sja devegi ehna doshia nu.

  • @JoginderSingh-sp8uh
    @JoginderSingh-sp8uh 7 годин тому

    Yes Bhai sahib jee u are right badla is launcher drug ehh all drama not worried ehh badal family not raise .

  • @JaswindersinghBrar-t2j
    @JaswindersinghBrar-t2j 20 годин тому +3

    Very good

  • @jaspalanand8336
    @jaspalanand8336 18 годин тому

    🙏🙏👍

  • @wahegurusingh1852
    @wahegurusingh1852 9 годин тому

    100 ℅ sahi
    J os time eh jathedaar c
    Te indira nu be shad dende

  • @takhigeeta8798
    @takhigeeta8798 21 годину тому

    ਇਕ ਗੱਲ ਸਪੱਸ਼ਟ ਹੈ ਕੀ ਬਾਦਲ ਕੇ ਗੁਰੂ ਘਰ ਦੇ ਸਿੱਖ ਕੌਮ ਦੇ ਦੋਸ਼ੀ ਨੇ ਤੇ ਸ਼੍ਰੀ ਆਕਾਲ ਤਖਤ ਸਾਹਿਬ ਜੀ ਤੋਂ ਸਜਾ ਸੁਣਾਈ ਗਈ ਹੈ ਤੇ ਕਈ ਪ੍ਰਚਾਰਕ ਗਿਆਨੀ ਲੋਕ ਸਜਾ ਹਲਕੀ ਮੰਨਦੇ ਨੇ ਪਰ ਨੇ ਡਾਹਵੇ ਨਾਲ ਆਖਦਾ ਜਿੰਨਾ ਜਿੰਨਾ ਨੂੰ ਇਥੋਂ ਸਜਾ ਸੁਣਾਈ ਗਈ ਹੈ ,, ਓਹਨਾ ਦੇ ਹਸ਼ਰ ਵੱਲ ਵੀ ਦੇਖ ਲੈਣ,,

  • @sharnjitsandhu7226
    @sharnjitsandhu7226 20 годин тому

    So true

  • @meetsingh1748
    @meetsingh1748 16 годин тому +1

    50000 vich jathedar rakh lende Aaa ki insaaf karna
    Jina ne ta khava ditiya oh a diya hi gal karni 😢

  • @KamalPreet-k9z
    @KamalPreet-k9z 18 годин тому

    ਵਡਾਲਾ ਸਾਹਿਬ ਇੰਦਰਾਂ ਗਾਂਧੀ ਨੂੰ ਸਜਾ ਸ੍ਰੀ ਅਕਾਲ ਤਖਤ ਸਾਹਿਬ ਨੇਂ ਨਹੀਂ ਸੀ ਦਿੱਤੀ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਣ ਵਾਲੇ ਸਮਰਪਿਤ ਸਿੰਘਾਂ ਨੇਂ ਦਿੱਤੀ ਸੀ। ਸ੍ਰੀ ਅਕਾਲ ਤਖਤ ਸਾਹਿਬ ਨੇਂ ਸੁਖਬੀਰ ਬਾਦਲ ਕੋਲੋਂ ਸਾਰੇ ਗੁਨਾਂਹ ਕਬੂਲ ਕਰਵਾ ਕੇ ਸਿੱਖ ਸੰਗਤ ਸਾਹਮਣੇ ਖੜ੍ਹਾ ਕਰ ਦਿੱਤਾ ਹੈ। ਤੁਸੀਂ ਵੱਡੇ ਪ੍ਰਚਾਰਕ ਹੋਣ ਦੇ ਬਾਵਜੂਦ ਵੀ ਨਹੀਂ ਸਮਝ ਰਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਕੇਵਲ ਸਿੱਖਾਂ ਨੂੰ ਹੀ ਤਲਬ ਕਰ ਸਕਦਾ ਹੈ ਇੰਦਰਾਂ ਗਾਂਧੀ ਨੂੰ ਨਹੀਂ । ਹੁਣ ਤੁਸੀਂ ਅਮਰ ਸ਼ਹੀਦ ਭਾਈ ਸੁੱਖਾ ਸਿੰਘ / ਮਹਿਤਾਬ ਸਿੰਘ ਜਾਂ ਭਾਈ ਬਿਅੰਤ ਸਿੰਘ ,ਸਤਵੰਤ ਸਿੰਘ ਤੋਂ ਪਰੇਰਨਾ ਲੈ ਕੇ ਖੁਦ ਇਹਨਾਂ ਨੂੰ ਸਖਤ ਸਜ਼ਾ ਦਿਉ।

  • @Romy64062
    @Romy64062 22 години тому +2

    Koun kehnda ena nu muafi mil gai ...guru sangat de wich wasda te sangat kade v ena nu muaaf nahi karegi

  • @GursewakSingh-zb7iu
    @GursewakSingh-zb7iu 16 годин тому +1

    Saja ta har koi katt lenda par tatiya koi ni saff karda bahut vadi saja diti hun sari umar saram aau ena nu

  • @gurwaryamsingh1204
    @gurwaryamsingh1204 21 годину тому

    Good ji