ਔਰਤਾਂ ਨੂੰ ਹੁਣ ਮਿਲੇਗਾ 1-1 ਹਜ਼ਾਰ ਰੁਪਏ, CM ਭਗਵੰਤ ਮਾਨ ਨੇ ਖੁਦ ਕੀਤਾ ਵੱਡਾ ਐਲਾਨ

Поділитися
Вставка
  • Опубліковано 26 кві 2024
  • #PunjabiEkta #PunjabNews #bhagwantmann
    ਔਰਤਾਂ ਨੂੰ ਹੁਣ ਮਿਲੇਗਾ 1-1 ਹਜ਼ਾਰ ਰੁੁਪਏ, CM ਭਗਵੰਤ ਮਾਨ ਨੇ ਖੁਦ ਕੀਤਾ ਵੱਡਾ ਐਲਾਨ
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

КОМЕНТАРІ • 52

  • @user-ng1vq6yb1d
    @user-ng1vq6yb1d 16 днів тому +5

    ਭਗਵੰਤ ਸਿੰਘ ਮਾਨ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @karamjitkaur2935
    @karamjitkaur2935 16 днів тому +4

    ਪੰਜਾਬ ਦੇਣਾ,ਮਨਪ੍ਰੀਤ ਦਾ,ਪਿੰਡਾ,ਖਾਲੀ, ਹੁਣ,ਪੈਸਾ,ਕਿਥੇ,ਤੇ,ਆੳਦਾਹੁਣ,ਵੀ,ਭਗਵੰਤ ਮਾਨ ਸਿੰਘ ਜਿੰਦਾਬਾਦ ਦਿਲ ਦਾ,ਮਾੜ ਨੀ, ❤❤❤❤❤❤ਜਿੰਦਾਬਾਦ

  • @baldevsinghkular3974
    @baldevsinghkular3974 16 днів тому +7

    ਯੁੱਗ ਯੁੱਗ ਜੀਵੇ ਪੰਜਾਬ ਦਾ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ

  • @NavjotKaur-hb6et
    @NavjotKaur-hb6et 16 днів тому +2

    ਮਾਨ ਸਾਹਬ ਤੁਸੀਂ ਸਭ ਇੱਕੋ ਹੀ ਹੋਂ

  • @user-ij3pi2jw3p
    @user-ij3pi2jw3p 16 днів тому +7

    ਝੂਠ ਬੋਲਣ ਦਾ ਬਹੁਤ ਤਜਰਬਾ ਹੈ

  • @baldevsinghkular3974
    @baldevsinghkular3974 16 днів тому +2

    ਯਥਾ ਰਾਜਾ ਤਥੀ ਪਰਜਾ!

  • @GoluGill-dl2mf
    @GoluGill-dl2mf 15 днів тому +2

    ਭੰਡ ਸਰਕਾਰ ਦਾ ਭਾਸ਼ਣ ਹੁਣ ਬਿਲਕੁਲ ਸੁਣਨਾ ਨੂੰ ਦਿਲ ਨਹੀਂ ਕਰਦਾ ਕੋਈ ਵੀ ਸਟੇਜ ਤੇ ਲੋਕਾਂ ਦੇ ਕੰਮ ਦੀ ਗੱਲ ਨਹੀਂ ਹੁੰਦੀ

  • @karnailsingh-tl1yd
    @karnailsingh-tl1yd 15 днів тому +1

    Bahut vadia man sahib

  • @user-cp8km6bk4u
    @user-cp8km6bk4u 16 днів тому +3

    ਭਗਵੰਤ. ਮਾਨ. ਜਿੰਦਾ.ਬਾਦ

  • @simranjitsingh4243
    @simranjitsingh4243 16 днів тому +1

    Sir ek gurantee teacher berozgar bethe ne tet pass bharti karo

  • @RimpyKang-pm5md
    @RimpyKang-pm5md 15 днів тому

    Nhi milda 1000 pai

  • @parvihomemade5263
    @parvihomemade5263 16 днів тому

    Absolutely right bhagwant singh maan g

  • @SohanSadeo
    @SohanSadeo 15 днів тому +1

    Sardar Manpreet Badal ke time per Hamesha khajana Khali Hi rahata Tha ab khajane Mein Paisa kahan se a raha hai baat hai sirf Niyat ki Bhagwant Mann sahab ki Niyat saaf hai badalon ki Niyat mein Safai Nahin thi Bhagwant man jindabad

  • @rajmixchannel4843
    @rajmixchannel4843 16 днів тому

  • @randhirkaur5356
    @randhirkaur5356 7 днів тому

    ਝੂਠ ਬੋਲਣ ਵਿਚ ਮਾਹਿਰ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਓ ਜਿਹੜੀ ਬੇਰੁਜੁਗਾਰਾਂ ਦੀ ਫੌਜ ਹੈ ਉਹਨਾਂ ਲਈ ਕੀ ਕਰ ਰਹੇ ਪ੍ਵਵੋਸ਼ਨ ਪੀਰੀਅਡ ਖਤਮ ਕਿਉਂ ਨਹੀਂ ਕੀਤਾ ਗੱਲਾਂ ਦਾ ਕੜਾਹ ਤਾਂ ਬਹੁਤ ਹੋ ਗਿਆ

  • @GoluGill-dl2mf
    @GoluGill-dl2mf 15 днів тому

    ਤੁਹਾਨੂੰ ਵੀ ਹੁਣ ਛਪਕਲੀ ਕਹਿੰਦੇ ਹਨ
    ਥੋੜਾ ਟਾਈਮ ਹੀ ਰਹਿ ਗਿਆ ਅੱਧਾ ਟੈਬ ਤੇ ਲੰਘ ਗਿਆ ਫਿਰ ਵੇਖਾਂਗੇ ਛਿਪਕਲੀ ਕਿਥੇ ਬੈਠਦੀ ਹੈ

  • @parvihomemade5263
    @parvihomemade5263 16 днів тому

    Saada punjab warga na koi hai na honha a

  • @karnailsingh-tl1yd
    @karnailsingh-tl1yd 15 днів тому

    B😀🧡✌️🌹

  • @rajuuaq7476
    @rajuuaq7476 15 днів тому

    Sarkari school vich ਫੀਸ ਤਾਂ ਵਿਦਾ ਕੇ 3000ਕਰ ਦਿੱਤਾ ਤੁਸੀ ਕੀਹਨੇ ਊ ਕੇ ਮਾਫ਼ ਕਰ ਦਿੱਤਾ

  • @gurpreet_sohi
    @gurpreet_sohi 16 днів тому

    Punjab de khajneee de veri

  • @simranjitsingh4243
    @simranjitsingh4243 16 днів тому +1

    Sir Buddhapa pension 2500 keha si tusi

    • @virbhansingh5109
      @virbhansingh5109 16 днів тому

      Work culture should be initiated but not begging culture.

  • @sadhuram6958
    @sadhuram6958 16 днів тому

    Dob De punjab nu

  • @JaswinderKaur-qr1ro
    @JaswinderKaur-qr1ro 9 днів тому

    Bhagwanta votaa nazdeek aa gayiaa logga nu gala ch lan kag gayiaa hun log samazdar ho gayeaa teera hun bhasshan sunan nu jee ne kardaa

  • @karpal_pannu_12
    @karpal_pannu_12 16 днів тому

    BHAND JE PEESA KITHO ANNA WA ZUMALA BAJ SARKAR 🌹🌹🌹🌹🌹

  • @GoluGill-dl2mf
    @GoluGill-dl2mf 15 днів тому

    ਸੀਐਮ ਮਾਨ ਤੋਂ ਝੂਠ ਜਿੰਨੇ ਮਰਜ਼ੀ ਸੁਣ ਲੋ ਝੂਠਾਂ ਦੀ ਇਹਦੇ ਕੋਲ ਪੰਡ ਹੈ ਲੋਕਾਂ ਨੂੰ ਪੁੱਛ ਕੇ ਵੇਖੋ ਲੋਕਾਂ ਦੇ ਕੋਲ ਖੜ ਕੇ ਦੇਖੋ
    ਘੁਮਿਆਰੀ ਆਪਣਾ ਹੀ ਭਾਂਡਾ ਸੁਣਾਉਂਦੀ ਹੈ
    ਸੁਖਬੀਰ ਬਾਦਲ ਬਾਰੇ ਕਹਿੰਦੇ ਆਪਣੇ ਬਾਰੇ ਵੀ ਲੋਕਾਂ ਤੋਂ ਸੁਣ ਲਿਆ ਕਰੋ

  • @paramjitsinghsingh2421
    @paramjitsinghsingh2421 16 днів тому

    Man shaib ji vo ta be agli war le lena is bar chado tab tak paise ekthe kar lena

  • @GoluGill-dl2mf
    @GoluGill-dl2mf 15 днів тому

    ਵਾਧੂ ਸਟੇਜ ਤੇ ਬੋਲੀ ਜਾਂਦਾ ਸੀ ਐਮ ਮਾਨ ਸਾਹਿਬ ਕਦੀ ਨਸ਼ੇ ਦੀ ਗੱਲ ਵੀ ਕਰ ਲਿਆ ਕਰ ਉਠ ਤੇ ਪਤੰਗ ਲਾਈ ਜਾਂਦਾ ਰਹਿੰਦਾ ਕੋਈ ਚੱਜ ਦੀ ਗੱਲ ਕਰ ਲਿਆ ਕਰ ਸੀ ਐਮ ਸਾਹਿਬ

  • @akwinderkaur5186
    @akwinderkaur5186 16 днів тому

    Sade bacheian nu govt jobs de

  • @singhbrar6600
    @singhbrar6600 16 днів тому

    Kithe health,education, rojgaar sab 0.wear is MSP,1000rs aurtan nu ,drug over control.SIDHU MOOSEWALA DA insaf ku ni.faslan da muawja kise nu ni ditta.other state Wale nu nokri punjab nu ku ni.NSA, chandigarh te punjab da haq khatm ku.Lutan khohan wadian.police ap chitta wechdi a.murder hoi jande aa.hale v ena nu vote koi Mari jameer wala hi pao.

  • @sukhjiwansingh8070
    @sukhjiwansingh8070 16 днів тому +2

    ਔਰਤਾਂ ਨੂੰ 1000 ਰੁਪਏ ਦੇਣ ਵੇਲੇ ਸ਼ਰਤਾਂ ਅਜਿਹੀਆਂ ਲੱਗਾਉਗੇ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣਾ ਜੀ

  • @GoluGill-dl2mf
    @GoluGill-dl2mf 15 днів тому

    ਤੁਸੀਂlਕੀ ਦੇ ਰਹੇ ਹੋ ਇਸ ਵਿੱਚ ਲੋਕਾਂ ਨੂੰ ਕੀ ਮਿਲੇਗਾ ਇਹ ਸੀ ਐਮ ਦਾ ਭਾਸ਼ਣ ਹੈ ਥੋੜਾ ਬਹੁਤਾ ਸੋਚ ਕੇ ਸਟੇਜ ਤੇ ਬੋਲਿਆ ਕਰੋ ਕੋਈ ਮੁੱਦਿਆਂ ਦੀ ਗੱਲ ਕਰਿਆ ਕਰੋ

  • @JaswinderKaur-qr1ro
    @JaswinderKaur-qr1ro 9 днів тому

    Bhagwantaa nu pushoo teera parvar diya bibia da 1000 nal guzara chaldaa aa bhand diya galla ch na ayeoo bibioo soch samaz ka votta payo

  • @virbhansingh5109
    @virbhansingh5109 16 днів тому

    Maan Sahib , why are you making beggers to women of Panjab ?

  • @user-zf6sr9uh9u
    @user-zf6sr9uh9u 16 днів тому

    Jhooth di Bhain bhain kadhi jande😂

  • @KuldeepSingh-nt3cv
    @KuldeepSingh-nt3cv 16 днів тому +1

    ਤਾ ਕੰਜਰੀਵਾਲ ਜੇਲ੍ਹ ਵਿੱਚ ਬੰਦ ਹੈ ਭਿ੍ਰਸ਼ਟਾਚਾਰ ਲੀਡਰਾਂ ਦੇ ਬੱਚੇ ਸਰਕਾਰੀ ਸਕੂਲਾਂ ਚੋਂ ਦਾਖਲ ਹੋਣ

  • @babamahasinghchannel7738
    @babamahasinghchannel7738 15 днів тому

    ਮੰਗਤੀਆ ਨਾ ਬਨੋ ਬੀਬੀਉ ਸੇਕ ਚਲੀ ਦੀਆਂ ਗੱਲਾਂ ਨਾ ਆਇਉ

  • @BalvirSingh-gv1il
    @BalvirSingh-gv1il 16 днів тому +5

    ਸੀ੍ ਮਾਨ ਜੀ , ਸੀ . . ਅੈਮ . . ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਅਤੇ ਸੀ੍ ਮਾਨ ਜੀ , ਸੀ . . ਅੈਮ . . ਅਰਵਿੰਦ ਕੇਜਰੀਵਾਲ ਦਿੱਲੀੁ ਜਿੰਦਾਬਾਦ । ਅਾਮ ਅਾਦਮੀ ਪਾਰਟੀ ਜਿੰਦਾਬਾਦ । ਮਾਨ ਸਾਹਿਬ ਪਤਾ ਨੀ ਕੋੲੀ ੲਿੱਕਾ ਬੰਦਾ ਪਤਾ ਨੀ ਕੋੲੀ ਲੇਡੀਜ ਅਾ ੳੁਹ ਲਿਖ ਰਹੇ ਨੇ ਕਿ ਕੰਜਰਾ ਸਾਨੂੰ ਨਹੀ ਚਾਹੀਦਾ 1000 ਰੁਪੈ । ਮਾਨ ਸਾਹਿਬ ੲਿਹਨਾਂ ਕੰਜਰਾਂ ਦੇ ਪਰਿਵਾਰ ਨੂੰ 1000 , 1000 ਰੁਪੈ ਨਾ ਦਿੱਤਾ ਜਾਵੇ

  • @GurpreetSingh-pi2ys
    @GurpreetSingh-pi2ys 16 днів тому

    Murdabaad murdabaad
    Hun ni vote paudhe tane

  • @BalwinderSingh-sc1bc
    @BalwinderSingh-sc1bc 16 днів тому

    koi juthe laare lappe . .vich..fass ke panjab da. bera da gark kar deo sara taxsa da paisa. delhi gujrat rajsthan gowa te EISATHAAR MASHURIYA JAJAZ A DE HAWAI SAFARA TE UDDA. DITA HUN LOKA NU .GUMRAH. KAR RIHA.. CHUTKALLEYA TAMASGIRIYA NE PANJAB DA .BERA .GARK KAR DITA

  • @jasvinderpalsingh9460
    @jasvinderpalsingh9460 16 днів тому +1

    ਮੁਲਾਜਮਾ ਅਤੇ ਪੈਨਸ਼ਨਰ ਨੇ ਵੀ ਵੋਟਾਂ ਪਈਆਂ ਸੀ
    ਨਾ ਡੀ ਏ ਨਾ ਏਰੀਅਰ
    ਖਜਾਨਾ ਭਰਿਆ ਹੋਇਆ ਹੈ

  • @NavjotKaur-hb6et
    @NavjotKaur-hb6et 16 днів тому

    ਮਾਨ ਸਾਹਬ ਅਸੀਂ ਤਾਂ ਸੁਣਦੇਂ ਆ ਮਾਨ ਸਰਕਾਰ ਨੇ ਕਰਜਾ ਲਿਆ ਕਈ ਕਰੋੜਾਂ ਦਾ ਉਹ ਕਰਜਾ ਆਮ ਲੋਕਾਂ ਤੇ ਬੋਝ ਬਣ ਗਿਆ ਦੇਸ਼ ਕਰਜਾਈ ਹੋ ਰਿਹਾ ਕਿੱਧਰ ਨੂੰ ਤੁਰ ਪਏ ਹੋਂ ਤੁਸੀਂ ਆਮ ਤੋਂ ਖਾਸ਼ ਹੋ ਗਏ ਤੁਸੀਂ

  • @jarnailsingh9560
    @jarnailsingh9560 16 днів тому

    ਇਹਨੂੰ ਕੋਈ ਸੀਰੀਅਸ ਨਹੀਂ ਲੈਂਦਾ

  • @ranjitsingh-cg1uw
    @ranjitsingh-cg1uw 16 днів тому

    ਦਿੱਲੀ ਤੋਂ ਕਰਜ਼ਾ ਚੱਕ ਚੱਕ ਕੇ ਬਿਜ਼ਲੀ ਫ੍ਰੀ ਬੱਸ ਕਰਾਏ ਫ੍ਰੀ ਹੁਣ ਹਜ਼ਾਰ ਹਜ਼ਾਰ ਰੁੱਪਏ ਵੰਡੋ ਓ ਜੋ ਪੰਜਾਬ ਦੇ ਕੋਲ਼ ਆ ਏਹ ਤਾ ਕਰਜ਼ੇ ਵਿੱਚ ਵਿਚੋਲਗਿਰੀ ਆ ਹੋਰ ਕੁੱਜ ਨਹੀ ਅਸੀਂ ਤੁਆਨੂੰ ਪੇਸਾ ਦਿੱਤਾ ਪਰ ਏਹ ਪੇਸਾ ਤੁਸੀਂ ਦਿੱਲੀ ਨੂੰ ਮੋੜਨਾ ਆ ਅਸੀਂ ਚੰਗੇ ਹਾਂ ਸਰਕਾਰ ਸਾਡੀ ਬਣਾ ਦਿਓ ਏਹ ਦੇਸ਼ ਭਗਤੀ ਆ ਜਾਂ ਦੇਸ਼ ਧ੍ਰੋਹ

  • @gurindersidhu1625
    @gurindersidhu1625 16 днів тому

    Kanjra 1ooo asi nahi lena

    • @manroopkaur-fr3gi
      @manroopkaur-fr3gi 16 днів тому

      ਕਰਜਾ ਕਿਉਂ ਚੁਕਿਆ ਦੇ ਇੰਨੇ ਹੀ ਪੈਸੇ ਸੀ ਨਿਰਾ ਝੂਠ

  • @bhagusingh6028
    @bhagusingh6028 16 днів тому

    ਆ ਦੇਖਲੋ ਭਰਾਵੋ ਇਹਨਾਂ ਨੂੰ ਕਹਿੰਦੇ ਨੇ v ਆਪਣਿਆਂ ਤੋਂ ਖਤਰਾ,,,,,ਏਹਨੂੰ ਦੇਖਲੋ ਬੇਅੰਤ ਬੁੱਚੜ ਨੂੰ,,,,,, ਜਿੰਨੀਆਂ ਗੱਲਾਂ ਲੋਕਾਂ ਕੋਲ ਕਰੀ ਜਾਂਦਾ ਸਰੇਆਮ ਗੱਪ ਤੇ ਗੱਪ ਮਾਰ ਰਿਆ,, ਕੋਈ v ni ਸੂਰਮਾ ਜਿਹੜਾ ਉੱਠ ਕੇ ਸਵਾਲ ਕਰ ਸਕੇ