ਵੇਖੋ ਵਿਚਾਰ ਤਕਰਾਰ, ਫ਼ੈਸਲੇ ’ਚ ਦੇਰੀ ਕਿਉਂ ? | Jathedar Giani Ranjit Singh Ji Interview

Поділитися
Вставка
  • Опубліковано 24 лис 2024

КОМЕНТАРІ • 181

  • @GurmeetSingh-pp2gl
    @GurmeetSingh-pp2gl 3 дні тому +12

    ਸੁਖਬੀਰ ਦੀ ਇਹ ਚਲਾਕੀ ਵੀ ਫੇਲ ਹੋ ਗਈ ।

  • @kirpalsingh8513
    @kirpalsingh8513 4 дні тому +14

    ਬਾਦਲ ਪਰਿਵਾਰ ਨੂੰ ਬਾਹਰ ਕੱਢਿਆ ਜਾਏ। ਤਾਂ ਅਕਾਲੀ ਦਲ ਬਚ‌ ਜਾਏਗਾ

    • @GurjantSingh-pl6ld
      @GurjantSingh-pl6ld 3 дні тому +1

      Bjp le k iya fr pb ch akalidal jindabad sukhbir singh badal jindabad

  • @kamaljitsingh5668
    @kamaljitsingh5668 3 дні тому +3

    ਜੱਥੇਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸਰ ਫੈਸਲੇ ਵਿੱਚ ਬਹੁਤ ਦੇਰੀ ਹੋ ਚੁੱਕੀ ਹੈ ਹੋਰ ਹੁੰਦੇ ਹੀ ਨਹੀਂ ਹੋਣੀ ਚਾਹੀਦੀ ਧੰਨਵਾਦ ਜੀ

  • @SukhmanSingh-sv6sm
    @SukhmanSingh-sv6sm 4 дні тому +5

    ਸਾਰੇ ਜਥੇਦਾਰ ਆਪਣੀ ਜਾਇਦਾਦ ਜਨਤਕ ਕਰਨ ਤਾਂ ਜੋ ਲੋਕ ਸੁਆਲ ਨਾ ਕਰਨ , ਨਹੀਂ ਤਾਂ ਲੋਕ ਸੁਆਲ ਕਰਨਗੇ ਤੇ ਤੁਹਾਨੂੰ ਜੁਆਬ ਦੇਣਾ ਪਵੇਗਾ 🙏🙏

    • @pritpalSingh-pe8cc
      @pritpalSingh-pe8cc 2 дні тому

      ਇਹ ਕੁੱਤਾ ਤੇ ਪਟਨਾ
      ਦਾ ਸੋਨਾ ਵੀ ਵੇਚ ਕੇ ਖਾ ਗਿਆ ਹੈ ।ਇਹ ਹਰਾਮ ਜਾਦਾ ਤੇ ਨਿਤ ਨੇਮ ਵੀ ਨਹੀਂ ਕਰਦਾ ।ਹੱਦ ਦਾ ਲੁਚਾ ਬੰਦਾ ਹੈ ।

  • @jitsinghsidhu5126
    @jitsinghsidhu5126 3 дні тому +4

    ਸਭ ਨੂੰ ਇਕੱਠੇ ਹੋਣਾ ਚਾਹੀਦਾ ਨਹੀਂ ਇਹ ਦਿੱਲੀ ਵਾਲੀਆਂ ਪਾਰਟੀਆਂ ਬਹੁਤ ਧੱਕਾ ਕਰਨਗੀਆਂ ਪੰਜਾਬ ਨਾਲ

  • @GurnamSingh-er3db
    @GurnamSingh-er3db 4 дні тому +10

    ਜਥੇਦਾਰ ਰਣਜੀਤ ਸਿੰਘ ਨੂੰ ਵਿਚਾਰ ਚਰਚਾ ਵਾ ਵਿਚ ਲਿਆਉ ਤਾਂ ਜੋ ਇਹਨਾਂ ਨੂੰ ਪਤਾ ਲੱਗ ਜਾਵੇ, ਤੁਸੀਂ ਵੀ ਕੁਝ ਸ਼ਰਮ ਕਰੋ

  • @KulwantSingh-by9qu
    @KulwantSingh-by9qu 3 дні тому +6

    Jathedar Gohar is spokes person of BAdal family. Shortly he will replace Giani Harpreet singh for favorable statements.

  • @SUKHWANTSINGH-ks8kv
    @SUKHWANTSINGH-ks8kv 4 дні тому +22

    ਜਥੇਦਾਰ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣੀ, ਬਲਾਤਕਾਰੀ ਨੂੰ ਬਿਨਾ ਮੰਗਿਆਂ ਮੁਆਫ਼ੀ ਦੇਣੀ, ਸਮੇਂ ਧ ਸੈਣੀ, ਅਜ਼ਹਾਰ ਆਲਮ ਨੂੰ ਲਗਾਕੇ ਨੌਜਵਾਨਾਂ ਦੀ ਕਤਲੋਗਾਰਤ ਕਰਵਾਉਣਾ ਕਿਹੜੀ ਕੌਮ ਦੀ ਸੇਵਾ ਹੈ?!! ਤੁਸੀਂ ਵੀ ਥੋੜੀ ਬਹੁਤੀ ਸ਼ਰਮ ਕਰੋ।

    • @BalkaransinghSandhu
      @BalkaransinghSandhu 4 дні тому +2

      ਸ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ

    • @baldevsinghgill6557
      @baldevsinghgill6557 4 дні тому

      ਕਿਸ ਕਰਕੇ ਜਨਾਬ

    • @gurnoorpadda7304
      @gurnoorpadda7304 3 дні тому

      Akali dal❤❤❤❤

    • @BalkaransinghSandhu
      @BalkaransinghSandhu 3 дні тому

      @@SUKHWANTSINGH-ks8kv ਤੂੰ ਭੈਣਚੋਦਾ ਕੁਝ ਸ਼ਰਮ ਕਰ ਪਹਿਲਾਂ.

    • @tskamboj322
      @tskamboj322 3 дні тому +1

      ਬਹੁਤ ਹੀ ਸ਼ਰਮਨਾਕ ਵਿਚਾਰ ਪੇਸ਼ ਕੀਤੇ ਹਨ

  • @SukhmanSingh-sv6sm
    @SukhmanSingh-sv6sm 4 дні тому +5

    ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਆਏਗਾ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਸਿਰ ਨਿਵਾ ਕੇ ਮਨਜੂਰ ਕਰੇਗਾ

  • @SukhmanSingh-sv6sm
    @SukhmanSingh-sv6sm 4 дні тому +5

    ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬਾਦਲ ਸਾਬ ਦੇ ਫੈਸਲੇ ਵਿਚ ਵੀ ਦੇਰ ਨਹੀਂ ਕਰਨੀ ਚਾਹੀਦੀ , ਕਿਓਂਕਿ ਲੋਕਾਂ ਦੇ ਮਨਾ ਵਿਚ ਹੋਰ ਕੋਈ ਅਜਿਹਾ ਖਿਆਲ ਨਾ ਆਵੇ

  • @Nazranatv
    @Nazranatv 3 дні тому +1

    ਇੱਕ ਗੱਲ ਤਾਂ ਤੁਹਾਡੀ ਮੰਨਣਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਤੋਂ ਜਥੇਦਾਰ ਬਣੇ ਨੇ ਇਹਨਾਂ ਨੇ ਰਾਜਨੀਤੀ ਬਹੁਤ ਕੀਤੀ, ਏਥੋਂ ਤੱਕ ਆਪਣੇ ਚਮਚਿਆਂ ਦੇ ਕਹਿਣ ਤੇ ਬੇਦੋਸ਼ੇ ਮੁਲਾਜ਼ਮਾਂ ਦੀਆਂ ਬਦਲੀਆਂ ਵੀ ਕਰਵਾਈਆਂ, ਜਦੋਂ ਪੁੱਛਿਆ ਗਿਆ ਤਾਂ ਮੁੱਕਰ ਜਾਂਦੇ ਰਹੇ , ਇਹਨਾਂ ਦੇ ਆਲੇ ਦੁਆਲੇ ਜੁੜੇ ਅਖੌਤੀ ਬੁੱਧੀਜੀਵੀ/ ਪ੍ਰਚਾਰਕ ਜੋ ਇਹਨਾਂ ਦੇ ਚਮਚੇ ਸਨ ਉਹ ਵੀ ਸਿਰੇ ਦੇ ਮੱਕਾਰ ਕਿਸਮ ਦੇ ਅਤੇ ਸਿਰੇ ਦੇ ਲਾਲਚੀ ਸਨ । ਮੈਂ ਖੁਦ ਇਹ ਦਰਦ ਹੰਢਾਇਆ

  • @Parmjitsingh-t3w4k
    @Parmjitsingh-t3w4k 4 дні тому +13

    ਬੇਨਤੀ ਹੈ ਕਿ ਸਾਬਕਾ ਜਥੇਦਾਰ ਰਣਜੀਤ ਸਿੰਘ ਨੂੰ ਵਿਚਕਾਰ ਤਕਰਾਰ ਵਿਚ ਲੋਕਾਂ ਦੇ ਰੂਬਰੂ ਕਰੋ

    • @lakhveersingh9964
      @lakhveersingh9964 4 дні тому +2

      ਜੀ ਇਹ ਬਾਦਲ ਦੇ..... ਦੀ ਇਨੀ ਔਕਾਤ ਹੈ ਨੀਗੀ ਕੀ ਭਾਈ ਰਣਜੀਤ ਸਿੰਘ ਨੂੰ ਇਹ ਇੱਥੇ ਸੱਦ ਕੇ ਇੰਟਰਵਿਊ ਕਰ ਲੈਣ ਇਹ ਬਾਦਲਾਂ ਦੇ ... ਨੇ ਇਹਨਾਂ ਨੇ ਉਹ ਸੱਦਣੇ ਹੁੰਦੇ ਆ ਇੱਥੇ ਜੋ ਬਾਦਲਾਂ ਦੀ ਬੋਲੀ ਬੋਲਦੇ ਨੇ

    • @manindersingh352
      @manindersingh352 4 дні тому

      ਭਾਈ ਨਹੀ ਸਾਬਕਾ ਜਥੇਦਾਰ ਰਣਜੀਤ ਸਿੰਘ ਨੂੰ ਬੁਲਾਇਆ ਜਾਵੇ ਬਾਕੀ ਸਭ ਜਾਅਲੀ ਹਨ ਚਮਚੇ ਹਨ ਇਹ ਆਪ ਵਿਵਾਦਾ ਵਿਚ ਹਨ

    • @udayveersingh8238
      @udayveersingh8238 День тому

      Bai US Parohinne Bhai Ranjeet Singh nall Vichaar de Kabal nahi eh lok...

  • @manjitsinghexsarpanch21
    @manjitsinghexsarpanch21 4 дні тому +19

    ਇਹ ਜਥੇਦਾਰ ਅਜੀਤ ਸਿੰਘ ਪਟਨੇ ਵਾਲਾ ਤੇ ਬਾਦਲ ਪਰਿਵਾਰ ਦਾ ਪੱਕਾ ਪਿੱਠੂ ਤੇ ਚਿਮਚਾ ਹੈ ਅਤੇ ਇਹ ਇੰਟਰਵਿਊ ਵੀ ਪਹਿਲਾਂ ਤੋਂ ਹੀ ਮਿੱਥਿਆ ਹੋਇਆ ਲਗ ਰਿਹਾ ਹੈ ਜਿਸ ਦੀ ਸਕ੍ਰਿਪਟ ਵੀ ਪਹਿਲਾਂ ਤੋਂ ਤਿਆਰ ਕੀਤੀ ਗਈ ਹੈ ਜਿਸ ਨੂੰ ਕੇਵਲ ਪੇਸ਼ ਕਰਕੇ ਦੋਹਰਾਇਆ ਜਾ ਰਿਹਾ ਹੈ--ਅਤੇ--ਜਿਸ ਪੀਟੀਸੀ ਚੈਨਲ ਤੇ ਡਿਬੇਟ ਹੋ ਰਹੀ ਹੈ ਉਹ ਵੀ ਸੁਖਬੀਰ ਬਾਦਲ ਦਾ ਹੈ ਇਹ ਅਸੀਂ ਸਾਰੇ ਹੀ ਜਾਣਦੇ ਹਾਂ--ਹੈਰਾਨੀ ਜਨਕ ਹੈ ਕਿ ਇਸ ਜਥੇਦਾਰ ਨੂੰ ਰੱਤੀ ਭਰ ਵੀ ਸ਼ਰਮ ਨਹੀਂ ਆ ਰਹੀ ਹੈ।

    • @tskamboj322
      @tskamboj322 3 дні тому

      ਬਿਲਕੁਲ ਸੱਚ ਲਿਖਿਆ ਹੈ।

  • @SukhwinderSingh-of1sl
    @SukhwinderSingh-of1sl 2 дні тому +2

    ਜੱਥੇਦਾਰ ਹਰਪ੍ਰੀਤ ਸਿੰਘ ਜਿੰਦਾਬਾਦ

  • @suwinderkaur9897
    @suwinderkaur9897 3 дні тому +3

    ਜਥੇਦਾਰ ਸਾਬ ਜੀ ਪਹਿਲੇ ਤੁਸੀ ਸੁੱਤੇ ਸੀ ਅੱਜ ਬੋਲਣ ਆ ਗਏ ਹੋ।

  • @kulwantsingh5507
    @kulwantsingh5507 4 дні тому +5

    ਹੁਣ ਤੂ ਤਾ ਬੋਲਿਆ ਕਿਉਕਿ ਬੁਰਕੀ ਹੁਣ ਪਈ ਹੋਣੀ ਬਾਦਲਾ ਤੋ

  • @GurmeetSingh-e8x3h
    @GurmeetSingh-e8x3h 4 дні тому +12

    ਸੁਖਬੀਰ ਸਿੰਘ ਬਾਦਲ ਦੀ ਸਜ਼ਾ ਨੂੰ ਲਮਕਾਉਣਾ,ਸਿਆਸਤ ਤੋਂ ਪ੍ਰੇਰਿਤ

  • @sukhrajsingh4399
    @sukhrajsingh4399 3 дні тому +1

    ਫੈਸਲੇ ਨੂੰ ਲੰਬਾ ਖਿਚਨ ਨਾਲ ਅਕਾਲੀ ਦਲ ਹੋਰ ਜਿਆਦਾ ਕਮਜ਼ੋਰ ਕੀਤਾ ,ਸਿੰਘ ਸਹਿਬ ਤੇ ਅਕਾਲੀ ਦਲ ਲਈ ਵਿਰੋਧੀਆ ਨੂੰ ਸੁਵਾਲ ਪੈਦਾ ਕਰਨ ਦੇ ਮੋਕੇ ਦਿੱਤੇ ਜੁਮੇਵਾਰਾ ਨੈ

  • @jagdevmann1910
    @jagdevmann1910 4 дні тому +7

    ਇਹ ਚੱਬਲ ਤਾਂ ਭਾਈ ਰਾਜੋਆਣਾ ਦੇ ਪੈਰ ਵਰਗੇ ਭੀ ਨਹੀਂ

  • @amarjitkaur3694
    @amarjitkaur3694 3 дні тому +3

    ਮਸਕੀਨ ਜੀ ਵਰਗੀ ਰੂਹ ਤੁਸੀ ਨਹੀ ਹੋ ਸਕਦੇ

  • @NishanSingh-sk5pi
    @NishanSingh-sk5pi 4 дні тому +13

    ਰਣਜੀਤ ਨੂੰ ਵੀ ਕੋਈ ਅਵਾਰਡ ਮਿਲਣਾ ਚਾਹੀਦਾ ਬੀਬੀਆ ਪਸਾਓਣ ਦਾ

  • @harmitsingh3753
    @harmitsingh3753 3 дні тому +2

    ਜਥੇਦਾਰ ਰਣਜੀਤ ਸਿੰਘ ਜੀ ਕੀ ਤੁਸੀਂ ਦੱਸ ਸਕਦੇ ਹੋ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਫਖ਼ਰੇ ਕੌਮ ਕਿਹੜੇ ਪੰਥਕ ਕਾਰਜਾਂ ਕਰਕੇ ਮਿਲਿਆ ਸੀ ਕਿਰਪਾ ਕਰਕੇ ਸੰਗਤਾਂ ਨੂੰ ਇਹ ਜ਼ਰੂਰ ਦੱਸਿਆ ਜਾਵੇ ਕਿ ਉਨ੍ਹਾਂ ਦੀ ਕੌਮ ਲਈ ਜਾਂ ਪੰਥ ਲਈ ਅਜਿਹੀ ਕਿਹੜੀ ਕੁਰਬਾਨੀ ਸੀ ਜਿਸ ਲਈ ਉਨ੍ਹਾਂ ਨੂੰ ਫਖ਼ਰੇ ਕੌਮ ਅਵਾਰਡ ਦਿੱਤਾ ਗਿਆ

    • @pritpalSingh-pe8cc
      @pritpalSingh-pe8cc 2 дні тому

      ਇਸ ਭੋਸੜੀ ਦੇ ਨੂੰ ਜੀ ਨ ਕਹੋ ।ਇਹ ਲੁਚਾ ਬੰਦਾ ਹੈ।

  • @gsinghgs1974
    @gsinghgs1974 4 дні тому +3

    SUPPORT PUNJABI MOTHER PARTY AKALI DAL 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @BalwinderSingh-qq2qp
    @BalwinderSingh-qq2qp 4 дні тому +4

    ਇਹ ਨਵੀਂ ਚਲਾਕੀ ਹੈ, ਇਹ ਠੀਕ ਨਹੀਂ ਹੈ, ਵਾਹਿਗੁਰੂ ਜੀ ਸੁਮੱਤ ਬਖਸ਼ਣ,ਸਬਰ, ਸੰਤੋਖ ਬਖਸ਼ਣ,

  • @kulbirpurewal6814
    @kulbirpurewal6814 4 дні тому +4

    Badal family is responsible for such situations.

  • @MahalSaab-b1y
    @MahalSaab-b1y 3 дні тому +7

    ਇਹ ਜਥੇਦਾਰ ਕੀ ਸਫਾਈ ਦੇਵੇਗਾ ਇਹਨਾਂ ਉੱਤੇ ਤੇ ਬਹੁਤ ਘਿਨਾਉਣੇ ਦੋਸ਼ ਲੱਗੇ ਹੋਏ ਹਨ

  • @amarjitkaur3694
    @amarjitkaur3694 3 дні тому +1

    ਸੁਖਬੀਰ ਦੀ ਖਾਤਰ ਕੁਰਬਾਨ ਹੋ ਜਾਓ ਗੋਹਰੇਜੀ

  • @sukhvirsinghmaan4928
    @sukhvirsinghmaan4928 4 дні тому +16

    ਬਾਦਲ ਨੂ ਫਖਰੇ ਕੌਮ ਦਿੱਤਾ ਕਿਸ ਨੇ ਸੀ ?
    ਓਸੇ ਜਥੇਦਾਰ ਨੇ ਜਿਸ ਨੂ ਆਪਦੀ ਰਹਾਇਸ਼ ਤੇ ਤਲਬ ਕਰਕੇ ਸਰਸੇ ਵਾਲੇ ਸਾਧ ਨੂ ਮਾਫੀ ਦਵਾਈ ਸੀ ਓਹ ਵੀ ਆਪਦੇ ਵੱਲੋ ਹੀ ਮਾਫੀ ਦੇ ਸਬਦ ਲਿਖੇ ਸੀ ,,ਇਹ ਜਥੇਦਾਰ ਨਹੀ ਚਮਚਾ ਆ

    • @BalkaransinghSandhu
      @BalkaransinghSandhu 4 дні тому +1

      ਸ ਪ੍ਰਕਾਸ਼ ਸਿੰਘ ਬਾਦਲ ਅਮਰ ਰਹਿਣ...ਸ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ

    • @baldevsinghgill6557
      @baldevsinghgill6557 4 дні тому

      ਇਹ ਨਵਾਂ ਸ਼ੋਸ਼ਾ

  • @gsinghgs1974
    @gsinghgs1974 4 дні тому +2

    I fully support Akali dal jindabad 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @sukhvirsinghmaan4928
    @sukhvirsinghmaan4928 4 дні тому +4

    ਅਕਾਲੀਦਲ ਦੇ ਰੂਪ ਚ ਇਕੱਠੇ ਪੰਥ ਨੂ ਕੰਮਜ਼ੋਰ ਕੀਤਾ ਕਿਸ ਨੇ ਸੀ ਇਹ ਵੀ ਚਰਚਾ ਕਰੋ , ਤੁਹਾਡੇ ਤੋ ਕੀ ਉਮੀਦ ਕਰ ਸਕਦਾ ਕੋਈ ਕਿ ਤੁਸੀ ਬਾਦਲ ਦੇ ਪੱਖ ਤੋ ਹਟ ਕੇ ਵੀ ਕੋਈ ਵਿਚਾਰ ਕਦੇ ਬੋਲ ਸਕਦੇ ਓ

  • @SukhwinderSingh-of1sl
    @SukhwinderSingh-of1sl 2 дні тому +2

    ਗਹੋਰ ਸਾਬ ਕੁਝ ਗੌਰ ਕਰਕੇ ਬੋਲੋ ਮਨ ਮੈਲੇ ਸਬ ਕਿਸ ਮੈਲਾ

  • @GurmeetSingh-wb5m
    @GurmeetSingh-wb5m 2 дні тому +1

    ਗਿਆਨੀ ਰਣਜੀਤ ਸਿੰਘ ਜੀ ਛੱਡੋ ਕਿਹੜੀਆਂ ਗੱਲਾਂ ਕਰਦੇ ਜੇ ਬਰਨਾਲਾ ਨੇ ਜਥੇਦਾਰਾਂ ਨੂੰ ਆਪਣੇ ਘਰ ਨਹੀਂ ਬੁਲਾਇਆ ਸੁਖਵੀਰ ਸਿੰਘ ਬਾਦਲ ਜਥੇਦਾਰਾਂ ਨੂੰ ਆਪਣੀ ਜੇਬ ਚ ਪਾ ਕੇ ਘਰ ਬੁਲਾਉਂਦਾ ਸੀ ਉਦੋਂ ਤੁਸੀਂ ਚੰਗੇ ਹੋ ਜੇ ਹੁਣ ਜਥੇਦਾਰ ਬੁਲਾਉਂਦੇ ਤੇ ਹੁਣ ਉਹ ਮਾੜੇ ਹੋ ਗਏ ਨੇ ਕਿ ਇਹ ਗੱਲ ਦੀ ਹੱਦ ਹੁੰਦੀ ਹੈ ਇਨਾ ਵੀ ਨਾ ਪੱਖ ਪੂਰੋ ਕਿ ਜਿਹੜੇ ਲੋਕ ਤੁਹਾਨੂੰ ਜਿਹੜੇ ਆ ਉਹ ਮਾਫ ਛੱਡੋ ਗੱਲ ਨੂੰ ਕਿਸੇ ਗੱਲ ਨੂੰ ਮਰਿਆਦਾ ਜਾ ਕੇ ਗੱਲ ਕਰੋ ਤੁਸੀਂ ਵੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਰਹੇ ਹੋ ਸਿੱਖ ਕੌਮ ਦਾ ਮਾਣ ਰਹੇ ਹੋ

  • @hardevsingh6468
    @hardevsingh6468 3 дні тому +3

    ਇਸ.ਨੂੰ.ਪੁਛੋ ਤੇਰੇ ਨਾਲ ਸਮਰੇ ਨੇ ਕੀ ਕੀਤਾ
    ਬੇ ਸਰਮ ਨੂੰ ਬੁਲਾ ਕੇ ਚੈਨਲ ਦੀ ਤੌਹੀਨ ਕਰਤਾ
    ਜਦੋ ਡੇਰੇ ਸਾਧ ਨੂੰ ਮੁਆਫੀ ਨੂਂ ੳਦੋ ਕਿਥੇ ਸੀ

  • @harmitsingh3753
    @harmitsingh3753 3 дні тому +1

    ਜਥੇਦਾਰ ਜੀ ਅਜੇ ਕੁਝ ਹੀ ਹੋਇਆ ਹੈ ਸੁਖਬੀਰ ਬਾਦਲ ਤੋਂ ਦਸਮੇਸ਼ ਪਿਤਾ ਜੀ ਦਾ ਸਵਾਂਗ ਰਚਾਉਣ ਵਾਲਾ ਬਲਾਤਕਾਰੀ ਸਾਧ ਕੌਣ ਸੀ ? ਉਸ ਤੇ ਇਸ ਸਬੰਧ ਵਿੱਚ ਬਠਿੰਡੇ ਕੋਤਵਾਲੀ ਥਾਣੇ ਵਿੱਚ ਪਰਚਾ ਦਰਜ਼ ਹੋਇਆ ਇਸ ਨੂੰ ਰੱਦ ਕਿਸ ਨੇ ਕਰਵਾਇਆ ਬਲਾਤਕਾਰੀ ਸਾਧ ਨੂੰ ਬਿਨਾਂ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਿਆਂ ਤਖ਼ਤ ਸਹਿਬਾਨਾਂ ਦੇ ਜਥੇਦਾਰਾਂ ਨੂੰ ਆਪਣੀ ਸਰਕਾਰੀ ਰਿਹਾਇਸ਼ ਤੇ ਸੱਦ ਕੇ ਮੁਆਫੀ ਦਿਵਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਬਰਗਾੜੀ ਦੀਆਂ ਗਲੀਆਂ ਵਿਚ ਰੋਲਿਆ ਗਿਆ ਕੀ ਇੰਨਾਂ ਸਾਰੇ ਬੱਜਰ ਗੁਨਾਹਾਂ ਲਈ ਸੁਖਬੀਰ ਬਾਦਲ ਸਿੱਧੇ ਤੌਰ ਤੇ ਦੋਸ਼ੀ ਨਹੀਂ ਹੈ ?

  • @charanjitsinghvirk4911
    @charanjitsinghvirk4911 3 дні тому +3

    Pro Sukhbir channel and pro Sukhbir formar Jathedar who is already involved in takhat Patna Sahaib Gold and other scams .. what can be his views on channel.. so no importance to listen him .. PTC will definitely try to praise Sukhbir Badal because they are paid … intellectuals can only realize …

  • @tkaila37
    @tkaila37 4 дні тому +2

    It’s not Panth in problem, It’s Badal family in troubled ne major reason of all Bad situations going on

  • @jeevaypanjab1517
    @jeevaypanjab1517 4 дні тому +5

    ਸੁਖਬੀਰ ਬਾਦਲ ਦੀ ਚਮੜੀ ਬਚਾਉਣ ਲਈ ਸਪਾਂਸਰਡ ਪ੍ਰੋਗਰਾਮ
    .. ਪੱਤਰਕਾਰ ਸਾਹਿਬ ਇੱਥੇ ਸਵਾਲ ਸੁਖਬੀਰ ਬਾਦਲ ਨੂੰ ਕਦੋਂ ਤਨਖਾਹ ਲੱਗੇਗੀ ਦਾ ਨਹੀਂ, ਸਗੋਂ ਬਾਦਲ ਖਾਨਦਾਨ ਨੇ ਪੰਥ, ਸ਼੍ਰੋਮਣੀ ਅਕਾਲੀ ਦਲ, ਐਸਜੀਪੀਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਲਜਣ ਚ ਫਸਾਇਆ, ਉਸਦਾ ਹੈ?

  • @GurjantSingh-pl6ld
    @GurjantSingh-pl6ld 3 дні тому

    Bhut vadia vichar

  • @prabhgoraya3230
    @prabhgoraya3230 3 дні тому +1

    ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਓਹਨਾ ਦੀ ਵੀ ਕਿਤੇ ਇੰਟਰਵਿਊ ਕਰਦੋ ਪੀਟੀਸੀ ਨੂੰ ਬੇਨਤੀ ਹੈ ਹੁਣ ਮੌਕਾ ਹੈ ਪੀਟੀਸੀ ਕੋਲ ਕੱਲੇ ਬਾਦਲਾਂ ਦੇ ਗੁਣ ਨਾ ਗਾਵੋ ਖਾਲਸਾ ਪੰਥ ਨੂੰ ਸਬ ਪਤਾ ਹੈ ਤੁਸੀਂ ਜੋ ਮਰਜੀ ਡਰਾਮੇ ਕਰੋ

  • @gurdevsinghaulakh7810
    @gurdevsinghaulakh7810 3 дні тому

    Right,

  • @SukhwinderSingh-of1sl
    @SukhwinderSingh-of1sl 2 дні тому +2

    ਤੁਹਡਾ ਕ੍ਰਿਪਾਨ ਵਾਲਾ ਫੈਸਲਾ ਹੋ ਗਿਆ

  • @jayjanjua2934
    @jayjanjua2934 3 дні тому +4

    Eh Akal Thakat de Jathedar nhi hun. Badal family de Jathedar ne. Pani vich muh dbo ke mr jao. Sikhi nu barbad krn walio.
    PTC na dekho. Badala nu hee kmaiee hundi aa dekhan nal.

  • @blacksoulgaming3269
    @blacksoulgaming3269 2 дні тому +1

    Harpreet singh full spot

  • @shamshersingh-d9g1m
    @shamshersingh-d9g1m 4 дні тому +1

    ਸੈਕਸੀ ਡੰਗਰ ਕਿਉਂ ਬਿਠਾ ਲਿਆ ਜੀ ?

  • @manjitbedi5836
    @manjitbedi5836 3 дні тому +1

    PTC is a Badal's Channel.

  • @jogis9736
    @jogis9736 3 дні тому +2

    ਰਣਜੀਤ ਸਿੰਘ ਜੀ ਕੀ ਮਹਾਂਰਾਜਾ ਰਣਜੀਤ ਸਿੰਘ ਨੂੰ ਕਢਾਈ ਪ੍ਰਸਾਦਿ ਦੀ ਸੇਵਾ ਲਈ ਰਣਜੀਤ ਸਿੰਘ ਜੀ ਬਾਦਲਾਂ ਦੀ ਪੂਸਤਪਨਾਹੀ ਲਗੇ ਹਨ ਫਖ਼ਰੇ ਕੌਮ ਵਾਲਿਆਂ ਤੋਂ ਹੀ ਤਾਂ ਪੰਥ ਜਵਾਬ ਮਗਰਿਹਾ ਹੈ ਜਿਹੜੇ ਗੂਨਾਹਾ ਝੌਲੀ ਪਵਾਏ ਹਨ ਕਿ ਓਹ ਬਕਣ ਯੌਗ ਹਨ ਰਣਜੀਤ ਸਿੰਘ ਜੀ ਦੇ ਤੂਸੀਂ ਅਕਾਲ ਤਖ਼ਤ ਦੇ ਜਥੇਦਾਰ ਹੂੰਦੇ ਤੂਸੀਂ ਕੀ ਫੈਸਲਾ ਕਰਦੇ

  • @jaswantsinghchhina
    @jaswantsinghchhina 3 дні тому +2

    Parkash Singh Badal nu fakhre Kaum Badal nu kise Bahaduri karke nahi ditta giya. Sare Jathedar Badal de DBA heth san eh award vapis hona Banda hai. Bhai Ranjit Singh ji tusi chimchi na maro tuhadi catagory vee ehi ee hai

  • @farmertv5483
    @farmertv5483 3 дні тому

    ਬਾਦਲ ਦਾ ਨਾਮ ਲਉ ਜੀ ਕੇ ਬਾਦਲ ਦਾ ਹੁਕਮ ਹੋਇਆ ਕਿ ਮੌਜੂਦਾ ਜਥੇਦਾਰਾ ਤੇ ਇਲਜਾਮ ਲਗਾਉ, ਕਿਉ ਸ਼ੀ ਅਕਾਲ ਤਖਤ ਸਾਹਿਬ ਦੇ ਜਥੇਦਾਰਾ ਦਾ ਅਤੇ ਸਿੱਖਾ ਦੀ ਉੱਚ ਕੋਰਟ ਦਾ ਜਲੂਸ ਕੱਢ ਰਹੇ ਹੋ, ਜਥੇਦਾਰ ਸਾਹਿਬ ਆਪਣੀ ਮਰਜੀ ਦੇ ਆਪ ਮਾਲਿਕ ਹਨ ਜਿਵੇ ਕਿਸੇ ਜੱਜ ਨੂੰ ਦਬਾਅ ਨਹੀ ਪਾਇਆ ਜਾਦਾ ਕਿ ਫੈਸਲਾ ਜਲਦੀ ਕਰੋ,ਇਹ ਅਹੁਦਾ ਤਾ ਜੱਜਾ ਤੋ ਬਹੁਤ ਉੱਚਾ ਹੈ ਇਸ ਲਈ ਕਿਸੇ ਦੀ ਹਿੰਮਤ ਨਹੀ ਹੌਣੀ ਚਾਹੀਦੀ ਕਿ ਜਥੇਦਾਰ ਜੀ ਫੈਸਲਾ ਜਲਦੀ ਕਰਨ।

  • @satpalsingh8770
    @satpalsingh8770 4 дні тому

    ਸਤਿ ਸਰੀ ਅਕਾਲ ਜੀ ਸਹੋਤਾ ਕੇਨੈਡਾ

  • @baldevsinghgill6557
    @baldevsinghgill6557 4 дні тому +2

    ਇਹ ਕਿਥੋਂ ਲੱਭ ਲਿਆਂਦਾ ਇਹ ਮਸੰਦ

  • @SurjitSingh-sb5bn
    @SurjitSingh-sb5bn 4 дні тому +1

    A Controversial Jathedar himself who remained embroiled in serious Charges of Moral Turpitude.

  • @surindersinghkochar1228
    @surindersinghkochar1228 2 дні тому +1

    Shame on PTC for bringing a stooge of Badal.
    He has no values.

  • @jarnailsingh9949
    @jarnailsingh9949 4 дні тому +1

    Seventy seventh like Jarnail Singh Khaihira Retired C H T Seechewaal ❤

  • @harmitsingh3753
    @harmitsingh3753 3 дні тому +1

    ਸ਼ਰਮ ਕਰੋ ਰਣਜੀਤ ਸਿੰਘ ਜੀ ਕੀ ਸੁਖਬੀਰ ਬਾਦਲ ਖਰਚਾ ਘਰੋਂ ਕਰ ਰਿਹਾ ਹੈ ਲੁੱਟ ਖਸੁੱਟ ਵਿੱਚੋਂ ਹੀ ਕਰਦਾ ਹੈ ਕੀ ਸੁਖਬੀਰ ਬਾਦਲ ਵਿੱਚ ਅਕਾਲੀਆਂ ਵਾਲਾ ਇੱਕ ਵੀ ਗੁਣ ਹੈ ? ਸੁਖਬੀਰ ਦੀ ਪ੍ਰਧਾਨਗੀ ਦੀ ਨਿਕੰਮੀ ਕਾਰਗੁਜ਼ਾਰੀ ਅਕਾਲੀ ਦਲ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖੀ ਜਾਵੇਗੀ

  • @balwindergill3056
    @balwindergill3056 2 дні тому +1

    ਇੱਕ side ਦਾ ਪੱਖ poor ਰਿਹਾ ਹੈ

  • @NarinderSingh-j5o
    @NarinderSingh-j5o 3 дні тому +1

    shame on you mr corrupt ranjit

  • @jaswantrai5840
    @jaswantrai5840 3 дні тому +1

    Eh fact hai ke Sukhbir ne religious punishment jalde milne chahinde se.Secondly, jo ve SAD da president banda hai, oh ensure kre ke Sukhdev dhindsa, chandumajra, bibi jagir kaur, Gagandeep barnala, maluka vagean nu Akali Party Vich bilkul enter na keta jave.,Eh bande mischievous, opportunist, han. Eh many times party nu betray/dhokha de chuke han.Selfles, committed politically mature, youth nu party vich enter kraun de urgent jarurat hai.

  • @mehalsingh1229
    @mehalsingh1229 4 дні тому +2

    ਸ਼ੋੑਮਣੀ ਅਕਾਲੀ ਦਲ ਜ਼ਿੰਦਾਬਾਦ

  • @harmitsingh3753
    @harmitsingh3753 3 дні тому +1

    ਕਿਉਂ ਜਥੇਦਾਰ ਜੀ ਗਿੱਦੜਾਂ ਦਾ ਗੂੰ-- ਪਹਾੜੀਂ ਚੜਾ ਰਹੇ ਹੋ ਕਿੱਥੇ ਮਹਾਰਾਜਾ ਰਣਜੀਤ ਸਿੰਘ ਅਤੇ ਕਿੱਥੇ ਸੁਖਬੀਰ ਬਾਦਲ ? ਅਤੇ ਤੁਹਾਡੀ ਨਜ਼ਰ ਵੀ ਬਹੁਤ ਤੇਜ਼ ਹੈ ਕਿ ਤੁਸੀਂ ਉਨ੍ਹਾਂ ਦੀਆਂ ਅੱਖਾਂ ਵਿੱਚ ਨੀਰ ਵੇਖਿਆ

  • @charanjitsinghvirk4911
    @charanjitsinghvirk4911 3 дні тому +3

    Ranjit Singh is not fair person to ask views , he himself is in the same category …

  • @singh4114
    @singh4114 3 дні тому +1

    Ehne ta patna sahib takhat da sona da ghapla kitta si… patna sahib sangat ehnu vadan ni dindi othe😅

  • @gsinghgs1974
    @gsinghgs1974 4 дні тому

    I totally aggree

  • @JaswinderSingh-bu1ht
    @JaswinderSingh-bu1ht 4 дні тому

    👍👍👍👍

  • @amarjitkaur3694
    @amarjitkaur3694 3 дні тому

    ਵਿਦਵਾਨ ਕਰਕੇ ਰੂਪ ਸਿੰਘ ਵੰਡਾਲਾ ਸਾਹਿਬ ਨੂੰ ਧਮਕਾ ਕੇ ਘੋਟਣੇ ਦੀ ਭੋਗ ਤੇ ਭੇਜ ਰਿਹਾ ਸੀ

  • @honeygmc
    @honeygmc День тому

    ਪੋਲਿਟੀਕਲ ਸਜ਼ਾ ਲੋਕ ਵੇਖਣ ਗੇ।

  • @IqbalsinghSekhon-zh8xk
    @IqbalsinghSekhon-zh8xk 4 дні тому

    Good j

  • @HarjinderSingh-dm8yp
    @HarjinderSingh-dm8yp 4 дні тому +7

    ਜੋ ਕੁਛ ਜੱਥੇਦਾਰ ਰਣਜੀਤ ਸਿਘ ਜੀ ਨੇ ਕਿਹਾ ਹੈ , ਸਹੀ ਕਿਹਾ ਹੈ । ਗਿਆਨੀ ਹਰਪਰੀਤ ਸਿੰਘ ਅਮਿਤ ਸ਼ਾਹ ਦਾ ਬੰਦਾ ਹੈ । ਉਹ ਅਕਾਲੀ ਦਲ ਨੂੰ ਖਤਮ ਕਰ ਰਿਹਾ ਹੈ। ਸੁਖਬੀਰ ਬਾਦਲ ਨੂੰ ਤਨਖਾਹ ਲਾਉਣ ਵਿਚ ਦੇਰ ਕਿਉ ?

  • @surindersinghkochar1228
    @surindersinghkochar1228 День тому

    It is very difficult to witness this show.
    Badal has gone so low that they are attempting to take shelter of TAINTED persons

  • @lakharajput370
    @lakharajput370 4 дні тому +3

    Sukbir singh badal right 🙏

  • @jagtarsinghbassi395
    @jagtarsinghbassi395 4 дні тому +1

    Dr samra nu v le ke awo bhai Ranjit singh nu v le ke awo

  • @noniharika1668
    @noniharika1668 4 дні тому +1

    Guru Bakshind h

  • @Sanghera-pe1wu
    @Sanghera-pe1wu 4 дні тому +1

    ਹੁਣ ਇਹ ਤਖਤ ਨੂੰ ਚੈਲੰਜ ਕਰਨ ਲੱਗ ਗਏ

  • @tkaila37
    @tkaila37 4 дні тому +1

    This Jathedar not good. He should be shame on himself to make fool of people and for his poor judgement.
    Sukhbir Badal must go out due to his bad acts , failed to keep his loyalty with panth

  • @PartapSingh-lg8cf
    @PartapSingh-lg8cf 2 дні тому +1

    Karora da eljam ess upar hai

  • @Lillylove-uw9yo
    @Lillylove-uw9yo 3 дні тому

    ਜਥੇਦਾਰ ਰਨਜੀਤ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਨੇ । ਅਸੀ ਇਹਦੇ ਕੋਟ ਕੋਟ ਧੰਨਵਾਦੀ ਆ ।ਪਰਮਾਤਮਾ ਇਹਨਾ ਨੂ ਚੜਦੀ ਕਲਾ ਵਿੱਚ ਰੱਖੇ । ਇਹ ਸਚਾਈ ਨੂ ਸਾਮਨੇ ਲਿਆਉਣ ਦੇ ਸਮਰੱਥ ਬਨਾਈ ਰੱਖੇ। ਹਰਪ੍ਰੀਤ ਸਾਜਸ ਤਹਿਤ ਕੰਮ ਕਰ ਰਿਆ। ਇਨੂ ਬਾਰ ਕਰ ਦੇਨਾ ਚਾਈਦਾ । ਇਨਨੇ ਅਕਾਲ ਤਖ਼ਤ ਦੀ ਪਾਵਰ ਨੂੰ ਗਲਤ ਇਸਤੇਮਾਲ ਕਰਨ ਦੀ ਆਦਤ ਪੈ ਗਈ ਹੈ ।

  • @HarjinderSingh-ku9bh
    @HarjinderSingh-ku9bh 4 дні тому

    Everyone is welcome who speaks against Giani Harpreet
    Singh and other Singh sahiban

  • @gsinghgs1974
    @gsinghgs1974 4 дні тому +2

    Akal dal jindabad 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @amaritpalsingh4979
    @amaritpalsingh4979 3 дні тому

    Ok

  • @amarjitkaur3694
    @amarjitkaur3694 3 дні тому +1

    ਗੋਲਕ ਵਿਚੋਂ ਹੀ ਲਾਰਿਹਾਂਹੈਘਰੋਂਨਹੀਂ

  • @dalipsingh1507
    @dalipsingh1507 4 дні тому +2

    Jathadar bakwas karda

  • @PartapSingh-lg8cf
    @PartapSingh-lg8cf 2 дні тому +1

    Eh ta badala da Banda ess di ki gal karne hai

  • @jaswantrai5840
    @jaswantrai5840 3 дні тому +1

    Akali dal vale jiada galtea senior Badal de CM ship vich hoean. Sarse vale de mafi, saine, umranangal, jathedar kaounke nu sheed karan valean te action, khalra Sahib nu sheed karan valean te action na hona, bhuchr Gill varge bach jane, eh blunder hean badal ute BJP, central agencies de pressure karke.Sr Badal responsible hai. Sukhbir de position 2007 to baad 2nd number te rahe hai. sukhbir de naal, dhindsa,chundamajra,jagir Kaur, maluka varge eh sare he responsible ne. Jathedar Ranjit singh de vichaar theek han.

  • @ManjitKaur-kp9id
    @ManjitKaur-kp9id 3 дні тому +1

    Kinne paise yenu dite sukhi ne tenu

  • @ShamsherSingh-ib4ty
    @ShamsherSingh-ib4ty 4 дні тому +3

    ਹਰਪ੍ਰੀਤ ਜੀ ਇਹ ਬਿੱਜੂ ਕਿਥੋਂ ਲਿਆਂਦਾ

  • @pritpaljhawar7186
    @pritpaljhawar7186 4 дні тому +2

    Singh Sahib bhai Ranjit Singh ji Sach bol rehe ne. Good job ji waheguru ji.

  • @HarjinderSingh-ku9bh
    @HarjinderSingh-ku9bh 4 дні тому +1

    Best spokesman of SAD

  • @pavittarsingh6311
    @pavittarsingh6311 4 дні тому +4

    ਪਤਾ ਨਹੀ ਕਿਹੜਾ ਲਾਲਚ ਲੱਗਦਾ

  • @bhindermangat2777
    @bhindermangat2777 2 дні тому

    This all to pressurize jadhedars in favor of traitors and masands badals They are all scared from jadhedar Harpreet singh

  • @TarpanSingh
    @TarpanSingh 3 дні тому

    0:11

  • @GurnamSingh-nd5yt
    @GurnamSingh-nd5yt 3 дні тому

    Meri benti singh shib aap ji aapna nbr den di kirpa krni aap se kus jankari Leni he ji

  • @JaswinderSingh-bu1ht
    @JaswinderSingh-bu1ht 4 дні тому +1

    Bilkul sahi

  • @noniharika1668
    @noniharika1668 4 дні тому +1

    Nice Sahi

  • @narindersidhu3067
    @narindersidhu3067 4 дні тому +3

    Vah ji ranjit singh

  • @BahadurSingh-ko9kb
    @BahadurSingh-ko9kb 4 дні тому +1

    ਹਰਪ੍ਰੀਤ ਜੀ ਦੀ ਦਿੱਲੀ ਨਾਲ ਸਾਂਝ ਹੈ

  • @udayveersingh8238
    @udayveersingh8238 День тому

    Thagg Channel te eh Maha Thagg RSS de Dalle nu kion lai ayia...😂😂😂😂

  • @harmesh6428
    @harmesh6428 4 дні тому +1

    Varigod vichar

  • @fatehsinghfateh9912
    @fatehsinghfateh9912 3 дні тому

    Channel vala dekh kive sukhbeer da pakh poorda

  • @balwindersingh-jv3nn
    @balwindersingh-jv3nn 2 дні тому

    Gurbachan singh no v sode sad bare poshu n

  • @harmesh6428
    @harmesh6428 4 дні тому +1

    Ranjeet singh bohot siania

  • @pksandhu8486
    @pksandhu8486 4 дні тому +4

    ਸੱਚ ਦੇ ਪਾਂਧੀ ਬੱਬਰ ਸ਼ੇਰ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ