Batala ਦੀ ਸੁਰਭੀ, ਜੋ ਅੱਜ ਪੰਜਾਬ ਦੀਆਂ ਕਈ ਔਰਤਾਂ ਨੂੰ ਘਰ ਬੈਠੇ ਦੇ ਰਹੀ ਹੈ ਰੁਜ਼ਗਾਰ | 𝐁𝐁𝐂 𝐏𝐔𝐍𝐉𝐀𝐁𝐈
Вставка
- Опубліковано 10 сер 2022
- ਪੰਜਾਬ ਦੇ ਸ਼ਹਿਰ ਬਟਾਲਾ ਦੀ 48 ਸਾਲਾ ਸੁਰਭੀ ਇੱਕ ਕੱਪੜਾ ਫੈਕਟਰੀ ਚਲਾਉਂਦੀ ਹੈ, ਜਿੱਥੇ ਕਈ ਤਰ੍ਹਾਂ ਦੇ ਲੇਡੀਜ਼ ਸੂਟਾਂ ਦੇ ਡਿਜ਼ਾਈਨ ਤਿਆਰ ਕੀਤੇ ਜਾਂਦੇ ਹਨ। ਬਲਾਕ ਪ੍ਰਿੰਟਿੰਗ, ਹੈਂਡ ਬਰੱਸ਼ ਪੇਂਟਿੰਗ ਤੇ ਕਈ ਤਰ੍ਹਾਂ ਦੀ ਕਢਾਈ।
ਸੁਰਭੀ ਦੀ ਫੈਕਟਰੀ ਵਿੱਚ ਤਿਆਰ ਹੋਏ ਸੂਟ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤਾਂ ਵਿਕਦੇ ਹੀ ਹਨ, ਸਗੋਂ ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੇ ਕੱਪੜਿਆਂ ਦੀ ਡਿਮਾਂਡ ਹੈ।
ਸੁਰਭੀ ਦੇ ਪਤੀ ਕਈ ਸਾਲ ਪਹਿਲਾਂ ਹਾਦਸਾਗ੍ਰਸਤ ਹੋਏ ਸਨ ਜਿਸ ਵਿੱਚ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਘਰ ਚਲਾਉਣ ਲਈ ਆਪਣੇ ਸ਼ੌਂਕ ਨੂੰ ਕਿੱਤਾ ਬਣਾਇਆ ਤਾਂ ਇਸ ਮੁਕਾਮ ਉੱਤੇ ਪਹੁੰਚੀ।
ਰਿਪੋਰਟ- ਗੁਰਪ੍ਰੀਤ ਚਾਵਲਾ
ਐਡਿਟ- ਸਦਫ ਖ਼ਾਨ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਨਾ ਇਹ ਹੱਟੀਆਂ ਤੇ ਵਿਕਦੇ, ਨਾ ਦੇਵੇ ਕੋਈ ਹੋਕਾ, ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ...
ਸਲਾਮ ਹੈ ਐਸੇ ਜਜ਼ਬੇ ਨੂੰ❤️🙏
Bhot vadiya uprala
Excellent work
Good msg
Excellent,mam,
nice maam
Kithye batale factory mam
🙏🙏🙏🙏🙏
God bless you mam 💐
Surbhi ji vaang Mera dill karda ik vaar fer uth khadi hovan mei v apni silai di dukan kardi c hun mere husband di death ho chuki a te mere ch himmat jihi ni a Rahi Mera v hosla bnao
Mam maanu vi kam di lod a plz no devo plz add
Adress dena ji
ਭੈਣ ਜੀ ਆਪਣੇ ਜ
ਮੈਡਮ ਜੀ ਆਪ ਣਾ ਟੱਬਰ ਮੋਜੋ ਜੀ
Thusi,manu,spot,krroga,
I like your suits but we need your adress
Mam factory kithay aa .ma v kam start karnaa
Plzz address ds do ina da plzzz
App da,fon,numbr,dana, Ludhiana to,