Lal atoli wala old is gold writer very nice bahde pajji bhot badia gane sarotia de holiday pae kala najampuri da ta janm v nahi hoia c lal atoli pajji bhot purane geetkar a 🙏👍
lal nea v jehra song keha k ks makhan nea gaya " sutta paya sher atea gabru na chediea " a song v aaz to 15 saal pehlan ik singer ga chukya o singer aina mashoor nahi c es ly song jada popular ne hoya. hun e keh da k main likhya sab salea gappi ikathea hoyea aa
Kala nijampuri ne kdi bdiya gana likhiya aaj tak dso Jina song aa sare bekar song aa Bulger song aa sare kala de Or ik taraf lal hatholiwala ji Kya kalam aa ena di
ਮੈ ਬਹੁਤ ਵੱਡਾ ਫੈਨ ਆ ਲਾਲ ਬਾਈ ਜੀ ਦਾ
ਵਧੀਆ ਇਨਸਾਨ ਤੇ ਚੰਗਾ ਗੀਤਕਾਰ ਹੈ .........ਲਾਲ ਆਠੋਲੀ ਵਾਲਾ....❤️❤️❤️🙏🙏
ਸੁਣਦੇ ਹੁੰਦੇ ਸੀ ਬਈ ਕਾਲ਼ਾ ਨਿਜ਼ਾਮਪੁਰੀ ਖ਼ੁਦ ਤਾਂ ਘੱਟ ਹੀ ਲਿਖਦੈ...ਅਸਲ ਵਿੱਚ ਉਹਦੇ ਜ਼ਿਆਦਾਤਰ ਗੀਤ ਚੋਰੀ ਦੇ ਹੁੰਦੇ ਨੇ! ਅੱਜ ਲਾਲ ਸਾਬ੍ਹ ਦੀ ਗੱਲ ਸੁਣੀ ਤਾਂ ਮਹਿਸੂਸ ਹੋ ਰਿਹੈ ਕਿ ਜੇਕਰ ਉਹ ਇਹਨਾਂ ਵਰਗੇ ਨਾਮੀ ਗੀਤਕਾਰ ਦੁਆਰਾ ਲਿਖੇ ਗੀਤ "ਤੇ ਆਪਣਾ ਠੱਪਾ ਲਾ ਸਕਦਾ ਹੈ ਤਾਂ ਕਿਸੇ ਨਵੇਂ "ਤੇ ਗੁਮਨਾਮ ਗੀਤਕਾਰ ਨੂੰ ਤਾਂ ਉਹਨੇ ਬਖਸ਼ਣਾ ਹੀ ਕੀ ਸੀ...!
ਪਤਾ ਨਹੀਂ ਕਿੰਨਿਆਂ ਦਾ ਹੱਕ ਮਾਰਿਆ ਹੋਣਾ ਉਸ ਨਾਮੁਰਾਦ ਨੇ...? 😢
ਜਿਸ ਦਿਲ ਵਿੱਚ ਤੇਰੀ ਯਾਦ ਪਈ ਗੀਤ , ਸੋਡੀ ਜੋਹਲ ਚੱਕ ਰਾਮੂ ਨੇੜੇ ਬਹਿਰਾਮ ਦਾ ਹੈ ਨਸ਼ੇ ਨਾਲ ਮੋਤ ਹੋ ਗਈ,
@@SandeepSingh-di2jk So sad veer ji...🥲
@@IPSSaini ਕੀ ਕਹਿ ਰਹੇ ਹੋ ਪੰਜਾਬੀ ਚ ਦੱਸੋ
@@SandeepSingh-di2jk ਵੀਰ ਜੀ,,ਮੈਂ ਕਿਹਾ ਦੁੱਖ ਦੀ ਗੱਲ ਹੈ ਜੀ...! 🙏🏻
❤❤❤❤❤
ਉਹ ਭਰਾ ਜੀ ਕਾਲਾ ਗੀਤਾਂ ਦਾ ਵਪਾਰੀ ਆ
ਜਦ ਕਿ ਕਲਾ ਨਾ ਵੇਚੀ ਜਾ ਸਕਦੀ ਨਾ ਖਰੀਦੀ ਜਾ ਸਕਦੀ
ਵਾਹਿਗੁਰੂ ਜੀ ਮਿਹਰ ਕਰਨ ਜੀ ਬਹੁਤ ਵਧੀਆ ਗੀਤ ਕਾਰ ਜੀ
Bhut sohne song laal ਅਠੋਲੀ ❤❤😊
ਆ ਇੰਟਰਵਿਊ ਕਰਨ ਵਾਲਾ ਕਾਲੇ ਨਿਜ਼ਾਮਪੁਰੀ ਨਾਲ ਵਾਲਾ ਲਗਦਾ ਨਾਲੇ ਲਾਲ ਜੀ ਜੋ ਜਿਸ ਨੇ ਲਿਖਿਆ ਓਹ ਹੀ ਉਸ ਬਾਰੇ ਗੱਲ ਕਰਦਾ ਜੌ ਨਿਜ਼ਾਮਪੁਰੀ ਨੇ ਲਿਖਿਆ ਬਾ ਕਮਾਲ ਲਿਖਿਆ ਏ ❤❤❤
ਲਾਲ ਅਠੋਲੀ ਆਲਾ ਸਿਰੇ ਦਾ ਰਾਇਟਰ ਏਹ, ਕੋਈ ਤੋੜ ਨੀ ❤
ਅਠੋਲੀ ਹੈ ਹਠੋਲੀ ਨਹੀਂ
ਸ੍ਰ, ਜੀ ਧੰਨਵਾਦ ਤੁਹਾਡੇ ਦਰਸ਼ਨ ਹੋਏ,। ਵਾਹਿਗੁਰੂ ਮੇਹਰ ਕਰੇ, ਗੀਤਕਾਰ ਮੀਤ ਸਫੀਪੁਰ ਕਲਾ
Very impressive and very down to earth personality Mr. LAL Athouli wala 🙏🌹👍
ਗੁਰੂ ਜੀ ਜਿਊਂਦੇ ਵੱਸਦੇ ਰਹੋ ਪ੍ਰਮਾਤਮਾ ਲੰਬੀਆ ਉਮਰਾਂ ਕਰੇ
ਇਹ ਇੱਕ ਉਹ ਹੀਰਾ ਜਿਹਦੀ ਕਿਸੇ ਰਾਈਟਰ ਨਾਲ ਤੁਲਣਾ ਨਹੀਂ ਕੀਤੀ ਜਾ ਸਕਦੀ🎉🙏🏻🙏🏻🙏🏻🙏🏻
Ratan nu uth uth rowa ga dila pyar na pawi sirra song c thoda ji ❤
ਰੱਬ ਦੀ ਮਿਹਰ
ਸ਼ਬਦਾਂ ਦੇ ਜਾਦੂਗਰ ਹਨ
ਕਮਾਲ ਦੀ ਸ਼ਖ਼ਸੀਅਤ ਹੈ
ਲਾਲ paji ਸਹੀ ਕਹਿ ਰਹੇ ਆ ਵਧੀਆ ਬੰਦਾ ਸਿੱਧੀ ਗੱਲ ਕਰਨ ਵਾਲਾ ਮੈਂ ਖੁਦ ਗੱਲ ਕਰਦਾ ਰਿਹਾ 👌🏻👌🏻👌🏻❤️
ਨੰਬਰ ਭੇਜੋ ਬਾਈ ਜੀ ਲਾਲ ਜੀ ਦਾ
Laal kala
🔴⚫️
Red black
ਲਾਲ ਕਾਲਾ
ਚਰਨਜੀਤ ਅਹੂਜਾ ਜੀ ਨੇ ਮੇਰੇ ਮਿੱਤਰ ਗੀਤਕਾਰ ਪੰਮੀ ਲਾਲੋਮਾਜਾਰਾ ਨੂੰ ਵੀ ਆਪ ਗਾਉਣ ਲਈ ਕਿਹਾ ਤੇ ਅਹੂਜਾ ਜੀ ਨੇ ਕਿਹਾ ਕਿ ਰਿਕਾਰਡਿੰਗ ਮੈ ਫਰੀ ਕਰਾਗਾ, ਦਿੱਲੀ ਸੰਗੀਤਕਾ ਸਟੂਡੀਓ ਮੁਖਰਜੀ ਨਗਰ ਦੀ ਗੱਲ ਹੈ ਮੈ ਨਾਲ ਸੀ
ਲਾਲ ਅਠੋਲੀ ਵਾਲਾ ਜੇ ਗਾਉਣ ਲੱਗ ਜਾਂਦਾ ਤਾਂ ਬਹੁਤ ਵਧੀਆ ਸਿੰਗਰ ਬਣ ਜਾਂਦਾ
ਗੋਂਡ ਗਿਫ਼ਟ ਆ ਜੀ ❤❤❤❤❤
Lal Athauly is evergreen lyricist of Punjab. Thanks a lot.
ਦੇਬੀ ਦੇ ਜੋ ਸ਼ੇਅਰ ਚੁਰਾ ਕੇ ਗੀਤ ਬਣਾਉਂਦੇ ਨੇ ,
ਉਹ ਵੀ ਅਪਣੇ ਆਪ ਨੂੰ ਕਹੀ ਲਿਖਾਰੀ ਜਾਂਦੇ ਨੇ !
😂😂😂
ਲਾਲ ਅਠੌਲੀ ਵਾਲਾ ਸਾਬ ਦੇ ਗੀਤ ਬਹੁਤ ਪਿਆਰੇ ਹੁੰਦੇ ਨੇ !
❤❤❤❤
lal atholiwala bhaji great lyrics. great personality. hard worker and great man in the world aa .salute aa lal atholiwala bhaji
ਸਾਰੇ ਹੀ ਚੋਰ ਨੇ ਜੋ ਗੀਤ ਨਾ ਜਾਇਓ ਪ੍ਰਦੇਸ ਉਥੇ ਨਹੀਂ ਮਾ ਲੱਭਣੀ ਇਹ ਗੀਤ ਨੀਲਾ ਬਜੂਹਾ ਵਾਲੇ ਦਾ ਸੀ ਇਹ ਗੀਤ k.s ਮੱਖਣ ਨੂੰ ਦਿੱਤਾ ਸੀ ਉਹ ਅੱਗੇ ਹੋ ਗਿਆ 😅😅😅 ਨੀਲਾ ਵੀਰਾ ਬਹੁਤ ਸਾਲ ਪਹਿਲਾ ਸੁਣਾ ਰਿਹਾ ਸੀ ਹੁਣ ਦੱਸੋ
ਕਾਲਾ paji ਵੀ bhut hit ਆ ਕੋਈ ni
ਬਹੁਤ ਖੂਬ ਜੀ
ਲਾਲ ਸਾਬ ਤੁਹਾਡੀ ਆਵਾਜ ਦੇਬੀ ਵਰਗੀ ਹੈ same
Nice geet sare veer g
ਲਾਲ ਤੁਹਾਡੀ ਅਵਾਜ ਬਾ ਕਮਾਲ ❤
ਚਲੋ ਇਹ ਇਨਾ ਦਾ ਆਪਸੀ ਮਾਮਲਾ ਹੈ ਪਰ ਲੇਖਕ ਇਹ ਦੋਨੋਂ ਵਧੀਆ ਹਨ।
True brother
Krishna Teri murli ta bhala kon ni nachda warga super hit bhajan likhan wala writer Lal hatholi wala❤🎉❤
Yr vadia aa bhaji dono writers butt kale nizampuri ne sare gall clear tath naal dassi sirra bnda yr..❤
Thank you veer g mulakaat kray lal g nal geet buhat nice likhde hai
ਲਾਲ ਜੀ ਨਾਲ ਜੋਗੀ ਸਾਹਿਬ ਦੀ ਇੰਟਰਵਿਊ ਬਹੁਤ ਵਧੀਆ ਲੱਗੀ ❤
Lal bhaji great man❤️❤️❤️❤️❤️
ਲਾਲ paji bhut ਸੁਪਰ hit ਆ
Lovely lyrics song writer's
Lal atoli wala old is gold writer very nice bahde pajji bhot badia gane sarotia de holiday pae kala najampuri da ta janm v nahi hoia c lal atoli pajji bhot purane geetkar a 🙏👍
Reporter's super style keep it up
Bhaji salute hai tuhanu
Anmol Heera Punjab Da🎉❤🎉
ਲਾਲ ਅਠੌਲੀ ਵਾਲਾ ⬇️ ਲੇਟੇਸਟ ਗੀਤ ⬇️
ua-cam.com/video/llCcsYJ7BV0/v-deo.html
ਕਾਲਾ ਨਿਜਾਮਪੁਰੀ ਆਪ ਗਾਣੇ ਨਹੀ ਲਿੱਖਦਾ ਇਹਨੂੰ ਜਿਸਦਾ ਗਾਣਾ ਪਸੰਦ ਆਉਂਦਾ ਉਹਨੂੰ ਇਹ ਉਸਤਾਦ ਜੀ ਕਹਿਕੇ ਪੈਗ ਲਵਾਕੇ ਗਾਣੇ ਲੈ ਲੇਂਦਾ ਨਾਮ ਆਪਣਾ ਪਾ ਲੈਂਦਾ।। ਪਰ ਲਾਲ ਅਠੌਲੀ ਵਾਲਾ ਸਿਰਾ ਬੰਦਾ ਗਾਣੇ ਆਪ ਲਿੱਖਦਾ
Composer and writer Lal BHAJI
ਕਾਲਾ ਨਾ ਜੰਮ ਪੂਰੀ ਨੇ ਨਵੇਂ ਰਾਈਟਰਾ ਦੇ ਗਾਣੇ ਲੈ ਕੇ ਆਪਣਾ ਨਾਮ ਲਿਖਿਆ ਆਪ ਏਨੀ ਕੁਜਨੀ ਆਉਂਦਾ । ਹੁਣ ਬਾਕੀ ਲੋਗ ਵੀ ਦੱਸਣ ਗੇ ਕੀ ਕਾਲੇ ਨੇ ਧੋਖੇ ਕੀਤੇ ਆ।
ਕਾਲਾ ਵੀ ਸੋਨੂੰ ਸੀਤੋ ਵਾਲੇ ਵਾਂਗੂੰ ਸਾਰੇ ਗੀਤ ਆਪਣੇ ਕਿਹਦਾ ਮੈ ਲਿਖੇ ਆ
😀😀😀
🤣🤣🤣🤣
Debi wangu gaounda bai lal … 👍 debi nu v dawoo ganna sad koi bai
ਸੁੱਤਾ ਪਿਆ ਸ਼ੇਰ ਅਤੇ ਗੱਭਰੂ ਗੀਤ ਤਾਂ ਜੋਤੀ ਢਿੱਲੋਂ ਨੇ ਬਹੁਤ ਪਹਿਲਾਂ ਗਾ ਦਿੱਤਾ ਸੀ,
Ks makhan
Song 🎵 Saan Jatt
Song Glassi
Writing ✍️ Lal autliwala❤❤
ਅੱਜ ਕੱਲ ਸਾਰੇ ਇੱਕ ਦੂਜੇ ਨੂੰ ਭੰਡਣ ਲੱਗੇ ਹੋਏ ਆ
❤❤❤❤❤❤❤❤❤❤
ਕਾਲੇ ਨਿਯਾਮਪੁਰੀ ਨੇ ਸਾਬਰ ਕੋਟੀ ਦੇ ਮਰਨ ਤੋਂ ਬਾਅਦ ਮਿੱਟੀ ਪਲੀਤ ਕਰਨ ਦੀ ਕੋਸ਼ਿਸ਼ ਕੀਤੀ ਸੀ
ਜ਼ਿਆਦਾ ਗੀਤ ਚੋਰੀ ਕੀਤੇ ਕਾਲ਼ੇ ਨੇ
Kala bhut ਗਲਤ ਗੱਲ
ਕਾਲਾ ਨਿਜ਼ਾਮਪੁਰੀ ਤਾ sony samsung ਵਾਂਗ hit ਨਾਮ a
ਭਾਜੀ ਤੁਸੀ ਆਪ ਵੀ ਗੀਤ ਗਾਓ ਜੀ, ਤੁਹਾਡੀ ਆਵਾਜ਼ ਬਹੁਤ ਵਧੀਆ ਹੈ ਜੀ 👍
ਅਜੇ ਰੁਕ ਜਾਵੇ ਥੋੜਾ ਹੋਰ
ਲਾਲ ਦੇ ਜੇਹੜੇ ਗੀਤ ਸਤਿੰਦਰ ਬੁੱਗਾ K s ਮੱਖਣ ਦੀ ਅਵਾਜ ਚ ਆਏ ਓਹੀ ਹਿੱਟ ਹੋਏ ਤੇ ਬਾਕੀ ਗੀਤ ਆਇਆ ਦਾ ਤਾਂ ਪਤਾ ਈ ਨੀ ਲੱਗਿਆ ਕਦੋਂ ਆਏ ਤੇ ਕਦੋਂ ਗਏ
ਰਿਮ ਝਿੰਮ ਖਾਣ saab
Sir g LaL g da number deo g
ਕਾਲਾ ਨਿਜ਼ਾਮਪੁਰੀ ਬਹੁਤ ਹਿੱਟ ਏ ਸਾਰੇ ਆਪ ਹੀ ਲਿਖਦੇ ਆ। ਸੈਂਡ ਸੌਂਗ ਦਾ ਦੌਰ ਕਾਲੇ ਕਰਕੇ ਕਾਫੀ ਹਿੱਟ ਰਿਹਾ
Ajja Mera dil nahio lagda boot sohna likhya c
Laal kala
Red black
ਲਾਲ ਕਾਲਾ
🔴⚫️
🍒 🖤 🔵
debi makhsoospuri ji de ਗੀਤ ਸ਼ੈਅਰ bhut line chorri kitia kale nizampuri ne
Debi 💖💖💖💖💖💖💖💖💖
ਅਸੀਂ ਰੋਜ਼ ਵੈਰਨੇ ਥੋੜ੍ਹਾ ਥੋੜ੍ਹਾ ਮੁਕਦੇ ਜਾਨੇ ਆਂ' ਵੀ ਚੋਰੀ ਕੀਤਾ ਕਾਲੇ ਨੇ
ਕਿਸਦਾ ਲਿਖਿਆ ਹੋਇਆ,,ਵੀਰ ਜੀ???
@@IPSSaini ਪਿੰਦਾ ਖਾਰੇ ਵਾਲ਼ਾ ਪਿੰਡ ਖਾਰਾ [ ਤਰਨ ਤਾਰਨ ] ਓਹਦੇ ਗੀਤ ਗੁਰਪ੍ਰੀਤ ਢੱਟ ਮੰਗੀ ਮਾਹਲ, ਪਾਲੀ ਦੇਤਵਾਲੀਆ ਤੇ ਹੋਰ ਵੀ ਕਈ ਗਾਇਕਾਂ ਨੇ ਗਾਏ ਨੇ | ਇਹ ਗੀਤ ohdi ਆਪਣੀ ਆਵਾਜ਼ ਚ ਇੱਕ ਮਲਟੀ ਕੈਸਟ ਚ ਆਇਆ ਸੀ 2000 ਦੇ ਨੇੜੇ | ਫਿਰ ਉਹ ਹਾਲਾਤਾਂ ਚ ਉਲਝ ਗਿਆ ਕੰਮ ਛੱਡ ਗਿਆ ਉਂਜ ਲਿਖਦਾ ਅੱਜ ਵੀ ਏ
❤❤❤❤
ਲਾਲ ਕਾਲ਼ਾ 🔴⚫
😂😂
ਵਾਹ yar 🤣🤣🤣🤣
Hahaha nawa hi sapp kadta bhai😂😂😂😂😂
ਸਦਕੇ ਜੀ❤
👍
Gud
❤️🙏
Boat pyar bigg brother lu
Nilla Bajuha
Glassy ya gana to kala Nizampuri Saab ne he 21 saal pahle Likhhya c
100% Jhooth bolda kala
Eh song Laal Athauli Wale Da Aaa
Lal atholi Wala bhaji da hi hai eh song 100%
Keda song?
Tenu kive pta veer
ਕਿਹੈ ਲਾਲ ਇਸਕ ਦੱਸਾ ਜੀਹਨੁ ਆਪਣੀ ਰਾਹੇ ਲਾ ਲੈਂਦਾ ਬੁਲੇੰ ਸਾਹ ਵਰਗੇ ਮੁੱਰਸਦ ਨੂੰ ਗਲੀਆ ਵਿਚ ਨੱਚਣ ਲਾ ਦਿੰਦਾ ਅੈਵੇ ਆਖੇ ਲੱਗ ਕੇ ਅੱਖੀਆਂ ਦੇ ਫਿਰ ਨਾ ਪਛਤਾਵੀਂ
ਨਾਮ ਵਰ ਗੀਤਕਾਰ ਬਹੁਤੇ ਗੀਤ tune ਚੋਰ ਨੇ ਜੀ
Par jehra pehla glassi song c os vich kala nizampuri da he naam leya hoya aa
🙏
Bhaji may kala nazapuri di interview ch kiya see lal athouli wala da likhiya see geet ks makhan da gaiya see
❤❤❤❤❤🙏🙏🙏🙏
Aunda yaro rokna tuffan jatt nu
1500 geet recorded ??
ਸੱਚ ਨਹੀ
200 ਗੀਤ ਵੀ ਨਹੀ ਹੋਣਾ
ਵਿਚੇ ਚਮਚਾਗਿਰੀ ਕਰੀ ਜਾਂਦਾ 😂😂
Debi maksos puri vrgi avaj a lal di
Lal saab sach keh rahe ne kala chor aa
lal nea v jehra song keha k ks makhan nea gaya " sutta paya sher atea gabru na chediea " a song v aaz to 15 saal pehlan ik singer ga chukya o singer aina mashoor nahi c es ly song jada popular ne hoya. hun e keh da k main likhya sab salea gappi ikathea hoyea aa
ਬਾਰੂਦ ਹੁੰਦਾ ਵਰੂਦ ਨਹੀਂ
ਘੂਸਾ ਤਾ k s ਮੱਖਣ ਆ ਜਿਸਨੇ ਦੋ ਵਾਰ ਗੀਤ ਰਿਕਾਰਡ ਕੀਤਾ ਤੇ ਦੋਨੋ ਵਾਰ ਅਲੱਗ ਅਲੱਗ ਗੀਤਕਾਰਾਂ ਦਾ ਨਾਮ ਬੋਲਿਆ,,,,
Kala nizampuri no 1 writer
ਇਹ ni ਹੋਣਾ cahida
Kala nazampuri choor Mera song v chori kita c
Kehda song
Kala nijampuri ne kdi bdiya gana likhiya aaj tak dso
Jina song aa sare bekar song aa
Bulger song aa sare kala de
Or ik taraf lal hatholiwala ji
Kya kalam aa ena di
Suta peya sher te gabhru song joyti dhilon ne 20 Saal pehla kita c
Paji juth mat bolo chack Kala da lakhah santam rasila oda geet see khadhe glasssl
Veer LAL PJI EK RABI RUU A JI LOVE U PJI NANGAL MAJAA GOPI NANGLA
ਪਹਿਲਾਂ ਕਾਲੇ ਨੇ ਹੀ ਲਿਖਿਆ
ua-cam.com/video/5GK47gMNYrE/v-deo.htmlsi=iUs0Er8THJQo2FhL
Number Send Karna Please God Bless You ENGLAND ( UK )
❤❤
❤️❤️❤️
❤❤❤❤❤