SSA Amrit, Due to busy schedule, just finished watching your today’s Vlog. Highlight of the Video is Alex, his farm, cattle’s, and a big cup of tea. There is no doubt that these people are very friendly. I have few good friends here in Toronto from Kenya, and Ethiopia; they are very welcoming, friendly, calm, cool and down to the earth - same as Alex. Quality of fruits is top notch such as mangos, papaya, bananas. Again - thank you for showing verity of items. All the best
“ਮੇਰਾ ਪਿੰਡ ਮੇਰੇ ਖੇਤ” ਬਹੁਤ ਵਧੀਆ ਲੱਗਿਆ, ਤਰਸ ਵਾਲੀ ਗੱਲ ਹੈ ਕਿ ਬਹੁਤ ਲੋਕ ਰੋਜੀ ਰੋਟੀ ਲਈ ਜਿੰਦਗੀ ਨੂੰ ਰਿਸਕ ਚ ਪਾਉਂਦੇ ਹਨ।
ਕਾਰਨ ਸਪੱਸ਼ਟ ਹੈ ਕਿ ਉੱਥੇ ਵਸੋਂ ਘੱਟ ਹੈ ਖੇਤ ਹਜਾਰਾਂ ਏਕੜਾਂ ਦੇ ਹਨ, ਤੇ ਕਾਰਾਂ-ਮੋਟਰਾਂ ਦਾ ਚੱਲਣ ਵੀ ਬਹੁਤ ਘੱਟ ਹੈ।
ਸੱਚੀ ਗੱਲ ਵੀਰ ਦੀ ਜੇ ਢਿੱਡ ਨਾ ਹੋਵੇ ਤਾਂ ਕੋਈ ਨਾ ਰੋਵੇ ਜਸਪਾਲ ਕੌਰ ਮਲੇਰਕੋਟਲਾ
ਸਹੀ ਗੱਲ ਜੀ ਜਸਪਾਲ ਸਿੰਘ ਲੁਧਿਆਣਾ 😊
ਸਾਰੇ ਭਾਗਾਂ ਵਿੱਚ ਮੈਂ ਇਹ ਗੱਲ ਵੱਲ ਧਿਆਨ ਨਾਲ ਵੇਖਿਆ ਕਿ ਸਾਫ਼ ਵਾਤਾਵਰਣ ਕਾਰਨ ਰੱਬ ਨੀਲਾ ਨੀਲਾ ਵਿਖਾਈ ਦਿੰਦਾ।
ਬਹੁਤ ਵਧੀਆ ਤੇ ਖੁਸ਼ੀ ਹੋਈ ਕਿ ਘੁੱਦੇ ਪੁੱਤਰ ਨੇ ਸਾਨੂੰ ਘਰ ਬੈਠਿਆਂ ਨੂੰ ਐਹੋ ਜਿਹੇ ਥਾਵਾਂ ਦਿਖਾ ਦਿੱਤੀਆਂ ਜੋ ਕਦੇ ਵੀ ਕਿਸੇ ਵੀ ਤਰ੍ਹਾਂ ਦੇਖੀਆਂ ਨਹੀਂ ਜਾ ਸਕਦੀਆਂ ਨੇ। ਬਹੁਤ ਬਹੁਤ ਧੰਨਵਾਦ ਹੈ ਜੀ ਦੂਸਰੇ ਜਿੰਨਾਂ ਵੀਰਾਂ ਨੇ ਘੁੱਦੇ ਪੁੱਤਰ ਦੀ ਮੱਦਦ ਕੀਤੀ ਹੈ ਇਹ ਕੁੱਝ ਦਿਖਾਉਣ ਲਈ ਉਨ੍ਹਾਂ ਦਾ ਘੁੱਦੇ ਪੁੱਤਰ ਤੋਂ ਵੀ ਵੱਧ ਧੰਨਵਾਦ ਹੈ ਜੀ ।
ਅੱਜ ਪਹਿਲਾ ਲਾਇਕ ਮੇਰਾ
ਨਹੀਂ ਵੀਰੇ ਪਹਿਲਾ ਲਾਈਕ ਮੈਂ ਕੀਤਾ 😁
@@jassidhaliwal7615ਨਹੀਂ ਵੀਰ ਦੂਜਾ ਵੀਰ ਤੇਰੇ ਨਾਲੋਂ 11 ਮਿੰਟ ਅੱਗੇ ਚੱਲ ਰਿਹਾ ਹੈ ਪਰ ਵੀਰ ਗੁੱਸਾ ਨੀ ਕਰਨਾ ਆਪਾਂ ਸਾਰੇ ਭਾਈ ਹਾਂ
ਮੈਂ ਕੀਤਾ ਬਾਈ
JAVANO, MEIN DILON HAR PAL YAAD KARDA REHNA...... 😊😊😊😊😊😊😊😊😊❤
@@kulwantbhandari3312 ਵਾਹ ਬਾਈ ਸਿਹਾ ❤️
ਅਮ੍ਰਿਤਪਾਲ ਵੀਰ ਤੁਹਾਡੀਆਂ ਵੀਡੀਓ ਦੇਖ ਕੇ ਕਾਲ਼ੇ ਰੰਗ ਵਾਲ਼ੇ ਅਫ਼ਰੀਕਾ ਮਾਹਦੀਪ ਵਾਲੇ ਭਰਾਵਾਂ ਦੀ ਪਿਆਰ ਸਤਿਕਾਰ ਵਾਲੀ ਹਸਤੀ ਦੇ ਸਾਹਮਨਿਓ ਦਰਸ਼ਨ ਹੋਏ ਆ.ਅਸਲ ਵਿੱਚ ਕੋਈ ਵੀ ਇਨਸਾਨ ਮਾੜਾ ਨਹੀਂ ਹੁੰਦਾ ਚਾਹੇ ਕਿਸੇ ਵੀ ਖਿੱਤੇ ਦਾ ਕਿਉਂ ਨਾਂ ਹੋਵੇ, ਬੱਸ ਤੰਗੀਆਂ ਤੁਰਸ਼ੀਆ ਜਾਂ ਫੇਰ ਉਸ ਤੋਂ ਵੀ ਵੱਡੀ ਪੈਸੇ ਦੀ ਹਵਸ ਹੁੰਦੀ ਆ ਜੋ ਚੰਗੇ ਭਲੇ ਬੰਦੇ ਨੂੰ ਬੁਰਾ ਬਣਾ ਦਿੰਦੀ ਆ.
ਬਹੁਤ ਖੂਬਸੂਰਤ ਵਲੌਗ👍👍
ਬਹੁਤ ਵੱਧੀਆ ਖੇਤੀ- ਬਾੜੀ ਦੇਖਣ ਨੂੰ ਮਿੱਲੀ ਐਲਡੋਰੇਟ ਚ ਵੱਸੇ ਹੋਏ ਪੰਜਾਬੀਆਂ ਦੀਆਂ ਜਵਾਂ ਹੀ ਪੰਜਾਬ ਆਲਾ ਮਹੌਲ ਲੱਗਿਆ ਦੇਖਕੇ । ਤੁਹਾਡਾ ਬਹੁਤ - ਬਹੁਤ ਧੰਨਵਾਦ ਐਲਡੋਰੇਟ ਚ ਵੱਸੇ ਹੋਏ ਪੰਜਾਬੀਆਂ ਦੀ ਖੇਤੀ - ਬਾੜੀ ਦਖੌਣ ਲਈ ।
ਬਹੁਤ ਵਧੀਆ ਵਡਿਊ ਬਾਈ ਘੱਗਾ ਸਾਬ ਜੀ
ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
ਪ੍ਰਮਾਤਮਾ ਸਦਾ ਅੰਗ ਸੰਗ ਸਹਾਈ ਹੋ ਕੇ ਆਪਣੇ ਸਫ਼ਰਾਂ ਨੂੰ ਸਫਲ ਬਣਾਉਣ ❤❤❤❤❤
ਬਹੁਤ ਹੀ ਪੰਜਾਬੀਆਂ ਨੇ ਪਿਆਰ ਦਿਤਾ ਅਮ੍ਰਿਤਪਾਲ ਨੂ ਬਹੁਤ ਚੰਗੇ ਲੋਕ ਹਨ ਪੰਜਾਬੀ ਵੀ ਤੇ ਲੋਕਲ ਲੋਕ
ਸਤਿ ਸ੍ਰੀ ਆਕਾਲ ਜੀ ਵੀਰੇ ਅੱਜ ਦਾ ਬਲੌਗ ਤਾਂ ਸਾਰਿਆਂ ਬਲੋਗਾ ਦਾ ਸਿਰਾ ਹੀ ਸੀ ਸਟੰਟ ਬਾਜੀ ਤੇ ਅਫ਼ਰੀਕਾ ਮਹਾਂਦੀਪ ਦੇ ਕਿਸਾਨ ਤੇ ਉਨ੍ਹਾਂ ਦੇ ਖ਼ੇਤੀ ਕਰਨ ਦੇ ਢੰਗ ਤਰੀਕੇ ਦਖਾਏ ਬਹੁਤ ਹੀ ਵਧੀਆ ਧੰਨਵਾਦ ਇਹ ਸੱਭ ਦਿਖਾਉਣ ਲਈ ਚੜ੍ਹਦੀ ਕਲਾ ਰੱਬ ਰਾਖਾ
ਬਹੁਤ ਵਧੀਆ ਜਾਣਕਾਰੀ ਦਿੱਤੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ
ਬਿਲਕੁਲ ਸਹੀ ਕਹਿ ਰਹੇ ਹੋ ਕਿਤਾਬ ਦੇ ਵਿੱਚ ਸਾਰੀਆਂ ਫੋਟੋ ਵੀ ਹੋਣ,ਬਹੁਤ ਵਧੀਆ ਲੱਗੇਗੀ,,
ਅਮ੍ਰਿਤ ਪਾਲ ਸਿੰਘ ਜੀ ਸਤਿ ਸ੍ਰੀ ਆਕਾਲ ਸਿੰਘ ਸਹਿਬਾਨ ਜੀ ਮੈਂ ਆਪ ਦੇ ਸਾਰੇ ਬਲੋਕ ਵੇਖਦ ਹਾਂ ਜੀ ਬਹੁਤ ਹੀ ਖੂਬਸੂਰਤ ਜਗਾਂ ਆਪ ਨੇ ਸਾਨੂੰ ਦਿਖਾਇਆ ਹਨ ਜੀ ਮੈਂ ਤਾਂ ਸੋਚਿਆ ਕਿ ਜਿਸ ਤਰ੍ਹਾਂ ਪੰਜਾਬ ਦੀ ਧਰਤੀ ਚੋ ਪਾਣੀ ਮੁੱਕ ਚਲਿਆ ਹੈ ਪੰਜਾਬ ਵਾਸੀਆਂ ਲੲਈ ਅਫਰੀਕਾ ਵਰਗਾ ਦੇਸ਼ ਵਾਧਿਆਂ ਰਹਿਗਾ
ਘੁੱਦਾ ਬਾਈ ਜੀ ਜਿਹੜੇ ਮਲਕੀਤ ਸਿੰਘ ਧੰਜਲ (ਗੁੜਾ)ਬਾਈ ਜੀ ਤੁਹਾਨੂੰ ਮਿਲੇ ਸੀ ਉਹ ਬਲੋਗਰ ਬ੍ਰਾਉਨ ਕੁੜੀ ਦੇ ਚਾਚਾ ਜੀ ਨੇ
22g thanks for promoting cycling 🚲 👍, good for invirement
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,ਵਿਉਂਤ,ਵਦੀਆ,ਜੀ🎉🎉🎉🎉🎉🎉🎉
ਕਿਤਾਬ ਵੀ ਲਿਖੋ ਸਾਰੇ ਸਫ਼ਰ ਦੀ
ਘੁੱਦਾ ਜੀ ਕੀਨੀਆ ਬਾਬਤ ਬਹੁਤ ਵਧੀਆ ਜਾਨਕਾਰੀ ਦਿਤੀ ਹੈ ❤❤❤
ਬੁਲਾਰੇ ਆਲੇ ਬਾਈ ਨੂੰ ਵੀ ਸਤਿ ਸ੍ਰੀ ਅਕਾਲ ਲੁਹਾਰਾ ਬੁਲਾਰਾ ਗਿੱਲ ਵਿੱਚ ਸਾਡੇ ਬਹੁਤ ਮਿੱਤਰ ਹਨ । ਮੈ ਹੈਬੋਵਾਲ ਤੋ ਥੋਡੇ ਲੋਕ ਸਾਨੂੰ ਬੇਟੀਏ ਕਹਿੰਦੇ ਆ ਆਪਣੇ ਇਲਾਕੇ ਦੇ ਲੋਕ ਵੀ ਬਹੁਤ ਮਿਹਨਤੀ ਹਨ ਮਹੇਰਨੇ ਵੀ ਸਾਡੇ ਪਿੰਡ ਦੀਆਂ ਕਈ ਸਕੀਰੀਆਂ ਹਨ।ਜਮੀਨ ਵਿਹਲੀ ਰੱਖਣ ਨੂੰ ਸੰਨਮੀ ਕਿਹਾ ਜਾਂਦਾ ਪੰਜਾਬ ਚ।
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਅਫਰੀਕਾ ਵਿੱਚ ਵਸਦੇ ਪਰਿਵਾਰ ਬਹੁਤ ਸੋਹਣੀ ਜਾਣਕਾਰੀ🙏🙏🙏🙏
ਅੰਮ੍ਰਿਤ ਵੀਰ ਅੱਜ ਦਾ ਦਿਨ ਸਾਰੇ ਦਿਨਾਂ ਨਾਲੋਂ ਬਹੁਤ ਸੋਹਣਾ ਦਿਨ ਰਿਹਾ ਬਹੁਤ ਸਾਨਦਾਰ ਬਲੋਗ ਅੱਜ ਵਾਲਾ ਵੀ❤❤❤❤❤
ਬੜੇ ਵੀਰ ਸਾਰਾ ਦਿਨ ਤੇਰੀ ਵੀਡੀਓਜ ਦੇਖ ਕੇ ਨਿਕਲ ਦਾ ਲੱਗਦਾ ਮੁੱਕ ਚਲੀਆ ਸਾਰੀਆਂ ਹੁਣ ਤੇ ਨਵੀਂ ਦੀ ਉਡੀਕ ਰਹਿੰਦੀ ਆ ❤️
ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ ਜੀ
ਬਹੁਤ ਹੀ ਵਧੀਆ ਤੇ ਵਿਲੱਖਣ ਸਫ਼ਰ ਜੀ।
❤ ਬਾਈ ਮਿਹਨਤ ਚੰਗੀ ਹੁੰਦੀ ਆ ਸਿਹਤ ਲਈ ਔਰ ਜੋ ਕਰ ਰਹੇ ਨੇ ਇਹ ਅਫਰੀਕੀ ਲੋਕ ਧੰਨਵਾਦ ਘੁੱਦੇ ਵੀਰ
ਅੱਜ ਦੀ ਵੀਡਿਓ ਬਹੁਤ ਵਧੀਆ ਲੱਗੀ। ਹਰ ਵੀਡਿਓ ਰਾਹੀਂ ਕੁਝ ਨਵੀਂ ਜਾਣਕਾਰੀ ਮਿਲਦੀ ਹੈ। ਐਲਕਸ ਵਧੀਆ ਬੰਦਾ ਲੱਗਿਆ ਤੇ ਉਹਦੀ ਖੇਤੀ ਬਾਰੇ ਜਾਣਕਾਰੀ ਵਧੀਆ ਲੱਗੀ। ਜਦ ਪੁਲ ਤੋਂ ਛਾਲ ਮਾਰੀ ਬੰਦੇ ਨੇ ਤਾਂ ਇੱਕ ਵਾਰ ਤਾਂ ਡਰ ਲੱਗਿਆ। ਛੋਟੇ ਵੀਰ ਤੁਹਾਡਾ ਹਰ ਸਫ਼ਰ ਸ਼ਾਨਦਾਰ ਹੋਵੇ।
ਕਾਫੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ
ਬਹੁਤ ਵਧੀਆ ਜੀ।
HAPPY BIRTHDAY AMRIT VEER, BEST REGARDS, LOTS LOTS LOVE ,ENJOY N CHEERS
ਲਹਾਰੇ ਬਲਾਰੇ ਆਲੇ ਵੀਰ ਡੁਡੂ ਅਤੇ ਸੁੰਡੀਆ ਚੁ ਭਲੇਖਾ ਪਾਈ ਜਾਦੇ, ਬਹੁਤ ਬਹੁਤ ਪਿਆਰ ਸਤਕਾਰ ਅਮਰਤਪਾਲ ਵੀਰ ਜੀ ।
ਪੇਟ ਦਾ ਈ ਸਵਾਲ ਹੈ
ਇਹੀ ਸਭ ਦਾ ਹਾਲ ਹੈ
ਜਿੱਦਰ ਵੇਖੋ ਦੌੜ ਰੋਟੀ ਦੀ
ਸੱਚੀਂ ਵੱਡਾ ਜੰਜਾਲ ਹੈ
ਮੌਤ ਦੇ ਮੂੰਹੋਂ ਬਚ ਕੇ ਆ ਜਾਵਣ.
ਰੱਬ ਬੰਦੇ ਦੇ ਨਾਲ ਹੈ
ਢਿੱਡੋਂ ਭੁੱਖੇ ਕੀ ਕਰ ਜਾਵਣ
ਬਸ ਇਹੀ ਕਮਾਲ ਕਮਾਲ ਹੈ
ਵੀਰ ਜੀ ਦਿਲ ਨੂੰ ਛੂ ਜਾਣ ਵਾਲਾਂ ਇਹ ਬਲੋਗ ਜੀ..ਨਾਲ ਇਸ ਵੀਰ ਦੀ ਖੇਤੀਬਾੜੀ ਵੇਖ ਕੇ ਵੀ ਬਹਤ ਚੰਗਾ ਲੱਗਾਂ । ਗੁਰ ਨਾਨਕ ਅੰਗ ਸੰਗ ਸਹਾਈ ਰਹਿਣ ਸਭ ਦੇ ਕਾਰਜ ਰਾਸ ਕਰਨ ਜੀ🙏🏻🙏🏻 ਸਫਰਾਂ ਨੂੰ ਖੂਬ ਆਨੰਦ ਨਾਲ ਮਾਣਦੇ ਰਹੋ ਤੇ ਆਪਣੇ ਹਾਸੇ ਹਰ ਪਾਸੇ ਬਿਖੇਰਦੇ ਰਹੋ ਜੀ🙏🏻🙏🏻
Bahut vadiya vlog waheguru ji chardikala vich rakhe
ਜਨਮਦਿਨ ਮੁਬਾਰਕ ਸੋਹਣੇ ਭਰਾ ਨੂੰ..🎂🎂🎂🎂🤗🤗ਰੱਬ ਲੰਬੀ ਉਮਰ ਕਰੇ ਤੇ ਹਰ ਮਨੋਕਾਮਨਾ ਪੂਰੀ ਹੋਵੇ 🤗🤗🎂🎂🙏🙏🙏❤️❤️❤️🥰🥰🥰ਬਹੁਤ ਬਹੁਤ ਪਿਆਰ..❤️🤗🤗🥰🥰
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ 🙏
ਅੰਮ੍ਰਿਤ ਪਾਲ ਬਾਈ ਨੂੰ ਵੀਰ ਹੋਰਾਂ ਨੇ ਕੋਟੀ ਬਹੁਤ ਵਧੀਆ ਦਿੱਤੀ ਹੈ ਧੰਨਵਾਦ
ਬਹੁਤ ਵਧੀਆ ਸਫ਼ਰਨਾਮੇ ਆਪਣੇ ਪਹੁੰਚ ਮਾਰਗਾਂ ਵੱਲ ਵਧ ਰਹੇ ਹਨ, ਅਫ਼ਰੀਕਾ ਤੋਂ ❤❤❤ ਚੜ੍ਹਦੀ ਕਲਾ
ਵਾਹਿਗੁਰੂ ਜੀ ਮੇਹਰ ਰਖੇ ਸਬ ਦੀ ਮੇਹਰ ਨਾ ਫਲ ਮਿਲੇ ਸਾਚੇ ਪਾਤਸ਼ਾਹ ਤਾਰੀਕਿਆ ਬਖਸ਼ੇ🙏🏻❤️
Buhut vadia blog a Waheguru ji 🙏Chardikla bakhshe ❤🎉
ਬਹੁਤ ਸੋਹਣਾ ਸਫ਼ਰ ਵੀਰੇ ❤ ਬਾਈ ਅਸੀ ਵੀ ਇਦਾ ਦੀਆ ਪਾਣੀ ਵਿੱਚ ਸਾਹਲਾ ਮਾਰਦੇ ਹੁੰਦੇ ਸੀ ਸਮੁੰਦਰ ਚ ਓਦੋ ਮੈਂ ਸਾਈਪ੍ਰਸ ਦੇਸ਼ ਚ ਹੁੰਦਾ ਸੀ ਸਮੁੰਦਰ ਕਿਨਾਰੇ ਕਾਫ਼ੀ ਉੱਚੇ ਪੱਥਰ ਹੁੰਦੇ ਸੀ ਬਹੁਤ ਸਵਾਦ ਆਉਂਦਾ ਪਹਿਲਾ ਪਹਿਲਾ ਡਰ ਲੱਗਦਾ ਸੀ ਪਰ ਪਾਣੀ ਵਿੱਚ ਕੋਈ ਸੱਟ ਲੱਗਣ ਦਾ ਡਰ ਨਹੀਂ ਹੁੰਦਾ
ਸੱਚੀ ਯਾਰ ਬਾਈ ਤੈਨੂੰ ਫੌਲੋ ਜਾਂ ਸਬਸਕ੍ਰਾਈਬ ਤਾਂ ਬੋਹੁਤ ਦੇਰ ਦਾ ਕੀਤਾ ਹੋਯਾ ਸੀ ਪਰ ਹੁਣ ਦੋ ਤਿੰਨ ਦਿਨ ਤੋਂ ਵੀਡਿਓਜ਼ counti.. ਦੇਖੀਆਂ ਨੇ ਤਾਂ ਸਵਾਦ ਆ ਗੇਆ ਯਾਰਾ ਜਿਦ੍ਹੇ ਵਾਰੇ ਕਦੇ ਸੋਚਣਾ ਵੀ ਨਹੀਂ ਸੀ ਓਹੋ ਵੀ ਦੇਖਣ ਨੂੰ ਤੇ ਸਿੱਖਣ ਨੂੰ ਮਿਲਿਆ ਯਾਰ...ਸੱਚੀ ਸਲੂਟ ਐ ਭਰਾ ਤੈਨੂੰ ❤❤❤❤❤
Bahut sohna desh te ithe basde lok.❤
ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ
GOD BLESS YOU AMRITPAL SINGH (GHUDDA) VEER (BATHINDA) AND VERY NICE VIDEO MERE SMALL VEER 🎉SATPAL SHARMA ALISHER (SANGRUR) PB-13❤❤❤❤❤❤❤❤❤❤❤❤❤❤❤❤❤
ਬਹੁਤ ਵਧੀਅਾ ਵੀਰ
ਬਹੁਤ ਵਧੀਆ ਵੀਡੀਓ ਹੈ ਘੁੱਦੇ ਵੀਰ ਜੀ।
ਮੈਂ ਬਿਜਲੀ ਮਹਿਕਮੇ ਵਿੱਚ ਡਿਊਟੀ ਕਰਦਾ ਹੋਇਆ ਬੁਲਾਰੇ ਜਾਂਦਾ ਰਿਹਾ ਜੀ.ਬੁਲਾਰਾ ਬਿਜਲੀ ਮਹਿਕਮੇ ਦੀ ਸਬ ਡਵੀਜ਼ਨ ਸਰੀਂਹ ਵਿੱਚ ਪੈਂਦਾ ਜਿਸ ਦਾ ਡਵੀਜ਼ਨ ਦਫਤਰ ਲਲਤੋਂ ਕਲਾਂ ਹੈ. ਬੁਲਾਰਾ ਸੰਗਰੂਰ-ਲੁਧਿਆਣਾ ਸੜਕ ਤੇ ਲੁਧਿਆਣਾ ਦੇ ਬਿਲਕੁਲ ਬਗਲ ਵਿੱਚ ਵਸਿਆ ਕਰੋੜਾਂ ਰੁਪਏ ਦੀਆਂ ਮਹਿੰਗੀਆਂ ਜ਼ਮੀਨਾਂ ਵਾਲਾ ਪਿੰਡ ਆ ਜਿਸ ਦੇ ਨਾਲ ਹੀ ਗਿੱਲ ਪਿੰਡ ਆ ਜਿੱਥੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਿਜ਼ ਆ ਜੋ ਕੇ ਜੀ ਐਨ ਈ ਕਾਲਿਜ਼ ਲੁਧਿਆਣਾ ਵਜੋਂ ਵਿਸ਼ਵ ਵਿੱਖੇਆਤ ਕਾਲਜ ਆ 🙏🏼
ਬਾਈ ਜੀ ਬਹੁਤ ਵਧੀਆ ਲੱਗਿਆ ਬਾਈ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵੀਰ ਜੀ
ਮੇਰਾ ਪਿੰਡ ਮੇਰੇ ਖੇਤ ਬਹੁਤ ਵਧੀਆ ਲੱਗਿਆ ਜੀ ਘੂੱਦੇ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ,,
ਵਾਹਿਗੁਰੂ ਜੀ ਮਿਹਰ ਕਰਨ
ਬਹੁਤ ਹੀ ਵਧੀਆ ਕੀਨੀਆ ਸਫਰ ਹੋ ਰਿਹਾ
Alex is a great man, I wish him plenty of success in his farming, and thanks to his hospitality to our brother.
ਸਤਿ ਸ੍ਰੀ ਅਕਾਲ ਬਾਈ ਜੀ । ਬਹੁਤ ਸੋਹਣਾ ਲੱਗਦਾ ਸਫ਼ਰ । ਜਿਉਂਦਾ ਰਿਹਾ ਰੱਬ ਲੱਬੀ ਉਮਰ ਕਰੇ ❤️❤️❤️❤️❤️❤️❤️❤️❤️🌹🌹
ਵਾਹਿਗੁਰੂ ਅੰਗ ਸੰਗ ਸਹਾਈ ਹੋਣ ਵੱਡੇ ਵੀਰ, ਸਾਰੇ ਅਫ਼ਰੀਕਾ ਦੇ ਸਫ਼ਰ ‘ਤੇ ਇੱਕ ਕਿਤਾਬ ਜਰੂਰ ਲਿਖਿਓ ਬਾਅਦ ਵਿੱਚ …. ਤਾਂ ਜੋ ਕਿਤਾਬਾਂ ਪੜ੍ਹਨ ਵਾਲੇ ਵੀ ਅਫ਼ਰੀਕਾ ਵਿੱਚ ਵੱਸਦੇ ਪੰਜਾਬੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ
Satnam Shri waheguru ji Ghuda veer waheguru chardi kala ch rakhe mere veer nu waheguru ji 🙏🙏❤❤❤❤❤
ਬਹੁਤ ਖੂਬ ਮੇਰੇ ਵੀਰ 👍❤🙏
Very nice . Take some good rest.❤🎉
ਬਹੁਤ ਸੋਹਣੇ ਵਲੌਗ ਲੱਗ ਰਹੇ ਨੇ ਛੋਟੇ ਵੀਰ
Beautiful episode. Hats off to brave boys for earning a living but very dangerous jumps. Safe riding
ਤੁਹਾਡੇ ਲਈ ਬਹੁਤ ਪਿਆਰ❤ ਅਤੇ ਸਤਿਕਾਰ 🙏. ਬਹੁਤ ਸੋਹਣਾ ਵਲੋਗ 👌 ਘੁਦਾ ਵੀਰ lots of ❤️ love ❤️
ਸੁਖੀ ਬਾਈ ਅਤੇ ਸਤਿਨਾਮ ਸਿੰਘ ਬਾਈ ਦੇ ਸਹਿਯੋਗ ਨਾਲ ਅਸੀਂ ਵੀ ਕੀਨੀਆ ਦੇ ਵਸਨੀਕ ਦਾ ਫਾਰਮ ਅਤੇ ਚੋਬਰਾਂ ਦੀ ਜਾਂਬਾਜੀ ਵੇਖੀ । ਕਿਸਾਨ ਕਿਸੇ ਵੀ ਦੇਸ਼-ਵਿਦੇਸ਼ ਦੇ ਹੌਣ ਨਿਮਰ ਹੁੰਦੇ ਹਨ
ਬਹੁਤ ਖੂਬ, ਵੀਰਿਆ
🙏🏿🙏🏿🙏🏿🙏🏿💕💕ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 💕 💕 💕 💕 💕 💕
Veri good travel
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
ਬਹੁਤ ਵਧੀਆ ਦਿਖਾ ਰਹੇ ਹੋ ਬਾਈ ਜੀ ਧੰਨਵਾਦ
ਚੜਦੀ ਕਲਾ
Bahut badhiya lga dekh ke
ਬਹੁਤ ਹੀ ਸ਼ਾਨਦਾਰ ਅਨੁਭਵ
Love from Kotisakhanmoga Punjab ❤❤❤
SSA Amrit,
Due to busy schedule, just finished watching your today’s Vlog. Highlight of the Video is Alex, his farm, cattle’s, and a big cup of tea. There is no doubt that these people are very friendly. I have few good friends here in Toronto from Kenya, and Ethiopia; they are very welcoming, friendly, calm, cool and down to the earth - same as Alex.
Quality of fruits is top notch such as mangos, papaya, bananas.
Again - thank you for showing verity of items.
All the best
ਘੁੱਧੇ ਬਾਈ ਸਵਾਦ ਆ ਗਿਆ।ਸਤਨਾਮ ਸਿੰਘ ਸ਼ੋਕਰ ਚੰਡੀਗੜ੍ਹ।
Very good show💐🙏
❤ bahut vadya y ji 🙏 have a safe journey 💐😍🎉🎉
ਵਾਹਿਗੁਰੂ ਜੀ ਮੇਹਰ ਕਰਨ ❤
ਚੜ੍ਹਦੀ ਕਲਾ 🎉🎉🎉🎉❤❤❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤ਨਾਭਾ
ਘੁੱਦਾ ਸਾਹਿਬ ਬਹੁਤ ਵਧੀਆ ਵਿਲੋਗ ਧੰਨਵਾਦ ਜੀ
ਬਹੁਤ ਵਧੀਆ
ਵਹਿਗੁਰੂ ਵਹਿਗੁਰੂ ਜੀ 🙏
ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਵੀਡੀਓ, ਕੀਤੇ ਰੋਟੀ ਦੇ ਮਸਲੇ ਕੀਤੇ ਸੌਖੇ ਵਸਦੇ ਅਫ਼ਰੀਕੀ, ਸਬ ਕੁਦਰਤ ਦੇ ਖੇਡ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ 🙏
ਮੈਨੂੰ ਲੱਗਦਾ ਘੁੱਦੇ ਬਾਈ ਅਫਰੀਕਾ ਚ ਸਾਡੇ ਲੁੱਧਿਆਣੇ ਵਾਲਿਆਂ ਨੇ ਕਬਜਾ ਕੀਤਾ ਹੋਇਆ.. ਜਿਵੇ ਕੇ ਭਈਆ ਨੇ ਲੁੱਧਿਆਣੇ 😂😂😂❤❤❤
Waheguru ji ka Khalsa waheguru ji ki fateh
ਵਾਹ ਵਾਹ ਬਹੁਤ। ਬਹੁਤ ਹੀ ਦਿਲਚਸਪ ਵੀਡੀਓ ਪਾਜੀ। ਖ਼ਤਰਨਾਕ ਖੇਡ ਬਾਰੇ ਪਤਾ ਨਹੀਂ ਸੀ ਦੇਖਣਾ ਬਹੁਤ ਦਿਲਚਸਪ ਹੈ।ਬਹੁਤ ਸਾਰੇ ਪਿਆਰੇ ਭਰਾ
ਦੇਖਕੇ ਆਇਓ ਇਹ ਵੀ
ਬਹੁਤ ਹੀ ਵਧੀਆ ਘਰ ਤੇ ਫਾਰਮ। ਬਾਈ ਜੀ ਕਨੇਡਾ ਚ ਇਸਤਰਾਂ ਫਾਰਮ ਤੇ ਘਰ ਮੈਂ ਦੇਖਿਆ ਹੈ ਆਮ ਹਨ❤❤❤❤❤❤
ਚੜਦੀ ਕਲਾ ਵਿੱਚ ਰਹੋ
Watching from Vancouver with love 🥰
Good. Man. 👨. Good. video.god.pilas.you.🎉🎉❤
Waheguru Ji ka Khalsa waheguru Ji ki fateh veer ji
ਅਮ੍ਰਿਤਪਾਲ ਸਿੰਘ ਘੁੱਦੇ ਵੀਰ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏 , ਇਹ ਸਾਡੇ ਲੁਧਿਆਣੇ ਵਾਲੇ ਦੁਨੀਆਂ ਦੇ ਹਰ ਸ਼ਹਿਰ ਵਿੱਚ ਮਿਲ ਜਾਣਗੇ ਮੇਰਾ ਪਿੰਡ ਵੀ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਮਾਰਗ ਤੇ ਲਲਤੋਂ ਕਲਾਂ ਲੁਧਿਆਣਾ ਹੈ
ਬੱਠਲ ਜਿੱਡਾ ਜਿਗਰਾ ..... ਤਾਂ ਬਹੁਤ ਛੋਟਾ ਲਫ਼ਜ਼ ਆ , ਵਾਹਿਗੁਰੂ ਜੀ
Sat Shri Akal Ji Bohat Vadiya Video Jiode Vasde Raho Rab Rakha Dhanwad Ji 🙏
Ssakal ji very nice video best regards from Europe
Very dangerous jump I was very scared just watching 😢
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
ਨਿਰਾ ਪਿਆਰ ਬਾਈ ਘੁੱਦੇ ❤❤
ਬਹੁਤ ਵਧੀਆ ਬਾਈ ਜੀ ਪੂਰੇ ਪਰਿਵਾਰ ਨਾਲ ਥੋਡੀ ਵੀਡਿਓ ਦੇਖੀ ਦੀ ਹੈ ਵੱਡੀ ਜਾਣਕਾਰੀ ਮਿਲਦੀ ਐ ਦਿਲੋ ਧੰਨਵਾਦ ਤੁਹਾਡਾ ਜੀ
Very nice video 🙏
ਸਤਿ ਸ੍ਰੀ ਆਕਾਲ ਜੀ 🙏
Very good ghudda bai very adventurous dive by the people of Kenya just like dive of death keep it up go ahed enjoy your tour god bless you