ਦੁਨੀਆਂ ਦੇ ਸਭ ਤੋਂ ਤੇਜ਼ ਮੈਰਾਥਨ ਦੌੜਾਕ ਨਾਲ ਮੁਲਾਕਾਤ। Two time Gold medal winner of Olympics

Поділитися
Вставка
  • Опубліковано 11 січ 2025

КОМЕНТАРІ • 590

  • @asbhullar6418
    @asbhullar6418 19 днів тому +33

    ਚੋਟੀ ਦੇ ਮੈਰਾਥਨ ਦੌੜਾਕ ਨਾਲ ਮੁਲਾਕਾਤ ਕਰਾ ਕੇ ਪੁੰਨ ਖੱਟਿਆ ਹੈ ਵੀਰ ਨੇ । ਇਸ ਮੁਲਾਕਾਤ ਤੋਂ ਉਤਸ਼ਾਹਿਤ ਹੋ ਕੇ ਸਾਡੇ ਵਾਲੇ ਚੋਬਰ ਜੇ ਟਰੈਕ ਨੂੰ ਅਪਣਾ ਲੈਣ ਤਾਂ ਘੁੱਦੇ ਵੀਰ ਦਾ ਕੀਨੀਆ ਦੌਰਾ ਸਫਲ ਹੋ ਜਾਊ ।

  • @baljitsingh6957
    @baljitsingh6957 19 днів тому +14

    ਮਹਾਨ ਖਿਡਾਰੀ ਨਾਲ ਮੁਲਾਕਾਤ ਕਰਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਸਲਾਮ ਹੈ ਇਸ ਯੋਧੇ ਨੂੰ।

  • @PreetBrar777
    @PreetBrar777 19 днів тому +10

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ,,ਗੁਰ ਨਾਨਕ ਜੀ ਆਪ ਜੀ ਦਾ ਹਰ ਰਾਹ ਸੁੱਖਾਵਾਂ ਕਰਨ,ਲੰਬੀਆਂ ਉੱਮਰਾਂ ਤੇ ਤੰਦਰੁਸਤੀਆਂ ਦੀਆਂ ਬਖਸ਼ਿਸ਼ਾਂ ਕਰਨ।
    ਨਵਾਂ ਰੰਗ,ਨਵੀਂ ਉਮੀਦ,ਨਵੇਂ ਜੋਸ਼ ਨਾਲ ਭਰਿਆ ਇਹ ਬਲੋਗ..ਵਰਲਡ ਚੈਂਪੀਅਨ ਨੂੰ ਮਿਲਣਾ ਤੇ ਮਿਲਾਉਣਾ ਵੱਡੇ ਮਾਣ ਵਾਲੀ ਗੱਲ ਹੈ ਸਾਡੇ ਸਭ ਲਈ ਵੀਰ ਜੀ..ਲੋਕਾਂ ਦੀ ਬੋਲੀ ਚ ਲੋਕਾਂ ਨੂੰ ਹਸਾਉਣਾ,ਟੋਫੀਆਂ ਦਾ ਮੀਂਹ ਵਰਸਾਉਣਾ,ਖੁੱਦ ਦੇ ਸਫਰ ਨੂੰ ਖੁੱਦ ਖੂਬਸੂਰਤ ਬਣਾਉਣਾ,ਚਾਹ ਦੇ ਬਾਗਾ ਨੂੰ ਵੀ ਹਸਾਉਣਾ,ਮੀਹ ਦਾ ਆਉਣਾ ਤੇ ਜਾਣਾ..ਸੋਹਣੇ ਸਫਰਾਂ ਦੇ ਸੋਹਣੇ ਰਾਹੀ....ਵੀਰ ਜੀ ਜਨਮ ਦਿਨ ਬਹੁਤ ਬਹੁਤ ਮੁਬਾਰਕ ਜੀ। ਸ਼ਾਲਾ ਹੱਸਦੇ ਤੇ ਸੱਭਦੇ ਦਿਲਾਂ ਚ ਵੱਸਦੇ ਰਹੋ ਜੀ🙏🏻🙏🏻 ਗੁਰ ਨਾਨਕ ਅੰਗ ਸੰਗ ਸਹਾਈ ਰਹਿਣ ਆਪ ਜੀ ਦੇ🙏🏻🙏🏻

  • @AmarjitSingh-eq3rl
    @AmarjitSingh-eq3rl 18 днів тому +3

    ਪੰਜਾਬ ਦਾ ਪਹਿਲਾ ਵਲੋਗਰ ਜਿਸਨੇ ਇਹਨੀ ਜਾਣਕਾਰੀ ਦਿੱਤੀ ਪੰਜਾਬੀਆਂ ਦੀ ਏਨੀ ਤਰੱਕੀ ਜੋ ਅੱਜ ਤੱਕ ਕੋਈ ਹੋਰ ਪੰਜਾਬ ਦਾ ਬਲੌਗਰ ਨਹੀ ਦੇਖਾ ਸਕਿਆ

  • @HarpreetSingh-ux1ex
    @HarpreetSingh-ux1ex 19 днів тому +19

    ❤ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਅਮ੍ਰਿਤਪਾਲ ਸਿੰਘ ਘੁੱਦਾ ਵੀਰ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਅਜੋਕੇ ਸਮੇਂ ਨਸ਼ਿਆਂ ਦੇ ਦੌਰ ਵਿੱਚ ਨਵੇਂ ਬੱਚਿਆਂ ਨੂੰ ਸਰੀਰ ਤੇ ਖੇਡਾਂ ਦੇ ਨਾਲ ਨਾਲ ਸਿੱਖ ਸਰਦਾਰੀ ਨਾਲ ਜੋੜਨ ਲਈ ਪ੍ਰੇਰਿਤ ਕਰਨਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਧੰਨਵਾਦ ਵੀਰ ❤ ਸਤਿ ਸ੍ਰੀ ਆਕਾਲ ਵੀਰ 🙏

  • @gurdeepsidhu4216
    @gurdeepsidhu4216 19 днів тому +56

    ਹੋਰ ਬਥੇਰੇ ਬਲੌਗਰ ਗਏ ਆ ਸਿਰਫ਼ ਗੇੜੇ ਦੇਣ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ ਇੰਨੀ ਡੂੰਘੀ ਜਾਣਕਾਰੀ ਅੰਮ੍ਰਿਤ ਦੇ ਲੇਖੇ ਹੀ ਬਾਬੇ ਨਾਨਕ ਨੇ ਲਾਈ ਆ। ਧੰਨਵਾਦ।

    • @manpreetsinghcheema3877
      @manpreetsinghcheema3877 18 днів тому +2

      Right

    • @TarsemSingh-cn6cn
      @TarsemSingh-cn6cn 17 днів тому +1

      ਸੋਹਣਾ ਸਫ਼ਰ ਬਾਬਾ ਨਾਨਕ ਚੜ੍ਹਦੀਕਲਾ ਵਿੱਚ ਰੱਖੇ👍👍👍👍

  • @gurbindersinghbajwahukumki3948
    @gurbindersinghbajwahukumki3948 19 днів тому +19

    ਕਿਸਮਤ ਦਾ ਧਨੀ ਅੰਮ੍ਰਿਤਪਾਲ 🌹
    ਕਿਪਚੋਗੇ ਵਰਗੇ ਮਹਾਨ ਐਥਲੀਟ ਦਾ ਪਰਛਾਵਾਂ ਲੈਣਾ ਵੀ ਮੇਹਰ ਹੈ ❤

  • @amriksingh6828
    @amriksingh6828 19 днів тому +7

    ਬਾਈ ਜੀ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ ਕੀਨੀਆ ਦੇ ਮਹਾਨ ਐਥਲੀਟ ਨਾਲ ਨਾਲ ਕੀਤੀ ਗਈ ਮੁਲਾਕਾਤ ਬਹੁਤ ਵਧੀਆ ਲੱਗੀ ਬੱਚਿਆਂ ਦੀ ਕੁੱਕੜ ਖੋਹ ਆਲੇ ਦੁਆਲੇ ਦੇ ਵਧੀਆ ਭੋਂ ਦ੍ਰਿਸ਼ ਪੰਜਾਬੀ ਨੌਜਵਾਨਾਂ ਨਾਲ ਮਿਲਣੀਆਂ ਸਭ ਕੁਝ ਵਧੀਆ ਸੀ

  • @LakhwinderSingh-ex1to
    @LakhwinderSingh-ex1to 19 днів тому +6

    ਮੈਂ ਹੋਰ ਬਲੌਗਰਾਂ ਦੇ ਬਲੋਗ ਵੀ ਦੇਖਦਾ ਹਾਂ ਪਰ ਸਭ ਤੋ ਵੱਧ ਨਜਾਰਾ ਅੰਮ੍ਰਿਤਪਾਲ ਵੀਰ ਤੁਹਾਡੇ ਬਲੌਗ ਦੇਖ ਕੇ ਆਉਦਾ

  • @naveenmarwaha5921
    @naveenmarwaha5921 19 днів тому +10

    ਅੰਮ੍ਰਿਤ ਪਾਲ ਜੀ
    ਸਤਿ ਸ੍ਰੀ ਅਕਾਲ
    ਆਪ ਜੀ ਨੂੰ ਵੇਖ ਕਿ ਮੇਨੂ ਬਹੁਤ ਕੁਜ ਸਿਖਾਂ ਨੂੰ ਮਿਲਦਾ ਹੈ
    ਆਪ ਜੀ ਬਹੁਤ ਹੀ ਠਹਿਰੇ ਹੋਈ ਇਨਸਾਨ ਹੋ ਜੀ
    ਆਪ ਜੀ ਹਰ ਹਾਲ ਵਿੱਚ ਐਡਜਸਟ ਹੋ ਜਾਣਦੇ ਹੋ ਜੀ
    ਜੋ ਵੀ ਐਟਮਾਸਫਿਅਰ ਮਿਲਦਾ ਹੈ ਉ ਐਡਜਸਟ ਵੈਰੀ ਵੈੱਲ
    ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ ਅਤੇਹ ਲੰਬੀ ਉਮਰ ਦੇਵੇ
    ਆਪਣਾ ਖਿਆਲ ਰੱਖਣਾ ਭਾਈ ਜੀ

  • @bhindajand3960
    @bhindajand3960 19 днів тому +4

    ਬਹੁਤ ਸ਼ਾਨਦਾਰ ਸਫ਼ਰ ਦੌੜਾਕਾਂ ਨਾਲ਼ ਦਰਸ਼ਨ ਮੇਲੇ ਅਫਰੀਕਾ ਦੇ ਹਰ ਰੰਗ ਨਾਲ ਗੁੜਾ ਪਿੰਡ ਨੇੜੇ ਗੁਰਾਇਆ ਸਾਡੇ ਏਰੀਏ ਦੇ ਨੇ ਮਲਕੀਤ ਵੀਰ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @jaswantsingh8629
    @jaswantsingh8629 19 днів тому +7

    ਭਾਈ ਅੰਮ੍ਰਿਤਪਾਲ ਸਿੰਘ ਜੀ ਆਪ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਯਾਤਰਾ ਸਫਲ ਕਰੇ ਔਰ ਸਾਨੂੰ ਬਿਲਾਂ ਰਾਹੀਂ ਸੰਸਾਰ ਦੀ ਯਾਤਰਾ ਕਰਾਉਂਦੇ ਰਹੋ ਧੰਨਵਾਦ

  • @panjabipanjabzindabad5812
    @panjabipanjabzindabad5812 19 днів тому +4

    ਅੰਮ੍ਰਿਤਪਾਲ ਵੀਰੇ ਨੂੰ ਜਨਮਦਿਨ ਮੁਬਾਰਕ, ਸਾਹਿਬਜ਼ਾਦੇ ਦੀ ਸ਼ਹੀਦੀ ਹਫਤਾ ਚੱਲ ਰਹੇ ਨੇ, ਕੇਕ ਨਹੀਂ ਕੱਟਣਾ।

  • @Ramandeep_Singh353
    @Ramandeep_Singh353 18 днів тому +2

    ❤ਅਮਿ੍ਤਪਾਲ। ਸਿੰਘ ਵੀਰੇ‌
    ਤੁਹਾਨੂੰ ਜਨਮਦਿਨ। ਦੀਆਂ ਵਿਧਾਇਆਸੇਹਤਮੰਦ।ਰੱਖੇਸਤਸੀ੍ਆਕਲ

  • @anmolssidhu8626
    @anmolssidhu8626 18 днів тому +2

    ਸਭ ਤੋਂ ਪਿਹਲਾ ਤਾਂ ਮੈ ਪ੍ਰਦੇਸ਼ੀ ਵੀਰਾ ਭਰਵਾ ਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨਾ ਨੇ ਏਨਾ ਪਿਆਰ ਸਤਿਕਾਰ ਦਿੱਤਾ ਘੁੱਦੇ ਭਰਾ ਨੂੰ ਤੇ ਸਾਨੂੰ ਇਹ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸਾਡੇ ਸਾਰੇ ਭਰਵਾਂ ਨੂੰ ਘੁੱਦੇ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਤੁਹਾਡੇ ਕਰਕੇ ਸਾਨੂੰ ਇਹ ਜਾਣਕਾਰੀ ਮਿਲੀ ❤❤❤❤

  • @deeprataindia1170
    @deeprataindia1170 19 днів тому +7

    Iorn lady ਵਾਲਾ ਪਿੰਡ ਗੂੜ੍ਹਾ ਹੈ।
    ਧੰਨਵਾਦ ਵੀਰਜੀ ਬਹੁਤ ਹੀ ਵਧੀਆ ਤਰੀਕੇ ਨਾਲ ਦਰਸ਼ਣ ਕਰਾਉਂਦੇ ਹੋ ਸਾਡੇ ਲਈ ਵੀ ਮਾਣ ਵਾਲੀ ਗੱਲ ਗੱਲ ਹੈ ਉਲਿੰਪਕ ਜੇਤੂ ਇਨਸਾਨ ਦੇ ਦਰਸ਼ਣ ਕਰਨੇ। ਘੁੱਦੇ ਵੀਰਜੀ ਆਪਜੀ ਦੀ ਬੋਲੀ ਬਹੁਤ ਪਿਆਰੀ ਲੱਗਦੀ ਹੈ ਕਈ ਸ਼ਬਦ ਟਾ ਚੁਣ ਕੇ ਬੋਲਦੇ ਹੋ ਚੋਬਰ ਗੱਭਰੂ ਜਵਾਨ।
    । ,,ballu ਰਟੈਂਡਾ,,।

  • @thewhitedaynews7094
    @thewhitedaynews7094 19 днів тому +8

    ਜਨਮ ਦਿਨ ਮੁਬਾਰਕ ਬਾੲੀ ਸਦਾ ਚੜਦੀ ਕਲਾ

  • @charanjeetsingh1934
    @charanjeetsingh1934 19 днів тому +4

    ਜੋਂ ਇਨਾਂ ਲੋਕਾਂ ਬਾਰੇ ਸੋਚਿਆ ਸੀ ਉਸ ਨਾਲੋਂ ਕਿਤੇ ਚੰਗੇ ਹਨ ਲੋਕਲ ਲੋਕ ਬਹੁਤ ਹੀ ਇਜ਼ਤ ਦਿੰਦੇ ਹਨ ਸਿਖਾਂ ਨੂ

  • @gurparwindersingh6511
    @gurparwindersingh6511 19 днів тому +4

    ਘੁੱਦਾ ਸਾਹਿਬ ਤੁਸੀਂ ਸਾਡੇ ਵਰਗੇ ਬਜ਼ੁਰਗਾਂ ਨੂੰ ਦੁਨੀਆਂ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ

  • @dishahardil55
    @dishahardil55 19 днів тому +5

    ਤੁਹਾਡੇ ਰਾਹੀਂ ਸਾਨੂ ਵੀ ਇਸ ਮਹਾਨ ਸ਼ਕਸ਼ ਦੇ ਦਰਸ਼ਨ ਹੋਏ ਵਾਹਿਗੁਰੂ ਜੀ ਮੇਹਰ ਕਰਨ ਤੁਸੀਂ ਏਦ੍ਹਾ ਹੀ ਸਾਨੂੰ ਚੰਗੀਆ ਚੀਜਾਂ ਦਿਖਾਉਂਦੇ ਰਹੋ ਵੀਰ ਘੂਦਾ ਸਿੰਘ ਜੀ

  • @GurdeepSingh-ck9ze
    @GurdeepSingh-ck9ze 18 днів тому +3

    ਜਨਮ ਦਿਨ ਦੀਆਂ ਵਧਾਈਆਂ ਅੰਮ੍ਰਿਤਪਾਲ ਸਿੰਆ
    ਰੱਬ ਚੜਦੀ ਕਲਾ ਚ ਰੱਖੇ
    ਅੱਜ ਮੇਰੀ ਗੁੱਡੀਆ ਤਮਨਪ੍ਰੀਤ ਕੋਰ ਟਿਵਾਣਾ ਦਾ ਵੀ ਜਨਮ ਦਿਨ ਆ
    ❤❤❤❤❤

  • @a.psingh396
    @a.psingh396 19 днів тому +3

    ਵੀਰੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਤੰਦਰੁਸਤੀ ਬਖਸ਼ਣ। ਬਾਈ ਜੀ ਬਲਦੇਵ ਵੀ ਸੋਹਣਾ ਸਫ਼ਰ ਕਰ ਰਿਹਾ ਹੈ। ਸਵੇਰੇ ਉਠਦੇ ਸਾਰ ਪਹਿਲਾਂ ਉਸਦਾ ਬਲੌਗ ਦੇਖਦੇ ਹਾਂ। ਕੀਨੀਆ ਦੇ ਪੰਜਾਬੀ ਤੇ ਲੋਗ ਬੜੇ ਮਿਲਣਸਾਰ ਹਨ।

  • @gurjantsingh2020
    @gurjantsingh2020 19 днів тому +3

    ਘੁੱਦੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ,ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ,ਤੇ ਖੁਸ਼ ਰੱਖਣ ,,ਤੁਸੀ ਬਹੁਤ ਵੱਡੀ ਸੇਵਾ ਕਰ ਰਹੇ ਹੋ ,,ਬਲੌਗਰ ਤਾਂ ਹੋਰ ਵੀ ਬਹੁਤ ਹਨ ਲੇਕਿਨ ਜੋਂ ਚੀਜ਼ ,ਥਾਂਵਾ ,ਤੇ ਮਹਾਨ ਬੰਦਿਆਂ ਨੂੰ ਦਿਖਾਉਂਦੇ ਹੋ,ਇਹ ਕੰਮ ਹੋਰ ਕੋਈ ਨਹੀਂ ਕਰਦਾ ,,ਬਹੁਤ ਮਾਣ ਹੈ,ਤੇਰੇ ਤੇ ਛੋਟੇ ਵੀਰ ,ਬਹੁਤ ਸਾਰਾ ਪਿਆਰ ,,❤❤❤❤❤❤

  • @AngrejSingh-d9b
    @AngrejSingh-d9b 19 днів тому +5

    ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ,,
    ਸਭ ਤੋਂ ਪਹਿਲਾਂ ਜਨਮ ਦਿਨ ਦੀਆਂ ਬਹੁਤ ਵਧਾਈਆਂ ਵੀਰ,ਰੱਬ ਤੈਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖੇ।ਕਿਪਚੋਗੇ ਬਾਈ ਨੂੰ ਮਿਲੇ ਬਹੁਤ ਵਧੀਆ ਲੱਗਾ।(ANGREJ SINGH DOD FROM BHAGTA BHAI KA CYCLING CLUB)

  • @balvindersingh3813
    @balvindersingh3813 19 днів тому +2

    ਬਹੁਤ ਵਧੀਆ ਕੀਤਾ ਜਿਹੜਾ ਦੋੜਾਕ ਨਾਲ ਮਿਲਾਇਆ ਵੀਰ ਜੀ

  • @naibsinghcheema8229
    @naibsinghcheema8229 19 днів тому +3

    ਵਰੜ ਚੈਂਪੀਅਨ ਨਾਲ ਮੁਲਾਕਾਤ ਲਈ ਧੰਨਵਾਦ ਠੱਠੀ ਭਾਈ ਤੋ

  • @gurbrindersingh3805
    @gurbrindersingh3805 19 днів тому +3

    ਘੁਦੇ ਵੀਰ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨੀ ਜੀ ਵੀਰ ਜੀ ਅੱਜ ਕੱਲ ਸ਼ਹੀਦੀ ਦਿਹਾੜੇ ਚੱਲ ਰਹੇ ਨੇ,ਜੇ ਹੋ ਸਕੇ ਤਾ ਇੱਕ ਦਿਨ ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ ਉਸ ਦਿਨ ਨੂੰ ਯਾਦ ਕਰਦੇ ਹੋਏ ਵਲੋਗ ਨੂੰ ਪੋਸਟ ਨਾ ਕਰਨ ਕਿਪਾਲਤਾ ਕਰਨੀ ਜੀ ਇਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜੀ ।ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ ਜੀ ।

  • @gurvinder-sidhu
    @gurvinder-sidhu 19 днів тому +3

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ, ਤੇ ਤੁਸੀਂ ਏਸੇ ਤਰ੍ਹਾਂ ਦੁਨੀਆਂ ਘੁੰਮਦੇ ਰਹੋ ਤੇ ਸਾਨੂੰ ਦਿਖਾਉਂਦੇ ਰਹੋ

  • @asbhullar6418
    @asbhullar6418 19 днів тому +3

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰੇ । ਪ੍ਰਮਾਤਮਾ ਆਪ ਨੂੰ ਤੰਦਰੁਸਤੀ ਤੇ ਖੁਸ਼ਹਾਲੀ ਬਖਸ਼ੇ ਤੇ ਆਪ ਨੌਜਵਾਨੀ ਲਈ ਆਦਰਸ਼ ਬਣ ਕੇ ਉਨ੍ਹਾ ਨੂੰ ਜਵਾਨੀ ਨੂੰ ਭਰਪੂਰ ਤਰੀਕੇ ਨਾਲ ਮਾਨਣ ਦੀ ਸੇਧ ਦਿੰਦੇ ਰਹੋ

  • @gurbrindersingh3805
    @gurbrindersingh3805 19 днів тому +5

    ਘੁਦੇ ਵੀਰ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨੀ ਜੀ ਵੀਰ ਜੀ ਅੱਜ ਕੱਲ ਸ਼ਹੀਦੀ ਦਿਹਾੜੇ ਚੱਲ ਰਹੇ ਨੇ,ਜੇ ਹੋ ਸਕੇ ਤਾ ਇੱਕ ਦਿਨ ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ ਉਸ ਦਿਨ ਨੂੰ ਯਾਦ ਕਰਦੇ ਹੋਏ ਵਲੋਗ ਨੂੰ ਪੋਸਟ ਨਾ ਕਰਨ ਕਿਪਾਲਤਾ ਕਰਨੀ ਜੀ ਇਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜੀ ।

  • @rinkubains9443
    @rinkubains9443 19 днів тому +2

    ਧੰਨਵਾਦ ਵੀਰੇ ਕਿਪਚੋਗੇ ਜਿਹੇ ਅਥਲੀਟ ਦੇ ਦਰਸ਼ਨ ਕਰਵਾਏ 🙏

  • @luckysotha
    @luckysotha 18 днів тому +2

    ਨਿਰ੍ਹਾ ਹੀ ਪਿਆਰ ਘੁੱਦੇ ਵੀਰ ❤
    ਜਨਮ ਦਿਨ ਮੁਬਾਰਕ 🎉🎂
    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ

  • @mahindersingh7136
    @mahindersingh7136 19 днів тому +1

    ਚੰਗੀ ਜਾਣਕਾਰੀ ਦਿੱਤੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਕੀਨੀਆ ਦੇ ਮਹਾਨ ਖਿਡਾਰੀ ਬਾਰੇ ਸਾਂਝੀ ਕੀਤੀ ਧੰਨਵਾਦ

  • @harindersinghdeep6971
    @harindersinghdeep6971 16 днів тому

    ਦਿਲਦਾਰ ਬੰਦਾ ਬਾਈ ਘੁੱਦਾ, ਅਮ੍ਰਿਤ ਅਨੰਦ ਬੰਨ੍ਹੀਂ ਆਉਨੈਂ❤❤ ਲਵ ਯੂ ਐ ਛੋਟੋ ਵੀਰ

  • @narulapatto5234
    @narulapatto5234 18 днів тому

    ਮਹਾਨ ਮੈਰਾਥਨ ਦੌੜਾਕ ਦੇ ਦਰਸ਼ਨ ਕਰਾਉਣ ਲਈ ਧੰਨਵਾਦ ਬਹੁਤ ਪਿਆਰ ਸਤਿਕਾਰ 💖💖💖 💖💖💖👍👍👍👍👍👍

  • @SarbjitCheema-d5t
    @SarbjitCheema-d5t 19 днів тому +5

    ਸਤਿ ਸ੍ਰੀ ਅਕਾਲ ਘੁੱਦੇ ਅਸੀਂ ਸਾਰਾ ਪਰਿਵਾਰ ਰਾਤ ਨੂੰ ਇਕਠੇ ਤੇਰਾ ਵਲੌਗ ਦੇਖਦੇ ਹਾਂ। ਮੇਰੇ ਭਤੀਜੇ ਵੀ ਦੇਖਦੇ ਉਹ ਆਕੇ ਕਹਿਣਗੇ ਭੂਆ ਘੁਦਾ ਦੇਖੀਏ। ਢੇਰ ਸਾਰਾ ਪਿਆਰ ।

  • @MohinderSingh-y4g
    @MohinderSingh-y4g 18 днів тому

    ਸਤਿ ਸ੍ਰੀ ਆਕਾਲ ਜੀ
    ਦੱਖਣੀ ਅਫ਼ਰੀਕਾ ਮਹਾਂਦੀਪ
    ਕੀਨੀਆ
    ਕਪੈਚੋ ਉਲਿੰਪਕ ਖਿਡਾਰੀ
    ਐਲਡੋਰੇਟ
    ਤੋਂ
    ਚਮੈਲਿਲ
    ਖ਼ੂਬਸੂਰਤ ਰਾਹਾਂ
    ਖ਼ੂਬਸੂਰਤ ਦਿਲਾਂ ਦੇ ਸੱਚੇ ਮਦਦਗਾਰ ਲੋਕ
    ਬਹੁਤ ਵਧੀਆ ਜਾਣਕਾਰੀ ਲੱਗੀ

  • @sarbjeetsinghsarbjeetsikgh9756
    @sarbjeetsinghsarbjeetsikgh9756 19 днів тому +1

    ਬਾਈ ਅੰਮਿ੍ਤਪਾਲ ਸਿੰਘ ਜੀ ਜਨਮ ਦਿਨ 🎂🎉🎁 ਬਹੁਤ ਬਹੁਤ, ਮੁਬਾਰਕਾਂ ਜੀ🙏

  • @DharminderSingh-vq4ft
    @DharminderSingh-vq4ft 18 днів тому

    ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਘੁੱਦੇ ਬਾਈ ਜੀ ਅਥਲੀਟ ਅਫਰੀਕਾ ਦੇ ਬਹੁਤ ਵਧੀਆ ਦੋੜਾਕ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @Ranjodhkaur-j7n
    @Ranjodhkaur-j7n 18 днів тому

    ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅੰਮ੍ਰਿਤਪਾਲ ਸਿੰਘ ਵੀਰ। ਪਰਮਾਤਮਾ ਤੁਹਾਨੂੰ ਲੰਬੀ ਉਮਰ, ਤੰਦਰੁਸਤੀ ਤੇ ਤਰੱਕੀਆਂ ਬਖਸ਼ਣ। ਤੁਹਾਡਾ ਹਰ ਰਾਹ ਸੁਖਾਵਾਂ ਹੋਵੇ ਤੇ ਤੁਹਾਡੇ ਸਫ਼ਰ ਇਸੇ ਤਰ੍ਹਾਂ ਸ਼ਾਨਦਾਰ ਰਹਿਣ। ਕਿਪਚੋਕੇ ਵਰਗੇ ਮਹਾਨ ਅਥਲੀਟ ਨਾਲ ਤੁਹਾਡੀ ਮੁਲਾਕਾਤ ਬਹੁਤ ਵਧੀਆ ਲੱਗੀ। ਹਰ ਵੀਡਿਓ ਜਾਣਕਾਰੀ ਭਰਪੂਰ ਹੁੰਦੀ ਹੈ👍

  • @LakhbirSingh-ff3py
    @LakhbirSingh-ff3py 19 днів тому +1

    ਜਨਮ ਦਿਨ ਮੁਬਾਰਕ ਬਾਈ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਚੜ੍ਹਦੀ ਕਲਾ ਵਿਚ ਰੱਖੇ 🎉🎉

  • @MANJEETSINGH-nz1qh
    @MANJEETSINGH-nz1qh 19 днів тому +1

    ਸਤਿ ਸ੍ਰੀ ਆਕਾਲ ਬਾਈ ਜੀ ਜਨਮ ਦਿਨ ਦੀਆ ਮੁਬਾਰਕਾ ਵੀਰ ਅੱਜ ਅਸੀਂ ਲੰਗਰ ਲਾਇਆ ਸੀ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ

  • @IqbalSingh-x6k
    @IqbalSingh-x6k 19 днів тому +1

    ਜਨਮ ਦਿਨ ਮੁਬਾਰਕ ਆਪਣੇ ਪੰਜਾਬੀ ਮੋਟੇ ਨੇ ਪਰ ਇਹ ਲੋਕਲ ਲੋਕ ਪੂਰੇ ਕਸੇ ਹੋਏ ਨੇ ਮੇਹਨਤ ਬੋਲਦੀ ਆ ❤

  • @sattekallah7197
    @sattekallah7197 19 днів тому +3

    Happy birthday Amritpal Singh. I've been following your Africa vlogs daily.
    Have a super day

  • @SukhpalDhaliwal-j1g
    @SukhpalDhaliwal-j1g 19 днів тому +1

    ਬਾਈ ਜੀ ਬਹੁਤ ਖੂਸੀ ਹੋਈ ਹੈ ਬਾਈ ਘੈਟ ਜੱਟ ਪੰਜਾਬੀ 🙏🙏🙏👍👍👍👍👏👏👏👏🙏🙏🙏👍👍🐅🐅🐅🐅🙏🙏🙏👏👏👏👍👍🌹🚴🏽‍♀️🚴🏽‍♀️🚴🏽‍♀️🚴🏼🚴🏼🚴🏼🚲🚲🚲👏👏👏🙏👏👍👍

  • @happyitaly95
    @happyitaly95 18 днів тому

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕ ਵਾਦ ਬਾਈ ਜੀ । ਬਾਬਾ ਜੀ ਹਮੇਸ਼ਾ ਚੜਦੀ ਕਲਾਂ ਚ ਰੱਖਣ ।ਸਫ਼ਰਾਂ ਚ ਸਹਾਇਕ ਹੋਣ ।

  • @kanwarjeetsingh3495
    @kanwarjeetsingh3495 19 днів тому

    ਸਤਿ ਸ਼੍ਰੀ ਅਕਾਲ ਜੀ
    ਬੜੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ । ਵਾਹਿਗੁਰੂ ਮੇਹਰ ਬਣਾਈ ਰੱਖਣ ।

  • @bhupindermondair6303
    @bhupindermondair6303 19 днів тому

    ਜਨਮ ਦਿਨ ਮੁਬਾਰਕ ਬਾਈ ਘੁੱਦਾ 🎂ਭੂਪਿੰਦਰ ਸਿੰਘ ਜਰਗ

  • @bhavneetbhangu1248
    @bhavneetbhangu1248 18 днів тому

    ਬਹੁਤ ਵਧੀਆ ਭਰਾ। ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੰਗੀ ਸਿਹਤ ਸ਼ਕਤੀ ਅਤੇ ਸਹਿਣਸ਼ੀਲਤਾ ਬਖਸ਼ਣ। ਗੁਰੂ ਸਾਹਿਬ ਤੁਹਾਡੀ ਯਾਤਰਾ ਵਿੱਚ ਤੁਹਾਡੀ ਮਦਦ ਕਰਨ ਅਤੇ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ। ਬਹੁਤ ਸਾਰਾ ਪਿਆਰ ਪਾਜੀ

  • @Pgrewak
    @Pgrewak 19 днів тому

    ਬੇਟਾ ਅੰਮ੍ਰਿਤਪਾਲ ਸਿੰਘ
    ਕਿਸੀਮੂ ਤੇ ਕਬੋਸ ਦੇ ਨੇੜੇ ਮੇਰੇ ਪੁਰਖਿਆਂ ਦੀ ਕਰਮ ਭੂਮੀ। ਬਹੁਤ ਬਹੁਤ ਧੰਨਵਾਦ ਬੇਟਾ ਜੀ
    ਬਹੁਤ ਬਹੁਤ ਪਿਆਰ
    ਪਰਮਜੀਤ ਕੌਰ
    ਟਰੌਂਟੋ

  • @AmanDeep-bs8hf
    @AmanDeep-bs8hf 19 днів тому +2

    ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਜਨਮ ਦਿਨ ਮੁਬਾਰਕ ਵੀਰ ਜੀ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤24 12 2024

  • @bharatsidhu1879
    @bharatsidhu1879 4 дні тому

    ਬਾਈ ਜੀ ਜਨਮ ਦਿਨ ਦੀਆਂ ਬਹੁਤ - ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @BalwantSingh-wm6zy
    @BalwantSingh-wm6zy 19 днів тому

    ਬਹੁਤ ਵਧੀਆ ਲੱਗਦਾ ਵੀਰੇ ਤੁਸਾਂ ਦੀਆ ਵੀਡਿਉ ਵੇਖ ਕੇ ਤੇ ਭਰਪੂਰ ਜਾਣਕਾਰੀਆ ਮਿਲਦੀਆ ਧੰਨਵਾਦ 15:50

  • @GMukhPabla
    @GMukhPabla 16 днів тому

    ਸਾਡਾ ਘੁੱਦਾ ਵੀਰ ਚਲਦੀ ਫਿਰਦੀ ਇਤਿਹਾਸਕ ਕਿਤਾਬ ਆ ਵਾਹਿਗੁਰੂ ਚੜ੍ਹਦੀਕਲਾ ਚ੍ ਰੱਖੇ ❤❤

  • @InderjitSingh-hl6qk
    @InderjitSingh-hl6qk 18 днів тому

    ਜਨਮ ਦਿਨ ਮੁਬਾਰਕ ਬਲਿਆ, ਚੜ੍ਹਦੀ ਕਲਾ ਵਿਚ ਰਹੋ,❤❤ ਅਫ਼ਰੀਕਾ ਤੋਂ

  • @sarbjeet0404
    @sarbjeet0404 19 днів тому

    ਬਹੁਤ ਸੋਹਣਾ ਪੋਲਿਊਸ਼ਨ ਫ੍ਰੀ ਆਲਾ ਦੁਆਲਾ

  • @GurdeepSingh-kz4ut
    @GurdeepSingh-kz4ut 18 днів тому

    ਅੰਮ੍ਰਿਤ ਬਾਈ ਜੀ ਜਨਮਦਿਨ ਮੁਬਾਰਕ ਹੋਵੇ ਵੀਰ

  • @deeprataindia1170
    @deeprataindia1170 19 днів тому

    ਬਹੁਤ ਬਹੁਤ ਮੁਬਰਕਾਂ ਜਨਮ ਦਿਨ ਦੀਆ ਘੁਧੇ ਵੀਰਜੀ ਸੱਚੇ ਪਾਤਸ਼ਾਹ ਜੀ ਚੜ੍ਹਦੀਕਲਾ ਚ ਰੱਖਣ ਹਰ ਤਮੰਨਾ ਪੂਰੀ ਕਰਨ ਉਡਾਰੀਆਂ ਲਗਦੀਆਂ ਰਹਿਣ। ,,GOOD LUCK,,

  • @ParamjitSinghGrewal-w3x
    @ParamjitSinghGrewal-w3x 19 днів тому

    ਜਨਮ ਦਿਨ ਮੁਬਾਰਕ ਅੰਮ੍ਰਿਤਪਾਲ ਸਿੰਘ… ਸ਼ੁਭ ਇੱਛਾਵਾਂ 🎉

  • @sukhdarshansingh6579
    @sukhdarshansingh6579 13 днів тому

    Bahut vadiya amrit pal singh navi jagah da anand mano Waheguru jee bhalle karenge

  • @arjunpreetsingh317
    @arjunpreetsingh317 19 днів тому

    ਜਨਮਦਿਨ ਮੁਬਾਰਕ ਅੰਮ੍ਰਿਤਪਾਲ ਵੀਰ ਜੀ 🎉❤️

  • @Sukhbhatti381
    @Sukhbhatti381 18 днів тому

    ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਛੋਟੇ ਵੀਰ 🎂💐ਚੜਦੀਕਲਾ

  • @sahibsingh9462
    @sahibsingh9462 18 днів тому

    ਜਨਮਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਵੀਰ ਜੀ ਰੱਬ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ ਤੁਹਾਨੂੰ

  • @GurpreetSingh-kp1xf
    @GurpreetSingh-kp1xf 18 днів тому

    ਬਹੁਤ ਹੀ ਖੂਬਸੂਰਤ ਪੱਲ ਮੇਰੇ ਵੀਰ ❤️👍 ਚੜ੍ਹਦੀ ਕਲਾ 🙏

  • @KulbirSingh-cb2oh
    @KulbirSingh-cb2oh 18 днів тому

    ਬਹੁਤ ਵਧੀਆ ਜਾਨਕਾਰੀ ਦਿਤੀ ਕੀਨੀਆ ਬਾਬਤ ਅਗਲੇ ਭਾਗ ਦੀ ੳਡੀਕ ਕਰਦੇ ਹਾ ❤🎉

  • @ParminderSingh-dq7ni
    @ParminderSingh-dq7ni 18 днів тому

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏

  • @KirpalSingh-zj7et
    @KirpalSingh-zj7et 19 днів тому

    ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਬਲੌਗ ਹੈ ਜੀ ਓਲੰਪੀਅਨ ਅਥਲੀਟ ਦੇ ਰੂਬਰੂ ਕੀਤਾ ਗੁਦੇ ਵਾਲੇ ਵੀਰ ਨੂੰ ਸਤਿ ਸ੍ਰੀ ਆਕਾਲ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੂਰੂ ਜੀ ਇਨ੍ਹਾਂ ਨੂੰ

  • @ravigill8051
    @ravigill8051 16 днів тому

    ੨ ਚੈਂਪੀਅਨਾਂ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ 💪💪

  • @gurindersingh3073
    @gurindersingh3073 19 днів тому

    ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਵੀਰੇ ਤੁਸੀਂ ਡੂੰਘੀ ਸੋਚ ਤੇ ਵਿਚਾਰ ਰੱਖਦੇ ਹੋ

  • @amritbhamra7127
    @amritbhamra7127 19 днів тому

    ਕਮਾਲ ਕੀਤੀ ਪਈ ਆ।
    ਜਨਮਦਿਨ ਦੀਆਂ ਮੁਬਾਰਕਾਂ ਬਾਈ ਸਿਆਂ।

  • @pritpalaulakh684
    @pritpalaulakh684 18 днів тому

    ਜਨਮ ਦਿਨ ਦੀਆਂ ਮੁਬਾਰਕਾਂ ਅੰਮ੍ਰਿਤ ਵੀਰੇ ਵਾਹਿਗੁਰੂ ਜੀ ਤੰਦਰੁਸਤੀ ਅਤੇ ਤਰੱਕੀਆਂ ਬਖਸ਼ਣ 🎉🎉🎉🎉

  • @ShivrajSra
    @ShivrajSra 19 днів тому

    ਛੋਟੇ ਬਾਈ ਜਨਮਦਿਨ ਦੀ🎉🎉🎉🎉🎉🎉🎉🎉🎉🎉

  • @ManjitSingh-e6o
    @ManjitSingh-e6o 18 днів тому

    ਅੰਮ੍ਰਿਤ ਵੀਰੇ ਸਤਿ ਸ੍ਰੀ ਅਕਾਲ ਸਾਰੇ ਗੁਜਰਾਤ ਡਰਾਈਵਰ ਗਰੁੱਪ ਵੱਲੋਂ ਸਤਿ ਸ਼੍ਰੀ ਅਕਾਲ

  • @harpreetsinghdhatt1252
    @harpreetsinghdhatt1252 19 днів тому +1

    ਇਸ ਮਹਾਨ ਦੌੜਾਕ ਨਾਲ ਮੁਲਾਕਾਤ ਕਰਨ ਤੇ ਕਰਵਾਉਣ ਲਈ ਸ਼ੁਕਰੀਆ …. ਜੀਓ…🙏🙏

  • @jagroopsingh5686
    @jagroopsingh5686 19 днів тому +1

    ਬਹੁਤ ਵਧੀਅਾ ਵੀਰ

  • @VikramjitVicky-xg6qv
    @VikramjitVicky-xg6qv 18 днів тому

    🎂 ਜਨਮਦਿਨ ਦੀਆ ਬਹੁਤ ਬਹੁਤ ਮੁਬਾਰਕਾ ਵੀਰ ਜਿਉਦਾ ਰਹਿ ਵੀਰ

  • @ArjunSingh-pm1jj
    @ArjunSingh-pm1jj 19 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਵਧੀਆ ਲਗਦਾ ਦੇਖ ਕੇ ਕੀਨੀਆ ਦੇ ਸੂਬੇ ਦੇਖ ਕੇ ਆਪਣੇ ਪੰਜਾਬੀ ਸੂਰਮੇ ਬਹੁਤ ਪੁਰਾਣਾ ਸਮਿਆਂ ਦੇ ਝੰਡੇ ਗੱਡ ਦੇ ਆ ਰਹੇ ਸਨ ❤❤

  • @ArjunSingh-100
    @ArjunSingh-100 18 днів тому

    ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਵੀਡੀਓ ਬੋਹੁਤ ਸ਼ਾਨਦਾਰ ਸਫ਼ਰ ❤gym ਤੋਂ ਲੇ ਕੇ ਚਾ ਦੇ ਬਗਨਾ ਚ, ਬੋਹੁਤ ਬੋਹੁਤ ਪਿਆਰ ਤੇ ਸਤਿਕਾਰ ਤਾਵਾਦੇ ਕਰਕੇ ਅਸੀਂ ਏ ਸਬ ਥਾਵਾਂ ਦੇਖ ਰਹੇ ਹਾਂ ❤ ਤੇ 24ਦਸੰਬਰ ਜਨਮਦਿਨ ਦੀਆਂ ਬੋਹੁਤ ਬੋਹੁਤ ਮੁਬਾਰਕਾਂ 🙏 ਰੱਬ ਹਮੇਸ਼ਾ ਚੜਦੀ ਕਲਾ ਬਕਸ਼ੇ 👍

  • @baldeephamrahi2697
    @baldeephamrahi2697 19 днів тому

    ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਵਾਹਿਗੁਰੂ ਸਿਹਤਮੰਦ ਜਿੰਦਗੀ ਬਖਸ਼ੇ।

  • @HarminderSinghLaddu
    @HarminderSinghLaddu 19 днів тому

    ਸਤਿ ਸ਼੍ਰੀ ਅਕਾਲ ਵੀਰ ਜੀ ।
    ਆਪ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ । ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ।

  • @JshnVirkz-y9b
    @JshnVirkz-y9b 18 днів тому

    ਜਨਮ ਦਿਨ ਮੁਬਾਰਕ ਹੋਵੇ ਜੀ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ

  • @ਬਲਦੇਵਸਿੰਘਸਿੱਧੂ

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।ਚੜ੍ਹਦੀ ਕਲਾ ਰਹੇ। ਬਹੁਤ ਵਧੀਆ ਵਲੌਗ।

  • @anmolssidhu8626
    @anmolssidhu8626 18 днів тому

    ਜ਼ਨਮ ਦਿਨ ਦੀਆ ਬਹੁਤ ਬਹੁਤ ਵਧਾਈਆਂ ਬਾਈ ਜੀ ਮੈ ਲੇਟ ਹੋ ਗਿਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🍰🍕🎊🎂🎉🎊🍕🍕🎂🎉

  • @rajbindersandhu3596
    @rajbindersandhu3596 19 днів тому

    ਜਨਮ ਦਿਨ ਮੁਬਾਰਕ ਛੋਟੇ ਵੀਰ

  • @harminderkaur8000
    @harminderkaur8000 18 днів тому

    ਜਨਮ ਦਿਨ ਬਹੁਤ ਬਹੁਤ ਮੁਬਾਰਿਕ 🙏🙏

  • @sukhjitsinghdhaliwal7730
    @sukhjitsinghdhaliwal7730 19 днів тому

    ਬਹੁਤ ਖੂਬ ਜੀ। ਜਨਮ ਦਿਨ ਮੁਬਾਰਕ। ਵਾਹਿਗੁਰੂ ਖੁਸ਼ ਤੇ ਤੰਦਰੁਸਤ ਰੱਖਣ ।

  • @mickytoor799
    @mickytoor799 19 днів тому

    ਜਨਮ ਦਿਨ ਦੀਆਂ ਮੁਬਾਰਕਾਂ ਘੁੱਦੇ ਵੀਰ 🎉 ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ,, ਅੱਜ ਦਾ ਬਲੌਗ ਬਹੁਤ ਸੋਹਣਾ ਸੀ ❤❤ ਖੁਸ਼ ਰਹੋ

  • @sunrisewelfaresocietysrimu8686
    @sunrisewelfaresocietysrimu8686 19 днів тому

    ਜਨਮਦਿਨ ਦੀਆ ਬਹੁਤ ਬਹੁਤ ਵਧਾਈਆ, ਡਾਕਟਰ ਹਰਭਗਵਾਨ ਸਿੰਘ ਮੁਕਤਸਰ ਸਾਹਿਬ

  • @iqbalnijjar2932
    @iqbalnijjar2932 18 днів тому

    ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆ ਵੀਰ ਅਮ੍ਰਿਤਪਾਲ ਸਿੰਘ ਜੀ,ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਤੇ ਬਹੁਤ ਬਹੁਤ ਤਰਕੀ ਬਖਸ਼ੇ,ਤੁਹਾਡੇ ਯਰੀਏ ਸਾਨੂੰ ਤੇ ਸਾਡੇ ਬਚਿਆਂ ਨੂੰ ਬਹੁਤ ਕੁੱਝ ਵੇਖਣ ਨੂੰ ਮਿਲਦਾ ਹੈ,ਧੰਨਵਾਦ ਵੀਰੇ💖🙏🙏

  • @Balsekhon86
    @Balsekhon86 17 днів тому

    ਸਤਿ ਸ੍ਰੀ ਅਕਾਲ ਬਾਈ ਜੀ ਸੋਡੀਆਂ ਸਾਰੀਆਂ ਵੀਡਿਓ ਦੇਖੀ ਦੀਆਂ ਬਹੁਤ ਘੈਟ ਆ ਕੰਮ ਬਾਈ ਰੱਬ ਚੜਦੀਆਂ ਕਲਾਂ ਵਿੱਚ ਰੱਖੇ

  • @mandeeppadda8248
    @mandeeppadda8248 19 днів тому

    ਜਨਮ ਦਿਨ ਮੁਬਾਰਕ ਵੀਰ
    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ

  • @BalbirSingh28621
    @BalbirSingh28621 19 днів тому

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @tonysappal7792
    @tonysappal7792 18 днів тому

    ਜਨਮ ਦਿਨ ਮੁਬਾਰਕ ਘੁੱਦੇ ਵੀਰ
    ਤੁਸੀਂ ਐ ਈ
    ਸਫ਼ਰ ਕਰਦੇ ਰਹੋ
    ਤੰਦਰੁਸਤ ਰਹੋ
    🎉❤

  • @amandeepsingh-mc1mo
    @amandeepsingh-mc1mo 19 днів тому

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ,ਪਰਮਾਤਮਾ ਸਦਾ ਖੁਸ਼ ਰੱਖੇ ਲੰਬੀਆ ਉਮਰਾ ਬਖਸ਼ੇ

  • @gsewaksidhu50
    @gsewaksidhu50 19 днів тому

    ਜਨਮ ਦਿਨ ਮੁਬਾਰਕ ਵੀਰ। ਬਹੁਤ ਵਧੀਆ ਵੀਰ ਪਰਮਾਤਮਾ ਚੜਦੀ ਕਲਾ ਰੱਖੇ

  • @ConfusedCorgi-xg4kh
    @ConfusedCorgi-xg4kh 19 днів тому

    ਬਰੋ ਅੰਮ੍ਰਿਤ ਪਾਲ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਰੱਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸੇ ਧੰਨ ਗੁਰੂ ਨਾਨਕ ਚੜਹਦੀ ਕਲਾ ਰੱਖੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤❤

  • @yadwindersingh4770
    @yadwindersingh4770 19 днів тому

    ਦਿਨ ਮੁਬਾਰਕ ਛੋਟੇ ਵੀਰ 🎉

  • @mandipsinghgrewal3885
    @mandipsinghgrewal3885 18 днів тому

    ਜਨਮਦਿਨ ਮੁਬਾਰਕ ਛੋਟੇ ਬਾਈ

  • @NeetuNavkaransandhu
    @NeetuNavkaransandhu 19 днів тому +1

    ਬਹੁਤ ਵਧੀਆ ਘੁੱਦੇ ਵੀਰੇ 🙏

  • @gurmelsingh8065
    @gurmelsingh8065 19 днів тому

    ਬਹੁਤ ਵਧੀਆ ਜੀ।