Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਜੈ ਭੀਮ ਜੈ ਭਾਰਤ ਜੀਸਾਰੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆਵਿਸ਼ਵਦੀਪ ਬਾਈ ਜੀ ਤੁਸੀਂ mp ਦੀ ਚੋਣ ਲੜੋ ਗਰੀਬ ਪਰਿਵਾਰਾਂ ਦੀ ਸੇਵਾ ਕਰੋ
ਵਿਸ਼ਵਦੀਪ ਵੀਰ ਅੱਜ ਤੋ ਬਾਦgreab ਨਾਂ ਕਹੀ ਤੂੰ ਬਾਈ ਦਿਲ ਦਾ ਅਮੀਰ ਆ
Very nice g ❤
ਵਿਸ਼ਵਦੀਪ ਜਿੳਂਦਾ ਰਹੇ।।ਪੰਜਾਬ ਦਾ ਯੋਧਾ ਪੁਤਰ । ।
ਖੂਬ ਇਹ ਲੜਕਾ ਸੱਚ ਬੋਲ ਰਿਹਾ ਹੈ ਵਧੀਆ ਗੱਲ ਹੈ ਜੀ।🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️✍️✍️💯
ਵਿਸਵਦੀਪ ਬਾਈ ਖੜ ਵੋਟਾ ਚ ਤੇਰੀ NRI veer ਹਰ ਪਖੋ ਹੈਲਪ ਕਰਾ ਗੇ
Vir ji kro sport yr bai di
ᒍIᗯE ᗷᕼᗩGᗯᗩᑎT ᗰᗩᗩᑎ ᗪI SᑭOᖇT KᗩᖇI ᑕ ᗷᗩI ᒍI..ᗷᗩI ᒍI Eᕼ Sᗩᗷ ᑭEᒍᒍ ᗰEᕼKᗰᗩ ᕼᗩIᑎ.KᗩᗪE Eᕼᑎᗩ ᑎE ᗪEEᑭ SIᗪᕼᑌ ᗷᗩI ᗪI Gᗩᒪ KᗩᖇI ᕼᗩIᑎ.EᕼTᗩ Sᗩᑎᑌ Sᗩᗷ ᑎᑌ ᑭᗩTᗩ K SIYᗩSᗩT KISE ᗪI ᑎᗩI
ਪੰਜਾਬ ਵਿੱਚੋਂ ਜੇ ਸਭ ਤੋਂ ਜਿਆਦਾ ਪੈਸਾ ਵੰਡਿਆ ਬਾਦਲ ਨੇ ਤੇ ਜਲਾਲਾਬਾਦ ਬਈ ਹੁਣੇ ਉਥੋਂ ਦੇ ਸਰਪੰਚ ਨੂੰ ਪੁੱਛੋ ਵੀ ਲਾਇਆ ਕਿੱਥੇ ਨਹੀਂ ਲਾਇਆ ਇਹ ਮੈਂ ਇੱਕ ਲਾਈਵ ਸ਼ੋ ਸੁਣੀਆ ਸੀ ਵੱਡੇ ਬਾਦਲ ਜੀ ਕਹਿ ਰਹੇ ਟੀਵੀ ਤੇ ਸੁਣਿਆ ਸੀ ਮੈਂ ਉਹ ਹੁਣ ਤੁਹਾਡੇ ਸ਼ਹਿਰਾਂ ਵਾਲੇ ਗੇਮ ਮਸ਼ੀਨ ਦੇ ਨੇ ਕਿਹੜੇ ਹੁੰਦੇ ਨੇ ਉਹ ਸਭ ਦੇ ਸਕਦੇ ਨੇ ਜਾਂ ਸਰਪੰਚ ਪਿੰਡਾਂ ਦੇ ਜਲਾਲਾਬਾਦ ਸਭ ਤੋਂ ਜਿਆਦਾ ਪੈਸਾ ਆਇਆ ਤਾਂ ਪੰਜਾਬ ਦੀ ਸ਼ਰਨ ਨਾਲੋਂ ਵੱਡੇ ਬਾਦਲ ਦੇ ਟਾਈਮ ਪਰ ਇਹਦੇ ਨਾਲ ਇਹ ਨਹੀਂ ਕਿ ਮੈਂ ਬਾਦਲ ਦੀ ਸਪੋਰਟ ਕਰ ਰਿਹਾ ਮੈਨੂੰ ਜਿੰਨਾ ਯਾਦ ਆਇਆ ਮੈਂ ਉਹ ਗੱਲ ਦੱਸੀ ਸ਼ਾਇਦ ਗਲਤੀ ਵੀ ਹੋ ਸਕਦੀ ਬਾਕੀ ਵੀਰ ਟਾਈਮ ਬਦਲ ਗਿਆ ਸਾਨੂੰ ਦੇ ਬੰਦਾ ਵਧੀਆ ਚਾਹੀਦਾ ਕੰਮ ਕਰਨ ਵਾਲਾ ਕੋਈ ਗਰੀਬ ਹੋਵੇ ਕੋਈ ਤਗੜਾ ਹੋਵੇ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਭਗਵੰਤ ਮਾਨ ਲ ਲ ਲੋਕ ਲੋਕਾਂ ਨੇ ਆਪਣੇ ਘਰੋ ਗਰੀਬ ਤੇਲ ਪਾ ਕੇ ਤੇ ਅੱਗੇ ਤੋਂ ਲੋਕ ਕਿਵੇਂ ਇਤਬਾਰ ਕਰ ਲੈਣਾ ਤੂੰ ਮੈਨੂੰ ਦੱਸ ਵੀਰੇ ਇੱਕ ਵਾਰੀ
ਕੋਈ ਨੀ ਕਰਦਾ ਭਰਾ ਜੀ ਅਮੀਰ ਬੰਦੇ ਦੀ ਮਦਦ ਹੁੰਦੀ ਆ ਸਿਰਫ
❤ ਵਿਸ਼ਵਦੀਪ ਬਹੁਤ ਘੈਟ ਇਨਸਾਨ ਹੈ ਸਾਰੇ ਭਰਾਵਾਂ ਨੂੰ ਵੀਰ ਦਾ ਸਾਥ ਦੇਣਾ ਚਾਹੀਦਾ ਹੈ ❤
ਸਬਦਾ ਦੀ ਮਰਿਆਜਾ ਤੂ ਸਮਝਦਾ
ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਚੈਨਲ ਤੇ ਜੱਸ ਗਰੇਵਾਲ ਨੂੰ
ਵਿਸ਼ਵਦੀਪ ਸਿੰਘ ਜਿੰਦਾਬਾਦ ❤❤❤
ਬਹੁਤ ਦਿਲਦਾਰ ਬੰਦਾ❤
ਮੈਂ ਜਾਤ-ਪਾਤ ਨਹੀ ਮੰਨਦਾ। ਰੰਗਰੇਟਾ ਗੁਰੂ ਕਾ ਬੇਟਾ ਮਜ਼ਬੀ ਸਿੰਘ ਸਾਡੀ ਕੌਮ ਦੇ ਦਲੇਰ ਸੂਰਮੇ ਨੇ। ਅਸੀ ਸਾਰੇ ਇੱਕ ਹਾਂ ਤੇ ਸਿੱਖ ਹਾਂ।
ਬਹੁਤ ਵਧੀਆ ਜੀ👌👌👌
ਵਾਹਿਗੁਰੂ।ਇਸ।ਵੀਰ ਤੇ।ਮੋਹਰ।ਕਰੇ
ਬੁਹਤ ਘੈਂਟ ਗਲ ਕਰਦਾ ਬਾਈ ਵਾਹਿਗੁਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ
ਵਿਸ਼ਵਦੀਪ ਭਾਨਾ ਲੱਖਾ ਤੁਸੀਂ ਸਾਰੇ ਮੰਤਰੀ ਬਣੋ ਵੀਰ ਜੀ ਪੰਜਾਬ ਦਾ ਕੁਛ ਬਣ ਜਾਉ ਵੀਰ ਤੁਸੀਂ ਗਰੀਬ ਨਾ ਕਹੋ ਵੀਰ
ਭਾਨਾ😂😂😂 ਕੁੱਲੜ ਪੀਜਾ ਵਾਲਾ ਕੱਪਲ ਵੀ ਲੈਲੋ, ਪ੍ਰੋਡਿਊਸਰ ਵੱਖੀ ਪਾੜ ਵੀ ਲੈਲੋ
@@SiNGhSher1😂😂😂😂😂😂
ਵਿਸ਼ਵਦੀਪ ਬਹੁਤ ਅੱਗੇ ਜਾਵੇਗਾ ਬਹੁਤ ਵਧੀਆ ਸੋਚ ਆ ਵੀਰ ਦੀ ਧੰਨਵਾਦ 🙏🏽
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Repotar bharava eh chawal te rudi te khada ni maan hunda tu ehnu kursi te bitha ke chah fadati oh te bhagwant maan wali feeling lyee janda ehdi te oh gall aa tu kaun main khah makhah
ਲੋੜ ਆ ਵੀਰ ਨਾਲ ਖੜਨ ਦੀ ਇਸ ਸਮੇਂ ਪੰਜਾਬੀਉ🙏🏻🙏🏻
ਮਹਾਨ ਤਰਕਵਾਦੀ ਵਿਸ਼ਵਦੀਪ ਫਾਜ਼ਿਲਕਾ ਜੀ
ਵੱਡੇ ਵੀਰ ਬਹੁਤ ਵਧੀਆ ਲੱਗੇ ਵਿਚਾਰ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ,, ਵਾਹਿਗੁਰੂ ਜੀ ਮਿਹਰ ਕਰਨਾ ਸਭਨਾਂ ਤੇ 😇😇
ਲੋਕ ਸਹੀ ਵਿਅਕਤੀ ਨੂੰ ਅੱਗੇ ਨਹੀ ਲਿਆਉਦੇ
ਚੰਗੀ ਸੋਚ ਵੀਰ ਦੀ
Jai Mahakal ge
ਬਹੁਤ ਵਧੀਆ ਵਿਚਾਰ ਆ,ਸਾਨੂੰ ਲੋਕਾਂ ਨੂੰ ਫਰੀ ਦੀ ਆਦਤ ਆ,ਲੰਮੀ ਸੋਚ ਨਹੀਂ ਹੈਗੀ ਸਾਡੇ ਲੋਕਾਂ ਦੀ
2014 ਤੋਂ ਝਾੜੂ ਪਾਈਆਂ ਵੋਟਾਂ ਦਾ ਮੈਨੂੰ ਬੜਾ ਪਛਤਾਵਾ ਹੈ । ਪੁੱਛੋ ਕਿਉਂ ?ਕਿਉਂਕਿ ਸਿਵਾਏ ਦਿੱਲੀ ਵਾਲਿਆਂ ਦੀ ਚਾਕਰੀ ਤੋਂ ਇਨਾਂ ਨੇ ਕੱਖ ਨਹੀਂ ਕੀਤਾ
ਦਿੱਲੀ ਦੀ ਚਾਕਰੀ ਕੀਤੀ ਕਿਸਨੇ ਨਹੀਂ ਉਹ ਦੋ ਘੰਟੇ ਲਾ ਗਿਆ ਸਮਝਾਉਣ ਲਈ ਤੁਹਾਡਾ ਗੇਅਰ ਓਥੇ ਹੀ ਫ਼ਸਿਆ ਪਿਆ
@@jattdhaliwal9379 ਮੈਂ ਡਿਫੈਂਸ ਤੋਂ ਰਿਟਾਇਰਡ ਹਾਂ ਤੇ ਮੈਂ ਅੱਜ ਦਾ ਨਹੀਂ ਬਲਕਿ 1977 ਤੋਂ ਵੋਟ ਕਰ ਰਿਹਾ ਹਾਂ ਤੇ ਇਸ ਦੌਰਾਨ ਕਿੰਨੀਆ ਹੀ ਸਰਕਾਰਾਂ ਆਈਆਂ ਕਿੰਨੀਆ ਹੀ ਗਈਆਂ ਸੋ ਮੈਨੂੰ ਹਰੇਕ ਦਾ ਪਤਾ ਹੈ ਕਿ ਕਿਸਨੇ ਕੀ ਚਾਕਰੀ ਕੀਤੀ ਹੈ
1977 ਤੋ ਹਿ ਖੂਹ ਵਿੱਚ ਪਾਇਆ ਨੇ ਜਰਨਲ ਵੀਕੇ ਸਿੰਘ ਵੀ ਡਿਫੈਂਸ ਵਾਲਿਆਂ ਨੇ ਹਿ ਜਿਤਵਾਇਆ ਸੀ ਕਿ ਦਿੱਤਾ ਉਸਨੇ ਅਗਨੀਵੀਰ ।
@@jattdhaliwal9379 ਉਹ ਤੇਰੇ ਵਰਗੀਆਂ ਭੇਡਾਂ ਨੇ ਜਿਤਵਾਇਆ ਸੀ ਅਸੀਂ ਨਾ ਕਦੇ ਪਹਿਲਾਂ ਕਿਸੇ ਦੀ ਭੇਡ ਬਣੇ ਸੀ ਨਾ ਅੱਗੋਂ ਬਣਨਾ ਹੈ
@@AvtarSingh-pw7fv ਬੋਲਬਾਣੀ ਤੋ ਲਗਦਾ ਨਹੀ 1977 ਤੋ ਵੋਟਰ ਹੋਵੇਂਗਾ
ਸੱਚੀਆਂ ਤੇ ਕੋੜੀ ਆ ਗੱਲਾਂ ਕੀਤੀਆਂ ਵਿਸ਼ਵਜੀਤ ਨੇ
ਵਿਸਬਦੀਪ ਬਹੁਤ ਸੱਚਾ ਸੁੱਚਾ ਤੇ ਸਾਫ ਦਿਲ ਦਾ ਇਨਸਾਨ ਹੈ।ਇਹ ਮੇਰੇ ਵੀਰ ਨੂੰ ਪ੍ਰਮਾਂਤਮਾਂ ਚੜਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਵਿਚਾਰ ਬਾਈ
ਵਿਸ਼ਵਦੀਪ ਫਾਜ਼ਿਲਕਾ ❤ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😊
ਬਿਲਕੁਲ ਸੱਚ ਕਿਹਾ ਵਿਸ਼ਵਜੀਤ ਵੀਰ ਨੇ ਸੱਚੇ ਬੰਦੇ ਦੀ ਇੱਥੇਂ ਕਦਰ ਨਹੀਂ ਕਰਦੇ ਲੋਕ ਇੱਥੇ ਤਾਂ ਲੋਕ ਝੂਠੇ ਬੰਦੇ ਦੀ ਕਦਰ ਕਰਦੇ ਹੈਂ
Vishwdeep zindabad
ਬਹੁਤ ਵਧੀਆ ਵਿਚਾਰ ਜੀ
ਚੁਪ ਚਾਪ ਢਕਿਆ ਰਹਿ ਜਿਸ ਦਿਨ ਪਰਚਾ ਹੋਇਆ ਉਸ ਦਿਨ ਤੇਰੇ ਘਰਦੇ ਚੀਕਾਂ ਮਾਰਦੇ ਫਿਰਦੇ ਸਨ ਅਜੇ ਤੇਰੇ ਤੇ ਕੋਈ ਵੱਡਾ ਪਰਚਾ ਦਰਜ ਨਹੀਂ ਹੋਇਆ ਹੁਣ ਤੈਨੂੰ ਗੱਲਾਂ ਆਉਂਦੀਆਂ ਯੂ ਟਿਊਬ ਤੁਹਾਡਾ ਕਮਾਈ ਦਾ ਸਾਧਨ ਬਣਾਇਆ ਹੋਇਆ
ਪੁੱਛੋ ਕਿਉਂ ? 🤣🤣ਵਿਚਾਰ ਚੰਗੇ ਆ ਵੀਰ ਦੇ 👍🏽
Kyo
ਵਾਹਿਗੁਰੂਜੀ❤😂😢😅
ਮੈਂ ਵੱਡੇ ਵੀਰ ਵਿਸ਼ਵਦੀਪ ਜੀ ਸਿਰ੍ਹਾਂਦੀ ਸੌਂ ਪਰਾਂਦੀ ਸੌਂ ਲੱਕ ਤਾਂ ਵਿੱਚ ਵਿਚਾਲੇ ਆਉਣ ਇਹਨਾਂ ਲੋਕਾਂ ਨੂੰ ਨਹੀਂ ਪਤਾ ਕਿ ਸਿਰ ਦਾ ਭਾਰ ਆਪਣੀ ਲੱਤਾਂ ਤੇ ਊਣਾ
ਸ਼ਿਵਦੀਪ ਜਿੰਦਾਬਾਦ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ
Veer ਜੀ ਸਤਿ ਸ੍ਰੀ ਅਕਾਲ
ਬਹੁਤ ਵਧੀਆ ਜੀ
🎉ਬਾਈ ਜੀ❤
ਸੱਚੇ ਸੁੱਚੇ ਇਨਸਾਨ ਦੀ ਸਮਾਜ਼ ਸਰਕਾਰਾਂ ਰਾਜਨੀਤੀ ਲੋਕ ਚੰਗ਼ਾ ਨਹੀਂ ਸਮਝਦੇ
Great. ❤
ਵਿਸਵਦੀਪ ਬਾਈ ਸਚੀਆ ਗੱਲਾ ਕਹਿਦਾ
Bilkul sahi Bhai ji
ਘੈਂਟ bhai ਜੀ ❤️❤️❤️
ਜੈ, ਸੰਬਿਧਾਨ ਜਿੰਦਾਂਬਾਦ
Bahut ghaint podcast Bhai ❤❤
Vishavdeep veer jindabad ji
Veer you are doing great job.
Sahi gal kar rahe ho ji
Bhout vadiya job
Eh hai punjab da asli leeder je bnado tan saaf dil da banda eh ❤❤❤❤
Very good,veer 👌🏻👌🏻🌹🌹❤❤
ਮੁਜਰਾ ਕਰਣ ਗਿਆ ਸੀ ਭਗਵੰਤ ਮਾਨ
ਬਾਈ ਪਹਿਲੀ ਵਾਰ ਮੈ ਤੁਹਾਡੇ ਨਾਲ ਹੀ ਚਾਹ ਪੀਤੀ ਆ। ਮਤਲਬ ਜਦ ਤੁਹਾਡਾ ਅੱਧਾ ਕੱਪ ਆਇਆ ਮੈ ਵੀ ਅੱਧਾ ਗਿਲਾਸ ਚਾਹ ਪੀਤੀ ਕੰਡੇ ਜਿਹੇ ਵਾਲੀ। ਵਿਸ਼ਵਦੀਪ ਬਾਈ ਨੂੰ ਆਪਣੀ ਗਰੀਬੀ ਦਾ ਮਜ਼ਾਕ ਉਡਾਉਣਾ ਆਉਂਦਾ। ਵੱਡੇ ਘਰ ਇਸਦੀ ਕੀ ਰੀਸ ਕਰਨਗੇ। ਇਸਨੂੰ ਲੰਘੇ ਕੱਲ ਦਾ ਅਫਸੋਸ ਨਹੀਂ ਤੇ ਆਉਣ ਵਾਲੇ ਕੱਲ੍ਹ ਦੀ ਫ਼ਿਕਰ ਨਹੀਂ। ਏ ਅੱਜ ਵਿੱਚ ਜਿਊਂਦਾ। ਮਤਲਬ ਏ ਹਰ ਰੋਜ਼ ਧਰਤੀ ਪੱਟਦਾ ਹੈ ਤੇ ਪਾਣੀ ਦੀ ਪਿਆਸ ਮਿਟਾਉਂਦਾ ਹੈ। ਅਗਰ ਸੁਖਵੀਰ ਜਾਂ ਭਗਵੰਤ ਕੋਲੋਂ ਉਨ੍ਹਾਂ ਦੀ ਪ੍ਰਾਪਰਟੀ ਅਲੱਗ ਕਰ ਦਿੱਤੀ ਜਾਵੇ ਤਾਂ ਉਹ ਸਦਮੇ ਨਾਲ ਹੀ ਮਰ ਜਾਣਗੇ। ਲੱਗਿਆ ਰਹਿ ਬਾਈ ਉਸਦੇ ਘਰ ਦੇਰ ਹੈ ਪਰ ਹਨੇਰ ਨਹੀਂ। ਮੈਨੂੰ ਸਾਲ਼ੀ ਸਮਝ ਨਹੀਂ ਆਉਂਦੀ ਕਿ ਤੇਰੀ ਵਿਚਾਰਧਾਰਾ ਮੈਨੂੰ ਦਸ਼ਵੀਂ ਫੇਲ ਨੂੰ ਸਮਝ ਆ ਰਹੀ ਆ ਪਰ ਸਾਲ਼ੇ ਏਨਾਂ ਪੜ੍ਹੇ ਲਿਖੇ ਲੋਕਾਂ ਨੂੰ ਕਿਓਂ ਨਹੀਂ ਆਉਂਦੀ। ਬਸ ਬਾਈ ਲੱਗਿਆ ਰਹਿ ਪ੍ਰਮਾਤਮਾਂ ਭਲੀ ਕਰੂਗਾ।
ਬਾਈ ਜੀ ਸਾਡੇ ਲੋਕਾਂ ਵਿੱਚੋਂ ਕਾਸਟ ਬਾਜੀ ਨਹੀਂ ਨਿਕਲਦੀ ਜੋ ਇਸ ਤੋਂ ਦੂਰ ਹੋ ਗਿਆ ਉਹ ਸਮਝ ਜਾਂਦਾ ਹੈ ਬਾਕੀ ਰਹਿ ਜਾਂਦੇ ਨੇ
❤
Good veer
ਪੱਤਰਕਾਰ ਵੀਰ ਜਦੋ ਆਮ ਲੋਕ ਵੋਟਾ ਚ ਖੜਨ ਲੱਗੇ ਤਾ ਕੁੱਸ ਬਣੂ ਪਜਆਬ ਦਾ
Kush nu banda .kush.....
ਜਿਹੜੇ ਬੰਦੇ ਦਾ ਕੁਰਸੀ ਨੂੰ ਹੱਥ ਨਹੀਂ ਪਿਆ ਉਹ ਬੜਾ ਸੱਚਾ ਸਵਿਤਾ ਜਦੋਂ ਕੁਰਸੀ ਨੂੰ ਹੱਥ ਪੈ ਗਿਆ ਇਨੇ ਵੀ ਉਸੇ ਲਾਈਨ ਵਿੱਚ ਖੜੇ ਹੋ ਜਾਣਾ
ਬਿਲਕੁਲ ਸਹੀ ਕਿਹਾ ਵੀਰ ਤੁਸੀ
Nice bnda visvdeep❤
ਜੱਸ਼ ਸ਼ੋਚੀ ਪਾਤਾ ਤੈਨੂੰ ਵੀਰ ਨੇ
Veer ji very good tari soch bhut vdea a
Thnxxx paterkar veer g
ਸੰਗਰੂਰ ਦੇ ਪਿੰਡ ਲੇਹਲ ਕਲਾਂ ਹਲਕਾ ਲਹਿਰਾ ਵਿੱਚ ਚਿੱਟਾ ਭਰਭੂਰ ਮਾਤਰਾ ਵਿੱਚ ਮਿਲਦਾ ਵੀਰ ਜੀ ਨਾਲ ਦੇ ਪਿੰਡਾ ਵਿੱਚ ਵੀ ( MLA Barinder kumar goyal g )
Thanks very match ji 🙏
Agree vishvdeep Singh
Great❤❤❤
ਕਾਲਾ ਪੀਲੀਆ ਤੇ ਐਡਜ਼ ਤਾਂ ਬਹੁਤ ਚਲ ਵੀ ਰਹੀ ਆ
❤ਵਛਵਦੀਪ👍👍👍👍👍
Love 🎉
Salute y
ਇਹਨੇ 60 ਹਜ਼ਾਰ ਦੀ ਸ਼ਰਾਬ ਲਈ ਆ 31 ਮਾਰਚ ਨੂੰ ਕਿਹੜੇ ਪਾਸਿਉਂ ਇਹ ਗ਼ਰੀਬ ਆ
BJP BJP BJP ZINDABAD
Ghaint veera❤❤❤
ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਜਨਰਲ ਜਾਤੀ ਦਾ ਬਣਾ ਦਿੱਤਾ ਪੰਜਾਬ ਸਰਕਾਰ ਦੀ ਕਿੰਨੀ ਮਾੜੀ ਗੱਲ ਹਾ ਬਾਈਕਾਟ ਪੰਜਾਬ ਸਰਕਾਰ
ਤੂੰ ਚੰਗੇ ਡਾਕਟਰ ਤੋਂ ਇਲਾਜ ਕਰਵਾ ਲੈ
💯👌🙏 Malak lami umar baskshe Pra nu ❤️
A munda bhut Sacha hai.
ਕਿਧਰੋਂ ਪੰਗਾ ਲੈਲੀਆ 😂😂😂 ਵੈਸੇ ਅੱਛਾ ਬੰਦਾ ਗੱਲ ਕਰਨੀ ਹੱਕਾਂ ਲਈ ਵੱਡੀ ਗੱਲ ਆ
22ji jinabad
Good g
ਸਿਆਣਪ ਦੀ ਤੈਨੰ੍ਹ ਕੋਈ ਗੱਲ ਨੀ ਆੳ੍ਦੀ
Good Bai g
Very good brother
Bai ji bahut achha interview hoor ikk gal dasna chahuda haa bilkul sahi keha chahe party koi hoby sab choor.
ਪੇਜ ਚਲਾਉ ਮਹਿਕਮਾ.ਭਾਨਾ,ਲੱਖਾ,ਇਕ ਜਗਦੀਪ ਰੰਧਾਵਾ,ਇਕ ਇਹ ਵਿਸਦੀਪ ,ਇਹ ਸਾਰੇ ਪੇਜ ਚਲਾਊ ਮਹਿਕਮਾ ਹੈ,ਇਹਨਾ ਨੇ ਕਦੇ ਭਾਈ ਅੰਮਿ੍ਤਪਾਲ ਸਿੰਘ ਜਾ ਦੀਪ ਸਿੱਧੂ ਦੀ ਗੱਲ ਕਰੀ ਹੈ??ਜਾ ਕਦੇ ਉਹਨਾ ਲਈ ਲੜੇ ਆ...ਜਾ ਨਾਲ ਖੜੇ ਸੀ ਦੀਪ ਵਾਈ ਨੇ ਲੱਖੇ ਤੇ ਭਾਨੇ ਵਰਗਿਆ ਨੂੰ ਕਿਹਾ ਸੀ ਇਹ ਸਾਰੇ ਨਾਲ ਨਹੀ ਤੁਰੇ ਇਹ ਵੀ ਪੇਸੈ ਲਈ ਬੋਲਦੇ ਆ.ਇਹੀ ਸਾਨੂੰ ਸਮਝ ਨੀ ਆਉਦੀ.ਕਹਿੰਦੇ ਇਹਨੂ ਵੋਟਾ ਚ ਖੜਾ ਕਰੋ.ਜਿਵੇ ਭਗਵੰਤ ਖੜਾ ਸੀ..
Good job Veere Nice
manpreet singh ayali best leader...🙏
ਏਸ
Good knowledge a bande de good interview
I love you veer G. Very nice video
Very good
ਫੈਕਟਰੀਆਂ ਲਾਉਣ ਦਾ ਕਿ ਫਾਇਦਾ ਭਈਏ ਪਹੀਲਾ ਲਗ ਜਾਂਦੇ ਨੇ ਆ ਕੇ ਹੁਣ ਮੈਂ ਘਰ ਬੈਠਾ ਮੇਰਾ ਕੰਮ ਬੰਦ ਹੋ ਗਿਆ ਕਰਜ਼ੇ ਥਲੇ ਆ ਗਿਆ ਮੈਂ ਬਹੁਤ ਫੈਕਟਰੀਆਂ ਚ ਗਿਆ ਰਖਦੇ ਨਹੀਂ ਬੰਦੇ ਪੂਰੇ ਨੇ ਇਦਾ ਕਿਹਦੇ ਨੇ
ਸਾਡੇ ਹਿੰਦੂ ਭਰਾਵਾ ਨੂੰ ਸੋਚਣਾ ਪੈਣਾ ਜੇ ਅਸੀਂ ਆਪਣਾ desh ਬਚਾਉਣਾ ਨਹੀਂ ਤਾਂ ਭਰਾਵੋ ਘਾਣ ਥੋਡਾ ਵੀ ਮੁਸਲਮਾਨ ਤੋਂ ਬਾਅਦ ਸਿੱਖ ਸਿੱਖ ਤੋਂ ਬਾਅਦ ਹਿੰਦੂ ਦੀ ਵਾਰੀ ਆਉਣੀ ਆ ਕਿਉਕਿ Rss ਦੇ ਲੋਕ ਬਹੁਤ ਹੀ ਗੰਦੇ ਲੋਕ ਨੇਂ ਬਈ ਇਹਨਾਂ ਨੇਂ ਥੋਡੀਆਂ ਜਨਾਨੀਆਂ ਤੇ ਵੀ ਹੱਥ ਪਾਉਣਾ ਯਾਦ ਰੱਖਿਓ
ਭਰਾਵਾਂ ਸਾਰੇ ਪਹਿਲਾ ਗੱਲਾਂ ਦਾ ਕੜਾਹ ਏਦਾ ਹੀ ਬਣਾਉਂਦੇ ਨੇ 😂😂😂 ਇਹ ਟਿਕਟ ਭਾਲਦਾ ਪਰ ਮਿਲਣੀ ਨਹੀਂ
❤❤❤❤
Vishvdeep good person
Nice
ਮੇਰੇ ਵੱਡੇ ਵੀਰ ਵਿਸ਼ਵਦੀਪ ਜੀ ਗ਼ੌਰ ਮਿਟ ਕਰੇਂ ਤਾਂ ਇਕ ਮਿੰਟ ਵਿੱਚ ਨਹੀਂ ਤਾਂ ਕੲਇ ਸਾਲਾਂ ਲੱਘ ਜਾਂਦੇ ਨੇ
💯💯✅
Osm brother ji
ਜੈ ਭੀਮ ਜੈ ਭਾਰਤ ਜੀ
ਸਾਰੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ
ਵਿਸ਼ਵਦੀਪ ਬਾਈ ਜੀ ਤੁਸੀਂ mp ਦੀ ਚੋਣ ਲੜੋ ਗਰੀਬ ਪਰਿਵਾਰਾਂ ਦੀ ਸੇਵਾ ਕਰੋ
ਵਿਸ਼ਵਦੀਪ ਵੀਰ ਅੱਜ ਤੋ ਬਾਦ
greab ਨਾਂ ਕਹੀ ਤੂੰ ਬਾਈ ਦਿਲ ਦਾ ਅਮੀਰ ਆ
Very nice g ❤
ਵਿਸ਼ਵਦੀਪ ਜਿੳਂਦਾ ਰਹੇ।।
ਪੰਜਾਬ ਦਾ ਯੋਧਾ ਪੁਤਰ । ।
ਖੂਬ ਇਹ ਲੜਕਾ ਸੱਚ ਬੋਲ ਰਿਹਾ ਹੈ ਵਧੀਆ ਗੱਲ ਹੈ ਜੀ।🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️✍️✍️💯
ਵਿਸਵਦੀਪ ਬਾਈ ਖੜ ਵੋਟਾ ਚ ਤੇਰੀ NRI veer ਹਰ ਪਖੋ ਹੈਲਪ ਕਰਾ ਗੇ
Vir ji kro sport yr bai di
ᒍIᗯE ᗷᕼᗩGᗯᗩᑎT ᗰᗩᗩᑎ ᗪI SᑭOᖇT KᗩᖇI ᑕ ᗷᗩI ᒍI..ᗷᗩI ᒍI Eᕼ Sᗩᗷ ᑭEᒍᒍ ᗰEᕼKᗰᗩ ᕼᗩIᑎ.KᗩᗪE Eᕼᑎᗩ ᑎE ᗪEEᑭ SIᗪᕼᑌ ᗷᗩI ᗪI Gᗩᒪ KᗩᖇI ᕼᗩIᑎ.EᕼTᗩ Sᗩᑎᑌ Sᗩᗷ ᑎᑌ ᑭᗩTᗩ K SIYᗩSᗩT KISE ᗪI ᑎᗩI
ਪੰਜਾਬ ਵਿੱਚੋਂ ਜੇ ਸਭ ਤੋਂ ਜਿਆਦਾ ਪੈਸਾ ਵੰਡਿਆ ਬਾਦਲ ਨੇ ਤੇ ਜਲਾਲਾਬਾਦ ਬਈ ਹੁਣੇ ਉਥੋਂ ਦੇ ਸਰਪੰਚ ਨੂੰ ਪੁੱਛੋ ਵੀ ਲਾਇਆ ਕਿੱਥੇ ਨਹੀਂ ਲਾਇਆ ਇਹ ਮੈਂ ਇੱਕ ਲਾਈਵ ਸ਼ੋ ਸੁਣੀਆ ਸੀ ਵੱਡੇ ਬਾਦਲ ਜੀ ਕਹਿ ਰਹੇ ਟੀਵੀ ਤੇ ਸੁਣਿਆ ਸੀ ਮੈਂ ਉਹ ਹੁਣ ਤੁਹਾਡੇ ਸ਼ਹਿਰਾਂ ਵਾਲੇ ਗੇਮ ਮਸ਼ੀਨ ਦੇ ਨੇ ਕਿਹੜੇ ਹੁੰਦੇ ਨੇ ਉਹ ਸਭ ਦੇ ਸਕਦੇ ਨੇ ਜਾਂ ਸਰਪੰਚ ਪਿੰਡਾਂ ਦੇ ਜਲਾਲਾਬਾਦ ਸਭ ਤੋਂ ਜਿਆਦਾ ਪੈਸਾ ਆਇਆ ਤਾਂ ਪੰਜਾਬ ਦੀ ਸ਼ਰਨ ਨਾਲੋਂ ਵੱਡੇ ਬਾਦਲ ਦੇ ਟਾਈਮ ਪਰ ਇਹਦੇ ਨਾਲ ਇਹ ਨਹੀਂ ਕਿ ਮੈਂ ਬਾਦਲ ਦੀ ਸਪੋਰਟ ਕਰ ਰਿਹਾ ਮੈਨੂੰ ਜਿੰਨਾ ਯਾਦ ਆਇਆ ਮੈਂ ਉਹ ਗੱਲ ਦੱਸੀ ਸ਼ਾਇਦ ਗਲਤੀ ਵੀ ਹੋ ਸਕਦੀ ਬਾਕੀ ਵੀਰ ਟਾਈਮ ਬਦਲ ਗਿਆ ਸਾਨੂੰ ਦੇ ਬੰਦਾ ਵਧੀਆ ਚਾਹੀਦਾ ਕੰਮ ਕਰਨ ਵਾਲਾ ਕੋਈ ਗਰੀਬ ਹੋਵੇ ਕੋਈ ਤਗੜਾ ਹੋਵੇ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਭਗਵੰਤ ਮਾਨ ਲ ਲ ਲੋਕ ਲੋਕਾਂ ਨੇ ਆਪਣੇ ਘਰੋ ਗਰੀਬ ਤੇਲ ਪਾ ਕੇ ਤੇ ਅੱਗੇ ਤੋਂ ਲੋਕ ਕਿਵੇਂ ਇਤਬਾਰ ਕਰ ਲੈਣਾ ਤੂੰ ਮੈਨੂੰ ਦੱਸ ਵੀਰੇ ਇੱਕ ਵਾਰੀ
ਕੋਈ ਨੀ ਕਰਦਾ ਭਰਾ ਜੀ ਅਮੀਰ ਬੰਦੇ ਦੀ ਮਦਦ ਹੁੰਦੀ ਆ ਸਿਰਫ
❤ ਵਿਸ਼ਵਦੀਪ ਬਹੁਤ ਘੈਟ ਇਨਸਾਨ ਹੈ ਸਾਰੇ ਭਰਾਵਾਂ ਨੂੰ ਵੀਰ ਦਾ ਸਾਥ ਦੇਣਾ ਚਾਹੀਦਾ ਹੈ ❤
ਸਬਦਾ ਦੀ ਮਰਿਆਜਾ ਤੂ ਸਮਝਦਾ
ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਚੈਨਲ ਤੇ ਜੱਸ ਗਰੇਵਾਲ ਨੂੰ
ਵਿਸ਼ਵਦੀਪ ਸਿੰਘ ਜਿੰਦਾਬਾਦ ❤❤❤
ਬਹੁਤ ਦਿਲਦਾਰ ਬੰਦਾ❤
ਮੈਂ ਜਾਤ-ਪਾਤ ਨਹੀ ਮੰਨਦਾ। ਰੰਗਰੇਟਾ ਗੁਰੂ ਕਾ ਬੇਟਾ ਮਜ਼ਬੀ ਸਿੰਘ ਸਾਡੀ ਕੌਮ ਦੇ ਦਲੇਰ ਸੂਰਮੇ ਨੇ। ਅਸੀ ਸਾਰੇ ਇੱਕ ਹਾਂ ਤੇ ਸਿੱਖ ਹਾਂ।
ਬਹੁਤ ਵਧੀਆ ਜੀ👌👌👌
ਵਾਹਿਗੁਰੂ।ਇਸ।ਵੀਰ ਤੇ।ਮੋਹਰ।ਕਰੇ
ਬੁਹਤ ਘੈਂਟ ਗਲ ਕਰਦਾ ਬਾਈ ਵਾਹਿਗੁਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ
ਵਿਸ਼ਵਦੀਪ ਭਾਨਾ ਲੱਖਾ ਤੁਸੀਂ ਸਾਰੇ ਮੰਤਰੀ ਬਣੋ ਵੀਰ ਜੀ ਪੰਜਾਬ ਦਾ ਕੁਛ ਬਣ ਜਾਉ ਵੀਰ ਤੁਸੀਂ ਗਰੀਬ ਨਾ ਕਹੋ ਵੀਰ
ਭਾਨਾ😂😂😂 ਕੁੱਲੜ ਪੀਜਾ ਵਾਲਾ ਕੱਪਲ ਵੀ ਲੈਲੋ, ਪ੍ਰੋਡਿਊਸਰ ਵੱਖੀ ਪਾੜ ਵੀ ਲੈਲੋ
@@SiNGhSher1😂😂😂😂😂😂
ਵਿਸ਼ਵਦੀਪ ਬਹੁਤ ਅੱਗੇ ਜਾਵੇਗਾ ਬਹੁਤ ਵਧੀਆ ਸੋਚ ਆ ਵੀਰ ਦੀ ਧੰਨਵਾਦ 🙏🏽
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Repotar bharava eh chawal te rudi te khada ni maan hunda tu ehnu kursi te bitha ke chah fadati oh te bhagwant maan wali feeling lyee janda ehdi te oh gall aa tu kaun main khah makhah
ਲੋੜ ਆ ਵੀਰ ਨਾਲ ਖੜਨ ਦੀ ਇਸ ਸਮੇਂ ਪੰਜਾਬੀਉ🙏🏻🙏🏻
ਮਹਾਨ ਤਰਕਵਾਦੀ ਵਿਸ਼ਵਦੀਪ ਫਾਜ਼ਿਲਕਾ ਜੀ
ਵੱਡੇ ਵੀਰ ਬਹੁਤ ਵਧੀਆ ਲੱਗੇ ਵਿਚਾਰ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ,, ਵਾਹਿਗੁਰੂ ਜੀ ਮਿਹਰ ਕਰਨਾ ਸਭਨਾਂ ਤੇ 😇😇
ਲੋਕ ਸਹੀ ਵਿਅਕਤੀ ਨੂੰ ਅੱਗੇ ਨਹੀ ਲਿਆਉਦੇ
ਚੰਗੀ ਸੋਚ ਵੀਰ ਦੀ
Jai Mahakal ge
ਬਹੁਤ ਵਧੀਆ ਵਿਚਾਰ ਆ,ਸਾਨੂੰ ਲੋਕਾਂ ਨੂੰ ਫਰੀ ਦੀ ਆਦਤ ਆ,ਲੰਮੀ ਸੋਚ ਨਹੀਂ ਹੈਗੀ ਸਾਡੇ ਲੋਕਾਂ ਦੀ
2014 ਤੋਂ ਝਾੜੂ ਪਾਈਆਂ ਵੋਟਾਂ ਦਾ ਮੈਨੂੰ ਬੜਾ ਪਛਤਾਵਾ ਹੈ ।
ਪੁੱਛੋ ਕਿਉਂ ?
ਕਿਉਂਕਿ ਸਿਵਾਏ ਦਿੱਲੀ ਵਾਲਿਆਂ ਦੀ ਚਾਕਰੀ ਤੋਂ ਇਨਾਂ ਨੇ ਕੱਖ ਨਹੀਂ ਕੀਤਾ
ਦਿੱਲੀ ਦੀ ਚਾਕਰੀ ਕੀਤੀ ਕਿਸਨੇ ਨਹੀਂ ਉਹ ਦੋ ਘੰਟੇ ਲਾ ਗਿਆ ਸਮਝਾਉਣ ਲਈ ਤੁਹਾਡਾ ਗੇਅਰ ਓਥੇ ਹੀ ਫ਼ਸਿਆ ਪਿਆ
@@jattdhaliwal9379 ਮੈਂ ਡਿਫੈਂਸ ਤੋਂ ਰਿਟਾਇਰਡ ਹਾਂ ਤੇ ਮੈਂ ਅੱਜ ਦਾ ਨਹੀਂ ਬਲਕਿ 1977 ਤੋਂ ਵੋਟ ਕਰ ਰਿਹਾ ਹਾਂ ਤੇ ਇਸ ਦੌਰਾਨ ਕਿੰਨੀਆ ਹੀ ਸਰਕਾਰਾਂ ਆਈਆਂ ਕਿੰਨੀਆ ਹੀ ਗਈਆਂ ਸੋ ਮੈਨੂੰ ਹਰੇਕ ਦਾ ਪਤਾ ਹੈ ਕਿ ਕਿਸਨੇ ਕੀ ਚਾਕਰੀ ਕੀਤੀ ਹੈ
1977 ਤੋ ਹਿ ਖੂਹ ਵਿੱਚ ਪਾਇਆ ਨੇ ਜਰਨਲ ਵੀਕੇ ਸਿੰਘ ਵੀ ਡਿਫੈਂਸ ਵਾਲਿਆਂ ਨੇ ਹਿ ਜਿਤਵਾਇਆ ਸੀ ਕਿ ਦਿੱਤਾ ਉਸਨੇ ਅਗਨੀਵੀਰ ।
@@jattdhaliwal9379 ਉਹ ਤੇਰੇ ਵਰਗੀਆਂ ਭੇਡਾਂ ਨੇ ਜਿਤਵਾਇਆ ਸੀ ਅਸੀਂ ਨਾ ਕਦੇ ਪਹਿਲਾਂ ਕਿਸੇ ਦੀ ਭੇਡ ਬਣੇ ਸੀ ਨਾ ਅੱਗੋਂ ਬਣਨਾ ਹੈ
@@AvtarSingh-pw7fv ਬੋਲਬਾਣੀ ਤੋ ਲਗਦਾ ਨਹੀ 1977 ਤੋ ਵੋਟਰ ਹੋਵੇਂਗਾ
ਸੱਚੀਆਂ ਤੇ ਕੋੜੀ ਆ ਗੱਲਾਂ ਕੀਤੀਆਂ ਵਿਸ਼ਵਜੀਤ ਨੇ
ਵਿਸਬਦੀਪ ਬਹੁਤ ਸੱਚਾ ਸੁੱਚਾ ਤੇ ਸਾਫ ਦਿਲ ਦਾ ਇਨਸਾਨ ਹੈ।ਇਹ ਮੇਰੇ ਵੀਰ ਨੂੰ ਪ੍ਰਮਾਂਤਮਾਂ ਚੜਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਵਿਚਾਰ ਬਾਈ
ਵਿਸ਼ਵਦੀਪ ਫਾਜ਼ਿਲਕਾ ❤
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😊
ਬਿਲਕੁਲ ਸੱਚ ਕਿਹਾ ਵਿਸ਼ਵਜੀਤ ਵੀਰ ਨੇ ਸੱਚੇ ਬੰਦੇ ਦੀ ਇੱਥੇਂ ਕਦਰ ਨਹੀਂ ਕਰਦੇ ਲੋਕ ਇੱਥੇ ਤਾਂ ਲੋਕ ਝੂਠੇ ਬੰਦੇ ਦੀ ਕਦਰ ਕਰਦੇ ਹੈਂ
Vishwdeep zindabad
ਬਹੁਤ ਵਧੀਆ ਵਿਚਾਰ ਜੀ
ਚੁਪ ਚਾਪ ਢਕਿਆ ਰਹਿ ਜਿਸ ਦਿਨ ਪਰਚਾ ਹੋਇਆ ਉਸ ਦਿਨ ਤੇਰੇ ਘਰਦੇ ਚੀਕਾਂ ਮਾਰਦੇ ਫਿਰਦੇ ਸਨ ਅਜੇ ਤੇਰੇ ਤੇ ਕੋਈ ਵੱਡਾ ਪਰਚਾ ਦਰਜ ਨਹੀਂ ਹੋਇਆ ਹੁਣ ਤੈਨੂੰ ਗੱਲਾਂ ਆਉਂਦੀਆਂ ਯੂ ਟਿਊਬ ਤੁਹਾਡਾ ਕਮਾਈ ਦਾ ਸਾਧਨ ਬਣਾਇਆ ਹੋਇਆ
ਪੁੱਛੋ ਕਿਉਂ ? 🤣🤣
ਵਿਚਾਰ ਚੰਗੇ ਆ ਵੀਰ ਦੇ 👍🏽