Raja Sidhu ਨੇ ਕਿਓਂ ਛੱਡੀ ਸੀ ਗਾਇਕੀ? ਅਸੀਂ ਲੋਕਾਂ ਨੂੰ ਲੱਭਦੇ ਹੁੰਦੇ ਸੀ। Podcast With Raja Sidhu

Поділитися
Вставка
  • Опубліковано 2 лют 2024
  • #RMBTelevision #PunjabiPodcast #RajaSidhu
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Guest- Raja Sidhu
    Host- Jass Grewal
    DOP- Amritpal Singh
    Camera Man- Gurpreet Singh
    Editor- Kamalpreet Mann, Hardishan Singh
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 205

  • @kaursingh8369
    @kaursingh8369 3 місяці тому +20

    ਬੇਟੇ ਦੇ ਵਿਆਹ ਤੇ ਬਾਈ ਰਾਜੇ ਸਿੱਧੂ ਦਾ ਅਖਾੜਾ ਈ ਲਵਾਓਣਾ ਐ ਵਾਹਿਗੁਰੂ ਤੰਦਰੁਸਤੀ ਬਖਸ਼ੇ 🙏

  • @arshdeepsingh5517
    @arshdeepsingh5517 3 місяці тому +4

    ਬਾਈ ਰਾਜੇ ਵਾਂਗ ਕੋਈ ਵੀ ਸੱਚ ਨਹੀਂ
    ਬੋਲਦਾ ਨਾਹੀ ਕੋਈ ਏਨੀ ਬਦੀਆਂ ਕਲਾਕਾਰ ਇਟਰਬਊ ਦਿੰਦਾ ਬਹੁਤ ਬਹੁਤ ਧੰਨਵਾਦ

  • @lakhveersharma6407
    @lakhveersharma6407 3 місяці тому +5

    ਵਾਈ ਰਾਜਾ ਸਿੱਧੂ ਸੱਚਾ ਸੁੱਚਾ ਆ ਬੰਦਾ ਬਹੁਤ ਵਧੀਆ ਲੱਗ ਦਾ

  • @DilpreetSingh-up9rz
    @DilpreetSingh-up9rz 3 місяці тому +26

    ਰਾਜੇ ਵੀਰ ਜੀ ਦੇ ਗੀਤ 2002 ਤੋਂ 2008 ਤੱਕ ਬਹੁਤ ਟਰੈਕਟਰ ਤੇ ਸੁਣਿਆਂ ਕਰਦੇ ਸੀ

  • @thehunterking8711
    @thehunterking8711 3 місяці тому +11

    ਮੋਟਾ ਹੋਇਆ ਰਾਜਾ ਬਾਈ ਜਵਾਂ ਹੀ ਉਸਤਾਦ ਨੁਸਰਤ
    ਫਤਿਹ ਅਲੀ ਖਾਨ ਵਾਂਗੂ ਲਗਦਾ 😊
    ਬਹੁਤ ਵਧੀਆ ਇੰਨਸਾਨ ਆ

  • @NarinderpalBrar
    @NarinderpalBrar 3 місяці тому +7

    ਕਲਾਕਾਰ ਦੇ ਨਾਲ ਬਾਈ ਰਾਜਾ ਬਹੁਤ ਵਧੀਆ ਇੰਨਸਾਨ ਵੀ ਹੈ।

  • @SukhwinderSingh-wq5ip
    @SukhwinderSingh-wq5ip 3 місяці тому +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-pc9lt9nu6r
    @user-pc9lt9nu6r 3 місяці тому +11

    ਗੀਤਕਾਰ ਦਾ ਨਾਂ ਵੀ ਲੈ ਦਿਓ ਕਰੋ ਕਲਾਕਾਰੋ ਜੀ,
    "ਫ਼ੋਰ੍ਡ ਦੇ ਫੁਕਾਰੇ ਉੱਤੇ ਲਾ ਲਈ ਜੱਟ ਨੇ"
    -- ਗੀਤਕਾਰ ਰਾਜ ਭੁੱਲਰ

  • @Sukhdev03596
    @Sukhdev03596 3 місяці тому +4

    ਸਾਡੇ ਦੇਸੀ ਲੋਕਾਂ ਦਾ ਦੇਸੀ ਕਲਾਕਾਰ ਆ ਰਾਜਾ ਬਾਈ

  • @kaursingh8369
    @kaursingh8369 3 місяці тому +6

    ਮੇਰੀ ਪਹਿਲੀ ਪਸੰਦ ਚਮਕੀਲਾ ਦੂਜੀ ਪਸੰਦ ਰਾਜਾ ਸਿੱਧੂ

  • @Avtar-xu1dd
    @Avtar-xu1dd 3 місяці тому +3

    ਸਬਰ ਸੰਤੋਖ ਵਾਲੇ ਕਲਾਕਾਰ ਸਨ ਇਹ🎉🎉❤❤

  • @kulwinderbrar2537
    @kulwinderbrar2537 3 місяці тому +14

    ਸਿਰਾ ਸਿੱਧਾ ਸਾਦਾ ਜੱਟ ❤❤❤❤
    ਫ਼ਕਰ ਸੁਬਾਹ

  • @NareshKumar-bc8xw
    @NareshKumar-bc8xw 3 місяці тому +1

    ਬਹੁਤ ਚੰਗਾ ਲੱਗਿਆ ਬਾਈ ਰਾਜਾ ਸਿੱਧੂ ਦੇ ਮੂੰਹੋ ਅਮਰ ਸਿੰਘ ਚਮਕੀਲਾ ❤ ਦੀ ਸਿਫਤ ਕੀਤੀ, ਅਮਰ ਸਿੰਘ ਚਮਕੀਲਾ ਅੱਜ ਵੀ ਅਮਰ ਹੈ ਤੇ ਰਹੇਗਾ ਵੀ ਹਮੇਸ਼ਾ। ਵਾਹਿਗੁਰੂ ਸਾਹਿਬ ਜੀਓ ਮੇਹਰ ਕਰੀਓ ਬਾਈ ਰਾਜਾ ਸਿੱਧੂ ਤੇ

  • @thehunterking8711
    @thehunterking8711 3 місяці тому +7

    ਇੱਕ ਜੱਟ ਕਲਾਕਾਰ ਆ ਰਾਜਾ ਸਿੱਧੂ 🌾

  • @GillLakhveer-hp7xn
    @GillLakhveer-hp7xn 3 місяці тому +14

    ਬਹੁਤ ਵਧੀਆ ਕਲਾਕਾਰ ਐ ਰਾਜਾ ਸਿੱਧੂ

  • @ravithind5005
    @ravithind5005 3 місяці тому +1

    ਬਾਈ ਜੀ ਨਜ਼ਾਰਾ ਆ ਗਿਆ ਰਾਜੇ ਬਾਈ ਦੀਆਂ ਗੱਲਾਂ ਸੁਣ ਕੇ ਖ਼ਾਸਕਰ ਚਮਕੀਲੇ ਬਾਈ ਦੀਆਂ ਸਿਫਤਾਂ ਵਾਕਿਆ ਹੀ ਨਹੀਂ ਬੁੜ੍ਹੇ ਹੋਣ ਦਿੰਦੇ ਚੋਟੀ ਦੇ ਪੰਜ ਸੱਤ ਕਲਾਕਾਰ ਤੇ ਰਾਜਾ ਸਿੱਧੂ ਬਾਈ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ❤।।

  • @inderjeetgrewal9731
    @inderjeetgrewal9731 3 місяці тому +7

    ਬਾਈ ਜੀ ਰਾਜਾ ਸਿੱਧੂ ਇਕ ਇਮਾਨਦਾਰ ਤੇ ਸਚਾ ਕਲਾਕਾਰ ਹੈ
    ਬਾਈ ਜੀ ਨੇ ਸਚੀਆਂ ਗੱਲਾਂ ਕਰੀਆਂ ਜਟੁ ਗਲਾਂ ਸੀ ਬਾਈ ਦੀਆਂ

  • @AvtarSingh-pw7fv
    @AvtarSingh-pw7fv 3 місяці тому +3

    ਮੈਂ ਚਮਕੀਲੇ ਨੂੰ ਪਹਿਲੀ ਵਾਰ ਸੁਰਿੰਦਰ ਛਿੰਦੇ ਦੇ ਅਖਾੜੇ ਵਿੱਚ ਚੰਡੀਗੜ੍ਹ ਏਅਰਪੋਰਟ ਦੇ ਨੇੜਲੇ ਪਿੰਡ ਬਹਿਲਾਣਾ ਵਿੱਚ ਸੁਣਿਆ ਸੀ ਜਿੱਥੇ ਉਸ ਨੇ ਆਪਣਾ ਲਿਖਿਆ ਗੀਤ " ਨੀ ਮੈਂ ਡਿੱਗੀ ਤਿਲਕ ਕੇ " ਗਾਇਆ ਸੀ

  • @BhinderSran-ky8ok
    @BhinderSran-ky8ok 3 місяці тому +3

    ਬਹੁਤ ਵਧੀਆ ਗੱਲ ਹੈ ਬਾਈ ਜੀ ਦੀਆਂ ਸੱਚੀਆਂ ਗੱਲਾਂ ਹੈਂ ਬੰਦਾ ਬਹੁਤ ਵਧੀਆ ਹੈ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ❤❤❤❤❤🎉🎉🎉

  • @AmritpalSingh-mp5mk
    @AmritpalSingh-mp5mk 3 місяці тому +4

    ਲਾਜ਼ਵਾਬ ਬਾਈ ਰਾਜਾ ਸਿੱਧੂ ❤❤,, ਮੈਂ ਸੁਣਿਆ ਬਾਈ ਦਾ ਅਖਾੜਾ ਦੋ ਤਿੰਨ ਵਾਰ ਨਿੱਕੇ ਹੁੰਦੇ,,

  • @KuldeepSingh-ei6dy
    @KuldeepSingh-ei6dy 3 місяці тому +5

    ਬਹੁਤ ਵਧੀਆ ਕਲਾਕਾਰ ਆ ਰਾਜਾ ਸਿੱਧੂ

  • @HarneetKalas-nf8nd
    @HarneetKalas-nf8nd 3 місяці тому +2

    ❤। ਜੱਸ ਵੀਰ ਦਿੱਲ ਤੌ ਸਲੂਟ ਹੈ ਜੀ ਤੁਹਾਡੀ ਪੱਤਰਕਾਰੀ ਨੂੰ ਤੁਹਾਡੇ ਜਜਬੇ ਨੂੰ ਨਿੱਧੜਕ ਹੋ ਕੇ ਆਪਣਾ ਪੱਤਰਕਾਰ ਦਾ ਫਰਜ ਨਿਭਾਉਂਦੇ ਹੋ ਆਪਣਾ ਜ਼ਮੀਰ ਨਹੀ ਮਰਨ ਦਿੱਤਾ ਸਰਕਾਰ ਨਾਲ ਸਮਝੌਤਾ ਨਹੀਂ ਕੀਤਾ ਨਾ ਸਰਕਾਰ ਤੋਂ ਡਰਦੇ ਹੋਏ ਥੱਲੇ ਨਹੀਂ ਲੱਗੇ ਨਾ ਸਰਕਾਰ ਤੋਂ ਪੈਸੇ ਲੈ ਕੇ ਆਪਣੇ ਪੰਜਾਬੀ ਭਾਈਚਾਰੇ ਨੂੰ ਗੁੰਮਰਾਹ ਕੀਤਾ ਕਿ ਸਰਕਾਰ ਤੌ ਪੈਸੇ ਲੈ ਕੇ ਪੰਜਾਬੀਆਂ ਨੂੰ ਝੂਠ ਬੋਲ ਕੇ ਸਰਕਾਰ ਦੀ ਝੂਠੀ ਵਿਡਾਈ ਕਰਦੇ ਰਹੀਏ ❤

  • @mahimadhillon332
    @mahimadhillon332 3 місяці тому +3

    ਬੱਲੇ ਬਾਈ ਜੇ ਮੈ ਜਿਉਦਾਂ ਰਿਹਾ ਤੇ.ਰੱਬ ਨੇ ਮੈਨੂੰ ਦਿੱਤਾ ਪਿੰਡ ਖੁਬਣ ਬਾਈ ਦਾ ਅਖਾੜਾ ਜਰੂਰ ਲਾਉਣਾ

  • @sonudandiwal5129
    @sonudandiwal5129 3 місяці тому +9

    ਮੈਂ ਵੀ ਬਾਈ ਨੂੰ ਗੀਤ ਦਿੱਤੇ ਸੀ। ਮੇਰੇ 4 ਗੀਤ ਚੁਣੇ ਸੀ ਬਾਈ ਨੇ।

    • @SukhwinderSingh-ts7hl
      @SukhwinderSingh-ts7hl 3 місяці тому

      Kon Kon

    • @sonudandiwal5129
      @sonudandiwal5129 3 місяці тому

      @@SukhwinderSingh-ts7hl ki keha bai tusi ?

    • @Amansidhu94
      @Amansidhu94 2 місяці тому

      Fer ki bnea yi aeea koei geet

    • @sonudandiwal5129
      @sonudandiwal5129 2 місяці тому

      @@Amansidhu94 na Bai koi ni aaea . Ik war ta mnu aae e kehta c v sade kol koi song ni tera

    • @Amansidhu94
      @Amansidhu94 2 місяці тому

      Asha yi,,yr mae v gal kri c sidhu yi nal v mera song gado tusi khende 15 20 din tak dekhdea os ton bad mae v ni gal kri yi mere kol tan but likhe pae aa song

  • @ajaibjhunirmusic9915
    @ajaibjhunirmusic9915 3 місяці тому +2

    ਬਹੁਤ ਵਧੀਆ ਬਾਈ ਰਾਜਾ ਸਿੱਧੂ ਜੀ ਬਹੁਤ ਵਧੀਆ ਗੱਲ ਬਾਤ ਕਰਕੇ ਮਨ ਖ਼ੁਸ਼ ਕੀਤਾ

  • @jaggasidhu7483
    @jaggasidhu7483 3 місяці тому +3

    ਲੰਮੀਆਂ ਉਮਰਾਂ ਬਖਸੇ,, ਪਰਮਾਤਮਾ

  • @parmindersingh7490
    @parmindersingh7490 3 місяці тому +3

    Sidhu sahib ne chamkila sahib dee gal karke dil mo liaa

  • @Manidabrikhana
    @Manidabrikhana 3 місяці тому +6

    Dil da raja jatt raja sidhu

  • @AvtarSingh-pw7fv
    @AvtarSingh-pw7fv 3 місяці тому +34

    ਮੇਰਾ ਮਨਭਾਉਂਦੇ ਕਲਾਕਾਰਾਂ ਵਿੱਚੋ ਇਕ ਬਾਈ ਰਾਜਾ ਸਿੱਧੂ ਵੀ ਹੁੰਦਾ ਸੀ

    • @kuldeepsandhu3581
      @kuldeepsandhu3581 3 місяці тому +9

      ਹੁੰਦਾ ਸੀ ਨੂੰ ਕਿਹੜਾ ਇਹ ਦੁਨੀਆ ਛੱਡ ਗਿਆ ਹੁਣ ਵੀ ਹੈਗਾ

    • @fansidhumosewala
      @fansidhumosewala 3 місяці тому

      ​@@kuldeepsandhu3581😂😂

    • @Bawarecordsofficial
      @Bawarecordsofficial 3 місяці тому +2

      ਹੈਗਾ ਭਰਾਵਾ ਅਜੇ

    • @harwindersian4635
      @harwindersian4635 3 місяці тому +1

      ਮੇਰਾ ਵੀ

    • @kamaljeetsingh2414
      @kamaljeetsingh2414 3 місяці тому

      😊,​@@kuldeepsandhu3581

  • @BharpoorSingh-ds6ef
    @BharpoorSingh-ds6ef 3 місяці тому +1

    ਬਾਈ ਰਾਜਾ ਸਿੱਧੂ ਬਿਲਕੁਲ ਸੱਚੀਆਂ ਗੱਲਾਂ ਕਰਦਾ ਹਾਕਮ ਬਖਤੜੀ ਵਾਲੇ ਵਾਂਗੂ ਝੂਠ ਨਹੀਂ ਬੋਲਦਾ

  • @ShubhMann-fn6cp
    @ShubhMann-fn6cp 3 місяці тому +2

    ਕਿਆ ਬਾਤ ਮਜ੍ਹਬੀ ਸਿੱਖ ਜਿੰਦਾਬਾਦ

  • @jagmeetteona6186
    @jagmeetteona6186 3 місяці тому +5

    ਮੇਰਾ ਮਨਪਸੰਦ ਕਲਾਕਾਰ ਬਾਈ ਰਾਜਾ ਸਿੱਧੂ

  • @user-wr7yq3yw1n
    @user-wr7yq3yw1n 3 місяці тому +2

    ਇਹ ਤਾਂ ਬਹੁਤ ਵਧੀਆ ਸਿੰਗਰ ਹੈ

  • @avijotharjeetsingh8646
    @avijotharjeetsingh8646 3 місяці тому +1

    ਬਹੁਤ ਵਧੀਆ ਗਲਬਾਤ,, ਵਧੀਆ ਵਿਚਾਰ ਬਾਈ ਰਾਜਾ ਸਿੱਧੂ
    ਕੋਈ ਦਿਖਾਵਾ ਨਹੀਂ ਬਾਈ ਦੀਆਂ ਗੱਲਾਂ ਵਿਚ

  • @lovepreetkussa6039
    @lovepreetkussa6039 27 днів тому

    ਬਾਈ ਦਾ ਵਿਦੇਸ਼ ਦਾ ਟੂਰ ਕਰਵਾਓ ਵਧੀਆ ਸੱਭਿਆਚਾਰ ਪਰੋਗਰਾਮ ਹੁੰਦਾ ਹੈ

  • @harpreetsinghsra7253
    @harpreetsinghsra7253 3 місяці тому +6

    ਰਾਜਵਿੰਦਰ ਕੌਰ ਨੂੰ ਲੈ ਕੇ ਆਉ ਬਾਈ ਜੀ

  • @user-lj8vv7iz4r
    @user-lj8vv7iz4r 3 місяці тому +5

    ਬਹੁਤ ਸੋਹਣੀ ਗੱਲਬਾਤ
    ਪਰਗਟ ਸਿੰਘ ਮਰਾੜ੍ਹ ਵਾਲਾ

  • @paramsidhu4190
    @paramsidhu4190 3 місяці тому +3

    ਰਾਜਾ ਬਾੲੀ ਪੇੰਡੂ ਸਭਿਅਾਚਾਰ ਦਾ ਮਾਲਕ

  • @jagpalgill2127
    @jagpalgill2127 3 місяці тому +2

    ਬਾਈ ਕਲਾਕਾਰ ਤਾਂ ਬਹੁਤ ਵਧੀਆ ਹੈ ਪਰ ਨਾਲ ਨਾਲ ਇੱਕ ਬਹੁਤ ਵਧੀਆ ਸਾਫ ਦਿਲ ਇਨਸਾਨ ਵੀ ਹੈ ਰੂਹ ਖੁਸ਼ ਹੋ ਗਈ ਇਹ ਪ੍ਰੋਗਰਾਮ ਦੇਖ ਕੇ ਜਸ ਗਰੇਵਾਲ ਬਾਈ ਤੁਹਾਨੂੰ ਵੀ ਬਹੁਤ ਪਸੰਦ ਕਰਦੇ ਹਾਂ ਇਦਾਂ ਹੀ ਵਧੀਆ ਇਨਸਾਨ ਅਤੇ ਕਲਾਕਾਰਾਂ ਨਾਲ ਮੁਲਾਕਾਤਾਂ ਕਰਾਉਂਦੇ ਰਹੋ ਵੱਸਦੇ ਰਹੋ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ

  • @hirjindersingh9535
    @hirjindersingh9535 3 місяці тому +3

    Raja Sidhu 💯👍👌

  • @user-yn5bl4pr5r
    @user-yn5bl4pr5r 3 місяці тому +2

    Me ik marrige te live program dekhya si bouht vadiya laga si

  • @kaursingh8369
    @kaursingh8369 3 місяці тому +6

    ਮਾਣਕ ਬਹੁਤ ਲਗਦਾ ਸੀ ਚਮਕੀਲੇ ਤੇ ਚਮਕੀਲੇ ਦਾ ਤਾਂ ਨਾਮ ਨੀ ਲੈਣ ਦਿੰਦਾ ਸੀ ਬਹੁਤ ਬੁੜ੍ਕਦਾ ਸੀ

    • @DEON765
      @DEON765 3 місяці тому

      ❤❤fine chmkla da Lakhi Deon wala ❤❤

  • @satpalbrar1012
    @satpalbrar1012 3 місяці тому

    ਔ ਬਾਈ ਬਾਈ ਜੀ ਭਾਈ ਜੀ ਸਿੱਧੂ ਤੋਂ ਮਾਂ ਵਿੱਚ ਧੀਮਾ ਮਸਤੀ ਇਕ ਦਿਸਦਾ ਹੈ

  • @jassagill7986
    @jassagill7986 3 місяці тому +1

    , ਬਹੁਤ ਵਧੀਆ ਕਲਾਕਾਰ ਆ ਬਾਈ ਰਾਜਾ ਸਿੱਧੂ

  • @BharpoorSingh-ds6ef
    @BharpoorSingh-ds6ef 3 місяці тому +1

    ਸਾਡੇ ਬਠਿੰਡਾ ਦੀ ਸ਼ਾਨ ਬਾਈ ਰਾਜਾਂ ਸਿੱਧੂ

  • @Gurpreetsingh-sf3rn
    @Gurpreetsingh-sf3rn 2 місяці тому

    Raja sidhu 22 bhut vdiya subah da banda 😊😊♥️
    Waheguru chardi kalah ch rakhe 🙏🙏

  • @mahimadhillon332
    @mahimadhillon332 3 місяці тому +2

    ਬਾਈ ਜੀ ਤੇਰੇ ਸਾਰੇ ਗਾਣੇ ਬਹੁਤ ਵਦਿਆ 2ਗਾਣੇ.ਮੈਨੂੰ ਵੀ.ਲਗੇ.ਤੇਰੇ ਗਾਣੇ ਬਹੁਤ ਸੁਣਦੇਂ

  • @manjitmann7943
    @manjitmann7943 3 місяці тому +4

    ਬਹੁਤ ਵਧੀਆ God bless you

  • @penduclubpb03
    @penduclubpb03 3 місяці тому +1

    ਮੈਂ ਰਾਜਾ ਸਿਧੂ ਦੇ ਪਿੰਡ ਫੁੱਲੋ ਮਿੱਠੀ ਬਹੁਤ ਕੁਸ਼ਤੀਆਂ ਲੜਕੇ ਆਉਂਦਾ ਰਿਹਾਂ ਮੇਰੇ ਪਿੰਡ ਤਰਖਾਣਵਾਲਾ ਤੋਂ 15 ਦੂਰ ਆ ਫੁੱਲੋ ਮਿੱਠੀ gurjeet pehlwan tarkhanwala 4.1.2024

  • @ravindersingh-hx2xc
    @ravindersingh-hx2xc 3 місяці тому +3

    Raja Sidhu👌👌💯🔥

  • @LovelyGeoCave-ki6qv
    @LovelyGeoCave-ki6qv 3 місяці тому +3

    ਰਾਜਾ ਠੰਢੇ ਸੁਭਾਅ ਦਾ ਬੰਦਾ ਸਿੱਧਾ ਸਾਦਾ ਜੱਟ

  • @jassasidhu9098
    @jassasidhu9098 3 місяці тому +2

    Raja sidhu bhut suniya te sun de aa

  • @GurmeetSingh-np9pw
    @GurmeetSingh-np9pw 3 місяці тому +1

    ਬਹੁਤ ਵਧੀਆ ਗਾਇਕ ਤੇ ਬਹੁਤ ਵਧੀਆ ਗੀਤਕਾਰ ਅਤੇ ਬਹੁਤ ਵਧੀਆ ਇਨਸਾਨ ਹਨ ਰਾਜਾ ਬਾਈ-ਗੁਰਮੀਤ ਬਰਾੜ ਕੁੰਡਲ

  • @FaraattaTv
    @FaraattaTv 3 місяці тому +3

    Bahut vadia kalakar Raja Sidhu 💫

  • @rajwindersidhu8158
    @rajwindersidhu8158 3 місяці тому +1

    All time favourite Jat ever green 💚 geet Sidhu jat de bai ਸਦਾ ਖੁਸ਼ ਤੇ ਛਡਦੀ ਕਲਾ ਚ ਰਹੋ❤❤

  • @Paliwala
    @Paliwala 3 місяці тому +2

    Bai di gayaki v boht Mithi AA pind v phulo Mithi AA Bai nu ehna de pind 1995 ch vekhiya c Salute AA Veer g nu

  • @user-jk4gx7sg2e
    @user-jk4gx7sg2e 3 місяці тому +1

    ਰਾਜੇ ਬਾਈ ਤੂੰ ਚਮਕੀਲੇ ਦਾਂ ਨਾਂ ਲੈਕੇ ਆਵਦਾ ਵੀ ਮਾਣ ਵਧਾਲੀਆ ਬਾਈ ਜੀ

  • @beantsingh5023
    @beantsingh5023 3 місяці тому +2

    ਮੇਰਾ ਚਾਚਾ ਰਾਜੇ ਸਿੱਧੂ ਬਹੁਤ ਵੱਡਾ ਫੈਨ ਹੈ

  • @user-xc6pr9wl6n
    @user-xc6pr9wl6n 3 місяці тому +2

    Chamkila❤

  • @user-kx7kq7rs6u
    @user-kx7kq7rs6u 3 місяці тому +2

    ਸਿਰਾ।ਗਾਇਕ।ਰਾਜਾ।ਸਿੱਧੂ।

  • @bikkargill6596
    @bikkargill6596 3 місяці тому

    Bhot vadhia klakarbai Raja sidhu God may you live long

  • @Shazzvillagefoodsecrets
    @Shazzvillagefoodsecrets 3 місяці тому +2

    ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਅਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਹਾਂ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਈਸ਼ਾਦ ਰਹੋ 🙏🌹😍🙏🙏🙏🙏🙏🙏🙏

  • @BharpoorSingh-ds6ef
    @BharpoorSingh-ds6ef 3 місяці тому +1

    ਬਾਈ ਰਾਜਾ ਸਿੱਧੂ ਮੈਡਮ ਰਾਜਵਿੰਦਰ ਕੌਰ ਨੇ ਹਾਕਮ ਬਖਤੜੀ ਵਾਲਾ ਦਲਜੀਤ ਕੌਰ ਪੰਜਾਬ ਹਰਿਆਣਾ ਰਾਜਸਥਾਨ ਚੌ ਧੋਕੇ ਰੱਖਤੇ

  • @bittujassowal9095
    @bittujassowal9095 3 місяці тому +1

    ਬੁਹਤ ਵਧੀਆ ਕਲਾਕਾਰ ਆ ਬਾਈ ਰਾਜਾ ਸਿੱਧੂ ਗੀਤ ਵੀ ਬੁਹਤ ਵਧੀਆ ਨੇ ਮੈਂ ਬਹੁਤ ਸੁਣ ਦਾ ਬਾਈ ਨੂੰ

  • @JasvinderSingh-ww1sv
    @JasvinderSingh-ww1sv 3 місяці тому +1

    ਸਤ ਸੀ੍ ਅਕਾਲ ਭਾਈ ਰਾਜੇ ਸਿੱਧੂ ਜੀ ਪੁਰਾਣੇ ਅਤੇ ਨਵੇ ਗੀਤ ਸਾਰੇ ਹੀ ਵੀ ਗੀਤ ਹਨ ਪਰਿਵਾਰ ਚ ਬੈਠਕੇ ਸੂਣ ਸਕਦੇ ਹਾ ਮੈ ਭਾਈ ਜੀ ਦੇ ਸਾਰੇ ਸੂਣੇ ਹਨ ਤੇ ਰਾਜਸਥਾਨ ਚ ਕਾਫੀ ਅਖਾੜੇ ਲੱਗੇ ਹੈ ਭਾਈ ਜੀ ਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸ

  • @SukhwinderSingh-wv1rx
    @SukhwinderSingh-wv1rx 3 місяці тому +2

    ਵਧਿਆ ਸਿੰਗਰ ਆ ਬਈ ❤

  • @rajwindersidhu8158
    @rajwindersidhu8158 3 місяці тому +1

    Bahut khoob ba Kamal PB-03 Bathinde mithi fullo aale Raja sidhu all-time favourite te jind jàan of Malwa belt❤❤
    llo

  • @jandwalianath7279
    @jandwalianath7279 3 місяці тому

    ਬਹੁਤ ਵਧੀਆ ਕਲਾਕਾਰ ਗੀਤਕਾਰ ਬਾਈ ਰਾਜਾ ਸਿੱਧੂ

  • @gurjiwansingh2116
    @gurjiwansingh2116 3 місяці тому +1

    ਬਹੁਤ ਵਧੀਆ ਕਲਾਕਾਰ ਬਾਈ ਰਾਜਾ ਸਿੱਧੂ

  • @jattgaming6199
    @jattgaming6199 3 місяці тому +2

    Good 22 raja sidhu

  • @Harry_Malhi
    @Harry_Malhi 3 місяці тому +2

    ਸਾਡੇ ਪਿੰਡ ਵੀ ਆਖੜਾ ਲਾਇਆ ਸੀ ਬਾਈ ਨੇ

  • @parmjeetsingh3616
    @parmjeetsingh3616 Місяць тому

    ਬਾਈ ਜੀ ਤੁਸੀਂ ਬਹੁਤ ਮੋਟੇ ਹੋ ਗਏ😂😂😂❤❤❤❤

  • @FARMERTV-tz8hp
    @FARMERTV-tz8hp 3 місяці тому

    ਮੈਂ ਬਹੁਤ ਸੁਣਿਆਂ ਬਾਈ ਜੀ ਨੂੰ ਅੱਜ ਵੀ ਸੁਣਦੇ ਆ ਟਰੈਕਟਰ ਤੇ

  • @manibrar1851
    @manibrar1851 3 місяці тому +1

    ਕਰਤਾਰ ਰਮਲਾ camkela ਰਾਜਾ sadhu good singer good maan❤

  • @user-ib6ng7zn3l
    @user-ib6ng7zn3l 3 місяці тому

    Bahoot vadiya singers Raja Sidhu ji

  • @jagmohanjeetsingh5141
    @jagmohanjeetsingh5141 3 місяці тому

    love Raja sidhu y

  • @dheer_saab_noor
    @dheer_saab_noor 3 місяці тому

    Top Raja g very nice singar

  • @user-ip1ot2ey1d
    @user-ip1ot2ey1d 3 місяці тому +1

    dil da raja jatt raja sidhu❤❤❤❤❤

  • @user-cv1he4pl3i
    @user-cv1he4pl3i 2 місяці тому

    Bhout vadiya ❤❤ saaf dill insaan te sachiya gala ❤❤

  • @user-rd7nt8tg9l
    @user-rd7nt8tg9l 3 місяці тому +2

    ਬਹੁਤ ਵਧੀਆ,

  • @user-dw5dz8fh2j
    @user-dw5dz8fh2j 3 місяці тому +3

    Good interview bro ji ❤❤

  • @harrydhaliwal4997
    @harrydhaliwal4997 2 місяці тому

    ਲੋਕ ਗਾਇਕ ❤❤❤

  • @surdipkaur5909
    @surdipkaur5909 3 місяці тому +1

    My fevrat singer

  • @satpalbrar1012
    @satpalbrar1012 3 місяці тому

    ਇਸ ਕਲਾਕਾਰ ਦੇ ਗਾਣੇ ਪਰਿਵਾਰ ਚ ਬੈਠ ਕੇ ਵੀ ਸੁਣ ਸਕਦੇ ਹਾਂ ਵੈਰੀ ਗੁੱਡ ਰੱਬ ਲੰਮੀਆਂ ਉਮਰਾਂ ਬਖਸ਼ੀ

  • @tarisidhu7230
    @tarisidhu7230 3 місяці тому

    Bhut vadia singar Raja sidhu

  • @user-nn9ok4zp7i
    @user-nn9ok4zp7i 3 місяці тому

    ਰਾਜਾ ਵਾਈ ਬਹੁਤ ਬਦੀਆਂ ਕਲਾਕਾਰ ਨੇ ਗੀਤ ਤਾਂ ਬਹੁਤ ਸਿਰਾ ਹੁੰਦੈ ਨੈ

  • @nimratkaur2931
    @nimratkaur2931 4 місяці тому +5

    ਝੋਟਾ ਬੰਦਾ

  • @AmandeepSingh-bu4wn
    @AmandeepSingh-bu4wn 3 місяці тому +1

    ਬਹੁਤ ਵਧੀਆ ਜੀ

  • @karanbaraich2300
    @karanbaraich2300 3 місяці тому

    Bahut vadia singer Raja Sidhu

  • @GurdeepSingh-sp9ul
    @GurdeepSingh-sp9ul 3 місяці тому

    ਬਹੁਤ ਵਧੀਆ ਗਾਇਕ ਹੈ ਰਹੇ ਬਾਈ । ਮੈ ਬਾਈ ਦੇ ਕੁਝ ਚੋਣਵੇਂ ਗੀਤ ਹੀ ਸੁਣੇ ਨੇ ,ਜਿਵੇਂ ਪਹਿਲਾ ਗੀਤ ਨਰਮ ਸੁਭਾਅ, ਮਸ਼ਕਰੀਆਂ,ਚਾਹ ਵਾਲਾ ,ਅੰਨਦਾਤਾ ਆਦਿ। ਯੂ ਟਿਊਬ ਤੇ ਬਾਈ ਦਾ ਅਖਾੜਾ ਸੁਣਿਆ, ਅਵਾਜ਼ਾ ਦੋਵਾਂ ਦੀਆਂ ਬਹੁਤ ਵਧੀਆ ਸਨ ਪਰ ਦੀ ਘਾਟਾਂ ਰਡਕੀਆ 1 ਜਿਵੇਂ ਸਦੀਕ ਸਾਬ ਦੇ ਅਤੇ ਅਪਣੇ ਗੀਤਾ ਦੀ ਲੈਅ ਲੋੜ ਤੋਂ ਵੱਧ ਤੇਜ ਸੀ ।2 ਗੀਤਕਾਰ ਬਾਪਲੇ ਵਾਲੇ ਦਾ ਨਾਮ ਕਟ ਕੇ ਆਪਣਾ ਨਾਮ ਲੈਣਾ। ਬਾਕੀ ਚਮਕੀਲਾ ਜੀ ਬਾਰੇ ਗਲ ਬਹੁਤ ਹੀ ਸਤਕਾਰ ਨਾਲ ਅਤੇ ਸੱਚੀ ਕੀਤੀ। ਪੋਡਕਾਸਟ ਬਹੁਤ ਵਧੀਆ ਲੱਗੀ । ਧਨਵਾਦ ਜੀ

  • @samaonwale8182
    @samaonwale8182 3 місяці тому

    23/2/07 ਨੂੰ ਅਸੀਂ ਆਪਣੇ ਵਿਆਹ ਦੀ ਤਰੀਕ ਰਾਜੇ ਕਰਕੇ ਲੇਟ ਕੀਤੀ ਗਈ c ਰਾਜੇ ਦਾ ਅਖਾੜਾ ਲਗਵਾਈਆਂ ਸਤੋਜ

  • @sukhdeepsidhi7420
    @sukhdeepsidhi7420 3 місяці тому

    Siraa banda bai raja down to earth ❤❤❤

  • @jugmeetbrarbrar9595
    @jugmeetbrarbrar9595 3 місяці тому +1

    V good ਬਾਈ ਜੀ

  • @sukhmanjotsingh9613
    @sukhmanjotsingh9613 3 місяці тому +1

    ❤ very good ji

  • @palwindersingh1319
    @palwindersingh1319 3 місяці тому

    Buhht vadiya ji

  • @socialsukhi6985
    @socialsukhi6985 3 місяці тому

    Raja sidhu tusi sachia gallan kitia Dil jit lya chamkila chamar si tahi marya

  • @bablisingh4580
    @bablisingh4580 3 місяці тому +1

    ਰਾਜਾ ਸਿੱਧੂ nice

  • @jalwindersingh3949
    @jalwindersingh3949 3 місяці тому

    ਘੈਂਟ ਬੰਦਾ ਰਾਜਾ ਸਿੱਧੂ

  • @kewalsekhon8206
    @kewalsekhon8206 3 місяці тому

    Good veer g

  • @user-cj4gr9jl8u
    @user-cj4gr9jl8u 3 місяці тому

    Sade pinda da singer aa y Raja sidhu bahut ghant aa Bai hun wale klakara nalo kete jeada vdya