ਬਠਿੰਡੇ ਤੋ ਦਿੱਲੀ ਜਾਣ ਵਾਲੀ ਸੁਰੰਗ | ਸੱਚ ਆਇਆ ਸਾਹਮਣੇ

Поділитися
Вставка
  • Опубліковано 10 вер 2024

КОМЕНТАРІ • 33

  • @gurmailbrar3163
    @gurmailbrar3163 6 днів тому +5

    ਸੁੱਖਾ ਪੂਰੀਆ ਹੋਈਆ ਜਿੰਨਾ ਦੀਆ ਤਾ ਹੀ ਜੱਗਾ ਸੁੰਦਰ ਬਣਾਈ ਪਈ ਅਫਸਰ ਬਣੇ ਜੋ ਕਾਫ਼ੀ ਸੁੰਦਰ ਬਣਾ ਗੇ ਜਗਾ

  • @harbsnskhichi
    @harbsnskhichi 2 місяці тому +12

    ਇਹ ਕਿਸੇ ਮੁਸਲਮਾਨ ਵਿਅਕਤੀ ਦੀ ਕਬਰ ਹੈ ਅਤੇ ੧੯੫੭ ਤੋ ਪਹਿਲਾ ਦੀ ਹੈ, ਨਾ ਕਿ ਸੁਰੰਗ ਹੈ ਗਲਤ ਪ੍ਚਾਰ ਕੀਤਾ ਜਾ ਰਿਹਾ ਹੈ

    • @IqbalSingh-id2ko
      @IqbalSingh-id2ko Місяць тому

      ਨਹੀਂ ਜੀ ਇਹ ਰਾਹ ਰੋਹਤਕ ਤੋਂ ਪਿਸ਼ੌਰ ਜਾਂਦਾ ਹੁੰਦਾ ਸੀ ਉਦੋਂ ਦਾ ਕੁਛ ਬਣਾਇਆ ਹੋਇਆ ਹੈ

  • @HarpalSingh-vp6cc
    @HarpalSingh-vp6cc Місяць тому +7

    ਸੁੱਖਾਂ ਪੂਰੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕੋਈ ਪੂਰੀਆ ਨਹੀ ਕਰ ਸਕਦਾ ਵਹਿਗੁਰੂ ਜੀ ਦਾ ਸਿਮਰਨ ਕਰੋ ਇਸ ਜਨਮ ਮਰਨ ਵਿਚੋਂ ਨਿਕਲ ਜਾਵੋ

  • @jagmohansinghtoor3356
    @jagmohansinghtoor3356 Місяць тому +8

    ਭਾਈ ਸਾਹਿਬ ਸ਼ੇਰ ਸ਼ਾਹ ਸੂਰੀ ਦੇ ਸਮੇਂ ਲਹੋਰ ਤੋਂ ਦਿੱਲੀ ਪੈਦਲ ਰਸਤੇ ਵਿੱਚ ਆਪਣੀ ਫੋਜ ਦੇ ਠਹਿਰਨ ਲਈ ਬਣਾਏ ਗਏ ਉਸ ਨੇ ਡਾਕ ਪ੍ਰਬੰਧ ਲਈ ਤਿੰਨ ਕਿਲੋਮੀਟਰ ਤੇ ਬੁਰਜ਼ ਬਣਾਏ ਸੀ ਤੇ 25/30ਕਿਲੋ ਮੀਟਰ ਤੇ ਪੜਾ ਬਣਾਏ

    • @IqbalSingh-id2ko
      @IqbalSingh-id2ko Місяць тому +1

      ਬਾਈ ਜੀ ਤੁਹਾਡੀ ਗੱਲ ਸਹੀ ਹੋ ਸਕਦੀ ਹੈ ਕਿਉਂਕਿ ਇਹ ਰਸਤਾ ਪੁਰਾਣੇ ਸਮਿਆਂ ਵਿਚ ਰੋਹਤਕ ਤੋਂ ਪਿਸ਼ੌਰ ਜਾਂਦਾ ਸੀ

  • @RoyalLife-oo4ji
    @RoyalLife-oo4ji 29 днів тому +4

    ਵੀਰੇ ਮੈ ਸੁਣਿਆ ਜਿਸਦਾ ਘਰ ਨਾ ਬਣਦਾ ਹੋਵੇ
    ਓਹ ਇਥੋਂ ਸਵੇਰੇ ਸਵੇਰੇ ਇਕ ਇੱਟ ਚੁੱਕ ਕੇ ਘਰੇ ਲਿਜਾਵੇ ਓਹਦਾ ਵਧੀਆ ਘਰ ਬਣ ਜਾਂਦਾ
    ਕਰੋ ਇਹਦੀਆਂ ਇੱਟਾ ਤੇ ਵੀ ਕਿਰਪਾ

  • @RooplalNar
    @RooplalNar 2 дні тому

    ਇਹ ਬਹੁਤ ਵੱਡੀ ਗੱਪ ਹੈ। ਐਨੀ ਵੱਡੀ ਸੁਰੰਗ ਦਾ ਕਿਸੇ ਇਤਿਹਾਸ ਵਿਚ ਕੋਈ ਜ਼ਿਕਰ ਨਹੀਂ ਮਿਲਦਾ। ਸੁਰੰਗਾਂ ਕਿਲਿਆਂ ਦੇ ਆਸ ਪਾਸ ਜ਼ਰੂਰ ਹੁੰਦੀਆਂ ਸਨ। ਅਸੀਂ 2013 ਵਿਚ ਫਤਹਿਪੁਰ ਸੀਕਰੀ ਗਏ , ਉਥੇ ਗਾਈਡ ਸਾਨੂੰ ਕਹਿੰਦਾ ਕਿ ਏਥੋਂ ਸੁਰੰਗ ਲਹੌਰ ਤੱਕ ਜਾਂਦੀ ਸੀ।ਪਰ ਅੱਗੇ ਜਵਾਬ ਨਹੀਂ ਦੇ ਸਕਿਆ ਕਿ ਕਿਸ ਬਾਦਸ਼ਾਹ ਨੇ ਬਣਾਈ, ਕਦੋਂ ਤੱਕ ਉਸ ਦੀ ਵਰਤੋਂ ਹੋਈ, ਬੰਦ ਕਦੋਂ ਹੋਈ, ਕੋਈ ਇਤਿਹਾਸਕ ਲਿਖਤਾਂ ਵਿੱਚ ਜ਼ਿਕਰ - ਕੱਖ ਨਾ ਦੱਸ ਸਕਿਆ।ਬਸ ਏਦਾਂ ਹੀ ਚੱਲੀ ਜਾ ਰਿਹਾ ਹੈ।😊

  • @chanansingh1566
    @chanansingh1566 13 днів тому +2

    ਅਟਾਰੀ ਸਰਹੱਦ ਤੋਂ ਤਰਨਤਾਰਨ ਸਾਹਿਬ ਤੱਕ ਸ਼ੇਰ ਸੂਰੀ ਮਾਰਗ ਤੇ ਕੁਝ ਨਿਸ਼ਾਨੀਆਂ ਹਨ ਮੁਗਲ ਹਾਕਮਾਂ ਵੇਲੇ ਦੀਆਂ।

  • @chanansingh1566
    @chanansingh1566 13 днів тому +1

    ਅੰਧਵਿਸ਼ਵਾਸ਼ੀ ਹੈ ਵੀਰ ਜੀ।

  • @NirmalSingh-fj1hv
    @NirmalSingh-fj1hv Місяць тому +2

    ਇਹ ਸ਼ੇਰ ਸ਼ਾਹ ਸੂਰੀ ਮਾਰਗ ਤੇ ਬਣੀਆ ਸਰਾਵਾਂ ਵਿੱਚੋਂ ਇੱਕ ਆ,ਸੁਰੰਗ ਵਾਲੀ ਧਾਰਨਾ ਗਲਤ ਆ,ਇਹ ਮਾਰਗ ਨਥਾਣੇ ਦੇ ਕੋਲ ਦੀ ਲੰਘਦਾ ਸੀ

  • @jagseersinghsidhu2297
    @jagseersinghsidhu2297 День тому

    ਕਿਹੜੇ ਪਿੰਡ ਕਸਬੇ ਵਿੱਚ ਹੈ ਇਹ ਜਗ੍ਹਾ

  • @charanjeetsingh7782
    @charanjeetsingh7782 20 днів тому +1

    ਬੇਅਕਲ ਲੋਕ ਇੱਟਾਂ ਨੂੰ ਪੂਜੀ ਜਾਦੈ ਹਨ

  • @swaranjitkaur-vw2kq
    @swaranjitkaur-vw2kq 26 днів тому +2

    ਸੰਭਾਲ ਵੀ ਕਰੋ

  • @user-iv5jo9id6d
    @user-iv5jo9id6d 9 годин тому

    ਇਹ ਜਗ੍ਹਾ ਕਿਹੜੇ ਪਿੰਡ ਹੈ

  • @IqbalSingh-id2ko
    @IqbalSingh-id2ko Місяць тому +2

    ਬਾਈ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਮੈ ਤਾਂ ਰੋਜ਼ਾਨਾ ਲੰਘਦਾ ਇਹਦੇ ਕੋਲ ਦੀ । ਹੁਣ ਸੁੱਖਣਾ ਸੁੱਖ ਕ ਵੇਖੁ ਜੇਕਰ ਪੂਰੀ ਹੋਗੀ ਤਾਂ । ਰੋਜਾਨਾ ਇਸ ਕੋਲ ਦੀ ਦੋ ਟਾਈਮ ਲੰਘਦਾ ਮੈ।

    • @Kotfattacity
      @Kotfattacity 8 днів тому +1

      Kehdy ਪਿੰਡ ਆ bro ਏਹ

  • @swarnsingh6145
    @swarnsingh6145 Місяць тому +2

    ਏਡੀ ਲੰਮੀ ਸੁਰੰਗ ਨਹੀਂ ਹੋ ਸਕਦੀ ਮੁਗਲ ਕਾਲ ਦੇ ਵਿੱਚ ਡਾਕ ਦਾ ਇੱਕ ਡਾਕ ਬੰਗਲਾ ਸੀ

    • @IqbalSingh-id2ko
      @IqbalSingh-id2ko Місяць тому

      ਬਾਈ ਪੁਰਾਣੇ ਸਮੇਂ ਵਿੱਚ ਇਹ ਰਾਹ ਰੋਹਤਕ ਤੋਂ ਪਿਸ਼ੌਰ ਜਾਂਦਾ ਸੀ ਉਦੋਂ ਕੁਛ ਬਣਾਇਆ ਹੋਊਗਾ

  • @manjitji4495
    @manjitji4495 2 місяці тому +3

    Hanji veer asi Latala pind dist Ludhiana to Aap da program dekh rehe ha

    • @IqbalSingh-id2ko
      @IqbalSingh-id2ko Місяць тому

      ਬਾਈ ਜੀ ਮੈ ਰੋਜ ਦੀ ਵਾਰ ਲੰਘਦਾ ਇਸਦੇ ਕੋਲ ਦੀ ਮੈ ਵੀ ਸੁੱਖਣਾ ਸੁਖ ਕੇ ਵੇਖੁੰਗਾ ਕਿ ਪਤਾ ਪੂਰੀ ਹੋਜੇ😊

  • @JasvirSingh-ze4wr
    @JasvirSingh-ze4wr Місяць тому +6

    ਪਹਿਲਾਂ ਜਾਣਕਾਰੀ ਹਾਸਲ ਕਰਿਆ ਕਰੋ।ਲੱਲੀਆਂ ਨਾ ਮਾਰਿਆ ਕਰੋ।ਲੋਕਾਂ ਨੂੰ ਭਰਮਾ ਵਿੱਚ ਪਾਉਂਦੇ ਹੋ।

  • @Nimmasidhuu
    @Nimmasidhuu 2 дні тому

    Ki sach aya saahmne ??

  • @BharatBhushan-tv6cm
    @BharatBhushan-tv6cm Місяць тому +1

    Jaga..Pined.Da.Nam
    Bapu.Dasu.

  • @BharatBhushan-tv6cm
    @BharatBhushan-tv6cm Місяць тому +1

    Janvra.B.T.I.Kielay.To..
    Jandeiea.Delie.nu.

  • @ZIGsawPB2
    @ZIGsawPB2 6 днів тому

    Kahimkarn val ta aam hi ne badar kol

  • @lakhvirbhuchu1157
    @lakhvirbhuchu1157 Місяць тому

    Titel ta 22 tusi a likh rikha dilhi chal ke Bathinda surong nikel hune

  • @daljitsingh6401
    @daljitsingh6401 Місяць тому

    ਪਿੰਡ ਰਿਉਦ ਕਲਾਂ ਨੇੜੇ ਬੋਹਾਵਿਖੇ ਵੀ ਏਹੋ ਜਿਹਾ ਸੇਮ ਸਥਾਨ ਹੈ

  • @user-em6mw4ky8z
    @user-em6mw4ky8z 24 дні тому

    Srava ,Sher Shah Suri time dya ,koi engreja time di nahi

  • @sukhwindersingh-ed2rz
    @sukhwindersingh-ed2rz 24 дні тому

    Indian ne sukha lai mela la dena

  • @harsimransingh2405
    @harsimransingh2405 18 днів тому

    Gal Karen large Pala such Lea karo

  • @GagansidhuSidhu-f7y
    @GagansidhuSidhu-f7y Місяць тому

    Koi kamm di gll kro
    Pkayi na marro