Zalam Massa Rangharh | Sikh Itihasik | Movie | BN Sharma | Malkeet Rauni | Labh Chatamli Wala

Поділитися
Вставка
  • Опубліковано 31 гру 2023
  • #sikhhistory #sikhmovement #sikhfilms #bnsharma #malkeetrauni #malkitrauni #labhChatamli #mustwatch
    Must Watch
    Sikh Itihasik Movie Massa Rangarh
    Punjabi Movies | Sikh Movies | Itihasik | Massa Rangarh
  • Фільми й анімація

КОМЕНТАРІ • 112

  • @OldKathaKirtan
    @OldKathaKirtan  6 місяців тому +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
    ਉਹ ਸਭ comments ਲਈ ਜਿਨ੍ਹਾਂ ਫਤਹਿ ਬੁਲਾਈ ਹੈ ਯਾ ਬੁਲਾਉਣਗੇ।
    ਇਕ ਬੇਨਤੀ ਹੈ ਜੀ ਕਿ ਇਸ ਫਿਲਮ ਚ ਸੁਖਦੇਵ ਸਿੰਘ ਢੀਂਡਸਾ ਦਾ ਇਕ ਦ੍ਰਿਸ਼ ਹੋਣ ਕਰਕੇ ਇਸ ਫਿਲਮ ਦੇ comments ਸੈਕਸ਼ਨ ਚ ਰਾਜਨੀਤਿਕ ਰੰਗ ਨਾਂਹ ਭਰਿਆ ਜਾਵੇ ਜੀ,
    ਰਾਜਨੀਤੀ ਨਾਲ ਜੁੜੇ ਸਭ comments ਡਿਲੀਟ ਕੀਤੇ ਜਾਣਗੇ ਅਤੇ ਕਾਫੀ ਸਾਰੇ ਡਿਲੀਟ ਕੀਤੇ ਵੀ ਗਏ ਹਨ।
    ਅਤੇ ਏਹ ਫਿਲਮ ਸਾਡੀ ਖੁਦ ਦੀ ਨਹੀਂ ਬਣਾਈ ਹੋਈ ਜੀ,
    ਪਰ ਇਸ ਨੂੰ ਪੋਸਟ ਕਰਨ ਚ ਯਾ ਸੰਗਤ ਨਾਲ ਸਾਂਝੀ ਕਰਨ ਚ ਕੋਈ ਕਮੀ ਪੇਸ਼ੀ ਹੋ ਗਈ ਹੋਵੇ ਤਾਂ ਭੁੱਲ ਚੁੱਕ ਦੀ ਮੁਆਫੀ ਮੰਗਦੇ ਹਾਂ ਜੀ।

  • @didarsingh7599
    @didarsingh7599 6 місяців тому +13

    ਬਹੁਤ ਵਧੀਆ ਜੀ ਵਧਾਈ ਹੋਵੇ ਅਜਿਹੀ ਫਿਲਮ ਬਣਾਉਣ ਲਈ। ਗੁਰੂ ਸਾਹਿਬ ਜੀ ਕਿਰਪਾ ਰਖਣਾ ਜੀ।

  • @santokhsinghbenipal8592
    @santokhsinghbenipal8592 6 місяців тому +12

    ਧੰਨ ਧੰਨ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਜੀ

  • @jagbirsingh6499
    @jagbirsingh6499 6 місяців тому +6

    ਧੰਨ ਨੇ ਗੁਰੂ ਦੇ ਯੋਧੇ ਭਾਈ ਮਹਿਤਾਬ ਸਿੰਘ ਜੀ ਭਾਈ ਸੁੱਖਾ ਜਿੰਦਾਬਾਦ

  • @gurbhejsandhu8166
    @gurbhejsandhu8166 6 місяців тому +3

    Waheguru ji ka khalsa waheguru ji ki fathay

  • @devindermangla7027
    @devindermangla7027 6 місяців тому +11

    , ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਫਤਿਹ 🙏🙏🙏

  • @avtarsingh2531
    @avtarsingh2531 6 місяців тому +6

    ਸਿੱਖ ਕੌਮ ਹਮੇਸ਼ਾਂ ਗੁਰੂ ਕਿਰਪਾ ਸਦਕਾ ਚੜ੍ਹਦੀ ਕਲਾ ਰਹੀ ਹੈ ਅਤੇ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੇਗੀ ਪਰ ਇਸ ਕੌਮ ਦਾ ਜੇਕਰ ਕਿਸੇ ਨੁਕਸਾਨ ਕੀਤਾ ਹੈ ਤਾਂ ਇਸ ਦੇ ਲੀਡਰਾਂ ਨੇ ਹੀ ਕੀਤਾ ਹੈ।

  • @user-hg3cj2lx2b
    @user-hg3cj2lx2b 6 місяців тому +4

    ਬਹੁਤ ਵਧੀਆ ਵੀਡਿਓ ਹੈ। ਖ਼ਾਲਸੇ ਨੂੰ ਵਾਹਿਗੁਰੂ ਚੜਦੀ ਕਲਾ ਰੱਖੇ।

  • @darshanlalbatra8535
    @darshanlalbatra8535 6 місяців тому +2

    ਬਹੁਤ ਜਨਮ ਬਿਛੁਰੇ ਥੇ ਮਾਧੋ ਜਨਮ ਤੁਮਹਾਰੇ ਲੇਖੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਵਧੀਆ ਡਾਕੂਮੈਂਟਰੀ ਹੈ ਜੀ ਵਾਹਿਗੁਰੂ ਮਿਹਰ ਕਰੇ ਜੀ

  • @seemasodhisodhi1274
    @seemasodhisodhi1274 6 місяців тому +2

    ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜਾਰਾ 🎉🎉🎉🎉🎉🎉❤

  • @JagrajSingh-fl3fx
    @JagrajSingh-fl3fx 6 місяців тому +5

    Waheguru ji ka Khalsa waheguru ji ki Fateh ❤❤❤❤❤❤❤❤❤❤❤❤❤❤❤

  • @amrikSingh-ur4cd
    @amrikSingh-ur4cd 6 місяців тому +2

    ਵਧੀਆ ਇਤਿਹਾਸ ਦੇ ਪੰਨਿਆਂ ਨੂੰ ਵੇਖਣ ਮਿਲਿਆ ਹੈ

  • @sahibsingh6733
    @sahibsingh6733 6 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @user-hg3cj2lx2b
    @user-hg3cj2lx2b 6 місяців тому +3

    ਬਹੁਤ ਵਧੀਆ ਵੀਡਿਓ ਹੈ। ਖ਼ਾਲਸੇ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।

  • @mukhtarsingh2251
    @mukhtarsingh2251 6 місяців тому +4

    Bahut hi badhiya film WaheGuru Ji ka Khalsa WaheGuru Ji ki Fateh

  • @harvinderkaur2871
    @harvinderkaur2871 6 місяців тому +1

    Bole so nehal sat Sri akal 🙏

  • @kalasingh161
    @kalasingh161 6 місяців тому +3

    ❤❤❤❤ ਬਹੁਤ ਵਧੀਆ

  • @pardeepgrewal494
    @pardeepgrewal494 6 місяців тому +1

    ਕਾਫੀ ਸਾਲ ਪਹਿਲਾਂ ਸਾਡੇ ਪਿੰਡ ਭਦੌੜ ਦੀ ਬੀੜ ਵਿੱਚ ਇਸ ਫਿਲਮ ਦੀ ਸ਼ੂਟਿੰਗ ਹੋਈ ਸੀ,,,, ਅਸੀਂ ਵੀ ਸ਼ੂਟਿੰਗ ਦੇਖਣ ਗਏ ਸੀ,,,,, ਅੱਜ ਫਿਲਮ ਦੇਖਣ ਦਾ ਮੌਕਾ ਮਿਲਿਆ।

  • @user-iy7uc2bj3u
    @user-iy7uc2bj3u 6 місяців тому +1

    ਬਹੁਤ ਵਧੀਆ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

  • @avtarkasoulino.1363
    @avtarkasoulino.1363 6 місяців тому +5

    Wahyguru ji kirpa karo ji apne guru sikhan ty Ji Maharaj ji

  • @user-xm1zi7ck9n
    @user-xm1zi7ck9n 6 місяців тому +2

    ❤❤❤ satnam SRI waheguru g

  • @user-mh5fmBatth
    @user-mh5fmBatth 6 місяців тому

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @amarjitsingh1946
    @amarjitsingh1946 6 місяців тому +4

    ਵਾਹਿਗੁਰੂ ਜੀ

  • @KuldeepSingh-xv4mx
    @KuldeepSingh-xv4mx 6 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-wz7ok7ly5m
    @user-wz7ok7ly5m 6 місяців тому +1

    Waheguruji waheguru ji

  • @balbirsingh8655
    @balbirsingh8655 6 місяців тому +4

    ਬਹੁਤ ਵਧੀਆ ਜੀ। 39:46

  • @gurmeetchahal7798
    @gurmeetchahal7798 6 місяців тому +2

    Waheguru ji ka khalsa Waheguru ji ki fateh

  • @amarjitsinghhans2144
    @amarjitsinghhans2144 6 місяців тому +2

    ਬਹੁਤ ਵਧੀਆ ਜੀ❤

  • @mohansinghwarval87
    @mohansinghwarval87 6 місяців тому +37

    ਅਜਿਹੀਆਂ ਡਾਕੂਮੈਂਟਰੀ ਫਿਲਮਾਂ ਸਿਆਸੀ ਲੀਡਰ ਦੇਖਣ ਉਸ ਤੋਂ ਬਾਦ ਬੱਚੇ ਅਤੇ ਨੌਜਵਾਨ ਦੇਖਣ ,ਜੋਸ਼ਵਰਧਕ ਫਿਲਮ ਹੈ, ਫਿਲਮ ਨਹੀ ਇੰਜ ਮਹਿਸੂਸ ਹੋਇਆ ਕਿ ਸੱਚ ਹੀ ਉਸ ਦੌਰ ਵਿੱਚ ਹਾਂ,ਸਾਰੇ ਕਲਾਕਾਰਾਂ ਨੂੰ ਮੇਰੇ ਵੱਲੋਂ ਵਧਾਈਆਂ,ਧੰਨਵਾਦ

  • @LovepreetSingh-nf8rm
    @LovepreetSingh-nf8rm 6 місяців тому +4

    ਬਹੁਤ ਵਧੀਆ

  • @balwantsinghpharwahi3656
    @balwantsinghpharwahi3656 5 місяців тому +1

    ਵਹਿਗੂਰੂ ਜੀ ਕਾ ਖਾਲਸਾ ਵਹਿਗੂਰੂ ਜੀ ਕੀ ਫਤਿਹ

  • @satvirkaur1651
    @satvirkaur1651 6 місяців тому +4

    Satnam Shri Waheguru SahibJi 🙏🙏🙏🙏🙏

  • @charatsingh5843
    @charatsingh5843 6 місяців тому +1

    Very good ji

  • @hardialsingh1
    @hardialsingh1 6 місяців тому +2

    ਵਧੀਆ ਉਦਮ ਜੀ ।

  • @babysingh6656
    @babysingh6656 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤ਵਾਹਿਗੁਰੂ ਜੀ ਵਾਹਿਗੁਰੂ🙏🙏👍👌💪💪🧚‍♀🧚‍♂👑 🤳 नान्द आ गया ਵਾਹਿਗੁਰੂ ਜੀ

  • @KuldeepSingh-hc3jv
    @KuldeepSingh-hc3jv 6 місяців тому

    ਵਾਹਿਗੁਰੂਜੀ ਖਾਲਸਾ ਵਾਹਿਗੂਰੁ ਜੀ ਕੀ ਫਹਿਤੇ🙏🙏🙏🙏🙏🙏🙏🙏🙏🙏🙏

    • @OldKathaKirtan
      @OldKathaKirtan  6 місяців тому

      ਫਤਹਿ ਦੇ ਅੱਖਰ ਠੀਕ ਕਰੋ ਜੀ

  • @gurvindersingh8943
    @gurvindersingh8943 6 місяців тому +2

    bahut vadia dharmik film hai waheguru ji🙏🙏🙏

  • @user-km9gd4bx4t
    @user-km9gd4bx4t 6 місяців тому +1

    ਬਹੁਤ ਵਧੀਆ ਵੀੳਡੀ ਆ ਧੰਨਵਾਦ

  • @XEnFarmer1974
    @XEnFarmer1974 6 місяців тому +1

    ਬਾ ਕਮਾਲ ਪੇਸ਼ਕਾਰੀ, ਜਿਉਂਦਾ ਰਹੇ ਹਰ ਇਕ ਕਲਾਕਾਰ।

  • @GurpreetSingh-ui7vq
    @GurpreetSingh-ui7vq 6 місяців тому +5

    ਬਹੁਤ ਘੈਂਟ ਵੀਡੀਓ ਬਣਾਈ ਤੁਸੀਂ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਪੰਥ ਨੂੰ ਇਹੋ ਜਿਹੀਆਂ ਵੀਡੀਓਜ਼ ਦੀਆਂ ਬਹੁਤ ਜ਼ਿਆਦਾ ਲੋੜਾਂ ਹਨ

  • @user-wz7ok7ly5m
    @user-wz7ok7ly5m 6 місяців тому

    Bole so Nihal sat Shri akaal akaal

  • @beantrenatus4291
    @beantrenatus4291 6 місяців тому +7

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @jasveersingh5284
    @jasveersingh5284 6 місяців тому +3

    Very good tem

  • @tubebabaji8188
    @tubebabaji8188 6 місяців тому

    ਵਧੀਆ ਉਪਰਾਲਾ, ਇਸ ਤਰ੍ਹਾਂ ਦੀ ਛੋਟੀਆਂ ਵੱਡੀਆਂ ਫਿਲਮਾਂ ਬਣਦੀਆਂ ਰਹਿਣੀਆਂ ਚਾਹੀਦੀਆਂ ਹਨ

  • @user-vu2od7dm1f
    @user-vu2od7dm1f 6 місяців тому +5

    Dhan dhan baba sukha ji dhan dhan baba mehtab singh ji🦁🦁

  • @tarlochansingh7533
    @tarlochansingh7533 6 місяців тому +1

    Waheguruji

  • @rajbirkaur8138
    @rajbirkaur8138 6 місяців тому +1

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਫਤਿਹ

  • @mohindersingh9263
    @mohindersingh9263 6 місяців тому

    ਬਹੁਤ ਵਧੀਆ ਉਪਰਾਲਾ ਕੀਤਾ

  • @JaspalSingh-fo9hh
    @JaspalSingh-fo9hh 6 місяців тому +2

    Waheguru ji ka Khalsa WaheGuru ji ki Fateh 🙏🙏🌹🌹

  • @amarbirsingh2935
    @amarbirsingh2935 6 місяців тому +3

    Goodmove

  • @PrinceSingh-ym8nk
    @PrinceSingh-ym8nk 6 місяців тому +1

    Waheguru ji❤️🙏🙏❤️

  • @chamkaursidhu464
    @chamkaursidhu464 6 місяців тому +1

    Waheguru g Ka khalsa waheguru g Kee Fateh

  • @tarasinghsingh6623
    @tarasinghsingh6623 6 місяців тому

    Very nice 👍

  • @kaurshinderpal7863
    @kaurshinderpal7863 6 місяців тому +4

    Waheguru Ji

  • @user-vu2od7dm1f
    @user-vu2od7dm1f 6 місяців тому +2

    Waghe guru ji❤❤

  • @prabhpalsingh38
    @prabhpalsingh38 6 місяців тому

    Very good

  • @rajabhupindersingh6482
    @rajabhupindersingh6482 7 місяців тому +3

    👍

  • @santokhsinghbenipal8592
    @santokhsinghbenipal8592 6 місяців тому

    ਧੰਨਵਾਦ ਜੀ

  • @darshanbrar1371
    @darshanbrar1371 6 місяців тому

    ਬਾਬਾ ਨਾਨਕ ਸਿੱਖ। ਕੌਮ ਦੇ ਸਿਰ ਤੇ ਹੱਥ ਰੱਖੀ

  • @user-xm1zi7ck9n
    @user-xm1zi7ck9n 6 місяців тому

    ❤❤❤❤❤❤❤❤❤❤❤ satnam SRI waheguru g satnam SRI waheguru g satnam SRI waheguru g satnam SRI waheguru g

  • @user-ss2tl9my4c
    @user-ss2tl9my4c 6 місяців тому +1

    Gurmeet ROMÂNIEI KURALI PB GOOD ❤❤❤❤❤❤❤

  • @user-fl9re1up3b
    @user-fl9re1up3b 3 місяці тому +1

    Please provide with English subtitles 🙏🙏 Sat Sri Akal 🙏🙏

    • @OldKathaKirtan
      @OldKathaKirtan  3 місяці тому +1

      sorry dear ,,,, that can be much costly due to hard work,,,if u r interested then u can hire a guide who can translate for u ,,otherwise u can contact us ,,we will forward ur demand to any prefessional and we have to pay him/ her for that work,,,,then we can reupload...thanks for your attention 🙏🙏 Sat Sri Akal 🙏🙏

  • @muhammadyaqoob3165
    @muhammadyaqoob3165 6 місяців тому +1

    بلا شبہ۔ سکھ۔ قوم۔ ایک۔ دلیر اور بہادر۔ قوم ھے 🇵🇰 خا لصہ۔ جی۔ خیراں ہوون 💯۔ سردار جی بہت آچھی۔ فلم ھے

  • @JaimalSingh-ps5wf
    @JaimalSingh-ps5wf 6 місяців тому

    Waheguru waheguru ji

  • @buntyjatt5567
    @buntyjatt5567 6 місяців тому +1

    ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਪ੍ਰਣਾਮ 🙏🙏🙏
    ਸਿੱਖ ਮਿਸਲਾਂ ❤

  • @MohanSingh-er7oy
    @MohanSingh-er7oy 6 місяців тому

    ❤❤❤❤

  • @JasvirSingh-iu4dc
    @JasvirSingh-iu4dc 6 місяців тому

    Waheguruji 🙏🙏

  • @iqbalsinghiqbalsingh3449
    @iqbalsinghiqbalsingh3449 6 місяців тому +1

    🙏🙏🙏🙏

  • @Neverforget1984-od9mt
    @Neverforget1984-od9mt 6 місяців тому

    Nice movie ❤❤❤❤❤

  • @user-wb8jd8yv4p
    @user-wb8jd8yv4p 6 місяців тому +1

    Sukhpalsingh Dhingar Rampura

  • @MeetPharmacyKnowlage
    @MeetPharmacyKnowlage 6 місяців тому

  • @user-se6pb3xm5v
    @user-se6pb3xm5v 6 місяців тому

    Very good movie

  • @kuldeepsingh-kd3uc
    @kuldeepsingh-kd3uc 6 місяців тому

    Waha guru jika khalsa waha guru ji fatha

  • @avtarsingh4716
    @avtarsingh4716 6 місяців тому

    Waheguru ji ka khalsa waheguru ji ka khalsa bhut vadhiya movie hai

  • @user-mi8rh4wu2j
    @user-mi8rh4wu2j 6 місяців тому

    DHAN..DHAN..GURU..RAM..DAS..G..KIRPA..KARAN..

  • @jagjindersingh5142
    @jagjindersingh5142 6 місяців тому

    Ah.kush.Hun.Ho.Raha.Ha

  • @ajabsingh2610
    @ajabsingh2610 6 місяців тому

    ਮੂਵੀ ਰੀਵੀਊ ਕਰਨ ਦੀ ਲੋੜ ਹੈ ਦੋ ਸਿੰਘਾਂ ਦੇ ਟਾਕਰੇ ਵਿਚ ਸਤਾ ਵਿਚੋਂ ਇਕ ਵੀ ਨਹੀਂ ਮਾਰਦੇ

  • @PremsinghSinghprem-gh8qx
    @PremsinghSinghprem-gh8qx 5 місяців тому

    𝕎𝕒𝕙𝕖𝕘𝕦𝕣𝕦

  • @user-fy9xo4ii5u
    @user-fy9xo4ii5u 6 місяців тому

    Nic pic par moslmani boni ne boli gaye

  • @user-kj1uy4oy2c
    @user-kj1uy4oy2c 6 місяців тому

    Sant Gurmit Singh Nahi Baba Balbir Singh Haa

  • @avtarkasoulino.1363
    @avtarkasoulino.1363 6 місяців тому +2

    Audio dabing shi nhi hy ji...

  • @baljindersingh-qo6zx
    @baljindersingh-qo6zx 6 місяців тому

    ਮੱਸਾ ਰੰਘੜ ਹੈ
    ਜਾਂ ਰੰਗੜ

  • @HardipsinghChahal-qh8ez
    @HardipsinghChahal-qh8ez 6 місяців тому

    Kavesree. Thik. Hi.filam galat hi.waheguru ji.

  • @RealistCalif
    @RealistCalif 6 місяців тому

    O, Sikho tay Singho. Tusi Brahman d reet tay chalan valay Khalsa ho. Guru Gobind Singh ji reet tay chalna tuhaday laee ik ROG a. Massay nay jo kita c usda fal ohnu nil gya. Hun lod a Sikh Unity tay films bnon d. Sma vicharo O Sikho. Pta ni tuhano Gurmat d samjh auni v k nahi.

    • @OldKathaKirtan
      @OldKathaKirtan  6 місяців тому +1

      ਧੰਨਵਾਦ ਜੀ ਆਪ ਜੀ ਦਾ
      ਤੁਸੀਂ ਕਿਰਪਾ ਕਰਕੇ ਉੱਦਮ ਕਰਕੇ ਅੱਗੇ ਆਓ ਜੀ ਤੇ ਸਾਨੂੰ ਵੀ ਗੁਰਮਤ ਦੀ ਸਮਝ ਦਾ ਦਾਨ ਦਿਉ ਜੀ ।

  • @kuljitsingh2620
    @kuljitsingh2620 6 місяців тому +2

    ਵਾਹਿਗੁਰੂ ਜੀ

  • @Chonvi_kavishri.
    @Chonvi_kavishri. 6 місяців тому +2

    Waheguru ji

  • @user-wq7rx1lw1g
    @user-wq7rx1lw1g 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ

  • @tarvinderbrarbrar5413
    @tarvinderbrarbrar5413 6 місяців тому

    Waheguru Ji

  • @Gursewak_chandi
    @Gursewak_chandi 6 місяців тому

    Waheguru ji waheguru ji

  • @JaswinderSingh-rp5iz
    @JaswinderSingh-rp5iz 6 місяців тому

    Whaeguru g ka khalsa Whaeguru g ki fatih

  • @sukhwarval1566
    @sukhwarval1566 6 місяців тому

    ਵਾਹਿਗੁਰੂ ਜੀ

  • @baljitcheeda7457
    @baljitcheeda7457 6 місяців тому +3

    Waheguru ji

  • @karamjeetghumaan8354
    @karamjeetghumaan8354 6 місяців тому +1

    Waheguru ji

  • @CanadaKD
    @CanadaKD 6 місяців тому +1

    Waheguru ji

  • @gurbanikirtan4793
    @gurbanikirtan4793 6 місяців тому

    Waheguru ji

  • @user-kc8hw4pm9b
    @user-kc8hw4pm9b 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwantsingh413
    @kulwantsingh413 6 місяців тому

    ਵਾਹਿਗੁਰੂ ਜੀ

  • @santokhsinghbenipal8592
    @santokhsinghbenipal8592 6 місяців тому

    ਵਾਹਿਗੁਰੂ ਜੀ

  • @KamaljeetKaur-bx3vi
    @KamaljeetKaur-bx3vi 6 місяців тому

    Waheguru ji

  • @jasssingh524
    @jasssingh524 6 місяців тому

    Waheguru ji