ਅੰਕੁਰ ਨਰੂਲਾ ਲੋਕਾਂ ਨੂੰ ਜੋੜਦਾ ਪਖੰਡਵਾਦ ਨਾਲ,ਚੱਲਦੀ ਇੰਟਰਵਿਊ 'ਚ ਸਿੰਘ ਨੇ Fire 'ਤੇ ਕਿਵੇਂ ਨੱਚਦੇ ਲੋਕ ਦੱਸੀ ਸੱਚਾਈ

Поділитися
Вставка
  • Опубліковано 18 гру 2024

КОМЕНТАРІ • 379

  • @gurnamsingh2804
    @gurnamsingh2804 6 місяців тому +35

    ਬਾਬਾ ਜੀ ਰੁੱਖ ਲਾਉਣ ਦੀ ਗੱਲ ਕਰੋ ਪਾਣੀ ਬਚਾਉਣ ਦੀ ਗੱਲ ਕਰੋ ਅੱਗੇ ਆਉਣ ਵਾਲੇ ਸਮਾ ਦੀ ਲੋੜ ਹੈ 🌳🌳🌳🌳🌳🌳

  • @ManyMore-kh6yx
    @ManyMore-kh6yx 6 місяців тому +21

    ਪ੍ਰਭੂ ਯਿਸੂ ਮਸੀਹ ਇਸ ਸਰਦਾਰ ਜੀ ਦੇ ਨੂੰ ਅਕਲ ਦੇਵੇਗਾ

  • @gaganpreetgillrubbygill9559
    @gaganpreetgillrubbygill9559 6 місяців тому +7

    ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇਗਾ ਉਹ ਨਿਕੰਮਾ ਠਹਿਰੇਗਾ ਹਰ ਜਵਾਨ ਜੋ ਤੇਰੇ ਵਿਰੁੱਧ ਨਿਓਲੇ ਉੱਠੇਗੀ ਦੋਸ਼ੀ ਠਹਿਰੇਗੀ

  • @lovepreetlove7338
    @lovepreetlove7338 6 місяців тому +9

    ਪ੍ਰਭੂ ਯਿਸੂ ਜਿੰਦਾ ਪਰਮੇਸ਼ਵਰ ਹੈ

  • @Jesus_lover9
    @Jesus_lover9 6 місяців тому +64

    ਬਾਇਬਲ ਚਮਤਕਾਰਾਂ ਨਾਲ ਭਰੀ ਪਈ ਹੈ ਤੇ ਪ੍ਰਭੂ ਯਿਸੂ ਇਥੇ ਚੰਗਾ ਕਰਦਾ ਹੈ ਉਹ ਪਹਿਲਾਂ ਵੀ ਚੰਗਾ ਕਰਦਾ ਸੀ ਤੇ ਹੁਣ ਵੀ ਚੰਗਾ ਕਰਦਾ ਹੈ

  • @JagroopSinghRoopa-ph7eu
    @JagroopSinghRoopa-ph7eu 6 місяців тому +43

    ਕੀ ਕਰਲੋ ਲੋਕੋਂ ਸਾਡੇ ਸਰੀਰ ਨੂੰ ਮਾਰ ਦੇਵੋਗੇ ਪਰ ਜੋ ਸਾਡੇ ਅੰਦਰ ਆ ਉਸ ਨੂੰ ਕਿਵੇਂ ਦੂਰ ਕਰੋਂਗੇ ਪ੍ਰਭੂ ਦੇ ਬੱਚੇ ਆ ਉਸਦੇ ਹੀ ਰਹਾਂਗੇ ਪ੍ਰਭੂ ਯਿਸ਼ੂ ਮਸੀਹ ਜ਼ਿੰਦਾ ਸੀ ਹੈ ਤੇ ਹਮੇਸ਼ਾ ਰਹੇਗਾ ।ਹਾਲੈਲੂਯਾਹ,ਹਾਲੈਲੂਯਾਹ

  • @Jesus_lover9
    @Jesus_lover9 6 місяців тому +38

    ਲੋਕ ਸਚਾਈ ਨੂੰ ਜਾਣ ਰਹੇ ਹਨ ਜੀਵਨ ਸੱਚ ਮਾਰਗ ਪ੍ਰਭੂ ਯਿਸੂ ਹੈ

  • @sonumasih-oi2kw
    @sonumasih-oi2kw 6 місяців тому +6

    Hallelujah Hallelujah Hallelujah Hallelujah Hallelujah Hallelujah

  • @GurmeetSingh-um7gy
    @GurmeetSingh-um7gy 6 місяців тому +1

    ਇਹ ਬਾਬੇ ਨੂੰ ਇਲਾਜ ਦੀ ਜਰੁਰਤ ਹੈ

  • @narindersingh-de1no
    @narindersingh-de1no 6 місяців тому +20

    ਜੈ ਮਸੀਹ ਦੀ ਬਾਬਾ ਜੀ ਤੁਸੀ ਪੰਜਾਬ ਦਾ ਮਹੋਲ ਖਰਾਬ ਨਾ ਕਰੋ ਬਾਬਾ ਕਦੇ ਮਸੀਹ ਲੋਕ ਕਿਸੇ ਧਰਮ ਖਿਲਾਫ ਕਦੇ ਨੀ ਬੋਲੇ

  • @williamtell4077
    @williamtell4077 6 місяців тому +6

    ਬਾਬਾ ਤੇਰੇ ਵਰਗੇ ਖੁਦਾ ਦੇ ਕੰਮ ਨੂੰ ਕਦੇ ਖਰਾਬ ਨਹੀ ਕਰ ਸਕਦੇ। ਜਾਹ ਜੋਰ ਲਾ ਕੋ ਦੇਖਲਾ।

  • @gurnamsingh2804
    @gurnamsingh2804 6 місяців тому +26

    ਬਾਈਬਲ ਸੱਚ ਹੈ ਯਿਸੂ ਤੋ ਚੰਗਿਆਈ ਹੈ ਆਮੀਨ

  • @goldybhatti8504
    @goldybhatti8504 6 місяців тому +6

    Fire da matlab babe nu 🔥🔥 🔥🔥 Lagdi

  • @shalindersingh1421
    @shalindersingh1421 6 місяців тому +12

    ਬਾਬਾ ਜੀ ਤੁਹਾਨੂੰ ਪਤਾ ਹੀ ਨਹੀਂ ਉਹ ਫਾਇਰ ਕੀ ਚੀਜ਼ ਆ ਓਹ ਖ਼ੁਦਾ ਦਾ ਜਲਾਲ ਆ , ਹਟ ਜਾਓ ਤੁਸੀ ਨਾ ਪੰਗੇ ਲਓ ਖ਼ੁਦਾ ਨਾਲ ਤੇ ਖ਼ੁਦਾ ਦੇ ਖੜੇ ਕੀਤੇ ਦਾਸਾ ਨਾਲ ,,ਰੱਬ ਤੁਹਾਨੂੰ ਅਕਲ ਮੱਤ ਦਵੇ

  • @subymall
    @subymall 6 місяців тому +18

    Apostle ankur narula ji zindabad.

  • @harisharora9056
    @harisharora9056 6 місяців тому +8

    I LOVE MY JESUS ✝️♥️😘🥰😍❤️✝️

  • @happykheeva2803
    @happykheeva2803 6 місяців тому +6

    ਤੁਸੀਂ ਲੋਹੇ ਵਾਲੀ ਤਲਵਾਰਾ ਦੀ ਗੱਲ ਕਰ ਰਾਹੇ ਹੋ
    ਪਰ ਧੇਆਨ ਨਾਲ ਬਾਈਬਲ ਦਾ ਇਹ ਵਚਨ ਪੜੋ ਇਸ ਵਿਚ ਆਤਮਿਕ ਤਲਵਾਰਾ ਦੀ ਗੱਲ ਕੀਤੀ ਆ ਅਤੇ ਯੁੱਧ ਸ਼ੈਤਾਨ ਦਿਆ ਤਾਕਤਾ ਨਾਲ ਲਹੁ ਅਤੇ ਮਾਸ ਮਤਲਬ ਇਨਸਾਨ ਨਾਲ ਨਹੀ ਸਗੋਂ ਸ਼ੈਤਾਂਨ੍ ਨਾਲ ਪਰਮੇਸ਼ਵਰ ਤੁਹਾਨੂੰ ਸਮਝਣ ਦੀ ਬੁੱਧ ਦੇਵੇ

  • @victorjohn2345
    @victorjohn2345 6 місяців тому +13

    ਇਹ ਬਾਬਾ ਪੰਜਾਬ ਵਿੱਚ ਇੱਕ ਖਾਸ ਮਕਸਦ ਤਹਿਤ ਸਿੱਖਾਂ ਤੇ ਇਸਾਈਆਂ ਨੂੰ ਲੜਾਉਣ ਅਤੇ ਬਿਹਾਰੀਆਂ ਦਾ ਪੰਜਾਬ ਤੇ ਕਬਜਾ ਕਰਾਉਣ ਆਇਆ।

  • @victorjohn2345
    @victorjohn2345 6 місяців тому +15

    ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਗਰੇਜੀ ਵਿੱਚ ਟਰਾਂਸਲੇਸ਼ਨ ਕੀਤੀ ਹੈ ਅਤੇ ਬਹੁਤ ਜਗਾ , ਵਾਹਿਗੁਰੂ ਦੀ ਟਰਾਂਸਲੇਸ਼ਨ ਵਿੱਚ GOD ਲਿਖਿਆ ਤੇ ਕਈ ਜਗਾ ਵਾਹਿਗੁਰੂ ਦੀ ਜਗਾ ਅੰਗਰੇਜੀ ਟਰਾਂਸਲੇਸ਼ਨ ਵਿੱਚ LORD ਵੀ ਲਿਖਿਆ।
    ਇਹ ਸ਼ਬਦ LORD ਅਤੇ GOD ਪਵਿੱਤਰ ਬਾਇਬਲ ਵਿੱਚ ਸਿਰਫ, ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸ਼ੂ ਮਸੀਹ ਵਾਸਤੇ ਇਸਤੇਮਾਲ ਹੋਏ ਨੇ ।

    • @GigachadBoy13
      @GigachadBoy13 5 місяців тому

      But why punjabi Bible trying to do with waheguru they can write parmeshwar,or ishwar

  • @AmrinderSingh-dw4fp
    @AmrinderSingh-dw4fp 5 місяців тому +1

    ਜੇ ਅੰਕੁਰ ਨਰੂਲਾ ਪਖੰਡ ਨਾਲ ਜੋੜਦਾ ਤੁਸੀਂ ਨਾਂ ਜੁੜੋ ਮਹੌਲ ਨਾ ਖਰਾਬ ਕਰੋ ਆਪਣੇ ਧਰਮ ਚ ਪੱਕੇ ਹਹੋ ਜੈ ਮਸੀ😅ਹ

  • @karamjitkaur3846
    @karamjitkaur3846 5 місяців тому +1

    ਅੱਜ ਦੀ ਤਾਜ਼ਾ ਖਬਰ ਦੁਨੀਆਂ ਦੇ ਉੱਪਰ 2% ਲੋਕ ਧੁੱਪ ਨਾਲ ਸੜਦੇ ਹਨ ਬਾਕੀ 98% ਪਾਸਟਰ ਅੰਕੁਰ ਨਰੂਲਾ ਜੀ ਦੀ ਸੇਵਾ ਤੋਂ ਸੜਦੇ ਹਨ 😂😂

  • @SidhuVlogs-c2b
    @SidhuVlogs-c2b 6 місяців тому +2

    Love you ❤jesus ⛪🙏🏻🙏🏻🙏🏻✝️✝️✝️✝️✝️✝️✝️⛪⛪⛪⛪⛪⛪⛪⛪ I love jesus❤❤❤

  • @manjeetsahota566
    @manjeetsahota566 6 місяців тому +1

    ਰੱਬ ਦੇ ਕੰਮ ਨਹੀਂ ਰੁਕਦੇ ਹੁੰਦੇ ਤੇਰੇ ਵਰਗੇ ਕਈ ਆਏ ਕਈ ਗਏ ਇਹ ਜਿੰਦਾ ਖੁਦਾ ਦਾ ਕੰਮ ਹੈ ਇਹ ਨਹੀਂ ਰੁਕਣਾ

  • @Sargam_malik0915
    @Sargam_malik0915 6 місяців тому +5

    i Love Jesus ❤

  • @kashmirkaur3864
    @kashmirkaur3864 6 місяців тому +26

    ਬਹੁਤਾ ਨਹੀਂ ਬੋਲਣਾ ਤੇਰੇ ਵਰਗੇ 36 ਆਏ 36 ਆਣਗੇ ਤੇ 36 ਚਲੇ ਜਾਣਗੇ ਕਿਸੇ ਵਿੱਚ ਇਨੀ ਪਾਵਰ ਤੇ ਤਾਕਤ ਨਹੀਂ ਹੈਗੀ ਕਿ ਪਰਮੇਸ਼ਰ ਔਰ ਪ੍ਰਭੂ ਦੇ ਕੰਮਾਂ ਨੂੰ ਰੋਕ ਸਕੇ ਸੁਣਦਾ ਆ

    • @GuruKhalsa-rh6um
      @GuruKhalsa-rh6um 6 місяців тому

      ਹੈ ਤਾਕਤ ਖਾਲਸੇ ਦੇ ਵਿੱਚ ਸੱਚ ਬੋਲਣ ਦੀ ਪਖਾਣੇ ਨੂੰ ਦੂਰ ਕਰਨ ਦੀ ਇਹ ਸੱਚ ਜਿਹੜਾ ਹ ਇਸਦਾ ਹੈ ਕਿਉਂਕਿ ਅਸੀਂ ਪਖੰਡ ਨੂੰ ਨਹੀਂ ਮੰਨਦੇ

    • @GuruKhalsa-rh6um
      @GuruKhalsa-rh6um 6 місяців тому +1

      ਇਹ ਮਸੀਹੀਆਂ ਵਰਗੇ ਵੀ 36 ਆਏ ਤੇ 36 ਗਏ ਇਹ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ ਇਥੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਬੱਚਿਆਂ ਦਾ ਖੂਨ ਡੋਲ ਕੇ ਆਜ਼ਾਦੀ ਦਵਾਈ ਹੈ ਇਸ ਕਰਕੇ ਸਾਨੂੰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ ਇੱਥੇ ਰਾਜ ਕਰੇਗਾ ਖਾਲਸਾ

    • @AjayJhamat-ri3hi
      @AjayJhamat-ri3hi 6 місяців тому

      ​@@kashmirkaur3864bhene guru Gobind singh ji ne sab vaar dita apna jdo Muslim bnonde c hun taa TUC aap he bani jande muslim nale kaur name hatta lyo

    • @jagdishsingh936
      @jagdishsingh936 6 місяців тому +4

      Thada raj es Duniya da hai bro paviter Bible vich likhya khudawand parbu jeshu masih ji ne kha k mera raj es darhti da nai bal k sawarg da hai

    • @jagdishsingh936
      @jagdishsingh936 6 місяців тому +3

      Es layi Sanu es zmeen de raj de koi jurut nai

  • @MukeshMukesh-yt8by
    @MukeshMukesh-yt8by 6 місяців тому +6

    Love you JESUS

  • @PeterRandhawa-hx3cu
    @PeterRandhawa-hx3cu 6 місяців тому +2

    I love you Jesus

  • @behumanhuman8073
    @behumanhuman8073 6 місяців тому +9

    Eh paagal babe da pehla madical test karwaya jave ehde Ankur nrula Ji ne kinnya ke talvara Mariya ne Bass eh Lok sab jealous di bihmaari de sihkaar ne 😂

  • @HarvinderSingh-xl5re
    @HarvinderSingh-xl5re 6 місяців тому +1

    ਇਸ ਬਾਬੇ ਨੂੰ ਬਿਜਲੀ ਲਗਵਾਉਣ ਦੀ ਜੁਰਅਤ ਹੈ

  • @brarsaab1710
    @brarsaab1710 5 місяців тому +1

    Jessu ji Jindabad

  • @karamjitkaur3846
    @karamjitkaur3846 5 місяців тому +1

    ਤੂੰ ਬੋਲਣਾ ਬੰਦ ਕਰ ਬਾਬਾ ਇਹ ਫਾਈਅਰ 🔥🔥🔥🔥 ਬੰਦ ਨੀ ਹੋਣੀ

  • @Jesusismysaviour-i8h
    @Jesusismysaviour-i8h 5 місяців тому +1

    Baba ji Rab to daro Apostle ji koi dharam nahe ਬਦਲਦੇ ਉਹ ਤਾ ਰੱਬ ਦੇ ਸੱਚੇ ਦਾਸ ਆ

  • @manjeetsahota566
    @manjeetsahota566 6 місяців тому +1

    ਇਹ ਬਾਬੇ ਨੂੰ ਈਸਾਈ ਧਰਮ ਤੋਂ ਖ਼ਤਰਾ ਹੁੰਦਾ ਪਰ ਫੈਮਿਲੀ ਈਸਾਈਆਂ ਕੋਲ ਛੱਡ ਕੇ ਪੰਜਾਬ ਆਗਿਆ ਪਾਖੰਡੀ ਬਾਬੇ

  • @ManyMore-kh6yx
    @ManyMore-kh6yx 6 місяців тому +5

    ਫਾਇਰ ਦਾ ਮਤਲਬ ਹੈ ਅੱਗ ਤੁਸੀਂ ਕਿਉ ਅੱਗ ਤੈ ਕਿਉ ਡਰਦੇ

  • @saimbhatti350
    @saimbhatti350 6 місяців тому +7

    Aa baba ਬਸ ਪੰਜਾਬ ਦਾ ਮਾਹੌਲ ਖਰਾਬ ਕਰਨ ਆਇਆ yr A famous ਹੋਣ ਲਈ ਆਇਆ ਓ ਭਰਾ ਮੇਰੇ famous ਹੋਣ ਲਈ ਹੋਰ ਵੀ ਬੜੇ ਤਰੀਕੇ ਆ ਕੇ ਤੁਹਾਨੂੰ ਬੱਸ ਈਸਾਈ ਕੌਮ ਈ ਲੱਭ ਦੀ aa
    Parmeshwar ਤੈਨੂੰ ਬੁੱਧੀ ਦੇਵੇ

  • @umeshmassey6190
    @umeshmassey6190 6 місяців тому +3

    Jay Masih ki❤😂🎉

  • @arnsthans8850
    @arnsthans8850 6 місяців тому +2

    ਬਾਬਾ ਜੀ ਤੇਰੇ ਵਰਗੇ ਬਹੁਤ ਆਏਂ ਬਹੁਤ ਗੈਏ ਤੁਹਾਡੇ ਵਿਰੋਧ ਦੇ ਨਾਲ ਕੁਝ ਵੀ ਨਹੀਂ ਕਰ ਸਕਦੇ ਤੁਸਾਡਾ ਵਿਸ਼ਵਾਸ ਹੈ ਹੀ ਨਹੀਂ ਅਗਰ ਕੋਈ ਤੁਹਾਨੂੰ ਸੱਭਾ ਤੇ ਬੈਹਮ ਹੈ ਤਾਂ ਤੁਸੀਂ ਇਕ ਦਿਨ ਵਿਚ ਆ ਕੇ ਦੇਖੋ ਤੇਰੇ ਵਰਗੇ ਮੁਰਖ ਨੂੰ ਕੀ ਪਤਾ ਹੈ

  • @HPJohal-qi1lo
    @HPJohal-qi1lo 6 місяців тому +4

    Baba 😂 comedy aa 😂 hasa aunda comedy baba

  • @manjeetsahota566
    @manjeetsahota566 6 місяців тому +1

    ਤੇਰੇ ਵਰਗੇ ਪਹਿਲਾਂ ਵੀ ਇਸਾਈਆਂ ਨੂੰ ਟਾਰਗੇਟ ਕਰਦੇ ਸੀ ਹੁਣ ਜੇਲ ਵਿੱਚ ਬੈਠੇ ਆ ਇਹ ਬਾਬਾ ਪੈਸੇ ਲੱਭਦਾ ਇਹਨੂੰ ਪੈਸੇ ਦੀ ਭੁੱਖ ਆ

  • @KamalKaur-s9w
    @KamalKaur-s9w 6 місяців тому

    ਖੁਦਾ ਇਹ ਦੂਸਰਿਆਂ ਲਈ ਖੱਡਾ ਖੋਦ ਦਾ ਇਹਲੀ ਖੁਦ ਖੋਦਿਆਿਆ ਜਾਏਗਾ 🙏🙏🙏✝️✝️✝️

  • @Abhishek-xj6yc
    @Abhishek-xj6yc 6 місяців тому

    ਜ ਏਨਾ ਜੋਰ। ਆਪਣੀ ਸਿੱਖੀ ਨੂੰ ਸੁਧਾਰਨ ਤੇ ਲਾਉਂਦੇ ਤਾਂ ਅੱਜ ਕੁਝ ਦਾ ਕੁਝ ਹੋ ਜਨਾ c

  • @NavdeepMehra-je6dw
    @NavdeepMehra-je6dw 6 місяців тому +4

    Baba g lgda grmi da ashr ho gea thde te😂😂😂

  • @arnsthans8850
    @arnsthans8850 6 місяців тому +1

    ਤੇਰੇ ਵਰਗੇਆ ਦੇ ਵਿਚ ਕੁਝ ਵੀ ਨਹੀਂ ਜਦੋਂ ਇਨਸਾਨ ਅਮ੍ਰਿਤ ਸ਼ੱਕ ਲੈਂਦਾ ਹੈ ਉਹ ਆਪਣੇ ਜੀਵਨ ਨੂੰ ਬਦਲ ਲੈਂਦਾ ਹੈ ਇਹ ਇਕ ਪਖੰਡੀ ਬੰਦਾ ਹੈ ਇਸ ਨੂੰ ਬਾਬਾ ਨਹੀਂ ਕਹਿਣਾ ਵੀ ਇਕ ਪਾਪ ਹੈ ਇਹ ਹੁਣ ਬਾਹਰ ਨਹੀਂ ਜਾਏਂ ਗਾ ਇਥੇ ਹੀ ਰੁਲ਼ ਖੁਲ ਜਾਣਾ 😂😂😂

  • @denismasih
    @denismasih 6 місяців тому +1

    ਪ੍ਰਭੂ ਜਿਸ਼ੂ ਮਸੀਹ ਜੀ ਦੁਨੀਆ ਦਾ ਅਰਾਮ ਦੇਣ ਵਾਲਾ ਪ੍ਰਭੂ ਹੈ,ਤਾਂਹੀ ਕਈ ਲੋਗ ਅਰਾਮ ਲੈਣ ਲਈ ਵਿਦੇਸ਼ਾਂ ਵਿਚ ਜਾਉਂਦੇ ਹਨ, ਲੋਗਾ ਨੂੰ ਵਿਦੇਸ਼ਾਂ ਇਨਾ ਨਸ਼ਾ ਰਿਸਕ ਲੈ ਕੇ ਵੀ ਉਥੇ ਜਾਉਂਦੇ ਹਨ, ਇਹ ਬਾਬਾ ਜੀ ਵਿਦੇਸ਼ ਤੋ ਆਏ ਹਨ ਛੁੱਟੀ ਕੱਟਣ ਵਾਸਤੇ,🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧

  • @sherrypoul3855
    @sherrypoul3855 6 місяців тому +2

    ਦਿਮਾਗ਼ ਸੈੱਟ ਹੋਣ ਵਾਲਾ ਹੈ ਬਾਬੇ ਦਾ

  • @Mehakcreatins
    @Mehakcreatins 6 місяців тому +1

    Gurpreet di gal ch dmm hai.

  • @Biblevachn66
    @Biblevachn66 5 місяців тому +2

    sare प्रूफ दिंदे आ ,कदी chruch आओ ता पत्ता लग्गे

  • @sonumasih-oi2kw
    @sonumasih-oi2kw 6 місяців тому +1

    ilove Jesus ❤

  • @Avikavu
    @Avikavu 6 місяців тому +3

    Jai maseeh di

  • @swarndeepjp55
    @swarndeepjp55 6 місяців тому +2

    Pehila apni manji thele soti maro , je kise majb bare pata na hove , gapp ni Mari de , nale parchar. Nhi rukda jai Masih di

  • @sunnybainsa2679
    @sunnybainsa2679 6 місяців тому +3

    ਜੇ ਡੋਰ ਹੁੰਦਾ ਨਾ ਇਹਨੂੰ ਡਰ ਨਹੀਂ ਹੈਗਾ ਵਿਚਾਰੇ ਨੂੰ ਇਹਨੂੰ ਡਰ ਡਰ ਨਾਲ ਕੰਬਦਾ ਪਿਆ ਏ ਬਾਬਾ ਸਦੀ ਦਾ ਇਹਨੇ ਬਾਹਰ ਨਹੀਂ ਪੰਗਾ ਲਿਆ ਇੱਥੇ ਆਇਆ ਇਹਨੂੰ ਪਤਾ ਮੈਂ ਇਮੋਸ਼ਨਲ ਲੋਕਾਂ ਨੂੰ ਕਿੱਦਾਂ ਫੂਲ ਬਣਾਉਣਾ ਕਿੱਦਾਂ ਫੇਮ ਲੈਣਾ ਇਹਨੂੰ ਅੱਜ ਤੋਂ ਪਹਿਲਾਂ ਕੋਈ ਨਹੀਂ ਜਾਣਦਾ ਅਸੀਂ ਪਹਿਚਾਣਦਾ ਨਹੀਂ ਸੀ ਹੁਣ ਇੱਥੇ ਆਣ ਕੇ ਇਹਨੇ ਫੇਮ ਲੈਣ ਦੇ ਚੱਕਰ ਚ ਇਸ ਮਨਿਸਟਰੀ ਦੇ ਉੱਤੇ ਉਂਗਲ ਚੱਕੀ ਆ ਇਹਦੇ ਵਰਗੇ ਕਈ ਆਏ ਕਈ ਗਏ ਇਹ ਸਿੱਖ ਕੌਮ ਨੂੰ ਇਦਾਂ ਦੇ ਲੋਕੀ ਬਦਨਾਮ ਕਰ ਰਹੇ ਤੂੰ ਤਾਂ ਭਰਾਵਾ ਵੇਹਲਾ ਆ ਤੂੰ ਤਾਂ ਦੂਜਿਆਂ ਦੇ ਪੈਸਿਆਂ ਤੇ ਐਸ਼ ਕਰਨੀ ਜਾਣਦਾ ਆ ਤੈਨੂੰ ਪਤਾ ਆ ਗੁੰਡਾਗਰਦੀ ਦਾ ਸਰਟੀਫਿਕੇਟ ਕਿੱਦਾਂ ਮਿਲਣਾ ਸਕਰੀਨਾਂ ਤੇ ਠੀਕ ਹੁੰਦੇ ਭਲਿਆ ਲੋਕਾ ਸਕਰੀਨਾਂ ਤੇ ਕਿੱਦਾਂ ਤੂੰ ਝੂਠ ਕਹਿ ਦੂਗਾ ਲੋਕੀ ਆਸਟ੍ਰੇਲੀਆ ਅਮਰੀਕਾ ਚ ਬੈਠੇ ਠੀਕ ਹੁੰਦਾ ਆ ਲੋਕੀ ਉਹਨਾਂ ਵਾਸਤੇ ਕਿੱਦਾਂ ਉਹਨਾਂ ਨੂੰ ਇਨਵਾਈਟ ਕਰਦੇ ਕਿੱਦਾਂ ਉਹਨਾਂ ਦਾ ਸਵਾਗਤ ਕਰਦੇ ਤੁਹਾਡਾ ਕੋਈ ਕਰਦਾ ਇਦਾਂ ਬਾਹਰਲੇ ਦੇਸ਼ਾਂ ਚ ਕਦੀ ਤੁਸੀਂ ਕਹਿ ਦਿੰਦੇ ਆ ਪੈਸੇ ਦੇ ਕੇ ਧਰਮ ਪਰਿਵਰਤਨ ਕਰਵਾਉਂਦੇ ਕਦੀ ਕਹਿੰਦੇ ਪੈਰ ਚੱਲੇ ਹੁੰਦੇ ਆ ਲੋਕਾਂ ਤੋਂ ਪਹਿਲਾਂ ਸਟੇਟਮੈਂਟ ਤੋਂ ਇੱਕ ਰੱਖ ਆਪਣੀ ਮੈਂ ਤੈਨੂੰ ਕਹਿਨੀ ਆ ਵੀ ਤੂੰ ਉੱਥੇ ਮੁਰਦੇ ਲੈ ਕੇ ਜਾਣਾ ਤੂੰ ਆਪ ਚੰਗਾ ਕਰ ਲਾ ਹੋ ਸਕਦਾ ਲੋਕੀ ਤੇਰੇ ਮਗਰ ਆ ਜਾਣ

  • @thesupernaturalpowerofjesus
    @thesupernaturalpowerofjesus 6 місяців тому +1

    Hallelujah hallelujah hallelujah

  • @krishanlal8535
    @krishanlal8535 6 місяців тому

    *🇮🇳✝️🌷🌾💐🕯❤❤❤ कृषचिअनटी कोई जाति-धर्म नहीं बल्कि स्वर्गीय सौंदर्य और सुगंध है इसमें प्रेम, सत्य, विनम्रता, कोमलता, मानवता, पवित्रता, धर्मपरायणता, और सभी रूहानी उपहार शामिल हैं। आमीन🙏*

  • @renujakki7147
    @renujakki7147 5 місяців тому

    ਬਾਬਾ ਜੀ ਕਿਸੇ ਦੇ ਧਰਮ ਨੂੰ ਮਾਰਾ ਨਹੀਂ ਬੋਲੀ ਦਾ ਰੱਬ ਦੀ ਲਾਠੀ ਆਵਾਜ਼ ਨਹੀਂ ਆਉਂਦੀ ਖੁਦਾ ਦੇ ਆਤਮਾ ਨੂੰ ਮਾਰਾ ਨਾ ਬੋਲੋ ਜੀ ਖੁਦਾ ਤੈਨੂੰ ਬਰਕਤ ਦਵੇ Amen

  • @krishanlal8535
    @krishanlal8535 6 місяців тому

    *✝️✝️सरदार जी आप जैसे लोग कहीं भी सिविल वार करवा सकते हैं😮*

  • @GurpreetGopi-ei5mi
    @GurpreetGopi-ei5mi 6 місяців тому +1

    Jesus Aaj Virodhi Jagah Karda 2000 Sal Pallavi Karta Si Karta rahega

  • @manjeet-zn1rs
    @manjeet-zn1rs 5 місяців тому

    ਪਹਿਲਾਂ ਜਿਹੜਾ ਸੁਰਿੰਦਰ ਬਾਬਾ ਬਣਿਆ ਉਹਦੇ ਬਾਰੇ ਦਾ ਘਰ ਕੁਝ ਉਹ ਨਹੀਂ ਪਾਖੰਡ ਕਰ ਰਹੇ ਪੰਜਾਬ ਦੇ ਵਿੱਚ ਉਹਨੂੰ ਰੋਕ ਕੇ ਦਿਖਾਣਾ

  • @manjeetsahota566
    @manjeetsahota566 6 місяців тому

    ਬਾਈ ਇਹ ਬਾਬਾ ਇਸਾਈ ਕੰਟਰੀਆਂ ਵਿੱਚ ਰਹਿ ਗਏ ਉਹਨਾਂ ਦਾ ਖਾਂਦਾ ਤੇ ਇਹਨੂੰ ਇਸਾਈ ਮਾੜੇ ਲੱਗਦੇ ਆ

  • @MukeshMukesh-yt8by
    @MukeshMukesh-yt8by 6 місяців тому +3

    Sardaar ji Hamara Parmeshvar ghamandio ka khud saamna krta hai

  • @MICHEL_MASIH_GURMEET_MASIH-sf1
    @MICHEL_MASIH_GURMEET_MASIH-sf1 6 місяців тому +1

    Jesus

  • @GurpreetGopi-ei5mi
    @GurpreetGopi-ei5mi 6 місяців тому +1

    Prabhu yishu Jinda Hai Aur Jinda rahega

  • @LovepreetMasih-tz6wg
    @LovepreetMasih-tz6wg 6 місяців тому +1

    Hallelujah hallelujah hallelujah ✝️🥰🤗❤

  • @SatnamSingh-lw8rk
    @SatnamSingh-lw8rk 5 місяців тому +1

    Baba g sadhu sunder singh g bare v thora padh loo

  • @malkitmasih3505
    @malkitmasih3505 5 місяців тому

    Hallelujah praise the Lord

  • @sunnybainsa2679
    @sunnybainsa2679 6 місяців тому +2

    ਦੱਸ ਰੱਬ ਨੂੰ ਜੁੱਤੀਆਂ ਨਾਲ ਤੋਲਾਂਦੇ ਆ ਬਾਬਾ ਜੀ ਤੂੰ ਸੱਚੀ ਮੂਰ ਰੱਖਿਆ ਜਾਂ ਫਿਰ ਤੂੰ ਮੂਰਖ ਹੋਣ ਦਾ ਢੋਗ ਕਰਨ ਦਿਆ ਇਥੇ ਆਣ ਕੇ ਤੇਰੀ ਜੇ ਇੰਨੀ ਵੱਡੀ ਫਾਈਟ ਆ ਇਸ ਚੀਜ਼ ਦੀ ਤੇ ਤੂੰ ਉਥੇ ਅਮੇਰੀਕਾ ਚ ਜਾਂਦੇ ਤਾਂ ਆ ਗਏ ਯੂਐਸ ਏ ਚ ਉਹਨਾਂ ਦੇ ਚਰਚੇ ਆ ਤੂੰ ਉੱਥੇ ਜਾਂਦੇ ਆਦੇ ਨਾਲ ਤੂੰ ਡਿਬੇਟ ਕਰ ਲਾ ਤੂੰ ਇੱਥੇ ਆਣ ਕੇ ਜੀ ਆਹ ਗੱਲਾਂ ਕਰ ਰਿਹਾ ਤੇ ਤੂੰ ਅਮੇਰਿਕਾ ਵਿੱਚ ਕਰ ਤੇ ਇਦਾਂ ਕਰ ਤੂੰ ਉੱਥੇ ਚ ਮੁੱਦਾ ਲੈ ਕੇ ਜਾਣਾ ਆ ਤੂੰ ਆਪ ਚੰਗਾ ਕਰ ਲਾ ਮੁਰਦੇ ਕਰ ਚੰਗੇ ਮੁਰਦੇ ਲੰਗੜੇ ਚਲਾ ਗੂੰਗੇ ਬੋਲੇ ਬੁਲਾ ਇੱਥੇ ਤੇ ਸਾਰੇ ਜਣੇ ਤੇਰੇ ਪਿੱਛੇ ਹੋ ਜਾਣ ਜੇ ਉੱਥੇ ਆ ਹੀ ਚੀਜ਼ ਲੋਕੀ ਕਰਨ ਜਾਂਦੇ ਆ ਜਾਂ ਪਾਖੰਡਵਾਦ ਉਥੇ ਕਰਨ ਜਾਂਦੇ ਆ ਤੇ ਤੂੰ ਇਹ ਚੀਜ਼ਾਂ ਨੂੰ ਰੋਕ ਨਾ ਇਹ ਚੀਜ਼ਾਂ ਕਿੱਥੇ ਲਿਖਿਆ ਕਿੰਨੀ ਹ ਤਾਂ ਵਿੱਚ ਲਿਖਿਆ ਜ਼ਹਿਰ ਪੀ ਲਓ ਤੂੰ ਵੀ ਲਾ ਬਾਬਾ ਜਹਿਰ ਨਾਲੇ ਤੇਰੀ ਪ੍ਰੋਬਲਮ ਖਤਮ ਤੇ ਨਾਲੇ ਤੇਰੀ ਜੈਲਸੀ ਖਤਮ ਤੇਰੀ ਈਰਖਾ ਭਾਵਨਾ ਖਤਮ ਤੂੰ ਤਾਂ ਮੈਨੂੰ ਲੱਗਦਾ ਕਦੇ ਗੁਰੂ ਗ੍ਰੰਥ ਸਾਹਿਬ ਨਹੀਂ ਪੜਿਆ ਜਿਦਾਂ ਦੀ ਤੇਰੀ ਅਕਲ ਲੱਗਦੀ ਸਾਨੂੰ ਉਹ ਤੋਂ ਸਕਰੀਨਾਂ ਤੇ ਜਿਹੜੇ ਲੋਕੀ ਘਰ ਬੈਠੇ ਉਥੇ ਕਦੀ ਗਏ ਨਹੀਂ ਆ ਜਿਨਾਂ ਨੂੰ ਪਤਾ ਹੀ ਨਹੀਂ ਕ੍ਰਿਸਚਨ ਧਰਮ ਬਾਰੇ ਉਹ ਵੀ ਠੀਕ ਹੋ ਰਹੇ ਆ ਉਹ ਕਿੱਦਾਂ ਹੋ ਰਹੇ ਆ ਤੂੰ ਵੀ ਕਰ ਮੈਂ ਕਹਿੰਦੀ ਆ ਤੂੰ ਵੀ ਤੇ ਇੱਥੇ ਮੈਂ ਹੈਗਾ ਤੂੰ ਵੀ ਕਰ ਤੂੰ ਵੀ ਪ੍ਰਚਾਰ ਦੇ ਦਮ ਤੇ ਠੀਕ ਕਰ ਰੋਗੀਆਂ ਨੂੰ ਤੂੰ ਵੀ ਦੱਸ ਜਿੱਦਾਂ ਗੁਰੂ ਗ੍ਰੰਥ ਸਾਹਿਬ ਕਹਿੰਦਾ ਨਾ ਉਸ ਹਿਸਾਬ ਨਾਲ ਚੱਲ ਤੂੰ ਵੀ ਤੈਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਸਮਝ ਆਇਆ ਤੇ ਤੈਨੂੰ ਬਾਈਬਲ ਕਿੱਥੋਂ ਸਮਝ ਆ ਜਾਣੀ ਪਹਿਲਾਂ ਮੈਨੂੰ ਇਹ ਦੱਸ ਜਿਹੜੇ ਡੇਗਦੇ ਆ ਉਹਨਾਂ ਨੂੰ ਕੋਈ ਤਕਲੀਫ ਨਹੀਂ ਤੂੰ ਐਵੇਂ ਢਿੱਡ ਪੀੜ ਕਰੀ ਜਾਂਦੀ ਤੇਰੀ ਤੇਰੇ ਚ ਵਿਸ਼ਵਾਸ ਹੈਗਾ ਤੇਰੀ ਮਤਲਬ ਕਿ ਤੇਰੀ ਸਵਾਦ ਨਾ ਹੈਗੀ ਉਹਨਾਂ ਵਿੱਚ ਤੂੰ ਤਾਂ ਜੀਜਸ ਨੂੰ ਝੂਠਾ ਕਹਿ ਰਿਹਾ ਤੂੰ ਬਾਈਬਲ ਨੂੰ ਝੂਠਾ ਪਾ ਰਿਹਾ ਤੇਰ ਨੂੰ ਕਿੱਦਾਂ ਜੀ ਚੰਗਾ ਕਰ ਦੂਗੇ 10 ਪਹਿਲਾਂ ਉਹਨੇ ਕਿਹਾ ਜਿੱਦਾਂ ਨਹੀਂ ਤੇਰੀ ਨਿਸ਼ਚਾ ਤੇਰੇ ਵਾਸਤੇ ਉਦਾਂ ਦਾ ਹੋਵੇ ਜਿੱਦਾਂ ਦਾ ਤੂੰ ਮੇਰੇ ਦਾਸ ਨਾ ਵਰਤਾਵ ਕਰੂੰਗਾ ਉਦਾਂ ਦਾ ਤੇਰੇ ਵਾਸਤੇ ਹੋਊਗਾ ਜੋ ਮੇਰੀ ਕੌਮ ਨੂੰ ਸਰਾਪ ਦਵੇਗਾ ਉਹ ਸਰਾਪੀ ਹੋਵੇਗਾ ਜੋ ਮੇਰੀ ਕੌਮ ਨੂੰ ਅਸੀਸ ਦਵੇਗਾ ਉਹ ਸੀਸਥ ਹੋਵੇਗਾ ਇੱਕ ਵੋਟ ਬਾਈਬਲ ਦਾ ਪੜ੍ਹ ਕੇ ਆ ਜਾਂਦੇ ਆ ਬੜਾ ਵੱਡਾ ਧੀਰ ਮਾਰ ਦਿੱਤਾ ਸੀ ਸਾਰੀ ਬਾਈਬਲ ਪੜੋ ਤੁਹਾਨੂੰ ਤਾਂ ਬਾਈਬਲ ਵਿੱਚ ਲਿਖਿਆ ਗਿਆ ਆ ਉਹ ਤਾਂ ਸਮਾਂ ਦੂਜੇ ਨੂੰ ਪਖੰਡ ਕਰਨ ਦਿੱਲੀ ਦੀ ਰਸਤਾ ਬਿੱਲੀ ਨਾਗਰ ਹੀ ਰਸਤੇ ਚੋਂ ਲੋਕੀ ਰਸਤਾ ਛੱਡ ਦਿੰਦੇ ਸੀ ਜੁੱਤੀ ਝਾੜਨ ਲੱਗ ਪੈਂਦੇ ਸੀ ਇੱਕ ਵੱਜ ਗਈ ਮੈਨੂੰ ਪਿੱਛੋਂ ਆਵਾਜ਼ ਕਾਹਤੋਂ ਮਾਰਤੀ ਉਹਨਾਂ ਨੇ ਤਾਂ ਇਸ ਚੀਜ਼ ਦੇ ਵਿੱਚੋਂ ਕੱਢਿਆ ਲੋਕਾਂ ਨੂੰ ਪੜੇ ਲਿਖੇ ਲੋਕੀ ਆਉਂਦੇ ਆ ਪੜ੍ੇ ਲਿਖੇ ਜਿਨਾਂ ਨੇ ਡਿਗਰੀਆਂ ਹਾਸਿਲ ਕੀਤੀਆਂ ਕਾਲਜ ਯੂਨੀਵਰਸਿਟੀ ਬਾਹਰ ਪੜੇ ਲੋਕੀ ਇੱਥੇ ਆਉਂਦੇ ਰਿਪੋਰਟਾਂ ਬਾਹਰਲੇ ਡਾਕਟਰਾਂ ਦੀਆਂ ਲੈ ਕੇ ਉੱਥੇ ਆਉਂਦੇ ਆ ਤੂੰ ਕਿਉਂ ਮਤਲਬ ਕਿ ਮੈਂ ਕਹਿੰਦੀ ਲੋਕੀ ਸ਼ਰਮਿੰਦਾ ਹੋਣ ਦੀ ਬਜਾਏ ਜ਼ਿਆਦਾ ਪੂਛ ਚੱਕ ਲੈਂਦੇ ਤਾਂ ਨੂੰ ਅੱਤ ਚੱਕ ਲੈਂਦੇ ਜਿਆਦਾ ਤੁਸੀਂ ਸ਼ਰਮਿੰਦੇ ਕਿਉਂ ਨਹੀਂ ਹੁੰਦੇ ਆਪਣੇ ਕੀਤੇ ਤੇ ਕਿਉਂ ਤੁਸੀਂ ਕੌਮ ਨੂੰ ਢਾਲ ਬਣਾ ਰਿਹਾ ਤੂੰ ਕਿਉਂ ਸਿੱਖ ਕੌਮ ਨੂੰ ਬਦਨਾਮ ਕਰ ਰਿਹਾ ਭਰਾਵਾ ਹੁਣ ਤੂੰ ਇੰਨਾ ਟਾਈਮ ਨਹੀਂ ਹੈਗਾ ਮੂਰਖ ਦੇ ਨਾਲ ਬੈਨਸਰ ਨੂੰ ਬਾਈਬਲ ਕਿਉਂਕਿ ਉਹਨਾਂ ਨੇ ਪੜ੍ਹਿਆ ਹੋਇਆ ਬਾਈਬਲ ਕਹਿੰਦੀ ਮੂਰਖ ਬੰਦੇ ਨੂੰ ਤੁਸੀਂ ਕਹੋਗੇ ਨਾ ਆਹ ਚੀਜ਼ ਗਲਤ ਆ ਮੂਰਖ ਕਹੂਗਾ ਤੂੰ ਮੇਰੇ ਤੇ ਸਿਟੀ ਚੱਕ ਰਿਹਾ ਤੂੰ ਮੈਨੂੰ ਸਿਟੀ ਨਾ ਤਾੜ ਰਿਹਾ ਉਹ ਤੇਰੀ ਡਾਂਟ ਨੂੰ ਸਿਟੀ ਸਮਝੂਗਾ ਤੇ ਤੇ ਤਿੰਨ ਲਾਂਚਣ ਲਗਾਉਗਾ ਜਿੱਦਾਂ ਤੂੰ ਲਗਾ ਰਿਹਾ ਆਉਣਾ ਤੇ ਇਹ ਤਾਂ ਪਰਮੇਸ਼ਵਰ ਨੇ ਕਿਹਾ ਹੋਇਆ ਕਿ ਮੂਰਖ ਬੰਦੇ ਨਾਲ ਬੈਨਸੋ ਨਾ ਤੂੰ ਨਹੀਂ ਮੰਨੂਗਾ ਪਰਮੇਸ਼ਰ ਹੈਗਾ ਆ ਜਿਹੜਾ ਤੇਰੇ ਕੋਲ ਪਰਮੇਸ਼ਰ ਹੈਗਾ ਚਲ ਤੂੰ ਉਹਦੇ ਉਹਦੇ ਨਾਂ ਤੇ ਹੀ ਕੁਝ ਕਰਕੇ ਦਿਖਾ ਦੇ ਆਪਣੇ ਘਰ ਦਾ ਕੁੱਤਾ ਵੀ ਬਿਮਾਰ ਹੋਵੇ ਤੇ ਜਿੱਥੇ ਠੀਕ ਹੋ ਰਹੇ ਆ ਉੱਥੇ ਤੂੰ ਐਲੀਗੇਸ਼ਨ ਲਾਉਂਦਾ ਵੀ ਰਹੇ ਗੱਲ ਚੰਗੀ ਥੋੜੀ ਇਹਦੇ ਵਾਸਤੇ ਕੋਈ ਰੋਟੀ ਨੂੰ ਚੋਚੀ ਨਹੀਂ ਕਹਿੰਦਾ ਹੈਗਾ ਇੰਸਟਾਗਰਾਮ ਤੇ ਲੋਕੀ ਆਪਣੀ ਮਰਜ਼ੀ ਨਾਲ ਆਪਣੇ ਜਿਸਮ ਤੋਂ ਕੱਪੜੇ ਆ ਲਾ ਰਹੀ ਆਂ ਕੁੜੀਆਂ ਉੱਥੇ ਨਹੀਂ ਤੂੰ ਬੋਲਦਾ ਹੈਗਾ ਮੇਰੀਆਂ ਤਾਂ ਗੱਲਾਂ ਬੱਚਿਆਂ ਤੋਂ ਵੀ ਭੈੜੀਆਂ ਮੂਰਖ ਭਰੀਆਂ ਗੱਲਾਂ ਤੇਰੀਆਂ ਜਿਹੜੇ ਤੁਹਾਡੀ ਕੌਮ ਦੇ ਸਿੱਖ ਲੋਕ ਆ ਜਿਹੜੇ ਸੱਚ ਮੁੱਚ ਸਿੱਖ ਆ ਉਹ ਤੇਰੀਆਂ ਗੱਲਾਂ ਨੂੰ ਸਾਰਾ ਅੰਡਰਸਟੈਂਡ ਕਰ ਰਹੇ ਹੋ ਤਰੀ ਨੀ ਤੇਰੇ ਨਾਲ ਤੁਰ ਰਹੇ ਤੇ ਨਾ ਉਹ ਕਦੀ ਤੁਰੋਗੇ ਤੈਨੂੰ ਇਕਬਾਲ ਮਸੀਹ ਨੇ ਜਵਾਬ ਦਿੱਤਾ ਤੈਨੂੰ ਅੰਕਲ ਨੂੰਲਾ ਪਾਸਟਰ ਨੇ ਜਵਾਬ ਦੇ ਤਾ ਪਰ ਤੂੰ ਮੂਰਖ ਬੰਦਾ ਜਿਹੜਾ ਫਿਰ ਤੋਂ ਦੁਬਾਰਾ ਤੋਂ ਕਦੀ ਤੂੰ ਕਿਸੇ ਚੀਜ਼ ਤੋਂ ਤੜਫਣ ਤੈਨੂੰ ਲੱਗੀ ਹੋਈ ਜਿੱਦਾਂ ਦੇਗੀ ਮੇਰੇ ਚ ਉਹਦਾ ਤੜਕਾ ਅੰਗ ਅੰਗ ਭੜਕਾ ਉਹ ਵਾਲਾ ਹਿਸਾਬ ਦੇ ਰਾਕ ਭੜਕਣ ਦਿਆ ਵੀ ਕਿਹੜੇ ਵੇਲੇ ਮੈਂ ਇਥੇ ਦੰਗਾ ਫਸਾਦ ਕਰਵਾਵਾਂ ਤੇ ਮੈਂ ਪਹੁੰਚ ਜਵਾਂ ਬਾਹਰ ਤੇ ਮੈਂ ਬਾਅਦ ਚੋਂ ਜਾ ਕੇ ਉੱਥੇ ਤਮਾਸ਼ਾ ਦੇਖਾ ਇਸੀ ਵਾਲੇ ਕਮਰਿਆਂ ਚ ਬਹਿ ਗਏ

  • @JagdishSingh-ss9ie
    @JagdishSingh-ss9ie 6 місяців тому +2

    Jhoothe baba ji jesus ne zehar peen nu kade ni kehaa.. Ohna ne keha je koi anjane ch zeher bi pee le!

  • @PastorRahulMasih
    @PastorRahulMasih 6 місяців тому +3

    Ja kam kar ja ke

  • @LovepreetSingh-ut2lh
    @LovepreetSingh-ut2lh 6 місяців тому +2

    Jesus again risen

  • @MamtaSharma-jo6fi
    @MamtaSharma-jo6fi 6 місяців тому +1

    Jinda khuda mera hi prabhu yeshu masih ki jai🙏🙏🙏🙏

  • @JaswinderSingh-mm3oc
    @JaswinderSingh-mm3oc 6 місяців тому +2

    Yashu jinda khuda hai hallelujah ❤

  • @KuldeepKaur-jt3kj
    @KuldeepKaur-jt3kj 6 місяців тому +2

    Jesus Jinda Prabhu

  • @AshuSharma-lm6qf
    @AshuSharma-lm6qf 5 місяців тому

    Baba ji ma thodi har gal na sahmat ha par asi lat ho chuka
    Ha sana a tayari 20 sall pahli karni chadi si

  • @sonamsaarsar2828
    @sonamsaarsar2828 6 місяців тому +2

    Khudha ke logo ko staoge bhut bura haal krega parmeshwar kyunki jo uske logo ko tang krte hai khudha unki aur se ladta hai yaad rkhna ish baat ko fir koi maaf nhi krega yeshu ke sivaaye ...

  • @KP-cs5dg
    @KP-cs5dg 6 місяців тому +1

    Baba ji tusi ਵਾਹਿਗੁਰੂ,ਸਤਿਨਾਮ ਅਕਾਲ ਪੁਰਖ ਨੂੰ english ਚ translation ਕਿਵੇਂ ਕਰੋਗੇ। ਜੇ english ਨੂੰ ਪੰਜਾਬੀ ਚ ਲਿੱਖ ਦਿਉ ਤਾਂ ਉਹ translation ਨਹੀਂ ਹੈ। please reply 🙏

  • @AmreeshBhatti-d5b
    @AmreeshBhatti-d5b 6 місяців тому +1

    Jesus jinda khuda hai Yes Amen Amen Amen Amen biebl sachi aa

  • @RaniMattu-b5b
    @RaniMattu-b5b 6 місяців тому +1

    Baba g phla hi bhut grmiii .. grmm na howo jada .. barish pawayo bsss

  • @JagdishSingh-ss9ie
    @JagdishSingh-ss9ie 6 місяців тому +2

    Baba ji tusi bhull ch paye oo. Tusi khuda di saamarth nu nahi jaan de

  • @JaspalSingh-ll3qx
    @JaspalSingh-ll3qx 6 місяців тому +2

    Teri ehni aukaat nahi haigi baba APOSTLE G NAAL DEBATE KAREN DI

  • @VinodKumar-yx2nc
    @VinodKumar-yx2nc 5 місяців тому

    No one can Stop God's work baba ji

  • @HPJohal-qi1lo
    @HPJohal-qi1lo 6 місяців тому +2

    Tere naal bheedh aa te Christian loka naal jeewat Parmeshwar aa tu ohde hath vich pai gya aa babiya 😂😂😂 taras aunda tere naal jeewat Parmeshwar ki krega hun 😂😂😂

  • @amanpreetkaur2710
    @amanpreetkaur2710 6 місяців тому

    Hallelujah hallelujah

  • @ankushmasih-asr
    @ankushmasih-asr 6 місяців тому +1

    Oo tare varge 10 ay aa

  • @gurjitsingh2350
    @gurjitsingh2350 6 місяців тому

    Jai mashi di hellueya prabu Jesu daa danywad

  • @subymall
    @subymall 6 місяців тому +2

    Eh fire 🔥 band nahi honi tu zor la ke dekh ley udasi

  • @amritrai6417
    @amritrai6417 6 місяців тому +1

    Lord Jesus is babe nu samj te budh baksh ❤

  • @AmrinderSingh-dw4fp
    @AmrinderSingh-dw4fp 5 місяців тому

    ਪੱਤਰ ਕਾਰਾਂ ਨੂੰ ਅਜਿਹੇ ਵਿਸੇ ਨਹੀ ਲੈਂਣੇ ਚਾਹੀਦੇ ਕਿਉਂਕਿ ਚੰਗੇ ਲੋਕ ਵੀ ਬਿਨਾਂ ਬਜਾਹ ਪ੍ਰੇਸ਼ਾਨ ਹੁੰਦੇ ਹਨ ਤੁਹਾਡਾ ਕੀਤਾ ਸਿਮਰਨ ਵੀ ਰੱਬ ਦੇ ਘਰ ਮੰਨਜ਼ੂਰ ਨਹੀਂ ਹੋਣਾਂ

  • @RamanDeep-pb3oq
    @RamanDeep-pb3oq 5 місяців тому

    यीशु मसीह जीवन बदलता है तो मेनू लगता है थोड़ा भी जीवन बदल वाला है और तुसी भी अपने जीवाणु बदल दे लाई तैयार हो जाओ यीशु मसीह बड़ा ही पल परमेश्वर है

  • @MukeshMukesh-yt8by
    @MukeshMukesh-yt8by 6 місяців тому +3

    Vachan me likha Vishvass karne vaalo k liye sab kuch ho sakta hai matlab murda bhi jinda ho sakta hai

  • @MukeshMukesh-yt8by
    @MukeshMukesh-yt8by 6 місяців тому +3

    Sardaar ji tusi laakho logo ko jhutta keh rahe ho Changa karna kisi insaan ka kaam nahi sab ke pass medical proof hai

  • @MukeshMukesh-yt8by
    @MukeshMukesh-yt8by 6 місяців тому +3

    Sardaar ji Parmeshvar k haathon me parhna bhyanak baat hai

  • @Akashmasih6284
    @Akashmasih6284 6 місяців тому

    ਬਾਬਾ ਕਰੋਨਾ ਬਣ ਕੇ ਆਇਆ😂, ਯਾਦ ਰੱਖ ਮੋਦੀ ਨੇ ਪੁੱਠੀ ਥਾਲੀ ਕਰ ਕਰ ਵਜਾਈ ਸੀ, ਕਰੋਨਾ ਭਜੋਣ ਲਈ। ਹੁਣ ਲਗਦਾ ਪੁੱਠੀ ਥਾਲੀ ਕਰਕੇ ਵਜੋਨ ਦਾ ਟਾਈਮ ਆਗਿਆ।

  • @RajMasih-px9cw
    @RajMasih-px9cw 6 місяців тому

    Ji Masih di

  • @SajanGill-qo8oj
    @SajanGill-qo8oj 6 місяців тому +6

    Love you Jesus ❤

  • @Akashmasih6284
    @Akashmasih6284 6 місяців тому

    ਚੱਲ ਬਾਬਾ, ਇਕ challnge, ਤੂੰ ਕਿਸੇ ਦੀਆ ਟੱਟੀਆਂ ਹੀ ਰੋਕ ਕੇ ਦਿਖਾ ਦੇ, ਕੋਈ ਇਹੋ ਜਿਹਾ ਬੰਦਾ ਲੱਭ ਜਿਸਦਾ ਪੇਟ ਖਰਾਬ ਹੋਇਆ ਹੋਏ, ਤੇ ਰੋਕ ਕੇ ਦਿਖਾ। 😂😂

  • @denismasih
    @denismasih 5 місяців тому

    ਬਗਾਨੇ ਵਿਹਾਹ ਵਿਚ ਬਾਬਾ ਦਵਾਨਾਂ 😂😂😂😂😂😂😂😂😂😂

  • @GurmeetSingh-um7gy
    @GurmeetSingh-um7gy 6 місяців тому +57

    ਇਹ ਬਾਬੇ ਨੂੰ ਇਲਾਜ ਦੀ ਜਰੁਰਤ ਹੈ

    • @sherrypoul3855
      @sherrypoul3855 6 місяців тому +4

      ਸਹੀ ਗੱਲ ਹੈ

    • @AjitSingh-bi6cc
      @AjitSingh-bi6cc 5 місяців тому

      Ryt

    • @Jesus_221
      @Jesus_221 5 місяців тому

      Ida ilaj haini doctor ne jwab deta, America cho ni hoya Ida ilaj

    • @tajinderkaur7933
      @tajinderkaur7933 5 місяців тому

      Gurpreet baba sudar jaa sabko apna dharm chalane ka hak h ok koi agar kisi bhi dharm pe attack karta h to savidhan pad lo kya likha h? Lagi gal samjh

  • @rahulrandhawa6111
    @rahulrandhawa6111 6 місяців тому +1

    Jesus Christ king a duniya da hallelujah hallelujah

    • @rajinderkaur_1
      @rajinderkaur_1 5 місяців тому +1

      @@rahulrandhawa6111 duniya da nhi swarg da

  • @itzhrmno7384
    @itzhrmno7384 6 місяців тому

    ਬਾਬਾ ਜੀ ਤੋਹਾਨੂੰ ਸਬੂਤ ਦੇਣਾ ਜਰੂਰੀ ਨੀ ਸਮਜਦੇ

  • @SARWAN-pb02
    @SARWAN-pb02 6 місяців тому

    Ohh my god bless you and this men

  • @micycl
    @micycl 6 місяців тому +1

    Baba Tera dimang kharab aa apnaa ilage karva