SHO Arshpreet Kaur ਵਲੋਂ SP ਤੇ DSP ਲਾਏ ਦੋਸ਼ਾਂ ਦੀ ਸਰਕਾਰ ਨੂੰ ਜਲਦ ਕਰਵਾਉਣੀ ਚਾਹੀਦੀ ਜਾਂਚ

Поділитися
Вставка
  • Опубліковано 26 жов 2024

КОМЕНТАРІ • 42

  • @jamadesigallan5356
    @jamadesigallan5356 День тому +11

    ਭੁੱਲਰ ਸਾਬ੍ਹ ਜੀ ਗਰੇਵਾਲ ਜੀ ਦਾ ਸੱਚ ਸਹਾਮਣੇ ਲਿਆਉਣ ਲਈ ਧੰਨਵਾਦ

  • @HarpreetSingh-jz4fu
    @HarpreetSingh-jz4fu День тому +17

    ਪੰਜਾਬ ਪੁਲਿਸ ਵਿਚ ਛੋਟੇ ਮਲਜਾਮ ਦੀ ਕੋਈ ਜ਼ਿੰਦਗੀ ਨਹੀਂ

  • @Lally-33
    @Lally-33 День тому +8

    ਜਨਾਬ ਬਾਹਲੇ ਲੇਟ ਨਾਂ ਕਰਿਆ ਕਰੋ ਅਪਲੋਡਿੰਗ ਕਰਨ ਲੱਗਿਆਂ ਸ਼ਾਮ ਦੇ ਪ੍ਰੋਗਰਾਮ ਦੀ, 9 ਵਜਾ ਦਿੰਦੇ ਹੋਂ, ਸਾਡਾ ਤਾਂ 2 GB ਡਾਟਾ ਵੀ ਮੁੱਕਣ ਵਾਲਾ ਹੋ ਜਾਂਦਾ ਹੈ ਉਡੀਕਦੇ ਉੜੀਕਦਿਆਂ ਤੁਹਾਡੇ ਸੋਲਾਂ ਆਨੇ ਸੱਚ ਪ੍ਰੋਗਰਾਮ ਨੂੰ। ਬਾਦਲ ਪਤੀ ਹੈ 8:30 ਤਕ ਅਪਲੋਡ ਕਰ ਦਿਆ ਕਰੋ।

  • @meharsampley5125
    @meharsampley5125 22 години тому +1

    Bhullar Sahib speaks clearly , genuinely without any fear & we need such type of Generalist to save punjab .The anker is also raise very genuine issues well done keep it on

  • @swarnjeetkaurmattu1315
    @swarnjeetkaurmattu1315 22 години тому +3

    ਮੇਨ ਪੁਲਿਸ ਦਾ ਮਹਿਕਮਾ ਪੈਸੇ ਇਕੱਠੇ ਕਰਨਾ ਹੋਰ ਕੋਈ ਕੰਮ ਨਹੀਂ

  • @jaswantsingh-xj6dk
    @jaswantsingh-xj6dk День тому +4

    ਮੀਡੀਆ ਇਸ ਤੋਂ ਇਹ ਵੀ ਪੁੱਛ ਲਵੇ ਇਸ ਤੋਂ ਬਿਨਾਂ ਕਿਸੇ ਹੋਰ ਅਧਿਕਾਰੀ ਨੇ ਤਾਂ ਇਸ ਨਾਲ ਕੋਈ ਸ਼ਰਾਰਤ ਨਹੀਂ ਕੀਤੀ ਜੇਕਰ ਕੋਈ ਹੋਰ ਸਿੱਟ ਬਣ ਗਈ ਉਸ ਨੇ ਇਸ ਦੇ ਖਿਲਾਫ ਲਿਖਤਾ ਉਸ ਦੇ ਖਿਲਾਫ ਕੋਈ ਦੋਸ਼ ਨਾ ਲਾਵੇ

  • @rajuarora3163
    @rajuarora3163 12 годин тому

    ਜੇ ਮੈਡਮ ਪਹਿਲਾ ਸਕਾਇਤ ਕਰਦੀ ਤਾ ਗੱਲ ਸਹੀ ਲੱਗਦੀ ਪਰ ਹੁਣ ਆਪ ਦੋਸ਼ੀ ਸਾਬਿਤ ਹੋਣ ਤੋ ਬਾਦ ਓਹਦੇ ਕਰੈਟਰ ਤੇ ਹੀ ਸ਼ੱਕ ਹੁੰਦਾ,

  • @JASSISINGH-hg4in
    @JASSISINGH-hg4in День тому +1

    ਸਚਾਈ ਹੈ ਜੀ

  • @Surjitsingh-t5i7f
    @Surjitsingh-t5i7f 20 годин тому +1

    ,very good bhuller sahib

  • @AvtarSinghBaidwan-mq2vs
    @AvtarSinghBaidwan-mq2vs 11 годин тому

    ❤🙏🏻🙏🏻❤

  • @charanjitdhillon8117
    @charanjitdhillon8117 День тому +1

    ਅਮਰਜੀਤ ਸਿੰਘ ਦੇ ਘਰ ਰੇਡ ਕਰਨ ਵਾਲੇ ਤਿੰਨ ਮੁਲਾਜ਼ਮ ਹੀ ਦੱਸ ਸਕਦੇ ਨੇ ਅਮਰਜੀਤ ਸਿੰਘ ਦੇ ਘਰੋ ਕੀ ਕੀ ਲੈ ਕੇ ਗਏ ਸੀ ਉਸ ਟਾਈਮ ਅਮਰਜੀਤ ਸਿੰਘ ਦੇ ਘਰ ਪੂਰਾ ਪਰਿਵਾਰ ਸੀ ਪਰ ਉਹ ਮੁਲਾਜ਼ਮ ਕੱਲੇ ਅਮਰਜੀਤ ਨੂੰ ਨਾਲ ਲੈਕੇ ਕੇ ਗਏ ਸੀ ਉਸ ਟਾਈਮ ਐਸ ਐਚ ਓ ਨਾਲ ਨਹੀਂ ਸੀ ਬਾਅਦ ਵਿੱਚ ਅਮਰਜੀਤ ਸਿੰਘ ਦੀ ਇੱਕ ਨਾਕੇ ਤੇ ਗ੍ਰਿਫਤਾਰੀ ਦਿਖਾਈ ਗਈ

  • @hardevsandhu21
    @hardevsandhu21 День тому +2

    ਬਾਕੀਆਂ ਨੂੰ ਛੱਡੋ ਜਿਹੜੀਆਂ ਕੁੜੀਆਂ ਸ਼ਪਤਾਨਾਂ ਨੇ ਓਹ ਵੀ ਬਹੁਤ ਸੁੰਦਰ ਨੇ ਕਿਹੜੀ ਕੌਣ ਤੇ ਕਿਸ ਕੋਲ ਸ਼ਿਕਾਇਤ ਕਰਨ। ਜਰੂਰ ਦੱਸੋ।

  • @Lally-33
    @Lally-33 День тому +2

    ਬਾਈ ਬਣਕੇ ਐਨੀ ਲੇਟ ਨਾਂ ਕਰਿਆ ਕਰੋ

  • @HarmanPreet-p5v
    @HarmanPreet-p5v День тому +1

    Sandeep good repoter ❤

  • @PrinceKumar-cf7ek
    @PrinceKumar-cf7ek День тому +2

    🙏🏻💐💐💐💐💐💐🙏🏻

  • @kalasingh8231
    @kalasingh8231 День тому +1

    ਸਰਦਾਰ ਜਗਤਾਰ ਸਿੰਘ ਜੀ ਇਸ ਮਾਮਲੇ ਬਾਰੇ ਆਪ ਜੀ ਨਾਲ ਕੋਈ ਜਰੂਰੀ ਗੱਲ ਕਰਨੀ ਹੈ ਆਪ ਜੀ ਦਾ ਨੰਬਰ ਮਿਲ ਜਾਵੇ ਤਾਂ ਬਹੁਤ ਬਿਹਤਰ ਹੈ ਜੀ ਆਪ ਜੀ ਨੂੰ ਜਾਣਕਾਰੀ ਹੀ ਦੇਣੀ ਹੈ

  • @khela92
    @khela92 День тому +3

    Sho arshpreet bahut imandar inspector c. Uh kde rishwat nhi lendi mehna thana ajo proof milju.
    Rahi gall dsp and sp both are corrupt

  • @HarjeetSingh-hc1iq
    @HarjeetSingh-hc1iq День тому +2

    Bhullar g police department vich ver k dekho bahut kush hoonda bachey khana mehkma kehndey AA

  • @rajuarora3163
    @rajuarora3163 12 годин тому

    ਸਾਰੀ ਪੁਲਿਸ ਥੱਲੇ ਤੋ ਲੈ ਕਿ ਉਪਰ ਤਕ corrupt ਆ

  • @japindersandhu4065
    @japindersandhu4065 День тому +4

    ਭਗਵੰਤ ਮਾਨ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਬਾਕੀ ਕਿਸਾਨ ਨੂੰ ਰੋਲ ਕੇ ਰੱਖਤਾ

  • @subhashkumar-gr8zh
    @subhashkumar-gr8zh День тому +2

    ਭੁੱਲਰ ਸਾਹਿਬ ਜਦੋਂ ਇਹ ਫਸ ਗਈ ਉਦੋਂ ਇਹ ਇਲਜਾਮ ਲਾਉਣ ਲੱਗ ਪਈ ਪਹਿਲਾ ਕਿੱਥੇ ਗਈ ਸੀ

  • @jasbirsingh215
    @jasbirsingh215 20 годин тому

    Munshi rank in police thana should be redesigned by some other name .

  • @subhashkumar-gr8zh
    @subhashkumar-gr8zh День тому

    ਇੱਕ ਤਰਫਾ ਗੱਲ ਨਾਂ ਕਰੋ ਭੁੱਲਰ ਸਾਹਿਬ

  • @indiacaninvest6660
    @indiacaninvest6660 День тому +1

    Jehdi corruption kiti oh tab dasde

  • @JatinderSingh-ej3nv
    @JatinderSingh-ej3nv День тому

    Not Sp HE has retired as ASI OR SI

  • @bvirk5911
    @bvirk5911 17 годин тому

    10 lakh to ght ni lndi koi v karwai li

  • @gursharansingh4746
    @gursharansingh4746 9 годин тому

    Patarkr juge bngiya

  • @deep_2113
    @deep_2113 День тому

    Sare Miley hoi Ney IPS officer IAS officer leyde police officer Da Bura haal kar rahay Ney 😮

  • @RoshanLal-dw1br
    @RoshanLal-dw1br День тому

    freequently ni bol rehey pattarkaar sahib.

  • @ramandeepsingh6762
    @ramandeepsingh6762 День тому

    Bhular g one side de gl kre jande o hun o sho ne aa suspended aa.tusi 1 gl vr vr kre jnde oo

  • @deep_2113
    @deep_2113 День тому

    Police station court ssp ofice sare galth kam kar rahey Ney leyde police Wale ya naal 😮

  • @JasPinder-gx3xs
    @JasPinder-gx3xs 19 годин тому

    EKK SHO NAL POLICE MUOKHI EAHWIVHARKURDEHUN TE BAKI LOKAN DA KEE HAL HOWEGA JISOCHEN WALI GUL SSP ET DGP PB KARWAEE KURN TA KEBAKI POLICE DA AKUS KHRAB NA HOWE RS DHALIWALL❤

  • @AshokKumar-il1xq
    @AshokKumar-il1xq День тому

    Olympian Sandeep Singh di karoot sab nu pta h.

  • @ramandeepsingh6762
    @ramandeepsingh6762 День тому

    Tusi apne judgment na deo .And na aa dso ke police nu ke kra Chaida aa.

  • @shamshersingh5468
    @shamshersingh5468 День тому

    La kz 5 lK