SHO Arshpreet Kaur ਕੇਸ ਤੋਂ ਬਾਅਦ ਹੁਣ ਇੱਕ ਹੋਰ IPS ਅਧਿਕਾਰੀ ਖਿਲਾਫ਼ ਸੋਸ਼ਣ ਦੇ ਲੱਗੇ ਇਲਜ਼ਾਮ

Поділитися
Вставка
  • Опубліковано 25 жов 2024

КОМЕНТАРІ • 26

  • @rajkumar-ft6ow
    @rajkumar-ft6ow 5 годин тому +8

    ਜਿੰਨੇ ਵੀ ips ias ਪੰਜਾਬ ਤੋਂ ਬਾਹਰੀ ਸਟੇਟਾ ਦੇ ਹੁੰਦੇ ਹਨ ਉਹ ਪੰਜਾਬ ਦੀਆ ਮਹਿਲਾ ਕਰਮਚਾਰੀਆਂ ਨਾਲ ਧੱਕਾ ਕਰਦੇ ਹਨ

  • @drjagtarsinghdrjagtarsingh8368
    @drjagtarsinghdrjagtarsingh8368 3 години тому +2

    ਮਹਿਲਾ ਪੁਲਿਸ ਥਾਣੇ ਵੱਖਰੇ ਕਰਨੇ ਚਾਹੀਦੇ ਮਹਿਲਾ ਮੁਲਜ਼ਮਾ ਦੀ ਡਿਉਟੀਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਣੀ ਚਾਹੀਦੀ ਹੈ ।

  • @NarinderSingh-mg4sw
    @NarinderSingh-mg4sw 4 години тому +2

    ਭੁੱਲਰ ਸਾਹਿਬ ਜੀ ਜਦੋਂ ਇਨਸਾਫ ਦੇਣ ਵਾਲੇ ਖੁਦ ਹੀ ਗਲਤੀ ਕਾਰਨ ਫਿਰ ਤੇ ਰੱਬ ਹੀ ਰਾਖਾ ਏਨਾ ਉਫੀਸਰਾ ਦਾ

  • @navisharma3469
    @navisharma3469 5 годин тому +2

    ਭੁੱਲਰ ਸਾਹਿਬ ਜੀ ਪੰਜਾਬ ਪੁਲਿਸ ਅਤੇ ਪੁਲਿਸ ਅਫ਼ਸਰਾਂ ਬਾਰੇ ਉਂਗਲੀ ਰੱਖੀ ਹੈ।ਇਹ ਜ਼ੁਅਰਤ ਇਕ ਵਧੀਆ ਪੱਤਰਕਾਰ ਹੀ ਕਰ ਸਕਦਾ ਹੈ। ਧੰਨਵਾਦ ਜੀ

  • @rbrar3859
    @rbrar3859 7 годин тому +3

    ਅਸੀ ਵੀ ਕਿਸਾਨ ਹਾਂ, ਪਰ ਆਮ ਲੋਕ ਕਿਸਾਨਾਂ ਤੋਂ ਦੁਖੀ ਹੋ ਗਏ

  • @gurmeetsinghraigurmeetsing5521
    @gurmeetsinghraigurmeetsing5521 3 години тому +1

    ਭੁਲਰ ਸਰ ਸਦੁਪ ਸਰ ਜਦੋਂ ਪਲੀਸ ਅਫਸਰ ਅਫਸਰਾ ਤੇ ਏਨਾ ਜੁਰਮ ਕਰਦੇ ਹਨ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਇਹ ਧੱਕਾ ਕਰਨੋ ਨਹੀਂ ਹੱਟਦੇ ਭਗਵੰਤ ਮਾਨ ਸਾਹਿਬ ਨੂੰ ਜ਼ਰੂਰ ਇਸ ਬਾਰੇ ਸੋਚਣਾ ਚਾਹੀਦਾ ਜੇ ਫਿਰ ਤੋਂ ਸਰਕਾਰ ਵਿੱਚ ਆਓਣਾ ਹੈ ਤਾਂ ਨਹੀਂ ਮਾਨ ਸਾਹਿਬ ਤੁਹਾਨੂੰ ਲੋਕਾਂ ਮਾਫ ਨਹੀਂ ਕਰਨਾ ਹਾਲੇ ਵੀ ਮੋਕਾ ਹੈ ਤੇ ਰੇ ਕੋਲ ਕਰ ਇਨਕੁਆਰੀ ਤੇ ਦੇ ਇਨਸਾਫ਼ ਜੇ ਫਿਰ ਤੋਂ ਆਪਣਾ ਨਾਮ ਬਨਾਉਣਾ ਹੈ ਨਹੀਂ ਤਾਂ ਬਹੁਤ ਪਛਤਵਾਗੇ ਧੰਨਵਾਦ ਜੀ ਸੱਚੀਆਂ ਖਬਰਾਂ ਦੇਣਣ ਵਾਸਤੇ

  • @DeepSingh-x3p
    @DeepSingh-x3p 7 годин тому +3

    Good 👍

  • @LakhwinderSingh-ol2iw
    @LakhwinderSingh-ol2iw 3 години тому +1

    Justice for ladies

  • @tarsemwalia9599
    @tarsemwalia9599 5 годин тому +1

    ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਖੇਤ ਤੋਂ ਤੁਸੀਂ ਕੀ ਭਾਲੇਗੋ

  • @rbrar3859
    @rbrar3859 7 годин тому +2

    ਇਸ ਬੀਬੀ ਦੀ ਗੱਲ ਤੇ ਗੋਰ ਕਰਨੀ ਚਾਹੀਦੀ ਹੈ।

  • @tarsemwalia9599
    @tarsemwalia9599 4 години тому +1

    ਬੜੇ ਆਫਿਸਰ ਸਥਿਤੀ ਦਾ ਨਾਜਾਇਜ਼ ਫਾਇਦਾ ਉਠਾ ਰਹੇ ਨੇ

  • @saini_films_hits
    @saini_films_hits 6 годин тому +2

    ਓਹ sho ਮੈਡਮ ਅਤੇ dsp ਮੈਡਮ ਨੇ ਵੀ ssp ਨਾਲ ਮੈਚ ਖੇਲਿਆ ਹੋਣਾ 😂

  • @meharsingh1959
    @meharsingh1959 3 години тому +1

    Bullard sahib very nice.SHO is a appointment while his rank is inspector.Bhullar sahib pl note.yr knowledge is too much.

  • @bhindermangat2777
    @bhindermangat2777 2 години тому +1

    First time Punjab got honest brave CM as bhagwant Maan corrupt congress and alkalies looted Punjab with both hands

  • @GurpreetSingh-jg8pw
    @GurpreetSingh-jg8pw 6 годин тому +2

    Cm Maan saab fojiya nu police vich bharti kro te 50 saal tak te brist officera nu dismiss kre sarkar

  • @DalipSingh-ey9jd
    @DalipSingh-ey9jd Годину тому +1

    Don’t trust the Pujnbe police man

  • @ਸੁਰਜੀਤਸਿੰਘਲੱਟੀ

    👍👌

  • @gurcharansingh7252
    @gurcharansingh7252 5 годин тому +2

    Officers ese tran karde hn

  • @varinderpal7041
    @varinderpal7041 Годину тому +1

    Punjab wh v ne SHo launde fr

  • @ranjitsinghbains2476
    @ranjitsinghbains2476 5 годин тому +1

    Ena nu changi tra Nagga kro.

  • @Thindrecords-rr9wc
    @Thindrecords-rr9wc 42 хвилини тому

    Patarkar saab tahanu ki lagda k punjab police de officer ja jina vi staff a e vadiya khan daan chu hunde a ena da koi khann daan ni hunda e sali jini vi kateer Bharti kiti hoi a punjab police ch 90% Aurangzeb diya Aullada a ena di pava blood line check kar lo 90% bharlia satta a US police sir tu bina gall ni karde punjab police nu ta jive e apne maa piyo nall gall karde a gallana kad k ove hi bhar aam looka nall gall karde a ena nu hitler wang line ch khda k LMG sidi kiti hove fer nave siro Bharti kare

  • @pawansalhotra
    @pawansalhotra 4 години тому

    Sho te dalli honi

  • @savindersingh4724
    @savindersingh4724 Годину тому +1

    Ssp.ramrhem.aty.dsp.lede.hnepret.da.rol.neba.rhy.hnsnarea.jell.bhjo