Bhagwant Mann ਨੇ ਕਿਸਾਨਾਂ 'ਤੇ ਕੀਤਾ ਵੱਡਾ ਹਮਲਾ, ਕਰ ਰਹੇ ਭੰਡੀ ਪ੍ਰਚਾਰ-Pandher | Farmers Protest | News18

Поділитися
Вставка
  • Опубліковано 31 січ 2025

КОМЕНТАРІ • 236

  • @gurwindermaan8698
    @gurwindermaan8698 3 місяці тому +29

    ਕਿਸਾਨਾਂ ਨੂੰ ਚਾਹੀਦਾ ਹੈ ਝੋਨਾ ਲਾਉਣਾ ਬੰਦ ਕਰਨਾ ਚਾਹੀਦਾ ਹੈ ਖ਼ਸਖ਼ਸ ਦੀ ਖੇਤੀ ਲਾਗੂ ਕਰਵੋ ਜੇੜ੍ਹਾ ਕੰਮ ਕਰਨਾ ਉਹ ਤਾਂ ਕਰਨਾ ਨਹੀਂ ਲੋਕਾਂ ਨੂੰ ਦੁਖੀ ਕਰਨਾ ਹੈ

    • @Tejaspreet
      @Tejaspreet 3 місяці тому

      ਬਾਈ ਇਹ ਕੰਮ ਕਿਸਾਨਾਂ ਦਾ ਹੈ ਜਾਂ ਸਰਕਾਰ ਦਾ?

  • @HarjinderBhullar-l4e
    @HarjinderBhullar-l4e 3 місяці тому +2

    ਸਹੀ ਗੱਲ ਆ ਪੰਧੇਰ ਦੀ ਜੇ ਖੇਤੀ ਤਬਾਹ ਹੋ ਗਈ ਪੰਜਾਬ ਤਬਾਹ ਹੋ ਜਾਉ, ਪੰਜਾਬ ਸਰਕਾਰ ਨੂੰ ਸੋਚਣ ਦੀ ਲੋੜ ਆ

  • @balwantsingh9913
    @balwantsingh9913 3 місяці тому +14

    ਕਿਸਾਨੋਂ ਸਿਰਫ ਇਕ ਸਾਲ ਲਈ ਝੋਨਾ ਲਾਉਣ ਬੰਦ ਕਰੋ . ਖਾਣ ਜੋਗਾ ਫ਼ਸਲ ਲਗਾਇਓ । ਆਪਣਾ ਖ਼ਰਚਾ ਕੰਟਰੋਲ ਕਰੋ। ਜ਼ਮੀਨ ਖਾਲੀ ਰੱਖੋ। ਅਕਲ ਆ ਜਾਵੇਂਗੀ ਸਭ ਨੂੰ।

  • @ਰਸ਼ਪਾਲਸਿੰਘਸਿੱਖ

    ✊️👍

  • @gurmukhsingh9717
    @gurmukhsingh9717 3 місяці тому +33

    ਸਾਡੇ ਪਿਉਂ ਦਾਦੇ ਪੜਦਾਦੇ ਚੰਗੇ ਸੀ ਤਿੱਲ ਮਾਂਹ ਛਣ ਬੀਜ਼ ਦੇ ਰਹੇ ਬਾਸਮਤੀ ਬੀਜ ਦੇ ਕਣਕ ਬੀਜ ਦੇ ਪਰ ਸ਼ਰਕਾਰ ਨੇ ਝੋਨੇ ਦੀ ਫ਼ਸਲ ਬੀਜਣ ਨੂੰ ਕਿਹਾ ਹੁਣ ਫਿਰ ਕਿਉਂ ਨਹੀਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਰੁਲ ਰਹੀ ਕਿਉਂ ਸਰਕਾਰੀ ਅਫ਼ਸਰ ਰੇਟ ਲੋਦੇ ਸ਼ੈਲਰ ਮਾਲਕ ਝੋਨੇ ਦੀ ਖਰੀਦ 1900+200+2100ਰੁਪਏ ਖਰੀਦ ਕਰਦੇ ਕਿਉਂ ਸਰਕਾਰ ਸ਼ੈਲਰ ਮਾਲਕ ਦੇ ਖਿਲਾਫ ਕਾਰਵਾਈ ਕੀਤੀ ਮੰਡੀਆਂ ਵਿੱਚ ਹਲਾਤ ਖ਼ਰਾਬ ਨੇ

    • @nirmalsinghsinghsingh4604
      @nirmalsinghsinghsingh4604 3 місяці тому +1

      ਬਾਈ ਜੀ, ਇਹਨਾਂ ਫਸਲਾਂ ਤੋਂ ਸਾਰੀ ਦੁਨੀਆਂ ਰੱਜ ਰੱਜ ਕੇ ਆਫ਼ਰੀ ਪ‌ਈ ਹੈ, ਤੁਸੀਂ ਜਿਹੜਾ ਲਿਖਿਆ ਹੈ ਕਿ ਸਾਡੇ ਬਜ਼ੁਰਗ ਦਾਲਾਂ ਦੀ ਤੇ ਤਿਲਾਂ ਦੀ ਕਪਾਹ ਨਰਮਾ,ਮੱਕੀ,ਜਵਾਰ, ਬਾਜਰਾ ਆਪਾਂ ਨੂੰ ਦੁਬਾਰਾ ਸ਼ੁਰੂ ਕਰਨਾ ਪੈਣਾ ਹੈ, ਵਰਨਾ ਅਸੀਂ ਹਰੇਕ ਸਾਲ ਐਵੇਂ ਹੀ ਲੁੱਟ ਦੇ ਸ਼ਿਕਾਰ ਹੁੰਦੇ ਰਹਾਂਗੇ। ਧੰਨਵਾਦ।

  • @gurjantsinghgurjantgarry2166
    @gurjantsinghgurjantgarry2166 3 місяці тому +1

    ਕਿਸਾਨ ਵੀਰੋ ਜਿਵੇਂ ਤੁਸੀਂ ਆਪਣਾਂ ਘਰ ਚਲੋ ਵਿੱਚ ਪ੍ਰੇਸ਼ਾਨ ਹੁੰਦੇ ਉ ਉਵੇਂ ਈ ਮੁੱਖ ਮੰਤਰੀ ਪੰਜਾਬ ਨੂੰ ਸਰਕਾਰ ਚਲੋ ਵਿੱਚ ਮੁਸ਼ਕਲ ਆਉਂਦੀ ਏਂ

  • @GurdevSingh-m3t
    @GurdevSingh-m3t 3 місяці тому +2

    ਭਗਵੰਤ ਮਾਨ ਕੁਤਾ ਬੰਦਾ ਹੈ ❤❤❤

  • @ShubegSingh-d2b
    @ShubegSingh-d2b 3 місяці тому +2

    ਜੋ ਲੋਕ ਕਿਸਾਨ ਦਾ ਵਿਰੋਧ ਕਰਦੇ ਹਨ ਅਫਸੋਸ ਹੈ ਉਹਨਾਂ ਤੇ ਉਹ ਕਿਸਾਨ ਵਾਲੀ ਸਥਾਨ ਤੇ ਖੜ ਕੇ ਸੋਚਣ ਕਿੰਨਾ ਦੁਖੀ ਹੈ ਕਿਸਾਨ ਹੈਰਾਨੀ ਉਦੋ ਹੁੰਦੀ ਜਦੋਂ ਕਿਸਾਨੀ ਨਾਲ ਸਬੰਧਿਤ ਵਿਉਪਾਰੀ ਤੇ ਹੋਰ ਵੀ ਕਈ ਲੋਕ ਜੋ ਚੰਗਾ ਨਹੀਂ ਧੰਨਵਾਦ

  • @anvee7761
    @anvee7761 3 місяці тому +4

    ਝੋਨਾ ਬੰਦ ਕਰੋ,, ਪਾਣੀ ਜਲ ਸਰੋਤ ਬਚਾਓ,, ਪੰਜਾਬ ਬਚਾਓ,,ਜਲ ਪਾਣੀ ਬਚਾਓ।

    • @anvee7761
      @anvee7761 3 місяці тому

      ਇਹ ਨਾ- ਮੁਰਾਦ ਫਸਲ ਹੈ। ਪਾਣੀ ਬਚਾਓ, ਜੀਵਨ ਬਚਾਓ, ਧਰਤੀ ਬਚਾਓ।

  • @BaljitSingh-ht9ir
    @BaljitSingh-ht9ir 3 місяці тому +1

    Good luck 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @sukhramkaur4505
    @sukhramkaur4505 3 місяці тому +5

    ਪੰਧੇਰ ਵੀਰ ਇਹ ਮੁੱਖ ਮੰਤਰੀ ਪੰਜਾਬ ਦਾ ਨਹੀ ਸਗੋ ਦਿੱਲੀ ਦਾ ਦਲਾਲ ਹੈ ਪੰਜਾਬ ਦਾ ਹਿਤੈਸ਼ੀ ਨਹੀ ਵਿਰੋਧੀ

  • @HarjinderBhullar-l4e
    @HarjinderBhullar-l4e 3 місяці тому +1

    ਪੰਧੇਰ ਸਾਹਿਬ ਤੇ ਵਿਜੈ ਬਰਾੜ ਸਹੀ ਗੱਲ ਕਰ ਰਹੇ ਆ

  • @SanthoksinghPadda-tb8vf
    @SanthoksinghPadda-tb8vf 3 місяці тому +16

    ਪੰਧੇਰ ਸਾਹਿਬ ਤੁਸੀਂ ਲੋਕਾਂ ਨੂੰ ਕਣਕ ਘਟ ਤੈ ਘਟ ਅੱਧੀ ਲਾਈ ਜਾਵੇ । ਇਸ ਬਾਰੇ ਲੋਕਾਂ ਨੂੰ ਪਰਮੋਟ ਕਰੋ।

  • @BaljitSingh-bj4vm
    @BaljitSingh-bj4vm 3 місяці тому +1

    ਨਿਊਜ਼ 18ਹਮੇਸਾਂ ਪੰਜਾਬ ਵਿਰੋਧੀ ਹੈ ਇਸ ਵਾਸਤੇ ਅਸੀ ਨਹੀਂ ਦੇਖਦੇ ਲੋਕਾਂ ਨਾ ਵੇਖਣ ਵਾਸਤੇ ਕਹਿੰਦੇ ਹਾਂ 2027ਵਿਚ ਭੰਗੂ ਮਾਨ ਆਮ ਆਦਮੀ ਪਾਰਟੀ ਦੀ ਫੱਟੀ ਪੋਚ ਦਿਆਂਗੇ

  • @johndeere8528
    @johndeere8528 3 місяці тому +3

    ਬਿਲਕੁਲ ਸਹੀ ਕਿਹਾ ਪੰਧੇਰ ਸਾਹਿਬ ਜ਼ਿੰਦਾਬਾਦ ਜ਼ਿਮੀਂਦਾਰ ਨੂੰ ਪੈਦਾ ਵਾਹ ਘਟਾਉਣ ਦੀ ਲੋੜ ਹੈ ਜ਼ਿਮੀਂਦਾਰ ਆਪਣੇ ਆਪ ਫਸ ਗਿਆ ਝਾੜ ਵਧਾਉਣ ਦੇ ਕਾਰਨ

  • @RashpalSidhu-bv9wy
    @RashpalSidhu-bv9wy 3 місяці тому +3

    ਅਸੀਂ ਕਦੋਂ ਕਹਿੰਦੇ ਹਾਂ ਮੱਕੀ ਨਹੀਂ ਬੀਜਦੇ ਮੰਤਰੀ ਅਨਮੋਲ ਗਗਨ ਮਾਨ ਅਤੇ ਖੁਦ ਸੀ ਐਮ ਨੇ ਕਿਹਾ ਸੀ ਕਿ ਸਤਾਰਾਂ ਦੀਆਂ ਸਤਾਰਾਂ ਫਸਲਾਂ ਤੇ ਐਮ ਐਸ ਪੀ ਦਵਾਗੇ ਤੇ ਹੁਣ ਦੇਂਦੇ ਕਿਉਂ ਨਹੀਂ

  • @SwaranSinghsoni
    @SwaranSinghsoni 3 місяці тому +2

    ਕੋਈ ਵੀ ਸਰਕਾਰ ਆਵੇ ਸਿਰਫ ਕਿਸਾਨਾਂ ਨੂੰ ਸੱਭ ਕੁਝ ਦੇ ਦਿਉ ਗਰੀਬਾਂ ਬਾਰੇ ਕਦੇ ਵੀ ਕਿਹਾ ਗਰੀਬਾਂ ਨੂੰ ਕੁਝ ਦੇ ਦਿਉ ਇਹ ਬੱਸ ਇਕੋ ਹੀ ਹੱਲ ਜੋ ਕੁਝ ਵੀ ਮੰਗਣ ਸਰਕਾਰ ਇਨਾਂ ਨੂੰ ਚੁਪ ਕਰਕੇ ਦੇ ਦਿਉ ਨਹੀਂ ਤਾਂ ਫਿਰ ਧਰਨਾ ਕਿਤੇ ਨਹੀਂ ਗਿਆ

  • @SuratKhehra
    @SuratKhehra 3 місяці тому +12

    ਮੰਡੀਆਂ ਚ ਮਾਊਸਚਰ ਚੈੱਕ ਕਰਨ ਵਾਲੀਆਂ ਮਸ਼ੀਨਾਂ ਪੰਜ ਪੰਜ ਪਾਂਇੰਟ ਵੱਧ ਦੱਸਦੀਆਂ ਨੇ ਭੰਡਾ

  • @Vaid-s4h
    @Vaid-s4h 3 місяці тому

    ਭਗਵੰਤ ਮਾਨ ਜੀ ਕਿਸਾਨ ਦਾ ਸਾਥ ਜਰੂਰ ਦੇਵੋਜੀ ਧੰਨਵਾਦ

  • @jasvirpurba1619
    @jasvirpurba1619 3 місяці тому +11

    ਇਨ੍ਹਾਂ ਨੂੰ ਕੋਈ ਵੀ ਲੀਡਰ ਚੰਗਾ ਨਹੀਂ ਲੱਗਦਾ

  • @ShubegSingh-d2b
    @ShubegSingh-d2b 3 місяці тому +2

    ਮੁਖ ਮੰਤਰੀ ਮਾਨ ਸੀਰੀਅਸ ਨਹੀਂ ਲਗ ਰਹੇ ਫਾਲਤੂ ਬੋਲਣ ਨਾਲੋ ਘੱਟ ਬੋਲਿਆ ਜਾਵੇ ਮਤਲਬ ਦੀ ਗਲ ਕਰਨੀ ਚਾਹੀਦੀ ਹੈ ਕੇਦਰ ਤੇ ਪਰੈਸ਼ਰ ਪਾਣ ਦੀ ਲੋੜ ਹੈ ਕਿਸਾਨ ਲੁਟਿਆ ਜਾ ਰਿਹਾ ਲੋਕ ਵੀ ਤੰਗ ਸਰਕਾਰ ਹੱਲ ਸੋਚੇ ਕੇਦਰ ਸਰਕਾਰ ਤਮਾਸ਼ਾ ਦੇਖ ਰਹੀ ਹੈ ਦੂਜੇ ਤਬਕਿਆਂ ਨੂੰ ਲੜਾਇਆ ਜਾ ਰਿਹਾ ਹੈ

  • @harwindersingh950
    @harwindersingh950 3 місяці тому +14

    ਸੁੱਕਾ ਝੋਨਾ 15 ਨਮੀ ਵਾਲਾ PR 128 ਦਾ ਰੇਟ 2100 ਰੁਪਏ ਲੱਗਾ ਜਦ ਕਿ ਰੇਟ 2320 ਰੁਪਏ ਹੈ ਦੱਸੋਂ ਸਾਡਾ ਕੀ ਕਸੂਰ ਹੈ ਜਦਕਿ ਭਰਤੀ ਵੀ ਸਰਕਾਰੀ ਬਾਰਦਾਨੇ ਵਿਚ ਹੋ ਰਹੀ ਹੈ ਕੀ ਇਹ ਸ਼ਰੇਆਮ ਲੁੱਟ ਨਹੀਂ ਹੈ ਏਰੀਆ ਗੁਰਦਾਸਪੁਰ

  • @gindersingh1577
    @gindersingh1577 3 місяці тому +12

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @surindersyal6575
    @surindersyal6575 3 місяці тому +46

    ਪੰਜਾਬ ਅੰਦਰ ਜਦੋਂ ਦੀ ਝੋਨੇ ਦੀ ਫਸਲ ਲੱਗਣੀ ਸ਼ੁਰੂ ਹੋਈ, ਉਸ ਸਮੇਂ ਹੀ ਪੰਜਾਬ ਦੇ ਜਲ ਸਰੋਤਾਂ ਦੀ ਤਬਾਹੀ ਆਰੰਭ ਹੋ ਗਈ। ਜੇਕਰ ਹੋਰਾਂ ਦੇਸ਼ਾਂ ਵਿੱਚ ਮੱਕੀ ਦੀਆਂ ਅਜਿਹੀਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ ਜੋ ਕਿ ਝੋਨੇ ਨਾਲੋਂ ਦੁਗਣਾ ਝਾੜ ਦਿੰਦੀਆਂ ਹਨ ਤਾਂ ਸਾਡੇ ਦੇਸ਼ ਅੰਦਰ ਅਜਿਹੀਆਂ ਕਿਸਮਾਂ ਕਿਉਂ ਨਹੀਂ ਵਿਕਸਿਤ ਕੀਤੀਆਂ ਜਾ ਸਕਦੀਆਂ?

  • @TarlochanGarwal-it1wg
    @TarlochanGarwal-it1wg 3 місяці тому +4

    ਕਿਸਾਨ ਵੀਰੋ,ਝੋਨਾ ਲਾਉਣ ਤੋਂ,ਆਪਾਂ ਨੂੰ,ਛੱਡਣਾ,ਹੀ ਪੈਣਾ

  • @gurteejsingh7708
    @gurteejsingh7708 3 місяці тому +2

    ਨਰਮੇ ਤੇ ਗਮਾਰੇ ਬਾਰੇ ਵੀ ਬੋਲੋ ਏ ਵੀ ਫਸਲ ਆ ਪੰਜਾਬ ਦੀ ਜੀ ਨਰਮਾ 20 ਕਿੱਲੋ ਦਾ ਤੇ ਗੁਮਾਰਾ 10 ਕਿੱਲੋ ਵੀ ਨੀ ਹੋਇਆ ਕੱਲਾ ਝੋਨਾ ਨੀ ਹੋਰ ਵੀ ਫਸਲਾ ਬਾਰੇ ਵੀ ਬੋਲੋ ਜੀ

  • @kartarsingh-ps1ly
    @kartarsingh-ps1ly 3 місяці тому +2

    ਪਰ ਆਮ ਲੋਕਾਂ ਨੇ ਤੁਹਾਡਾ ਕੀ ਵਿਗਾੜਿਆ ਹੈ। ਸੜਕਾਂ ਰੋਕਣ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਿਹਾ ਹੈ।
    ਕੋਈ ਹੋਰ ਤਰੀਕਾ ਅਪਣਾਉ

  • @JatinderSingh-vi9uc
    @JatinderSingh-vi9uc 3 місяці тому +3

    ਪੱਤਰਕਾਰ ਲਗਦਾ ਵਾਧੂ ਤਨਖਾਹ ਮਿਲਦੀ ਹੈ ਇਸ ਲਈ ਗੱਲਾਂ ਮਾਰਦਾ। ਜੇ ਖੇਤੀ ਕਰਕੇ ਖਾਣਾ ਹੁੰਦਾ ਤਾਂ ਸਵਾਲ ਜਵਾਬ ਆਪੇ ਮਿਲ ਜਾਣੇ ਸੀ।

  • @jassigill8803
    @jassigill8803 3 місяці тому +5

    ਇਹ ਚੈਨਲ ਤਾਂ ਪਹਿਲਾਂ ਤੋਂ ਹੀ ਸਰਕਾਰ ਦੇ ਪਾਲੇ ਵਿੱਚ ਬੋਲਦਾ ਹੈ ਇਹਨਾਂ ਨੇ ਪਹਿਲਾਂ ਵੀ ਕੋਈ ਖਬਰ ਸਰਕਾਰ ਦੇ ਖਿਲਾਫ ਨਹੀਂ ਬੋਲੀ ਹੋਰ ਆ ਤਿੰਨ ਚਾਰ ਚੈਨਲ ਉਹ ਕੰਮ ਖਿੱਚ ਕੇ ਰੱਖਦੇ ਆ ਕਿਸਾਨ ਏਕਤਾ ਜਿੰਦਾਬਾਦ

    • @WassanSingh-tb5ue
      @WassanSingh-tb5ue 3 місяці тому

      ਬਟਾਲਾ ਮੰਡੀ ਵਿੱਚ 126 ਪਲਮਣ ਮੈਂ 1825 ਰੁਪਈਆ ਰੇਟ ਵਿੱਚ ਵੇਚ ਕੇ ਆਇਆ ਹਾਂ ਜੋ ਕਿ ਰੇਟ 2320ਰੁਪਏ ਹੈ

  • @rajwantsingh2523
    @rajwantsingh2523 3 місяці тому +2

    ਲੌਕ ਡਾਊਨ ਸਮੇਂ ਲੋਕ ਮਰ ਗੲਏ ਉਦੋਂ ਕਿਉਂ ਨਹੀਂ ਬੋਲੇ

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 3 місяці тому +20

    ਪੰਧੇਰ ਨੂੰ Cm ਬਣਾਓ,, ਦੇਖਾਗੇ ਕੀ ਹੱਲ ਕਰਦਾ,, ਸਾਈਡ ਤੇ ਰਹਿ ਕੇ ਗੱਲਾਂ ਕਰਨੀਆਂ ਸੁੱਖੀਆਂ ਨੇ

    • @jagdishsinghatwal6870
      @jagdishsinghatwal6870 3 місяці тому +1

      ਇਸ ਨੂੰ ਕੀ ਲੋੜ ਹੈ CM ਬਣਨ ਦੀ ਇਸ ਨੂੰ ਬਹੁਤ ਪੈਸਾ ਮਿਲ ਰਿਹੈ l ਇਸ ਨੂੰ 420 ਵੋਟਾਂ ਪੈਣਗੀਆਂ l

  • @PARMINDER-e5c
    @PARMINDER-e5c 3 місяці тому +1

    ਸਰਕਾਰ ਚਾਹੇ ਤਾਂ ਕਿਸਾਨਾ ਨੂੰ ਕਹਿ ਦੇਵੇ ਕਿ ਝੋਨਾ ਕਣਕ ਨਾ ਵੀਜੋ ਸਰਕਾਰ ਨਹੀ ਖਰੀਦ ਸਕਦੀ। ਕਿਸਾਨ ਨਾਂ ਵੀਜਣਗੇ ਝੋਨਾ ਕਣਕ। ਬਾਕੀ ਪੰਜਾਬ ਵਿੱਚ ਹੀ ਕਿਸਾਨਾ ਨਾਲ ਧੱਕਾ ਕਿਉਂ

  • @sukhjindersinghsekhon3832
    @sukhjindersinghsekhon3832 3 місяці тому +1

    ਚੈਨਲ ਵਾਲਿਓ ਤੁਸੀਂ ਹੀ ਦੱਸੋ ਕਿ ਇਸ ਮਾਮਲੇ ਦਾ ਕੀ ਹੱਲ ਹੈ

  • @SarbjitSingh-302
    @SarbjitSingh-302 3 місяці тому +1

    ਸਾਬ ਜੀ ਕਹਿਣ ਨਾਲ਼ ਹੱਕ ਨਹੀਂ ਮਿਲਦੇ ਪੈਸੇ ਮਿਲਦੇ ਹਨ ਜਿਵੇਂ ਪੈਲਾ ਮਿਲੇ

  • @U8c-Gill
    @U8c-Gill 3 місяці тому +19

    ਸੜਕਾਂ ਜਾਮ ਕਰਨ ਦਾ ਕਿਸੇ ਨੂੰ ਕੋਈ ਹੱਕ ਨੀ,

    • @jagdevbrar6100
      @jagdevbrar6100 3 місяці тому +1

      ਬਾਈ ਜੀ ਬਹੁਤ ਮਜਬੂਰੀ ਹੈ ਚੌਦਾਂ ਦਿਨ ਹੋ ਗਏ ਮੰਡੀ ਵਿੱਚ

  • @Rajgillloham
    @Rajgillloham 3 місяці тому

    ਕਾਰਨ ਕੁਰਸੀ ਦਾ ਮੋਹ ਹੈ🙏

  • @RashpalSidhu-bv9wy
    @RashpalSidhu-bv9wy 3 місяці тому +3

    ਕਿਸਾਨਾਂ ਤੇ ਆਮ ਜਨਤਾ ਨੂੰ ਆਹਮੋ ਸਾਹਮਣੇ ਕਰਨਾ ਚਾਉੰਦਾ ਏ ਇਹ ਅਨਟਰੇਂਡ ਮੁੱਖ ਮੰਤਰੀ

  • @Nanak-rc1go
    @Nanak-rc1go 3 місяці тому

    60 ਸਾਲ ਤੋਂ ਬਾਅਦ ਕਿਸਾਨਾਂ, ਮਜ਼ਦੂਰਾਂ ਨੂੰ ਪੈਨਸ਼ਨ ਦਿਤੀ ਜਾਵੇ।
    ਚੈਨਲ ਬਹੁਤ ਘਟੀਆ ਸੋਚ ਰੱਖਦਾ ਣ ਸਭ ਸਮਝਦੇ ਨੇ, ਕਿਸਾਨਾਂ ਦੇ ਹੱਕ ਦੀ ਗੱਲ ਨੀ। ਤੁਹਾਡੀ ਸੋਚ ਦੀ ਗੱਲ ਹੈ।

  • @SukhwinderSingg-l9d
    @SukhwinderSingg-l9d 3 місяці тому +9

    ਪਹਿਲਾਂ ਭਜ ਭਜ ਕੇ BJP ਦੇ ਲੀਡਰਾਂ ਨੂੰ ਘੇਰਦੇ ਸੀ ਹੁਣ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਿਉਂ ਨਹੀਂ ਘੇਰਦੇ ਹੁਣ ਲੋਕਾਂ ਨੂੰ ਖਰਾਬ ਕਰਦੇ ਹਨ

  • @AvtarSingh-gs1si
    @AvtarSingh-gs1si 3 місяці тому +3

    ਭਗਵੰਤ ਮਾਨ ਜਿੰਦਾਬਾਦ ਕਰਲੋ ਬਦਨਾਮ ਸਚੇ ਸਿਅਆਣੇ ਲੋਕ ਭਗਵੰਤ ਮਾਨ ਨਾਲ ਹਨ

  • @kuldeepsabharwal4417
    @kuldeepsabharwal4417 3 місяці тому +8

    ਬਹੁਤ ਵਧੀਆ ਪੱਤਰਕਾਰੀ

  • @GurjeetSingh-ep9le
    @GurjeetSingh-ep9le 3 місяці тому +11

    ਮੁੱਖ ਮੰਤਰੀ ਨਾਮ ਦਾ ਹੀ ਹੈ ਉਸਦੇ ਪੱਲੇ ਕੀ ਹੈ ਮੇਲੇ ਵਿੱਚ ਕੀੜੇ ਨੂੰ ਕੌਣ ਦੇਖਦਾ ਪੈਰਾ ਵਿੱਚ ਹੀ ਰੁਲਦਾ ਰਹਿੰਦਾ

  • @SukhdevSingh-l3p
    @SukhdevSingh-l3p 2 місяці тому

    ਕਿਸਾਨਾਂ ਨੂੰ ਚਾਹੀਦਾ ਆ ਕੇ ਝੋਨੇ ਲਾਉਣ ਬੰਦ ਕਰ ਦਿੱਤਾ ਜਾਵੇ

  • @wallpapers2187
    @wallpapers2187 3 місяці тому +7

    Kisana ne KDE rajjna ni jo marzi de dewo ehna nu

  • @SarbjitSingh-302
    @SarbjitSingh-302 3 місяці тому +1

    ਤੁਸੀ ਜ਼ੇਬ ਭਰਨੀ

  • @bikramjeetsingh5286
    @bikramjeetsingh5286 3 місяці тому +1

    92 ਸੀਟਾਂ ਆਮ ਆਦਮੀ ਪਾਰਟੀ ਨੂੰ ਆਮ ਲੋਕਾਂ ਨੇ ਦਿੱਤੀਆ।

  • @RanjitSingh-ti5nk
    @RanjitSingh-ti5nk 3 місяці тому +10

    ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਸੀਐਮ
    ਬਣਾਦੋ ਮਾਨ ਸਾਬ ਜੀ ਏ ਜੰਨਤਾਂ ਨੂੰ ਕੋਈ ਵੀ ਖੁਸ਼ ਨਹੀਂ ਕਰ ਸਕਦਾ ਸਾਰੀ ਉਮਰ ਐਨਾ ਦੇ
    ਮਸਲੇ ਦਾ ਹੱਲ ਨਹੀਂ ਨਿਕਲਣਾ ਜੀ

    • @pammasidhu8033
      @pammasidhu8033 3 місяці тому

      Tu khush ho ja jhande to baaki to tu ki lena

    • @MajorSingh-ir9bz
      @MajorSingh-ir9bz 3 місяці тому

      ਭੇਡਾਂ ਨੇ ਭੇਡਾਂ ੲੀ ਰਹਿਣੈ ਮੰਡੀ ਚੋ ਝੋਨੇ ਖਰੀਦ ਦੇ ਪ੍ਬੰਧ ਕਰਨੇ ਕੀ ਸਰਕਾਰ ਦੀ ਜਿਮੇਵਾਰੀ ਨੀ ਬੇਅਕਲਾ ਮੰਡੀਅਾ ਭਰੀਅਾ ਪੲੀਅੈ ਲੋਕ ਦਸ ਦਸ ਦਿਨਾਂ ਤੋ ਬੈਠੇ ਅੈ ਮਕਾਣ ਦੇ ਰਹੇ ਸਰਕਾਰ ਦੀ ਤੇਰੇ ਵੀ ਪੂਛ ਨੂੰ ਝਾੜੂ ਬੰਨਿਅਾ ਲਗਦੈ

  • @TarsemsinghTarsemsingh-qt5cm
    @TarsemsinghTarsemsingh-qt5cm 3 місяці тому +12

    ਮਾਨ ਸਾਹਿਬ ਨੇ ਸਹੀ ਗੱਲ ਕੀਤੀ ਹਰ ਗੱਲ ਤੇ ਧਰਨਾ

    • @vickysaroi6087
      @vickysaroi6087 3 місяці тому

      Ehh kisan leader dalan,sabjian lagoun nu kyun nhi kehnde.dharne te bethan kisan ke punjab vich daalan,sabjian,fruit vi lagaoun.

  • @shashipal7973
    @shashipal7973 3 місяці тому +7

    Punjab no barbad karta es ney

  • @kirpalsingh-ov6pp
    @kirpalsingh-ov6pp 3 місяці тому +4

    ਕਿਸਾਨਾ ਨੂ ਸਰਕਾਰਾਂ ਜਾਣ ਬੁੱਝ ਕੇ ਖਰਾਬ ਕਰ ਰਹੀਆ ਹਨ।

  • @bsingh9752
    @bsingh9752 3 місяці тому +4

    Channel jindabad 💯💪

  • @princeaujla7924
    @princeaujla7924 3 місяці тому +1

    ਮੀਡੀਆ ਵਾਲੇ ਇਹ ਦਸ ਦੇਣ ਕਿਸਾਨ ਧਰਨੇ-ਪ੍ਰਦਰਸ਼ਨ ਤੋ ਇਲਾਵਾ ਦੱਸੋ ਕਿਥੋ ਧਰਨਾ ਦੇਵੇ ਡੀ ਸੀ ਦਫ਼ਤਰ ਕਿਸਾਨ ਦੀ ਕੋਈ ਸੁਣਵਾਈ ਨਹੀ ਮੰਤਰੀਆਂ ਦੇ ਘਰਾ ਅੱਗੇ ਕਿਸਾਨ ਦੀ ਕੋਈ ਨਹੀ ਸੁਣਦਾ ਅਕ ਕੇ ਕਿਸਾਨ ਸੜਕੇ ਤੇ ਆਉਂਦਾ

  • @baljeetsinghdehalbaljeetsi5144
    @baljeetsinghdehalbaljeetsi5144 3 місяці тому +1

    92 M L A। ਬਣਾ ਵਾਲੇ ਹੋ ਰੈਂਦੇ ਫਿਰ ਦੇ ਹਣ ਜ਼ਿਮਨੀ ਚੋਣਾਂ ਵਿੱਚ ਫੇਰ ਜਿੱਤਣ ਗੇ

  • @jugrajsangrur
    @jugrajsangrur 3 місяці тому

    ਧਰਨਿਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ

  • @gurnamsingh-bc8oy
    @gurnamsingh-bc8oy 3 місяці тому +1

    ਕਿਸਾਨਾਂ ਨੂੰ 10 ਦਿਨ ਦੇ ਦੇਣੇ ਚਾਹੀਦੇ ਹਨ, ਅਗਰ ਖ਼ਰੀਦ ਨਾ ਹੋਈ, ਫੇਰ ਬਾਹਰ ਆ ਜਾਣਾ ਚਾਹੀਦਾ ਹੈ

    • @MajorSingh-ir9bz
      @MajorSingh-ir9bz 3 місяці тому

      ਮੰਡੀਅਾ ਚ ਕੰਮ ਤਾ ਚੱਲੇ ਕੰਮ ਤਾ ਬੰਦ ਅੈ ਭਾਵੇ ਹੌਲੀ ਚਲੇ ਫੇਰ ਤਾ ਦੋ ਚਾਰ ਦਿਨ ਅਗੇ ਪਿਛੇ ਹੋ ਸਕਦੈ ਹੁਦ ਜਦ ਬਾਰ ਦਾਨਾ ਹੀ ਨੀ ਅਾ ਰਿਹਾ ਕੀ ਕਰੋਗੇ

  • @AvtarSingh-gx8sf
    @AvtarSingh-gx8sf 3 місяці тому +3

    Lifting kiwen howe sare road te railway tusin february ton band rakhe ne os te bi bolo

  • @kamikarsekhon525
    @kamikarsekhon525 3 місяці тому +1

    Khanori billkul band ha mai khud 3war hun delhi air port ja k aaeea side walaroad bhut khrab a
    A koi rasta nhi dinde

  • @PrayaPraya-v2n
    @PrayaPraya-v2n 3 місяці тому

    🎇🪔.

  • @bikramjeetsingh5286
    @bikramjeetsingh5286 3 місяці тому +3

    ਆਮ ਲੋਕਾਂ ਨੂੰ ਬੇਨਤੀ ਹੈ। ਇਹਨਾਂ ਦਾ ਆਹੀਂ ਕੰਮ ਰੇਹਣਾ। ਇਹਨਾਂ ਕਿਸਾਨ ਲੀਡਰਾ ਦਾ ਬਿਰੋਧ ਕਰੋ ।

  • @HarpalSingh-dk9ne
    @HarpalSingh-dk9ne 3 місяці тому +1

    ਸਰਕਾਰੀ ਚੈਨਲ ਨਾ ਬਣੋ

  • @kewalkrishangupta2077
    @kewalkrishangupta2077 3 місяці тому +2

    Tusi ਦੂਜਿਆਂ ਨੂੰ be izzat karde ho

  • @Nanak-rc1go
    @Nanak-rc1go 3 місяці тому

    ਕਾਹਦਾ ਘਾਟਾ ਪੈਂਦੇ 70-80 ਹਜ਼ਾਰ ਠੇਕਾ ਦਿੰਦੇ ਨੇ।

  • @balwantsingh9913
    @balwantsingh9913 3 місяці тому +1

    Diwali celebration ਮਤ ਕਰੋ । ਬਲੈਕ ਦੀਵਾਲੀ ਰੱਖੋ

  • @RohitExpert1994
    @RohitExpert1994 3 місяці тому +3

    Bhagwat mann ji tuc ehna nu khush ni kr skde.

  • @jasbirsinghparmar2004
    @jasbirsinghparmar2004 3 місяці тому +10

    ਪੰਜਾਬ ਵਿੱਚ ਝੋਨਾ ਬੀਜਣ ਤੇ ਪਬੰਦੀ ਕਰੋਂ ਅਤੇ ਪਰਾਲੀ ਨੂੰ ਅੱਗ ਲਾਉਣ ਵਾਲੇ ਆ ਨੂੰ ਆਖਰੀ ਸਾਹ ਤੱਕ ਸਜ਼ਾ ਮਿਲਣੀ ਚਾਹੀਦੀ ਹੈ
    1970 ਤੱਕ ਕਿਸਾਨ ਸੁਖੀ ਇਨ ਅਤੇ ਕਰਜ਼ਾਈ ਨਹੀਂ ਸਨ
    ਬੋਲਧਾ ਨਾਲ ਖੇਤੀਬਾੜੀ ਕਰਦੇ ਸਨ

  • @harmindersingh932
    @harmindersingh932 3 місяці тому +2

    Nahe tusi roj band kar dine o us nal ke ho ju sahe kaha main be tuhada samrthan karda c hun ta tusi had karde har roj band lok dhoki ho gaye aa hat ju ok

  • @SukhwinderSingh-xk7mn
    @SukhwinderSingh-xk7mn 3 місяці тому +1

    Veerji Mirchan Daal Til ਹੋਰ Vi ਕੁਝ Bijo Kam Karna ਨਹੀਂ Dharne La Ke ਲੋਕਾਂ Nu Tang Karna Wehle ਲੋਕ Pandher Nu Puchho Tuhade ਘਰ.Kehrhi Chees He Jo Nahin Wikdi

  • @SurjeetSingh-ds8oe
    @SurjeetSingh-ds8oe 3 місяці тому +1

    Good anchor

  • @LIVEKTLW50
    @LIVEKTLW50 3 місяці тому +4

    Punjab government jindabad

  • @rajinderbhardwaj9148
    @rajinderbhardwaj9148 3 місяці тому +3

    क्या पंजाब मे ही किसान है अकेली पंजाब मे खेती ही होती है और बिजनेस नही है
    तुम जैसे नेताओ को असाम की जैलो मे डाल देना चाहिए

  • @darshansingh9874
    @darshansingh9874 3 місяці тому +5

    ਮੱਗ ਇਕ ਹੋਵੇ ਤਾਂ ਵੀ
    ਤੁਹਾਡੇ ਮਸਲੇ ਹੱਲ ਨਹੀਂ ਹੋਣੇ

  • @HarwinderSingh-lm5tu
    @HarwinderSingh-lm5tu 3 місяці тому +7

    ਸੜਕਾਂ ਬੰਦ ਕਰਕੇ ਆਮ ਲੋਕਾਂ ਨੂੰ ਤੰਗ ਕਰਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ। ਹਰ ਰੋਜ਼ ਤੁਹਾਡਾ ਕੋਈ ਨਾ ਕੋਈ ਲੀਡਰ ਹੈ ਸੜਕਾਂ ਤੇ ਬੈਠ ਜਾਂਦਾ ਹੈ ਭਗਵੰਤ ਮਾਨ ਨੇ ਕੀ ਗਲਤ ਕਿਹਾ। ਅਖੀਰ ਦੇ ਵਿੱਚ ਲੋਕ ਅੱਕ ਕੇ ਤੁਹਾਡੇ ਮਗਰ ਪੈ ਜਾਣਗੇ। ਫੇਰ ਤੁਸੀਂ ਇੱਜਤ ਕਰਾ ਕੇ ਠੀਕ ਰਹੋਗੇ।

    • @shivanisharma5562
      @shivanisharma5562 3 місяці тому +1

      ਆਪ ਨੇ ਸ਼ਹੀ ਕਿਹਾ ਹੈ ਜੀ

  • @polaram2987
    @polaram2987 3 місяці тому +8

    यह किसान आंदोलन नहीं परेशान अंदोलन है

  • @natural_videos60
    @natural_videos60 3 місяці тому

    Kisana. Na pb. Fa. Bada. Gark. Karta

  • @JohnSmith-k6f2s
    @JohnSmith-k6f2s 3 місяці тому

    Kasan no give free food ok bro he is tk money

  • @preetkaushal2043
    @preetkaushal2043 3 місяці тому +2

    Pandher tuhade hi paye siyaape aa saare bedagarak kar dena tuc punjab da har ik nu tuc dushman hi samjhan lagg paye o

  • @rotihukdi9591
    @rotihukdi9591 3 місяці тому +1

    kissan galat kar rahe loka nu rasta rok de loka da ki kasour ha eve jido dil karda road off kar dede shram kro

  • @TajinderKaur-u2j
    @TajinderKaur-u2j 3 місяці тому +8

    ਇਹ ਮੰਗ ਖਾਣੇ ਮਾਨ ਸਾਹਿਬ ਜੀ ਨੂੰ ਬੋਲਣ ਵੀ ਨਹੀਂ ਦਿੰਦੇ

  • @haribhushankamboj
    @haribhushankamboj 3 місяці тому

    सब ग़लत है

  • @SHYAMLAL-de8jk
    @SHYAMLAL-de8jk 3 місяці тому

    Pure Hindustan se lagta hai ki Kafan leader Punjab ki hai aur kitne hai hi nahin

  • @surinderbali5081
    @surinderbali5081 3 місяці тому

    AAP nu Punjab ton dafa karo fir hi Punjab vich Sudhaar hove ga

  • @amrikatwal2841
    @amrikatwal2841 2 місяці тому

    Hor vota pao app nu

  • @moneyjelly7927
    @moneyjelly7927 3 місяці тому

    Saray. Leaderao. Nu. Siter. Parayd. Karo. Janta. Jeena Haram Karta

  • @moneyjelly7927
    @moneyjelly7927 3 місяці тому

    M. L.A. minister. Nay Koi. Party. Da. ho. In. Honay. Puray. Desh. Nu. Karjai. Karta

  • @tarlochansamadhvi6746
    @tarlochansamadhvi6746 3 місяці тому +2

    ਵਿਹਲੜ ਕਿਸਾਨ

  • @rajinderbhardwaj9148
    @rajinderbhardwaj9148 3 місяці тому +4

    यह किसान लिडर जो 9.महीने से शम्भु बाडर बन्द को क्यो बैठे है अगर दिल्ली जाना है तो बस और रेलगडी से जा कर धरना-प्रदर्शन करे शम्भू बाडर पर क्यो बैठे हो
    खाली करो कितना मुश्किल होता है टैक्सी ड्राइवर कितना परेशान हो रहा है तुम्हारी वजह से ट्रांसपोर्ट लाइन खत्म कर दि है तुम जैसे नेताओ ने

  • @jagdishsinghatwal6870
    @jagdishsinghatwal6870 3 місяці тому +1

    ਭਾਈ ਜੀ ਇਹ 18 % ਨੇ, ਇਹਨਾਂ ਲੋਕਾ ਨੇ ਲੋਕਾ ਦਾ ਜਿਉਣਾ ਹਰਾਮ ਕਰ ਰੱਖਿਆ l 2027 ਵਿੱਚ ਜੱਟ CM ਨਹੀਂ ਬਣਨਾ ਚਾਹੀਦਾ l

  • @kewalkrishangupta2077
    @kewalkrishangupta2077 3 місяці тому

    Koi kheti tadaha nahin hundi

  • @moneyjelly7927
    @moneyjelly7927 3 місяці тому

    Jp. Nadda. Nu. Juti. Faro

  • @polaram2987
    @polaram2987 3 місяці тому +4

    भाई कभी गरीब की और भी देखा करो

  • @singhkarnail423
    @singhkarnail423 3 місяці тому

    Pehlia Sarkar same tuhanu ki samjdhi se.

  • @singhkarnail423
    @singhkarnail423 3 місяці тому

    Hun Bas kar Pandher

  • @nsinghsingh4296
    @nsinghsingh4296 3 місяці тому +1

    Mukh mantri ne Punjab da bera gark kr dita jida aasi loka ne kursi te bithaya thalla sutna be janda ha es bar eh he hona 😂😢

  • @singhkarnail423
    @singhkarnail423 3 місяці тому

    Jathewandia de ginti nahi Punjab 365 days jam kar Thuadi leadri bani Rahe.

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 3 місяці тому +7

    ਪੰਜਾਬ ਚ ਤਾ ਹਰ ਤੀਜੇ ਦਿਨ ਧਰਨਾ,,ਲੋਕ ਕੀ ਕਰਨ

  • @nadeemsaleem1773
    @nadeemsaleem1773 3 місяці тому

    Aam lokan da ki kasoor hai jo oh khajjal ho rahe ne kise di flight miss ho gye kisa da exam c kise di interview kise da bimar banda c
    Ikk gall dasso je govt thuhadi gall mann lende hai ta tuc aam loka nu ohna da hoyea nuksan da badla davonge

  • @jasvirpurba1619
    @jasvirpurba1619 3 місяці тому +2

    ਇਨ੍ਹਾਂ ਨੂੰ ਕੋਈ ਵੀ ਲੀਡਰ ਚੰਗਾ ਨਹੀਂ ਲੱਗਦਾ

  • @SupreetKhatkar
    @SupreetKhatkar 3 місяці тому

    FLOP CM

  • @singhkarnail423
    @singhkarnail423 3 місяці тому

    Hauling Huli Sara Kam rok ke dam large panther.

  • @JaspalSingh-vw4cf
    @JaspalSingh-vw4cf 3 місяці тому

    Pani khatm krna he