ਆਪੇ ਹੀ ਫਸ ਗਈ ਆਮ ਆਦਮੀ ਪਾਰਟੀ CM Bhagwant Maan and AAP in trouble | Judge Singh Chahal | The Punjab TV

Поділитися
Вставка
  • Опубліковано 27 вер 2024

КОМЕНТАРІ • 71

  • @BaldeepSingh-zt3nf
    @BaldeepSingh-zt3nf 3 місяці тому +23

    ਤੁਹਾਡੇ ਆਲੇ ਦੁਆਲੇ ਵੀ ਪਲਟੂ ਰਾਮ ਹਨ ।ਦੇਖੋ ਧਿਆਨ ਨਾਲ

    • @AmarjitSingh-bi4ce
      @AmarjitSingh-bi4ce 3 місяці тому

      ਕਹਾਵਤ ਹੈ ਅੰਨਾ ਵਡੇ ਫੁਲਕਾ ਮੁ ਮੁੜ ਅਪਣੇਆ ਨੂੰ ਕੰਗ ਸਾਹਬ ਨੇ ਤਾ ਵੱਖਰਾ ਹੀ ਕਰਤਾ ਅਨਾ ਮਾਰੇ ਮੇਹਣੇ ਮੁੜ ਮੁੜ ਅਪਣੀਆਂ ਨੂੰ

  • @mangatsingh2946
    @mangatsingh2946 3 місяці тому +27

    ਡਰਾਮੇ ਨਾਲ ਸਰਕਾਰ ਨਹੀ ਚਲਦੀ

  • @tajindersohal890
    @tajindersohal890 3 місяці тому +5

    Good job chhal sab

  • @BalbirSingh-fh1kg
    @BalbirSingh-fh1kg 3 місяці тому +2

    ਇਹ ਸੀਟ ਲੋਕਾਂ ਨੂੰ ਭਰੇ ਮਨ ਨਾਲ ਆਮ ਆਦਮੀ ਪਾਰਟੀ ਨੂੰ ਜਿਤਾ ਦੇਣੀ ਚਾਹੀਦੀ ਹੈ ਕਿਉਂਕਿ ਅਗਲੀਆਂ ਚੋਣਾਂ ਚ ਕੋਈ ਬਹਾਨਾ ਨਾ ਰਹਿ ਜਾਏ ਕਿ ਅਸੀਂ ਕੁਝ ਚੰਗਾ ਕਰਨਾ ਸੀ ਇਹਨਾਂ ਨੂੰ ਜਿਤਾਉਣਾ ਹੀ ਠੀਕ ਰਹੇਗਾ ਅਗੇ ਤੁਸੀਂ ਆਪੇ ਸਮਝ ਲਵੋ

  • @RanjitSingh-gi7ye
    @RanjitSingh-gi7ye 3 місяці тому +1

    ਪੰਜਾਬੀ ਵੀਰੋ ਆਪ ਖਤਮ ਕਰ ਦਿਓ

  • @HardeepSingh-wu1qq
    @HardeepSingh-wu1qq 3 місяці тому +13

    ਇੱਕ ਕਾਗਰਸੀ ਦੂਜਾ ਭਾਜਪਾਈ / ਤੁਸੀਂ ਦੋਨੋਂ ਵੀ ਪਲਟੂਰਾਮ ਹੀ ਹੋ/ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋ

  • @JasvirSingh-nf7ge
    @JasvirSingh-nf7ge 3 місяці тому +2

    Aam party de sare worker
    Imandar aa

  • @sangatsingh4850
    @sangatsingh4850 3 місяці тому

    Congress party zindabad

  • @gsbhullar280
    @gsbhullar280 3 місяці тому +1

    ਇਹ ਚਾਰੇ ਤਾਂ ਆਪ ਪਲਟੂ ਨੇ ਭੋਰਾ ਸ਼ਰਮ ਨਹੀਂ ਮੰਨਦੇ ਬੋਲਣ ਲੱਗੇ😅

  • @harwinderkaur9040
    @harwinderkaur9040 3 місяці тому

    Sahi kiha majithia sahib ne

  • @ravindersinghravinder5454
    @ravindersinghravinder5454 3 місяці тому

    Mann.Tan.Mann.Sarkar.hi.Badnam.

  • @satinderkumar5956
    @satinderkumar5956 3 місяці тому

    Bhagmant man. Noo buri halat nal harao

  • @MahinderSingh-bb8gj
    @MahinderSingh-bb8gj 3 місяці тому +4

    aam party 2027 vich khattam

  • @BaldevSingh-d6b
    @BaldevSingh-d6b 3 місяці тому

    Jslander to seventy thouhlnds concertos jetye go l tell me Badel one vote ta jitey gl

  • @JasvirSingh-nf7ge
    @JasvirSingh-nf7ge 3 місяці тому +2

    Aam party 😂😂😂

  • @gurindersidhu1625
    @gurindersidhu1625 3 місяці тому +1

    Kejriwal imandar Hon kr k jail gyea

  • @jasmersingh809
    @jasmersingh809 3 місяці тому

    O. K

  • @PremKumar-hw4pv
    @PremKumar-hw4pv 3 місяці тому

    Bhul Jo hun bohkar valio

  • @narinderdhamija6225
    @narinderdhamija6225 3 місяці тому

    ,,,ਹਰ ਹਲਕੇ ਦੇ ਵਿਧਾਇਕ ਨੂ ਅਸਤੀਫਾ ਦੇਣਾ ਚਾਹੀਦਾ ਹੈ ਤਾਕੇ ਦੁਥਾਰਾ ਚੋਣ ਹੋਵੇ ਤੇ ਹਲਕਿਆ ਵਿਚ ਕਮ ਹੋ ਸਕਣ. ਵਾ ਭੀ ਮਾਨ ਸਾਹਿਬ ਵਾਹ

  • @DeeAar-ot5lm
    @DeeAar-ot5lm 3 місяці тому

    Mp rinku vele vi maan sahib ne bahut promise kite si

  • @GurdevSingh-rf5kp
    @GurdevSingh-rf5kp 3 місяці тому

    Darame.Nal.Sarkar.Nhi.Chaldi.Kuj.Karke.Dekhao

  • @bhupinderchatter5480
    @bhupinderchatter5480 3 місяці тому

    Wha wha aap party’s mla to mp no progress no wiseman lost the plot showing one self complete stupid

  • @BhupinderSingh-jy4iy
    @BhupinderSingh-jy4iy 3 місяці тому

    Eh loe nave gL nahe

  • @MandeepSingh-zy3wb
    @MandeepSingh-zy3wb 3 місяці тому +3

    Khtam a party aap

  • @BaltejSingh-yz4xd
    @BaltejSingh-yz4xd 3 місяці тому

    Chari paltu sorry per Toubro Bittu

  • @iqbalsingh3624
    @iqbalsingh3624 3 місяці тому

    SACCHI eh lagde att de murakh es umeedar nu v eh hi glla 22ch karde c ! Nal jo baithae oh titliya te paltu ram sab to vadh ena de te ena ch hi nai JALHANDER valyo hun te eh khud hi kehan lagg pey khud kehan vala v paltu ram hi aa jai RANA khadda kar dinde te kde na jitda

  • @myialusa5943
    @myialusa5943 3 місяці тому

    Tmatar minister

  • @palasingh7191
    @palasingh7191 3 місяці тому

    ਤੇਰੇ ਖੱਬੇ ਅਤੇ ਸੱਜੇ ਦੋਨੇ ਪਾਸੇ ਪਲਟੂ ਰਾਮ ਹੀ ਬੈਠੇ ਨੇ

  • @Satnamsingh-db7po
    @Satnamsingh-db7po 3 місяці тому

    ਮਾਨ ਸਰਕਾਰ ਸਿਰੇ ਝੂਠ ਹਠ

  • @DaljitSingh-gq2nf
    @DaljitSingh-gq2nf 3 місяці тому

    Punjab the Aap Sarkar bilkul fail ho chuki hai mashori to ilawa koi kum nahi keta bahut jooth boldha hai mukhmantry Bhagwant man

    • @harbhajansingh4281
      @harbhajansingh4281 3 місяці тому

      Tuhade itne kam keete han tusi aje v shukar nahi mnaunde. Tuhanu koi khush nahi kar sakda. Tuhanu khali dal te cong chor luttere hi change lagde han.

  • @BalvirsinghSingh-u4b
    @BalvirsinghSingh-u4b 3 місяці тому +1

    Paltu ta tere naal hi baithe aaa. Aap party nu lok moonh 4:21 na lao

  • @RANJEETSINGH-nu3cv
    @RANJEETSINGH-nu3cv 3 місяці тому

    Sad zindabaad

  • @BalvirsinghSingh-u4b
    @BalvirsinghSingh-u4b 3 місяці тому +1

    Zhoothe waste karanwali sarkaar aap murdabad

  • @joginderpal5819
    @joginderpal5819 3 місяці тому

    ਨਾਟਕ ਕਰਦਾ ਹੈ। ਕੁਝ ਨਹੀਂ ਕਰਨਾ। ਕਿਉਂ ਕਿ ਕਲਾਕਾਰ ਹੈ ।ਡਾਈ ਸਾਲ ਦਾ ਡਰਾਮਾ ਹੋ ਗਿਆ।ਡਾਈ ਸਾਲ ਬਾਕੀ ਹੈ।

  • @kulwindergill4156
    @kulwindergill4156 3 місяці тому

    ਜਲੰਧਰ ਵਾਲਿਆਂ ਨੂੰ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੂੰ ਵੋਟ ਨਾ ਪਾਉਣ ਕਿਉਂਕਿ ਇਹਨਾਂ ਨੇ ਜੋ ਦਸ ਵਾਜੇ ਕੀਤੇ ਹਨ ਉਹਦੇ ਵਿੱਚ ਇਹ ਨਹੀਂ ਕਿਹਾ ਕਿ ਅਸੀਂ ਹਾਰ ਵੀ ਗਏ ਤਾਂ ਵੀ ਕਰਾਂਗੇ ਸਾਰੇ ਇਲੈਕਸ਼ਨਾਂ ਤੋਂ ਬਾਅਦ ਵਾਅਦੇ ਪੂਰੇ ਕਰਨ ਦੀ ਗੱਲ ਕੀਤੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਅਜੇ ਤੱਕ ਪਹਿਲਾਂ ਇਹਨਾਂ ਨੇ ਕੋਈ ਕੰਮ ਕੀਤਾ ਜੋ ਹੁਣ ਕਰਨਗੇ ਇਹ ਸਭ ਬਿਆਨਬਾਜੀ ਇਸ ਇਲੈਕਸ਼ਨ ਕਰਕੇ ਹੋ ਰਹੀ ਹੈ ਵੋਟਰ ਬਹੁਤ ਸਮਝਦਾਰ ਹਨ ਆਪਣੀ ਮੱਤਦਾਨ ਸੋਚ ਸਮਝ ਕੇ ਕਰੋ

  • @gagasmalsar9404
    @gagasmalsar9404 3 місяці тому

    Sad

  • @KiranKuar-
    @KiranKuar- 3 місяці тому

    Paltuuu.rammaa nu hradoo mera daddy Khnde ne😂😂😂😂😂

  • @sandhukuwait4832
    @sandhukuwait4832 3 місяці тому +13

    ਤਮਾਤਰ ਤਮਾਤਰ ਵੀ

  • @BhinderSran-ky8ok
    @BhinderSran-ky8ok 3 місяці тому +6

    ਜਲੰਧਰ ਵਾਲੇ ਏਨਾਂ ਨੂੰ ਹਰਾਓ ਜਲੰਧਰ ਵਾਲੇ ਲੋਕ ਪੜ੍ਹੇ ਲਿਖੇ ਲੋਕ ਹਨ ਬਾਈ ਆਦਮੀ ਪਾਰਟੀ ਨੂੰ ਕਦੇ ਵੀ ਬੋਟ ਨਹੀਂ ਪੋਗੇ

  • @GurmeetSingh-zc2zo
    @GurmeetSingh-zc2zo 3 місяці тому +9

    ਤੁਹਾਡੀ ਪਾਰਟੀ ਤੋਂ ਵੱਧ ਕੋਈ ਪਲਟੂ ਨਹੀਂ।

  • @gurindersidhu1625
    @gurindersidhu1625 3 місяці тому +3

    Mana jalander nahi jiti jani

  • @jitsingh8827
    @jitsingh8827 3 місяці тому +7

    ਮਾਂਜਾ ਪਾਰਟੀ ਪਲਟੂ ਪਾਰਟੀ ਇੱਕ ਹੀ ਹੈ

    • @shamsherbrar9745
      @shamsherbrar9745 3 місяці тому

      ਗੱਪੀ ਨੇ ਸਿਰਫ ਗੱਪ ਮਾਰਨੇ ਹਨ

  • @TSingh-m9g
    @TSingh-m9g 3 місяці тому +1

    ਮਾਲਵਿੰਦਰ ਸਿੰਘ ਕੰਗ ਹੁਣ ਮਾਂਨ ਦੇ ਜੂਲੇ ਹੇਠੋਂ ਨਿਕਲ ਚੁੱਕਾ ਹੈ ਤੇ ਹੁਣ ਜੋ ਬਿਆਨ ਪਲਟੂ ਰਾਂਮਾਂ ਬਾਰੇ ਦਿੱਤਾ ਹੈ ਓਹ ਮਨ ਦੀ ਭੜਾਸ ਹੈ ਜੋ ਪਹਿਲਾਂ ਦੱਬੀ ਹੋਈ ਸੀ ਪਰ ਮਾਂਨ ਤਾਂ ਸਰਵੋਸਰਵਾ ਹੈ ਓਹ ਵੀ ਪਲਟੂਰਾਂਮਾ ਦਾ ਪੱਖ ਪੂਰ ਰਿਹਾ ਹੈ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਕਿੰਨੀ ਕੁ ਲਿਆਕਤ ਦੇ ਮਾਲਕ ਹਨ ਬਸ ਇਨ੍ਹਾਂ ਨੂੰ ਖਰਚਾ ਕਰਨ ਦਾ ਮੌਕਾ ਮਿਲਣਾਂ ਚਾਹੀਦਾ ਹੈ ਸੋ ਮਿਲ ਗਿਆ, ਹੁਣ ਖੂਬ ਚੋਂਣ ਦੇ ਖਾਤਮੇ ਤੱਕ ਦਾਰੂ ਸਿੱਕਾ ਚੱਲੇਗਾ ਲੱਖਾਂ ਮੁਰਗੇ ਬੱਕਰੇ ਮੱਛੀਆਂ ਦੀ ਬਲੀ
    ਦਿੱਤੀ ਜਾਏਗੀ ਇੱਕ ਸੀਟ ਤੇ ਸੌਦੇਬਾਜ਼ੀ ਵੀ ਹੋਏਗੀ ਇਹ ਪੈਸਾ ਨਾਂ ਮਾਨ ਦੇ ਡੈਡੀ ਦਾ ਹੈ ਨਾਂ ਕੋਈ ਜੱਦੀ ਜਾਇਦਾਦ ਦਾ ਹੈ ਇਹ ਪੈਸਾ ਪੰਜਾਬ ਦੀ ਨਾਸਮਝ ਜਨਤਾ ਦਾ ਹੈ ਤੇ ਐਸ਼ ਇਹ ਟੋਲੇ ਕਰਨਗੇ ਪਿਛਲੀਆਂ ਲੰਘੀਆਂ ਚੋਣਾਂ ਵਿੱਚ ਪੈਸਾ ਪਾਣੀ ਵਾਂਗ ਬਹਾ ਕੇ ਹਟੇ ਹਨ ਪਰ ਅਜੇ ਤਾਂ ਇੱਕੋ ਹੋਣੀ ਹੈ ਇਸਤੋਂ ਬਾਅਦ ਜੋ ਸੀਟਾਂ ਖਾਲੀ ਹੋਈਆਂ ਹਨ ਓਹ ਵੀ ਛੇ ਮਹੀਨਿਆਂ ਵਿੱਚ ਭਰਨਗੇ ਇੱਥੇ ਪੈਸਾ ਖਰਚ ਕਰਨ ਲੱਗਿਆਂ ਮਿੰਟ ਨਹੀਂ ਲਾਉਂਦੇ ਪਰ ਜਿੱਥੇ ਖਰਚਣ ਦੀ ਜ਼ਰੂਰਤ ਹੁੰਦੀ ਹੈ ਉੱਥੇ ਸੱਪ ਸੁੰਘ ਜਾਂਦਾ ਹੈ

  • @MandeepSingh-zy3wb
    @MandeepSingh-zy3wb 3 місяці тому +2

    FIRST COMMENT ❤

  • @vibhor236
    @vibhor236 3 місяці тому

    Amritsar vich vi rhi haal hai jhooti te bhand sarkar

  • @nihalsingh5959
    @nihalsingh5959 3 місяці тому

    App sarkar ne punjab da beragark karta neseri bhand jhootha cm mann

  • @anitagupta678
    @anitagupta678 3 місяці тому

    Mann is learned well educated like khujali not showing his degrees.Mann was laughing stock as a comedian His abilities of comedy are non debatable

  • @AjayKumar-nf1bw
    @AjayKumar-nf1bw 3 місяці тому

    Congress Party jindabad

  • @rajdeep8519
    @rajdeep8519 3 місяці тому +1

    Kang ji shoch samj ke bolo site kab,sajh dekh lo tuci pehla kis party de ho aap soch ke bolo ji

  • @harwinderkaur9040
    @harwinderkaur9040 3 місяці тому

    Nawa palturam

  • @SanjeevSnji
    @SanjeevSnji 3 місяці тому

    👈😂😂😂🤣🤣🤣👉🤦🤦😇😇

  • @RandhirSingh-t6o6y
    @RandhirSingh-t6o6y 3 місяці тому

    O/5 2024

  • @JagseerSidhu-p5m
    @JagseerSidhu-p5m 3 місяці тому

    🎉🎉🎉🎉🎉

  • @nanakchand4632
    @nanakchand4632 3 місяці тому

    😅😅😅😅

  • @GursewakSingh-bh6kj
    @GursewakSingh-bh6kj 3 місяці тому +1

    Right

  • @gurtejsingh5066
    @gurtejsingh5066 3 місяці тому

    Yes patu Ram should be removed from party.Voters should not be supported to them.

  • @technicalgameingzone1445
    @technicalgameingzone1445 3 місяці тому +3

    Aam partey fail

  • @DeeAar-ot5lm
    @DeeAar-ot5lm 3 місяці тому

    Sade mp kine samjhdar hun?

  • @labhsinghrana2765
    @labhsinghrana2765 3 місяці тому

    Am admi party nu bot na pao.

    • @harbhajansingh4281
      @harbhajansingh4281 3 місяці тому

      Quon na payo? Ehna jitne kam kehdi party ne keete han.

  • @gurmeetgill1898
    @gurmeetgill1898 3 місяці тому +1

    ਇਹ ਸਾਰੇ ਆਮ ਆਦਮੀ ਪਾਰਟੀ ਦੇ ਬਰਖਲਾਫ ਜਾਣ ਲੱਗੇ ਹਨ ਜੇ ਇਸ ਤਰ੍ਹਾਂ ਹੀ ਵਾਅਦੇ ਪੂਰੇ ਕਰਨੇ ਹਨ ਤਾ ਦੂਜੇ ਵਿਧਾਇਕਾਂ ਨੂੰ ਵੀ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ ਜੋ ਕਿ ਉਹਨਾਂ ਹਲਕਿਆਂ ਦੇ ਵੀ ਕੰਮ ਹੋ ਸਕਣ।।ਇਹ ਕੰਮ ਤਾ ਹੁਣ ਤੱਕ ਹੋਏ ਹੋਣੇ ਚਾਹੀਦੇ ਸੀ।।

  • @NarinderSingh-kw8pj
    @NarinderSingh-kw8pj 3 місяці тому +1

    AAP play commedy more than any work done get rid of AAP

  • @rcbouncerchauhan8907
    @rcbouncerchauhan8907 3 місяці тому +1

    Sad jindabad

  • @gurbachensinghlohat9912
    @gurbachensinghlohat9912 3 місяці тому