ਪੰਚਾਇਤੀ ਚੋਣਾਂ ਨੂੰ ਲੈ ਕੇ ਉੱਠੇ 5 ਵੱਡੇ ਸਵਾਲ Panchayat Elections Punjab | Judge Singh Chahal | CM Maan

Поділитися
Вставка
  • Опубліковано 26 вер 2024
  • This News Video's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 76

  • @BalkarSingh-dc1oq
    @BalkarSingh-dc1oq 13 годин тому +27

    ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂

    • @BalbirSingh-fh1kg
      @BalbirSingh-fh1kg 12 годин тому

      ਚੋਰ ਇਹੋ ਵੇਖਦੇ ਹਨ ਕਿ ਕਦੋਂ ਦਾਅ ਲੱਗੇ

  • @gagasmalsar9404
    @gagasmalsar9404 15 годин тому +13

    Fail sarkar

  • @gurmeetgill1898
    @gurmeetgill1898 15 годин тому +31

    ਜ਼ਜ ਸਾਹਿਬ ਜੀ ਬਹੁਤ ਵਧੀਆ ਖਬਰਾਂ ਹੁੰਦੀਆਂ ਹਨ ਤੁਹਾਡੀਆਂ ਅਸੀ ਕਦੀ ਵੀ ਤੇਰੀਆਂ ਆਈਆਂ ਖਬਰਾਂ ਦਾ ਮੌਕਾ ਨਹੀਂ ਗੁਆਇਆ।। ਗੁਰਮੀਤ ਸਿੰਘ ਗਿੱਲ ਪੱਟੀ ਜ਼ਿਲ੍ਹਾ ਤਰਨ ਤਾਰਨ।।

  • @Kiranjeetkaur59843
    @Kiranjeetkaur59843 9 годин тому +6

    ਝੰਡਾ ਅਮਲੀ ਤਾਂ ਵੋਟਾਂ ਤੋਂ ਡਰਦਾ ਬੀਮਾਰ ਪੈ ਗਿਆ 🤣🤣

  • @RajPainter-t4t
    @RajPainter-t4t 10 годин тому +7

    ਬੰਦਾ ਡਰਾਮਾਂ ਕਰਦਾ ਸ਼ਰਾਬੀ ਵੀ ਹੈ

  • @HelloOppo-mz2br
    @HelloOppo-mz2br 14 годин тому +21

    ਇਹਨਾਂ ਨੂੰ ਪਤਾ ਹੀ ਨਹੀਂ ਕੰਮ ਦਾ ਕਿਵੇਂ ਕਰਨੈ ਰਾਂਖਵਾ ਕਰਨ ਕੀ ਦੱਸਣਗੇ

    • @BalbirSingh-fh1kg
      @BalbirSingh-fh1kg 12 годин тому

      ਅਫਸਰਾਂ ਨੂੰ ਸਾਰਾ ਪਤਾ ਹੁੰਦਾ ਹੈ ਕੀ ਕਰਨਾ ਤੇ ਕੀ ਨਹੀ ਕਰਨਾ ਹੈ

  • @Mohansingh-u7i5b
    @Mohansingh-u7i5b 12 годин тому +4

    ਪੰਜਾਬ ਦੇ ਵਿੱਚ ਇਸ ਮਹੀਨੇ ਇਕ ਫਸਲ ਕੱਟਣੀ ਹੁੰਦੀ ਹ ਦੂਜੀ ਫਸਲ ਬਿਜਾਈ ਕਰਨੀ ਹੁੰਦੀ ਆ ਕਿਸਾਨ ਮਜ਼ਦੂਰ ਆੜਤੀਏਵੀਰ ਸੈਲਰਾਂ ਵਾਲੇ ਪਿੰਡਾਂ ਵਾਲੇ ਟ੍ਰਾਂਸਪੋਰਟ ਕੰਪਨੀ ਵਾਲੇ ਇਹ ਸਾਰੇ ਕੰਮ ਵਿੱਚ ਰੁਝੇ ਹੁੰਦੇ ਆ ਇਸ ਮਹੀਨੇ ਤਿਹਾਰ ਹੋਣ ਕਾਰਨ ਦੁਕਾਨਦਾਰ ਹਲਵਾਈ ਭਾਈ ਛੋਟੇ ਕਾਰੋਬਾਰੀ ਰੁਝੇ ਹੁੰਦੇ ਨੇ 🙏🙏

  • @BalbirSingh-uz5ng
    @BalbirSingh-uz5ng 10 годин тому +4

    ਚਹਿਲ ਜੀ ਕੀ ਇਕ ਵਿਅਕਤੀ ਇਕੋ ਸਮੇਂ ਸਰਪੰਚ ਅਤੇ ਪੰਚ ਦੋਹਾਂ ਲਈ ਨਾਮਜ਼ਦਗੀ ਭਰ ਸਕਦਾ ਹੈਂ?

  • @RamanDullat-qj3bf
    @RamanDullat-qj3bf 13 годин тому +4

    Reservation da roster jari nahi kita,kuj pata nahi lagda

  • @MandeepSingh-gu1xv
    @MandeepSingh-gu1xv 8 годин тому +4

    ਸਿਹਤ ਤਾਂ ਵਿਗੜਨੀ ਹੀ ਸੀ ਪਲੇ ਕੱਖ ਹੈ ਨਹੀਂ। ਮੁੰਹ ਤਾਂ ਕਿਸੇ ਬਹਾਨੇ ਲੁਕਾਉਣ ਹੀ ਸੀ

  • @gurdeepsingh5202
    @gurdeepsingh5202 14 годин тому +4

    Sade ta list 10 am ae c kull

  • @labhsingh1979
    @labhsingh1979 13 годин тому +4

    AAP government's phalop show

  • @Sukhjeet-p4n
    @Sukhjeet-p4n 13 годин тому +9

    ਸਿਰੇ ਦੀ ਘਟੀਆ ਸਰਕਾਰ ਏ

  • @baljitbhullar1310
    @baljitbhullar1310 14 годин тому +2

    ਸਾਡੇ ਤਾਂ ਰਾਖਵਾਂਕਰਨ ਦੀ ਲਿਸਟ ਆ ਗਈ

  • @gurpreetsingh-xi8vm
    @gurpreetsingh-xi8vm 12 годин тому +2

    ਲਿਸਟਾਂ ਜਾਰੀ ਕਰ ਦਿੱਤੀਆਂ ਸਨ 11 ਵਜੇ ਸਵੇਰੇ

  • @malooksingh316
    @malooksingh316 14 годин тому +2

    Right

  • @HarmanBrar-r1l
    @HarmanBrar-r1l 8 годин тому +2

    ਰੱਦ ਹੋਣਗੀਆਂ ਵੋਟਾਂ

  • @Baljeet581
    @Baljeet581 10 годин тому +1

    ਬਲਜੀਤ ਸਿੰਘ ਚੱਕ ਸੁਹੇਲੇਵਾਲਾ ਅਸੀਂ ਕੋਈ ਵੋਟ ਨਹੀਂ ਪਾਉਣੀ ਸਾਨੂੰ ਕੋਈ ਲੋੜ ਨਹੀਂ ਮੈਂਬਰ ਸਰਪੰਚ ਦੀ

  • @jaswantsingh2023
    @jaswantsingh2023 13 годин тому +6

    ਛੇ ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਪੰਚਾਇਤੀ ਚੋਣਾਂ ਕਰਵਾਉਣੀਆਂ ਸਨ ਉਸ ਵਿੱਚ ਸਰਕਾਰ ਨੇ ਆਪਣਾਂ ਜਲੂਸ ਕੱਢ ਲਿਆ ਜੀ ਇਹ ਸਿਰਫ ਡਰਾਮੇਬਾਜ਼ ਸਰਕਾਰ ਹੈ ਚੁਟਕਲੇ ਕਿੱਕਲੀ ਹੀ ਜਾਣਦੇ ਹਨ ਸਰਕਾਰ ਵਾਲਾ ਕੰਮ ਨਹੀਂ ਜਾਣਦੇ ਇਹ ਸਰਕਾਰ ਜੀ 40 ਦਿਨ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਵੋਟਰ ਸੂਚੀਆਂ ਨਹੀਂ ਮਿਲੀਆਂ ਕਿਸ਼ੇ ਨੂੰ ਜੀ ਅੱਜ ਤੱਕ ਨਾ ਰਿਜ਼ਰਵੇਸ਼ਨ ਦਾ ਪਤਾ ਲੱਗਿਆ ਹੈ ਜਿਹੜੇ ਪਿੰਡਾਂ ਵਿੱਚ ਐਸ ਸੀ ਜਰਨਲ ਹੈ ਅਣ ਟਰੇਡ
    ਸਰਕਾਰ ਇਨ੍ਹਾਂ ਨੇ ਪਹਿਲਾਂ ਕੋਈ ਪੰਚਾਇਤੀ ਚੋਣ ਹੀ ਨਹੀਂ ਕਰਵਾਈ ਜੀ ਕੱਦੇ ਵੀ ਅੱਜ ਤੱਕ ਜੀ

  • @jagpalsingh1254
    @jagpalsingh1254 8 годин тому +3

    ਗਰੀਬ ਵਰਗ ਬਾਹਰ ਨਰਮਾ ਚੁਗਣ ਲਈ ਚਲੇ ਜਾਣਗੇ , ਵੋਟਾਂ ਪਾਉ ਕੋਣ

    • @gurmeetchahal8802
      @gurmeetchahal8802 3 години тому

      Ohna ne vota paise nal paonia 70% ne odo nu bathera a jange nhi jis nu lod hoi os to car 🚗 mangwa lainge.eh din ehna de ijaat kron de a Bhai karni pau😂😂

  • @TSingh-m9g
    @TSingh-m9g 12 годин тому +1

    ਸੋਰੀ ,
    ਮਾਨਸ ਜਨਮ ਦੁਲੰਭ ਹੈ
    ਹੋਤ ਨਾ ਬਾਰੋਬਾਰ ਪੜਿਆ ਜਾਵੇ,

  • @malkeetsingh-in4pv
    @malkeetsingh-in4pv 9 годин тому +2

    ਸਾਡੇ ਨਾਲ ਵੀ ਬਹੁਤ ਧੱਕਾ ਕੀਤਾ ਗਿਆ ਹੈ ਸਾਡੇ ਪਿੰਡ ਵਿੱਚ ਦੂਸਰੇ ਪਿੰਡ ਦੀਆਂ 190 ਵੋਟਾਂ ਪਾਈਆਂ ਗਈਆਂ ਹਨ ਇਹ ਪਿੰਡ ਵਿਸਾਖੇ ਵਾਲਾ ਖੂਹ ਬਲਾਕ ਫਾਜ਼ਿਲਕਾ ਜ਼ਿਲਾ ਫਾਜ਼ਿਲਕਾ

  • @balversinghbs3325
    @balversinghbs3325 9 годин тому +1

    ਵੀਰ ਤੁਸੀ ਲੋਕ ਵੀ ਬਸ ਲੋਕਾ ਨੂੰ ਦਸਣ ਜੋਗੇ ਹੀ ਹਨ ਸਰਕਾਰ ਜਦੋ ਵਰੋਧੀ िਧਰ ਦੀ ਨਹੀ ਮੰਨਦੀ ਜੋ ਲੋਕਾ ਨੇ ਹੀ ਚੁਣੀ ਹੈ ਲੋਕਾ ਦੀ िਕਵੇ ਮੰਨੇਗੀ

  • @tarifanmaansaabda6363
    @tarifanmaansaabda6363 7 годин тому +1

    Hanimoon te ta ni chala gia maan saab fer duji bari

  • @ParminderKaur-te2jb
    @ParminderKaur-te2jb 9 годин тому +1

    ਕੋਈ ਵਾੜ ਬੰਦੀ ਨੀ ਕੋਈ ਸੈਟਗ ਨੀ

  • @rajwatsingh
    @rajwatsingh 10 годин тому

    पजाबबरोदघकिमगदिहकिईसतेइक एक असखकनूनबनश आओ आओ आओ ना चाहिदखकीसरकालनुहिगचडेहथलोनेपनबडाकयहनतेओ

  • @subasingh6625
    @subasingh6625 9 годин тому

    Khera ji you are right
    Election should be cancelled
    Move to court

  • @sukkhkeetCheema
    @sukkhkeetCheema 13 годин тому +1

    5:57

  • @surindersinghdhaliwal4352
    @surindersinghdhaliwal4352 12 годин тому

    ਬਕਵਾਸ ਖਬਰਾਂ
    ਰੋਸਟਰ ਜਾਰੀ ਹੋ ਚੁੱਕੇ ਹਨ
    ਵੋਟਰ ਸੂਚੀਆਂ ਵੀ ਜਾਰੀ ਹੋ ਚੁੱਕਿਆ ਹਾਂ

  • @KalaSingh-sh1oz
    @KalaSingh-sh1oz 8 годин тому

    Akali ward bana c ohe he jatu Akali jatu

  • @malkeetkumar9566
    @malkeetkumar9566 7 годин тому

    Eh stage chaloun wale desh hath ditta ehna nu pata e kuj nai karza dekhlo Punjab tay

  • @gursimranrai2124
    @gursimranrai2124 10 годин тому

    Handicapt seet vaste vi rakhwankarn chahida. ehh khabar vi jarur lao ji.

  • @ShaniSingh-nl9ym
    @ShaniSingh-nl9ym 3 години тому

    Jina kdi election nhi ldya oh bol rhe a Sarkar vdiya kr rhi a veero Panchayat lyi bndee slah bna ke khde krne hunde a fee paper bharne hunde aa fee hunde election eh km ina sokha nhi hunda

  • @harjapsinghheer
    @harjapsinghheer 11 годин тому

    Reservation no good

  • @bskahlon1236
    @bskahlon1236 12 годин тому

    Is Di seat te kejrewal Thore dina tak thik kar devega

  • @RajaChawla17
    @RajaChawla17 2 години тому

    Bhai mere news bata raha hai ya tu ro Raha hai😢

  • @RamanDeep-c3n
    @RamanDeep-c3n 9 годин тому

    Ih sabh kujh ta Karke ho riha ihna ne pinda ch Apne warkraan nu sarpach banona dhake naal Sade pind ta pehla hi elan ho gya sarpach da jadki Sara pind is de khilaf hai

  • @rajinderprashadsingh4142
    @rajinderprashadsingh4142 3 години тому

    La lao amm admi party. Fail sarkar

  • @tajindersohal890
    @tajindersohal890 10 годин тому

    Good news

  • @JogindersinghShergill-ki3ze
    @JogindersinghShergill-ki3ze 6 годин тому

    No

  • @harjapsinghheer
    @harjapsinghheer 11 годин тому

    No good govt

  • @Prabhnoor3291
    @Prabhnoor3291 12 годин тому

    Apa Ta Sarpanch Ape He Bna Le Ce Halka G h s

  • @GurmehtabSinghkhallsaGagu
    @GurmehtabSinghkhallsaGagu 7 годин тому

    ਸਵਾਲ ਸਹੀ ਹਨ

  • @lovepreetkamboj825
    @lovepreetkamboj825 10 годин тому

    Bilkul jayaz swal ne

  • @karnailsinghsingh814
    @karnailsinghsingh814 8 годин тому

    ਸਵਾਲ ਜੇਜ ਹਨ

  • @kulwantsidhu3313
    @kulwantsidhu3313 8 годин тому

    ਕੋਰਟ ਕੇਸ ਕਰੋ

  • @raghbiersing
    @raghbiersing 8 годин тому

    Sab bakwas hai

  • @musicloveguri4770
    @musicloveguri4770 7 годин тому

    Sab kuj ds Dita

  • @harpreetsodhe9349
    @harpreetsodhe9349 14 годин тому +3

    ਆ ਤਾਂ ਗਈ ਲਿਸਟ ਬੋਲਣ ਤੋ ਪਹਿਲਾ ਪਤਾ ਕਰ ਲਿਆ ਕਰ

  • @BalwinderKaur-l6m
    @BalwinderKaur-l6m 7 годин тому

    0

  • @inderdhaliwal2455
    @inderdhaliwal2455 7 годин тому

    1:17

  • @harjeetgill2808
    @harjeetgill2808 8 годин тому

    🤔

  • @AmandeepbrarSingh
    @AmandeepbrarSingh 14 годин тому +3

    ਵਾਰਡ ਬੰਦੀ ਹੁੰਦੀ ਆ

  • @JaibBhukal
    @JaibBhukal 12 годин тому

    🙏🙏😊

  • @SherasandhuSandhu-z9s
    @SherasandhuSandhu-z9s 13 годин тому +2

    Maan saab Maan saab ❤❤

  • @BaldevSingh-ut3zb
    @BaldevSingh-ut3zb 13 годин тому +2

    Right

  • @gurpyarbrar8286
    @gurpyarbrar8286 14 годин тому +3

    ਜਰੂਰੀ ਨੀ 15 ਤਰੀਕ ਨੰੂਝੋਨਾ ਵੰਡਣਾ

    • @amriksingh9252
      @amriksingh9252 14 годин тому +1

      ਓਹ ਲੋੜੂ ਓਹ ਟੈਂਪੂ ਬੰਦੇ ਹੁਣ ਵੋਟਾਂ ਪਿੱਛੇ ਫਸਲ ਤਾ ਨਹੀਂ ਖਰਾਬ ਕਰਨੀ ਛੇ ਮਹੀਨੇ ਦੀ ਕਮਾਈ ਹੁੰਦੀ ਆ ਫਸਲ ਸਰਪੰਚ ਨੇ ਕੇਹੜਾ ਕਿਸੇ ਨੂੰ ਕੁੱਝ ਦੇਣਾ ਜਿੱਤ ਕੇ ਆਪਣੇ ਘਰ ਜਾਊਂ ਹੁਣ ਕਿਸੇ ਪਿੱਛੇ ਲੱਗ ਕੇ ਝੋਨੇ ਦੀ ਫ਼ਸਲ ਕਿਵੇਂ ਖਰਾਬ ਕਰ ਲਈਏ

  • @RamanKumar-w7e
    @RamanKumar-w7e 12 годин тому +1

    ਕੱਲ ਸਵੇਰ ਦੀ ਆਈ ਹੋਈ ਐ ਲਿਸਟ ਤੂੰ ਕਿਹੜੇ ਸਮੇਂ ਦੀਆਂ ਗੱਲਾਂ ਕਰਦਾ ਐ ਯਾਰ😂😂

  • @TSingh-m9g
    @TSingh-m9g 12 годин тому +2

    ਸਭ ਤੋਂ ਪਹਿਲਾਂ ਮਾਨ ਨੂੰ ਅਪਣੀ ਸੇਹਤ ਦਾ ਫ਼ਿਕਰ ਕਰਨਾ ਚਾਹੀਦਾ ਹੈ ਰੱਬ ਨੇ ਜੋ ਸ੍ਰੀਰ ਦੇ ਅੰਦਰ ਪੁਰਜ਼ੇ ਫ਼ਿੱਟ ਕੀਤੇ ਹੋਏ ਹਨ ਓਹ ਰੁਤਬੇ ਨਹੀਂ ਦੇਖਦੇ ਕਿ ਇਹ ਐਡਾ ਵੱਡਾ ਮੁੱਖ ਮੰਤਰੀ ਹੈ ਹਰ ਚੀਜ਼ ਦਾ ਸਮਾਜ ਨੇ ਯਾ ਕਹਿ ਲੱਓ ਰੱਬ ਨੇ ਟਾਈਮ ਰੱਖਿਆ ਹੋਇਆ ਹੈ ਸ਼ਰਾਬ ਪੀਣ ਲੱਈ ਵੀ ਸਿਆਣਿਆਂ ਨੇ ਰਾਤ ਦਾ ਸਮਾਂ ਰੱਖਿਆ ਹੈ ਸਾਰੇ ਦਿਨ ਦੀ ਭੱਜ ਦੌੜ ਤੋਂ ਬਾਅਦ ਰਾਤ ਨੂੰ ਫ਼੍ਰੀ ਹੋ ਕੇ
    ਦਿਨ ਦੀ ਥਕਾਵਟ ਚਿੰਤਾ ਫ਼ਿਕਰ ਤੋਂ ਨਿਜਾਤ ਪਾਉਣ ਲੱਈ ਥੋੜੀ ਮਾਤਰਾ ਵਿੱਚ ਲੈ ਕੇ ਆਰਾਮ ਨਾਲ ਸੋਂ ਸਕਦਾ ਹੈ ਤੇ ਸਵੇਰੇ ਤਰੋਤਾਜ਼ਾ ਹੋ ਕੇ ਨਵੇਂ ਦਿਨ ਦੀ ਸ਼ੁਰੂਆਤ ਕਰ ਸਕਦਾ ਹੈ ਪਰ ਇਸਦਾ(ਮਾਨ)ਦਾ ਬਾਬਾ ਆਲਮ ਹੀ ਨਿਰਾਲਾ ਹੈ ਇਹ ਸਵੇਰੇ ਬ੍ਰੇਕਫਾਸਟ ਦੀ ਸ਼ੁਰੂਆਤ ਸ਼ਰਾਬ ਦਾ ਮੋਟਾ ਪੈੱਗ ਲਾ ਕੇ ਕਰਦਾ ਹੈ ਫ਼ਿਰ ਦੁਪੈਹਰ ਛੱਡੋ ਜਦੋਂ ਵੀ ਤੋਟ ਲੱਗੇ ਝੱਟ ਤੋਟ ਪੂਰੀ ਕਰ ਲੈਂਦਾ ਹੈ ਇਸਨੂੰ ਕਿਸੇ ਨੇ ਕਦੇ ਸੋਂਫ਼ੀ ਦੇਖਿਆ ਹੀ ਨਹੀਂ ਕਿੰਨੀ ਵਾਰ ਵੀ ਇਸੀ ਸ਼ਰਾਬ ਦੀ ਵਜ੍ਹਾ ਕਰਕੇ ਬਦਨਾਮੀ ਵੀ ਹੋਈ ਸੱਟ ਚੋਟ ਵੀ ਲੱਗੀ ਮਾਤਾ ਦਾ ਦਿਲ ਵੀ ਤੋੜਿਆ ਪਰ ਸ਼ਰਾਬ ਦਾ ਪਿੱਛਾ ਨਹੀਂ ਛੱਡਿਆ ਮੇਰਾ ਅੰਦਾਜ਼ਾ ਹੈ ਕਿ ਇਸਦੇ ਕਾਫ਼ਲੇ ਵਿੱਚ ਕਿਸੇ ਕਾਰ ਵਿੱਚ ਮਿੱਨੀਂ ਠੇਕਾ ਜ਼ਰੂਰ ਹੋਏਗਾ ਤੇ ਜ਼ਰੂਰਤ ਵੇਲੇ ਮਹੱਈਆ ਕਰ ਦਿੱਤੀ ਜਾਂਦੀ ਹੋਏਗੀ ਸਰੀਰ ਦੇ ਦੋ ਅਹਿਮ ਪੁਰਜ਼ੇ,ਇੱਕ ਜਿਗਰ ਤੇ ਇੱਕ ਕਿਡਨੀ ਹਨ ਜੋ ਇਸ ਪ੍ਰਦੂਸ਼ਿਤ ਪਾਣੀ ਨਾਲ ਬੇਹੱਦ ਪ੍ਰਭਾਵਤ ਹੁੰਦੇ ਹਨ ਭਾਂਵੇ ਕਿ ਡਾਕਟ੍ਰੀ ਸਹੂਲਤ ਨਾਲ ਬਦਲੇ ਵੀ ਜਾ ਸਕਦੇ ਹਨ ਪਰ ਜੋ ਅਸਲੀ ਪੁਰਜ਼ੇ ਹੁੰਦੇ ਹਨ
    ਓਹ ਅਸਲੀ ਹੀ ਹੁੰਦੇ ਹਨ ਡਾਇਲਸਿਜ਼ ਤੱਕ ਨੌਬਤ ਆ ਜਾਂਦੀ ਹੈ ਸੋ ਬੇਨਤੀ ਹੈ ਕਿ ਭਾਈ ਜੋ ਰੁਤਬਾ ਜਨਤਾ ਨੇ ਬਖ਼ਸ਼ਿਆ ਹੈ ਉਸਦਾ ਸਤਿਕਾਰ ਕਰ ਜੋ ਸ਼੍ਰੀਰ ਰੱਬ ਨੇ ਦਿੱਤਾ ਹੈ ਉਸਦੀ ਪੂਜਾ ਕਰ ਉਸਨੂੰ ਸ਼ਰਾਬ ਦੀ ਨਹੀਂ ਬਲਕਿ ਦੁੱਧ ਘਿਓ ਫ਼ਲਫ਼ਰੂਟ ਲੈ ਕੇ ਤੰਦਰੁਸਤ ਰੱਖ, ਅਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਛੱਡ ਕੇਜਰੀਵਾਲ ਦਾ ਖਹਿੜਾ ਤੇ ਗ਼ੋਰ ਕਰ ਉਸ ਮਜਬੂਰ ਜਨਤਾ ਵਲ ਜੋ ਤੇਰੇ ਤੋਂ ਉਮੀਦਾਂ ਲਾਈ ਬੈਠੇ ਹਨ ਯਾਦ ਰੱਖ,ਸ਼ਰਾਬ ਰੂੜੀ ਮਾਰਕਾ ਹੋਏ ਜਾਂ ਸੁਪਰ ਅੰਗਰੇਜ਼ੀ ਹੋਏ ਸ਼ਰਾਬ ਸ਼ਰਾਬ ਹੀ ਹੈ, ਜ਼ਹਿਰ ਹੈ, ਤੇਜ਼ਾਬ ਹੈ,ਅੱਗੇ ਤੇਰੀ ਮਰਜ਼ੀ, ਮਰਨਾਂ ਹੈ ਕੇ ਜੀਉਂਣਾਂ ਹੈ ਕਿਉਂਕਿ,
    ਮਾਨਸ ਜਨਮ ਦੁਲੰਭ ਹੈ
    ਹੋਤ ਨਾ ਕਾਰੋਬਾਰ, ਧਨਵਾਦ

  • @vijaykumar-yl1bq
    @vijaykumar-yl1bq 13 годин тому +1

    Maan Sarkar Agga dor pichha chour Tuglaki Sarkar hai. Eh Sarkar dang tpau hai. Es party nu jaldi to jaldi chalda kita jana chahida hai .

  • @Prabhnoor3291
    @Prabhnoor3291 12 годин тому +1

    Bacwas Na Karo Sab Teek He

  • @sukkhkeetCheema
    @sukkhkeetCheema 14 годин тому +3

    List jari Kal Sam nu hogi C bhrava kyo Sangh padwaia

  • @GurjantSingh-ie3wh
    @GurjantSingh-ie3wh 13 годин тому +4

    ਪਹਿਲਾਂ ਏ ਸਾਰੇ ਕਹਿੰਦੇ ਸੀ ਵੋਟਾ ਨੀ ਪਵਾਉਂਦਾ ਹੁਣ ਮਿਰਚਾ ਲੱਗਦੀਆਂ ਨੇ

    • @MandeepSingh-gu1xv
      @MandeepSingh-gu1xv 8 годин тому +1

      ਵੋਟਾਂ ਤਾਂ ਪੁਆਉਣ ਲਗਾ ਪਰ ਜੋਂ ਗੱਲਾਂ ਚੱਲ ਰਹੀਆਂ ਉਨ੍ਹਾਂ ਬਾਰੇ ਸੋਚੋ ਕੀ ਕਹਿ ਰਹੇ ਨੇ

    • @MandeepSingh-gu1xv
      @MandeepSingh-gu1xv 8 годин тому

      ਫੇਲ ਸਰਕਾਰ

  • @gurpinderbrar1212
    @gurpinderbrar1212 14 годин тому +4

    ਭਰਾਵਾ ਕਰਤੀ ਆ ਲਿਸਟ ਜਾਰੀ ਆ ਜਰਨਲ sc

    • @OnkarSingh-x1z
      @OnkarSingh-x1z 13 годин тому

      ਸਰਪੰਚਾਂ ਦੀ ਲਿਸਟ ਆਈ ਹੈ ਮੈਂਬਰਾਂ ਦੀ ਨਹੀਂ ਆਈ

    • @gurpinderbrar1212
      @gurpinderbrar1212 9 годин тому

      @@OnkarSingh-x1z ਮੈਬਰਾ ਦੀ ਮਤਲਬ