Prime Focus (2302) || ਕਰਤਾ ਨੰਗਾ ਸਭ ਕੁਝ ਲੀਡਰਾਂ ਪਰਦੇ ਪਿੱਛੇ ਖੇਡ ਹੋਰ ਜਾਪਦੀ ! , ਜ਼ਿਮਨੀ ਚੋਣ ਬਾਅਦ ਪਟਾਕਾ

Поділитися
Вставка
  • Опубліковано 1 жов 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 122

  • @sukhmindersinghchehil5498
    @sukhmindersinghchehil5498 3 місяці тому +5

    ਬਾਠ ਸਾਹਿਬ ਜੀ ਇਹ ਸ੍ਰੋਮਣੀ ਅਕਾਲੀਦਲ ਨਹੀਂ ਇਹ 96 ਵਿੱਚ ਬਾਦਲਾਂ ਨੇ ਸ੍ਰੋਮਣੀ ਅਕਾਲੀਦਲ ਦਾ ਭੋਗ ਪਾਕੇ ਪੰਜਾਬੀ ਪਾਰਟੀ ਬਣਾਈ,ਤੇ ਹੁਣ ਇਹ ਅਮੀਰਾਂ ਦਾ ਤੇ ਵਪਾਰੀਆਂ ਦੀ ਪਾਰਟੀ ਐ,ਹੁਣ ਜਦੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਤਾਂ ਸੌ ਸਾਲ ਪੁਰਾਣਾ ਸ੍ਰੋਮਣੀ ਅਕਾਲੀਦਲ ਯਾਦ ਆ ਰਿਹਾ,1996 ਤੋਂ 2017 ਤੱਕ ਬਾਦਲ ਦਲੀਆਂ ਨੇ ਲੁੱਟਣ ਤੇ ਪ੍ਰੀਵਾਰਾਂ ਨੂੰ ਤਰੱਕੀਆਂ ਦੇਣ ਤੱਕ ਈ ਸੀਮਤ ਰਹੇ ਗੁਰੂ ਗ੍ਰੰਥ ਸਾਹਿਬ ਨੂੰ ਰੋਲਿਆ ਸਿੱਖ ਮਾਰੇ ਕੀ ਅਕਾਲੀ ਗੋਲੀ ਚਲਾ ਸਕਦੇ ਸੀ,ਇਹ ਵਪਾਰੀ ਨੇ ਤੇ ਪੈਸੇ ਕਮਾਉਣ ਤੱਕ ਈ ਸੋਚਕੇ ਸਰਕਾਰ ਬਣਾਉਂਦੇ ਰਹੇ

  • @Dilbagbrar-k5v
    @Dilbagbrar-k5v 3 місяці тому +9

    ਦੇਖ 760 ਜਾਣੇ ਰਹੇ ਆ ਜੀ,, ਤੇ 👍🏻ਲਾਈਕ like 45 ਕੁ ਈ ਆ ਜੀ.... ਕਰੋ ਜੀ like 👍🏻👍🏻👍🏻... ਨੱਪੋ ਅੰਗੂਠੇ 👍🏻ਵਾਲਾ ਬਟਨ

  • @anandpreetsingh8573
    @anandpreetsingh8573 3 місяці тому +3

    ਹਾਂ ਜੀ ਬਾਟ ਸਾਹਿਬ ਜੀ ਸਤਿ ਸ਼੍ਰੀ ਅਕਾਲ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਦੇ ਨਾ ਭੰਗ ਦੇ ਭੋਲੇ ਮਿਲਦੇ ਆ ਉਹ ਮੇਰੇ ਖਿਆਲ ਇੱਕ ਜਾਂ ਦੋ ਰੁਪਈਏ ਦਾ ਆਉਂਦਾ ਟੋਫੀ ਨਮਾ ਹੁੰਦਾ ਵੀ ਜਿੱਦਾਂ ਟੋਫੀ ਪੈਕਿੰਗ ਨਹੀਂ ਹੁੰਦੀ ਇੱਦਾਂ ਉਹ ਹੀ ਮੁੰਡੇ ਨਸ਼ਾ ਕਰੀ ਜਾਂਦੇ ਬਹੁਤ ਜੀ ਅਸੀਂ ਚਿੱਟਾ ਕਿੱਥੋਂ ਮੁਕਾਉਣਾ ਸਾਡੇ ਤੋਂ ਤਾਂ ਭੰਗ ਨਹੀਂ ਮੁੱਕਦੀ

  • @BalkarSingh-ko2qy
    @BalkarSingh-ko2qy 3 місяці тому +7

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @SatishKumar-nb8yd
    @SatishKumar-nb8yd 3 місяці тому +4

    ਲਾਡੋਵਾਲ ਟੋਲ ਪਲਾਜਾ ਅਤੇ ਟੋਲ ਦੇਣ ਤੋਂ ਬਾਅਦ ਵੀ ਟੁੱਟੀਆਂ ਸੜਕਾਂ ਦੇ ਉੱਤੇ ਜਾਣ ਲਈ ਲੋਕਾਂ ਦੀ ਮਜਬੂਰੀ ਬਾਰੇ ਵੀ ਤੁਹਾਡਾ ਵਿਸ਼ਲੇਸ਼ਣ ਹੋਣਾ ਜਰੂਰੀ ਹੈ ਇਸ ਬਾਰੇ ਵੀ ਗੱਲ ਕੀਤੀ ਜਾਵੇ ਅਤੇ ਸਰਕਾਰ ਤੱਕ ਆਵਾਜ਼ ਪਹੁੰਚਾਈ ਜਾਵੇ ਧੰਨਵਾਦ

  • @majorcheema4004
    @majorcheema4004 3 місяці тому +42

    ਪੰਜਾਬੀਆਂ ਨੂੰ ਬੁੱਧੂ ਬਨਾਉਣ ਪੰਥ ਦੇ ਨਾਮ ਤੇ, ਪਹਿਲਾ ਵਾਲਿਆਂ ਤੋਂ ਪੰਜਾਬੀ ਸਮਜ ਗਏ ਸੀ ਹੁਣ ਨਵੇਂ ਲੁੱਟਣ ਗੇ 🙏🏻🙏🏻

  • @balwantrai9355
    @balwantrai9355 3 місяці тому +1

    ਜਾਉ ਜਰੂਰ ਜਿਵੈ/ਮਨਪਰੀਤ ਬਾਦਲ ਆਏ ਸੀ ਕਾਗਰਸ ਚ ਭੇਜੈ ਗੲਏ /ਭਟਠਾ ਬੈਠਾਉਣ ਵਾਸਤੇ // ਸਿੜਸਾ ਮੈਨੂ ਕੲਈ ਟਨ ਸਰਮ /ਮਹਿਸੂਸ ਕਰਦਾ ਹੈ ਯੂਪੀ ਹਿਮਾਚਲ/ਰਾਜਸਥਾਨ/ਪਜਾਬੀਅਤ ਨੂ ਮਾਣ ਸ਼ੀ /ਇਹ ਕਮੀਨਾਪਨ ਸਿਘਾ ਵਿਰੁਧ ਸੋਚ/ਪਥ ??????????

  • @surindersinghsidhamerimathohri
    @surindersinghsidhamerimathohri 3 місяці тому +4

    ਇਹ ਬਾਦਲ ਨਰਕੀਏ ਪਰਿਵਾਰ ਮਜੀਠੀਆ ਪਰਿਵਾਰ ਤੇ ਹੋਰ ਪਰਿਵਾਰਾ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਨਾਲ ਲੁੱਟ ਖੋਹ ਲਿਆ ਪੰਜਾਬ

  • @parmindersingh1006
    @parmindersingh1006 3 місяці тому +4

    Mai Amritsar toh aa te eh mai bhott vaar dekheya Apne sikh sri Darbar Sahib matha tekan jehre bhott dur di states toh aunde ne ohna nu gaalan kadhde marde aa. Like ohna nu nahi pta Sikh Dharam da riti rivaj da. Oh bhul bhuleke kuj kar lende jina da ohna nu ni pta ki legal ya illegal aa. Othe hoardings lagne chahide kida behave krna othe. Menu bhott Sharm aa rahi oh vapas apne ghr jaake ehi kehnde hone kde Punjab ni jna te maade sikh bhott.

  • @Karmjitkaur-gk1xq
    @Karmjitkaur-gk1xq 3 місяці тому +10

    ਸਤਿ ਸ਼੍ਰੀ ਅਕਾਲ ਪਰਮਵੀਰ ਬਾਠ ਵੀਰ ਜੀ
    ਗੁਰਪ੍ਰੀਤ ਸੰਧਾਵਾਲੀਆ ਵੀਰ ਜੀ 🙏🏼♥️🙏🏼

  • @BalwinderSingh-ms4by
    @BalwinderSingh-ms4by 3 місяці тому +3

    ਸੰਧਾਵਾਲੀਆ ਸਾਹਿਬ ਹਿੰਦੀ ਚੈਨਲ ਵਾਲੇ ਡਿਬੇਟ ਵਿਚ ਅਮ੍ਰਿਤਪਾਲ, ਸਰਬਜੀਤ ਸਿੰਘ ਬਾਰੇ ਅਗਲਾੳ ਵਾਦੀ ਦੱਸਦੇ ਹਨ ਜੋ ਬਹੁਤ ਬੁਰੀ ਗੱਲ ਹੈ

  • @balwindersidhusidhu6932
    @balwindersidhusidhu6932 3 місяці тому +1

    ਵੱਡੀ ਗੱਡੀ ਵਾਲੇ ਨੂੰ ਆਹੁੱਦਾ ਜ਼ਿਆਦਾ ਪੈਸੇ ਵਾਲੇ ਨੂੰ ਟਿਕਟ ਕਾਲੀਆਂ ਦੇ ਇਸੇ ਦਾ ਨੇ ਤਾਂ ਇਲੈਕਸਨ ਐਨੀ ਮਿਹੰਗੀ ਕੀਤੀ ਕਿ ਆਮ ਬੰਦਾ ਚੋਣ ਹੀ ਨਾ ਲੜ ਸਕੇ

  • @banarsidass3604
    @banarsidass3604 3 місяці тому +6

    ਜੇ ਅਕਾਲੀ ਦਲ 2007-2017ਦੋਰਾਨ ਆਪਣੀ ਸਰਕਾਰ ਵੇਲੇ ਜੇ ਨਸ਼ਾ ਨ ਵਧਣ ਦਿੰਦੇ ਤਾ ਸਰਕਾਰ ਪੰਜਾਬ ਚੋ ਹਾਰ ਨਈਂ ਸੀ ਸਕਦੀ।ਹੁਨ ਵੀ ਜੇ ਮੋਜੂਦਾ ਸਰਕਾਰ ਨਸ਼ੇ ਤੇ ਕੰਟਰੋਲ ਨ ਕਰ ਸਕੀ ਗੈਂਗਸਟਰਵਾਦ ਖਤਮ ਨ ਕਰ ਸਕੀ ਤਾ ਸਰਕਾਰ ਇਹ ਵੀ ਨਈ ਰਹਿਣੀ।

  • @daljitsingh7980
    @daljitsingh7980 3 місяці тому +13

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ
    ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @HARRYROMANA-on7vt
    @HARRYROMANA-on7vt 3 місяці тому +3

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

    • @rickysingh2775
      @rickysingh2775 3 місяці тому

      Sat shri Akal zee from California San Francisco

  • @ਅਜ਼ਾਦਸੋਚ-ਦ5ਸ
    @ਅਜ਼ਾਦਸੋਚ-ਦ5ਸ 3 місяці тому +3

    ਸ਼ੋਮਣੀ ਅਕਾਲੀ ਦਲ ਨੇ 1984 ਦੇਖੀ ਨੀ 1984 ਕਰਵਾਈ ਆ

  • @Nanakpanthi
    @Nanakpanthi 3 місяці тому +2

    Panth, Panth, Panth kar ke aap vekh lavo kidde didh vadhaye aa. Property kinni vadhai aa.

  • @hakikatrai
    @hakikatrai 3 місяці тому +2

    Bhaji chabewal to AAP walo Harminder Sandhu AAP party da candidate hogige

  • @kashmirsingh3304
    @kashmirsingh3304 3 місяці тому +3

    Defence committee for Nasha control may be better but still there is corruption at village level and land Mafia which needs to be included in the defence committee

  • @gurmindersingh4579
    @gurmindersingh4579 3 місяці тому +2

    Sikh kom nu kise suche suche sikh aggu de lorh ha jiss nu apne ghar de pehle aggua wang lorh na hoe dekh lo ke jo pehle aggu jina apne ghar waste kom girvi rakh chaddi se par nal kuj nahi le ke ge Jo v leadar agwai waste ready hoe pehla sikh kom dea saria books read kre

  • @ParamjeetKaur-wd4qc
    @ParamjeetKaur-wd4qc 3 місяці тому +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:55

  • @KuldipSinghMadheke
    @KuldipSinghMadheke 3 місяці тому +1

    ਨਸ਼ਿਆਂ ਦੇ ਸੰਬੰਧ ਚ ਲੋਕਾਂ ਦਾ ਵਿਸ਼ਵਾਸ ਉਠਿਆ ਹੋਇਆ , ਸਰਕਾਰ ਲੋਕਾਂ ਨੂੰ ਕਿਉਂ ਪੁੱਛਦੀ ਆ ਨਸ਼ਿਆ ਬਾਰੇ , ਖੁਫੀਆ ਵਿਭਾਗ ਹੈ ਸਰਕਾਰ ਕੋਲ ਉਹਨਾਂ ਤੋ ਜਾਣਕਾਰੀ ਲੈ ਸਕਦੀ ਹੈ ਸਰਕਾਰ , ਖੁਫੀਆ ਵਿਭਾਗ ਸਾਰੀ ਜਾਣਕਾਰੀ ਸਰਕਾਰ ਤੱਕ ਪਹੁੰਚਾਉਦਾ ਵੀ ਹੈ ਇਕੱਲੇ ਇਕੱਲੇ ਘਰ ਦੀ ਜਾਣਕਾਰੀ ਦਿੰਦਾ ਖੁਫੀਆ ਵਿਭਾਗ , ਜਦੋ ਸਰਕਾਰ ਦੀ ਨੀਅਤ ਹੋਈ ਉਸ ਟਾਈਮ ਈ ਮਸਲੇ ਹੱਲ ਹੋ ਸਕਦੇ ਨੇ , ਇਸ ਦੀ ਉਦਾਹਰਣ ਹੈ ਕਿ ਇੱਕ ਵਾਰ ਸਰਕਾਰ ਦੀ ਨੀਅਤ ਸੀ ਕਿ ਇਸ ਟਾਈਮ ਤੋਂ ਪਹਿਲਾਂ ਝੋਨਾ ਨਹੀ ਲੱਗਣ ਦੇਣਾ ਤਾਂ ਝੋਨਾ ਦਿੱਤੀ ਤਰੀਖ ਤੋਂ ਪਹਿਲਾਂ ਕਿਤੇ ਵੀ ਨਹੀ ਸੀ ਲੱਗਿਆ

  • @devrajsalaria3333
    @devrajsalaria3333 3 місяці тому +1

    Sat shri akaal jee Sandhawalia jee Baath sahb jee.Bahut wadhia tuhadi soch hai ke SAD wale apna 104 saal purana itihas jehra hai us nu bhi khatam karan ja rehe jee.Sukhbir Badal Sahib nu party hitta de vich koi soch aide de apnani chahede hai jis naal eh manmutav khatam ho jae.fassalan te nassalan barbad ho rehiye ne.Nasha mukt karan lyyee hun Defence committian banan laggiye ne swagat hai.

  • @GurcharanSandhu-gf4yc
    @GurcharanSandhu-gf4yc 3 місяці тому +3

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @baldevjassar8059
    @baldevjassar8059 3 місяці тому +5

    *🙏❣️ਅੱਜ ਦਾ ਵਿਚਾਰ❣️🙏*
    *ਜ਼ਿੰਦਗੀ ਦੀ ਹਰ ਸਵੇਰ ਕੁੱਝ ਸ਼ਰਤਾਂ ਲੈ ਕੇ ਆਉਂਦੀ ਹੈ ਅਤੇ ਜ਼ਿੰਦਗੀ ਦੀ ਹਰ ਸ਼ਾਮ ਕੁੱਝ ਤਜਰਬੇ ਦੇ ਕੇ ਜਾਂਦੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @rajindersinghsra6470
    @rajindersinghsra6470 3 місяці тому +1

    ਸੰਧਾਵਾਲੀਏ ਵੀਰ ਤੁਸੀਂ ਸੱਚ ਕਿਹਾ, ਵਡੀਆਂ ਗਡੀਆਂ ਵੱਡੇ ਅਹੁਦੇ ਸੱਚ ਹੈ

  • @sidhudhurkotia9919
    @sidhudhurkotia9919 3 місяці тому +2

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

    • @BaldevSingh-co2sq
      @BaldevSingh-co2sq 3 місяці тому

      ਪਿੰਡ ਮਹਿਰਾਜ ਕੋਠੇ ਟੱਲਵਾਲੀ ਤੋਂ ਮੈਂ

  • @BalrajRai-g8q
    @BalrajRai-g8q 3 місяці тому +3

    Akali dal chitta jindabad

  • @SatishKumar-nb8yd
    @SatishKumar-nb8yd 3 місяці тому +1

    ਪ੍ਰਾਈਮ ਏਸ਼ੀਆ ਟੀਮ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਮੇਂ ਦੀ ਸਿਆਸੀ ਪਾਰਟੀ ਆਪ ਸਰਕਾਰ ਵੱਲੋਂ ਅਤੇ ਐਸਜੀਪੀਸੀ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਬਹੁਤ ਜਲਦ ਅਸੀਂ ਫਰੀ ਟੂ ਏਅਰ ਡੀਟੀਐਚ ਚੈਨਲ ਜਿਸ ਤੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦਾ ਕੀਰਤਨ ਪ੍ਰਸਾਰਨ ਹੋਏਗਾ ਉਸ ਬਾਰੇ ਕੀ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਫਰੀ ਟੂ ਏਅਰ ਡੀਟੀਐਚ ਉਹਨਾਂ ਲੋਕਾਂ ਲਈ ਹੈ ਜਿਹੜੇ ਇੰਟਰਨੈਟ ਨਹੀਂ ਲਵਾ ਸਕਦੇ ਯ ਤੇ ਫਰੀ ਨਹੀਂ ਦੇਖ ਸਕਦੇ ਸੋ ਬੇਨਤੀ ਕੀਤੀ ਜਾਂਦੀ ਹੈ ਕਿ ਜਲਦ ਹੀ ਇਸ ਵੱਲ ਧਿਆਨ ਦਿੱਤਾ ਜਾਵੇ ਧੰਨਵਾਦ

  • @sukhdevchahal6894
    @sukhdevchahal6894 3 місяці тому +2

    Monthly chanda tan aj vee janda hai leadran nu.

  • @Mera_Desh429
    @Mera_Desh429 3 місяці тому

    ਵੀਰ ਜੀ ਕਲ 30-6-24 ਨੂੰ ਹੋਏ A D O ਦੇ ਟੈਸਟ ਦੀ ਪੇਪਰ ਲੀਕ ਹੋਣ ਦੀਆਂ ਅਫਵਾਹਾਂ ਉਡ ਰਹੀਆਂ ਹਨ। ਸੁਣਨ ਵਿੱਚ ਆ ਰਿਹਾ ਹੈ ਕਿ ਹਰਿਆਣਾ ਦੇ ਕੁਝ ਸਟੁਡੈਟ ਨੇ ਪੈਸੇ ਦੇ ਕੇ ਪੇਪਰ ਦਿੱਤਾ ਹੈ। ਕੀ ਸਚਾਈ ਹੈ ਪਤਾ ਕਰੋ।

  • @NarinderSingh-ti4sq
    @NarinderSingh-ti4sq 3 місяці тому +1

    Very good conversation .Keep it up.God bless.👍👍❤

  • @SunnyGill899
    @SunnyGill899 3 місяці тому +1

    Tusi apne mno kuj be bna bna chadi chalo vehldo 😂.....

  • @AvtarBhatti206
    @AvtarBhatti206 3 місяці тому +1

    Be adabi da time hi Akali Dal te bhara pai gya per je odon Akali Dal be adbi mamala chuk de taan Akali Dal aap hi zimedaar hona c

  • @gopi2bhatti
    @gopi2bhatti 3 місяці тому +2

    ਮੱਲਕੇ ਵਾਲੇ ਫੌਜੀ ਜਿਸ ਨੇ ਬੇਅਦਬੀ ਦੀ ਗਵਾਹੀ ਦਿੱਤੀ ਕਿ ਉਹਦੀ ਮੱਦਦ ਕੀਤੀ ਸੀ

  • @bakhshishbadwal6190
    @bakhshishbadwal6190 3 місяці тому +1

    😢bath ji people want security self guarantee safety.

  • @sukhdevsinghbhatti3235
    @sukhdevsinghbhatti3235 3 місяці тому +1

    ਕੁਰਸੀ ਦੀ ਭੁਖ ਏਨੀ ਚੜ੍ਹਗੀ ਕਿ ਅਕਾਲੀ ਦਲ ਵਾਲੇ ਪੰਜਾਬ ਬਚਾਉਣ ਦੀ ਵਜਾਏ ਕੁਰਸੀ ਬਚਾਉਣ ਵਿਚ ਲੱਗੇ।ਦੋਗਲੇ ਮੋਦੀ ਚਮਚ

  • @harjitkaur3769
    @harjitkaur3769 3 місяці тому +1

    Saray. Shpiiay oh pa gaya sukhbir diya pakkia classa la gaya

  • @sukhpalrai2942
    @sukhpalrai2942 3 місяці тому +1

    Potato bedges

  • @harjitkaur3769
    @harjitkaur3769 3 місяці тому +1

    B j p nal path da souda kita tahyo..paath da hal tusi jandey.ho

  • @KsNumberdar
    @KsNumberdar 3 місяці тому +13

    ਬਾਈ ਜੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਣਾ ਕੇ ਅੰਮ੍ਰਿਤ ਪਾਲ ਨੂੰ ਪ੍ਰਧਾਨ ਬਣਾਓ ਤੇ ਸਾਰੀਆਂ ਸੀਟਾਂ ਜਿੱਤੋ

  • @sourabhdhawan8132
    @sourabhdhawan8132 3 місяці тому +1

    Bath sahib ji …. Akali dal naal ena prem na karo ji

  • @gurmitsingh2632
    @gurmitsingh2632 3 місяці тому +1

    Akali dal de sare leadara nu lok nafrat karde hai

  • @sukhpalrai2942
    @sukhpalrai2942 3 місяці тому +1

    Potato bedges

  • @daljitsingh6560
    @daljitsingh6560 3 місяці тому +2

    Chandigarh, gaaaga, gagga d v gall kar lo.. ajkal govt. Panjabi v sikha rahi hai.

  • @harjinderbasrah8375
    @harjinderbasrah8375 3 місяці тому

    ਭਉ ਇਹ ips ਤੋਂ bns ਕੀ ਆ ਖੋਲ੍ਹ ਕੇ ਦੱਸਿਓ

  • @SukhwinderSingh-wq5ip
    @SukhwinderSingh-wq5ip 3 місяці тому

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SukhdevSingh-kq8bu
    @SukhdevSingh-kq8bu 3 місяці тому +1

    ਪੰਜਾਬ ਨਿਗਾਰ ਵਲ ਜਾ ਰਿਹਾ ਹੈ

  • @KuldeepSinghsaini-z8k
    @KuldeepSinghsaini-z8k 3 місяці тому +1

    Sat shar kakl ji

  • @narinderjeetsingh3994
    @narinderjeetsingh3994 3 місяці тому +2

    Sat Sri akaal to all 🙏🙏

  • @SukhchainBatth-ct5bv
    @SukhchainBatth-ct5bv 3 місяці тому +1

    Good guys 🎉🎉

  • @SwarnjeetSingh-cu3bn
    @SwarnjeetSingh-cu3bn 3 місяці тому +1

    Gurpreet Singh ji paramveer singh ji sat Shri akal ji ❤❤❤❤❤

  • @KuldeepSinghsaini-z8k
    @KuldeepSinghsaini-z8k 3 місяці тому +1

    Sat shar kakl ji

  • @AvtarBhatti206
    @AvtarBhatti206 3 місяці тому

    Akali Dal di hond khatam nahin hon deni chahidi kyon k Punjabi te Punjabi lokan di eh Iko ik party aa ji per S Prakash Singh Badal verga koi ni ho sakda ji sadey Punjab di party sab ton purani aa ji es nu bacha k rakho ji😊😊

  • @Gurkal80
    @Gurkal80 3 місяці тому +1

    Potato wedges 😂

  • @BaljindersinghBaljinders-tv1rj
    @BaljindersinghBaljinders-tv1rj 3 місяці тому +1

    Good morning ji

  • @jagjit.singh85
    @jagjit.singh85 3 місяці тому

    ਪੰਜਾਬ ਦੇ ਬਹੁਤੇ ਲੋਗ ਏਨੇ ਸਮਝਦਾਰ ਹੋਗੇ ਨੇ ਕਿ ਉਹਨਾ ਦੀ ਸਮਝ ਸਮਝ ਤੋਂ ਬਾਹਰ ਹੈ ।
    ਛੋਟੇ ਹੁੰਦਿਆ ਇਕ ਗਲ ਚਲਦੀ ਸੀ ਕੇ ਬਾਂਦਰ ਨੂੰ ਤੀਲਾ ਵਾਲੀ ਡੱਬੀ ਨਈ ਫੜਾਈ ਦੀ , ਨਹੀ ਤੇ ਓਹ ਸਾਰੇ ਜੰਗਲ ਨੂੰ ਅੱਗ ਲਾਦੂ ।
    Sanj kender
    Suvida kender
    Farad kender
    Amritsar bus metro
    Heritage walk
    State highways
    National highways
    Smart schools
    Indian school of business
    Etc ......

  • @hundaltrailor7604
    @hundaltrailor7604 3 місяці тому +1

    Sat Shree akal ji ji bath sahib te sandhawalia sahib ji

  • @milotinku
    @milotinku 3 місяці тому

    Ajj te akali di gal hoee program ch .. choti Line te vadi gal da asar jyada hunda i think ..

  • @mpbuilder
    @mpbuilder 3 місяці тому +1

    🚿 Shower Saab what a intelligent Crow 🐦🕊😅😂

  • @bobminhas6749
    @bobminhas6749 3 місяці тому +1

    Seattle good evening Ji

  • @sukhdevgill5611
    @sukhdevgill5611 3 місяці тому +1

    ❤❤

  • @jasvindersingh5811
    @jasvindersingh5811 3 місяці тому +1

    Sat Shir Akal

  • @lakhbirsinghkhatra917
    @lakhbirsinghkhatra917 3 місяці тому

    App should start membership in full swing now

  • @BintRai-o5p
    @BintRai-o5p 3 місяці тому +1

    Nice 👍

  • @singhkairon-gz2ri
    @singhkairon-gz2ri 3 місяці тому +1

    Good morning ji

  • @BalrajKumar-jw4fc
    @BalrajKumar-jw4fc 3 місяці тому +1

    Potato wedges

  • @jatendersingh3596
    @jatendersingh3596 3 місяці тому +1

    Sat Shri akal 22 ji

  • @KuldeepSinghsaini-z8k
    @KuldeepSinghsaini-z8k 3 місяці тому +1

    Sat shar kakl ji❤

  • @GurdeepSingh-hd3qs
    @GurdeepSingh-hd3qs 3 місяці тому +1

    Sat shri akal ji 🙏🙏 kolkata

  • @KuldeepSinghsaini-z8k
    @KuldeepSinghsaini-z8k 3 місяці тому +1

    Sat shar kakl ji

  • @sarbjitsinghriar596
    @sarbjitsinghriar596 3 місяці тому +1

    🙏🙏❤️

  • @harjitkaur3769
    @harjitkaur3769 3 місяці тому

    Tajurba sukhbir kalo lay lavo ohda bapu bathery tajerbey dey gaya

  • @SukhdevSingh-kq8bu
    @SukhdevSingh-kq8bu 3 місяці тому

    ਪੈਹਲਾਂ ੧੩ ਸੀਟਾਂ ਜਿੱਤੀਆਂ ਸਨ ਸਿਮਰਨ ਸਿੰਘ ਮਾਨ ਮੌਕੇ ਉਦੋਂ ਕੀ ਹੋਇਆ ਸੀ

  • @harjitkaur3769
    @harjitkaur3769 3 місяці тому

    Tusi yoga di gal kardey ho ithey ta tobbaco vi saryam jada

  • @chamanlal8046
    @chamanlal8046 3 місяці тому

    Defence cometee ch vi gundi rann pardhan hi hovu.

  • @SatishKumar-nb8yd
    @SatishKumar-nb8yd 3 місяці тому

    ਪ੍ਰਾਈਮ ਏਸ਼ੀਆ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣਾ ਵਿਸ਼ਲੇਸ਼ਣ ਕੀਤਾ ਗਿਆ ਖਬਰਾਂ ਦਾ ਇਸ ਦੇ ਨਾਲ ਹੀ ਮੈਂ ਇੱਕ ਹੋਰ ਬੇਨਤੀ ਵੀ ਕਰਨਾ ਚਾਹੁੰਦਾ ਹਾਂ ਕਿ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਦ ਤੱਕ ਲੋਕਾਂ ਦਾ ਅਤੇ ਪੁਲਿਸ ਦਾ ਆਪਸ ਦੇ ਵਿੱਚ ਤਾਲਮੇਲ ਨਹੀਂ ਬੈਠਦਾ ਤਦ ਤੱਕ ਨਸ਼ੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਤੇ ਇਸ ਦੇ ਨਾਲ ਹੀ ਜਰੂਰੀ ਇਹ ਵੀ ਬਣ ਜਾਂਦਾ ਹੈ ਕਿ ਜਦ ਤੱਕ ਸਾਡੇ ਲੀਡਰ ਸਿਆਸੀ ਲੀਡਰ ਲੋਕਾਂ ਦੇ ਵਿੱਚ ਬੈਠਦੇ ਉਠਦੇ ਨਹੀਂ ਉਹਨਾਂ ਦੇ ਦੁੱਖ ਦਰਦ ਨਹੀਂ ਸਮਝਦੇ ਉਹਨਾਂ ਨਾਲ ਮੇਲ ਮਿਲਾਪ ਨਹੀਂ ਕਰਦੇ ਤਦ ਤੱਕ ਪੰਜਾਬ ਨੂੰ ਚੰਗੀ ਅਤੇ ਸਹੀ ਦਿਸ਼ਾ ਦੇਣ ਵਾਲੀ ਪਾਰਟੀ ਦੀ ਘਾਟ ਰਹੇਗੀ

  • @jaswinderkaur6041
    @jaswinderkaur6041 3 місяці тому +1

    Good morning ji 🌅

  • @SatbirSingh-tw5qb
    @SatbirSingh-tw5qb 3 місяці тому

    Ki parshad wali parchi di kade kise ne photo khichi a ?

  • @harjitsran4661
    @harjitsran4661 3 місяці тому

    Politics and religion not good together 😢

  • @VijayKumar-oq5cg
    @VijayKumar-oq5cg 3 місяці тому

    Sar Inam bhi Dena padega

  • @paramjitbhangu4393
    @paramjitbhangu4393 3 місяці тому

    Ssa bai g

  • @ShindakingraSingh
    @ShindakingraSingh 3 місяці тому

    Sat Sri akal ji...

  • @HSG1957
    @HSG1957 3 місяці тому

    Majithia Sahib giving all information of Akali dal to Congress head quarter and ready to lead Punjab Congress party 🟢🔴🟡🟢🔴🟡🟢🔴🟡

  • @Daljit-v2m
    @Daljit-v2m 3 місяці тому

    Please don’t expect anything good from new frogs. They will do nothing for Punjab.

  • @aviroopbrar7356
    @aviroopbrar7356 3 місяці тому

    Most of the present AKALI DAL leaders have enjoyed the fruit of power, further they have tried to give power to their near & dear. Now it's better, these leaders should be shunted out & power may be given to workers.

  • @kamaljitsingh5668
    @kamaljitsingh5668 3 місяці тому +1

    ਸ਼ਿਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਝਾੜੂ ਪੋਚਾ ਮੁਰਦਾਬਾਦ

  • @Jinder-w9f
    @Jinder-w9f 3 місяці тому

    ✌✌✌✌✌✌✌✌

  • @jagtargill-rc4gy
    @jagtargill-rc4gy 3 місяці тому

    Very good bath shiab and sindawala shiab ji thanks

  • @Lovedeepsingh01
    @Lovedeepsingh01 3 місяці тому

    🙏🙏🙏🙏

  • @gursimratkaurcheema6000
    @gursimratkaurcheema6000 3 місяці тому

    ਬੀ ਏ। ਐਮ ਏ ਪਾਸ ਕਰ ਕੇ ਸਿਆਸਤ ਵਿੱਚ ਆਉ ਸੱਚੇ ਪੰਥਕ ਬਣੋ ਕਸੂਰ ਸਾਡਾ

  • @Nanakpanthi
    @Nanakpanthi 3 місяці тому

    Amritpal ne game vadhiya kheli. Hun oh Christian aala masla vi nazar ni aunda.

  • @ravinderkaur2640
    @ravinderkaur2640 3 місяці тому

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @Gurkal80
    @Gurkal80 3 місяці тому +2

    Daljit Kali’s 100% BJP hun panth de naam te lokan nu luttya jana

  • @narinderjeetkaur2918
    @narinderjeetkaur2918 3 місяці тому

    🙏🙏

  • @surindersinghsidhamerimathohri
    @surindersinghsidhamerimathohri 3 місяці тому +1

    ਅੰਮ੍ਰਿਤਪਾਲ ਤੇ ਸਿਮਰਨਜੀਤ ਮਾਨ ਵਿਕਿਆ ਹੋਇਆ ਭੇਖੀ ਸਿੱਖ ਲੀਡਰਾ ਵਿੱਚੋ ਹਨ?
    ਸਿੱਖ ਕੌਮ ਦੀ ਤ੍ਰਾਸਦੀ ਹੇ ਕੇ ਸਿੱਖ ਕੌਮ ਨੂੰ ਕਦੀ ਕੋਈ ਚੰਗਾ ਲੀਡਰ ਨਹੀ ਮਿਲਿਆ? ਸਿੱਖ ਲੀਡਰ? ਜਿਆਦਾਤਰ ਵਿਕੇ ਹੋਏ ਜਾ ਆਪਣੇ-ਆਪ ਦਿਆ ਘਰਾ ਨੂੰ ਭਰਨ ਤੋ ਸਿਵਾਏ ਹੋਰ ਕੁਝ ਉਪਲੱਬਧੀਆ ਨਜ਼ਰ ਵਿੱਚ ਨ੍ਹੀ ਆਉਦੀਆ?
    ਭਾਵੇ ਅਜ ਤੋ 70 ਸਾਲ ਪਿੱਛੇ ਝਾਤ ਮਾਰ ਲਵੋ ਸਿੱਖ ਲੀਡਰਾ ਜਿਆਦਾਤਰ ਆਪਣੇ-ਆਪ ਦਿਆ ਘਰ-ਪਰਿਵਾਰ ਤਕ ਹੀ ਸੀਮਿਤ ਰਹੇ, ਤੇ ਨਾਸਮਝ ਬੇਵਕੂਫ ਭੇਖੀ ਸਿੱਖ ਉਨ੍ਹਾ ਨੂੰ ਰਾਜ ਭਾਗ ਦੇਦੇ ਰਹੇ ਪਰ ਉਨ੍ਹਾ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ ਹੋਰ ਕੁਝ ਨ੍ਹੀ?
    ਅੰਮ੍ਰਿਤਪਾਲ ਪਹਿਲਾ BJP AND RSS ਤੇ ਗੋਰਮਿੰਟ ਦੀਆ ਏਜੰਸੀਆ ਲਈ ਕੰਮ ਕਰ ਰਿਹਾਅ ਸੀ।
    ਹੁਣ ਇਸ ਨੂੰ ਛੱਡਣ ਤੋ ਪਹਿਲਾ ਜਿਵੇ ਸਿਮਰਨਜੀਤ ਨੂੰ ਛੱਡਿਆ ਸੀ ਤੇ ਉਹ ਵੀ ਏਜੰਸੀਆ ਦਾ ਹੱਥ ਠੋਕਾ ਬਣ ਕੇ ਪਿੱਛਲੇ 40+ ਸਾਲਾ ਤੋ ਨਾਸਮਝ ਬੇਵਕੂਫ ਭੇਖੀ ਸਿੱਖਾ ਨੂੰ ਹੋਰ ਬੇਵਕੂਫ ਬਣਾਉਦਾ ਰਿਹਾਅ ਤੇ ਬਣਾਉਦਾ ਆ ਤੇ ਆਪਣੇ-ਆਪ ਦਾ ਘਰ ਭਰਨ ਤੋ ਸਿਵਾਏ ਸਿੱਖ ਕੌਮ ਸਿੱਖ ਸਿਧਾਂਤ ਲਈ ਕੁਝ ਨ੍ਹੀ ਕੀਤਾ?
    ਹੁਣ ਉਹ ਬੁੱਢਾ ਹੋ ਗਿਆ ਤੇ ਇਹ ਉਸ ਦੀ ਥਾ ਇਹ ਲੇ ਲਵੇ ਗਾ, ਇਹ ਉਸ ਤਰਾ ਦੇ ਕੰਮ ਕਰੇ ਗਾ?
    ਏਜੰਸੀਆ ਇਸ ਦੇ ਹੱਥ ਵੱਡ ਕੇ ਜਦੋ ਪੂਰੀ ਤਰਾ ਉਨ੍ਹਾ ਦੀਆ ਸ਼ਰਮਾ ਤੇ ਕੰਮ ਕਰੇਗਾ ਨਾਸਮਝ, ਭੇਖੀ, ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਉਣ ਦਾ ਫਿਰ ਉਹ ਇਸ ਨੂੰ ਛੱਡਣ ਗੇ। ਜਦੋ ਉਨ੍ਹਾ ਨੂੰ ਇਸ ਕੋਲੋ ਕੋਈ ਅਮਨ ਸ਼ਾਂਤੀ ਖਰਾਬ ਕਰਨ ਕਰਾਉਣ ਦਾ ਜਾ ਹੋਰ ਕੋਈ ਪੰਜਾਬ ਚ ਵਿਘਨ ਪਾਉਣ ਦਾ?
    ਕੰਮ ਕਰਵਾਉਣਾ ਹੋਵੇ ਗਾ, ਇਹ ਭੇਖੀ ਸਿੱਖ ਹੇ? ਚੰਗਾ ਗੁਰੂ ਕਾ ਸਿੱਖ ਪਹਿਲਾ ਸਾਰੇ ਕੰਮ ਛੱਡ ਕੇ ਕੇ ਸਿੱਖ ਕੌਮ ਤੇ ਪੰਜਾਬ ਦਿਆ ਹੋਰ ਲੋਕਾ ਨੂੰ ਇਕਠੇ ਕਰਨ ਦੀ ਗਲ ਕਰੇ ਗਾ ਨਾ ਕਿ ਪੰਜਾਬ ਦਿਆ ਗੁਰਦਵਾਰਿਆ ਚ ਜਾ ਕੇ ਕੁਰਸੀਆ ਨੂੰ ਅੱਗ ਲਗਾਉਣ ਨਾਲ ਸਿੱਖ ਕੌਮ ਜਾ ਪੰਜਾਬ ਦਾ ਭਲਾ ਹੋਵੇ ਗਾ?
    ਸਿੱਖ ਲੀਡਰਾ ਤੇ ਗੋਰਮਿੰਟ ਦਾ ਮਕਸਦ ਆ ਕਿ ਪਿੰਡਾ ਦਿਆ ਲੋਕਾ ਨੂੰ ਸਿੱਖ ਲੋਕਾ ਨੂੰ ਅਨਪੜ੍ਹ ਤੇ ਬੇਵਕੂਫ ਬਣਾ ਕੇ ਰਾਜ ਕਰਨ ਕਰਾਉਣ ਦਾ?
    ਨਾਮ ਅੰਮ੍ਰਿਤਪਾਲ ਰੱਖਣ ਨਾਲ ਗੱਲ ਨਹੀ ਬਣਦੀ ਕੰਮ ਤੇ ਕਿਰਦਾਰ ਤੇ ਪ੍ਰਾਪਤੀਆ ਦੀ ਜਰੂਰਤ ਹੈ???
    ਇਹ ਬੇਵਕੂਫ ਬਾਰ ਬਾਰ ਕਹਿ ਰਿਹਾਅ ਹੈ, ਮੈ ਅਮ੍ਰਿਤ ਛਕਾ ਰਿਹਾਅ ਹਾ??? ਤੇ ਕਹਿ ਰਿਹਾਅ ਹੇ ਕਿ ਥਾਣੇ ਵਿੱਚ ਨਾਮ ਸਿਮਰਨ ਕਰ ਰਹੇ ਹਨ??
    ਇਸ ਬੇਵਕੂਫ ਨੂੰ ਪਤਾ ਹੇ ਕਿ ਭੇਖ ਪਾਉਣ ਨਾਲ ਨਸ਼ੇ ਨ੍ਹੀ ਛੱਡ ਹੁੰਦੇ??ਪਰ ਬੇਵਕੂਫ ਤੇ ਨਾਸਮਝ ਲੋਕਾ ਨੂੰ ਬੇਵਕੂਫ ਬਣਾਉਣ ਲੱਗਿਆ ਹੋਇਆ ਹੇ, ਤੇ ਆਪਣੇ-ਆਪ ਦੀ ਦੁਕਾਨ ਚਲਾਉਣ ਲਗਿਆ ਹੋਇਆ ਹੈ।
    ਅੰਮ੍ਰਿਤ ਛੱਕ ਕੇ ਭੇਖ ਪਾ ਕੇ ਸਿੱਖ ਨਹੀ ਬਣਿਆ ਜਾ ਸਕਦਾ??
    ???????ਕੀ ਸੂਰ ਤੇ ਸ਼ੇਰ ਦੀ ਖੱਲ ਪਾਣ ਨਾਲ ਸੂਰ ਸ਼ੇਰ ਬਣ ਸਕਦਾ ਹੈ?????
    ????ਹਾ ਦੇਖਣ ਨੂੰ ਦੂਰ ਤੋ ਸ਼ੇਰ ਦਾ ਭੁਲੇਖਾ ਪੈ ਸਕਦਾ ਹੈ, ਕਿ ਉਹ ਦੂਰ ਸ਼ੇਰ ਹੈ??? ਪਰ ਕੋਲ ਆਣ ਤੇ ਪਤਾ ਚਲੇ ਗਾ ਕਿ ਇਹ ਤੇ ਗੰਦ ਤੇ ਗੂੰਹ ਹੀ ਖਾ ਰਿਹਾਅ ਹੈ????ਇਹ ਤੇ ਸੂਰ ਤੇ ਸ਼ੇਰ ਦਾ ਭੇਖ ਪਾਇਆ ਗਿਆ ਹੈ?
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
    ਸਿੱਖ ਦੇ ਘਰ ਜਨਮ ਲੈਣ ਨਾਲ ਸਿੱਖ ਨਹੀ ਪੈਦਾ ਹੁੰਦਾ ???ਹਾ ਚੰਗੇ ਕਰਮ ਕਾਰਨ ਸਿੱਖ ਘਰ ਪੈਦਾ ਹੋਣ ਉਪਰੰਤ ਚੰਗੀ ਸ਼ੁਰੂਆਤ ਮਿਲਦੀ ਹੈ, ਇਕ ਚੰਗਾ ਸਿੱਖ ਬਨਣ ਲਈ।।।।
    ਜਿਸ ਤਰਾ ਗੁਰੂ ਨਾਨਕ ਸਾਹਿਬ ਹਿੰਦੂ ਘਰ ਜਨਮ ਹੋਣ ਬਾਅਦ ਵੀ ਹਿੰਦੂ ਨ੍ਹੀ।।।
    ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣੁ ਹੋਆ
    ਗੁਰੂ ਨਾਨਕ ਜੀ, ਜਨਮ ਕਰਕੇ ਸਿੱਖ ਨਹੀ।
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
    ਜਿਸ ਤਰਾ ਡਾਕਟਰ ਦੇ ਘਰ ਜਨਮ ਲੈਣ ਨਾਲ ਡਾਕਟਰ ਨ੍ਹੀ ਪੈਦਾ ਹੁੰਦਾ।।
    ਡਾਕਟਰ ਬਨਣ ਲਈ ਬਹੁਤ ਮੇਹਨਤ ਕਰਕੇ MBBS ਕਰਨੀ ਪੈਂਦੀ ਹੈ।।
    ਡਾਕਟਰ = ਐੱਮ ਬੀ ਬੀ ਐਸ
    ਗੁਰੂ = ਰੱਬ
    ਗੁਰੂ = ਰੱਬੀ ਗਿਆਨ = ਰੱਬ
    ਚੰਗਾ ਸਿੱਖ ਬਹੁਤ ਕਰੋੜਾ ਵਿੱਚ ਵਿਰਲਾ ਹੁੰਦਾ ਹੈ।।
    ਚੰਗਾ ਸਿੱਖ = ਗੁਰੂ ਗਿਆਨ = ਰੱਬੀ ਗਿਆਨ = ਰੱਬ ਵਰਗਾ।।
    ਇਸ ਕਰਕੇ ਗੋਰਿਆ ਦੇ ਰਾਜ ਤੋ ਬਾਅਦ ਅੱਜ ਤੱਕ ਪੰਜਾਬ ਨੂੰ ਕੋਈ ਵੀ ਚੰਗਾ ਸਿੱਖ ਲੀਡਰ ਨਹੀ ਮਿਲਿਆ??? ਭੇਖੀ ਸਿੱਖ ਲੀਡਰ ਹੀ ਮਿਲੇ, ਤੇ ਜਿੱਨਾ ਨੇ ਪੰਜਾਬ ਤੇ ਪੰਜਾਬੀਅਤ ਲਈ ਕੁਝ ਨਹੀ ਕੀਤਾ।।
    ????ਸਿਵਾਏ ਬਕਵਾਸ ਤੋ ਭੋਕਣ ਦੇ ਹੋਰ ਕੁਝ ਵੀ ਨ੍ਹੀ ਪ੍ਰਾਪਤੀਆ ਨਹੀ ਹਨ????
    ।।।।।ਤੇ ਜਿਸ ਕਾਰਨ ਪੰਜਾਬ ਦਾ ਆ ਹਾਲ ਹੈ।।।।
    ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣੁ ਹੋਆ
    ਇਸ ਬੰਦੇ ਨੂੰ ਖੁਦ ਗੁਰਮਿਤ ਸਿਧਾਂਤ ਜਾ ਗੁਰਬਾਣੀ ਦੀ ਸਮਝ ਨਹੀ ਹੈ, ਤੇ ਇਸ ਤਰਾ ਦੇ ਬੰਦੇ ਕੀ ਅੰਮ੍ਰਿਤ ਛਕਾਉਣ ਦੇ ਕਾਬਲ ਹਨ???ਇਹ ਕਿਸ ਤਰਾ ਦੇ ਸਿੱਖ ਬਣਾਉਣ ਗੈ??

    • @HarjinderMehmi-in2eg
      @HarjinderMehmi-in2eg 3 місяці тому +1

      Billkul theek

    • @HarjinderMehmi-in2eg
      @HarjinderMehmi-in2eg 3 місяці тому +1

      Very good job

    • @jugsingh2006
      @jugsingh2006 3 місяці тому

      Nashe wala apne mun nu control karna kiwen sikhe.Commitment nal ikk control.paeda hunda.Ehi Amrit da phaeda.Jaroori nahin saray sudhrn per sambhavna ban jandi hai.

    • @surindersinghsidhamerimathohri
      @surindersinghsidhamerimathohri 3 місяці тому

      @@jugsingh2006
      ਇਹ ਹੇ ਵੀਰ ਸਿੱਖ ਕੌਮ ਦੀ ਤ੍ਰਾਸਦੀ?
      ਭੇਖ ਹੀ ਭੇਖ ਪਾਇਆ ਹੋਇਆ ਹੇ ਅਜ ਕਲ ਦੇ ਜਿਆਦਾਤਰ ਭੇਖੀ ਸਿੱਖਾ ਨੇ ਸਹੀ ਸਿੱਖ ਨ੍ਹੀ ਲੱਭਿਆ ਲੱਭਦੇ?
      ਕੀ ਕਿਸੇ ਬੀਮਾਰ ਨੂੰ ਇਲਾਜ ਦੀ ਥਾ ਭੇਖ ਪਵਾਉਣ ਨਾਲ ਠੀਕ ਕੀਤਾ ਜਾ ਸਕਦਾ ਹੇ?
      ਫਿਰ ਤੇ ਬਹੁਤ ਵਧੀਆ ਤਰੀਕਾ ਆ ਨਸ਼ੇੜੀਆ ਨੂੰ ਸੁਧਾਰਨ ਦਾ?
      ਕੋਈ ਲੌਣ ਨ੍ਹੀ ਸਰਕਾਰਾ ਨੂੰ ਦੋਸ਼ੀ ਕਹਿਣ ਦੀ?
      ਸਿੱਖ ਜਥੇਬੰਦੀਆ ਨੂੰ ਦੋਸ਼ੀ ਕਹੋ ਇੰਨਾ ਦੇਹਧਾਰੀਆ ਅਨਪੜ੍ਹ ਸੰਤਾ ਪੰਜਾਬ ਚ ਗੰਦ ਪਾਇਆ ਹੋਇਆ ਹੇ?
      ਇੰਨਾ ਨਸ਼ੇੜੀਆ ਨੂੰ ਫੜ ਫੜ ਕੇ ਇੰਨਾ ਦੇ ਹਵਾਲੇ ਕਰੋ ਤੇ ਪੰਜਾਬ ਨੂੰ ਨਸ਼ਾ ਮੁਕਤ ਕਰੋ?

    • @surindersinghsidhamerimathohri
      @surindersinghsidhamerimathohri 3 місяці тому

      @@jugsingh2006
      ਸਿੱਖ ਕੌਮ ਦੀ ਤ੍ਰਾਸਦੀ ਕਿ ਭੇਖ ਪਾਉਣ ਨੂੰ ਹੀ ਸਿੱਖੀ ਮੰਨਣ ਲੱਗ ਪਏ ਹਨ।
      ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
      ਭੇਖ = ਦੇਖਣ ਨੂੰ ਸਿੱਖ ਅਸਲੀਅਤ ਕੁਝ ਹੋਰ?
      ਅਜ ਕਲ ਦੇ ਭੇਖੀ ਸਿੱਖ ਇਸ ਤਰਾ ਹਨ ਜਿਵੇ ਸੂਰ ਤੇ ਸ਼ੇਰ ਦੀ ਖੱਲ ਪਾਈ ਹੋਈ ਹੋਵੇ? ਦੂਰ ਤੋ ਦੇਖਣ ਨੂੰ ਸ਼ੇਰ ਨਜ਼ਰ ਆਏ ਗਾ ਪਰ ਨਜਦੀਕ ਆ ਕੇ ਪਤਾ ਚਲੇ ਗਾ ਕਿ ਸ਼ਿਕਾਰ ਤੇ ਗੰਦ ਤੇ ਗੂੰਹ ਦਾ ਕਰ ਰਿਹਾਅ ਹੇ?
      ਫਿਰ ਪਤਾ ਚਲੇ ਗਾ ਇਸ ਦੀ ਅਸਲੀਅਤ ਤੇ ਕੁਝ ਹੋਰ ਹੀ ਹੇ?
      ਜਦੋ ਕੋਈ ਭੇਖੀ ਸਿੱਖ? ਗੁਰੂ ਛੱਡ ਕੇ ਕਿਸੇ ਦੇਹਧਾਰੀਆ ਦਾ ਸਿੱਖ ਜਾ ਡੇਰਿਆ ਦਾ ਸਿੱਖ ਜਾ ਟਕਸਾਲੀਆ ਦਾ ਸਿੱਖ ਜਾ ਬਿਦੀਚੰਦੀਆ (ਬੱਦੀਚੰਦੀਏ) ਦਾ ਸਿੱਖ ਜਾ ਨਾਨਕਸਰੀਏ (ਨਾਨਕਸੜੀਏ) ਦਾ ਸਿੱਖ ਦਰਸ਼ਨ(ਜਾਨਵਰ)ਤਪੋਬਨ=ਜੰਗਲਾਤ=ਜਾਨਵਰਾ ਦੀ ਜਮੀਨ ਦਾ ਚੋਰ, ਦਾ ਸਿੱਖ ਜਾ ਹੋਰ ਡੇਰਿਆ ਦੀਆ ਸਿੱਖਾ?? ਇਹ ਜਹੇ ਭੇਖੀ ਸਿੱਖ? ਜਿੱਨਾ ਨੇ ਗੁਰੂ ਸਾਹਿਬਾਨ ਨਾਲ ਸਿੱਧਾ ਸੰਬੰਧ ਬਣਾਉਣ ਦੀ ਥਾ ਦੇਹਧਾਰੀਆ ਦਾ ਸਹਾਰਾ ਲੇ ਕੇ ਆਪਣੇ-ਆਪ ਤੇ ਯਕੀਨ ਨ੍ਹੀ ਜਾ ਗੁਰੂ ਸਾਹਿਬਾਨ ਤੇ ਯਕੀਨ?
      ਗੁਰੂ ਸਾਹਿਬਾਨ ਦੀ ਅਕਲ ਦੀ ਘਾਟ ਕਾਰਨ?
      ਗੁਰੂ ਸਿੱਖ ਨੂੰ ਦੱਸ ਰਿਹਾਅ ਹੇ ਮੇ ਸਤਿ ਪੁਰਖੁ = ਰੱਬ,, ਨੂੰ ਜਾਣਦਾ ਹਾ।। ਪਰ ਫਿਰ ਵੀ ਕਿਸੇ ਹੋਰ ਦਾ ਪੱਲਾ ਫੜ ਰਿਹਾਅ ਹੇ ਤੇ ਗੁਰੂ ਸਾਹਿਬਾਨ ਤੇ ਯਕੀਨ ਨ੍ਹੀ ਕਰ ਰਿਹਾਅ। ।
      ਸਲੋਕੁ ॥ ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥ {ਪੰਨਾ 286}
      ਗੁਰੂ ਅਵਾਜ ਦੇ ਕੇ ਕਹਿ ਰਿਹਾਅ ਹੇ ਮੈਨੂੰ ਰੱਬ ਦਾ ਪਤਾ ਹੇ।
      ਪਰ ਭੇਖੀ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨਾ ਸਮਝ ਕੇ ਭੈਡਾ ਵਾਂਗੂ ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧਾ ਦੇ ਕੋਲੋ ਆਪਣੇ-ਆਪ ਦਾ ਤੇ ਆਪਣੇ-ਆਪ ਦੇ ਪਰਿਵਾਰ ਦਾ ਸ਼ੋਸ਼ਣ ਕਰਵਾਉਦੇ ਆ?
      ਅਸਟਪਦੀ ॥ ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਉ ਗੁਰੁ ਸਦਾ ਦਇਆਲ ॥ ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਗੁਰ ਬਚਨੀ ਹਰਿ ਨਾਮੁ ਉਚਰੈ ॥ ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ ਗੁਰ ਕਾ ਸਿਖੁ ਵਡਭਾਗੀ ਹੇ ॥ ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥ {ਪੰਨਾ 286}
      ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥ ਗੁਰ ਕੀ ਆਗਿਆ ਮਨ ਮਹਿ ਸਹੈ ॥ ਆਪਸ ਕਉ ਕਰਿ ਕਛੁ ਨ ਜਨਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥ ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥ ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥ ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥ {ਪੰਨਾ 286-287}
      ਗੁਰੂ ਕਹਿ ਰਿਹਾਅ ਸਿੱਖਾ ਆਪਣੇ-ਆਪ ਦਾ ਨਿਕੰਮਾ ਤੇ ਬੁਰਾਈ ਵਾਲਾ ਮਨੁ ਮੈਨੂੰ ਵੇਚ ਦੇ ਤੇ ਮੇ ਉਸ ਦੇ ਬਦਲੇ ਤੈਨੂੰ ਰੱਬ ਦੇ ਦੇਵਾ ਗਾ। ਤੇਰੇ ਕਾਰਜ ਰਾਸ ਕਰ ਦੇਵਾ ਗਾ।
      ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥
      ਦੇਹਧਾਰੀ ਸੰਤ = ਗੁਰੂ ਸਾਹਿਬਾਨ ਜੀ ਦੇ ਚੋਰ
      ।।ਸਿੱਖ ਦਾ ਸੁਬਾ ਗੁਰੂ ਸਾਹਿਬਾਨ ਨਾਲ ਮਿਲਨਾ ਜਰੂਰੀ ਹੇ= ਅਸਲੀ ਸਿੱਖ ਦਾ।।
      ਸੁਭਾਅ = ਸੱਚਾਈ ਵਾਲਾ ਜੀਵਨ।
      ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥੮॥੨॥੯॥ {ਪੰਨਾ 444}
      ਇਹ ਸ਼ਬਦ ਸਿੱਖ ਨੂੰ ਸਮਝਾ ਰਿਹਾਅ ਹੇ?
      ਕਿ ਗੁਰੂ ਕੇ ਸਿੱਖਾ ਆਪਣੇ-ਆਪ ਦਾ ਮੁੱਖ ਗੁਰੂ ਵਲ ਕਰ?
      ਆਪਣੇ-ਆਪ ਦਾ ਸੁਭਾਅ ਗੁਰੂ ਵਾਂਗੂ ਕਰ?
      ਗੁਰੂ ਵਰਗਾ ਸੁਭਾਅ ਦੀਆ ਨਿਸ਼ਾਨੀਆ?
      ਸਲੋਕ ਮਃ ੪ ॥ ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥
      ਸਿੱਖਾ ਜੋ ਆਪਣੇ-ਆਪ ਦੇ ਜੀਵਨ ਵਿੱਚ ਬੀਜ ਬੀਜੇ ਗਾ, ਉਹ ਹੀ ਉਗੇ ਗਾ ਤੇ ਉਹ ਹੀ ਫਲ ਖਾਵੇ ਗਾ।।
      ਗੁਰੂ ਸਿੱਖ ਨੂੰ ਕੋਈ ਜੋਗੀਆ ਵਾਲੀ ਸਮਾਧੀ ਲਾਉਣ ਨੂੰ ਨ੍ਹੀ ਕਹਿੰਦਾ?
      ਮੰਨੇ= ਰੱਬ ਵਾਲਾ ਦਰਜਾ।
      ਮੰਨੇ ਕੀ ਗਤਿ ਕਹੀ ਨ ਜਾਇ = ਹੁਕਮ ਮੰਨਣ ਵਾਲੇ ਨੂੰ ਰੱਬ ਦਾ ਦਰਜਾ ਦੇ ਦਿੱਤਾ?
      ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
      ਹੁਕਮ ਮੰਨਣਾ ਹੀ, ਰੱਬ ਨੂੰ ਮਿਲਣਾ ਹੇ।
      ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ ॥ ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ ॥ ਹੁਕਮੁ ਵਰਤੁ ਨੇਮੁ ਸੁਚ ਸੰਜਮੁ ਮਨ ਚਿੰਦਿਆ ਫਲੁ ਪਾਏ ॥ ਸਦਾ ਸੁਹਾਗਣਿ ਜਿ ਹੁਕਮੈ ਬੁਝੈ ਸਤਿਗੁਰੁ ਸੇਵੈ ਲਿਵ ਲਾਏ ॥ ਨਾਨਕ ਕ੍ਰਿਪਾ ਕਰੇ ਜਿਨ ਊਪਰਿ ਤਿਨਾ ਹੁਕਮੇ ਲਏ ਮਿਲਾਏ ॥੧੮॥ ਮਨਮੁਖਿ ਹੁਕਮੁ ਨ ਬੁਝੇ ਬਪੁੜੀ ਨਿਤ ਹਉਮੈ ਕਰਮ ਕਮਾਇ ॥ ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ ॥ ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ ॥ ਜਿਨਿ ਉਪਾਏ ਤਿਸੈ ਨ ਚੇਤਹਿ ਬਿਨੁ ਚੇਤੇ ਕਿਉ ਸੁਖੁ ਪਾਏ ॥ ਨਾਨਕ ਪਰਪੰਚੁ ਕੀਆ ਧੁਰਿ ਕਰਤੈ ਪੂਰਬਿ ਲਿਖਿਆ ਕਮਾਏ ॥੧੯॥ {ਪੰਨਾ 1423}
      ਹੁਕਮ = ਨਾਮ
      ਨਾਮ ਜਪਨਾ (ਜਪਨਾ=ਜਾਪਨਾ =ਸਮਝਨਾ=ਕਿਸੇ ਬਾਰੇ ਪਤਾ ਕਰਨਾ, ਪਤਾ ਲਾਉਣਾ?ਉਹ ਫਲਾਣਾ ਸਿੰਘਾ ਤੂੰ ਉਸ ਬੰਦੇ ਨੂੰ ਪਰਿਵਾਰ ਨੂੰ ਮਿਲਣ ਤੋ ਬਾਅਦ ਤੈਨੂੰ ਕੀ?ਜਾਪਦਾ?ਕੀ ਜਾਪਦਾ ਹੈ ਉਹ ਪਰਿਵਾਰ ਚੰਗਾ ਕਿ ਮਾੜਾ?
      = ਸਿਮਰਨ ਕਰਨਾ = ਸਮਝ ਕੇ ਚੇਤੇ ਵਿੱਚ ਰੱਖਿਆ ਕਰਨਾ
      ਨਾਮ = ਹੁਕਮ
      ਨਾਮ = ਹੁਕਮ
      ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
      ਨਾਮ?ਗੁਰੂ ਗ੍ਰੰਥ ਸਾਹਿਬ ਸਾਰੇ ਦਾ ਸਾਰਾ ਪੂਰਾ ਨਾਮ ਹੈ।।।
      ਤੇ ਹਰ ਨਾਮ ਹੁਕਮ ਹੇ।।।
      ਸਤਿਨਾਮ = ਸੱਚ
      ਸਚ ਬੋਲਣਾ ਸਿਖ ਲਈ ਹੁਕਮ ਹੈ
      ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਤੋ ਸਿਵਾਏ ਹੋਰ ਅਗੇ ਸਿਰ ਨ੍ਹੀ ਝਕਾਉਦਾ।
      ਸਤਿਨਾਮ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਤੇ ਸਿੱਖ ਗੁਰੂ ਵਿਚਾਰ ਕਰਨ ਤੇ ਗੁਰੂ ਸਾਹਿਬਾਨ ਦੀ ਸਮਝ ਆਵੇ ਤੇ ਦਰ ਬੇ ਦਰ ਧੱਕੇ ਨਾ ਖਾਣ

  • @rajindersinghsra6470
    @rajindersinghsra6470 3 місяці тому +1

    ਬਾਠ ਵੀਰ ਬਾਜੇ ਵਾਲੇ ਨੂੰ ਪ੍ਰਮੋਟ ਘੱਟ ਕਰੋ ਜੀ

  • @ManjotSingh-v9p
    @ManjotSingh-v9p 3 місяці тому

    Tuc v lag gye poori Bhagwante wali boli bolan. Jehra bhagwant maan ne chandigarh de spelling glt dse aa ohde te v kro tipni.....