ਪਿਆਜ਼ ਇਸ ਤਰਾਂ ਲਾਵੋ, ਜੇ ਜ਼ਿਆਦਾ ਝਾੜ ਲੈਣਾ A to Z ਜਾਣਕਾਰੀ pyaj kaise ugaye onion farming

Поділитися
Вставка
  • Опубліковано 8 лют 2025
  • ਪਿਆਜ਼ ਇਸ ਤਰਾਂ ਲਾਵੋ, ਜੇ ਜ਼ਿਆਦਾ ਝਾੜ ਲੈਣਾ A to Z ਜਾਣਕਾਰੀ pyaj kaise ugaye onion farming #farming
    Pyaj ki kheti
    Khet ki tayari
    Pyaj Lagane de phele khet me khad konsi dale
    ਦੇਸੀ ਪਿਆਜ਼ ਕਿਵੇਂ ਲਾਈਏ
    Pyaj to pyaj di duri kini hove
    Pyaj kaise ugaye
    pyaj kaise ugaye ghar par
    onion kaise ugaye
    pyaj ki kheti kaise ki jaati hai
    Meri kheti mera kisan
    Desh ki jan hamare kisan
    Indian farmer
    Pyaj ki nursery
    Pyaj me khad konsi dale
    Organic pyaj
    Best onion farming video
    Best onion
    Desi pyaj
    Desi pyaj ki kheti
    A to Z jankari
    pyaj lagane ka tarika
    #pyaj
    #onion
    #farming
    #onionfarming
    #agriculture
    #vegetables
    #kheti
    #kisan
    #hmrnursery
    ​⁠‪@changisochchangikheti‬

КОМЕНТАРІ • 8

  • @All_rounder_1313.
    @All_rounder_1313. Рік тому +2

    Bai kine time ch gnda tyar ho janda.
    Time bare dso kuj.

  • @sajjansingh6584
    @sajjansingh6584 Місяць тому

    ਵੀਰ ਜੀ ਮੈ ਪਿਛਲੇ ਸਾਲ ਪਿਆਜ ਤੇ ਲਸਣ ਪਲਾਸਟਿਕ ਵਛਾ ਕੇ ਗਰਮ ਪਾਇਪ ਨਾਲ ਛੇਕ ਕਰਕੇ ਬੈਡ ਤੇ ਲਾ‌ਏ ਸੀ। ਤੇ ਐਤਕੀ ਵੀ ਲਾਏ ਆ। ਕਿਉਕੇ ਪਿਛਲੇ ਸਾਲ ਬਹੁਤ ਵਧੀਆ ਹੋਏ ਸੀ।ਐਤਕੀ ਲਸਣ ਬਹੁਤ ਵਧੀਆ ਹੈ। ਬਾਕੀ ਤੁਸੀ ਕੈਈ ਸੁਝਾਅ ਦਿਉ ਜੀ। ਆਲੂ ਬੈਡ ਬਣਾ ਕੇ ਉਪਰ ਆਲੂ ਰੱਖਕੇ ਪਰਾਲੀ ਪਾ ਦਿਦਾ ਹਾ। ਬਹੁਤ ਵਧੀਆ ਤੇ ਚਿਟੇ ਆਲੂ ਹੁੰਦੇ ਨੇ।
    ਬਾਕੀ ਖਾਦਾ ਬਾਰੇ ਜਿਆਦਾ ਪਤਾ ਨਹੀ ਹੈ ਸਾਨੂੰ।
    ਬਾਕੀ ਨਵਾ ਤਰੀਕਾ ਵਰਤਨ ਦਾ ਸੈਕ ਆ ਮੈਨੂੰ। ਦੋ ਕੇ ਕਨਾਲ ਮੈ ਸਬਜੀ ਲਈ ਵਰਤਦਾ ਹਾ।
    ਬਾਕੀ ਵੀਰ ਮਹੀਨੇ ਤੋ ਉੱਪਰ ਹੋ ਗਿਆ ਸਰੋ ਬੀਜੀ ਨੂੰ। ਉਸ ਨੂੰ ਪਹਿਲਾਂ ਪਾਣੀ ਕਦੋ ਲਾ ਦੇਣਾ ਵਧੀਆ ਰਹੇਗਾ ਜੀ।

  • @amarsekhon8027
    @amarsekhon8027 29 днів тому

    ❤❤🙏🙏🙏🙏🙏

  • @balwindersinghbrar5963
    @balwindersinghbrar5963 2 місяці тому +1

    ਕਾਫ਼ੀ ਅਧੂਰੀ ਜਾਣਕਾਰੀ ਦਿੱਤੀ ਗਈ ਹੈ। ਪਨੀਰੀ ਪੁੱਟਕੇ ਖੇਤ ਵਿੱਚ ਲਾਉਣ ਦਾ ਸਹੀ ਸਮਾਂ ਕਿਹੜਾ ਹੈ? ਇਹ ਨਹੀਂ ਦੱਸਿਆ ਗਿਆ। ਇਕੱਲੀ ਵਿੱਥ ਰੱਖਣ ਬਾਰੇ ਵਾਰ ਵਾਰ ਦੁਹਰਾਇਆ ਗਿਆ ਹੈ।

  • @harpalmalhi7068
    @harpalmalhi7068 2 місяці тому

    Ki haal ne bai

  • @Waheguru-db8lj
    @Waheguru-db8lj 2 місяці тому

    ਕਿਹੜੇ ਮਹੀਨੇ ਤਕ ਅਖੀਰ ਲਗ ਸਕਦਾ v g