MERE SATGUR | Baba Gulab Singh Ji | Guru Ravidass Ji Latest Song 2024 Ds Music

Поділитися
Вставка
  • Опубліковано 14 гру 2024

КОМЕНТАРІ • 1,7 тис.

  • @avatarchand9763
    @avatarchand9763 11 місяців тому +185

    ਜੋ ਬੋਲੇ ਸੋ ਨਿਰਭੈ ਮੇਰੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸਦਾ ਹੀ ਜੈ।

  • @surjitsingh7592
    @surjitsingh7592 11 місяців тому +561

    ਸੰਤ ਬਾਬਾ ਗੁਲਾਬ ਸਿੰਘ ਜੀ ਦੀ ਮਹਿਕਾਂ ਵੰਡਦੀ ਖ਼ੂਬਸੂਰਤ ਅੰਦਾਜ ਵਿੱਚ ਮਿੱਠੀ ਆਵਾਜ਼ ਵਿੱਚ ਗੁਰੂ ਰਵੀਦਾਸ ਜੀ ਮਹਾਂਰਾਜ ਜੀ ਦੀ ਉਸਤਤ ਵਿੱਚ ਗਾਏ ਭਜਨ ਦੇ ਲੇਖਕ ਵੀਡਿਓ ਡਰੈਕਟਰ ਅਤੇ ਸੰਗੀਤਕ ਟੀਮ ਨੂੰ ਅੱਜ ਲੋਹੜੀ ਦੇ ਪਵਿੱਤਰ ਤਿਉਹਾਰ ਤੇ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਮੁਬਾਰਕਾਂ🎉🎉

    • @surjitsingh7592
      @surjitsingh7592 11 місяців тому +26

      ਵਿੱਕੀ ਸਰਪੈਂਚ ਸਾਹਿਬ ਦੀ ਸੋਚ ਈਮਾਨਦਾਰੀ ਨਾਲ ਨਿਰਪੱਖ ਕਲਮ ਲਿਖ਼ਤ ਨੂੰ ਬਹੁਤ ਬਹੁਤ ਸਲਾਮ ਪ੍ਰਮਾਤਮਾਂ ਸਰੂਪ ਗੁਰੂ ਰਵਿਦਾਸ ਜੀ ਮਹਾਂਰਾਜ ਆਪ ਜੀ ਨੂੰ ਹੋਰ ਹਿਮਤ ਬਖਸ਼ੇ ਜੀ ਅਤੇ ਹਮੇਸ਼ਾਂ ਚੜਦੀਕਲਾ ਵਿੱਚ ਰਹੋ

    • @jhinjeranil6711
      @jhinjeranil6711 11 місяців тому +4

      Waheguru ji

    • @SappSapp-v3g
      @SappSapp-v3g 11 місяців тому

      ❤​@@surjitsingh7592

    • @ravinderchandharh2166
      @ravinderchandharh2166 11 місяців тому +7

      Shabad hai bhajn nahi ji??? Bhjn devi devtiya de hunde aa te satguru ravidas ji maharaj pooran guru hoye aa jina d baani shri guru granth sahib ji wich drj hai

    • @SandeepKaur-gt6ny
      @SandeepKaur-gt6ny 11 місяців тому

      Jai guru dev ji

  • @baljitkumar4855
    @baljitkumar4855 11 місяців тому +99

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਿਓ ਬਾਬਾ ਗੁਲਾਬ ਸਿੰਘ ਜੀ ਬਹੁਤ ਹੀ ਸੋਹਣਾ ਸ਼ਬਦ ਗਾਇਆ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ

  • @amarjitsarpunch223
    @amarjitsarpunch223 11 місяців тому +124

    ਬਾ ਕਮਾਲ ਅਵਾਜ ਤੇ ਬਾ ਕਮਾਲ ਸ਼ਬਦ ਮੁਬਾਰਕਾਂ ਸਾਰੀ ਟੀਮ ਨੂੰ 🎉 ਜੈ ਗੁਰੂਦੇਵ ਧੰਨ ਗੁਰੂਦੇਵ ਜੀ🙏

  • @jaggisingh7969
    @jaggisingh7969 11 місяців тому +141

    💞 ਧੰਨ ਧੰਨ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 647 ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ 💞❤️24/2/24

  • @lwwlovelywoodwork7326
    @lwwlovelywoodwork7326 11 місяців тому +291

    ❤ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ❤ 24 ਫਰਵਰੀ ਗੁਰਪੂਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ❤❤ਬਹੁਤ ਵਧੀਆ ਲਿਖਿਆ ਤੇ ਗਾਇਆ ਹੈ congratulations all team wmk ❤❤

    • @HARSHDEEPSINGH-r6x
      @HARSHDEEPSINGH-r6x 10 місяців тому +4

      Shri guru Ravidas ji sareya te kirpa bnai rakheo 👏👏

    • @HarrySingh-po2nw
      @HarrySingh-po2nw Місяць тому

      Waheguru ji 🥰🥰🥰🙏🙏🙏🙏🎉🎉🎉🎉🎉

  • @veenutajowal7066
    @veenutajowal7066 11 місяців тому +133

    ਬਹੁਤ ਸੁਕੂਨ ਮਿਲਿਆਂ ਸ਼ਬਦ ਸੁਣਕੇ🙏🙏 ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਾਹਿਗੁਰੂ ਜੀ 🌹🙏🙏🙏

    • @anchalrai-q1o
      @anchalrai-q1o 10 місяців тому +1

      Hnji 🙏🙏🙏🙏🙏

    • @sarbjeetkour7629
      @sarbjeetkour7629 10 місяців тому

      jai.sant.gulab.singh.je🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ManjeetSingh-kt1qg
    @ManjeetSingh-kt1qg 10 місяців тому +49

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ 24 ਫਰਵਰੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ ਜੈ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਬਹੁਤ ਸੋਹਣਾ ਸ਼ਬਦ ਜੈ

  • @lclucky3912
    @lclucky3912 11 місяців тому +73

    ਜੈ ਗੁਰੂਦੇਵ ਜੀ ਬਹੁਤ ਪਿਆਰਾ ਸ਼ਬਦ 🙏

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 11 місяців тому +89

    ❤ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ❤

  • @baljinderkumar6354
    @baljinderkumar6354 11 місяців тому +30

    ਬਹੁਤ ਬਹੁਤ ਮੁਬਾਰਕਾਂ ਜੀ ਟੀਮ ਨੂੰ
    ਬਾ ਕਮਾਲ ਸ਼ਬਦ
    ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ
    24/2/2024

  • @sonumusapuria4316
    @sonumusapuria4316 11 місяців тому +50

    ਵਾਹ ਜੀ ਵਾਹ ਬਹੁਤ ਵਧੀਆ ਸ਼ਬਦ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਵਿੱਚ ❤❤

  • @SukhwinderSingh-wq5ip
    @SukhwinderSingh-wq5ip 11 місяців тому +133

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤

  • @AJAY_NARWAL_NISSING
    @AJAY_NARWAL_NISSING 4 місяці тому +8

    ਜੋ ਸਾਡੇ ਅਛੂਤ ਸਮਾਜ ਦੇ ਵਿੱਚੋਂ ਰਹਿਬਰ ਹੋਏ ਆ ਉਹ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਹੋਏ ਹਨ ਇਹਨਾਂ ਦੇ ਨਾਲ ਬਹੁਤ ਹੀ ਵਿਤਕਰਾ ਕੀਤਾ ਜਾਂਦਾ ਹੈ ਉਚ ਜਾਤੀ ਜਿਹੜੇ ਸਿੱਖ ਆਪਣੇ ਆਪ ਨੂੰ ਕਹਿੰਦੇ ਆ ਤੇ ਜਦਕਿ ਸਿੱਖੀ ਦੀ ਅਸਲ ਲਹਿਰ ਜਿਹੜੀ ਆ ਉਹ ਸਤਿਗੁਰੂ ਨਾਮਦੇਵ ਜੀ ਤੋਂ ਸ਼ੁਰੂ ਹੁੰਦੀ ਆ ਪਰ ਹਰ ਥਾਂ ਤੇ ਸਾਡੇ ਨਾਲ ਵਿਤਕਰਾ ਹੋਇਆ ਹੈ ਅੱਜ ਵੀ ਹੁੰਦਾ ਹੈ । ਜੈ ਭੀਮ, ਜੈ ਭਾਰਤ ✅💯🙏

  • @AJAY_NARWAL_NISSING
    @AJAY_NARWAL_NISSING 9 місяців тому +20

    🎉ਬਾਈ ਗੁਲਾਬ ਜੀ,,,, 🙏 ਬਿਲਕੁਲ ਲੋੜ ਹੈ ਉਹਨਾਂ ਜੀ ਦੀ ਸਿੱਖਿਆਵਾਂ ਨੂੰ ਦਰਸਾਉਣਾ ਤੇ ਇੱਕ ਸੁਨੇਹਾ ਮਹਾਰਾਜ ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਤੇ ਸੰਗਤਾਂ ਨੂੰ ਮਿਲੇ ਮੈਂ ਬੇਨਤੀ ਕਰਦਾ ਇਸ ਪ੍ਰੋਜੈਕਟ ਤੇ ਕੰਮ ਕਰਨ ਦੇ ਲਈ 💐🙏❤
    ਬਾਈ ਸਾਹਿਬ ਸ੍ਰੀਮਾਨ ਬਾਬਾ ਗੁਲਾਬ ਸਿੰਘ ਜੀ,,,, ਜੈ ਗੁਰੂਦੇਵ ਧੰਨ ਗੁਰੂਦੇਵ 🙏✅✅💯

  • @dilsandhu8762
    @dilsandhu8762 11 місяців тому +45

    ਕਿਆ ਬਾਤ ਹੈ । ਬਹੁਤ ਸੋਹਣਾ ਸ਼ਬਦ ਬਾਬਾ ਜੀ । ਧੰਨ ਧੰਨ ਗੁਰੂ ਰਵਿਦਾਸ ਜੀ 🙏🙏🙏

  • @ramanganger4255
    @ramanganger4255 11 місяців тому +39

    🙏❤️ਮੇਰਾ ਸਤਿਗੁਰੂ ਜੋੜੇ ਗੰਢ ਕੇ💝ਸੱਚੇ ਰੱਬ ਨਾਲ ਗੰਢਾਂ ਜੋੜ ਗਿਆ❤️🙏

  • @jassalstar9028
    @jassalstar9028 11 місяців тому +27

    🎉❤ਜੀਂਦੇ ਵਸਦੇ ਰਹੋ ਬਾਕਮਾਲ ਰਚਨਾ ਫਿਲਮਾਕਣ ਸੰਗੀਤ ਅਵਾਜ ਬੁਲੰਦ ਬਾਕਮਾਲ

  • @UdaysinghChouhan-d9r
    @UdaysinghChouhan-d9r 10 місяців тому +41

    🙏धन धन सतगुरु रविदासजी महाराज चौदह सो तैंतीस की माघ सुदी पन्द्रहस दुखियों के कल्याण हित प्रगटे श्रीगुरू रविदासजी महाराज 🙏 जय गुरुदेव धन गुरुदेवजी 🙏

  • @AJAY_NARWAL_NISSING
    @AJAY_NARWAL_NISSING 7 місяців тому +3

    ( ਸਤਿਗੁਰ ਦੇ ਬਣਕੇ ਚੇਲੇ ਅਕਲ ਦਾ ਪਾਠ ਪੜਾਵਾਂਗੇ )
    ਭੁੱਖੇ ਸਾਧੂ ਕਹਿਣ ਜਿਹਨਾਂ ਨੂੰ,,,, ਭੁੱਖੇ ਸਾਧੂ ਕਹਿਣ ਜਿਨਾਂ ਨੂੰ,,,,,,,, ਉਹ ਤਾਂ ਦੇਵਣਹਾਰੇ ਸੀ..... 💯🙏✅
    «« ਗੁਰੂ ਰਵਿਦਾਸ ਗੁਰੂ ਕਬੀਰ ਸੀ ਦੋਵੇਂ »» ਨੂਰ ਦੇ ਭਰੇ ਭੰਡਾਰੇ ਸੀ ॥ 🌹🩷🙏🙏📿

  • @RamPal-h8b
    @RamPal-h8b 10 місяців тому +18

    ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ
    ਬਹੁਤ ਸੋਹਣਾ ਸ਼ਬਦ ਲਿਖਿਆ ਤੇ ਗਾਇਆ
    ਵੱਲੋਂ ਰਾਮ ਪਾਲ, ਬਲਾਚੌਰ

  • @Nice_Youtuber1
    @Nice_Youtuber1 11 місяців тому +16

    ਜੈ ਗਰੂਦੇਵ ❤ ਧੰਨ ਗੁਰੂਦੇਵ ❤ ਜੋ ਬੋਲੇ ਸੋ ਨਿਰਭੈਅ , ਜਗਤ ਗੁਰੂ ਰਵਿਦਾਸ ਜੀ ਮਹਾਰਾਜ ਦੀ ਜੈ ❤❤❤❤

  • @reetukashyap5610
    @reetukashyap5610 11 місяців тому +2

    ❤❤ bhut Vidya shabad skoon mil giya wahe guruji guru ravidass ji

  • @lovelyrukman1929
    @lovelyrukman1929 11 місяців тому +46

    DS ਦੀ ਸਾਰੀ ਮਿਹਨਤੀ ਟੀਮ ਦਾ ਧੰਨਵਾਦ,,,,, ਸਤਿਗੁਰੂ ਹੋਰ ਚੜ੍ਹਦੀਕਲਾ ਹੋਰ ਤਰੱਕੀ ਬਖਸ਼ਿਸ ਕਰਨ, ਸਾਨੂੰ ਹੋਰ ਵੱਡੇ ਲੈਵਲ ਤੇ ਗੁਰੂ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਸੁਣਨ ਨੂੰ ਮਿਲੇ... ਧੰਨਵਾਦ 🙏

  • @pb43samrala
    @pb43samrala 10 місяців тому

    ਧੰਨ ਧੰਨ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈ 🙏🎂

  • @Rohit-jp7ue
    @Rohit-jp7ue 11 місяців тому +27

    ਗੁਰੂ ਰਵਿਦਾਸ ਜੀ ਮੈਨੂੰ ਹਜੇ ਤੱਕ ਦੁਨਿਅਾਂ di ਪਵਿਤਰ ਧਰਤੀ ਕਾਸ਼ੀ (ਬਨਾਰਸ) ਅਾੳੁਣ ਦਾ ਹੁਕਮ ਤਾਂ ਨੀ ਲਾਇਆ ਪਰ ਬਾਬਾ ਜੀ ਜਲਦੀ ਮੈਨੂੰ ਬੁਲਾਓ ਮੈ ਵੀ ਦਰਸ਼ਨ ਕਰਨਾ ਚਾਹੁੰਦਾ ਤੁਹਾਡੇ ਮਹਾਰਾਜ ਜੀ 😊 ਤੁਸੀਂ ਸ਼੍ਰੀ ਖੁਰਾਲਗੜ ਸਾਹਿਬ ਆਪ ਚਰਨ ਪਾਏ ਮਹਾਰਾਜ ਜੀ ਤੁਹਾਡੀ ਕ੍ਰਿਪਾ ਨਾਲ ਪਿੱਛਲੇ 3 ਸਾਲ ਤੋਂ ਮੇਰਾ ਨਵਾਂ ਸਾਲ ਵੀ ਖੁਰਾਲਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਚੜ ਰਿਹਾ ਹੈ ਤੁਹਾਡੀ ਕ੍ਰਿਪਾ ਵਿਸਾਖੀ ਤੇ ਵੀ ਖੁਰਾਲਗੜ ਸਾਹਿਬ ਜਾਂਣ ਦਾ ਮੌਕਾ ਮਿਲਦਾ ਹੈ ਜਿਥੈ ਜਾ ਕ ਦਿਲ ਨੂੰ ਬਹੁਤ ਸਕੂਨ ਮਿਲਦਾ ਮਹਾਰਾਜ ਜੀ ਜਲਦੀ ਜਲਦੀ ਕਾਸ਼ੀ ਬਨਾਰਸ ਵੀ ਬੁਲਾਓ 🙏🙏🙏 jai guru dev ji ....bhut Vdiya gaaiya veer ne ❤

    • @Kimti2367
      @Kimti2367 8 місяців тому +1

      Bhaji guru sahib kirpa krange TUC vishwas bna k rkheo ❤❤

    • @Rohit-jp7ue
      @Rohit-jp7ue 8 місяців тому +1

      @@Kimti2367 hnji bhut Vishwas aa veer ji

  • @KhushvirSingh-y3r
    @KhushvirSingh-y3r 10 місяців тому +9

    Bhut Soni awaz baba g waheguru ji sur vich hor barkat pawe 🙏🙏🙏🙏🙏🙏

  • @HappyPunjab1
    @HappyPunjab1 11 місяців тому +13

    ਜੈ ਸੰਤਗੁਰੂ ਰਵਿਦਾਸ ਮਹਾਰਾਜ ਜੀ,ਕੀ ਜੈ,,,,ਵਾ ਜੀ ਵਾ ਕਿਆ ਬਾਤ ਏ ਬਹੁਤ ਵਧੀਆ ਸ਼ਬਦ ਗੁਰੂ ਰਵਿਦਾਸ ਮਹਾਰਾਜ ਜੀ ਦਾ,,,ਬਾਬਾ ਗੁਲਾਬ ਸਿੰਘ ਜੀ ਜਿਹੜਾ ਵੀ ਸ਼ਬਦ ਗਾਉਦੇ ਜਾ ਕੋਈ ਪਰਿਵਾਰ ਗਾਣਾ ਵੀ ਤਾ ਰਸ ਬਹੁਤ ਹੁੰਦਾ ਇਨਾਂ ਦੀ ਗਾਇਕੀ ਵਿੱਚ,, ਕਮਾਲ ਏ ਤੁਹਾਡੀ ਆਵਾਜ਼ ਪਰਮਾਤਮਾ ਨੇ ਬਖਸ਼ੀ,, ਸਿਰਾਂ ਹੀ ਲਾ ਦਿੰਦੇ ਓ ਬਾਬਾ ਗੁਲਾਬ ਸਿੰਘ ਜੀ ,, ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ,,

  • @VishalBhegal
    @VishalBhegal 11 місяців тому

    Bahut vadiya voice vich Guru Ravidass ji Maharaj ji de Vani bahut bahut dhanyawad baba gulab Singh ji ❤❤

  • @VickySohana
    @VickySohana 11 місяців тому +16

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਕੋਟਿ ਕੋਟਿ ਪ੍ਰਣਾਮ ਜੀ

  • @KaurRajinder6259
    @KaurRajinder6259 10 місяців тому

    Bhot hi pyaara shad aa Baba Gulab singh ji bhot hi pyaari awaj wehaguru ji mehr kreo ji sarbat da bhala kareo Waheguru ji Wehaguru ji thanu sada Chad di kala baksha ji ❤️❤️🥰🥰👏👏🙇‍♀️🙇‍♀️🙏🙏

  • @AnkushDahiya-e3z
    @AnkushDahiya-e3z 11 місяців тому +10

    गुरु रविदास जी महाराज के पावन अवतार दिवस 24 फरवरी की सारी सृष्टि को लाख लाख बधाई हो जी ।❤🎉🙏

  • @JKRecordz
    @JKRecordz 10 місяців тому +11

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🏻
    ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਬਹੁਤ ਵਧੀਆ ਵਰਨਣ ਕੀਤਾ ਹੈ.
    ਸਾਰੀ ਟੀਮ ਨੂੰ ਗਾਇਕ ਤੇ ਗੀਤਕਾਰ ਕਲੇਰ ਸਾਬ ਤੇ ਕਲੇਰ ਪਰਿਵਾਰ ਵਲੋਂ ਬਹੁਤ ਬਹੁਤ ਮੁਬਾਰਕਾ.

  • @ramitkumar6078
    @ramitkumar6078 9 місяців тому +1

    Sade sohoba yatra aye c baba gulab ji de shabd lage c vht vht anad miyea c vht sunder avaj ji thanx baba ji next v shabd lai ke ayeo 🙏🙏💯

  • @Rameshkumar-gn9ku
    @Rameshkumar-gn9ku 11 місяців тому +18

    बाबा जी धन-धन करती , बहुत ही प्यारा शब्द गाया जी 🙏🏼 जय गुरुदेव जी 🙏 सतनाम वाहेगुरू जी 🙏🏼

  • @Jasskaurbangar108
    @Jasskaurbangar108 11 місяців тому +1

    Waheguru ji buhat vadia shabad

  • @HarvinderSingh-zz4li
    @HarvinderSingh-zz4li 11 місяців тому +13

    Satguru ravidas Maharaj ki jai 🙏
    Bhut sona shabad veer g

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 10 місяців тому

    ❤️ਧੰਨ ਧੰਨ ਸ਼੍ਰੋਮਣੀ ਸੰਤ ਸਤਿਗੁਰ ਰਵਿਦਾਸ ਜੀ ❤️

  • @arjindersingh7078
    @arjindersingh7078 11 місяців тому +2

    Jai guru dev dhan guru dev ji 🙏🙏🙏🙏🙏

  • @rinkurk5552
    @rinkurk5552 11 місяців тому +17

    Jai guru Ravidass ji Maharaj 🙏Bahut hi piyari awaz

  • @Bollywoodcomedvideo
    @Bollywoodcomedvideo 11 місяців тому

    Bhot sona song baba ji ❤

  • @sukhysingh9152
    @sukhysingh9152 9 місяців тому +4

    ਬਾਬਾ ਜੀ ਤੁਹਾਡਾ ਇਹ ਸ਼ਬਦ ਸੁਣ ਕੇ ਨਾ ਰੂਹ ਖੁਸ਼ ਹੋ ਗਈ ਜਿਉਂਦੇ ਰਹੋ…🙏🙏🙏🙏🙏🙏

  • @harjeetsodhi6149
    @harjeetsodhi6149 11 місяців тому +9

    ਜਿਉਂਦੇ ਰਹੋ ਭਾਈ ਗੁਲਾਬ ਸਿੰਘ ਜੀ ਬੜੀ ਮਿੱਠੀ ਆਵਾਜ਼ ਜੀ, ਇਹ ਸ਼ਬਦ ਤੋ ਪੂਰੇ ਵਿਸ਼ਵ ਨੂੰ ਸਾਂਝੀਵਲਤਾ ਦਾ ਸੰਦੇਸ਼ ਮਿਲਿਆ ਜੀ,

  • @rohitsaroya2415
    @rohitsaroya2415 11 місяців тому +2

    Jai guru Dev🙏

  • @jairaj6275
    @jairaj6275 11 місяців тому +5

    Wahh wahh ਗੁਰਪੁਰਬ ਦੀਆਂ ਮੁਬਾਰਕਾਂ ਜੀ, ਬਹੁਤ ਹੀ ਸੋਹਣੀ ਮਿੱਠੀ ਆਵਾਜ਼, ਸ਼ਬਦ 🎉🙏

  • @JaswinderSingh-sy9pw
    @JaswinderSingh-sy9pw 11 місяців тому +23

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ❤

  • @AniketSinghHR
    @AniketSinghHR 9 місяців тому +9

    Guru Ravidas ji Maharaj ki jai, Bahut acha shabad baba gulab Singh ji द्वारा❤

  • @rajinderkaur6502
    @rajinderkaur6502 11 місяців тому +1

    Bhut hi man nu Mohan vala shabad .sukhria gulaab singh ji.jai gurudev ghan gurudev

  • @Armywle
    @Armywle 10 місяців тому +3

    ਰੱਬ ਨਾਲ਼ ਗੰਡਾ ਜੋੜ ਗਿਆ, ਸਾਹਿਬ ਸਤਿਗੁਤੁ ਜੀ ❤️

  • @Dablu-kum
    @Dablu-kum 10 місяців тому

    Saint Shiromani Satguru Ravidas Maharaj Ji jai hi🙏🏻❤jai bhim🙏🏻💙

  • @deepsidhu4343
    @deepsidhu4343 11 місяців тому +38

    ਧੰਨ ਧੰਨ ਬਾਬਾ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਧੰਨ ਧੰਨ ਗੁਰੂ ਰਵੀਦਾਸ ਜੀ ❤❤❤❤❤

  • @vanshansh9650
    @vanshansh9650 10 місяців тому

    Wah ji wah baba ji Je Gurdev Dhan Gurdev Waheguru

  • @ramditta6591
    @ramditta6591 11 місяців тому +17

    ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਕੀ ਜੈ❤🙏❤

  • @sameerdadra4512
    @sameerdadra4512 11 місяців тому +4

    Jai gurudev ji dhan guru dev ji
    Waheguru ji ka Khalsa waheguru ji ki Fateh 🙏🙏🙏

  • @_MAFiA_00
    @_MAFiA_00 11 місяців тому +1

    DHAN DHAN SHIRI GURU RAVIDAS MAHARAJ JI ❤

  • @Tushar-heer_Gameer
    @Tushar-heer_Gameer 11 місяців тому +10

    ਬਹੁਤ ਸੋਹਣੀ ਅਵਾਜ਼ ਹੈ , ਜੈ ਗੁਰੂਦੇਵ ਧੰਨ ਗੁਰੂਦੇਵ❤❤

  • @jaskaranjassi413
    @jaskaranjassi413 10 місяців тому +2

    ਦਲਜੀਤ ਮੰਗੀ ਦੇ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਸ਼ਬਦ ਮੋਹਰ ਕਰੋ, ਜੈਕਾਰੇ, ਤੂੰਬਾ ਨੂੰ ਬਹੁਤ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ

  • @ladhar_official9
    @ladhar_official9 11 місяців тому +23

    ਜੈ ਗੁਰੂ ਦੇਵ ਜੀ 🙏♥️🌸

  • @sanjana_13485
    @sanjana_13485 10 місяців тому +7

    ਵਾਹਿਗੁਰੂ ਜੀ ਆਪਨੂੰ ਹੋਰ ਤਰੱਕੀਆ ਬਕਸ਼ੇ❤🎉ਜੀ🙇‍♀️🙇‍♀️🙇‍♀️

  • @Jalandharwalepunjabi
    @Jalandharwalepunjabi 10 місяців тому

    Wah ji wah voice bohat sohni aa shabad v bohat sohna aa jai guru dev ji dhan guru dev ji 🎉❤👏👏

  • @surjitkaur3027
    @surjitkaur3027 11 місяців тому +1

    ❤Nicho Uch Kre Mera Gobind ❤ Dhan Dhan Satguru Ravidas Ji maharaj❤ very heart touching voice . Baba Gulab singh ji . waheguru pyear mhobt trkiyean bkhshish krn 🙏

  • @baljitkumar4855
    @baljitkumar4855 11 місяців тому +6

    ਬਾਬਾ ਜੀ ਬਹੁਤ ਹੀ ਸੋਹਣਾ ਸ਼ਬਦ ਲਿਖਿਆ ਤੇ ਗਾਇਆ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਮਨ ਹੀ ਨਹੀਂ ਭਰਦਾ ਸੁਣ ਸੁਣ ਕੇ🙏🙏🙏🙏🙏

    • @mansokm4808
      @mansokm4808 10 місяців тому

      ❤❤❤❤❤❤❤❤

  • @jaswant_kumar
    @jaswant_kumar 11 місяців тому

    Dhan dhan satguru Ravidas ji maharaj 🙏❣️🙇 , bhut hi vadia shabad hai ji 🙏 baba gulab Singh ji 💕🌹👍

  • @sksatgurukirpa2953
    @sksatgurukirpa2953 11 місяців тому +5

    Waaooo Dil ko Chhu Liya Shabad ne , Owsm Shabad hai Ji , Jai Guru Ravidass Ji Maharaj Ji,Jai Gurudev Ji 🙏🌹🙏🌹🙏🌹🙏

  • @Mohit_Mohit78
    @Mohit_Mohit78 11 місяців тому +2

    ❤🙏⚘🎂🎉🪔 Dhan Satguru Ravidass ji Maharaj 🙏 Sach nal humanity jod ditti 🙏🙏⚘⚘

  • @princekochhar6230
    @princekochhar6230 11 місяців тому +6

    ਜੈ ਗੁਰੂ ਦੇਵ ਜੀ ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਬਹੁਤ ਹੀ ਵਧੀਆ ਜੀ ਦਿਲ ਨੂੰ ਛੂ ਲਿਆ❤❤❤❤

  • @SunnyMahey-e4b
    @SunnyMahey-e4b 10 місяців тому

    Bhut wdia gulab Singh ji 🙏🙏🙏🙏

  • @rajkamal0023
    @rajkamal0023 11 місяців тому +7

    ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ 24 ਫਰਵਰੀ 2024 ਪ੍ਰਕਾਸ਼ ਪੁਰਬ ਦੀਆ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ❤❤❤

  • @BALJITRAM-f7u
    @BALJITRAM-f7u 10 місяців тому

    Bohat pyara shabd ji🙏🙏🙏🙏 tusi chardi kalan vich raho ji

  • @pardeepmangrha2457
    @pardeepmangrha2457 11 місяців тому +12

    Dhan Dhan satguru Ravidas maharaj ji 🙏❣️
    Bhut sohna gayia Baba ji ❤❤❤❤❤

  • @BhupinderSingh-sf2hh
    @BhupinderSingh-sf2hh 11 місяців тому +4

    ਧੰਨ ਧੰਨ ਗੁਰੂ ਗੋਬਿੰਦ ਜੀ ਮਹਾਰਾਜ ਧੰਨ ਤੇਰੀ ਸਿੱਖੀ ❤🙏

  • @MangaSheemar-n7n
    @MangaSheemar-n7n 11 місяців тому +4

    Bhtt sohne shabd. Te bhtt Sohni awaj 🙏🏼🌹 satguru Ravidas ji maharaj kirpa kreo 🙏🏼🌹🌹

  • @niturani6586
    @niturani6586 11 місяців тому +2

    Bhot bhot bhit bhot jadda nice g bhot skoon millda sun k dhan dhan shri guru ravidass ji maharaj di jai hove sda hi jai tuhadi sda hi jai hove ❤❤❤❤❤

  • @jaskaranchumber4109
    @jaskaranchumber4109 11 місяців тому +5

    🙏🙏🙏🙏🙏🙏🙏🙏
    JO BOLE SO NIRBHAY SATGURU RAVIDAS JI KI JAI WAHEGURU JI SAB DE SIR UPER MEHAR BHAREYA HATH RAKHAN SAB DIYA ASAA MURADAA POORIYA KARN JI
    🙏🙏🙏🙏🙏🙏🙏

  • @mangalsingh9100
    @mangalsingh9100 10 місяців тому +3

    ੴਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਜੈ ਗੁਰੂ ਦੇਵ ਜੀ ਧਨ ਗੁਰੂ ਦੇਵ ਜੀ 🙏🙏🙏🙏🙏🌻🌻🌻🌻🌻🌺🌺🌺🌺🌻🌺🌺🌺🌺🙏🙏🙏🙏🙏

  • @AJAY_NARWAL_NISSING
    @AJAY_NARWAL_NISSING 7 місяців тому

    ««««« ਵਿਸ਼ਵ ਸ਼ਾਂਤੀ ਦਾ ਸੁਨੇਹਾ, ਸੱਚਾ ਸੌਦਾ »»»»»
    ਚੂੜਕਾਣਾ (ਨਨਕਾਣਾ ਸਾਹਿਬ) ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ “ਸਤਿਗੁਰੂ ਕਬੀਰ ਸਾਹਿਬ ਜੀ ਮਹਾਰਾਜ” ਸਤਿਗੁਰੂ ਰਵਿਦਾਸ ਮਹਾਰਾਜ ਜੀ, ਨੂੰ ਭੋਜਨ ਛਕਾਇਆ ਅਤੇ ਇਨ੍ਹਾ ਮਹਾਪੁਰਸ਼ਾਂ ਤੋਂ ਆਸ਼ੀਰਵਾਦ ਲਿਆ ਜੋ ਇਤਿਹਾਸ ਵਿੱਚ ਸੱਚਾ-ਸੌਦਾ ਕਹਾਇਆ । 🌸🙏🙏💯

  • @gurdeepsinghgurdeep9233
    @gurdeepsinghgurdeep9233 11 місяців тому +20

    Buht vdià shabd g Dil khush krta g ❤️🙏🙏🙏🙏🚩

  • @surjitkaur4666
    @surjitkaur4666 10 місяців тому

    Kini mithi aa tuhadi baba ji tuhade de mehar bharya hatth rakhn ❤❤❤❤❤🎉

  • @JaskaranSingh-uc2cr
    @JaskaranSingh-uc2cr 11 місяців тому +7

    Bhut Pyara shabad Bhut pyari awaaj ❤ Jai Gurudev Dhan Gurudev🙏

  • @MuskanMuskankkr
    @MuskanMuskankkr 10 місяців тому +1

    Bhut bhut vadiya bhajan age hor ve ase he bhajan bnaye❤❤🎉🎉

  • @MuskanMuskankkr
    @MuskanMuskankkr 10 місяців тому +3

    Bhut vadiya bhajan jai guru ravidas Maharaj 2🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @RamanKumar-w7e
    @RamanKumar-w7e 11 місяців тому

    ਸੰਤ ਬਾਬਾ ਗੁਲਾਬ ਸਿੰਘ ਜੀ❤❤❤🙏🙏🙏

  • @meyum5283
    @meyum5283 9 місяців тому

    Congratulations all sangat g🎉 ..baba ji SAB te méhar bhareya hath rakhan ji🙏🙏🙏🙏

  • @budhsingh9211
    @budhsingh9211 11 місяців тому +4

    Baba Gulab Singh ji bahut hi mithi awaaz hai aap ji di Satguru Ravidass Maharaj ji aap ji te kirpa Karn ❤🙏🙏

  • @gulshanpirthisalhan6297
    @gulshanpirthisalhan6297 10 місяців тому +1

    🙏ਸਤਿਨਾਮ ਵਾਹਿਗੁਰੂ ਜੀੳ,ਬਹੁਤ ਹੀ ਪਿਆਰਾ ਸ਼ਬਦ ਹੈ!ਦਿਲ ਕਰਦਾ ਵਾਰ ਵਾਰ ਸੁਣੀ ਜਾਵਾ,🙏ਵਾਹਿਗੁਰੂ ਸੱਚੇਪਾਤ ਜੀ ਤੁਹਾਨੂੰ ਹਮੇਸ਼ਾ ਚੰਗੇ ਰਸਤੇ ਤੋਰੀ ਰੱਖੇ, ਧੰਨ ਪੱਤਰਾਏ ਸੱਲਣ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ 🙏ਵਾਹਿਗੁਰੂ ਸੱਚੇਪਾਤ ਸ਼ਾਹ ਜੀ ਹਮੇਸ਼ਾ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ!👍🌹

  • @AmanKumar-tk2em
    @AmanKumar-tk2em 11 місяців тому +12

    Dhan dhan sahib satguru Ravidas ji maharaj ji Mehar kran g

  • @kuldeepbhagowal2691
    @kuldeepbhagowal2691 11 місяців тому +1

    2024 ch sab too super hitt hon wala shabad buhat hi vadiya ji ❤❤❤❤❤❤❤❤❤❤ DHAN GURU RAVIDAS JI WAHEGURU WAHEGURU GOD BLESS YOU SIR 🎉🎉🎉❤

  • @souravmadaan002
    @souravmadaan002 11 місяців тому +5

    Guru ravidas te baba nanak ik duje to vakh nahi ❤

  • @jamnanayak2130
    @jamnanayak2130 10 місяців тому

    Guru Dev aaapko bhuat naman bhuat pyari peskas h Ji❤❤❤❤❤

  • @deepakjanegal2759
    @deepakjanegal2759 11 місяців тому +4

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਕੀ ਜੈ 🙏🏻🙇🏻‍♂️🌸🌷🌹

  • @pindawale-9210
    @pindawale-9210 11 місяців тому +5

    🙏 ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏 ਪੂਰੀ ਟੀਮ ਦਾ ਬਹੁਤ ਧੰਨਵਾਦ ਬਾਬਾ ਗੁਲਾਬ ਜੀ 🙏 ਬਾਬਾ ਕਮਲ 🙏 ਵਿੱਕੀ ਸਰਪੰਚ 🙏ਧੰਨਪ੍ਰੀਤ ਰਾਏ ❤

  • @punjabigaming5111
    @punjabigaming5111 9 місяців тому

    jinna v sunde han ih shabd onna e ghtt lggda buht skoon milda Dhanbaad Baba Gulab Singh Ji 🙏🏼JAY MERE GURU 🙏🏼🙏🏼RVIDAAS JI MAHARAJ 🤲🏻🙏🏼🙏🏼

  • @status_desire001
    @status_desire001 11 місяців тому +9

    Boht hi pyara song ❤❤❤ km se km 50baar sun liya maine abtak or dil krta h ki sunta hi rhu ❤❤❤ jai gurudev dhan gurudev🙏

    • @NeerajAmbesh-z7s
      @NeerajAmbesh-z7s 11 місяців тому

      ❤❤❤ बिल्कुल सही बात है

  • @kalasingh-pr3mi
    @kalasingh-pr3mi 11 місяців тому +7

    🌷🙏🌲🙏🌹🙏🌻🙏🍀🙏🍁Dhan Dhan Satguru Ravidass ji Maharaj ji Apni meehar kro ji 🍁🙏🍀🙏🌻🙏🌹🙏🌲🙏🌷

  • @gururavidas9620
    @gururavidas9620 11 місяців тому +11

    Jay Jagat Guru Ravidas Maharaj ki Jay Jay Jay🙏🏻🙏🏻🙏🏻🙏🏻🙏🏻✅✅✅✅✅✅💯💯💯💯❤❤❤❤❤

  • @paramdharana3600
    @paramdharana3600 10 місяців тому +2

    Bohat hi Pyra Sahbad Te dil nu Chuhaan wali awaz satguru Ravidass ji Maharaj mehr karan 🙏guru purrab diyan lAkh lakh vadiyan ji sarya nu ♥️

  • @jaswinderkaur168
    @jaswinderkaur168 8 місяців тому +4

    Jai guru Ravidas ji di 🙏🙏🙏

  • @sarswati7383
    @sarswati7383 10 місяців тому +2

    Guru ravidaas ji maharaaj ji da shabad bahut vadai gaya sun ke pata ni kiun akahan cho pani nikal gea

  • @Alfaz__e__rooh
    @Alfaz__e__rooh 8 місяців тому +3

    ਜੈ ਗੁਰੂਦੇਵ ਜੀ ❤

  • @omeshvirdi7077
    @omeshvirdi7077 11 місяців тому

    ਜੈ ਗੁਰਦੇਵ ਧੰਨ ਗੁਰਦੇਵ 🙏🙏🌹🌹