Dhan dhan Guru Ravidas Ji | Kanth Kaler | Devotional | Full Album Audio Songs

Поділитися
Вставка
  • Опубліковано 30 гру 2021
  • Presenting "Kanth Kaler Official KK music" Devotional Full Audio songs. Album" Dhan Dhan Guru Ravidas Ji" Sung by Melodious King "Kanth Kaler".
    Lyrics - Vicky Moranwalia , Madan Jalahandri , Preet Balihar , Khusvinder Billa Uk , Bindar Singhpuriya
    Music - Baman Chand / Jassi Bros / Onkar Harman
    Editor - DEV-D
    Video - DG Star Films
    Spl.Thanks - Bill Basra , Bill Mahey ,Vijay Dhanda , Gurmindar Kaindowal , pumm moron vala.
    Plz subscribe & Share "kanth Kaler Official" UA-cam channel
    Kalerkamal@yahoo.co.in
    Kanth.kaler1@gmail.com
    Contact number 9814008864, 9855408864
    Download Album
    Spotify-
    open.spotify.com/album/17OB6u...
    Apple-
    / dhan-dhan-guru-ravidas...
    jiosaavn-
    www.jiosaavn.com/album/dhan-d...
    wynk-
    wynk.in/music/album/dhan-dhan...
    gaana-
    gaana.com/album/dhan-dhan-gur...
    hungama-
    www.hungama.com/album/dhan-dh...
    youtube-
    • Album - Dhan Dhan Guru...
    Amazon-
    music.amazon.in/albums/B09PG2...

КОМЕНТАРІ • 2 тис.

  • @gurpreetsinghshimlapuri8470
    @gurpreetsinghshimlapuri8470 2 роки тому +152

    ਜੁੱਗੋ ਜੁੱਗ ਅਟੱਲ ਗੱਦੀ ਨਸ਼ੀਨ ਸ਼ਾਹ-ਏ-ਸ਼ਹਿਨਸ਼ਾਹ ਦੁਨੀਆਂ ਦੇ ਸਾਂਝੇ ਰਹਿਬਰ ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਕਰਨ ਪਿਆਰ ਵਾਲੇ ਜ਼ਰੂਰ ਸ਼ੇਅਰ ਕਰੋ ਜੀ।
    #ਗੁਰਪ੍ਰੀਤ_ਸਿੰਘ_ਸ਼ਿਮਲਾਪੁਰੀ

  • @RaviSingh-fc6ti
    @RaviSingh-fc6ti 2 роки тому +70

    ਜਗਤ ਪਿਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੁੱਲ ਕਾਇਨਾਤ ਨੂੰ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏❤️❤️💐💐

  • @aartipattanwal3660
    @aartipattanwal3660 2 роки тому +7

    Jai gurudev dhan dhan satguru ravidaas ji .. waheguru ji .. my always fevrit kanth kaler song ... Waheguru bless 🤲🤲🥰🥰🥰🙏🤲🤲🤲 wmk 🙏🙏🙏

  • @ShubhamKumar-dv7gc
    @ShubhamKumar-dv7gc 9 місяців тому +6

    Jai ho satguru Maharaj ji ki ❤😊

  • @ravidasiaroyal7406
    @ravidasiaroyal7406 2 роки тому +44

    ਜੈ ਗੁਰੂਦੇਵ ਜੀ
    🙏🏻🙏🏻❤️❤️❤️🙏🏻🙏🏻
    ਆਓ ਅਰਦਾਸਿ ਕਰੀਏ ਕਸਮ ਖਾਈਏ ਜੀ ਸਾਡੇ ਸਮਾਜ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਾਰੇ ਸਮਾਜ ਦੇ ਵੀਰ ਭੈਣ ਰਲਮਿਲ ਕੇ ਹਮਲਾ ਮਾਰੀਏ ਜੀ
    ਕਿਉਕਿ ਏਸੇ ਵਿੱਚ ਸਾਡੇ ਸਮਾਜ ਦੇ ਲੋਕਾਂ ਦਾ ਭਲਾ ਹੈ ਆਪਣਾ ਭਲਾ ਹੈ ।
    ਸਤਿਗੁਰੂ ਜੀ ਦੀ ਏਸੇ ਵਿੱਚ ਖੁਸ਼ੀ ਹੈ ਜੀ 🙏🏻🙏🏻🙏🏻

  • @harbanslal7653
    @harbanslal7653 2 роки тому +37

    ਜੈ ਗੁਰੂਦੇਵ ਜੀ
    ਜੈ ਭੀਮ ਜੈ ਭਾਰਤ
    ਸਾਹਿਬ ਏ ਕਮਾਲ ਜਗਤ ਗੁਰੂ ਰਵਿਦਾਸ ਮਹਾਰਾਜ ਜੀ । ਆਪ ਤੇ ਮੇਹਰ ਭਰਿਆ ਸਿਰ ਤੇ ਹੱਥ ਰੱਖੇ ਜੀ
    ਸਾਨੂੰ ਬਹੁਤ ਤੁਹਾਡੇ ਉੱਤੇ ਮਾਣ ਹੈ ਜੀ ।

  • @arshdeepsinghranga2551
    @arshdeepsinghranga2551 2 роки тому +6

    Jai Satguru Ravidas Ji Maharaj 🙏 🙌

  • @kewalsingh462
    @kewalsingh462 Рік тому +5

    ਮੰਨ ਖੁਸ਼ ਹੋ ਗਿਆ ਜੀ ਸ਼ਬਦ ਸੁਣ ਕੇ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮਦਿਨ ਦੀਆਂ ਮੁਬਾਰਕਾਂ ਜੀ ਸਭ ਤੇ ਮੇਹਰ ਕਰੀ ਦਾਤਿਆ ਜੀ

  • @RAJESHKUMAR-xs5oc
    @RAJESHKUMAR-xs5oc 2 роки тому +34

    Hme proud h ki hmare pass kaler kanth ji jesa anmol heera h baba g mehr bnaye rkhe 🙏🙏

  • @dharmindersingh1506
    @dharmindersingh1506 2 роки тому +23

    Bahut bahut shukriya Kanth Saab ji 🙏 jo apne mithe sur te mithi awaaz naal Guru ji Bandhna gaayi. Kanth Saab jdo v tuhadi mithi awaaz ch Guru Ravidaas Maharaj ji di bandhna sunde haan ta sachmuch a brha anand aunda e te kite na kite parmatma naal andron v jurhia janda hai.

  • @desraj1005
    @desraj1005 4 місяці тому +5

    Jai guru Dev then guru dav 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤

  • @rajwinderghumait8718
    @rajwinderghumait8718 Місяць тому +2

    ❤❤ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤❤

  • @RamanKumar-yi7ob
    @RamanKumar-yi7ob 2 роки тому +36

    🙏🌹💓ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ💓🌹🙏
    🙏🌹💓ਹਰਿ ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ ਸੋਹੰ💓🌹🙏
    🙏🌹💓ੴਸਤਿਨਾਮੁ ਵਾਹਿਗੁਰੂ ਜੀੴ💓🌹🙏

  • @RaviSingh-fc6ti
    @RaviSingh-fc6ti 2 роки тому +53

    ਨਵੇਂ ਵਰ੍ਹੇ ਦੀਆ ਸਾਰੀਆ ਹੀ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੇਹਰ ਕਰਨ ਜੀ 🙏🙏❤️❤️💐💐

  • @punjabsongall4993
    @punjabsongall4993 2 роки тому +7

    Dhan Dhan satguru ravidass ji 🙏🙏🙏🙏🙏🙏🙏🙏🙏

  • @KomalSehgal-hq4id
    @KomalSehgal-hq4id 2 дні тому +1

    🎉🎉❤❤❤❤❤ Jay satguru ravidas ji maharaj 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @jassigoraya8377
    @jassigoraya8377 2 роки тому +35

    Jai Guru dev ji ♥️🙏

  • @RAJESHKUMAR-xs5oc
    @RAJESHKUMAR-xs5oc 2 роки тому +25

    Jai guru dev dhan guru dev 🙏🙏🙏🙏

  • @gurtejsingh285
    @gurtejsingh285 2 роки тому +3

    Jai Guru Ravidaas, Jai Baba saheb. Love❤ you Mr. Kanth Kaler jii. I am listen always your holy songs. 🙏🙏🙏

  • @RashpalSingh-wj5sw
    @RashpalSingh-wj5sw 2 роки тому +7

    ਧੰਨ ਧੰਨ ਜਗਤ ਪਿਤਾ ਧੰਨ ਧੰਨ ਸਤਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਕੁੱਲ ਕਾਇਨਾਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ , ਗੁਰੂ ਰਵਿਦਾਸ ਮਹਾਰਾਜ ਜੀ ਸਭਨਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ , ਸਾਡੇ ਵੀਰ ਕਲੇਰ ਕੰਠ ਤੇ ਵੀ ਏਸੇ ਤਰ੍ਹਾਂ ਕਿਰਪਾ ਬਰਸਾਈ ਰੱਖਣਾ ਗੁਰੂ ਦੇਵ ਜੀ ,,ਜੈ ਗੁਰੂਦੇਵ ਧੰਨ ਧੰਨ ਗੁਰੂਦੇਵ ਜੀ ,

  • @anmolbanga9739
    @anmolbanga9739 2 роки тому +67

    So proud of you #Kanth-kaler saab ji.....
    Jai Guru Dev ji...

  • @pawan01naffri
    @pawan01naffri 2 роки тому +24

    Love you❤ kanth bhaji bahut udeek hundi aa tuhadi album d

  • @anilkatyal4277
    @anilkatyal4277 5 місяців тому +2

    संत सिरोमणि गुरु रविदास जी की बहुत सारी सुंदर भेंटे गाने के लिये कंठ कलेर जी का दिल की गहराइयों से बहुत बहुत धन्यवाद 🙏🙏🙏

  • @mohanlalsandhu4037
    @mohanlalsandhu4037 5 місяців тому +3

    ਸੰਤ ਸ਼੍ਰੌਮਣੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ।

  • @sonusamrai
    @sonusamrai 2 роки тому +27

    ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ🙏🏼🙏🏼

  • @gurdeepbanga4671
    @gurdeepbanga4671 2 роки тому +71

    ਨਵੇਂ ਸਾਲ ਦੀਆਂ ਸੱਭ ਨੂੰ ਮੁਬਾਰਕਾਂ, ਵਾਹਿਗੁਰੂ ਜੀ ਸੱਭ ਨੂੰ ਖੁਸ਼ ਰੱਖਣ
    ੴ ☬ ਵਾਹਿਗੁਰੂ ਜੀ ☬ ੴ

    • @gurpreetsinghshimlapuri8470
      @gurpreetsinghshimlapuri8470 2 роки тому +4

      ua-cam.com/video/4d4b4iGQgnM/v-deo.html
      *ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣ ਆਈ*।।
      ਸੁਣ ਕੇ ਜਰੂਰ ਸੇਅਰ ਕਰਿਓ!
      ਨਵਾਂ ਸਾਲ ਮੁਬਾਰਕ ਹੋਵੇ ਜੀ।
      2022

    • @harmansidhublock9184
      @harmansidhublock9184 2 роки тому +1

      @@gurpreetsinghshimlapuri8470 a

    • @gurmeharmehra7426
      @gurmeharmehra7426 2 роки тому

      @@gurpreetsinghshimlapuri8470w t

  • @AshokDaas-ed5wi
    @AshokDaas-ed5wi 2 роки тому +3

    🌻सत नाम जय गुरू रवि दास सत नाम जय गुरू समन दास सत नाम 🌻🙏🏽🙏🏻🙏🙏🏽🙏🏻🙏🙏🏽🙏🏻🙏

  • @jaswinder.badwar6926
    @jaswinder.badwar6926 2 роки тому +3

    Jai guru dav dhan guru dav Guru Ravidass mharaj kirpa kry🙏🙏🙏🙏🙏

  • @karamkanthofficial4380
    @karamkanthofficial4380 2 роки тому +20

    Congratulations guru ji 💐💐💐💐💐Best all album guru ji 💐lvu guru ji ❤️❤️❤️❤️❤️❤️💐💐💐

  • @kavitajassal9414
    @kavitajassal9414 2 роки тому +38

    ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏kanth paji congratulations 👏🏻

  • @deepudeepu3162
    @deepudeepu3162 2 роки тому +3

    👏👏JAI GURU DEV JI JAI SHREE GURU RAVIDAS JI MAHARAJ👏👏

  • @ManishaKumari-sv4in
    @ManishaKumari-sv4in Рік тому +3

    Jai hove mere satguru ravidass maharaj ji di

  • @jagpalsinghpali1806
    @jagpalsinghpali1806 2 роки тому +30

    ਬਹੁਤ ਬਹੁਤ ਮੁਬਾਰਕਾਂ 🌹🙏 ਕੰਠ ਕਲੇਰ ਸਾਬ ਜੀ 🌹🙏❤️

  • @akashsaroay6029
    @akashsaroay6029 2 роки тому +23

    Jai guru ravidas g maharaj❤🇨🇵🙏

  • @jasvir2160
    @jasvir2160 2 роки тому +2

    Jai guru dev dhan guru dev ji 🙏🙏🙏Bhot vdia Album a ji baba ji hmesha Thonu chrdikia ch rkhe

  • @SURINDERKUMAR-fy5by
    @SURINDERKUMAR-fy5by 2 роки тому +5

    जय भीम जय भारत
    जय गुरुदेव जी ❤️❤️🙏🙏🙏

  • @RockyGyas
    @RockyGyas 2 роки тому +54

    Jai Guru Dev Ji....... this album is a New Year Gift to all of u.....

  • @tarnisunda2000
    @tarnisunda2000 2 роки тому +31

    ❤⚘ਧੰਨ ਧੰਨ ਗੁਰੂ ਰਵਿਦਾਸ ਜੀ⚘❤

  • @jagatgururavidassji7
    @jagatgururavidassji7 2 роки тому +3

    ਜੇ ਗੁਰਦੇਵ ਜੀ,,ਪਰਮ ਪਿਤਾ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ,,

  • @coltinmusic1210
    @coltinmusic1210 2 роки тому +2

    ਮਾਨਵਤਾ ਦੇ ਸਤੰਭ ਗਰੀਬਾਂ ਦੇ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ ਨੂੰ ਕੋਟਨ ਕੋਟ ਪ੍ਰਣਾਮ

  • @tarunchopra5686
    @tarunchopra5686 2 роки тому +24

    ਧਨ ਧਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏

  • @Ravikumar-hi4ev
    @Ravikumar-hi4ev 2 роки тому +18

    Jai Gurudev Jai satGuru Ravidass ji may Baba Ravidass brings happiness in all lives on This new Year.
    Your voice is very sweet Satguru Ravidass ji mahraj always bless you

  • @sukhrajlohara3361
    @sukhrajlohara3361 2 роки тому +5

    🙏🙏Dhan Dhan Ravidas Guru ji🙏🙏

  • @PrinceJohal
    @PrinceJohal Місяць тому +1

    Jai guru dev dhan guru dev ji shree guru ravidas ji Maharaj ki Jai ho ji jai ho ji jai ho ji jai ho ji 🙏🙏🙏🙏

  • @jaswantbhatoey9740
    @jaswantbhatoey9740 2 роки тому +31

    Happy new year to all of you🙏🙏 god bless you kler kanth ji. Dhan Dhan shiri Guru Ravidaas maharaj Ji Di Jai.

  • @rahulbalinawanshahriya255
    @rahulbalinawanshahriya255 2 роки тому +35

    ਜੈ ਗੁਰੂਦੇਵ ਧੰਨ ਗੁਰੂਦੇਵ ਜੀ।
    ਗੁਰੂ ਰਵਿਦਾਸ ਮਹਾਰਾਜ ਜੀ ਦੀ ਗੀਤਾਂ ਦੀ ਪੂਰੀ ਐਲਬਮ ,,ਧੰਨ ਧੰਨ ਗੁਰੂ ਰਵਿਦਾਸ ਜੀ ,,ਰਲੀਜ਼ ਹੋ ਗਈ ਹੈ। ਜਿਨਾਂ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੇ ਜਰੂਰ ਸੁਣੋ ਅੱਗੇ ਵੀ ਜਰੂਰ share ਕਰਨਾ ਜੀ। ਉਮੀਦ ਕਰਦੇ ਹਾਂ ਕੇ ਆਪ ਸਭ ਸੰਗਤਾਂ ਨੂੰ ਬੁਹਤ ਹੀ ਪਸੰਦ ਆਵੇਗੀ। 🌺🌹 ਸਤਿਗੁਰ ਰਵਿਦਾਸ ਮਹਾਰਾਜ ਜੀ ਆਪ ਤੇ ਆਪ ਜੀ ਦੀ ਫੈਮਲੀ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਘਰ ਵਿੱਚ ਹਮੇਸ਼ਾ ਵਰਕਤ ਰਵੇ.. 🙏

  • @AvtarSingh-pg3ck
    @AvtarSingh-pg3ck Рік тому +2

    🥀🥀🥀🥀ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ___🌳🌳🌳🌳🌳🌳🌳ਕਾਲਾ ਫਰਵਾਹੀਂ🥀🥀🥀🥀🥀

  • @charnjassal5485
    @charnjassal5485 2 роки тому +2

    Dhan Dhan Jagat Guru Ravidass Ji Maharaj

  • @SarbjitR1
    @SarbjitR1 2 роки тому +84

    Parts of Album songs with Timestamps
    1. AMRIT VELE 0:09
    2. BAGAN DE VICH 04:41
    3. SEER GOVARDHAN JI 10:09
    4. DHAN DHAN GURU RAVIDAS JI 14:05
    5. CHARHDI KALA 20:05

  • @btfukaranaujla8588
    @btfukaranaujla8588 2 роки тому +27

    Dhan dhan guru ravidas Ji 🙏🙏🙏💐🌹💐

  • @ravidassiyasaab937
    @ravidassiyasaab937 2 роки тому +1

    27.27 💞💞Jai Guru Dev ji💞💞Satguru Ravidass ji Maharaj de Janam din Lakh lakh Vaddiyan ji 💞💞God bless you kanth kaler ji ustad ji💞💞

  • @jagtarsingh468
    @jagtarsingh468 2 роки тому +18

    ਨਵਾਂ ਸਾਲ ਮੁਬਾਰਕ ਵੀਰੇ
    ਜੈ ਗੁਰੂਦੇਵ ਧੰਨ ਗੁਰੂਦੇਵ

  • @merapindmerijannat-phalahi9496
    @merapindmerijannat-phalahi9496 2 роки тому +22

    Jai Guru Dev Ji
    Dhan Guru Dev Ji🙏❤....

  • @vanshikakrishnabains4551
    @vanshikakrishnabains4551 2 роки тому +1

    Weh weh guru ravidas Maharaj jioo ji 🙏🌹🌹 Satnam Ji ❤️❤️🙏🌹

  • @sanjurathi3054
    @sanjurathi3054 2 роки тому +1

    Kanth kaler veer ji jai guru dev ji🙏🙏🙏 guru mharaj apko chard kalaa rkhe

  • @harbhajansinghsidhu3084
    @harbhajansinghsidhu3084 2 роки тому +34

    JAI GURU DEV. DHAN GURU DEV.

  • @kinnuowaan786
    @kinnuowaan786 2 роки тому +20

    🙏 ਜੈ ਗੁਰੂ ਦੇਵ ਜੀ 🙏 ਧੰਨ ਗੁਰੂ ਦੇਵ ਜੀ 🙏

  • @palwinderpaddi4632
    @palwinderpaddi4632 2 роки тому +4

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ

  • @sonudhaniya5790
    @sonudhaniya5790 2 роки тому +3

    KK Official Big Brother Jai Gurudev Dhan Gurudev 🙏💯🌠HAR HAR SOHANG JI🙏💯🌠🌠🌠🌠🌠🌠🌠🌠🌠🌠🌠🙋🌌🌉🎇

  • @lovelylove2534
    @lovelylove2534 2 роки тому +8

    Wah kmal.ustad g wah kmal.hmesha tandrust khush rao g wah kmal boht kirpa hai g tuhade te Guru Ravidas ji mharaj g di g jai Guru Dev dhan Guru dev

  • @sonusamrai
    @sonusamrai 2 роки тому +47

    ਨਵਾਂ ਵਰਾ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਨਾਲ ਖੁਸ਼ੀਆ ਭਰਿਆ ਹੋਵੇ ਸਭ ਸੰਗਤਾ ਦਾ🙏🏼🙏🏼🎉🎉

  • @sanjeevsalhan5848
    @sanjeevsalhan5848 2 роки тому +2

    ਗੁਰਪੁਰਬ ਗੂਰਾਂ ਦਾ ਆਇਆ 🙏🙏💟

  • @manjitmahey4767
    @manjitmahey4767 2 роки тому +3

    ਰਵਿਦਾਸੀਏ ਧਰਮ ਦਾ ਅਨਮੋਲ ਹੀਰਾ ਗਾਇਕ ਕਲੇਰ ਕੰਠ

  • @Jkproductmixed
    @Jkproductmixed 2 роки тому +19

    Very very nice Bhajan kanth kaler ji

  • @_________________________9580
    @_________________________9580 2 роки тому +14

    🙏 ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ 🙏
    🌹🌹🌹🌹🌹🌹🌹🌹🌹🌹🌹

  • @annienayyar5880
    @annienayyar5880 2 роки тому +2

    ਪਹਿਲਾਂ ਗੁਰੂ ਕਹੋ ਫਿਰ ਰੱਬ ਕਹੋ ਫਿਰ ਦਾਸ ਜੀ 🙏 ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ

  • @111arsh8
    @111arsh8 Рік тому +1

    Guru ravidas maharaj ji de janam dihade diyan lakh lakh vadaiya

  • @rinkubains3825
    @rinkubains3825 2 роки тому +15

    Jai gurudev ji,Dhan gurudev ji 🙏🙏

  • @rajkamal0023
    @rajkamal0023 2 роки тому +13

    DHAN DHAN SAHIB SHRI GURU RAVIDAAS MAHARAJ TUSI SABH DA BHALA KARO SABH NU KHUSHIYAAN DEO 🙏💚🙏💜🙏💚

  • @princesermal8643
    @princesermal8643 2 роки тому +3

    ਜੈ ਗੂਰੂ ਦੇਵ ਜੈ ਗੂਰੂ ਰਵਿਦਾਸ ਜੀ 🙏🙏

  • @sagarbangla4005
    @sagarbangla4005 2 роки тому +6

    ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ 🙏🙏 ਮੈਨੂੰ ਮਾਣ ਹੈ ਕਿ ਮੈ ਰਵਦਿੱਸਿਆ ਕੋਮ ਦਾ ਪੁੱਤਰ ਹਾ 🙏 ਤੇ ਮੈ ਆਪ ਸੱਭ ਨੂੰ ਗੁਰੁ ਸਾਹਿਬ ਜੀ ਦੇ 645 ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਗੁਰੂ ਜੀ ਆਪ ਸੱਭ ਨੂੰ ਲੰਬੀਆਂ ਉਮਰਾ ਬਖਸ਼ਣ ਜੀ। 🙏 ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ 🙏

  • @yuvisinghphotography772
    @yuvisinghphotography772 2 роки тому +33

    ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ
    ❤❤🌷🙏

  • @ajnabi867
    @ajnabi867 2 роки тому +41

    ਜੈ ਗੁਰੂ ਦੇਵ ਧੰਨ ਗੁਰੂਦੇਵ ਜੀ ਸਭ ਨੂੰ, 2022 ਗੁਰੂ ਜੀ ਸਭ ਦਾ ਖੁਸ਼ੀਆਂ ਭਰਿਆ ਚੜ੍ਹਾਏ 🙏🏻

  • @kuldeepkaka9886
    @kuldeepkaka9886 2 роки тому +1

    Jai gurudev ji dhan gurudev ji Kanth Kaler ji bahut badiya shabad bolda a
    Rab tahnu hor trakiya baksha mehar rakha

  • @manpreetsandhi139
    @manpreetsandhi139 2 роки тому +2

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏🙏🙏🙏🙏

  • @ReshamSingh-jf5il
    @ReshamSingh-jf5il 2 роки тому +22

    Dhan dhan satguru Rvidas guru ji

    • @parveenkumari3407
      @parveenkumari3407 5 місяців тому +1

      😊😊😊😊😊😊😊🎉🎉🎉🎉🎉❤❤❤🥰🥰🥰🥰🤗🤗🤗🥳🥳🥳🙏🙏🙏🙏ja guru ravidas ji

  • @manojkataria5339
    @manojkataria5339 2 роки тому +18

    Jai guru dav g 👍👍👍👍❤❤❤❤🙏🏻🙏🏻🙏🏻🙏🏻🙏🏻

  • @KuldeepSingh-qu5pk
    @KuldeepSingh-qu5pk 2 роки тому +1

    So proud of you...jai gurudev ji dhan gurudev ji 🙏🙏🙏

  • @jaspreetchanderh8426
    @jaspreetchanderh8426 2 роки тому +1

    Bhut badiya shabad ja guru dev ji dhan guru dev ji

  • @gurnoorsinghgoriye7833
    @gurnoorsinghgoriye7833 2 роки тому +20

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ

  • @sachinsharma6156
    @sachinsharma6156 2 роки тому +12

    Jai guru Ravidas ji

  • @technicalkuldeep2241
    @technicalkuldeep2241 2 роки тому +1

    Jai Gurudev ji
    Ek foji da sab sangata nu 🙏🙏🙏🙏

  • @funnyvideo005
    @funnyvideo005 Рік тому +3

    🙏🏻❤️Satguru ravidas ji maharaj❤️🙏🏻

  • @kewalsingh6146
    @kewalsingh6146 2 роки тому +12

    Dhan Guru g 🙏🌷🌹🎉 Ravidas g Maharaj ਸਬਨਾ ਤੇ ਮੇਹਰ ਕਰੀ ਮਾਲਕਾ 🙏🙏

  • @jagtardhanda6675
    @jagtardhanda6675 2 роки тому +43

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ

  • @malkitbhan2743
    @malkitbhan2743 7 місяців тому +1

    Jai guru ravidas ji maharaj ki jai 🙏🙏🙏🙏🙏🙏🙏🙏🙏🙏🙏

  • @gopisaab5618
    @gopisaab5618 2 роки тому +1

    🙏🏼🙏🏼 ਜੈ ਗੁਰੂਦੇਵ ਧੰਨ ਗੁਰੂਦੇਵ ਸਾਰੀਆਂ ਨਾਂਮ ਲਈਆ ਸੰਗਤਾਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈਆਂ ਹੋਣ ਜੀ🙏🏼🙏🏼

  • @harcharan5338
    @harcharan5338 2 роки тому +42

    super 👌👌❤❤jai guru Ravidass 🙏🙏🌹🌹ji very nice

  • @kamalpreet3283
    @kamalpreet3283 2 роки тому +14

    Dhan Dhan Guru Ravidass ji 🙏

  • @adeshsagar875
    @adeshsagar875 2 роки тому +1

    Jai guru ravi dass ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RamLal-ec2ws
    @RamLal-ec2ws 2 роки тому +1

    Jai guru Dev ji from Italy 🇮🇹🙏🙏🌹🌹❤️❤️

  • @harmanjitkaur8186
    @harmanjitkaur8186 2 роки тому +15

    Dhan dhan guru ravdass ji maharaaj ji 🙏

  • @virenbihana8109
    @virenbihana8109 2 роки тому +26

    Jai gurdev dhan gurdev ji❤️🙏🏻

  • @gorarurka17
    @gorarurka17 2 роки тому +1

    Dhan dhan guru Ravidas ji maharaj 🙏🙏 Mehar Karo sareya te 🙏

  • @navisharma3993
    @navisharma3993 5 місяців тому +2

    ਜੈ ਰਵਿਦਾਸ ਮਹਾਰਾਜ ਜੀ 🙏🙏🙏♥️♥️♥️🙏🙏🙏

  • @gurijohalia3712
    @gurijohalia3712 2 роки тому +24

    Jai guru dev ji ❤️❤️ bhot shone shabad aa bhaji

  • @SumitKumar-hk5sd
    @SumitKumar-hk5sd 2 роки тому +11

    Jai Gurudev ji 🙏

  • @BalbirSingh-ks9ed
    @BalbirSingh-ks9ed 9 місяців тому

    Taan taan guru Ravidas ji ki Maher Kanth kaler song... waheguru bless 🙏🏻🙏🏻🙏🏻🙏🏻🙏🏻🙏🏻🙇🙇

  • @gurpreetdhaliwal6792
    @gurpreetdhaliwal6792 Рік тому +2

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ 🙏🙏

  • @KuldeepSingh-ie5wm
    @KuldeepSingh-ie5wm 2 роки тому +11

    Jai Guru Dev ji 🙏❤️🙏