ਕਿੰਝ ਬਣਦੀ ਹੈ ਨਕਲੀ ਸ਼ਰਾਬ , ਬ੍ਰਾਂਡ ਦੇ ਨਾਂ ਵੱਖਰੇ ਨੇ ਵਿਚ ਸੌਦਾ ਇਕੋ ਆ, Bhupinder Bargar ਦਾ Top ਦਾ ਇੰਟਰਵਿਊ

Поділитися
Вставка
  • Опубліковано 23 жов 2023
  • ਕਿੰਝ ਬਣਦੀ ਹੈ ਨਕਲੀ ਸ਼ਰਾਬ , ਬ੍ਰਾਂਡ ਦੇ ਨਾਂ ਵੱਖਰੇ ਨੇ ਵਿਚ ਸੌਦਾ ਇਕੋ ਆ, Bhupinder Bargar ਦਾ Top ਦਾ ਇੰਟਰਵਿਊ | Simranjot Singh Makkar | Bhupinder Singh Bargari | EP. 33 | SMTV
    ‪@simranjotmakkar‬ #simranjotsinghmakkar ‪@simranmakkar‬ #smtv #punjab

КОМЕНТАРІ • 149

  • @jagdeep4043
    @jagdeep4043 8 місяців тому +17

    ਪੂਰੀ ਤਰ੍ਹਾਂ ਸਹਿਮਤ , ਇਹ ਹਰ ਪੰਜਾਬੀ ਨੂੰ ਦੇਖਣਾ ਚਾਹੀਦਾ ਹੈ

    • @majorsingh8711
      @majorsingh8711 8 місяців тому +1

      Skilled worker have good job and income if he qualified their terms and conditions

  • @JagjitSingh_
    @JagjitSingh_ 8 місяців тому +18

    ਮੱਕੜ ਸਾਹਿਬ ਇਥੇ ਕੰਮ ਨਹੀਂ ਕਰਦੇ ਇਥੇ ਤਾਂ ਕਿਸੇ ਦੇ ਕੰਮ ਨੂੰ ਵੇਖ ਕੇ ਈਰਖਾ ਜਰੂਰ ਕਰਦੇ ਹਨ ਭੁਪਿੰਦਰ ਬਰਗਾੜੀ ਜੀ ਧੰਨਵਾਦ

  • @OfficialJasSingh
    @OfficialJasSingh 8 місяців тому +7

    ਮੈਂ ਸਰਦਾਰ ਜੀ ਗੁੜ ਪਟਿਆਲਾ ਤੋਂ ਵੀ ਮੰਗਵਾਇਆ ਸੀ ਪਰ ਸਾਰਾ ਹੀ ਸੁੱਟਣਾ ਪਿਆ। ਸਵਾਦ ਬਹੂਤ ਖਰਾਬ ਸੀ। ਬਰਗਾੜੀ ਗੁੜ ਬਹੂਤ ਵਧੀਆ ਜੀ।

  • @SherSingh-ec7jr
    @SherSingh-ec7jr 7 місяців тому +3

    ਵਾਈ ਜੀ ਦੀਆਂ ਗੱਲਾਂ ਬਿਲਕੁਲ ਸੱਹੀ ਨੇ 👍

  • @shamdhiman8717
    @shamdhiman8717 8 місяців тому +6

    ਦਾਰੂ। ਘਰ। ਪਿਓਰ। ਖੱਸ ਖੱਸ। ਦੀ। ਖੇਤੀ। ਗਾਂਜਾ। ਰੱਬ। ਦੀਆਂ। ਦਾਤਾਂ। ਕਿਸਾਨ। ਗੰਨਾ। ਬੀਜਦੇ। ਸੀ। ਘਰ। ਦਾਰੂ। ਘਰ। ਦਾ। ਸਿਰਕਾ। ਸਭ। ਦਵਾਈ। ਤੋਂ। ਵਧੀਆ। ਜ਼ੇ। ਸਰਕਾਰ। ਚਾਹੇ

  • @devheeratvchannel
    @devheeratvchannel 8 місяців тому +5

    ਕਮਾਲ,ਆ,ਯਰ,ਬੰਦਾ,ਪਤਰਕਾਰ,ਨੂ,ਵੀ,ਕੋਈ,ਲਗ,ਨੀ,ਆ,ਰਹੀ,,ਵੀਰ,ਦੀਆ,ਗਲਾ,ਸੁਣਕੇ,ਜੀ,ਕਰਦਾ,ਗਲਾ,ਸੁਣੀ,ਜਾਏ,,ਗੁਡ,ਸੋਚ❤❤❤❤❤❤

  • @satjitjhajj6956
    @satjitjhajj6956 8 місяців тому +5

    ਦੁਨੀਆ ਮੁੜੂਗੀ ਪੁਰਾਣੇ ਸਮੇਂ ਵੱਲ

  • @BinduMavi-rq8zh
    @BinduMavi-rq8zh 8 місяців тому +7

    ਗੁਲਾਮ ਮਾਨਸਿਕਤਾ ਬਣ੍ਰਗਈ ਹੈ ਪੰਜਾਬੀਆ ਦੀ

  • @nachhattarsingh592
    @nachhattarsingh592 8 місяців тому +8

    ਬਹੁਤ ਵਧੀਆ ਵਿਚਾਰ ਵੀਰ ਜੀ ਨੇ ਪੇਸ਼ ਕੀਤੇ।

  • @SatnamSinghSivia
    @SatnamSinghSivia 8 місяців тому +4

    ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਤੇ ਧੰਨਵਾਦ ਜੀ

  • @sandeepmahal1574
    @sandeepmahal1574 8 місяців тому +2

    ਬਾਈ ਭੁਪਿੰਦਰ ਸਿੰਘ ਜੀ ਬਹੁਤ ਵਧੀਆ ਉਪਰਾਲਾ

  • @MohitGulati-mt7tl
    @MohitGulati-mt7tl 8 місяців тому +5

    Bhupinder (veer ji) is great and hardworking person 💝

    • @qzt9wq9
      @qzt9wq9 8 місяців тому +1

      You are right brother" ❣️

  • @Bhaooji
    @Bhaooji 8 місяців тому +4

    ਬਹੁਤ ਸੋਹਣੀ ਗੱਲਬਾਤ.. ਬਿਲਕੁੱਲ ਬਰਗਾੜੀ ਗੁੜ ਵਰਗੀ

  • @amarjeetsinghamar7197
    @amarjeetsinghamar7197 8 місяців тому +7

    ਘਰ ਦੀ ਘੱਡੀ ਦੀ ਕੋਈ ਰੀਸ ਨਹੀਂ ਮੱਕੜ ਸਾਬ ਕਦੀ ਅਜਮਾ ਕੇ ਦੇਖੋ

  • @BalkarSingh-xs5zw
    @BalkarSingh-xs5zw 8 місяців тому +1

    ਮੱਕੜ ਵੀਰ ਜੀ ਇਟਰਵਿਉ.ਗਲਤ ਪਾਈ ਆ ਇਹ ਤਾ ਸਾਰੇ ਲੋਕਾ ਨੂੰ ਪਤਾ ਦੇਸੀ.ਦਾਰੂ ਕੱਡਣ ਦਾ ਅਸੀ ਇਕੱਲੇ ਗੁੱੜ ਨਾਲ ਗੱਢ ਦੇ ਹਾ ਕੁਝ ਪਾਉਣ ਦੀ ਲੋੜ ਨਹੀਂ

  • @dharmindersinghvlogs5375
    @dharmindersinghvlogs5375 8 місяців тому +6

    ਦੇਖਣ, ਸਮਝਣ ਅਤੇ ਧਿਆਨ ਦੇਣ ਦੀ ਲੋੜ

  • @ajmerdhillon3013
    @ajmerdhillon3013 8 місяців тому +1

    ਬਿਲਕੁਲ ਸੱਚੀਆਂ ਗੱਲਾ

  • @pritvirk1
    @pritvirk1 8 місяців тому +3

    ਬਹੁਤ ਵਧੀਆ

  • @roopgrewal674
    @roopgrewal674 8 місяців тому +1

    ਬਾਈ ਸਚਮੁੱਚ ਬਰਗਾੜੀ ਤੋਂ ਮੰਗਵਾਇਆ ਗੁੜ ਬਹੁਤ ਸ਼ੌਂਕ ਨਾਲ ਖਾਧਾ।
    ਬਹੁਤ ਸਵਾਦ ਸੀ, ਮੈਂ ਹਿਮਾਚਲ ਤੋਂ ਵੀ ਗੁੜ ਲਿਆ ਕੇ ਦੇਖ ਲਿਆ, ਸਾਡੇ ਵੱਲ ਬਿਲਾਸਪੁਰ ਦਾ ਗੁੜ ਬਹੁਤ ਮਸ਼ਹੂਰ ਹੈ ਪਰ ਇੱਕ ਧੇਲੇ ਦਾ ਵੀ ਨਹੀਂ।
    ਬਾਈ ਤੁਹਾਡੇ ਵੱਲੋਂ ਭੇਜੇ ਸਾਰੇ ਪਰੋਡਕਟ ਹੀ ਬਹੁਤ ਵਧੀਆ ਨਿੱਕਲੇ, ਚਾਰ ਤਰ੍ਹਾਂ ਦਾ ਗੁੜ ਤੇ ਹਲਦੀ ਵਾਲੀ ਸ਼ੱਕਰ ਮੰਗਵਾਈ ਸੀ ਹਰ ਇੱਕ ਦਾ ਸਵਾਦ ਤਾਂ ਜਿਹੜਾ ਹੈ ਸੀ ਤੇ ਵੱਡੀ ਗੱਲ ਬਰਸਾਤਾਂ ਵਿੱਚ ਵੀ ਬਿਲਕੁਲ ਉਸੇ ਤਰ੍ਹਾਂ ਰਿਹਾ।
    ਨਹੀਂ ਤਾਂ ਮਹੀਨੇ ਬਾਅਦ ਉੱਲੀ ਪੈ ਜਾਂਦੀ ਸੀ ਤੇ ਸੁੱਟਣਾ ਪੈਂਦਾ ਸੀ।

  • @majorsingh1285
    @majorsingh1285 8 місяців тому +9

    ਦੋ ਸਾਲ ਦੇ ੳਪਰ ਹੋ ਗਿਆ ਕੱਦੇ ਵੀ ਬਹਾਰ ਤੋਂ ਮਠਿਆਈਆਂ ਨਹੀਂ ਖਰੀਦੀ ਦੀਆਂ ਘਰ ਦਾ ਬਣਿਆ ਹੀ ਖਾਵੋ

  • @GurpreetSingh-wk2vg
    @GurpreetSingh-wk2vg 8 місяців тому +3

    ਜੀਉ ਵੀਰ ਬਕਮਾਲ ਹਰ ਵਿਸ਼ੇ ਨੂੰ ਛੂਹਿਆ

  • @shamdhiman8717
    @shamdhiman8717 8 місяців тому +8

    ਮਾਰੂ। ਨਸੇ। ਤੋਂ। ਬਚਾਓ। ਖੱਸ ਖੱਸ। ਦੀ। ਖੇਤੀ। ਕਿਸਾਨ। ਨੌਜਵਾਨ। ਪਾਣੀ। ਸਭ। ਬਚਣ। ਗੇ। ਕਿਸੇ। ਬਿੱਲ। ਕਰਜਾ। ਮਾਫ਼। ਲੋੜ। ਨਹੀ

  • @satjitjhajj6956
    @satjitjhajj6956 8 місяців тому +3

    ਸਮਾਂ ਆਉਣ ਵਾਲਾ ਘਰ ਦੀਆਂ ਬਣੀਆਂ ਚੀਜਾ ਦੀਆਂ ਸਟੋਰੀਆਂ ਸੁਪਰਹਿੱਟ ਹੋਣਗੀਆਂ

  • @BalkarSingh-xs5zw
    @BalkarSingh-xs5zw 8 місяців тому +3

    ਹੁਣ ਵੀ ਇਕੱਲੇ ਘਰ ਦੇ ਗੂੜ ਨਾਲ 50ਕੀਲੋ.ਨਾਲ 35ਤੋ.40ਬੋਤਲਾ.ਨੀਕਲ ਜਾਦੀਆ ਨੇ

  • @DavinderSingh-kn8qz
    @DavinderSingh-kn8qz 8 місяців тому +2

    Great👏👏

  • @SherSingh-ec7jr
    @SherSingh-ec7jr 7 місяців тому +1

    ਜਿਹੜੀ ਕਨੇਡਾ ਚ ਜੀਹਦੇ ਕੋਲ ਹੈਗੀਆ ਓਹ ਵੀ ਕਿਸਤਾਂ ਤੇ ਆ

  • @ambersaria1000
    @ambersaria1000 8 місяців тому +2

    ਵਾਹ ਜੀ ਵਾਹ ਸਿਰਾ ਭਾਊ ਸਿਰਾ ਗੱਲ ਬਾਤ 😊

  • @kler2166
    @kler2166 7 місяців тому +1

    ਬਾਈ ਜੀ ਗੁੜ ਦਾ ਰੰਗ ਗੰਨੇ ਦੀ ਨਸਲ ਤੇ ਧਰਤੀ ਦੀ ਕਿਸਮ ਦੇ ਕਾਰਨ ਵ
    ਸਫੇਦ ਜਾ ਕਾਲਾ ਹੁੰਦਾ ਹੈ। ਹਰ ਕੋਈ ਆਪਣੇ ਆਪ ਨੂੰ ਗਿਆਨ ਦਾ ਭੰਡਾਰ ਸਮਝ ਰਿਹਾ।

  • @pamajawadha5325
    @pamajawadha5325 7 місяців тому +1

    Bhut vadia gala suni veer ji na bhut dhanwad makad. Sab ji vadia uprala

  • @manidersingh9942
    @manidersingh9942 8 місяців тому +51

    ਪੱਤਰਕਾਰ ਕੌਲੀ ਚੱਟ ਕਿਵੇਂ ਬਣਦੇ ਹਨ ?

    • @fansidhumosewala
      @fansidhumosewala 8 місяців тому +2

      Jdo lok fuddu ban jaan ankh mar jave ankhi dhokha kha k Ronda nai bond paadh dinda punjabi pehla eh c hun fuddu hreak 10_20 vaar bna k fir bnai janda eh ankh ajj de Punjabi dogle 90% pehla 50 % c 30% amm lok c 10 % ankhi c 10 % dujea lye ladai krde ne 😢😢 eh mera punjab fark ghuru time ton e hai dugle odo v c odo 30 % c 30 % amm lok ankhi c 40 % jodhe c

    • @KiwiSikh
      @KiwiSikh 8 місяців тому +2

      ​@@fansidhumosewalaveer card ek jyada la lya lagda.. ਹੱਸਦਾ ਬਾਈ ਗੱਲ ਦਿਲ ਤੇ ਨਾ ਲਾ ਲਵੀਂ. .

    • @manidersingh9942
      @manidersingh9942 8 місяців тому +3

      @@dilbagaulakh4444 ਭੇਡਾਂ ਨੂੰ ਮੁੰਨਿਆ ਜਾ ਸਕਦਾ ਪਰ ਸਮਝਾਇਆ ਨਹੀਂ

    • @balkarchattha82
      @balkarchattha82 8 місяців тому +4

      ਤੂੰ ਐ ਦਸ ਵੀ ਤੇਰੀ ਕੀ ਔਕਾਤ ਆ ਜਿਹੜਾ ਪੱਤਰਕਾਰ ਨੂੰ ਕੌਲੀ ਚੱਟ ਦਸਦਾ ਬਾਕੀ ਤੇਰੇ ਵਰਗੇ ਫੁਦੂ ਆਪਣੀ ਤੀਵੀਂ ਨੂੰ ਰਾਤ ਨੂੰ ਚੁਦਣ ਭੇਜਕੇ ਸਵੇਰੇ ਕਹਿਣ ਗੇ ਆਪਾਂ ਤਾ ਬਿਜਨਿਸ ਚਲਾਇਆ ਬਹੁਤ ਬੜਾ ਬਾਕੀ ਤੇਰੇ ਵਰਗੇ ਗਾਂਡੂ ਦੁਨੀਆ ਤੇ ਬਹੁਤ ਆ ਜਿਹੜੇ ਦੂਕੀ ਦਾ ਕਮ ਨੀ ਕਰਦੇ ਬਸ ਘਰ ਦੀਆ ਤੀਵੀਆਂ ਤੋਂ ਰਾਤਾ ਨੂੰ ਬਿਜਨਿਸ ਕਰਵਾਉਂਦੇ ਆ

    • @manidersingh9942
      @manidersingh9942 8 місяців тому +1

      @@balkarchattha82 ਮੈਂ ਗ਼ਲਤ ਨੂੰ ਗ਼ਲਤ ਕਹਿਣ ਦੀ ਜੁਰਤ ਰੱਖਦਾ, ਤੇਰੇ ਵਾਂਗ ਬਗੈਰਤ ਨਹੀਂ ਭੇਡੇ

  • @manjindersinghsidhu1275
    @manjindersinghsidhu1275 8 місяців тому

    Bhupinder Singh ਹੋਰਾਂ ਦਾ ਕੰਮ ਬਹੁਤ ਵਧੀਆ

  • @BinduMavi-rq8zh
    @BinduMavi-rq8zh 8 місяців тому +5

    ਲਾਜਵਾਬ ਪਰੈਕਟਿਲ ਖਬਰਾਂ ਤੁਹਾਡੀਆ

  • @navjeetsingh8335
    @navjeetsingh8335 6 місяців тому

    Bai jma sachi gall aa

  • @RinkuSingh-yz1lb
    @RinkuSingh-yz1lb 8 місяців тому

    Kmaal karti makkar saab ji Annand aa gya interview dekh ke Bargari saab di brra kuj sikhan nu milya aap ji di interview too great 👍👍

  • @amirchand5552
    @amirchand5552 7 місяців тому

    ਬਹੁਤ ਵਧੀਆ ਇੰਟਰਵਿਊ, ਬਾਈ ਜੀ ਜੀ ਕਰਦਾ ਹੈ ਸੁਣੀ ਜਾਈਏ।

  • @lpukotkapura2837
    @lpukotkapura2837 8 місяців тому +2

    ਲਾ ਜਵਾਬ ਇੰਟਰਵਿਊ

  • @bravosawhney1691
    @bravosawhney1691 7 місяців тому

    What a amazing conversation

  • @makhanbega
    @makhanbega 8 місяців тому +1

    Very informative! Hats off to you both bro.

  • @surindersingh8657
    @surindersingh8657 8 місяців тому +4

    ਕਮਾਲ ਦੀ ਗੱਲਬਾਤ ਹੈ!

  • @harpreetjawandha4299
    @harpreetjawandha4299 8 місяців тому +1

    Bahut vadia msg a youth layi

  • @KiwiSikh
    @KiwiSikh 8 місяців тому +4

    Makkar saab hats off to you. This is the best episode of yours (not that because it's related to liquor😊) . very awakeningly informative. Ek hor episode karo vadde bai naal

  • @adarsh234
    @adarsh234 8 місяців тому

    ਮੇਰੇ ਵੀਰੋ ਗਾਲਾਂ ਕੱਢਣੀਆਂ ਬਹੁਤ ਸੌਖੀਆ ਨੇ। ਤੁਸੀ ਕਰ ਲੋ ਸੱਚੀ ਪੱਤਰਕਾਰੀ । ਹੁਣ ਤਾਂ ਚੈਨਲ ਹੀ ਬਣਾਣਾ ਹੈ ...........!!!
    ਬੱਸ ਗੱਲ ਐਨੀ ਕ ਹੈ, ਕਿ ਆਪਣੇ ਪੱਲੇ ਕੁਛ ਹੈ ਨੀ, ਨਾ ਪੜ੍ਹਾਈ ਨਾ ਕੋਈ ਕਾਬਲੀਅਤ।
    ਬਾਈ ਗੱਲਾਂ ਅਤੇ ਗਾਲਾਂ ਨਾਲ ਪੰਜਾਬ ਦਾ ਕੁਝ ਨੀ ਸੁਧਾਰਨਾ।
    ਆਓ ਮੈਦਾਨ ਵਿੱਚ , ਕਹੋ ਸਰਕਾਰਾਂ ਨੂੰ ਕੀ ਸਹੀ ਹੈ , ਕੀ ਗਲਤ ਹੈ ।
    ਬੱਸ ਇਹੀ ਦੁਖਾਂਤ ਹੈ ਪੰਜਾਬ ਦਾ, ਕੋਈ ਅੱਗੇ ਆਕੇ ਨੀ ਬੋਲਦਾ , ਹੈ ਕੋਈ ਬੋਲਦਾ ਹੈ ਤਾਂ , ਉਸ ਨੂੰ ਓਹਦੇ ਆਪਣੇ ਹੀ ਫੁਦੂ ਕਹੀ ਜਾਂਦੇ ਨੇ ।

  • @kulwantsinghsekhon7659
    @kulwantsinghsekhon7659 8 місяців тому +1

    Very nice👍👍

  • @karmjitchahil9624
    @karmjitchahil9624 8 місяців тому +2

    ਭੁਪਿੰਦਰ ਬਰਗਾੜੀ ਨੂੰ ਬਰਗਰ ਬਣਾਇਆ ਪਿਆ ਭਾਈ ਤੁਸੀਂ

  • @user-tm2nl2fw1b
    @user-tm2nl2fw1b 8 місяців тому

    Bht vadia

  • @SurjeetSingh-cq5sw
    @SurjeetSingh-cq5sw 8 місяців тому +1

    Very nice

  • @hardeepjagal1929
    @hardeepjagal1929 8 місяців тому +3

    ਨਾ ਤਾਂ ਕੋਈ ਅੱਜ ਤੱਕ ਏਹ ਖੋਜ ਹੋਇਆ ਅਤੇ ਨਾ ਹੀ ਕੋਈ ਏਹ ਸਾਬਿਤ ਕਰ ਸਕਿਆ ਕਿ ਫਲਾਣੀ ਚੀਜ ਖਾਣ ਨਾਲ ਆਹ ਬਿਮਾਰੀ ਹੁੰਦੀ ਆ ਇਸ ਚ ਖੰਡ ਸਭ ਤੋਂ ਜਿਆਦਾ ਬਦਨਾਮ ਕੀਤੀ ਗਈਆ ਆ ਤਥਾਕਖਤਿਤ ਸੋਸਲ ਮੀਡੀਆ ਦੁਆਰਾ ਜੇਕਰ ਖਾਣ ਪੀਣ ਨਾਲ ਇਹ ਸਭ ਹੁੰਦਾ ਤਾਂ ਅੱਜ ਤੱਕ ਕਿਸੇ ਵੀ ਬਾਲੀਬੁੱਡ ਸਟਾਰ ਜਾਂ ਦੇਸ ਦੇ ਅਮੀਰ ਲੋਕਾਂ ਨੂੰ ਕੈਂਸਰ ਜਾਂ ਕੋਈ ਹੋਰ ਬਿਮਾਰੀ ਨਹੀਂ ਹੋਣੀ ਸੀ ॥

  • @satjitjhajj6956
    @satjitjhajj6956 8 місяців тому +1

    ਮੱਕੜ ਬਾਈ ਵਿਕਾਸ ਦਾ ਮਤਲੱਬ ਵਿਨਾਸ਼

  • @MandeepSingh-dj2ni
    @MandeepSingh-dj2ni 8 місяців тому +1

    ਬਰਗਾੜੀ ਤੋ ਸੁਣੇ ਸੁਣਾਏ ਮੈ ਵੀ ਭੁਪਿੰਦਰ ਸਿੰਘ ਜੀ ਕੋਲੋ ਗੁੜ ਲੈ ਗਿਆ ਕੇ ਐਥੋ ਗੁੜ ਬਹੁਤ ਵਧੀਆ ਤੇ ਸ਼ੁੱਧ ਮਿਲਦਾ ਹੈ ਪਰ ਅਫਸੋਸ ਉਹ ਪਸ਼ੂਆਂ ਨੂੰ ਹੀ ਪੳਣਾ ਪਿਆ ਬਹੁਤ ਖਰਾਬ ਗੁੜ ਨਿਕਲਿਆ ਤੇ ਭਰਾਵੋ ਬਰਗਾੜੀ ਮੇਰੇ ਰਸਤੇ ਵਿੱਚ ਨਹੀ ਪੈਂਦਾ ਸੀ ਪਰ ਸਪੈਸ਼ਲ ਗੁੜ ਲੈਣ ਲਈ ਗਿਆ ਉਹ ਵੀ ਠੱਗਿਆ ਗਿਆ ਉਸ ਵਿੱਚੋ ਕੋਈ ਇਕ ਕਿਲੋ ਹਲਦੀ ਵਾਲਾ ਗੁੜ ਤੇ ਇਕ ਕਿਲੋ ਸਿੰਪਲ ਗੁੜ ਬਚਿੱਆ ਪਿਆ ਹੈ ਸੋਚਿਆ ਸੀ ਜੇਕਰ ਦੁਬਾਰਾ ਬਰਗਾੜੀ ਚਕਰ ਲਗਿਆ ਤਾ ਇਹ ਵਾਪਸ ਦਿਖਾਉਗਾ ਜਰੂਰ ਚਾਹ ਵੀ ਨਹੀ ਬਣਦੀ ਗੁੜ ਦੀ ਖਾਣ ਵਿੱਚ ਵੀ ਠੀਕ ਨਹੀ ਬਸ ਅਜਕਲ੍ਹ ਸ਼ੋਸ਼ਲ ਮੀਡੀਏ ਦਾ ਜਮਾਨਾ ਆ ਗਿਆ ਇਸ ਦੇ ਸਹਾਰੇ ਮਸ਼ਹੂਰ ਹੋ ਕੇ ਜੋ ਮਰਜੀ ਵੇਚੀ ਜਾਉ ਆ ਦੇਖ ਲਉ ਬਰਗਾੜੀ ਦਾ ਗੁੜ ਵਿਕ ਰਿਹਾ ਹੈ ਨਾ ਸਬ ਕੁੱਝ ਪਰੀ ਪਲੈਨ ਕੀਤਾ ਜਾਂਦਾ ਹੈ ਵਾਹ-ਵਾਹ ਸ਼ੋਸ਼ਲ ਮੀਡੀਆ ਮਸ਼ਹੂਰੀਆ ਕਰੀ ਜਾਇਉ ਲੋਕਾ ਦਾ ਕੀ ਹੈ ਠੱਗੀ ਦੇ ਨੇ ਤਾ ਠੱਗੇ ਜਾਣ ਦਿਉ

  • @AmanDeep.8188
    @AmanDeep.8188 8 місяців тому +1

    Good

  • @gurcharansingh-dl3dr
    @gurcharansingh-dl3dr 7 місяців тому

    Bir ji bahoot vidhia tusi ajj dy fukria dia akha khool ditia bahot super galbat tuhdi

  • @dilbagaulakh4444
    @dilbagaulakh4444 8 місяців тому

    Veer ajj bhout Vadia lgya app di es galbat Tu sikhya v aw

  • @Paliwala
    @Paliwala 8 місяців тому

    Bai g boht Vadiya gal laggi

  • @pritvirk1
    @pritvirk1 8 місяців тому +1

    ਮਾਹਟਰ ਜੀ ਸ਼ੁਰੂ ਚ ਤਾਂ ਲੱਗਿਆ ਕਿ ਤੁਸੀਂ ਡਾਕਟਰ ਓ, ਪਰ ਕੌਫ਼ੀ ਵਾਲੀ ਗੱਲ ਨੇ ਤਾਂ ਦਿਲ ਜਿੱਤ ਲਿਆ

  • @darshansandhu6595
    @darshansandhu6595 8 місяців тому +1

    V nic video ji

  • @gurcharansingh5728
    @gurcharansingh5728 8 місяців тому +2

    Love you bro makked and Bhupinder
    Sariya galla sachiya and kharya
    Bhut vdiya interview
    Ek ek gall sahi
    Khas karke ena Wali
    Kam kar diya
    Nhi nhi sariya galla Bhut Bhut vdiya

  • @sangatpuradhappi3112
    @sangatpuradhappi3112 8 місяців тому +2

    Bargaari veer very intelligent person

  • @gillfarming
    @gillfarming 8 місяців тому

    Good information bagari brother

  • @lakhwindersingh9429
    @lakhwindersingh9429 8 місяців тому

    Bahut vadiya gallan dusiya

  • @jagjitsingh7920
    @jagjitsingh7920 8 місяців тому +1

    22 G GOOD JOB

  • @sony884
    @sony884 8 місяців тому

    Bhupinder barghari y fantastic work

  • @jimmybindra
    @jimmybindra 7 місяців тому

    HaHa, Interesting banda sadya Makkarr bai ..pyar Jammu toh !! Bahot sohna Interview si.

  • @gurshabadsingh6156
    @gurshabadsingh6156 7 місяців тому

    Pajji boht vdia knowledge ditti tusi

  • @bravosawhney1691
    @bravosawhney1691 7 місяців тому

    Love ur work always makkad saab

  • @sarbpalsingh
    @sarbpalsingh 8 місяців тому

    Its reporter wow good media Punjab

  • @Yuvibhullar110
    @Yuvibhullar110 8 місяців тому +1

    Bhut vdia interview lgi bai makkar bar khick k rkho km ❤

  • @gurditsingh1792
    @gurditsingh1792 7 місяців тому

    ਬਰਗਾੜੀ ਸਰ ਐਡੀ ਤੁਹਾਡੀ ਸਿਹਤ ਹੈ ਪੱਚੀਆਂ ਵਾਲੇ ਕੰਮ ਚੋਂ ਪੰਜਾਂ ਜਿੰਨਾ ਤਾਂ ਤੁਸੀਂ ਆਪ ਹੀ ਕਰ ਲੈਣਾ
    ਹਾਂ ਮੈਂ ਤੁਹਾਡੀ ਥਾਂ ਸਕੂਲ ਪੜਾਉਣ ਜਾ ਸਕਦਾ ਹਾਂ 😂😂
    ਸਾਰੇ ਜੁਆਕਾਂ ਨੂੰ ਢੋਲ ਪਾਉਣਾ ਤੇ ਕੱਢਣਾ ਸਿਖਾ ਦੇਊਂ

  • @kulwindersingh4401
    @kulwindersingh4401 8 місяців тому +1

    33 mint te bai ne bht vdia gal kahi, k sade samaj vich demotivation bht aa. Jisda reason anpadhta aa.. jdo koi kam krda , odo fudu galllan krn wale tuhnu tuhde aass pass e mil jnge.. is video de kyi comments e vekh lo..

    • @pek1240
      @pek1240 6 місяців тому

      sadi problem eh aa bai g asi dojian di gal di bahut parvah karde aa ke lok ki kehan ge jheda es bimari toh bach gia oh sokha ho gia

  • @futureperfect1034
    @futureperfect1034 7 місяців тому

    ਭੁਪਿੰਦਰ, ਐਵੇਂ ਨੀ ਬਠਿੰਡੇ ਤੋਂ ਚੱਲ ਕੇ ਗੁੜ ਸ਼ੱਕਰ ਤੇ ਬਾਕੀ ਚੀਜ਼ਾਂ ਬਰਗਾੜੀ ਗੁੜ ਤੋਂ ਲੈ ਕੇ ਜਾਈਦੀਆਂ ਨੇ। ਬਹੁਤ ਵਧੀਆ ਇੰਟਰਵਿਊ ਹੈ. ਪਰ ਭੁਪਿੰਦਰ ਦੀ ਸੋਚ ਨੂੰ ਇਕ ਘੰਟੇ ਦੀ ਇੰਟਰਵਿਊ ਚ ਪਕੜ ਪਾਣਾ ਸੰਭਵ ਨਹੀਂ ਹੈਂ। ਮਿਲ਼ ਕੇ ਹੀ ਪਤਾ ਲਗਦਾ।
    ਚੰਗਾ ਕੰਮ ਕਰਦੇ ਰਹੋ

  • @sukhdevsingh-hx8lu
    @sukhdevsingh-hx8lu 8 місяців тому +1

    Ok

  • @gaddiloverspb
    @gaddiloverspb 7 місяців тому

    ਯੂ ਟਿਊਬ ਮੇਰਾ ਗੁਰੂ ਆ ਰਹ ਅੜਿਆ ਕੰਮ ਫਿਰ ਗੁਰੂ ਜੀ ਤੋਂ ਕਢੀਦਾ ਕਿਓ ਕਿਸੇ ਲੰਡੀ ਬੁਚੀ ਦੀ ਮਿਨਤਾਂ ਕਿਓ ਕਰਿਏ ਕੇ 22 ਆ ਦੱਸਦੇ ਆ ਦੱਸਦੇ ਜਦੋਂ ਗੁਰੂ ਜੇਬ ਚ ਆ

  • @kuljitkanda1276
    @kuljitkanda1276 7 місяців тому

    ਬਾਈ ਜੀ ਮੱਕੜ ਸਾਹਿਬ ਜੀ ਵਾਲਾਂ ਤਾਂ ਪੱਤਾ ਨਹੀ
    ਇੱਕ ਬਾਰ ਮੈ ਯੂ ਪੀ ਪੱਲੀਏ ਗੱਨਾਂ ਢੋਣ ਗਏ ਸੀ
    ਇੱਕ ਕਿਸਮ ਦਾਂ ਗੱਨਾਂ ਅੱੜਲੀ ਨਾਮ ਸੀ ਪੋਲਾਂ
    ਜੱਦ ਚੂਪਣਾ ਮਿੱਠਾ ਮਿਛਰੀ ਬਾਈ ਜੀ ਜਿਸ ਨੇ ਕਰਨਾਂ
    ਬਾਈ ਜੀ ਬੋਹਤ ਕੁਛ ਆਪਣੇ ਦੇਸ ਵਿੱਚ ਪਰ
    ਬੇਲੜ ਤਾਸ ਖੇਡਦੇਨੇ ਕੰਮ ਕਰਨ ਤੋ ਡਰਦੇਨੇ

  • @user-rt9gy2pf6m
    @user-rt9gy2pf6m 8 місяців тому

    Very. Good. Discussion. Makkar. Asian. Discussion s. Hor. Ve. Kro. Ji. ❤. Thanks. Er. Teja

  • @beinghuman4622
    @beinghuman4622 8 місяців тому +1

    ਇਹਦਾ ਕੰਮ ਸੂਤ ਆ ਗਿਆ ਗੱਲਾਂ ਆਉਂਦੀਆਂ ਨੇ, ੧੦੦ ਕਿੱਲੋ ਭਾਰ ਆ ਗੱਲਾਂ ਸਿਹਤ ਦੀ ਕਰਦਾ, ਪੱਤਰਕਾਰ ਸਾਬ ਕਿਸੇ ਬੁੱਧੀਜੀਵੀ ਨੂੰ ਲੈ ਲੈਣਾ ਸੀ

  • @AmarjeetSingh-rt6cn
    @AmarjeetSingh-rt6cn 6 місяців тому

    ਚਾਹ ਬਰਗਾੜੀ ਦੇ ਗੁੜ ਨਾਲ ਵੀ ਫਟ ਜਾਂਦੀ ਹੈ ਜੀ

  • @sauravkharoudsaurav3024
    @sauravkharoudsaurav3024 7 місяців тому

    Show off hi karde ne India de lok stories paunde ne tim te ja k fukarpana ch kuj ni rakhea i hate show off and sach gala kariya makkar bhai and Punjab zindabad tha hai rahega 💪

  • @harpreetsivia9067
    @harpreetsivia9067 8 місяців тому +1

    Eh v jo export karde ohi sahi gurh hunda...baki ta white sugar e a

  • @chaudharybhupindersingh3050
    @chaudharybhupindersingh3050 8 місяців тому +1

    good hai sir, i agree with u t thinking, tht here lot of bzns idea s & work available but our people's don't do..... but PUNJAB INDIA never become Europe or canada or usa....as on front of work culture & work ethics, these foreign country has clean AIR, clean WATER, clean ROAD'S... any one here earn any plenty of money as u said earn 1L only from Dairy have other source of income also. But u never change u r Air Quality not get pure Water or Good roads......which these countries has. with money u can't change these basic essentials' things.

  • @happyhappydhillon1916
    @happyhappydhillon1916 8 місяців тому

    Master 😅 colleffee ali blander sira gal batt 😂

  • @jaskaranromana6911
    @jaskaranromana6911 7 місяців тому

    Video hor lmmi chahidi c❤

  • @dilbagsingh4360
    @dilbagsingh4360 8 місяців тому

    Sir g gal 20 daller di nhi par bacht kini aa par month di

  • @amolaksandha3732
    @amolaksandha3732 7 місяців тому

    in Kapurthala sultanpur if we buy black dog or signature all duplicate I don’t why not government open government liquor shops big mafia in liquer

  • @devinderotaal6272
    @devinderotaal6272 8 місяців тому

    ਮੱਕੜ ਵੀਰ ਮੇਰੇ ਨਾਲ ਰਾਬਤਾ ਕਰ ਨਵਾ ਸੱਪ ਫੜਨਾ ਦੱਸੁ

  • @rkforemen2244
    @rkforemen2244 6 місяців тому

    Maker ji gobind garh bande nahi milde km bale u p bihar ton aunde ne punjabi km ni krde

  • @gurmailsingh6007
    @gurmailsingh6007 8 місяців тому

    25 bnde ta dste salery ni dssi kinni deyo ga ek bnde nu per month

  • @fansidhumosewala
    @fansidhumosewala 8 місяців тому

    Paji mein railway ch sequrity krda je es veer ton kam haiga tan contact v de dinde mere frind nu jrorat c

  • @JaswinderSingh-pl5vc
    @JaswinderSingh-pl5vc 8 місяців тому +5

    Baiji, thanks to both for open conversation and sharing the ideas. Somethings about foreign are not correct. Not all people go for fastfood as per my experience of 38 years living in Europe. It can be something which people like to copy. Bad habits are copied quicker than good habits. God bless you🙏🙏🙏

  • @tejaspreetsingh6090
    @tejaspreetsingh6090 7 місяців тому

    #justiceforsidhumoosewala

  • @shamdhiman8717
    @shamdhiman8717 8 місяців тому +1

    ਲਿੱਖ। ਕੇ। ਮਰੀ। ਪ੍ਰੋਫੈਸਰ। ਗੱਲ। ਕਰੋ। ਗ਼ਦਾਰ। ਮੀਡੀਆ। ਮੰਤਰੀ। ਦਾ। ਨਾਮ। ਲਿਖ। ਕੇ।

  • @ranuranu1083
    @ranuranu1083 8 місяців тому

    Bahut drink ban rahi a asi 1 qts 500 di sale karde a ohi qts 100 di vi sale karde a royal stag

  • @gurmailsingh6007
    @gurmailsingh6007 8 місяців тому

    5500/6000 200 rupee per day

  • @mukulsharma8323
    @mukulsharma8323 8 місяців тому

    No

  • @DeepRaj1825
    @DeepRaj1825 8 місяців тому

    Mere daddy bnaunde c ghur shakker Sara pind Lai k janda c mere daddy nu ghur bnaun lge bt hun j daddy nu kho bna deo ghur same gl k Bande nhi milde help vale chobba lgauna kraha te banda alag ras paun lyi alag

  • @Zss679
    @Zss679 7 місяців тому

    shuru basics to krna penda…..experience naal income bad d hundi…..without experience bahrle mulkha ch b aayi chlaayi chaldi

  • @farcry3940
    @farcry3940 7 місяців тому

    sade aale wakhre hi chlde

  • @Sandhu-bv8yc
    @Sandhu-bv8yc 6 місяців тому

    ਜਿਹੜਾ ਕਿਹੜਾ ਪਤਰਕਾਰ ਵਿਦੇਸ਼ ਗਏ ਜਵਾਕਾਂ ਦੇ
    ਲ @ਨ ਤੇ ਚੜ ਜਾਂਦਾ ਪਤਾਂ ਨਹੀਂ ਇਹਨਾਂ ਦੇ ਆਵਦੇ ਵੀਜੇ ਨਹੀਂ ਲੱਗੇ ਤਾਂ , ਹਰੇਕ ਬੰਦਾ ਬਾਹਰ ਜਾ ਕੇ ਸਖ਼ਤ ਮੇਹਨਤ ਕਰਦਾ ਆਵਦੇ ਵੀ ਸ਼ੌਂਕ ਪੂਰੇ ਕਰਦਾ ਤੇ ਘਰਦਿਆਂ ਦੇ ਵੀ ਤੇ ਕੱਬਡੀ ਦੇ ਮੈਚਾਂ ਤੇ ਮੋਟਰਸਾਈਕਲ ਤੇ ਪਹਿਲੇ ਇਨਾਮ ਦਿੰਦੇ ਐ ਤੇ ਨਾਲੇ ਜਦੋਂ b ਪੰਜਾਬ ਤੇ ਕੋਈ ਭੀੜ ਪੈਂਦੀ ਉਸ ਸਮੇਂ ਵੀ ਆਵਦੇ ਲੋਕਾਂ ਨਾਲ ਖੜ ਦੇ ਆ ਪੈਸੇ ਦੀ ਮਦਦ ਕਰਦੇ ਜਾ ਹੋਰ ਕੋਈ ਸਹਾਇਤਾ ਕਰਦੇ ਆ ਤੇ ਤਾਂ ਹੀ ਇਹ ਵਿਦੇਸ਼ ਗਏ ਮੁੰਡੇ ਕੁੜੀਆਂ ਇਹਨਾਂ ਵਿਕੇ ਹੋਏ ਪੱਤਰਕਾਰਾਂ ਨੂੰ ਰੜਕਦੇ ਆ

  • @ishtiaqbhatti9008
    @ishtiaqbhatti9008 5 місяців тому

    ❤❤💯👌🇵🇰🥰🥰👍👍🇵🇰🇵🇰🇵🇰

  • @sarbpalsingh
    @sarbpalsingh 8 місяців тому

    Its reporter good reporter 😅😅😅😅

  • @beinghuman4622
    @beinghuman4622 8 місяців тому

    Gujrati fafda jalebi naal breakfast krde ne

  • @dilbagaulakh4444
    @dilbagaulakh4444 8 місяців тому

    Makkar sab sari botel check kr chuke hun 😂