Excellent video ! Impressive response by Dr Harvinder Singh. AAP government in Punjab is non functional. We all punjabis are feeling shameful for their ill treatment to farmers for selling their paddy. My appreciation to farmers for their patience. Waheguru bless both of you healthy, safe and long life.
Vivekanand Indtitute di product hai Kejriwal.Eh Institute RSS di hai.Waese vi eh reservation de khilaf movement chla riha si.Ethe Dalitan da ullu bna gya.
Nothing done by bakur khuchi Punjab badly destroyed what is good matter farmer are being looted nby the bakur khuchi party minium 500 hundreds Rs cut by the govt who will full fill the loss of farmers
KEJRIWAL DE,,,, PALUSH TE SUNDHWAN HEE KURDA DIS RIHA HAI,BUT BHUGWANT MAN SAHIB WURGA WIKARPArTY WICH KISE HOR DA NHI HAI ,AUJ BHUGWANT MAN NOO BUD DITAJADANHAITE PB ICH PARTY DA HALL AKALIDUL NALO VEE BUORI AND BUDDTER BUN JAVEGI RS DHALIWALL FDK ❤
Satsriakal ji Sardar Bhati Sahib ka kathan 100 percent kejru khud chori ke Kesh me bail per he ab paisa koun de sakta he Punjab se per Punjab ketna karzai ho gaya itna Asan nehi
V Sad power Hungry Fox all of them Bhuka Jat noo KTORA LBHA PANI P P K AFRIA This is Amm Party and Poor Punjab 😭😭😭😭😭😭😭😭😭😭😭 Waheguru Mehar KRO Punjab the Bah FD K RAKHO 🙏🙏🙏🙏🙏🙏
Sukhwinder G 84 ton baad 4 bar congres the sarkar baana te punjab the loka ne.begerat lok ne.siraf seyasat karan lai mudda a.jathedar ne kaade hukam jaari kitta ke congres tha virodh kaare sikh sangat.
ua-cam.com/video/DMNz0TEpGwo/v-deo.html
ਅਖ਼ੀਰ ਓਹੀ ਹੋਇਆ! ਕਰਤੇ ਪਾਸੇ ਭਗਵੰਤ ਮਾਨ! ਹਰਜੋਤ ਬੈਂਸ 'ਤੇ ਦਾਅ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Bhagwant Mann Aap
ਤੁਹਾਡੇ ਕੋਲ ਖੋਪੜੀ ਨਹੀਂ ਹੈ ਖੁਦ ਆਪਣੇ ਦਿਮਾਗ ਨਾਲ ਨਹੀ ਸੋਚ ਸਕਦੇ ਇਹ ਤਾਂ ਲੱਗਦਾ ਹੈ ਪੇਡ ਨਿਊਜ਼ ਸਰਵਿਸ ਚੈਨਲ ਬਣਾਓ ਕਮਾਈ ਕਰੋ ਲੋਕ ਉਲੂ ਬਣ ਰਹੇ ਹਨ ਬਣੀ ਜਾਣ
@@gurjas99e
ਬਿਲਕੁਲ ਸਹੀ ਗੱਲ ਆ ਭੱਟੀ ਸਾਹਿਬ
ਬਹੁਤ ਵਧੀਆ ਵਿਚਾਰ ਚਰਚਾ ਹੁੰਦੀ ਆ,,,,
ਜੇਕਰ ਕੇਜਰੀਵਾਲ ਨੇ ਭਗਵੰਤ ਨੂੰ ਸਾਈਡਲਾਈਨ ਕੀਤਾ ਤਾਂ ਆਮ ਆਦਮੀ ਪਾਰਟੀ ਭਗਵੰਤ ਮਾਨ ਬਗੈਰ ਖਤਮ ਹੋ ਜਾਵੇਗੀ ਪੰਜਾਬ ਦੇ ਲੋਕ ਕੇਜਰੀਵਾਲ ਜਿਸ ਨੇ ਪੰਜਾਬ ਵਿਰੁੱਧ ਕੰਮ ਕਰਦਾ ਹੈ ਨੂੰ ਲੋਕ ਮੂੰਹ ਨਹੀਂ ਲਾਉਣਗੇ
ਸੁਖਵਿੰਦਰ ਸਿੰਘ ਹਰ ਰੋਜ ਮਾਨ ਦਾ ਵਿਸਤਰਾ ਗੋਲ ਕਰ ਦਿੰਦੇ ਹੋ ਉਪਰ ਟਾਈਟਲ ਹੈ ਹੁੰਦਾ ਖਬਰਾਂ ਚ ਕੁਝ ਹੋਰ ਹੁੰਦਾ ਮੁਆਫ਼ ਕਰਨਾ ਟਾਈਟਲ ਸ਼ੀ ਰਖਿਆ ਕਰੋ
ਇਹ ਹਮੇਸ਼ਾ ਇਸ ਤਰ੍ਹਾਂ ਹੀ ਲਿਖਦਾ ਜੀ ਮਾਨ ਸਾਹਿਬ ਨੂੰ ਰੋਜ਼ ਤੋਰਦੇ
ਬਹੁਤ ਵਧੀਆ ਜੀ
ਬਹੁਤ ਵਧੀਆ ਵਿਚਾਰ ਚਰਚਾ ਹੋਈ ਡਾ ਭੱਟੀ ਜੀ
ਕੋਈ ਰਾਹ ਨਹੀਂ, ਪੰਜਾਬ ਬਰਬਾਦ ਕਰਤਾ ਸਿਆਸਤਦਾਨਾਂ ਨੇ।
ਬਿਲਕੁਲ
Siastdan lokan chon hi aonde ne.Punjab de lokan ne khud nu barbad keeta.Kaon kehinda chitta lae jan afeem kha.
Ssa ji
Salute Sukhwinder ji & Bhatt Sahib
ਏਹ ਹੁਣ ਆਪ ਪਾਰਟੀ ਦੀ ਸਰਕਾਰ ਕਿਵੇਂ ਵੀ ਚੱਲੇ ਕੁਲ ਮਿਲਾਕੇ 18-ਮਹੀਨੇ ਰਹਿੰਦੇ ਨੇ ਲੋਕਾ ਦੇ ਕੰਮ ਵਾਸਤੇ ਬੱਸ ਇਸ ਤੋ ਬਾਅਦ ਨਾ ਪੰਜਾਬ ਚਨਾ ਦਿੱਲੀ ਚ ਸਰਕਾਰ ਦੂਜੀ ਵਾਰ ਨੀ ਬਣਦੀਆਂ ਖਤਮ ਖੇਡ
ਪੰਜਾਬੀਆਂ ਨੇ ਪੰਜਾਬ ਦੀਆਂ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਬਹੁਮਤ ਨਾਲ ਜਿੱਤਾ ਕੇ ਇਤਿਹਾਸ ਵਿੱਚ ਪਹਿਲੀ ਵਾਰੀ 92 ਐਮ ਐਲ ਏ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾਇਆ ਹੈ। ਮੈਂ ਤਾਂ ਇਹ ਗੱਲ ਕਹੁੰਗਾ ਸਾਰੇ ਐਮ ਐਲ ਏ ਸਾਬ੍ਹ ਸਾਰੇ ਲਾਲਚ ਆਹੁਦੇ ਤਿਆਗ ਕੇ ਸ਼੍ਰ ਭਗਵੰਤ ਮਾਨ ਸਾਬ੍ਹ ਦੇ ਹੱਕ ਵਿੱਚ ਖੜ੍ਹਨਾਂ ਚਾਹੀਦਾ ਹੈ।
Very nice information
Excellent video ! Impressive response by Dr Harvinder Singh. AAP government in Punjab is non functional. We all punjabis are feeling shameful for their ill treatment to farmers for selling their paddy. My appreciation to farmers for their patience. Waheguru bless both of you healthy, safe and long life.
4:17
ਅਧਿਆਪਕ ਵਰਗ ਦੀਆ ਵੀ ਬਹੁਤ ਪੱਗਾਂ ਅਤੇ ਦੁੱਪਟੇ ਰੁਲਦੇ ਨੇ।
ਪੰਜਾਬ ਸਰਕਾਰ ਦੇ ਮੰਤਰੀ ਦੀ ਜ਼ੇ ਪਾਣੀ ਦੀ ਬੁਛਾੜ ਨਾਲ ਕੁਝ ਹੋ ਗਿਆ ਤਾਂ ਕੀ ਹੋ ਗਿਆ?
ਸੁਖਵਿੰਦਰ ਸਿੰਘ ਜੀ ਪੰਜਾਬ ਦੇ 91 MLA ਇਹ ਜ਼ਰੂਰ ਸੋਚ ਲੈਣ ਕਿ ਜੇਕਰ ਸ੍ਰਦਾਰ ਭਗਵੰਤ ਸਿੰਘ ਮਾਨ ਨੂੰ ਛੱਡ ਕੇ ਗਲਤੀ ਕੀਤੀ ਲੋਕਾਂ ਨੇ ਮਾਫ ਨਹੀਂ ਕਰਨਗੇ ਸੀਐਮ ਮਾਨ ਦੀ ਇਮਾਨਦਾਰੀ ਅਤੇ ਮੇਹਨਤ ਤੇ ਕੋਈ ਸ਼ੱਕ ਨਹੀਂ ਕਿਉਂਕਿ ਆਮ ਪਾਰਟੀ ਨੂੰ ਵੱਡੀ ਜਿੱਤ ਮਾਨ ਸਾਹਿਬ ਕਰਕੇ ਹੀ ਮਿਲੀ ਹੈ ਪਿਛਲੀ ਚੋਣ ਵਿੱਚ ਆਮ ਪਾਰਟੀ ਤਾ ਸੀ ਪਰ ਪੰਜਾਬ ਦਾ ਅਸਲੀ ਚਿਹਰਾ ਸਾਹਮਣੇ ਨਹੀਂ ਸੀ ਕੀਤਾ ਜਿਸ ਦਾ 5ਸਾਲ ਪਾਰਟੀ ਨੂੰ ਘਾਟਾ ਪਿਆ ਧੰਨਵਾਦ ਜੀ
ਜਵਾਬ ਵੀ ਦੇ ਸਕਦੇ ਹੋ ਅਤੇ ਹੋਰ ਅਨੇਕਾਂ ਵਾਰ ਵੀ ਅਸੀਂ ਅਜਿਹੇ ਸਵਾਲ ਕੀਤਾ ਪਰ ਤੁਸੀ ਇਸ ਦਾ ਜਵਾਬ ਨਹੀਂ ਦਿੰਦੇ
Good job g
Great
ਹੁਣ ਨਾਅਰਾ ਇਹ ਹੈ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਖਿਲਾਫ
ਜਨਵਰੀ 2023 ਦੀ ਮਹਿੰਗਾਈ ਭਤਾ ਦੀ ਕਿਸ਼ਤ 4% ਜਾਰੀ ਕੀਤੀ ਉਹ ਵੀ ਲੰਬੇ ਸੰਘਰਸ਼ਾ ਉਪਰੰਤ ਇਸ ਤੋ ਬਾਦ ਦਾ ਅਜ ਤਕ 11% ਮਹਿੰਗਾਈ ਭਤਾ ਅਜੇ ਵੀ ਰੋਕਿਆ ਹੋਇਆ ਹੈ । ਪੂਰੇ ਦੇਸ਼ ਨਾਲੋ ਮਹਿੰਗਾਈ ਭਤਾ ਰਲੀਜ ਕਰਨ ਦੇ ਮਾਮਲੇ ਵਿਚ ਪੰਜਾਬ ਪਛੜਿਆ ਹੋਇਆ ਹੈ ਉਤਰੀ ਭਾਰਤ ਦੇ ਸੂਬਿਆ ਵਿਚ 53% ਡੀ ਏ ਮਿਲ ਰਿਹਾ ਹੈ ।ਪਰ ਪੰਜਾਬ ਨੇ ਹੁਣ 42% ਕੀਤਾ ਹੈ ਤੇ ਭਗਵੰਤ ਸਰਕਾਰ ਬੁਰੀ ਤਰ੍ਹਾ ਫੇਲ ਤੇ ਲਾਰੇਬਾਜ ਹੈ ।
ਸਰਕਾਰੀ ਆਮਦਨ ਦੇ ਵਸੀਲਿਆ ਤੇ ਮਾਫੀਆ ਕਾਬਜ ਹੈ ਤੇ ਹਾਕਮਧਿਰ ਨਾਲ ਰਲੀ ਹੋਈ ਹੈ ।
ਕੇਜਰੀਵਾਲ ਕੇਜਰੀਵਾਲ ਕੇਜਰੀਵਾਲ ਕੇਜਰੀਵਾਲ ਕੇਜਰੀਵਾਲ ਸਭ ਤੋਂ ਵੱਡਾ ਬੇਈਮਾਨ
Happy diwali.
ਕੀ ਪੰਜਾਬ ਤੇ ਧਾੜਵੀ ਰਾਜ ਕਰਨਗੇ?
ਤਖ਼ਤ ਪੰਜਾਬ ਟੈਲੀਵਿਜ਼ਨ ਪਰਵਾਰ ਨੂੰ ਸਤਿ ਸ੍ਰੀ ਅਕਾਲ।
ਸਿੱਖ ਵੋਟਰ ਕਮੀਣੇ ਸਿਆਸਤਦਾਨ ਵੱਲ ਨੂੰ ਥੁੱਕ ਤਾਂ ਸੁੱਟ ਦੇਣਗੇ ਪਰ ਵੋਟ ਨਹੀ ਪਾਉਣਗੇ। ਵੋਟਰ ਦੀ ਵੋਟ ਆਪਣੀ ਅਮਾਨਤ ਹੈ ਆਪਣੀ ਮਰਜ਼ੀ ਨਾਲ ਪਾਉਣਗੇ
ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਪ੍ਰਦੂਸ਼ਣ ਫੈਲਾਉਣ ਦੇ ਪੁਲਸ ਕੇਸ ਰਜਿਸਟਰ ਕਰਨ, ਬੈਂਕਾਂ ਦੇ ਕਿਸਾਨੀ ਕਰਜ਼ੇ ਬੰਦ ਕਰਨ, ਕਿਸਾਨ ਦੇ ਜ਼ਮੀਨੀ ਰਿਕਾਰਡ ਵਿੱਚ ਦੋਸ਼ੀ ਠਹਿਰਾ ਕੇ ਲਾਲ ਅੱਖਰ ਲਿਖਣ ਦੇ ਹੁਕਮ ਦੇਣ ਵਾਲਿਆਂ ਨੂੰ ਦੀਵਾਲੀ; ਦੁਸਹਿਰਾ ਸਮੇਂ ਅਵਾਜ਼ ਤੇ ਹਵਾ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਨਜ਼ਰ ਕਿਉਂ ਨਹੀਂ ਆਉਦੇ ?
hun tak jina nu oh vote pa rahe han, oh kamine nahi haan tan roj victim victim kyon karde rahnde ho?
ਗੱਲਾਂ ਕਰਨ ਚ ਤੇ ਕੰਮ ਕਰਨ ਚ ਬਹੁਤ ਫ਼ਰਕ ਹੈ ਜੀ। ਮਰਾਸੀ ਗੱਲਾਂ ਨਾਲ ਹੀ ਹਜ਼ਾਰਾਂ ਲੱਖਾ ਲੋਕਾਂ ਨੂੰ ਖੁਸ਼ ਕਰ ਲੈਦੇ ਨੇ। ਚੈਨਲ ਵਾਲੇ ਵੀ ਉਹੀ ਨੇ॥
ਇੱਕ ਵੀ ਚੈਨਲ ਜਾਂ ਪੱਤਰਕਾਰ ਬੇਦਾਗ਼ ਨੀ॥ ਸੱਭ ਚਮਚੇ ਕੜਛੀਆਂ ਨਾਲ …., ਖਾਧੇ ਨੇ ????ੱਮਾਲੀ ਤੁਸੀ ਨੀ ਬਣ ਸਕਦੇ।
ਜੇ 1% ਸਰਕਾਰੀ ਮੁਲਾਜ਼ਮ ਕੰਮ ਕਰਨ, ਟੈਲੀਫ਼ੋਨ ਦੀ ਤਾ ਲੋੜ ਹੀ ਨੀ।
Sukhwinder
ਭਗਵੰਤ ਜੀ IS IN BJP,
Its my declaration
Note it
Govt.Aided Schools Punjab ਦਾ ਵੀ ਬਹੁਤ ਬੁਰਾ ਕੀਤਾ ਹੋਇਆ ਇਸ ਸਰਕਾਰ ਨੇ। ਇਹ ਜੇਕਰ ਖਿਆਲ ਰਖਦੇ ਨੇ ਤਾਂ ਸਿਰਫ pure ਸਰਕਾਰੀ ਸਕੂਲਾਂ ਦਾ ਹੀ।
Maan Sahib De efficiency hi Ohdi inefficiency mani ja Rahi hai G
Dr havinder batthi saab yery good spokesman
ਇਉਂ ਲੱਗਦਾ ਹੈ ਕਿ ਪੰਜਾਬ ਸਰਕਾਰ ਸੈਂਟਰ ਦੀ ਘੁਰਕੀ ਥੱਲੇ ਹਾਈਕੋਰਟ ਤੋਂ ਝਿੜਕਾਂ ਖਾਈ ਜਾਂਦੇ ਹਨ ।ਇਹਨਾਂ ਦੇ ਆਪਣੇ ਵਾਲੇ ਪੰਜਾਬ ਨੂੰ ਖਾਣ ਲੱਗੇ ਹਨ। ਪਹਿਲਾਂ ਵਾਲਾ ਕਰਜਾ ਉਠਣ ਨਹੀਂ ਦੇ ਰਿਹਾ ।ਪੰਜਾਬ ਦੇ ਸੁਹਿਰਦ ਲੋਕ ਹੀ ਅੱਗੇ ਆਕੇ ਕੁੱਝ ਕਰ ਸਕਦੇ ਹਨ।
ਇਹ ਦਿੱਲੀ ਜਾਂਦੇ ਕੀਹਦੇ ਕੋਲ ਹਨ ਅਤੇ ਉਥੇ ਕਰਦੇ ਕੀ ਹਨ ਬਾਰ ਬਾਰ ਜਾ ਕੇ??????
Please dont use tag line just to get views that discredits you seece your discussion is good hosts are good but dont put fake tag lines
ਆਮ ਆਦਮੀ ਪਾਰਟੀ 2027 ਚ manji ਜਾਵੇਜਾਵੇਗੀ 100%
Hun eh khas admi ban gye ne.
1% ਸਰਕਾਰ ਮਾਲਾਜਮ ਸਰਕਾਰ ਚਲਾਉਂਦੇ ਨੇ।ਮਹਾਕੋਰੱਪਟ ਨੇ ਲੁਟਕੇ ਖਾਗੇ ਸਾਰੀਆਂ ਸਟੇਟਾਂ ਨੂੰ॥
Dc, ssp ਨੂੰ ਕਿਵੇਂ ਮਿਲਿਆ ਜਾਦਾ। ?
There is no substitute of Great Maan Sahib Ji.(Ex Senior Pharmacy Officer Civil Hospital MOGA PB Bhaarat)
Any citizen of Punjab can be a substitute for Maan.He is puffed up ignoramus
Es vare
The conflict is between C M + B J P and Mr Kejriwal .
End of app in punjab.
ਘਾਟਾ ਸ਼ਰਮ ਦਾ।
ਕੋਈ//ਕਿਸੇ ਵੀ ਮੰਤਰੀ/ ਮੁੱਖਮੰਤਰੀ/ ਪ੍ਰਧਾਨ ਮੰਤਰੀ ਦਾ ਬਿਸਤਰਾ ਰਹੇ ਜਾਂ ਗੋਲ ਹੋਵੇ ਇਸ ਦਾ ਕੋਈ ਮਤਲਬ ਨਹੀਂ ਇਨ੍ਹਾਂ ਦੀ ਲੜਾਈ ਪੈਸੇ ਇਕੱਠੇ ਕਰਨ ਦੀ ਹੈ ਅਤੇ ਪੂੰਜੀਪਤੀਆਂ ਦੀਆਂ ਸਰਕਾਰਾਂ ਦਾ ਕਿਰਦਾਰ ਕਿਨਾਂ ਡਿੱਗ ਰਿਹਾ ਹੈ ਅਤੇ ਇਹ ਹੋਰ ਗਿਰੇਗਾ ਪਰ ਪੀਸੇ ਲੋਕ ਹੀ ਜਾਣਗੇ ।
Good discussion Gives direction to evade pb from Delhi.There is no vote and control of c m on mla
ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਦੇਸ਼ ਦੀਆਂ ਸਾਰੀਆਂ ਸਰਕਾਰਾਂ ਨੇ ਦੇਸ਼ ਦੀ ਜਨਤਾ ਨੂੰ ਭੇਡਾਂ ਬਣਾ ਕੇ ਸਹੂਲਤਾਂ ਦੇ ਨਾਮ ਤੇ ਸਾਡੀ ਉੰਨ ਲਾਅ ਕੇ ਸਾਨੂੰ ਹੀ ਸਾਡੀ ਉੰਨ ਦੀ ਕੋਟੀਆਂ ਸਵਾਟਰਾ ਵੰਡੀਆਂ ਜਾ ਰਹੀਆਂ ਹਨ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਇਹ ਕੇਜਰੀਵਾਲ ਆਰ ਐਸ ਐਸ ਨਾਲ ਮਿਲ ਕੇ ਪੰਜਾਬ ਤੇ ਕਬਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪੰਜਾਬੀਓ ਜਾਗ ਜਾਓ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਬਹੁਤ ਖਤਰਨਾਕ ਖੇਲ ਖੇਲਣ ਦੀ ਤਿਆਰੀ ਕਰ ਰਹੇ ਹਨ ਧੰਨਵਾਦ
Vivekanand Indtitute di product hai Kejriwal.Eh Institute RSS di hai.Waese vi eh reservation de khilaf movement chla riha si.Ethe Dalitan da ullu bna gya.
Kejriwal salwar pa keh bhajuga
Manpreet badal nu q ne ghair thay kisan union wale bal k hans raj nu ta bhot ghair se
Kejriwal wants to be a cm
Dilli chh already Aap finished now in Punjab Aap will be finished in next election
Bister band ka jamaana gya .
Suit case ka fashion hai 😊😂
0:32 eh,tan,hona,he, hai 😮😮😮
Satshri akal maan sahib da hall vahut thik nahi ha cm to side te ho jana chahida hai ❤
ਮੰਡੀਆਂ ਚ ਗੰਦ ਗਿੱਲੀ ਵੱਢਣ ਵਾਲਿਆਂ ਨੇ ਪਾਇਆ ਹੋਇਆ । ਬੋਲੋ ਸੱਚ ਜੇ ਲੋਕ ਡਾਂਗਾਂ ਨਾਲ ਨਾ ਕੁੱਟ ਦੇਣ।
ਤੁਸੀਂ ਪੰਜਾਬੀ ਲੱਗਦੇ ਹੀ ਨਹੀਂ ਜਾਂ ਪੰਜਾਬ ਨੂੰ ਪਸੰਦ ਨਹੀਂ ਕਰਦੇ ਅਜਮੇਰ ਭਕਾਈ ਤੇ ਭਕਾਈ ਜਾਂ ਫਿਰ ਕਿਸੇ ਵੀ ਪੱਤਰਕਾਰ ਕੋਲ ਯੂਨੀਅਨ ਵਜੋਂ ਕੰਮ ਹੀ ਨਹੀਂ ਕੀਤਾ ਲੱਗਦਾ
ਬੰਦੀ ਛੌੜ ਦਾ ਭੀ ਕਹਿ ਦੇਣਾ ਸੀ ।
ਜੇ ਕਰ ਸ.ਭਗਵੰਤ ਸਿੰਘ ਮਾਨ ਨਾਲ ਕੋਈ ਧੋਖਾ ਹੋਇਆ ਤਾਂ ਪੰਜਾਬ ਚੋਂ ਪਾਰਟੀ ਖਤਮ ਹੋ ਜਾਵੇਗੀ ।ਸਾਡੇ ਮਾਨ ਸਾਹਿਬ ਕਾਰਨ ਹੀ 92 ਸੀਟਾਂ ਆਈਆਂ ਹਨ(Ex Senior Pharmacy Officer Civil Hospital MOGA PB Bhaarat)
ਕਿਸਾਨਾਂ ਨੂੰ ਦੀਵਾਲੀ ਦੀ ਮੁਬਾਰਕ ਚੰਗੀ ਨਹੀਂ ਲੱਗਦੀ
Sare desh vich 53%. Punjab 11% pichhe 2016 to arrears pending
ਭੱਟੀ ਸਾਹਿਬ ਠੀਕ ਕਹਿ ਰਹੇ ਹਨ ਵੋਟਾਨਾਲ ਬਣਿਆਂ ਭਗਵੰਤ ਮਾਨ ਰੂ ਲ ਅਨੁਸਾਰ ਦਿਲੀ ਦੇ ਰਹਿਣ ਵਾਲਾ ਮੁਖ ਮੰਤਰੀ ਨਹੀ ਬਣ ਸਕਦਾ ? ਦਿਲੀ ਵਾਲਾ ਪੰਜਾਬ ਦੀ ਲੁਟ ਕਰੇ ਗਾ ?
91 mla 0 without mann
MANN SHALL SWITCH TO BJP AND TEACH KEZRI POLITICAL LESSON
ਇਕ ਪਾਸੇ ਕੇਜਰੀਵਾਲ ਦਾ ਆਲਣਾ ਢਹਿ ਢੇਰੀ ਹੈ, ਉਪਰੋਂ ਦਿੱਲੀ ਵਾਸਤੇ ਮਾਇਆ ਚਾਹੀਦੀ ਹੈ।
ਕਾਠ ਦੀ ਹਾਂਡੀ ਅੱਗ ਤੇ ਚੜੀ ਲਗਦੀ ਹੈ
ਅਫਵਾਹਾਂ ਦਾ ਬਾਜ਼ਾਰ ਆ ਹਕੀਕਤ ਕੌਹਾ ਦੂਰ ਆ
Late Sr Giani Jail Singh was home Minister at the time Indra Gandhi nu kiha Mai Jhadu Marn nu Inkaar Nahi
No Value of Kejriwal in Punjab. Bhagwant Mann is great person .no match of Bhagwant Mann in APP. In India.
False head lines always that’s why not many listeners
ਤੁਸੀ ਵਾ ਆਪਣੇ ਮਾਲਕਾ ਦੇ ਗੁਲਾਮ ਜਾਂ ਚਾਪਲੂਸ ਹੀ ਹੋ। ਪੀੜੀ ਹੇਠਾ ਸੋਟਾ ਫੇਰ ਕਿ ਤਾਂ ਦੇਖੋ।
Kal Sara gappa ne bigareya h
Meri benti koi vi kus nhi kr sku jina chir tusi mngte bne rhoge smjo smj jao ji
Kisan hun kaion nahe bjb candidate da virodh kar rehe es nu ke samajda ho
Ki shrab ghotala Karan vala dehli cm nhi bn sakda punjab de kive
If Gurdeep bath wins azad he will go back to aap this is all a Amit Shah jumla
ਕੇਜਰੀਵਾਲ ਵਧੀਆ Administration has ji. ਅਫਸਰਾ ਨੂੰ ਨੱਥ ਕੇਜਰੀਵਾਲ ਹੀ ਪਾ ਸਕਦਾ ਜੀ। ਆਪੋਜੀਸ਼ਨ ਅਫ਼ਸਰਾਂ ਦੀ ਪਿੱਠ ਤੇ ਖੜੀ ਹੈ।
Kaon officar sunda Kejriwal nu Dilli ch.
ਲਾਲਾ ਜੀ ਦੇ ਪੈਰਾਂ ਚ ਤਾਂ ਡਿੱਗ ਗਿਆ ਹੋਰ ਕੀ ਕਰੇ ਭਗਵੰਤ ਮਾਨ,,P,A ਤਕ ਤਾਂ ਲਾ ਨਹੀਂ ਸਕਦਾ C,M, ਪੰਜਾਬ, ਇਸਤੋਂ ਵੱਧ ਹੋਰ ਕੀ ਸ਼ਰਮ ਦੀ ਗੱਲ ਹੈ ਜੀ
Y ji Delhi di gll nhi man rhe , gall ah nhi ....gall ah hi k is ne punjab nu khatm hi kr Dita..
BHAGVANT MAAN KEJRIWAL EEK HI NE😅😅😅😅😅
PANJABIO SUDHR JO
Nothing done by bakur khuchi Punjab badly destroyed what is good matter farmer are being looted nby the bakur khuchi party minium 500 hundreds Rs cut by the govt who will full fill the loss of farmers
Ehno padd nu laa dena chidi hai srabi banda
Jhooth bolan lage kuchh sharam karo ji dhanwD
As.appwaledastar.di.badnami.kervade.han
KEJRIWAL DE,,,, PALUSH TE SUNDHWAN HEE KURDA DIS RIHA HAI,BUT BHUGWANT MAN SAHIB WURGA WIKARPArTY WICH KISE HOR DA NHI HAI ,AUJ BHUGWANT MAN NOO BUD DITAJADANHAITE PB ICH PARTY DA HALL AKALIDUL NALO VEE BUORI AND BUDDTER BUN JAVEGI RS DHALIWALL FDK ❤
ਵੀਰ ਜੀ ਚੰਡੀਗੜ ਵਿਖੇ ਧਰਨਾ ਮੇਰੀ ( ਪ੍ਰਿੰਸੀਪਲ ਬੁੱਧ ਰਾਮ ਵਿਧਾਇਕ , ਵਰਕਿੰਗ ਪ੍ਰੇਜੀਡੈਂਟ ਆਪ) ਦੀ ਅਗਵਾਈ ਹੋਠ ਹੋਇਆ ਸੀ । ਧਰਨੇ ਵਿੱਚ ਕੌਣ ਬੋਲ਼ਿਆ ਅਖੀਰ ਵਿੱਚ ਮੈ ਬੋਲ਼ਿਆ ਅਤੇ ਸਾਰੇ ਵਰਕਰਾਂ ਨੂੰ ਬੀ ਜੇ ਪੀ ਦਫਤਰ ਵੱਲ ਵਧਣ ਦਾ ਮੈਂ ਹੀ ਐਲਾਣ ਕੀਤਾ । ਬੈਂਸ ਸਮੇਤ ਸਾਰੇ ਮੰਤਰੀ ਸਾਹਿਬਾਨ ਧਰਨੇ ਵਿਚ ਪਹੁੰਚੇ ।
ਪ੍ਰਿੰਸੀਪਲ ਜੀ ਸਹੀ ਸਬਦਾਂ ਵਿੱਚ ਤੂਸੀਂ ਆਮ ਆਦਮੀ ਹੋ,ਬਹੁਤ ਛੋਟਾ ਜਿਹਾ ਚੈਨਲ ਤੁਸੀਂ ਲਾਈਵ ਦੇਖ ਰਹੇ ਹੋ?ਪਰ ਤੁਹਾਡੀ ਧਰਨੇ ਦੀ ਖਬਰ ਨਹੀਂ ਕਿਤੇ ਵੀ ਨਹੀਂ ਨਜ਼ਰੀ ਆਈ!!
Fail program fail reporter.wrong propaganda channel.
ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣੇ ਗਾ।
Ea s@re kurshi bhukhe neen nupunjab basta nahiate sikhi naal koi
Satsriakal ji Sardar Bhati Sahib ka kathan 100 percent kejru khud chori ke Kesh me bail per he ab paisa koun de sakta he Punjab se per Punjab ketna karzai ho gaya itna Asan nehi
The sorry state is , the electorate of punjab is extremely foolish.
is extremely Mahal.
V Sad power Hungry Fox all of them Bhuka Jat noo KTORA LBHA PANI P P K AFRIA This is Amm Party and Poor Punjab 😭😭😭😭😭😭😭😭😭😭😭 Waheguru Mehar KRO Punjab the Bah FD K RAKHO 🙏🙏🙏🙏🙏🙏
Waheguru ne kehdi tuhadi buddhi khrab keeti si ki Punjab dushmna pichhe lug votan payeean.
Aam Aadmi party nu sabak sikhao.eh raaj Karan like nahi hai.
Sukhwinder G 84 ton baad 4 bar congres the sarkar baana te punjab the loka ne.begerat lok ne.siraf seyasat karan lai mudda a.jathedar ne kaade hukam jaari kitta ke congres tha virodh kaare sikh sangat.