ਕੰਧ ਬਣਕੇ ਖੜ੍ਹਣ ਵਾਲਾ ਮੰਤਰ

Поділитися
Вставка
  • Опубліковано 20 жов 2024

КОМЕНТАРІ • 66

  • @BalwinderSingh-lh9zq
    @BalwinderSingh-lh9zq Місяць тому

    ਨਾਨਕ ਦੁਖੀਆ ਸਭ ਸੰਸਾਰ। ਸੋ ਸੁਖੀਆ ਜਿਸ ਨਾਮ ਅਧਾਰ। ਇਹ ਕਿੱਥੇ ਲਿਖਿਆ ਹੈ ਐਵੇਂ ਕੱਚੀ ਬਾਣੀ ਨਾ ਪੜਿਆ ਕਰ ਬਾਬਾ।ਐਵੇਂ 4 ਪੈਸਿਆਂ ਪਿੱਛੇ ਗਲਤ ਬਾਣੀ ਪੜੀ ਜਾ ਰਿਹਾ ਹੈਂ।

  • @lalisingh4258
    @lalisingh4258 4 місяці тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 👏👏

  • @simranbatth8334
    @simranbatth8334 4 місяці тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @biologybasics3436
    @biologybasics3436 4 місяці тому +2

    Thanks baba ji bhut ਲੋੜ c es time.

  • @Hdkagxkhs
    @Hdkagxkhs 4 місяці тому +3

    ਛੇਤੀ ਸਿੱਧ ਹੋਣ ਵਾਲਾ ਪਤਨੀ ਨੂੰ ਵਸੀਕਾਰ ਕਰਨ ਆਲਾ ਸ਼ਬਦ ਦੱਸੋ ਜੀ, ਤਾਂ ਕਿ ਉਹ ਸਿੱਖੀ, ਸਿਹਤ ਤੇ ਪਰਿਵਾਰ ਦੀ ਬਿਨਾ ਖਿਝੇ ਖੁਸ਼ੀ ਨਾਲ ਸੰਭਾਲ ਕਰੇ

  • @narindersingh9688
    @narindersingh9688 4 місяці тому +1

    ਵਾਹਿਗੁਰੂ ਜੀ

  • @KuldeepSingh-l9h6g
    @KuldeepSingh-l9h6g 4 місяці тому +1

    Singh Sahib Ji Wahiguru Ji Ka Khalsa Wahiguru Ji Ki Fatih ❤K Moge Wala ❤🎉❤

  • @SarbjeetSarao-g4j
    @SarbjeetSarao-g4j 4 місяці тому +3

    ਬਾਬਾ ਜੀ ਮੈਨੂੰ ਮਨੋਰੋਗ ਦੀ ਬਿਮਾਰੀ ਲੱਗ ਗਈ ਹੈ, ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ 😢😢😢

    • @gurcharansingh3845
      @gurcharansingh3845 4 місяці тому +1

      Bani parho ji amrit vele utho. Exercise karo gurudware jao. Changi soch rakho changi sangat rakho waheguru mehar karnge

  • @ArshdeepNehal-e4z
    @ArshdeepNehal-e4z 4 місяці тому +1

    ਵਾਹਿਗੁਰੂ ਜੀ,,, ,,

  • @manjitsanghera7821
    @manjitsanghera7821 4 місяці тому +2

    Waheguru ji mere te मेहर करना

  • @sr3048
    @sr3048 4 місяці тому +4

    ਕਬੀਰ ਹਰਿ ਕਾ ਸਿਮਰਨੁ ਜੋ ਕਰੈ ਸੋ ਸੁਖੀਆ ਸੰਸਾਰਿ ॥
    ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਨਹਾਰ ॥੨੦੬॥
    Bhagat Kabeer Ji in Salok Kabeer Jee - 1375
    ਬਾਲੀ ਰੋਵੈ ਨਾਹਿ ਭਤਾਰੁ ॥
    ਨਾਨਕ ਦੁਖੀਆ ਸਭੁ ਸੰਸਾਰੁ ॥
    ਮੰਨੇ ਨਾਉ ਸੋਈ ਜਿਣਿ ਜਾਇ ॥
    ਅਉਰੀ ਕਰਮ ਨ ਲੇਖੈ ਲਾਇ ॥੧॥
    Guru Nanak Dev Ji in Raag Raamkalee - 954

    • @HarrySingh-om6rg
      @HarrySingh-om6rg 4 місяці тому +1

      ਜਿੰਨੀ ਵੱਿਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਸਿਮਰਨ ਰੂਪ ਹੈ

  • @manjitbatth8636
    @manjitbatth8636 4 місяці тому

    Waheguru ji waheguru ji waheguru ji 🌹🌹🙏🙏🙏🥀♥️

  • @Arsh_vlogs.22
    @Arsh_vlogs.22 4 місяці тому +11

    ਬਾਬਾ ਜੀ ਮੈਨੂੰ 2 ਮਹੀਨੇ ਹੋ ਗਏ ਧਿਆਨ ਲਗਾਉਂਦੇ ਹੋਏ ਜਦੋਂ ਮੈਂ ਧਿਆਨ ਲਗਾਉਂਦੀ ਹਾਂ ਤਾਂ ਸ਼ਰੀਰ ਆਕੜ ਜਾਂਦਾ ਤੇ ਜੀਭ ਵੀ ਤਾਲੂਏ ਨਾਲ ਲਗਦੀ ਹੈ ਅਤੇ ਸ਼ਰੀਰ ਕੰਬ ਜਾਂਦਾ ਹੈ ਇਸ ਬਾਰੇ ਦਸੋ ਕਿ ਧਿਆਨ ਵਿੱਚ ਇਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ ਕਿ ਮੈਨੂੰ ਕੋਈ ਹੋਰ ਪ੍ਰਸ਼ਾਨੀ ਹੈ

    • @veetkaur1037
      @veetkaur1037 4 місяці тому +1

      Sant maskeen ji diya ktha suno rasta mil jauga ji

    • @mandeeptapiala7231
      @mandeeptapiala7231 4 місяці тому +1

      Nhi eda he hunda j dhyan lgun nal

    • @KIRAT-m9y
      @KIRAT-m9y 4 місяці тому

      ApnaB.P. CHEK KARAO

    • @Gurmukhijivanofficial
      @Gurmukhijivanofficial  4 місяці тому +2

      ਪਰੇਸਾਨੀ ਨਹੀਂ ਛੇਤੀ ਅੱਗੇ ਦਸਾਗੇ

    • @ParmThapar1313
      @ParmThapar1313 4 місяці тому

      Bhen ji shabad te jor na lao ji ,, sehaj nal japo , sareer te vajan na pao ,, bas

  • @sukhrajdhillonsingh
    @sukhrajdhillonsingh 4 місяці тому +3

    (So sukhiya jis naam adhaar) eh pankti gurbani di nhi hai ji.... eh prithi chand de mundey di hai... jisney Guru sahib de brabar bani rachan di kosis kiti c.......... Bas (Nanak Dukhiya Sab Sansaar) etho tak thik hai ji salok shabad poora ho janda (ang ੯੫੩)

  • @vairnderpalpal3582
    @vairnderpalpal3582 4 місяці тому +1

    Satnam Shri waheguru ji 🙏 🙏🙏🙏🙏

  • @kiranjitkaur6622
    @kiranjitkaur6622 4 місяці тому

    Waheguru ji ka Khalsa waheguru ji ki Fateh 🙏 baba ji 💐🌹🌹🙏❤️

  • @alamdeepsingh7581
    @alamdeepsingh7581 4 місяці тому

    ਵਾਹਿਗੁਰੂ ਵਾਹਿਗੁਰੂ🙏

  • @Kinderjitkaur13
    @Kinderjitkaur13 4 місяці тому

    ਵਾਹਿਗੁਰੂ ਜੀ ❤🙏

  • @gurpreetkaurdhaliwal1602
    @gurpreetkaurdhaliwal1602 4 місяці тому +1

    Waheguruji

  • @jotdhillon5365
    @jotdhillon5365 4 місяці тому

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    ਬਾਬਾ ਜੀ ਮੇਰੀ ਉਮਰ ੨੪ ਸਾਲ ਹੈ ਅਤੇ ਮੇਨੂ ਬਹੁਤ ਹੀ ਸ਼ਰੀਰਕ ਰੋਗ ਰਹਿੰਦੇ ਹਨ। ਮੈਂ ਖਾਣ ਪੀਣ ਦਾ ਅਤੇ ਵਰਜਸ਼ ਦਾ ਵੀ ਖਾਸ ਧਿਆਨ ਰਖਦਾ ਪਰ ਹੁਣ ਤੇ ਬਾਬਾ ਜੀ ਵਜਣ ਵੀ ਬਹੁਤ ਘਟ ਗਿਆ ਹੈ। ਡਾਕਟਰਾਂ ਨੂੰ ਵੀ ਦਿਖਾ ਦਿੱਤਾ ਹੈ ਪਰ ਉਹ ਕਹਿੰਦੇ ਹਨ ਕੇ ਸਬ ਠੀਕ ਹੈ। ਮੈਨੂੰ ਸਬ ਕਹਿੰਦੇ ਹਨ ਕੇ ਤੂੰ ਬਹੁਤ ਹੀ ਸੋਹਣਾ ਸ਼ਰੀਰ ਬਣਾ ਲਯਾ ਸੀ ਤਾਂ ਕਰਕੇ ਨਜ਼ਰ ਲੱਗ ਗੀ। ਮਾਤਾ ਜੀ ਨੇ ੭ ਵਾਰ ਮਿਰਚਾਂ ਸਿਰ ਉੱਤੋਂ ਵੀ ਚਹਾ ਕੇ ਸਿੱਟਿਆਂ ਪਰ ਕੋਈ ਬਦਬੂ ਵੀ ਨਹੀਂ ਆਈ। ਖ਼ਾਲਸਾ ਜੀ ਮੈਨੂ ਇਹ ਸਬ ਵਦੀਆ ਨਹੀਂ ਲਗਦਾ ਮੈਂ ਜੇ ਠੀਕ ਹੋਵਾ ਤਾਂ ਗੁਰੂ ਸਾਹਿਬ ਦੇ ਕਿਸੇ ਸ਼ਬਦ ਤੋਂ ਹੋਵਾ ਬਾਕੀ ਉਹ ਸਬ ਜਾਣੀ ਜਾਣ ਹਨ। ਕਿਰਪਾ ਕਰੋ ਖ਼ਾਲਸਾ ਜੀ ਕੋਈ ਸ਼ਬਦ ਦੇਓ ਜੋ ਇਹਨਾ ਮਾੜੀਆਂ ਨਜ਼ਰਾਂ ( ਜੇ ਹੁੰਦਿਆ ਹਨ) ਤਾਂ ਇਹਨਾ ਤੋ ਬਚਾ ਕੇ ਰੱਖੇ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ

    • @omkarsingh3054
      @omkarsingh3054 3 місяці тому +1

      ਬਿਲਾਵਲ ਮਹਲਾ ਪੰਜਵਾਂ ਤਾਤੀ ਵਾਉ ਨਾ ਲਗਈ ਪਾਰਬ੍ਰਹਮ ਸਰਣਾਇ ਚਉਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਭਾਈ ਇਹ ਸਬਦ ਦਾ ਜਾਪ ਕਰਦੇ ਰਹੋ

    • @jotdhillon5365
      @jotdhillon5365 3 місяці тому

      @@omkarsingh3054 ਸਤਿ ਵਚਨ ਖ਼ਾਲਸਾ ਜੀ

  • @vjkjmjhjnrmsmfqn
    @vjkjmjhjnrmsmfqn 4 місяці тому

    Waheguru ji mehar karna ji

  • @gurdevsingh4262
    @gurdevsingh4262 4 місяці тому

    Waheguru ji

  • @jsingh9981
    @jsingh9981 4 місяці тому

    Thanks Baba ji waheguru ji

  • @gurchakripyari694
    @gurchakripyari694 3 місяці тому

    Waheguru jee 🙏

  • @kulvindersingh2337
    @kulvindersingh2337 4 місяці тому

    Waheguru ji waheguru 🙏

  • @gurmejsidhu2711
    @gurmejsidhu2711 4 місяці тому +2

    ਸਤਿਯੋਗ ਗੁਰ ਭਾਈ ਸਾਹਿਬ ਜੀ
    ਅਦਬ ਸਹਿਤ ਸਤਿ ਸ੍ਰੀ ਅਕਾਲ ਜੀ
    ਮੈਂ ਤੁਹਾਡੀਆਂ ਵੀਡੀਓ ਦੇਖਦਾ ਜੀ। ਪਰ ਜਿਹੜੀ ਗੁਰਬਾਣੀ ਦੀ ਤੁਕ ਤੁਸੀਂ ਸੁਣਾਈ ਹੈ......ਨਾਨਕ ਦੁਖੀਆ ਸਭੁ ਸੰਸਾਰੁ ਇਹ ਤਾਂ ਸਹੀ ਹੈ ਪਰ ......ਸੋ ਸੁਖੀਆ ਜਿਸ ਨਾਮ ਆਧਾਰ..... ਇਹ ਮੀਨਿਆ ਦੀ ਕੱਚੀ ਬਾਣੀ ਹੈ , ਇਹ ਤੁਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਨਹੀਂ ਹੈ, ਖਿਮਾ ਕਰਨਾ। ਆਸ਼ਾ ਤਾ ਗੁਰਬਾਣੀ ਨਾਲ ਮਿਲਦਾ ਹੈ ਇਸ ਤੁਕ ਦਾ ਪਰ ਗੁਰਬਾਣੀ ਨਹੀਂ ਹੈ। ਕੁੱਝ ਹੋਰ ਵੀ ਤੁਕਾਂ ਹਨ ਜਿਵੇਂ ਨਾਨਕ ਨੀਵਾਂ ਜੋ ਚਲੇ ਲੱਗੇ ਨਾ ਤਾਤੀ ਵਾਉ........ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਆਦਿ

  • @gurmejsidhu2711
    @gurmejsidhu2711 4 місяці тому +2

    ਕਿੰਨੇ ਪਾਠ ਕਰਨੇ ਜੀ ਅਤੇ ਕਿਰਪਾ ਕਰਕੇ ੧ਓ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ੧੦ ਰੋਗਨ ਤੇ ਅਰ ਸੋਗਨ.............. ਕਿਰਪਾ ਆਖਰਲੀ ਤੁਕ ਪੇਟ ਕੇ ਪਟ ਬਚਾਵੇ ਤੱਕ ਕਰਨਾ ਹੈ ਕਿੰਨੇਂ ਪਾਠ ਕਰਨੇ ਦੱਸੋ

  • @JARNAILGURSAHIBJASPREET
    @JARNAILGURSAHIBJASPREET 4 місяці тому

    WAHEGURU JI 🙏🙏🙏🙏🙏

  • @SandeepKaur76657
    @SandeepKaur76657 4 місяці тому

    Waheguru Ji 👏👏

  • @h_dhaliwal4935
    @h_dhaliwal4935 4 місяці тому

    Waheguru

  • @PawandeepSingh84
    @PawandeepSingh84 4 місяці тому

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @kalsialuminumstore
    @kalsialuminumstore 4 місяці тому

    Baba ji karowal ch traki layi kar sakde a ji

  • @paramjitkaur3866
    @paramjitkaur3866 4 місяці тому

    waheguruji maher karo

  • @mehakdeep7723
    @mehakdeep7723 4 місяці тому

    Kini vari jap krna chaiyda ji

  • @virpalkaur-dk8sw
    @virpalkaur-dk8sw 4 місяці тому

    Wahaguru g hun ma bahut theek aa g shukar g

  • @yaddikharoud5145
    @yaddikharoud5145 4 місяці тому

    ssa baba ji 🙏🏻🙏🏻🙏🏻🙏🏻🙏🏻

  • @KirtanNirmolakHeera-m7n
    @KirtanNirmolakHeera-m7n 4 місяці тому

    🙏🏻🙏🏻🙏🏻Waheguru

  • @KuldeepKaur-ri3yu
    @KuldeepKaur-ri3yu 4 місяці тому +1

    ਆਪ ਣਾ ਫੋਨ ਨੰਬਰ ਦਸੋ

  • @UnknownFlyers777
    @UnknownFlyers777 4 місяці тому +1

    Hnji baba ji main vi rakhya lai eh shabad jaap kita hoia ji , maskeen ji dasde c vi kala jadoo kattda eh shabad

    • @Amarveer880
      @Amarveer880 3 місяці тому

      10 15 saal ho ge kale ilm nu ho ju thik ji..ehs shabad nl aukha bht a mai

  • @PawandeepSingh84
    @PawandeepSingh84 4 місяці тому

    🙏🏻🙏🏻

  • @AmandeepSingh-vu5gt
    @AmandeepSingh-vu5gt 4 місяці тому

    Baba ji asan de jap lyi shabad v Sanja karo

  • @kalsialuminumstore
    @kalsialuminumstore 4 місяці тому

    ❤❤❤❤❤❤

  • @iqbalsinghgunomajra984
    @iqbalsinghgunomajra984 4 місяці тому

    Mand budhi vaste v kar sakde ha ji

  • @barindersingh8280
    @barindersingh8280 4 місяці тому

    Waheguru g tuhda mobile number snd kreo G

  • @surinderkaur5240
    @surinderkaur5240 4 місяці тому

    Waheguru ji.

  • @BhupinderSingh-wi7ip
    @BhupinderSingh-wi7ip 4 місяці тому +1

    Waheguru g

  • @InderjeetKaur823
    @InderjeetKaur823 4 місяці тому

    Waheguru ji 🙏

  • @Waheguruji_Dharmik
    @Waheguruji_Dharmik 4 місяці тому

    Waheguru ji waheguru ji

  • @harshsingh2540
    @harshsingh2540 4 місяці тому

    Waheguru ji

  • @kaurjeet68
    @kaurjeet68 4 місяці тому

    Waheguru ji 🙏

  • @simranjeetsagoo1596
    @simranjeetsagoo1596 4 місяці тому

    Waheguru ji

  • @Hardeep05
    @Hardeep05 4 місяці тому

    Waheguru ji ❤

  • @sehajkhangura2915
    @sehajkhangura2915 4 місяці тому

    Waheguru Ji