🌹319🙏ਘਰ ਨੂੰ ਕੀਲਣਾ ਜਰੂਰੀ ਹੁੰਦਾ ਗੁਰਬਾਣੀ ਦੀ ਸ਼ਕਤੀ ਨਾਲ਼🌹🙏SUBTL PROTECTION OF YOUR HOUSE IS IMPORTANT🌹🙏🙏🙏

Поділитися
Вставка
  • Опубліковано 2 жов 2024
  • #waheguru #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazursahib#akaal#amritwela#gurmatveechar#amrit#paontasahib#hemkundsahib#

КОМЕНТАРІ • 384

  • @satwantsingh4162
    @satwantsingh4162 7 днів тому

    Waheguru ji ❤❤❤❤ thinks ji

  • @AmarjeetKaur-i3c
    @AmarjeetKaur-i3c 29 днів тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kaurbalbir6567
    @kaurbalbir6567 27 днів тому +2

    ਵਾਹਿਗੁਰੂ ਜੀ

  • @Gurpreet_Kaur_khalsa1984
    @Gurpreet_Kaur_khalsa1984 4 місяці тому +70

    ਅਸੀਂ ਤੁਹਾਡੇ fan ਆ ਜੀ ਬਹੁਤ ਹੀ ਜ਼ਿਆਦਾ ਅਨੰਦਮਈ ਅਵਸਥਾ ਬਣਦੀ ਤੁਹਾਡੀ ਸਪੀਚ ਸੁਣ ਕੇ i am Gurpreet Kaur Khalsa

    • @JARNAILGURSAHIBJASPREET
      @JARNAILGURSAHIBJASPREET 3 місяці тому +5

      ❤❤❤❤❤❤❤❤❤Jaspreet Kaur Morinda

    • @manraj4267
      @manraj4267 2 місяці тому

      🙏🙏🌹🌹❤❤🌹🌹🙏🙏

    • @lashmansingh9994
      @lashmansingh9994 9 днів тому

      ⚘❤⚘❤⚘❤⚘❤⚘❤⚘
      ⚘❤⚘🙏⚘🙏⚘🙏⚘🙏⚘
      🌹❤🌹❤🌹❤🌹❤🌹❤🌹

    • @lashmansingh9994
      @lashmansingh9994 9 днів тому

      ⚘❤⚘❤⚘❤⚘❤⚘❤⚘
      ⚘🙏⚘🙏⚘🙏⚘🙏⚘❤⚘
      🌹❤🌹❤🌹❤🌹❤🌹❤🌹

    • @lashmansingh9994
      @lashmansingh9994 9 днів тому

      ❤❤❤❤❤❤❤❤❤❤❤
      🌹🌹🌹🌹🌹🌹🌹🌹🌹🌹🌹
      ❤❤❤❤❤❤❤❤❤❤❤
      ⚘⚘⚘⚘⚘⚘⚘⚘⚘⚘⚘
      ❤❤❤❤❤❤❤❤❤❤❤

  • @kartapurakh1
    @kartapurakh1 4 місяці тому +6

    WAHEGURU JI KA KHALSA WAHEGURU JI KI FATEH ❤❤❤❤❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sarbjeetkaur729
    @sarbjeetkaur729 4 місяці тому +13

    ਧੰਨ ਧੰਨ ਸਾਹਿਬ ਸ਼੍ਰੀ ਸਤਿਗੁਰੂ ਗੁਰੂ ਮਹਾਰਾਜ ਸ੍ਰੀ ਅਰਜਨ ਦੇਵ ਜੀ ਆਪ ਜੀ ਦੇ ਚਰਨ ਕਮਲਾਂ ਵਿਚ ਕੋਟਿ ਕੋਟਿ ਨਮਨ ਬੰਧਨ ਪਰਨਾਮ ਕਰਦੀ ਹਾ ਜੀ ਕਿਰਪਾ ਕਰੋ ਸਤਿਗੁਰੂ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ

  • @singhmindar
    @singhmindar 4 місяці тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ

  • @Kinderjitkaur13
    @Kinderjitkaur13 4 місяці тому +5

    ਵਾਹਿਗੁਰੂ ਜੀ ❤🙏

  • @kamalpreetkaur8182
    @kamalpreetkaur8182 4 місяці тому +12

    Bahut bahut dhanwaad veerji enna vadda gyan den lyi 🙏🙏

  • @Pardesikaur
    @Pardesikaur 4 місяці тому +4

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ

  • @SurinderSingh-we9rt
    @SurinderSingh-we9rt 4 місяці тому +27

    ਯੋਗੀ ਹਰਭਜਨ ਸਿੰਘ ਜੀ ਵਲੋਂ ਲਿਖੀ ਕਿਤਾਬ "ਭਜਨ ਬੰਦਗੀ ਦਾ ਪਰਤਾਪ",ਉਸ ਵਿੱਚ ਭੀ ਇਹ ਤਰੀਕਾ ਦੱਸਿਆ ਹੋਇਆ ਹੈ।

    • @satpalsingh1877
      @satpalsingh1877 3 місяці тому

      ਵਾਹਿਗੁਰੂ ਸਾਹਿਬ ਜੀਓ 🙏🙏

    • @SupreetPahwa
      @SupreetPahwa 2 місяці тому +1

      @@SurinderSingh-we9rt hnji mai kal hi padheya hai ih

    • @punjabdidhee3340
      @punjabdidhee3340 2 місяці тому

      @@SurinderSingh-we9rt ਵੀਰ ਜੀ ਉਸ ਕਿਤਾਬ ਚ ਐਵੇਂ ਦਸਿਆ ਕਿ ਇਹ ਰੋਜ਼ਾਨਾ ਕਰਨਾ ਜਾਂ ਇਕ ਦਿਨ ਹੀ ਕਾਫੀ a ਕਿਰਪਾ ਕਰਕੇ ਜਰੂਰ ਦਸਣਾ ਜੀ

    • @SurinderSingh-we9rt
      @SurinderSingh-we9rt Місяць тому

      @@punjabdidhee3340 ਰੋਜ਼ਾਨਾ ਨਹੀਂ ਕਰਨਾ ਜੀ।ਇੱਕੋ ਬਾਰੀ ਕਰਨਾ ਹੈ ਅਤੇ ਉਸ ਸਟਿਕ ਦਾ ਮੋਟਾ ਪਾਸਾ ਜ਼ਮੀਨ ਤੇ ਅਤੇ ਪਤਲਾ ਸਿਰ ਉੱਪਰ ਨੂੰ ਕਰਕੇ ਰੱਖ ਲੈਣੀ ਹੈ ।

  • @SukhwinderSingh-lx4rc
    @SukhwinderSingh-lx4rc 2 місяці тому +1

    ਵਾਹਿਗੁਰੂ

  • @bS-jf5rf
    @bS-jf5rf Місяць тому +1

    Eh gallan 100% sach ne. Mere khud towel utey red chintey aande si. Ghar ch koi aanda si tey bahar janda si magar disda nahin si. Naam di shakti naal ghar hun theek hai. Waheguru di meher naal sab kaam theek hon lag paye. Thanks for sharing. I will try this vidhi too

  • @ravneetbhangoo9361
    @ravneetbhangoo9361 2 місяці тому +3

    Waheguru Ji

  • @wahegurusimran8396
    @wahegurusimran8396 4 місяці тому +2

    Waheguru ji ka khalsa waheguru ji ki Fateh

  • @bababhimasinghalhoransahib433
    @bababhimasinghalhoransahib433 4 місяці тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BalwinderKaur-qp9ij
    @BalwinderKaur-qp9ij 3 місяці тому +1

    Waheguru ji

  • @harjot-official
    @harjot-official 3 місяці тому

    Waheguru ji ka Khalsa waheguru ji ki Fateh

  • @gurjitkaur1211
    @gurjitkaur1211 4 місяці тому +2

    ਵਾਹਿਗੁਰੂ ਜੀ 🙏🙏🙏🙏

  • @kaur._.navi_20
    @kaur._.navi_20 4 місяці тому +2

    Ji wahe guru ji bil kul shi ji❤

  • @JaswinderKaur-xg6hs
    @JaswinderKaur-xg6hs Місяць тому

    Waheguru ji ka khalsa waheguru ji ki Fateh ji 🙏 shukrana veerji

  • @manjitaulakh3240
    @manjitaulakh3240 4 місяці тому +5

    Wahaguru ji 🙏

  • @girokaur8884
    @girokaur8884 Місяць тому

    Thank you so much ji.🙏

  • @JagdevKaur-mr6gf
    @JagdevKaur-mr6gf Місяць тому

    Waheguru ji kirpa kro ji

  • @balwinderkaur2
    @balwinderkaur2 3 місяці тому +2

    Waheguru ji.

  • @parhbbhullar4559
    @parhbbhullar4559 3 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BACK_FF_79
    @BACK_FF_79 4 місяці тому

    Waheguru ji

  • @gillsab9932
    @gillsab9932 8 днів тому

    ਬਾਬਾ ਜੀ ਖੇਤਰਪਾਲ ਨੂੰ ਘਰ ਵਿੱਚੋਂ ਕੱਢਣ ਦਾ ਕੋਈ ਪਾਠ ਦੱਸੋ ਜੀ

  • @tajendersingh9266
    @tajendersingh9266 4 місяці тому

    Waheguru ji 🙏

  • @sarabjeetmaan
    @sarabjeetmaan 4 місяці тому

    Waheguru ji 🙏🙏

  • @ksbrarksbrar7389
    @ksbrarksbrar7389 2 місяці тому

    Waheguru ji

  • @tarsemsingh6219
    @tarsemsingh6219 Місяць тому +17

    ਬਾਬਾ ਜੀ ਦੀਆਂ ਗੱਲਾਂ ਸਿਰਫ਼ ੳਹੁ ਬੰਦਾ ਸਮਝ ਸਕਦਾ ਹੈ ਜੋ ਬੂਰੀਆਂ ਚੀਜ਼ਾਂ ਨਾਲ ਲੜ ਰਿਹਾ ਹੈ ਤੜਫ ਰਿਹਾ ਹੈ ਕਿਤੇ ਇਲਾਜ ਨਹੀ ਮਿਲ ਰਿਹਾ,ਅਸੀ ਬਹੁਤ ਸਾਲਾਂ ਤੋਂ ਕਿਸ਼ੇ ਗੰਦੀ ਆਤਮਾ ਤੰਗ ਹਾਂ ਵੱਡੇ ਵੱਡੇ ਦਰੱਖਤ ਬਿਨਾ ਹਵਾ ਤੋ ਟੁੱਟ ਜਾਂਦੇ ਨੇ ਪਰਿਵਾਰ ਚੱਜ ਨਾਲ ਸੌ ਵੀ ਨਹੀ ਸਕਦਾ ਕਈ ਮੈਂਬਰਾਂ ਦੀ ਜ਼ਿੰਦਗੀ ਨਰਕ ਕਰ ਦਿੱਤੀ 😢ਪਰ ਕਿੱਤੋ ਇਲਾਜ ਨਹੀ ਹੋ ਰਿਹਾ ਬਹੁਤ ਪਰੇਸ਼ਾਨ ਹਾਂ ਵਾਹਿਗੁਰੂ ਜੀ ਮੇਹਰ ਕਰੋ।

    • @Khalsa1699mrsingh
      @Khalsa1699mrsingh Місяць тому

      5 paath sukhmani sahib karo roj jall rakh k gurughar da

    • @charanjitkaur5280
      @charanjitkaur5280 День тому

      @@tarsemsingh6219 mainu 14 saal ho gaye bhut jada halat kharab ho gyi bas dukh khatam ho hi nhi reha aje

  • @SunitaSuman-tf6jb
    @SunitaSuman-tf6jb 2 місяці тому

    Waheguru ji

  • @karansandhu252
    @karansandhu252 4 місяці тому +3

    Wehaguru jo

  • @ujagarsingh8803
    @ujagarsingh8803 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sarabjitkaur8693
    @sarabjitkaur8693 Місяць тому

    Waheguru ji 🙏

  • @SukhjitSandhu-c6u
    @SukhjitSandhu-c6u 2 місяці тому

    Waheguru ji

  • @Jasbir-c6j
    @Jasbir-c6j 3 місяці тому

    Waheguru ji

  • @santoshgoodwahegurujikaur2647
    @santoshgoodwahegurujikaur2647 3 місяці тому

    Waheguruji

  • @SehajpreetSingh-f8y
    @SehajpreetSingh-f8y 29 днів тому

    🙏

  • @manjeetkaur9156
    @manjeetkaur9156 3 місяці тому

    Waheguru ji khalsa
    Waheguru ji ki Fateh
    Veer ji je koi ekla hove

  • @kulwindersandhu8764
    @kulwindersandhu8764 3 місяці тому

    Waheguru g kirpa krr deo plzz

  • @DildarsinghGrewal
    @DildarsinghGrewal 2 місяці тому +1

    ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਿਹ ਜੀ 🙏🌹

  • @charanjitdakha6253
    @charanjitdakha6253 4 місяці тому

    Veer ji thank you give us very good information 🙏

  • @Sports-Pb31
    @Sports-Pb31 3 місяці тому

    Waheguru mehar kro

  • @bhupinderkaur3675
    @bhupinderkaur3675 4 місяці тому +1

    🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 🌹🙏

  • @malkeetsains7530
    @malkeetsains7530 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨਵਾਦ ਆਪ ਜੀ ਦਾ❤

  • @gurmitkaur3852
    @gurmitkaur3852 4 місяці тому

    baba ji tuhada vichara nal jindgi badal jandi ha ji

  • @DildarsinghGrewal
    @DildarsinghGrewal 2 місяці тому +10

    ਵਾਹਿਗੁਰੂ ਜੀ ਮੇਹਰ ਕਰੈ ਤੰਦਰੁਸਤੀ ਬਖ਼ਸ਼ੇ ਚੜਦੀ ਕਲਾ ਵਿਚ ਰੱਖੇ ਸਭਨੂੰ 🙏 ਵਾਹਿਗੁਰੂ ਜੀ

  • @kewalsekhon8206
    @kewalsekhon8206 2 місяці тому

    🙏🙏

  • @rajindervirk216
    @rajindervirk216 4 місяці тому

    God bless you

  • @Paramjit_Singh
    @Paramjit_Singh 4 місяці тому

    🙏🙏🙏🙏🙏

  • @wahegurusimran8396
    @wahegurusimran8396 4 місяці тому +1

    Ji vichara AAP ji dsde o,kade koi ni dsda.....bht bht dhanwad veer ji

  • @rajnishkaur1549
    @rajnishkaur1549 11 днів тому

    Waheguru ji asi v pounta Sahib de kol nahan to hi h ji🙏🙏

  • @Hdkagxkhs
    @Hdkagxkhs 4 місяці тому +3

    *ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਰਹਿਤ, ਸਿਹਤ ਤੇ ਪਰਿਵਾਰਕ ਇਤਫ਼ਾਕ ਲਈ ਕਿਵੇਂ ਵਸੀਕਾਰ ਕਰ ਸਕਦੇ ਹਾਂ ਜੀ ਜਲਦੀ ਤੋਂ ਜਲਦੀ*

  • @ayurvedaastro2578
    @ayurvedaastro2578 2 місяці тому +6

    ਭਾਈ ਸਾਹਿਬ ਜੀ ਸਤਿ ਸ੍ਰੀ ਆਕਾਲ। ਤੁਹਾਡੇ ਦੁਆਰਾ ਦੱਸੇ ਗਏ ਜਿੰਨੇਂ ਵੀ ਸ਼ਬਦ ਮੈਂ ਹੁਣ ਤੱਕ ਦੇਖੇ ਨੇ ਉਹ ਸਾਰੇ ਅਦਭੁਤ ਅਲੋਕਿਕ ਅਸਰਕਾਰਕ ਚਮਤਕਾਰੀ ਅਤੇ ਸਰਵ ਸਿੱਧੀ ਦਾਇਕ ਹਨ। ਇਹ ਅਤਿ ਉੱਤਮ ਜਨ ਕਲਿਆਣਕਾਰੀ ਗਿਆਨ ਸਰਵਜਨਿਕ ਕਰਨ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ। 🙏🙏

  • @smartwiz7099
    @smartwiz7099 2 місяці тому +1

    Tusi bhut bhla krde o

  • @SurinderSingh-we9rt
    @SurinderSingh-we9rt 4 місяці тому +32

    ਤੁਸੀ ਬਿਲਕੁੱਲ ਸਹੀ ਦੱਸਿਆ ਜੀ ।ਮੇਰੇ ਨਾਲ ਘਟਨਾ ਵਾਪਰ ਚੁੱਕੀ ਹੈ। ਮੈਂ ਆਪਣੇ bed ਦੁਆਲ਼ੇ ਇੱਕੋ ਰਾਤ ਹੀ ਇਸ ਸ਼ਬਦ ਦੀ ਕਾਰ ਦਿੱਤੀ ਮੁੜਕੇ ਓਹ ਬਦਰੂਹ ਮੇਰੇ ਦੁਆਲ਼ੇ ਨਹੀਂ ਹੋਈ।

    • @sumandeepkaur9948
      @sumandeepkaur9948 4 місяці тому +4

      Waheguru ji j smaan pya ohda ki krna kamrya de bhar di kr dena m samj ni plz dso

    • @kulbindersingh520
      @kulbindersingh520 2 місяці тому

      @@SurinderSingh-we9rt waheguru ji

  • @babitaverma5613
    @babitaverma5613 3 місяці тому

    Very nicr

  • @SatnamsinghSingh-o6q
    @SatnamsinghSingh-o6q 8 днів тому +1

    Baba ji kar karde same ghumna kive a ji

  • @kulbirkaur7476
    @kulbirkaur7476 4 місяці тому +12

    Eh sach hai bahut gupaat te puratan widhi hai wirle sant paathi Singh jaande si

  • @DildarsinghGrewal
    @DildarsinghGrewal 2 місяці тому +13

    ਕਰਮਾਂ ਦਾ ਲਿਖਿਆ ਹਰ ਹਾਲ ਹੰਢਾੳਣਾ ਪੈਦਾ ਹੈ 🥀ਕਿਉਂਕਿ 🥀 ਦੁੱਖ਼ ਵੇਚੇ ਨੀ ਜਾ ਸਕਦੇ ਤੇ ਸੁੱਖ ਖਰੀਦੇ 🙏 ਵਾਹਿਗੁਰੂ ਜੀ 🌹

    • @ekamagroworks123
      @ekamagroworks123 2 місяці тому +12

      @@DildarsinghGrewal ਗੁਰੂ ਪਿਆਰਿਓ ਗੁਰਬਾਣੀ ਨਾਲ ਸੂਲੀ ਤੋਂ ਸੂਲ ਬਣ ਜਾਂਦੀ ਹੈ
      ਕਰਮ ਰਹਿੰਦਾ ਜਰੂਰ ਹੈ ਪਰ ਸੂਲੀ ਤੋਂ ਸੂਲ ਹੋ ਜਾਂਦਾ ਹੈ

    • @punjabdidhee3340
      @punjabdidhee3340 2 місяці тому

      ​@@ekamagroworks123 True 100 '/,

    • @gagandeepsekhon2807
      @gagandeepsekhon2807 Місяць тому

      @@ekamagroworks123 right

    • @JaswinderKaur-xg6hs
      @JaswinderKaur-xg6hs Місяць тому

      ​@@ekamagroworks123bilkul sahi ji

  • @Komalsarwara-s9n
    @Komalsarwara-s9n 23 дні тому

    waheguru ji thode nal je apne athiyatmak marg bare koi vichar krni howe kuj dsna puchna howe tan kiwe kria

  • @kulbirkaur7476
    @kulbirkaur7476 4 місяці тому +8

    Veer ji ne lakhan da fayda free vich das ditta

  • @PARAMJEETSINGH-iw6lv
    @PARAMJEETSINGH-iw6lv 4 місяці тому

    🙏🙏🙏🙏🎉🎉🎉🎉

  • @GillDr-r1l
    @GillDr-r1l Місяць тому +1

    Jal ka kya karna hai

  • @shallykalsi7938
    @shallykalsi7938 4 місяці тому +15

    Menu bahut fayda hoya h baba ji..meri jindgi badal gai puri

    • @suksukhi5686
      @suksukhi5686 2 місяці тому +1

      Ki hoeya tuhade nal plz share kr na ta jo Hor kise de Mann which change awe

    • @MandipA-mv6do
      @MandipA-mv6do День тому

      Can you share with us, dear if you don’t mind please because I’m also struggling with negativity so in my son please🙏🙏

  • @jasmailkaurgrewal2621
    @jasmailkaurgrewal2621 3 місяці тому

    Waheguru Ji waheguru Ji waheguru Ji waheguru Ji waheguru Ji 🌹🌹🌹🌹🙏🏻🙏🏻🙏🏻🙏🏻

  • @shortstalks2.061
    @shortstalks2.061 4 місяці тому +1

    Baba ji bhut vdia video lagi ji par jo line marni aa ja kar o partical karke dekha do ta bhut bhut sukar hoga baba ji please ve line kive marni aa 😢

  • @RashpalSinghsarpanch
    @RashpalSinghsarpanch 4 місяці тому +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Monnaa167
    @Monnaa167 3 місяці тому +5

    Kite galat na ho jaye ek waar eh karke dikha do veer ji kive ghar nu kilna jra jahi video bnake dikhado kive ghumna hai kive ek room toh duje room bina line toode jana hai kive karna sara staring ending das do ji agar ho sake te

  • @seeratsandhu7307
    @seeratsandhu7307 Місяць тому

    Waheguru ji dandi da ki karna botal vich te rakhni aa us to bad ohda ki karna hai

  • @SandeepKaur1514-fp7uc
    @SandeepKaur1514-fp7uc 4 місяці тому +3

    Waheguru ji agar double story makaan he kive vi ch steps vi aundi aa pls Das a🙏

  • @manjeetkaur-in8fc
    @manjeetkaur-in8fc 4 місяці тому +5

    Very true. Mainu is shabd ne bahut bari bachaya hai 🙏🏻

  • @tajinderkaur2383
    @tajinderkaur2383 3 місяці тому +1

    Virji. Assi. Aapnaghar. Sale. Karna. Hai.. Bhuaut.. Sals. To. Lagge. H. Par. Sale. Nahi. Ho. Raha. Tuse. Is. Bare
    Daso. Bhaut. Negative. H. Dhuki. H. Bhout. P. Help. Us

  • @punjabilifestyleingermany4550
    @punjabilifestyleingermany4550 Місяць тому +1

    Baba ji number. Ki ji Thada gall karne see

  • @nimmiarora2371
    @nimmiarora2371 2 місяці тому +1

    Khali shabad v par sakdey haan baki da kamm n kariy dasna plz ye sabb nahi kr pavangey

  • @SimranKaur-h6u
    @SimranKaur-h6u 2 місяці тому +1

    Waheguru ji joh tuc Dass rahe ho line bare line marni ohdi samj nahi aa rahi ji

  • @KarmanpreetSingh-mb8bl
    @KarmanpreetSingh-mb8bl Місяць тому

    Waheguru ji ghar de 2door hon ta kivea karna plz reply

  • @nirmalbhamra6345
    @nirmalbhamra6345 Місяць тому +4

    Waheguru ji ❤️👏👏👏👏👏

  • @sonuchouhan2058
    @sonuchouhan2058 Місяць тому +2

    Baba ji mai aaj pehli war tuhadi video dekhi e bht kuj pta lega jo swal mere man vich c sare swale de jwab mile thnku baba ji waheguru ji nu milan lyi guru di zurart hundi e

  • @sunilkumar-dm9vi
    @sunilkumar-dm9vi 2 місяці тому

    Baba g o jehri soti a fir kithy rakhni a jide nal assi Ghar kilna a

  • @GurpreetKaur-yl5oy
    @GurpreetKaur-yl5oy 4 місяці тому +2

    Waheguru ji ka khalsa waheguru ji ki Fateh baba g
    Baba g sade ghar diwar nall bed lege hoye ne othe kive line mareye g dsso pls

  • @SSMIWELLNESS
    @SSMIWELLNESS 2 місяці тому

    ਵਾਹਿਗੁਰੂ ਜੀ

  • @gurmansingh8630
    @gurmansingh8630 Місяць тому

    Waheguru Ji phone no.daso ji

  • @ParminderSingh-qx2dz
    @ParminderSingh-qx2dz 2 місяці тому

    Kine din jaap karna hai

  • @amitojsingh9254
    @amitojsingh9254 2 місяці тому

    Waheguruji jal da ki karna te soti bottle ch pa k kithe rakhni aa

  • @daljitkaur8606
    @daljitkaur8606 12 днів тому

    Baba g j ghrwala hi jadguar hove upro pure ghr ch camere lge hon is tra k ohnu bnd na kita ja ske ja inj keh lvo ik te bnd krn da pta ni duja ohdi niga hr vele rehndi fir ghr kive kilya ja skda
    Meri v help kro

  • @harchandsingh3206
    @harchandsingh3206 4 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।

  • @SukhwinderSingh-lx4rc
    @SukhwinderSingh-lx4rc 2 місяці тому +4

    ਵਾਹਿਗੁਰੂ

  • @SurinderKaur-e4h
    @SurinderKaur-e4h 2 місяці тому

    WJKK WJKF Baba Ji, eh karn toh bahd soti nu bottle wich pa ke us nal ke karna hai?

  • @JaswinderKaur-ke8zl
    @JaswinderKaur-ke8zl 3 місяці тому

    Baba ji mud key oh bottle Jis vich soti paye hai onu ki karna

  • @singhmindar
    @singhmindar 4 місяці тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਆਪ ਜੀ ਨੇ ਬਹੁਤ ਵਧੀਆ ਤਰੀਕਾ ਦੱਸਿਆ ਹੈ ਅਸੀਂ ਵੀ ਇਹ ਗੱਲ ਸਮਝਣਾ ਚਾਹੁੰਦੇ ਸੀ ਆਪ ਜੀ ਦੀ ਦੱਸੀ ਗੱਲ ਤੇ ਜਰੂਰ ਜ਼ਰੂਰ ਅਮਲ ਕਰਨ ਦੀ ਕੋਸ਼ਿਸ਼ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ

  • @dhanwantkaur1903
    @dhanwantkaur1903 4 дні тому

    Weheguru ji baba ji mara ta kirpa karo

  • @ldpau
    @ldpau 2 місяці тому

    Veer ji , navi car nu negative energi ti live bacayie?

  • @gagandeepsekhon2807
    @gagandeepsekhon2807 Місяць тому

    Waheguru g ghumna kiwe a matlb kiwe ghum ke leek marni aa o ni smj ayi plz das do plzzzzzz

  • @girokaur8884
    @girokaur8884 Місяць тому

    Drug di tani.Samaj nehi ayi.Koyi wi rokh di tani leh sakde.!

  • @AMANPANNU-oc8nw
    @AMANPANNU-oc8nw 4 місяці тому +6

    Waheguru sb nu request aa k eh sb gyan agge share jrur krya kro ji

  • @manrajgill3160
    @manrajgill3160 Місяць тому

    Line kndh de naal naal.marni aa

  • @ravinderjitkaur3257
    @ravinderjitkaur3257 Місяць тому

    1:31 waheguru ji app ji da phone n.o. ki hi