ਸੁਲਤਾਨਪੁਰ ਲੋਧੀ 'ਚ ਧਮਾਲਾਂ ਪਾ ਰਿਹਾ ਬਾਬੇ ਦਾ bullet, ਕੇਸਰੀ ਝੰਡਾ ਲਗਾਕੇ ਦਿੰਦਾ ਹੈ ਬਾਪੂ ਗੇੜੇ
Вставка
- Опубліковано 1 лис 2019
- ਸੁਲਤਾਨਪੁਰ ਲੋਧੀ 'ਚ ਧਮਾਲਾਂ ਪਾ ਰਿਹਾ ਬਾਬੇ ਦਾ bullet, ਕੇਸਰੀ ਝੰਡਾ ਲਗਾਕੇ ਦਿੰਦਾ ਹੈ ਬਾਪੂ ਗੇੜੇ
#sultanpurlodhi #Gurunanakdevji #dailypostpunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
ਵਾਅ ਜੀ। ਬਹੁਤ ਵਧੀਆ ਜੀ।।
੫੫੦ ਸਾਲ ਧੰਨ ਗੁਰੂ ਨਾਨਕ ਜੀ ਦੇ ਨਾਲ ਨਾਮ ਦਾ ਸਟਿੱਕਰ ਲਗਾਉਣ ਦੀ ਖੇਚਲ਼ ਕਰਨੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ ਜੀ।।
Baba sat sri akaal aa dil to tenu... love u super
🌹🌹🌹☬ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴ☬🌹🌹🌹
Waheguru waheguru waheguru waheguru waheguru ji 🙏🙏
Nice ਵਿਚਾਰ aa baba ji Waheguru ji sab ta mehar kar
Waheguru ji ka khasla waheguru ji ki fateh
Amazing piece of Engineereing. Awesome Super Bike. Great efforts and outstanding results.
Dhan baba g bete han tuhde mubarka g sab nu
Very good g baba g
waheguru kirpa karn ji
Waheguru Ji Sabh te Mehar Karn Ji 🙏
Wah uncle g dil khush kerta
Waheguru ji
Waheguru ji 🙏🙏
ਵਾਹਿਗੁਰੂ ਜੀ ਬਾਬਾ ਨਾਨਕ ਮੇਹਰ ਕਰੇ ਜੀ🙏🙏🙏🙏🙏🙏🙏🙏🙏🥰🥰🥰
🙏 🌹 Waheguru ji waheguru ji 🌹🙏🌹🌹
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
💪💪👌👌👌👌👌
Nice👌👌👌👌
End aw
Balle baba tere,bouttt vdia lga g
Bhut wadia baba g
Wahe guru ji
SATNAM SHRI WAHEGURU SAHIB JI
ਵਾਹ ਸਰਦਾਰਾ ਕਮਾਲ ਕਰਤੀ ਤੁਹਾਡੇ ਬੱਚਿਆਂ ਨੇ ਪਰ ਬੁਲੇਟ ਤੇ ੫੫੦ ਧੰਨ ਗੁਰੂ ਨਾਨਕ ਦੇ ਨਾਲ ਪੰਜਾਬੀ ਵਿੱਚ ਲਿਖਿਆ ਹੁੰਦਾ ਤਾਂ ਮੰਨ ਨੂੰ ਸਕੂਨ ਤੇ ਖੁਸ਼ੀ ਹੁੰਦੀ ਇਹ ਮੇਰੀ ਨੀਜੀ ਰਾਇ ਹੈ। ਗਲਤ ਹੋਵਾ ਤਾ ਮਾਫ ਕਰਨਾ
ਬਹੁਤ ਵਧੀਆ ਗੱਲ ਹੋਣੀ ਸੀ ਵਾਹਿਗੁਰੂ ਜੀ ,,
V.Nice
Wahiguru ji
Very good Baba Ji
Waheguru ji ka khalsa waheguru ji Ki fathe ji... Bapu jio
Bhen ji bahut wadiya
Best 👍💯
33Aa
Thanks
ਵਾਹ ਬਾਬਾ ਜੀ ਨਹੀ ਰੀਸਾ ਤੇਰੀਅਾ
ਸੌਂਕ ਦਾ ਕੋਈ ਮੁੱਲ ਨਹੀਂ
I'm 11u
galbat aa babe di
waheguru ji maher kran sabna tah
Proud to be sikh ramgarhia
Very nice
Wahegaru ji🙏🙏🌹🌹
ਕਿਸੇ ਗਰੀਬ ਦੀ ਘਰ ਬਣਾ ਦੇਵੇ ਕਈ ਘਰ ਰੋਟੀ ਵੀ ਨਹੀ ਪੱਕਦੀ ਸ਼ਰਮਾ ਕਰੋ ਲੋਕੇ
sahi keha j
👍👍👍👍👍🙏🙏🙏🙏🙏
*Good a ji*
Good baba ji 👌
👌👌👌👌
Time de nal nal chalna changi gal hai
ਮੈ ਵੀ ਦੁਬਈ ਵਿੰਚ ਸੀ ਬਾਬਾ ਜੀ ਮੇਰੀ ਕੱਪਨੀ ਟੀ ਟੀ ਸ਼ੀ
Gurjeet Jeet
baba ji tusi eh apna shonk pora kita aa.... je kuj eve da krna c k baba ji diyaa khushiyaa leniyaa c ta 4.5 lakh kise greeb te lande ta waheguru khus ho jande .. ohna nu iss cheez nal koi mtlb nai
Baba Ji, so many poor people around you, you can help too many people!!
Gareeb de ghr janm lainaa apni galti ni,, hundi,,, greeb marnaaa apni glti hundi a,,, ਬੰਦਾ ਕੰਮ ਕਰਨ ਆਲਾ ਚਾਹੀਦਾ ਕੋਈ greeb ni hunda
Bhaji bnde ne apne v shonk poore krne hunde aa
👌
Good job baba
☬ Singh is king ☬
Tuhadi soch hai baba ji
Good work ji
Att
Nice
ਚੰਗਾ ਹੁੰਦਾ ਜੇ ਬਾਬਾ ਬਲਦਾਂ ਦੀ ਜੋੜੀ ਗੱਡੀ ਜੋੜਕੇ ਪ੍ਰਦੂਸ਼ਣ ਰਹਿਤ ਵਾਤਾਵਰਨ ਬਾਬੇ ਨਾਨਕ ਦਾ ਸਹੀ ਸੁਨੇਹਾ ਦਿੰਦਾ ਤਾ ਵਧੀਆ ਲੱਗਦਾ।
nice msg
Nale bald goha krke road kharab kar dinde
Veer Jo kita oh vv cenga na...Bela di jodi Tusi Teaar kerlo..
🙏🙏🙏🙏🌹🌹🌹🌹🙏🙏🙏🙏
Good
Bala baba tar
ਜੇ ਸਾਢ਼ੇ ਚਾਰ ਲੱਖ ਕਿਸੇ ਗਰੀਬ ਲੜਕੀ ਦੇ ਵਿਆਹ ਤੇ ਲਾਇਆ ਹੁੰਦਾ ਜਾ ਕਿਸੇ ਗਰੀਬ ਦਾ ਘਰ ਪਾਇਆ ਹੁੰਦਾ ਤਾਂ ਮੰਨ ਲੈਂਦੇ ਵੀ ਗੁਰੂ ਦੀ ਮੱਤ ਲੈਤੀ ਆ ।ਬੁਲਟ ਤੇ ਪੈਸੇ ਖਰਾਬ ਕਰਕੇ ਕੀ ਵਿਖਾਉਣਾ ਚਾਹੁੰਦੇ ਹੋ ਸਰਮ ਕਰੋ ਯਾਰ ਇਹਨਾਂ ਗੱਲਾਂ ਦਾ ਕੀ ਫਾਇਦਾ ।,,,ਸੱਚਾ ਸਿੱਖ ਗੁਰੂ ਦਾ ਉਹ ਇਨਸਾਨ ਹੈ ਜਿਸਨੇ 550ਸਾਲਾ ਦਿਹਾੜੇ ਤੇ ਬਰਨਾਲਾ ਜਿਲ੍ਹੇ ਦੇ ਪਿੰਡ ਭੋਤਨੇ ਵਿੱਚ ਗਰੀਬ ਕਿਸਾਨ ਦੀ ਗਹਿਣੇ ਪੲਈ ਜਮੀਨ ਪੱਲਿਓਂ ਤਿੰਨ ਲੱਖ ਦੇ ਕੇ ਛੁਡਵਾਈ ਹੈ
ਫੁੱਲ ਚੜਾਈ ਏ ਬਾਬਾ ਦੀ
Singh is kang
Baba g ....tusi harly Davison company fail kr dittti aaa
Chardikalaaaaaaaaaaaaaaaa
Khalse dee Chardikala
Mubark ho 550 sall
Eh bullet rcf road te v leke aaye c baba g international nagar kirtan c jidan
Ramgharia v att e kronde aa
Mea sochya baba guuru nanak nu dean chalya wa
Mnu v ehi lga veer g😂 bt eh ta apna chaaa pura krrha
Ha haahahahahhaha
Eh hun aya R NAIT ne defaulter song ch pele he same ready krayaa hoya ludhianw kharha hunda bullet oh
Satgur Bajo Andh Gubar || Thiti War Pujah Mugad Gwar || Ang 842 || Mah Diwas Murat bhale Jis Kau Nadar Kare || Nanak Mange Daras Daan Kirpa Karo hre || Ang 133 ????????? baki asi ki kar rahe han tusi aap wekh lawo ?
Great baba ga.... Tusi bike company nal contact kro te tuhnu bht offer minlge... Crorepati ban jayoge... Punjabya nu vi roj gar devo
👌👌👌👌👌👌💪💪💪💪💪💪💪🙏🙏🙏🙏🙏👍👍👍👍👍
babu g baki sabb thik a,tusi harkho walea santa nu ki vich boldea,a sabb kom da sateanass kita
20 ਰੁਪਿਆ ਦਾ ਲੋਹਾ ਕਿਉਂ ਸਿਰ ਤੇ ਚੁੱਕਿਆ ਹੋਇਆ ਸਾਰੇ ਚੈਨਲਾਂ ਨੇ, 👎👎👎👎, ਜੇ ਵਿਖਾਉਣਾ ਤਾਂ ਹਵੇਲੀ ਟੋਡਰ ਮੱਲ ਦੀ ਦੀ ਵਿਖਾਓ ,ਜੋ ਬਹੁਤ ਬਹੁਤ ਮਹਾਨ ਹੈ , ਇਹ ਲੋਹਾ ਕੀ ਆਆਆ
Very good
Plg my you tube channel subscribe plg g
Jadon bjurg it Tran de shaunk palange fir Jawan nu ki Kah sakde ho. Fir kende ho karje Karan khudkushian ho rahian ne.
22 edde ch kuj glt tn lgeaa ni.... ehnu khudkushian naal jodan da ki matlb?? uinnn chawal damaag bs
Je escho adhe hi kise gareeb nu wand dinda assi lok fukarpune coo kade nai nikal sakde
Jas Grewal fer kehra gareebi khatam ho jani se Te duji gall aagle ne aavdi mehnat de kamai lagai aa ,,,, Baki gall gareeba de ta koi ve gareeb nahi haiga ,, nasha karke gareeb paise udai jande aa
Jas Grewal ਵੀਰ ਅਗਲੀਆਂ ਮੇਹਨਤ ਕੀਤੀ ਹੈ ਤੇ ਆਪਣਾ ਸ਼ੌਕ ਪੂਰਾ ਕਰਿਆ ਹੈ ਤੇ ਇਸ ਵਿੱਚ ਸਾਨੂੰ ਤਾਂ ਕੋਈ ਫੁਕਰਪੁਣਾ ਨਹੀਂ ਵਿਖਾਈ ਦਿੱਤਾ
ਬਾਈ ਜੀ ਗਰੀਬ ਦੇ ਘਰ ਜਨਮ ਹੋਇਆ ਓ ਅਪਣੀ ਗ਼ਲਤੀ ਨੀ ਹੁੰਦੀ, ਗਰੀਬ ਮਰਨਾ ਅਪਣੀ ਗ਼ਲਤੀ ਹੁੰਦੀ ਆ. ।
ਕੰਮ ਕਰਨ ਆਲਾ ਨੀ ਕਦੇ ਗਰੀਬ ਹੁੰਦਾ।
Ha sahi keha dharne la k sarkara to mang k banka de loan le k canada amrika jana eh mehnat e aa
@@ManyotSidhu good
Ja no jot na pucho jate age jaat na hi
550 Dhan Guru Nanak Dev Ji nu Tanki te Likha uncle ne daso tusi ki jithe likha ki oh sahi Jga ! Note kro Bai majak nhi kio jey Badal ney
Mahi bhago Da Naam jithe cylcle t likha si Dede t udhe ch kio defence nhi !
pr 4 lakh lgda ni lgya Hoya
1 litre naal te 10 meter hi chlda hona
ਭੈਣ ਜੀ ਬੁਲਟ ਦੀ ਆਵਾਜ਼ ਤਾਂ ਸੁਣਾ ਦਿੰਦੈ ।
😄😄😄
@@Sam_koolguy 😃😃😃
ਫੁਕਰਾਪਣ
ਸਰਮ ਕਰੋ ਇਹ ਕੋਈ ਚੰਗਾ ਕੰਮ ਨਹੀ ਇਹ ਗਰੀਬ ਘਰਾ ਦੇ ਬਚਿਆ? ਨੂੰ ਮਾਪਿਆਂ ਦੀ ਜਾਏਦਾਤ ਵੇਚਨ ਨੂੰ ਦਾਵਤ ਦੇਦਾ ਕਿਸੇ ਗਰੀਬ ਦੀ ਮਦਦ ਕਰਦਾ
Very good
Mera kola small bike main app tayar kite big toh main smalll kite bike peolpe bulet ktm bike nu nhi dakha de jado meri small bike nikal di ghar toh tik tok id meri @amitchouhan955
Dikhava bs
Eh Paisa kise bimar garib te laya hunda...kiniya saariya duaava milniya c.....eh ta baba g ne fukrpuna hi dikhaya hai gediya lake
4.5 lakhs bulliet te lata koi vadia gal nahi es da koi fayda hai es te bathana ta ik jana ea eh ta apne publicity kar rehe va es to changa car laye hundi ta sara parvar ta bathda vich
Bai bike da shonk wi add hi hunda A, naale enna kol gaddi honi hi a
Veer g ehne paise lgeh ni hone
Wadh to wadh 2 lakh
Sab theek hai but matha takan nu ta jaga ni meldi utha eha parband keta shromni dal na ek gall da sukh bus guru ka langar da he hai baki matha taken da koi parband ni 2 ghnata line wich khad k awgye wapas matha takna nu ki darbar sab da andr ni wadiya giya
you should help some needy people for that money thats not good thinkig wasting money
paramjit sohal yaar shaunk bhi koi cheej hundi aa and oh bhi a apni kamaayee naal karde aa.... 🤦🏻♂️🤦🏻♂️🤦🏻♂️
Get some life brotha......
Mnu ta 1 lakh v nhi lgda k laiaa hou
Loka nu dasna jarori si ki mea rich aa baba ne kule gaffe dite ne
Bala Bullte
Es cheej nu parmote karna koi vadia te Changi gall ni
ਇਹ ਬੁਲਟ ਵਾਲਾ ਫੁਕਰਾ ਨਿਮਾਣਾ ਬਣਕੇ ਆਇਆ ਹੈ
HAHAHAHA
ਇਹ ਫੱਕਰਾ ਸਿਰਾ ਦਾ
ਬਾਬੇ ਦੇ ਘਰ ਬੁਲੇਟ ਦੇ ਨਿਮਾਣੇ ਆਉਦੇਂ ਆ
kuch nikamme bandeyan nu video pasand nahi aaya.
Fukre lok
Ek video ch budda kehnda ki 4 month lghe hun kehnda 2 month lghe 🤣🤣👍👍