Sultanpur Lodhi ਦੇ ਪਿੰਡਾਂ ਦੇ ਮੌਜੂਦਾ ਹਾਲਾਤ ਬੇਹੱਦ ਚਿੰਤਾਜਨਕ ਤਸਵੀਰਾਂ ਭਰਿਆ ਨੱਕੋ-ਨੱਕ ਪਾਣੀ | Flood Rescue

Поділитися
Вставка
  • Опубліковано 16 сер 2023
  • ਸੁਲਤਾਨਪੁਰ ਲੋਧੀ ਦੇ ਪਿੰਡ ਬਾਊਪੁਰ ਚ ਪੂਰਾ ਪਿੰਡ ਪਾਣੀ-ਪਾਣੀ ਹੋ ਗਿਆ। ਜ਼ਮੀਨੀ ਹਕੀਕਤ ਜਾਨਣ ਲਈ ਪੱਤਰਕਾਰ ਬੋਟ ਉੱਤੇ ਸਵਾਰ ਹੋ ਕੇ ਪਿੰਡ ਪਹੁੰਚ ਗਿਆ। ਮੌਕੇ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਜਿਸ ਵਿੱਚ ਦੇਖਿਆ ਗਿਆ ਕਿ ਕਿਵੇਂ ਲੋਕ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਬੋਟ ਉੱਤੇ ਸਵਾਰ ਹੋ ਕੇ ਮੱਝਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਣ ਦੀਆਂ ਕਸ਼ਿਸ਼ਆਂ ਕਰ ਰਹੇ ਨੇ।
    #BhakraDam #floodgates #opened #PunjabFloods #LatestUpdates #PunjabNews #PTCNews #GroundReport
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

КОМЕНТАРІ • 20

  • @RanjeetSingh-hc5gd
    @RanjeetSingh-hc5gd 11 місяців тому +3

    ਇਸ ਕਿਸਮ ਦਾ ਵਰਖਾ ਵੀ ਬੁਹਤ ਸਮੇਂ
    ਤੋਂ ਬਾਹਦ ਇਹਨਾਂ ਪਾਣੀ
    ਇਸ ਸਰਕਾਰ ਨੁੰ ਬਣਿਆਂ 17 ਮਹੀਨੇ ਹੋਏ ਨੇ

  • @arjansingh2798
    @arjansingh2798 11 місяців тому +4

    Waheguru ji Mehar Karo ji sub ty ji 🙏🙏🙏🙏

  • @akaur4533
    @akaur4533 11 місяців тому

    ਵਾਹਿਗੁਰੂ ਜੀ ਸਾਡੇ ਤੇ ਤਰਸ ਕਰੋ ਜੀ

  • @baljeetkaur2072
    @baljeetkaur2072 11 місяців тому +1

    Mehar karin mere malka sarean te mehar karin

  • @sharanjhutty3180
    @sharanjhutty3180 11 місяців тому

    waheguru ji 🙏 mehar karo ji sab te

  • @MandipSingh-qo9eu
    @MandipSingh-qo9eu 11 місяців тому

    Waheguru ji

  • @JasbirkaurGoraya-zn3le
    @JasbirkaurGoraya-zn3le 11 місяців тому +2

    Bera gark sariya sarkara da

  • @surjitsingy5100
    @surjitsingy5100 11 місяців тому

    😢waheguru ji mehar karyo sab te

  • @kulwindersinghkulwindersin540
    @kulwindersinghkulwindersin540 11 місяців тому

    Waheguru

  • @nirankarsingh8884
    @nirankarsingh8884 11 місяців тому +2

    ਮਾੜਾ ਸਿਸਟਮ ਸਰਕਾਰ ਦਾ

  • @sundeepkajla6069
    @sundeepkajla6069 11 місяців тому

    Veer ji please Help karo ek dujey di

  • @sundeepkajla6069
    @sundeepkajla6069 11 місяців тому

    Veer ji ensan hi ensan lai es time Raab ban k help lai aa Reha.🙇

  • @gurpreetsingh-lf5sl
    @gurpreetsingh-lf5sl 11 місяців тому

    Baupur kera ha eh

  • @bickycheema2458
    @bickycheema2458 11 місяців тому +3

    Bhagwanto Tu marje

  • @Worldofrandeep
    @Worldofrandeep 11 місяців тому

    Reporter da takia klaam jehra e ki 😂

  • @sundeepkajla6069
    @sundeepkajla6069 11 місяців тому

    Sarkar nu Bura Na kaho .ek dujey di help karo

  • @bagjeetdhillon8933
    @bagjeetdhillon8933 11 місяців тому +2

    ਬੇੜਾ ਗਰਕ ਅਕਾਲੀ ਤੇ ਕਾਗਰਸ ਸਰਕਾਰਾ ਦਾ ਜਿਨ੍ਹਾਂ ਹੜਾ ਬਾਰੇ ਕੁਝ ਨਹੀ ਸੋਚਿਆ ਪਰ ਪਤਰਕਾਰ ਭਗਵੰਤ ਮਾਨ ਦੇ ਘੰਟੇ ਤੇ ਚੜਦੇ ਆ

    • @bickycheema2458
      @bickycheema2458 11 місяців тому +1

      Hun ta chwal ne sochna C ohnu comedy Tu vina khus nahi aonda

    • @user-wi8zt1rn4w
      @user-wi8zt1rn4w 11 місяців тому

      ਬੇਸਰਮੋ ਅਜ ਸਰਕਾਰ ਭੰਡ ਦੀ ਵਾ ਨ ਕਿ ਅਕਾਲੀ ਕਾਗਰਸੀ ...ਤੰ ਵੀ ਮੁਰਗੀ ਬਁਕਰੀ ਦਾ ਮੁਅਾਵਜਾ ਲੈਲੀ

  • @surjitsingy5100
    @surjitsingy5100 11 місяців тому

    Waheguru ji