ਨਾਰ ਪਟੋਲੇ ਵਰਗੀ ਭਾਗ-3 ॥Naar Patole Vargi Part-3 ||Tarzanmehkma ||Tarzanhamirgarh || Hamirgarh (2024)

Поділитися
Вставка
  • Опубліковано 14 січ 2025

КОМЕНТАРІ • 23

  • @SukhwinderSingh-wq5ip
    @SukhwinderSingh-wq5ip 5 місяців тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @PervaizShah-ok5qx
    @PervaizShah-ok5qx 5 місяців тому +3

    Nice 👍 video. Sari team da kum bohat wadiya. Joghar di acting number one.

  • @gurindersingh-xb9tz
    @gurindersingh-xb9tz 5 місяців тому

    ਘੈਂਟ ਵੀਡਿਉ ਬਾਈ ਜੀ ❤❤ ਅਗਲਾ ਭਾਗ ਜਲਦੀ ਲੇ ਕੇ ਆਓ ਜੀ ,, ਸਾਰਿਆ ਦੀ ਐਕਟਿੰਗ ਵਧੀਆ ਆ

  • @BoharDhillon-hw3uc
    @BoharDhillon-hw3uc 5 місяців тому

    Very Very nice ji 👍👍👍👍👍
    👌👌👌👌👌

  • @GurpreetSingh-fq7di
    @GurpreetSingh-fq7di 5 місяців тому

    Very nice video brother Jagar and Tarzan always your videos superb and your all team members work amazing 👍🌹❤️🙏🙏

  • @ਹਰਪਾਲ7653
    @ਹਰਪਾਲ7653 5 місяців тому

    ਜੇ ਭੱਠੀ ਚਲਦੀ ਸੀ ਫੇਰ ਪਾਣੀ ਗਰਮ ਹੋਣਾ
    ਕੋਈ ਧੂਆਂ ਨੀ ਸੀ ਨਿਕਲਦਾ ਪਾਣੀ ਚੋਂ
    😂😂😂😂😂😂😂😂😂😂

  • @satnamDhaliwal465
    @satnamDhaliwal465 5 місяців тому +1

    😂😂

  • @SarwanDass-qp1pi
    @SarwanDass-qp1pi 5 місяців тому

    Haanji ki Haal ehh ji thodaaaaaaaaaaaaaaaa Tarzan Mehkma waleyo Sat Sri Akal Ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏🙏🙏🙏🙏🙏🙏

  • @PalaAULAKH
    @PalaAULAKH 5 місяців тому

    ਆ ਗਏ ਬਾਈ ਉਏ ਹਮੀਰਗੜ੍ਹ ਆਲੇ ਨਵੀ ਵੀਡੀਓ ਲੈਕੇ ਬਾਈ ਜਾਗਰ ਤੇ ਟਾਰਜ਼ਨ ਬਾਈ ਇੱਕ ਬੇਨਤੀ ਆ ਕਿ ਜੱਗੇ ਨੂੰ ਵੀ ਨਾਲ ਰੱਖਿਆ ਕਰੋ ਗੋਰੋ ਦੀ ਐਕਟਿੰਗ ਵੀ ਬਹੁਤ ਘੈਂਟ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍

  • @soniuppal161
    @soniuppal161 5 місяців тому

    Kaint video

  • @GurmeetSingh-px6my
    @GurmeetSingh-px6my 3 місяці тому

    ❤❤🔥🔥😍😍

  • @sukhdhillonpb4671
    @sukhdhillonpb4671 5 місяців тому

    ਜਾਗਰ ਇਕ ਪੈਪਸੀ ਲੈਕੇ ਡਿੱਗਦਾ ਢਹਿਦਾ ਮਿਰਚਾ ਚ ਜਾ ਵੜਿਆ ਭਸਮਾ ਪਾਈਆ ਸਾਰੀਆ ਬੇਕਾਰ ਗਈਆ ਵਧੀਆ ਵੀਡੀਓ ਟਾਰਜਨ ਮਹਿਕਮਾ ਟੀਮ ਦੀ

  • @rohisingh2525
    @rohisingh2525 5 місяців тому

    Nice

  • @HarjinderSingh-qo5fn
    @HarjinderSingh-qo5fn 5 місяців тому +1

    🎉

  • @SarwanDass-qp1pi
    @SarwanDass-qp1pi 5 місяців тому

    Daru ta naal jaggar de kabran Tak jayu gi Daru ta........ 🎉🎉🎉🎉🎉

  • @GurmukhSekhon-oc1ur
    @GurmukhSekhon-oc1ur 5 місяців тому

    ਕਿਉ ਕਢਲੀ ਦਾਰੂ ਪਹਿਲਾਂ ਤਾ ਦਿਹਾੜੀਆਂ ਹਟਾ ਇਸਨੂੰ ਲਾ ਮੰਝਾ ਦੇ ਕੰਮ ਤੇ ਘਰ ਫਿਰ ਮੋਟਰ ਤੇ ਤਾ ਆਉਗੀ ਜਦੋਂ ਵਿਹਲ ਮਿਲੂਗੀ

  • @KaranChahal4849
    @KaranChahal4849 5 місяців тому +1

    ਓਹ ਵੀਰ ਜੀ ਕੀ ਤਾਂ ਅਸੀਂ ਵੇਖੀਏ ਤੁਹਾਡੀ ਵੀਡਿਓ ਤੇ ਕੀ ਨਾ ਦੇਖੀਏ ਇਹਨੂੰ ਵੱਡੀ ਬਣਾ ਲਿਆ ਕਰੋ ,12 ਮਿੰਟ ਦੀ ਵੀਡੀਓ ਅਪਲੋਡ ਕਰਦਿਆ ਨੂੰ ਥੋਨੂੰ ਸ਼ਰਮ ਨਹੀਂ ਨਹੀਂ ਆਉਂਦੀ ਜਾ ਬੱਸ ਸਿਰਫ ਪੈਸਿਆਂ ਤੱਕ ਮਤਲਬ ਆ ਜਿਹੜੇ subscribers ਨੇ ਓਹਨਾ ਦਾ ਤੁਹਾਨੂੰ ਕੋਈ ਖਿਆਲ ਨਹੀਂ ਆ ਵੀ ਓਹਨਾ ਨੂੰ ਪਸੰਦ ਆਵੇਗੀ ਜਾ ਨਾ ਆਵੇਗੀ

    • @HappySingh-is2pw
      @HappySingh-is2pw 5 місяців тому

      Sai Gal haa 22 Right 👍👍

    • @ਹਰਪਾਲ7653
      @ਹਰਪਾਲ7653 5 місяців тому

      ਬਾਈ ਇਹਨਾਂ ਦਾ ਨੀਂ ਕਸੂਰ ਹੁਣ ਚੈਨਲਾਂ ਚ ਕਿਸ਼ਤਾਂ ਵਧਾਉਣ ਦੀ ਰੀਸ ਚਲਦੀ ਆ
      ਵੈੱਬ ਸੀਰੀਜ਼ ਵਾਂਗ
      ਹੌਲੀ ਹੌਲੀ 5/7 ਮਿੰਟ ਦੀ ਕਿਸ਼ਤ ਆਇਆ ਕਰਨੀ ਦੇਖਿਓ

    • @Tarzanmehkma
      @Tarzanmehkma  5 місяців тому

      ਸਿਰ ਮੱਥੇ ਬਾਈ ਜੀ ਇੱਕ ਨਵੀਂ ਸ਼ੀਰਾਜ਼ ਤਿਆਰ ਹੋ ਰਹੀ ਆ ਖਾੜਕੂਬਾਦ ਵੱਡੀ ਵੀਡੀਓ ਹੋਊਗੀ ਤੁਹਾਨੂੰ ਬਹੁਤ ਪਸੰਦ ਆਊਗੀ ਬਸ ਇੰਤਜ਼ਾਰ ਕਰੋ ….. !
      ਵੀਹ ਕੁ ਦਿਨ 🙏

  • @sainirameshkumar8642
    @sainirameshkumar8642 5 місяців тому

    Over acting aurat ki itni hemit aadmi ke uper haath utaea bakwas

  • @GurmeetSingh-px6my
    @GurmeetSingh-px6my 3 місяці тому

    ❤❤🔥🔥👌👌

  • @ParminderSingh-uw1fn
    @ParminderSingh-uw1fn 5 місяців тому

    😂😂