ਜੀਜਾ vs ਸਾਲੀ • jija vs sali | New Punjabi Comedy Movies 2021 | Punjabi Short Movie 2021

Поділитися
Вставка
  • Опубліковано 5 жов 2024
  • Join 👇🏻
    Facebook page ;- / dharnatjhinjer
    instgram:- www.instagram....
    contact :- ph 8195865948 ( whats app )
    for Business :- Babaldeepsingh955@gmail.com
    --------------------------------------------------------------------------------------------------------------------------
    Video Title :- ਜੀਜਾ vs ਸਾਲੀ . jija vs sali | New Punjabi Comedy Movies 2021 | Punjabi Short Movie 2021
    --------------------------------------------------------------------------------
    staring :-Dharnat Jhinjer , Babaldeep Jhinjer , satta maan , harmeet jassi , babbu sunam, billu
    -------------------------------------------------------------------------------------------------------------------
    D.O.P :- Satta Maan and kala fathegarh
    Editing :- Babaldeep jhinjer
    song credit ;- D gill and Harmeet jassi
    Story writer :- vicky chahal
    Poster work :- satta Maan
    ---------------------------------------------------------------------------------------------------------------
    #hamirgarh #desimastipindawale #dharnatjhinjer #jijavssali

КОМЕНТАРІ • 1,2 тис.

  • @randeepsidhu987
    @randeepsidhu987 3 роки тому +25

    ਧਰਨਾਟ ਤੇ ਬੱਬੂ ਦੀ ਐਕਟਿੰਗ ਜਬਰਦਸਤ

  • @AmandeepSingh-kr3lo
    @AmandeepSingh-kr3lo 3 роки тому +73

    ਧਰਨਾਟ ਬਾਈ ਸਿਰਾਂ,,👌👌👌👌👌👌 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🌾🌾🌾🌾🌾🌾🌾🌾🌾🌾🌾

  • @Dildeeprandhawa82
    @Dildeeprandhawa82 3 роки тому +51

    ਚਾਚਾ ਮੈਂ ਨੀ ਆਉਂਦਾ ਇੱਕ ਗਲਤੀ ਤੇ ਦੋ ਵਾਰ ਕੁਟਤਾ। 😂😂🤣🤣😁😁

    • @pindavalejatt5016
      @pindavalejatt5016 3 роки тому +2

      🤣🤣🤣🤣🤣🤣

    • @harmanpindiala8528
      @harmanpindiala8528 3 роки тому +3

      Harman pindi ala subscribe karo

    • @tarloksinghpunia7888
      @tarloksinghpunia7888 2 роки тому

      ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

  • @anmolanm9692
    @anmolanm9692 3 роки тому +6

    ਧੜਨਾਟ ਵੀਰ ਸਾਡੇ ਦਿਲਾਂ ਦੀ ਧੜਕਣ ਏ ਵੀਰ ਜੀ

  • @kundansingh6441
    @kundansingh6441 3 роки тому +8

    Very good movie Ghait rool Dharnat Bai ji te Babbo ji Sari team da Dhanwad , Kissan Mazdoor Ekta Jindabad

  • @Harmailsingh-gc2ck
    @Harmailsingh-gc2ck 4 місяці тому +2

    ਬਹੁਤ ਵਧੀਆ❤❤❤

  • @JagdishSingh-yp2pc
    @JagdishSingh-yp2pc 3 роки тому +5

    ਐਨੀ ਵਧੀਆ ਮੂਵੀ ਅਸੀਂ ਕਦੈ ਨਹੀਂ ਦੇਖੀ।
    ਸਾਰੇ ਐਕਟਰ ਸਲੌਹਣ ਯੋਗ।
    ਸਭ ਕੁੱਝ ਅਸਲੀ ਲਗਦਾ ਐ ਡਰਾਮੇ ਵਾਂਗ ਤਾਂ ਜਵਾਂ ਈ ਨਹੀਂ ॥

  • @jassapatwari
    @jassapatwari 3 роки тому +21

    ਬੱਬੂ ਦੀ ਐਕਟਿੰਗ ਬਹੁਤ ਵਧੀਆ ਆ ਜੀ ਧਰਨਾਟ ਨਾਲ ਵਧੀਆ ਆ ਜੀ ਦੋਨੋ ਮਜਾਕੀਏ ਆ ਵਧਾਈਆਂ ਸਾਰੀ ਟੀਮ ਨੂੰ

  • @vickykabbadi6722
    @vickykabbadi6722 3 роки тому +25

    ਸਿਰਾ ਬਾਈ ਨਜ਼ਾਰਾ ਆ ਗਿਆ ਵੀਡਿਓ ਦੇਖ਼ ਕੇ 😂😂😂😂😘😘😘😘😘❤️❤️❤️

  • @Madad389
    @Madad389 3 роки тому +9

    Bahut motivational video aa Bai love you dharnat Bai te sari team nu Rab tarkiyan bakhse

  • @manjeetkaur7991
    @manjeetkaur7991 3 роки тому +13

    ਧਰਨਾਟ ਤੇ ਬੁੱਧੂ ਦਾ ਰੋਲ ਨੇ ਬਿਲਕੁੱਲ ਕਮਾਲ ਕਰਤੀ ਸਿਰੇ ਦਾ ਰੋਲ ਸੀ ਇਨ੍ਹਾਂ ਦੀ ਐਕਟਿੰਗ ਸਬ ਤੋਂ ਘੈਂਟ ਸੀ ਹੋਰ ਇਸੇ ਦੀ ਵੀਡੀਓ ਜਲਦੀ ਲਾਓ

  • @manjitkaur7967
    @manjitkaur7967 3 роки тому +1

    ਹੇਲੋ ਵੀਰੇ ਸੱਤ ਸੀ੍ ਅਕਾਲ ਵੀਡੀਓ ਬਹੂਤ ਸੋਹਣੀਆਂ ਬੱਬੂ ਦੀਦੀ ਤੂਹਾਡੀ ਐਕਟਿੰਗ ਕਮਾਲ ਦੀ ।
    ਧਰਨਾਟ ਵੀਰੇ ਗਾਲਾਂ ਘੱਟ ਕਢਿਆ ਕਰ ।
    ਮੈਂ ਮਨਜੀਤ ਕੌਰ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਆ ਜੀ।

    • @surmukhsingh6513
      @surmukhsingh6513 3 роки тому

      ਤੁਸੀਂ ਸਹੀ ਕਿਹਾ ਮਨਜੀਤ ਜੀ , ਗਾਲਾਂ ਘੱਟ,, ਤੁਸੀਂ
      ਵੀ ਧਰਨਾਟ ਦੇ ਫ਼ੈਨ ਹੋ,, ਸੁਰਮੁੱਖ ,,,ਸਰਹਿੰਦ,,,,

  • @hardeepsamra8390
    @hardeepsamra8390 3 роки тому +18

    🌹💐💐happy Valentine’s Day from Canada 🇨🇦

  • @beantrenatus4291
    @beantrenatus4291 3 роки тому +1

    ਬਾਈ ਜੀ ਬਹੁਤ ਵਧੀਆ ਵੀਡੀਓ ਲੱਗੀ ਆ ਇੱਦਾਂ ਦੀਆਂ ਵੀਡੀਓ ਬਣਾਇਆ ਕਰੋ।

    • @sidhustudio2239
      @sidhustudio2239 3 роки тому

      ua-cam.com/video/jKpXkjHvOh4/v-deo.html...

  • @satpreetnavi6130
    @satpreetnavi6130 3 роки тому +5

    bai g sodi video ch pehli war song aeya bht att lagi video enj hi ik do song pa deya kro video ch

  • @pardeepsharma2549
    @pardeepsharma2549 3 роки тому +8

    2 no part bnadiyo veero bahut vadiya lagi veero video ji Punjab 😅😅😅😅😅😅😅

  • @tajinderkumar6395
    @tajinderkumar6395 3 роки тому +3

    Police song bhut vaida c te madam nu v junifom bhut soni lag di c love you all nu 😀😀😀💝💝👍👍👌

  • @arshsingh8145
    @arshsingh8145 3 роки тому +37

    ਲਵ ਯੂ ਧਰਨਾਟ ਜੀ ਸੀਰਾ

  • @bssekhon5773
    @bssekhon5773 3 роки тому +40

    ਧਰਨਾਟ ਬਾਈ ਵੀਡੀਓ ਸਿਰਾ ਸੀ ਬੱਬੂ ਦੀ ਐਕਟਿੰਗ ਵੀ ਬਹੁਤ ਸੋਹਣੀ ਸੀ ਇਹ ਗੀਤ ਬੱਬੂ ਨੇ ਗਾਇਆ ਸੀ ਕੇ

    • @sidhustudio2239
      @sidhustudio2239 3 роки тому +1

      ua-cam.com/video/jKpXkjHvOh4/v-deo.html

    • @harmanpindiala8528
      @harmanpindiala8528 3 роки тому +1

      Harman pindi ala subscribe karo please

    • @PakkePindaAale
      @PakkePindaAale 3 роки тому

      I'm on Instagram as kisan_mazddor_ekta. Install the app to follow my photos and videos. instagram.com/invites/contact/?i=11sv7jrgrxfvc& ਦਿੱਲੀ ਮੋਰਚੇ ਦੀ ਹਰ ਇੱਕ ਖਬਰ ਲਈ ਭਰਾ

    • @HasanKhan-et2np
      @HasanKhan-et2np 2 роки тому

      Pll0l

    • @aakashdhaliwal3698
      @aakashdhaliwal3698 6 місяців тому +1

      😊​@@PakkePindaAale

  • @DJstarMansa
    @DJstarMansa 3 роки тому +4

    Very fanny ji 😂😂😂🤣🤣😋😋

  • @inderbrar550
    @inderbrar550 3 роки тому +6

    ਬਹੁਤ ਵਧੀਆ ਫ਼ਿਲਮ ਅਤੇ ਗੀਤ ।
    ਵਧਾਈਆਂ ਸਾਰੀ ਟੀਮ ਨੂੰ 👍👍

  • @jwalagaget8057
    @jwalagaget8057 7 місяців тому +2

    ਤਾਕਤ ਮੱਝ ਨੂੰ ਐਦਾ ਹੀ ਖੋਇਆ ਪਾਉਂਦੇ ਰਹੋ ਸਭ ਠੀਕ ਠਾਕ ਹੋਜੂਗਾ

  • @op_mini_music
    @op_mini_music 3 роки тому +6

    ਬਹੁਤ ਵਧੀਆ ਵੀਡਿਓ ਬੱਬੂ ਬਹੁਤ ਹਾਸਾ ਲਵਾੳ

  • @pritpalsinghsidhuadv7488
    @pritpalsinghsidhuadv7488 3 роки тому +10

    ਤੁਹਾਡੀ ਹਰ ਵੀਡੀਓ ਚ ਨਵੀਂ ਚੀਜ਼ ਦੇਖਣ ਨੂੰ ਮਿਲਦੀ ਹੈ 👌👌 ਰੱਬ ਸਦਾ ਖ਼ੁਸ਼ ਰੱਖੇ ਤੁਹਾਨੂੰ !!

  • @desipenduvirsa
    @desipenduvirsa 3 роки тому +10

    ਬਹੁਤ ਵਧੀਆ ਵਿਡੀਓ ਧਰਨਾਟ ਵਾਈ ਜੀ

    • @bgmigamer3299
      @bgmigamer3299 3 роки тому +1

      Ýýièèè2www25 th5y5 hhz5 / twř33rrddđ3d😙😁

  • @BudhSingh-tu8vt
    @BudhSingh-tu8vt 6 місяців тому +1

    ਧਰਨਾਟ ਬਹੁਤ ਵਧੀਆ ਇਕਟਇਗ ਹੈ ਜੀ

  • @mukandgill7693
    @mukandgill7693 3 роки тому +4

    ਦੇਖਣ ਤੋ ਪਹਿਲਾਂ ਲਾਇਕ ਬਾਈ ਜੀ

  • @manjitkaur7967
    @manjitkaur7967 3 роки тому

    ਜੀਜਾ ਸਾਲੀ ਵਾਲਾ ਗਾਣਾ ਬੜਾ ਸੋਹਣਾ ਸੀ।
    ਬਾਕੀ ਵੀਡੀਓ ਤਾਂ ਸੋਹਣੀ ਹੈ ਈ ਆ ਜੀ।
    ਮੈਂ ਮਨਜੀਤ ਕੌਰ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ।

    • @sidhustudio2239
      @sidhustudio2239 3 роки тому

      ua-cam.com/video/jKpXkjHvOh4/v-deo.html...

  • @dharmpreetchahal5683
    @dharmpreetchahal5683 2 роки тому +7

    Very nice video 😊👌🏻❤️🔥👌🏻❤️🔥👌🏻❤️🔥👌🏻❤️🔥👌🏻❤️ very nice video Bhai ji ❤️👌🏻🔥🔥❤️

  • @nirmalsinghsandhu-tl3jd
    @nirmalsinghsandhu-tl3jd 10 місяців тому +1

    ਬਾਈ ਸਿਰਾ ਵੀਡੀਓ ਹੁੰਦੀ ਹੈ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ

  • @SukhpalDhaliwal-j1g
    @SukhpalDhaliwal-j1g 6 місяців тому +3

    ❤❤ਬਾਈ ਧੰਨਾਟ ਬੰਬੂ ਜੀ ❤❤❤

  • @Gillsaab-so8cr
    @Gillsaab-so8cr 3 роки тому +3

    ਬਹੁਤ ਵਧੀਆ ਹੈ ਵੀਡੳ ਵੀਰ 👌👌👌👌

  • @boharsingh7725
    @boharsingh7725 2 роки тому +4

    ਬਹੁਤ ਵਧੀਆ ਬਾਈਁ

  • @sandhu31wala
    @sandhu31wala 3 роки тому +3

    ਧਰਨਾਟ 22 ਗੀਤ ਨੇ ਮਨ ਜਿੱਤ ਲਿਆ ਆਵਾਜ ਹੀ ਬਹੁਤ ਘੈਟ ਐ ,💯👌👌
    Very nice video from Sandhu saab

  • @hardeepkaurbabbu326
    @hardeepkaurbabbu326 3 роки тому +5

    V good

  • @Sukhdeepsingh0936
    @Sukhdeepsingh0936 3 роки тому +2

    Bhut badiya dharnat y ❤️❤️❤️❤️

  • @internationaltechz5171
    @internationaltechz5171 3 роки тому +10

    Kisan morcha zindabad 🔥🌾🌾🌾

  • @bikramjitsingh8295
    @bikramjitsingh8295 3 роки тому +1

    ਵਾਹ ਨੀ ਜੱਸੀਏ ਵਰਦੀ ਸਿਪਾਹੀ ਦੀ ਤੇ ਬੂਟ ਥਾਣੇਦਾਰ ਆਲੇ ਬੱਲੇ ਤੇਰੇ ਫੀਲਿੰਗ ਲੈਣ ਦੇ

  • @j.sdhindsasinghsardar523
    @j.sdhindsasinghsardar523 3 роки тому +7

    ਬਹੁਤ ਬਹੁਤ ਵਧੀਆ ਲੱਗੀ ਧਰਨਾਟ ਬਾਈ ਜੀ।ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।ਲਵ ਯੂ ਏ ਜਹਾਜ ✈️✈️✈️✈️ਭਰ ਕੇ ਸਾਰਿਆ ਨੂੰ ਜੀ💗💗💗💖💕💞💓

  • @Harbansmansawala
    @Harbansmansawala 3 роки тому +1

    ਵੀਡੀਓ ਬੁਹਤ ਘੈਂਟ ਆ ਧਰਨਾਟ ਵੀਰੇ ਐਕਟਿੰਗ ਇੰਦਰ 22 ਦੀ ਵੀ ਬੁਹਤ ਘੈਂਟ ਆ 👍👍👍

  • @guribrar5373
    @guribrar5373 3 роки тому +5

    👌👌👌👌

  • @sonudanewalamogasonudanewa3759
    @sonudanewalamogasonudanewa3759 3 роки тому

    ਬੱਬੂ ਅੈਕਟਿਗ ਬਹੁਤ ਵਦੀਆ ਕਰਦੀ ਹੈ

  • @dharmpreetchahal5683
    @dharmpreetchahal5683 2 роки тому +3

    Very very nice video 😀❤️🔥🔥🔥❤️🔥🔥❤️👌🏻👌🏻👌🏻😘👌🏻👌🏻

  • @luckymann1106
    @luckymann1106 3 роки тому

    ਬਹੁਤ ਵਧੀਆਂ ਧਰਨਾਟ ਬੱਬੂ ਸਿਰਾ

  • @krishanlal1701
    @krishanlal1701 3 роки тому +4

    Very. Good. Video😜🤭🌹🥰👍

  • @manisharma8567
    @manisharma8567 6 місяців тому +1

    ਧਰਨਾਟ ਸਿਰਾ ਕਰਾਉਦਾ 😅😅

  • @jorasingh8585
    @jorasingh8585 3 роки тому +15

    ਵੀਰ ਜੀ ਤੁਹਾਡੀ ਆ video ਤਾ ਠੀਕ ਹੁੰਦੀ ਆ ਨੇ ਕੋਈ ਗੀਤ ਵੀ ਲਿਖਿਆ ਲੈ ਲੇਦੇ ਓ ਜੀ

  • @gurdvasingh5833
    @gurdvasingh5833 3 роки тому

    ਘਰ ਵਾਲੀ ਤੋ ਕੁੱਟ ਖਾਂਦਾ ਰਹਿੰਦਾ ਧਰਨਾਟ

  • @AvtarSingh-tc5mz
    @AvtarSingh-tc5mz 3 роки тому +18

    ਧਰਨਾਟ ਵੀਰ ਵੀਡੀਉ ਥੋਡੀ ਬਹੁਤ ਸੋਹਣੀ ਹੁੰਦੀ ਆ ਪਰ ਜਾਰ ਆ ਗੂੰਹ ਕੱਡਤਾ ਇਹ ਨਾ ਬੋਲੇਆ ਕਰ ਜਾਰ ਬੰਦਾ ਇਹ ਵੀ ਕਹਿ ਸਕਦਾ ਦੰਦਲ ਪਾਤੀ ਸੀ ਗੂੰਹ ਵਾਲਾ ਲਫਜ ਨਾ ਵਰਤੇਆ ਕਰੋ

  • @chamkaursingh6845
    @chamkaursingh6845 3 роки тому +6

    Bhot vdia concept aa 22G😂😅😂

  • @khangurajatttv5916
    @khangurajatttv5916 3 роки тому +1

    Bhot he soni video aw veer ji

  • @karmjitsingh1731
    @karmjitsingh1731 3 роки тому +6

    ਬਹੁਤ ਵਧੀਆ ਜੀ

  • @SukhmanderSingh-uy3xc
    @SukhmanderSingh-uy3xc 5 місяців тому

    ਬੱਬੂ ਝਰਨਾਟ ਪੁਲਸ ਵਾਲੀ ਸਾਲੀ ਤਿੰਨੋ ਐਕਟਿੱਗ ਸਿਰੇ ਲਾ ਦਿੱਤੀ ਐ ਬਹੁਤ ਵਧੀਆ ਵੀਡੀਉ 🎉🎉
    ਸ ਸ ਬਾਠਿੰਡੇ ਵਾਲੇ

  • @Sonusharma-cc6kl
    @Sonusharma-cc6kl 3 роки тому +4

    Sirra y

  • @amanranu7511
    @amanranu7511 3 роки тому +1

    ਸਾਰੀ ਟੀਮ ਨੇ ਵਧੀਆ ਕੰਮ ਕੀਤਾ ਜੀ

  • @satvindergrewal4824
    @satvindergrewal4824 3 роки тому +11

    I love you dharnat aive aundey dia kr siraaa

  • @sukhavirdi2040
    @sukhavirdi2040 3 роки тому +2

    Siraaaaaaaaaaa video a bai ji
    dili kahd ja na
    Kisan majdur ekta jinda bad❤️

  • @harnaibchahal4761
    @harnaibchahal4761 3 роки тому +59

    ਧਰਨਾਟ ਤੇ ਬੱਬੂ ਦੀ ਅੈਕਟਿਗ ਵੀ ਸਿਰਾਂ ਹੰੁਦੀ ਹੈ .ਅੱਜ ਬਚ ਗਿਆ ਧਰਨਾਟ ਸਿਆ

  • @AvtarSingh-mj2ei
    @AvtarSingh-mj2ei Рік тому

    ਬੱਬੂ ਮੈਡਮ ਬਹੁਤ ਵਧੀਆ ਲੱਗਿਆ ਠੀਕ ਹੈ ਵੀਡੀਓ ਵਧੀਆ ਲੱਗੀ ਮੇਡਮ,ਗਾਲਾਂ,ਠੇਠ, ਪੰਜਾਬੀ, ਵਿਚ,ਕਡਦੀੲਏ,,ਬਾਕੀ,ਦੀ,ਫੋਜ,ਤਾ,ਕੱਛੇ,ਬੱਛੈ,,ਕਰਦੈਆ,ਬੱਬੂ, ਮੈਡਮ ਬਹੁਤ ਵਧੀਆ ਲੱਗਿਆ

  • @GURDEEPSINGH-pv2vz
    @GURDEEPSINGH-pv2vz 3 роки тому +4

    Nice video veer ji

  • @surjitsinghdhaliwal1702
    @surjitsinghdhaliwal1702 3 роки тому +2

    ਬਹੁਤ ਵਧੀਆਂ ਜੀ ਧੰਨਵਾਦ

  • @manjinderkaur9133
    @manjinderkaur9133 3 роки тому +15

    Hahahaha Very very funny 👍 i like it very much, from England

  • @gurlalgurlaltiwana
    @gurlalgurlaltiwana Рік тому +1

    ਧਰਨਤ ਬਾਈ ਅਤੇ ਸ਼ੇਅਰ ਟੀਮ ਦਾ ਧੰਨਬਾਦ ਜੀ ਅਤੇ ਸਾਰੇ ਦੇਖਣ ਵਾਲਿਆ ਨੂੰ ਸਤਿ ਸ੍ਰੀ ਅਕਾਲ ਜੀ

  • @meharsinghmehar386
    @meharsinghmehar386 3 роки тому +3

    ਬਹੁਤ ਵਧੀਆ

  • @manjinderbhullar4882
    @manjinderbhullar4882 3 роки тому

    ਬਹੁਤ ਵਧੀਆ ਲੱਗਿਆਂ ਧੰਨਵਾਦ ਸ਼ੁਕਰੀਆ ਮਨਜਿੰਦਰ ਸਿੰਘ ਪਿੰਡ ਭੁੱਲਰ ਹੇੜੀ ਨੇੜੇ ਧੂਰੀ ਸੰਗਰੂਰ👍👍👍👍👍👍👍

  • @sukhwindertolawal8788
    @sukhwindertolawal8788 3 роки тому +18

    God bless you and your team Ji

  • @SinghGill7878
    @SinghGill7878 3 роки тому +1

    ਧਰਨਾਟ ਬਾੲੀ ਸਿਰਾ ਅੈਕਟਿੰਗ ਪੂਰੀ ਟੀਮ ਦੀ ਨਜਾਰਾ ਅਾ ਗਿਅਾ

  • @sukhjindersingh6436
    @sukhjindersingh6436 3 роки тому +4

    ok ahh ... bus theek c dharnat bai

  • @parminderkaur2267
    @parminderkaur2267 3 роки тому +2

    Very good job to all. M.bed kr k kithe fass gyi👌👌👌

    • @jatt-gg5qz
      @jatt-gg5qz 3 роки тому

      ua-cam.com/video/jKpXkjHvOh4/v-deo.html......

  • @sandypreet2709
    @sandypreet2709 3 роки тому +8

    Best wishes from LONDON 🇬🇧🇬🇧

  • @virenderchamkila2627
    @virenderchamkila2627 3 роки тому +1

    dharnaat te babbu di jodi boht jachdi aa

  • @ਗੁਰਬਾਣੀਵੀਚਾਰ-ਫ6ਚ

    ਵਹੋਤ ਵਧੀਆ ਮੂਵੀ ਹੈ ਧੰਨਵਾਦ

  • @Sandeeptoor
    @Sandeeptoor 3 роки тому +1

    👍❤️

  • @SukhwinderSingh-mv7rd
    @SukhwinderSingh-mv7rd 3 роки тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ 🔥👍🙏👍

  • @jagsirdhaliwal4932
    @jagsirdhaliwal4932 3 роки тому +2

    ਅੱਜ ਬੰਦੇ ਵਧੀਆ ਫੜ੍ਹੇ ਨੇ ਵਾਈ ਵੀਡੀਉ ਲਈ

  • @mangigill6639
    @mangigill6639 3 роки тому +6

    How are you another great funny storyline well done to you all you all worked so so good together as a team keep on doing what you are doing making good family videos God bless you all hi from England I love you all

  • @majarsinghmajor927
    @majarsinghmajor927 3 роки тому

    ਬਹੁਤ ਹੀ ਵਧੀਆ ਵੀਡੀਓ ਧਰਨਾਟ ਬਾਈ

  • @harsharora1413
    @harsharora1413 3 роки тому +21

    Ghaint ustad ji 👍❤️

  • @nareshnareshkumar7317
    @nareshnareshkumar7317 3 роки тому +1

    ਧਰਨਾਟ ਬਾਈ ਜੀ ਬਹੁਤ ਬਦੀਆ ਜੀ ਨਰੇਸ਼ ਕੁਮਾਰ ਲਸੋਈ

  • @chhiharajput7117
    @chhiharajput7117 3 роки тому +1

    ਧਰਨਾਟ।ਬਾਈ।ਵੀਡੀਓ ਸਿਰਾ😃😃😃😃👌👌👌👌❤❤👍🏼👍🏼

  • @THEKING-ft5gm
    @THEKING-ft5gm 3 роки тому +9

    BRO I See you today on marriage
    In bareta Bansal farm house

  • @parmjeetsingh288
    @parmjeetsingh288 3 роки тому +2

    ਬਾਈ ਧਰਨਾਟ ਸਿਆ ਕੋਈ ਐਸੀ ਕਹਾਣੀ ਬਣਾਓ ਕਿ ਜਿਹੜੀ ਸੁਰੂ ਤੋਂ ਲੈਕੇ ਐਡ ਤੱਕ ਸੈਡ ਸੋਗ ਵੀਡੀਓਜ਼ ਹੋਵੇ ਘੱਟੋ ਘੱਟ ਘੰਟੇ ਡੇਢ ਘੰਟੇ ਦੀ ਹੋਵੇ ਫਿਲਮਾਂ ਵਾਂਗ ਸਟੋਰੀ ਹੋਵੇ ਮੇਰੇ ਕਮਿਟ ਦਾ ਜਵਾਬ ਜਰੂਰ ਦੇਣਾ ਵੀਰੇ 🙏🙏🙏🙏🙏

  • @harsharora1413
    @harsharora1413 3 роки тому +14

    Sbto vdia seen oo lgya si veere police aala👍

  • @JaswinderSingh-mo9cu
    @JaswinderSingh-mo9cu 3 роки тому +1

    🙏ਸਿਰਾਂ ਬਾਈ ਧਰਨਾਟ ਤੇ ਬੱਬੂ ਤੁਸੀਂ ਦੋਨੋਂ Gant jo ਬਾਈ 👍👌

    • @mehakdeepsingh10
      @mehakdeepsingh10 3 роки тому

      ਬਾਈ ਕਿੱਡਾ ਵੱਡਾ ਕੰਮ ਕੀਤਾ ਜਵਾਬ ਜਰੂਰ ਦੲਈ

    • @JaswinderSingh-mo9cu
      @JaswinderSingh-mo9cu 3 роки тому

      @@mehakdeepsingh10 bai km ta koi ni vda kta ena da program fany huda?

  • @JAGWINDERJAGGIBRAR
    @JAGWINDERJAGGIBRAR 3 роки тому +4

    🤣🤣👌

  • @beantrenatus4291
    @beantrenatus4291 9 місяців тому

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ 🙏🙏

  • @vickygill9092
    @vickygill9092 3 роки тому +6

    Veer love you aa tenu ❤️❤️
    God bless you ❤️ ❤️

  • @singhjagjeet6171
    @singhjagjeet6171 2 роки тому

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @mahlsidhu9702
    @mahlsidhu9702 3 роки тому +7

    Siraa jatta siraa video see

  • @rajumaan5133
    @rajumaan5133 3 роки тому +2

    ਸਿਰਾ ਹੀ ਕਰਤਾ ਬਾਈ ਜੀ

  • @sharetipsmr.growth9974
    @sharetipsmr.growth9974 3 роки тому +4

    Very Nice ji 😍😍😍😍😍😍

  • @pargatsidhu3459
    @pargatsidhu3459 2 роки тому

    Very good video ji dharnat Ji sari Tami nu tarli bhar ka dharnat Ji nu tarli bhar ka dharnat Ji nu

  • @luckysidhu7297
    @luckysidhu7297 3 роки тому +3

    ਗਾਣਾ ਅੱਤਤਤਤ

  • @paramjitkaur3660
    @paramjitkaur3660 3 роки тому

    ਬੁਬੂ ਬਹੁਤ ਘੈਂਟ ਹੈ ਬਹੁਤ ਵਧੀਆ ਐਕਟਿੰਗ ਕਰਦੀ ਹੈ

  • @lavisingh3379
    @lavisingh3379 3 роки тому +4

    Nice veer g and babu didi nice🙏👌😘

  • @swarnsinghbhathal6187
    @swarnsinghbhathal6187 3 роки тому

    Love you ਟਰਾਲੀ ਭਰ ਕੇ ਸਾਰੀਆ ਨੂੰ

  • @karanveeratwal6616
    @karanveeratwal6616 3 роки тому +4

    ਬਹੁਤ ਵਧੀਆ ਵੀਡੀਓ 👌👌👌😗😙😙

  • @ToniPunch
    @ToniPunch 3 місяці тому

    Vah dharant Bhai te Babu Puri teem atat parmatma Lambi umar kre

  • @sunnysunny8735
    @sunnysunny8735 3 роки тому +3

    V nice and comedy video

  • @ravnoordailyvlogs3654
    @ravnoordailyvlogs3654 3 роки тому

    Nahi reesa dharnaat dia sirra wa bai napi rakho Kam babali kithe rehgea es war

    • @sidhustudio2239
      @sidhustudio2239 3 роки тому

      ua-cam.com/video/jKpXkjHvOh4/v-deo.html...