ਨਰਸ ਦੀ ਨੌਕਰੀ ਛੱਡੀ, ਦਿੱਲੀ ਦੀ ਜੰਮੀ ਨੂੰ ਕਿਸਾਨਾਂ ਦਾ ਫ਼ਿਕਰ | Delhi Nurse | Kisan Protest | Akhar

Поділитися
Вставка
  • Опубліковано 16 жов 2024
  • ਨਰਸ ਦੀ ਨੌਕਰੀ ਛੱਡੀ, ਦਿੱਲੀ ਦੀ ਜੰਮੀ ਨੂੰ ਕਿਸਾਨਾਂ ਦਾ ਫ਼ਿਕਰ | Delhi Nurse | Kisan Protest | Akhar
    #KisanProtest #Nurse #Delhi #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
    akhar,farmer protest india,farmer protest punjab,kisan andolan punjab,kisan protest in punjab,kisan protest haryana,kisan protest live,punjabi farmer in delhi,farmer protest delhi,kisan protest delhi,kheti kanoon,kheti kanoon punjab,farmer bill india,farmer bill 2020,farmer agitation in punjab,farmers agitation,farmers agitation in india,navreet sivia,farmers protest,kisan andolan punjab,kisaan andolan,protest in canada

КОМЕНТАРІ • 790

  • @karmanpannu6427
    @karmanpannu6427 3 роки тому +145

    ਜਿਉਂਦੀ ਰਹਿ ਧੀਏ ਪ੍ਰਮਾਤਮਾ ਤੈਨੂ ਤਰੱਕੀਆਂ ਬਖ਼ਸ਼ੇ

  • @SukhbirSingh-pb6zu
    @SukhbirSingh-pb6zu 3 роки тому +42

    ਇਸ ਬੱਚੀ ਬਾਰੇ ਸਾਡੇ ਕੋਲ ਕੋਈ ਲਫਜ਼ ਨਹੀਂ ਜੋ ਇਸ ਸਮੇਂ ਸੇਵਾ ਨਿਭਾਅ ਰਹੀ ਹੈ।ਵਾਹਿਗੁਰੂ ਇਸ ਭਲੀ ਬੱਚੀ ਨੂੰ ਲੰਮੀ ਉਮਰ ਬਖਸ਼ਣ ਜੀ ।

  • @ਸਿੰਘਅਬਰਾਵਾ
    @ਸਿੰਘਅਬਰਾਵਾ 3 роки тому +67

    ਸਾਬਾਸ ਮਾ ਬਾਪ ਦੀ ਸ਼ੇਰ ਧੀ। ਬੇਟੇ ਆਪ ਦੇ ਜਜ਼ਬੇ ਨੂੰ ਦੇਖ ਕੇ ਬੜ੍ਹਾ ਹੌਸਲਾ ਵਧਦਾ ਜਿਉਂਦੇ ਵਸਦੇ ਰਹੋ। ਵਾਹਿਗੁਰੂ ਆਪ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਗੇ।

  • @balwindersinghaulakh3584
    @balwindersinghaulakh3584 3 роки тому +69

    ਸਾਡੀ ਭੈਣ ਨੂੰ ਸਲਾਮ 👏👏👏

  • @meharsinghsandhu4567
    @meharsinghsandhu4567 3 роки тому +182

    ਜਿਸ ਕੌਮ ਵਿੱਚ ਇਹੋ ਜਿਹੀਆਂ ਧੀਆਂ ਹੋਣ ਉਸ ਕੌਮ ਨੂੰ ਕੋਈ ਨਹੀਂ ਹਰਾ ਸਕਦਾ।
    ਜਿਉਂਦੀ ਵਸਦੀ ਰਹਿ ਧੀਏ।

    • @kaysenjaxon9571
      @kaysenjaxon9571 3 роки тому

      pro tip : you can watch movies on flixzone. I've been using them for watching lots of of movies recently.

    • @vivaanhector8597
      @vivaanhector8597 3 роки тому

      @Kaysen Jaxon Definitely, been watching on Flixzone for since november myself :)

    • @waynebruno7051
      @waynebruno7051 3 роки тому

      @Kaysen Jaxon Yup, I have been watching on Flixzone for months myself :D

  • @charanpreet2374
    @charanpreet2374 3 роки тому +59

    ਪੁੱਤਰਾਂ ਬਹੁਤ ਸੋਹਣੀਆਂ ਗੱਲਾਂ ਕਰਦਾ

  • @baljindersinghlongowal4097
    @baljindersinghlongowal4097 3 роки тому +115

    ਸਲਾਮ ਜੀ ਜਜਬੇ ਨੂੰ

  • @pritamsingh3273
    @pritamsingh3273 3 роки тому +57

    ਇਸ ਪੰਜਾਬੀ ਭੈਣ ਨੂੰ salute ਵੇਖਣ ਨੂੰ ਛੋਟੀ
    ਪਰ ਤੁਹਾਡੀ ਸਮਝ ਬਹੁਤ ਡੂੰਘੀ ਇਹ ਜਜ਼ਬਾ
    ਵਾਹਿਗੁਰੂ ਹਮੇਸ਼ਾ ਤੁਹਾਡੇ ਨਾਲ

  • @Gurtejsingh-nl9xd
    @Gurtejsingh-nl9xd 3 роки тому +192

    Good Job
    ਜਿਉਂਦੀ ਵਸਦੀ ਰਹਿ ਭੈਣ ਮੇਰੀਏ
    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ...🌹🌹🌹

    • @malkitsingh3825
      @malkitsingh3825 3 роки тому +1

      do decide near as Lickey Kisan really selah thanks

    • @pind877
      @pind877 3 роки тому +1

      Bhut vadie doctor sabb

    • @sardaarji1474
      @sardaarji1474 3 роки тому

      Waheguru tere mehar rakhe pene

  • @AmitSingh-sb8ti
    @AmitSingh-sb8ti 3 роки тому +121

    ਭੈਣੇਂ ਧੰਨਵਾਦ ਤੇਰਾ। ਸਾਡੇ ਲਈ ਨੋਕਰੀ ਛੱਡਤੀ । ਨੋਕਰੀ ਤੇ ਮੈਂ ਵੀ ਕਰਦਾ ਪਰ ਮੈਂ ਸਾਰਿਆ ਤੋ ਮੁਆਫੀ ਮੰਗਦਾ ਮੈਂ ਧਰਨੇ ਚੋ ਨਹੀਂ ਆ ਸਕਦਾ

    • @anmolgagan7469
      @anmolgagan7469 3 роки тому +7

      "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥"

    • @AmitSingh-sb8ti
      @AmitSingh-sb8ti 3 роки тому +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @avtarsamra2823
      @avtarsamra2823 3 роки тому +1

      ਬਹੁਤ ਵਧੀਆ ਭੈਣ ਜੀ ਪੁਰਬ ਜੋਤ ਕੋਰ ਬਹੁਤ ਵਧੀਆ ਭੈਣ ਜੀ

    • @avtarsamra2823
      @avtarsamra2823 3 роки тому +1

      ਭੈਣ ਜੀ ਜੇਕਰ ਹੁਣ ਰਬ ਨਾ ਕਰੇ ਜੇਕਰ ਹੁਣ ਅੰਗਰੇਜ ਜਾ ਕੋਈ ਹੋਰਬਾਹਰਲਾ ਦੇ ਹਮਲਾ ਕਰਕੇ ਸਾਡੇ ਤੇ ਕਬਜੇ ਹੋ ਗਿਆ ਫਿਰ ਕੀ ਬਣੂ ਆਪਣੇ ਪਿਛਲੇ ਇਤਿਹਾਸ ਬਾਰੇ ਦੇਖੋ ਕੇ ਜਦ ਭਾਰਤ ਵਿਚ ਕੋਈ ਚੰਗਾ ਆਗੂ ਨਹੀ ਹੁੰਦਾ ਸੀ ਓਸ ਸਮੇ ਬਾਹਰਲੇ ਦੇਸ ਵਾਲੇ ਆਪਣੀ ਮਰਜੀ ਨਾਲ ਆ ਕੇ ਸਾਡੇ ਦੇਸ ਤੇ ਕਬਜੇ ਕਰਕੇ ਸਾਡੇ ਤੇ ਆਪਣਾ ਰਾਜ ਥੋੜ ਦਿੰਦੇ ਸੀ ਓਸ ਸਮੇ ਦੇਸ ਨੂੰ ਅਜਾਦੀ ਕਰਵਾਉਣ ਵਾਸਤੇ ਭਗਤ ਸਿੰਘ ਉਧਮ ਸਿੰਘ ਮਹਾਤਮਾ ਗਾਂਧੀ ਵਰਗੀਆਂ ਮਹਾਨ ਰੂਹਾਂ ਨੂੰਲੰਮੀਆ ਲੜਾਈਆਂ ਲੜਨੀਆਪੀਆ ਹੁਣ ਓਹ ਵੇਲਾ ਆਉਂਦਾ ਜਾਦਾ । ਬਿਨਾ ਕਿਸੇ ਯੋਗ ਅਗਵਾਈ ਹੋਣ ਕਾਰਨ ਇਥੇ ਕਿਸੇ ਬਾਹਰਲੇ ਦੇਸ ਨੇ ਕਬਜੇ ਕਰ ਲੈਣ ਫਿਰ ਅੰ ਬਾਨੀ ਅੰਬਾਨੀ ਨੇ ਕੋਈ ਕੁਰਬਾਨੀ ਨੀ ਕਰਨੀ ਅਤੇ ਦੇਸ ਫਿਰ ਗੁਣ ਹੈ ਜਾਣਾ ਹੈ

    • @sanmeerkaurkhattra3624
      @sanmeerkaurkhattra3624 3 роки тому +1

      ਮੈਂ ਵੀ ਸਾਰਿਆਂ ਤੋਂ ਮਾਫ਼ੀ ਮੰਗਦੀ ਅਜੇ ਤੱਕ ਦਿੱਲੀ ਨੀ ਆ ਸਕੀ ਮੇਰੀ ਜ਼ਿੰਦਗੀ ਦੀ ਡੋਰ ਹੋਰ ਹੱਥ ਆ ਕੁੜੀ ਆ ਿੲਸ ਕਰਕੇ ਮਾਫ ਕਰਨਾ ਵਾਹਿਗੁਰੂ ਜੀ ਸਾਨੂੰ 🙏🙏😞😞😞

  • @harjasrandhawa6662
    @harjasrandhawa6662 3 роки тому +103

    ਜੇਓਨਦੀ ਵੱਸਦੀ ਰਹੇ ਭੈਣੇ

  • @babachahal9381
    @babachahal9381 3 роки тому +48

    ਬਹੁਤ ਵਧੀਆ ਫੈਸਲਾ ਕੀਤਾ ਕੁੜੀਏ ਵੈਰੀ ਗੁਡ ਨੌਕਰੀ ਛੱਡ ਕੇ ਕਿਸਾਨਾਂ ਲਈ ਓਹ ਵੀ

  • @jogasingh9150
    @jogasingh9150 3 роки тому +69

    ਬਹੁਤ ਬਹੁਤ ਧੰਨਵਾਦ ਤੇਰਾ ਭੈਣੇ ਜਿਉਂਦੀ ਵਸਦੀ ਰਹਿ
    Tusi ਹਮੇਸ਼ਾ ਖੁਸ਼ ਰਹੋ

  • @balwantsingh8069
    @balwantsingh8069 3 роки тому +73

    ਬਿੱਲਕੁਲ ਸਹੀ ਗੱਲ ਹੈ ਪੁੱਤਰ ਜਿਉਂਦੀ ਰਹਿ ਧੀਏ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ। ਚੰਗੀ ਸੋਚ ਤੇ ਚੰਗੇ ਵਿਚਾਰ ਹੋਣ ਤਾਂ ਕੋਈ ਵੀ ਤੁਹਾਡੀ ਹਿੰਮਤ ਨਹੀਂ ਹਰਾ ਸਕਦਾ ਤੁਹਾਡੇ ਹੌਸਲੇ ਨੂੰ ਸਲਾਮ ਕਰਦਾ ਹਾਂ ਧੀਏ।

  • @inderjitsandhu8737
    @inderjitsandhu8737 3 роки тому +1

    Bahut vadiaa bhene...teri himmat te jazbe nu salaaaam....I salute you🙏🙏

  • @raanusukhwinder9373
    @raanusukhwinder9373 3 роки тому +90

    ਕਿਸ਼ਾਨ ਮਜਦੂਰ ੲੇਕਤਾ ਜਿੰਦਾਬਾਦ 💪💪💪💪💪💪💪💪💪💪💪💪💪💪💪💪💪

  • @gurdialsingh5004
    @gurdialsingh5004 3 роки тому +101

    ਸਲਾਮ।ਤੈਨੂੰ।ਵੀਰੇ।ਵਾਹਿਗੁਰੂ।ਮੇਹਰ।ਕਰਨ।ਤੇਰੇ।ਤੇ

  • @balwinderbrar3739
    @balwinderbrar3739 3 роки тому +63

    ❤️❤️❤️ਸਲਾਮ, ਧੰਨਵਾਦ ਜੀ ਧਰਨੇ ਚ ਸਾਥ ਦੇਣ ਲਈ

  • @Jaswindersingh-nk3ln
    @Jaswindersingh-nk3ln 3 роки тому +1

    🚩🚩🚩ਵਾਹਿਗੁਰੂ ਜੀ ਇਸ ਧੀ ਤੇ ਅਤੇ ਅੱਖਰ ਚੈਨਲ ਵਾਲੇਆ ਤੇ ਸਾਰੇ ਮੋੜਚੇ ਤੇ ਕਿਰਪਾ ਕਰੇ ਜੀ🚩🚩🚩🚩🚩

  • @jagtarmann9939
    @jagtarmann9939 3 роки тому +35

    ਵਾਹਿਗੁਰੂ ਜੀ ਇਹ ਭੈਣ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਧੰਨਵਾਦ ਭੈਣ ਜੀ ਤੁਸੀਂ ਪੰਜਾਬ ਦਾ ਮਾਨ ਹੋ ਸਵੀਆ ਸਾਹਿਬ ਸੋਡਾ ਵੀ ਧੰਨਵਾਦ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਆਪ ਸਭ ਨੂੰ ਜੀ ਵਾਹਿਗੁਰੂ ਜੀ

  • @russelwiper3112
    @russelwiper3112 3 роки тому +31

    ਬਹੁਤ ਵਧੀਆ ਜਜ਼ਬਾ ਭੈਣਜੀ ਪਰਮਾਤਮਾ ਚੜ੍ਹਦੀਕਲਾ ਕਲਾ ਚ ਰੱਖੇ ਜਿੱਤ ਕੇ ਹੀ ਸਾਹ ਲਵਾਂਗੇ 🙏🙏

  • @singhharshit3047
    @singhharshit3047 3 роки тому +13

    ਜਿਉਂਦੀ ਵਸਦੀ ਰਹਿ ਭੈਣ ਮੇਰੀ ਏ.. ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

    • @lakhbirsingh2176
      @lakhbirsingh2176 3 роки тому +1

      ਅਸੀਂ ਵੀ ਆਉਣ ਵਾਲਿਆਂ ਨੂੰ ਦੱਸਾ ਗੇ ਕਿ ਅਸੀਂ ਸਿੰਘਾਂ ਦਾ ਮੋਰਚਾ ਦੇਖਿਆ ਸੀ ਵਾਹ ਬੇਟੀ ਤੇਰੇ ਵਿਚਾਰ

  • @InderjitSingh-hi5dr
    @InderjitSingh-hi5dr 3 роки тому +66

    Love beti, bhla hove tera. Jai Jawan Jai Kisaan.

  • @anmolgagan7469
    @anmolgagan7469 3 роки тому +34

    "ਵਾਹਿਗੁਰੂ ਜੀ"

  • @lavi9136
    @lavi9136 3 роки тому +39

    ਬਿਲਕੁਲ ਸਹੀ ਕਿਹਾ ਜੀ 🙏🙏🌾🌾🚜🚜🚜🚜🚜🚜🚜🚜🚜🚜🚜🚜🚜

  • @GurmeetSingh-wn7vt
    @GurmeetSingh-wn7vt 3 роки тому +2

    I am proud of you beti salute tare jajbye nu thanks

  • @kirtsingh2802
    @kirtsingh2802 3 роки тому +1

    Waheguru ji Meher karan

  • @veerpalkaur6366
    @veerpalkaur6366 3 роки тому +16

    ਬਹੁਤ ਵਧੀਆ ਸੋਚ ਹੈ

  • @vimalkdhanda5767
    @vimalkdhanda5767 3 роки тому +19

    आन्दोलन के दुःख दर्द ओर कष्ट देखकर मन भर आया हम सोच भी नहीं सकते देश को आजाद कराने में देश भक्तों ने कैसे कैसे कष्ट सहे होगें।

  • @balkarSingh-zd1ll
    @balkarSingh-zd1ll 3 роки тому

    मासूम और सच्चा चेहरा शांत ओर ठोस बातेबहुत प्यार किसान मजदूर ज़वान एकता जिन्दाबाद

  • @gurmailsinghsandhu6785
    @gurmailsinghsandhu6785 3 роки тому

    ਬਿਲਕੁਲ ਸਹੀ ਕਿਹਾ ਜੀ ਧਰਨੇ ਤੇ ਪਿਆਰ ਤੇ ਏਕਤਾ ਬਹੁਤ ਹੈ, ਪੁਰਾਣਾ ਪੰਜਾਬ ਜੋ ਬਜ਼ੁਰਗਾਂ ਤੋ ਸੁਣਦੇ ਸੀ ਉਹ ਚੇਤਾ ਆਉਦਾ, ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ❤❤❤🙏🙏🙏

  • @sukhadeol49
    @sukhadeol49 3 роки тому +14

    Thanks my sister god bless you

  • @kuka6853
    @kuka6853 3 роки тому +13

    ਦਲੇਰ ਕੁੜੀ ਆ ਸ਼ਾਬਾਸ਼❤️❤️❤️❤️❤️🇩🇪🇩🇪

  • @amritsingh3337
    @amritsingh3337 3 роки тому +12

    ਜਿਉਂਦੀ ਰਹਿ ਧੀਏ ਰੱਬ ਤੰਦਰੁਸਤੀ ਦੇਵੇ ਜੀ

  • @sardoolsingh8723
    @sardoolsingh8723 3 роки тому

    ਜਿਉਂਦੀ ਰਹਿ ਧੀਏ ਤੇਰੀ ਸੋਚ ਨੂੰ ਸਲਾਮ

  • @balwindercheema4917
    @balwindercheema4917 3 роки тому

    ਕਿਨੀ ਪਿਆਰੀ ਬੇਟੀ ਕਿਸਾਨਾਂ ਦੀ ਬਹੁਤ ਚੰਗੀ ਗੱਲ

  • @jillgill7364
    @jillgill7364 3 роки тому +32

    I am proud of nurse beti, your sacrifice and sewa is admirable. GOD BLESS YOU. Kisan Andolan jindabad.

    • @mohindergill7478
      @mohindergill7478 3 роки тому +2

      Very good beta you are doing great work jug jug jio

  • @bodhrajmalhan2404
    @bodhrajmalhan2404 3 роки тому +29

    Beti Khush raho Kisan morcha jindabad Modi sarkar hun sharam kare very good beti speech bahut achhi hai

  • @75082gurmejsingh
    @75082gurmejsingh 3 роки тому +32

    Very good job sister

  • @Shamshersingh-pf3md
    @Shamshersingh-pf3md 3 роки тому +24

    God bless u sister

  • @navneetsingh1801
    @navneetsingh1801 3 роки тому +16

    She is the example of bravery. Salute to my sister.

  • @gurvindersinghbawasran3336
    @gurvindersinghbawasran3336 3 роки тому

    ਸਾਡੇ ਵੀਰਾ ਭੇਣਾ ਤੇ ਬਜ਼ੁਰਗਾਂ ਨੂੰ ਦਿਲੋ ਸਲੂਟ ਹੈ ਜਿਹੜੇ ਇਸ ਅਦੌਲਨ ਦਾ ਹਿੱਸਾ ਬਣ ਕੇ ਸਾਥ ਦੇ ਰਹੇ ਨੇ 🙏🙏🙏

  • @amriksull3467
    @amriksull3467 3 роки тому

    ਏਨੀ ਹਿੰਮਤ ਅਤੇ ਦਲੇਰੀ ਵਾਲ਼ੀ ਧੀ ਨੂੰ ਸਲਾਮ ਅਤੇ ਦੁਆਵਾਂ !!!

  • @sonygill8664
    @sonygill8664 3 роки тому

    ਬਹੁਤ ਵਧੀਆ ਗੱਲ ਕੀਤੀ ਹੈ ਜੀ ਵਾਹਿਗੁਰੂ ਜੀ

  • @zeeshanakram3718
    @zeeshanakram3718 3 роки тому +37

    Sikh veer zindabad sistars zindabad ya Allah in ki madad farma ameen kisan veer zindabad poora Punjab zindabad

    • @AKaur-mn6rr
      @AKaur-mn6rr 3 роки тому +2

      Thank you so much for your support, Zeeshan Akram Veere🙏

  • @kulwindersangha7085
    @kulwindersangha7085 3 роки тому

    ਪੁੱਤਰ ਜੀ ਬੁਹਤ ਵਧੀਆ ਸੋਚ

  • @rajwindersinghsidhu8395
    @rajwindersinghsidhu8395 3 роки тому +6

    ਕੁੜੀ ਚ ਜਜਬਾ ਬਹੁਤ ਆ ਯਾਰ ਜਿਉਂਦੀ ਵਸਦੀ ਰਹਿ ਪੰਜਾਬ ਦੀਏ ਧੀਏ

  • @ਗੁਰਪ੍ਰੀਤਸਿੰਘ-ਚ5ਧ

    ਜਿਉਂਦੀ ਰਹਿ ਭੈਣ ਪ੍ਰਮਾਤਮਾ ਮੇਹਰ ਕਰੇ ਇਸ ਭੈਣ ਤੇ 🙏🙏🙏

  • @baljindersingh3718
    @baljindersingh3718 3 роки тому

    ਬੇਟਾ ਜੀ ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਹਨ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਅਤੇ ਸਫ਼ਲਤਾ ਬਖਸ਼ੇ ਮੈਂ ਪੁੱਤੁ ਤੁਹਾਡੀਆਂ ਸੇਵਾਵਾਂ ਤੋਂ ਬਹੁੱਤ ਪ੍ਰਭਾਵਿਤ ਹੋਇਆ ਹਾਂ

  • @gurjindersingh4733
    @gurjindersingh4733 3 роки тому

    ਵਾਹਿਗੁਰੂ ਇਸ ਭੈਣ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @LakhvirSingh-lt5cq
    @LakhvirSingh-lt5cq 3 роки тому +7

    ਇੰਨਾ ਪਿਆਰ ਕਿਸਾਨਾ

  • @anmolgagan7469
    @anmolgagan7469 3 роки тому +51

    ਬਾਈ ਜੀ ਇਹ ਭੈਣ ਕਿਹੜੇ ਬਾਰਡਰ ਤੇ ਐ,ਸਨਮਾਨ ਕਰਨੈਂ ਭੈਂਣ ਦਾ ,ਕੋਈ ਨੰਬਰ ਦਿਉ

    • @jyotdhillon1830
      @jyotdhillon1830 3 роки тому +4

      Singu border te KFC kol petrol pump a othe tent city Ch

  • @ਕਮਲਜੀਤਸਿੰਘ-ਚ4ਹ

    ਵਾਹਿਗੁਰੂ ਜੀ ਚੱੜ੍ਹਦੀਕੱਲਾ ਚ ਰੱਖਣ ਇਸ ਧੀ ਨੂੰ

  • @abc7711
    @abc7711 3 роки тому +7

    Brave daughter of Punjab love you my little sister thanks

  • @tikasahib1926
    @tikasahib1926 3 роки тому +26

    Waheguru ji mahar karo

  • @ranjeetsanghera9927
    @ranjeetsanghera9927 3 роки тому

    ਧਨ ਨੇ ਇਹੋ ਜਿਹੀਆਂ ਧੀਆਂ ਤੇ ਧਨ ਨੇ ਇਹਨਾਂ ਦੇ ਜੰਮਣ ਵਾਲੇ ਜਿਹਨਾਂ ਇੰਨੇ ਸੰਸਕਾਰ ਔਰ ਇਨਸਨਿਯਤ ਦਾ ਜਜ਼ਬਾ ਸਿੱਖੀ ਅਨੁਸਾਰ ਭਰਿਆ ਇਹਨਾਂ ਚ। ਵਾਹੇ ਗੁਰੂ ਫਤਿਹ ਕਰਾਵੇ

  • @sharanjitsinghgill7181
    @sharanjitsinghgill7181 3 роки тому +15

    Very nice beta God bliss you beta kisan majdoor ekta zindabaad

  • @KK_Films_
    @KK_Films_ 3 роки тому

    ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜਿੰਦਾਬਾਦ

  • @jagjitsinghsidhu7951
    @jagjitsinghsidhu7951 3 роки тому

    ਕਿੰਨੇ ਸੱਚੇ ਤੇ ਸੁੱਚੇ ਵਿਚਾਰ ਨੇ ਪੁੱਤਰ ਬੇਟੀ ਦੇ ਧੰਨ ਨੇ ਇਸਦੇ ਮਾਪੇ ਪਰਮਾਤਮਾ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ ਤੁਹਾਨੂੰ ਬੇਟੀ ਤੇ ਚੜ੍ਹਦੀ ਕਲਾ ਚ ਰੱਖੇ

  • @gurmejsingh646
    @gurmejsingh646 3 роки тому

    ਬਹੁਤ ਸੁੰਦਰ ਵਿਚਾਰ ਹਨ।

  • @gurdarshansingh2892
    @gurdarshansingh2892 3 роки тому +28

    Vary good job akhar tv. Waheguru ji chaddikala bakshe is dhi nu.

  • @kulwantsingh1162
    @kulwantsingh1162 3 роки тому

    ਵਾਹਿਗੁਰੂ ਚੜ੍ਹਦੀਕਲਾ rakhe

  • @sarbjitsinghgillmoga
    @sarbjitsinghgillmoga 3 роки тому +20

    Waheguru bless you

  • @BhupinderSingh-mf5gv
    @BhupinderSingh-mf5gv 3 роки тому

    ਕਿੰਨਾ ਵੱਡਾ ਜਿਗਰਾ ਹੈ ਇਸ ਧੀ ਦਾ ਮਾਸੀ ਦੀ ਕੁੜੀ ਦੇ ਵਿਆਹ ਵਿੱਚ ਵੀ ਨਾ ਜਾਣਾ। ਸਾਬਾਸ਼ ਧੀਏ ਪ੍ਰਮਾਤਮਾ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ।

  • @balwinderkaur8245
    @balwinderkaur8245 3 роки тому +1

    thankyou.sister

  • @SulakhanSingh-us4ex
    @SulakhanSingh-us4ex 3 роки тому

    ਹਮੇਸਾ ਹੱਸਦੀ ਵੱਸਦੀ ਰਹੇਂ ।

  • @tajindersingh6305
    @tajindersingh6305 3 роки тому

    Very Very Thanks Dear Sister Ji

  • @satnamdairyfarmers923
    @satnamdairyfarmers923 3 роки тому

    ਕਿਸਾਨ ਏਕਤਾ ਜ਼ਿੰਦਾਬਾਦ

  • @satindergharial8243
    @satindergharial8243 3 роки тому +7

    Salute puter ji 🙏🏻👌🏻❤️God bless you puter ji 🙏🏻

  • @paramjitvirk1788
    @paramjitvirk1788 3 роки тому

    ਜਿੱਤਾਂ ਉਨ੍ਹਾਂ ਦੀ ਝੋਲੀ ਪੈਂਦੀਆਂ ਜੋ ਮਰਨ ਦਾ ਚਾ ਰੱਖਦੇ ਹੋਣ ਵਾਹਿਗੁਰੂ ਮੇਹਰ ਕਰੇ ਸਾਡੀ ਭੈਣ ਤੇ

  • @dalwindersingh6323
    @dalwindersingh6323 3 роки тому

    ਨਵਰੀਤ ਮੋਹਣਿਆ ਜਜਬਾਤੀ ਬਚਿੱਆਂ ਨੂੰ ਲੱਭ ਕਿਵੇਂ ਲੈਨਾਂ!!!!??
    ਰੂਹ ਖੁਸ਼ ਹੋ ਜਾਂਦੀਆ ,ਜੁੱਗ-ਜੁੱਗ ਜੀ ਬੇਅੰਤ ਤਰੱਕੀਆਂ ਮਾਣੇਂ👍

  • @sukhpalsinghsandhu8727
    @sukhpalsinghsandhu8727 3 роки тому

    ਬਹੁਤ ਵਧੀਆ ਵਿਚਾਰ ਪੁਤਰ ਜੀ

  • @harmaidanfateh38
    @harmaidanfateh38 3 роки тому +26

    Prabjot Dee 😍😍 god bless u

    • @GurcharanDhillon
      @GurcharanDhillon 3 роки тому

      Dee ਦਾ ਕੀ ਮਤਲਬ ਹੁੰਦਾ ਜੀ ?
      ੲਿਹ ਕੋੲੀ ਨਵਾਂ ਅੰਗੇ੍ਜੀ ਦਾ ਅੱਖਰ ਹੈ?
      ਪੰਜਾਬੀ ਚ : ਭੈਣ ਜੀ
      English : Sister
      ਹਾਂ Didi or Dee Dee, ਦੀਦੀ ਸੁਣਿਅਾ ਸੀ ਪਰ Di or Dee ??

    • @ijatindersinghramgarhia
      @ijatindersinghramgarhia 3 роки тому

      ​@@GurcharanDhillon Khalsa ji Didi da first half Di. Short ch bol dita bhai saab hora ne

  • @asgharali4344
    @asgharali4344 3 роки тому

    ਦਿਲੋਂ ਸਲਾਮ ਜੀ

  • @jaspalsingh4959
    @jaspalsingh4959 3 роки тому

    ਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @bhupindersingh-xc6nc
    @bhupindersingh-xc6nc 3 роки тому +18

    Waheguru g meher kre

  • @mad4nexus
    @mad4nexus 3 роки тому +8

    sister ji di age teen-age lagdi, mind + spirit 100+ SUPER HERO ❤️ love from Lehnda Punjab

  • @manjinderkalsi6462
    @manjinderkalsi6462 3 роки тому

    ਵਾਹ ਭੈਣੇ ਵਾਹ👌👌
    ਐਨੀ ਛੋਟੀ ਉਮਰ ਵਿੱਚ ਹੀ ਐਨੇ ਵੱਡੇ ਵਿਚਾਰ👌
    ਸਲਾਮ ਐ ਓਹਨਾ ਸਾਰੀਆਂ ਮਾਵਾਂ, ਭੈਣਾ ਅਤੇ ਧੀਆਂ ਨੂੰ ਜਿਹੜੀਆਂ ਅਪਣਾ ਸਾਬ ਕੁਛ ਛੱਡ ਕੇ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਦਿੱਲੀ ਵਿੱਚ ਏਨੀ ਠੰਡ ਵਿੱਚ ਬੈਠੀਆਂ ਹੋਇਆ ਨੇ🖖🖖🖖

  • @kulbirsingh9682
    @kulbirsingh9682 3 роки тому

    ਵਾਹ ਭੈਣੇ ਇਨਸਾਨੀਅਤ ਤੋਰ ਤੇ ਨੋਕਰੀ ਛੱਡਤੀ ਪਰ ਪਰਮਾਤਮਾ ਨੇ ਤੈਨੂੰ ਬਹੁਤ ਵੱਡੀ ਬਖਸ਼ਿਸ਼ ਕਰਨੀ ਆ ਸਲੂਟ ਮਾਰਦੇ ਹਾਂ ਭੈਣ

  • @rupindersingh6202
    @rupindersingh6202 3 роки тому +13

    Waheguru bless you 🙏 sister

  • @shamshersingh9497
    @shamshersingh9497 3 роки тому

    ਸਲਾਮ ਜੀ ਜਜ਼ਬੇ ਨੂੰ

  • @sardaarGdhaliwal
    @sardaarGdhaliwal 3 роки тому

    ਜਿਉਂਦੀ ਵੱਸਦੀ ਰਹਿ ਧੀਏ

  • @gurdialsingh5004
    @gurdialsingh5004 3 роки тому +7

    ਸਲਾਮ।ਤੈਨੂੰ।ਵੀਰੇ

  • @NarinderSingh-ev1en
    @NarinderSingh-ev1en 3 роки тому

    ਜਿਉਂਦੀ ਰਹਿ ਧੀਏ

  • @ChardaPunjab-p6e
    @ChardaPunjab-p6e 3 роки тому

    ਜਿਉਂਦੀ ਰਹਿ ਮੇਰੀ ਪਿਆਰੀ ਭੈਣ. ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ

  • @nareshbassi886
    @nareshbassi886 3 роки тому +14

    Sister Waheguru Ji kirpa Karo Punjab Te baba ji

  • @Manjeetkaur-xg7tp
    @Manjeetkaur-xg7tp 3 роки тому +5

    God bless you sister i so proud of you

  • @yaartera383
    @yaartera383 3 роки тому

    ਬਹੁਤ ਚਾਲ ਬਾਜ ਮਾੜੀ ਮੋਦੀ ਸਰਕਾਰ ਦੇਸ਼ ਵਿਰੋਦੀ ਅਸੀ ਗਲਤੀ ਨਾਲ ਬਣਾ ਲੲੀ

  • @JagmohanSingh-mp9ou
    @JagmohanSingh-mp9ou 3 роки тому

    ਵਾਹਿਗੁਰੂ ਜੀ

  • @etentertainmentknowledge1903
    @etentertainmentknowledge1903 3 роки тому +25

    No words about sister

    • @paramjeetsingh9011
      @paramjeetsingh9011 3 роки тому

      Ah service shud ke aae hai hun bapic service parmoshan naal mil gae go
      Malik aap ang sang hon ge
      Sub mil ke Ardas kariya

  • @kulwindersingh1960
    @kulwindersingh1960 3 роки тому

    Good bate Good News wale veer ji &Team

  • @chamkaursidhu9319
    @chamkaursidhu9319 3 роки тому

    ਲੱਖ ਲੱਖ ਵਧਾਈਆਂ ਭੈਣ ਜੀ ਤਹਾਨੂੰ

  • @gurpindersingh3833
    @gurpindersingh3833 3 роки тому

    ਵਾਹਿਗੁਰੂ ਜੀ tuhanu ਹਮੇਸ਼ਾ khush ਰੱਖਣ bhaine

  • @gurlabhsra1998
    @gurlabhsra1998 3 роки тому

    ਸਲੂਟ ਆ ਜੀ ਜੱਜਵੇ ਨੂੰ

  • @sukhmaansaab1963
    @sukhmaansaab1963 3 роки тому

    Bhut vadia bhene ,, baba mehar kre kisan Majdur Ekta zindabad

  • @AMRIKSINGH-rt2dj
    @AMRIKSINGH-rt2dj 3 роки тому

    ਵਾਹਿਗੁਰੂ ਜੀ ਭੈਣ ਨੂੰ ਹਰ ਖੁਸ਼ੀ ਦੇਈ ਼

  • @paramjeetsingh9011
    @paramjeetsingh9011 3 роки тому +1

    Salute to you my daughter
    May you live long

  • @sabisahota6739
    @sabisahota6739 3 роки тому

    ਅ Dhanyvad patrakaar Sahab aapane yah interview Kiya thanks

  • @harbinderrandhawa7036
    @harbinderrandhawa7036 3 роки тому

    ਬਹੁਤ ਬਹੁਤ ਧੰਨਵਾਦ ਬੇਟੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @jagdipsinghdhanoa6356
    @jagdipsinghdhanoa6356 3 роки тому +1

    Excellent. Thanks.