ਛਟ ਗਈ ਧੁੰਦ ! ਕਲੀਅਰ ਹੋਇਆ ਖਡੂਰ ਸਾਹਿਬ ! ਪਲਟੇਗਾ ਪੰਜਾਬ ਦਾ 1 ਸਾਬਕਾ ਮੰਤਰੀ ਤੇ ਇੱਕ ਵੱਡਾ ਅਕਾਲੀ

Поділитися
Вставка
  • Опубліковано 9 тра 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 183

  • @Ranglapunjab103
    @Ranglapunjab103 19 днів тому +12

    ਹਮੀਰ ਸਿੰਘ ਦਾ ਕੋਈ ਜੋੜ ਨਹੀਂ।ਬਹੁਤ ਵਧੀਆ ਸੋਚ, ਸੋਹਣੀ ਸ਼ਬਦਾਵਲੀ, ਗੱਲ ਕਰਨ ਦਾ ਸ਼ਾਨਦਾਰ ਤਰੀਕਾ।

  • @user-pe2ih6iu1m
    @user-pe2ih6iu1m 18 днів тому

    ਰੰਧਾਵਾ ਸਾਬ, ਤੁਹਾਡੀ ਸੋਚ ਅਮ੍ਰਿਤਪਾਲ ਸਿੰਘ ਖਾਲਸਾ ਦੇ ਬਿਲਕੁਲ ਖਿਲਾਫ ਹੈ।

  • @gsingh2028
    @gsingh2028 18 днів тому

    ਅੰਮ੍ਰਿਤਪਾਲ ਕਹਿੰਦਾ ਕਿ “ਅਸੀਂ ਗ਼ੁਲਾਮ ਹਾਂ। ਸਾਡਾ ਆਪਣੇ ਢਾਂਚੇ ਜਿਵੇਂ ਅਕਾਲ ਤੱਖਤ, ਸ਼੍ਰੌਮਣੀ ਕਮੇਟੀ, ਦਲ ਪੰਥ, ਸੰਪਰਦਾਵਾਂ, ਸਰਬੱਤ ਖ਼ਾਲਸਾ , ਅਕਾਲੀ ਦਲ ਆਦਿ ਨੂੰ ਦਿੱਲੀ ਵਰਤ ਰਹੀ ਹੈ। ਜੇ ਅਸੀਂ ਦਿੱਲੀ ਦੇ ਢਾਂਚੇ ਅਖੌਤੀ ਸੰਵਿਧਾਨ ਨੂੰ ਵਰਤਾਂਗੇ ਤਾਂ ਇਹ ਸਾਡੇ ਗੁਲਾਮਾਂ ਦੀ ਕੂਟਨੀਤੀ ਹੈ। ਜਦੋ ਸਾਡਾ ਢਾਂਚਾ ਸਾਡੇ ਅਧੀਨ ਆਵੇਗਾ ਤਾਂ ਸਾਨੂੰ ਇਹਨਾਂ ਦਾ ਢਾਂਚਾ ਵਰਤਨ ਦੀ ਲੋੜ ਨਹੀਂ ਰਹੇਗੀ।”

  • @baldevmankoo1049
    @baldevmankoo1049 19 днів тому +1

    ਤੁਸੀਂ ਠੀਕ ਕਹਿ ਰਹੇ ਹੋ ਕਿ ਪੰਜਾਬ ਦੇ ਮੁਦਿਆਂ ਦੀ ਗੱਲ ਨਹੀਂ ਹੋ ਰਹੇ। ਅਮ੍ਰਿਤਪਾਲ ਸਿੰਘ ਜੀ ਤਾਂ ਹਾਲੇ ਅੰਦਰ ਹਨ ਮੈਨੂੰ ਯਕੀਨ ਹੈ ਕਿ ਜਦੋਂ ਉਹ ਬਾਹਰ ਆਉਗਾ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਦੳਉਗਾ। ਹੋਰ ਕੋਈ ਵੀ ਉਹਨਾਂ ਵਲੋ ਜਵਾਬ ਨਹੀਂ ਦੇ ਸਕਦੇ। ਭਾਈ ਅਮ੍ਰਿਤਪਾਲ ਸਿੰਘ ਨੇ ਤਾਂ ਜਦੋਂ ਬਾਹਰ ਸਨ ਸਾਰਿਆਂ ਨੂੰ ਚੈਲੰਜ ਕੀਤਾ ਸੀ ਉਸ ਵੇਲੇ ਕਿਸੇ ਦੀ ਹਿੰਮਤ ਨਹੀਂ ਪਈ ਨਾ ਵਲਟੋਹਾ, ਨਾਂ ਵਿਕਰਮ ਸਿੰਘ ਚਿਟਾ ਤੇ ਇਕ ਅੜਿੰਗ ਵੜਿੰਗ ਦੀ ਵੀ ਹਿੰਮਤ ਨਹੀਂ ਪਈ। ਉਹਨਾਂ ਤਾ ਅਮਿਤ ਸ਼ਾਹ ਨੂੰ ਵੀ ਚੈਲੰਜ ਕੀਤਾ ਸੀ ਹੋਰ ਕਿਸੇ ਪੰਜਾਬੀ ਨੇਤਾ ਦੀ ਹਿੰਮਤ ਨਹੀਂ ਹੋ ਸਕਦੀ।

  • @RanjitsinghSingh-rn5hp
    @RanjitsinghSingh-rn5hp 19 днів тому +11

    ਜੇ ਕੋਰਟ ਨੇ ਸਟੇਟ ਨੂੰ ਪੁੱਛ ਕੇ ਪੈਰੋਲ ਦੇਣੀ ਹੈ ਤੇ ਕੋਰਟ ਅਜਾਦ ਤੇ ਨਾਂ ਹੋਈ ਇਹ ਤੇ ਸਟੇਟ ਦੀ ਮਰਜੀ ਹੋਈ

  • @gillpartap2504
    @gillpartap2504 19 днів тому

    ਹਮੀਰ ਸਿੰਘ ਜੀ ਭਾਈ ਅਮ੍ਰਿਤਪਾਲ ਸਿੰਘ ਕੋਈ ਨਸ਼ਾ ਤਸਕਰ ਤੇ ਨਹੀਂ ਜਿਦੇ ਪਿੱਛੇ ਹੱਥ ਪੈ ਗਏ ਤੁਹਾਡੇ ਕੋਲੋਂ ਸੰਵਿਧਾਨ ਦੇ ਅੱਜ 84 ਦਾ ਹਿਸਾਬ ਲਿਆ ਨਹੀਂ ਸਿੱਖੀ ਪਹਿਲਾਂ ਬਾਕੀ ਬਾਅਦ ਚ ਪਰ ਉਦੋਂ ਸੰਤਾਂ ਵੇਲੇ ਵੀ ਕੁਝ ਤੁਹਾਡੇ ਵਰਗੇ ਸਨ ਜਿਨ੍ਹਾਂ ਬਹੁਤ ਸਿੱਖੀ ਖਿਲਾਫ ਬੋਲਿਆ ਕਦੇ ਕਦੇ ਸਾਨੂੰ ਸ਼ਰਮ ਆਉਂਦੀ ਹੈ ਤੁਹਾਡੇ ਵਰਗੇ ਸੂਝਵਾਨ ਇਹੋ ਜਿਹੀਆਂ ਗੱਲਾਂ ਕਰਨ

  • @pargatsingh-nf8zm
    @pargatsingh-nf8zm 19 днів тому

    ਰੰਧਾਵਾ ਜੀ ਪੰਜਾਬੀ ਕਾਂਗਰਸ ਤੇ ਅਕਾਲੀ ਸਰਕਾਰਾ ਵੇਖੀਆਂ ਜਿੰਨਾ ਪੰਜਾਬ ਲਈ ਕੁਜ ਨਹੀ ਕੀਤਾ ਅੱਕ ਕੇ ਪੰਜਾਬੀਆਂ ਨੇ ਕੇਜ਼ਰੀਵਾਲ ਨੂੰ ਵੋਟਾ ਪਾ ਅੱਗੇ ਲੈ ਆਂਦਾ ਹੋਰ ਪੰਜਾਬੀ ਕੀ ਕਰਦੇ ਪਰ ਇਹ ਵੀ ਉਹਨਾਂ ਵਰਗੇ ਹੀ ਨਿਕਲੇ ।

  • @RanjitSingh-gm6ln
    @RanjitSingh-gm6ln 19 днів тому +5

    ਸਰਦਾਰ ਹਮੀਰ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਕਸੇ ਪੰਜਾਬੀ ਤੁਹਾਡੇ ਤੋ ਬੇਸਕੀਮਤੀ ਵਿਚਾਰ ਹਾਸਲ ਕਰਦੇ ਰਹਿਣ ਜੀ

  • @sohansingh9782
    @sohansingh9782 19 днів тому +1

    ਸਰ ਮੇਰੀ ਇੱਕ ਬੇਨਤੀ ਹੈ ਕਿ ਨਿਰਪੱਖ ਵਿਸ਼ਲੇਸ਼ਣ ਪੇਸ਼ ਕਰਿਆ ਕਰੋ ਕਿਉਂਕਿ ਲੋਕ ਬਹੁਤ ਸਿਆਣੇ ਹਨ ਸਭ ਸਮਝਦੇ ਹਨ ਅਕਾਲੀਆ ਤੇ ਕਾਂਗਰਸ ਨੂੰ ਪੰਜਾਬੀਆਂ ਨੇ ਬਹੁਤ ਮੌਕਾ ਦਿੱਤਾ ਸੋ ਹੁਣ ਨਵਿਆਂ ਨੂੰ ਮੌਕਾ ਦੇਣਾ ਚਾਹੀਦਾ ਹੈ

  • @harshminderkaur8470
    @harshminderkaur8470 19 днів тому

    ਵੀਰ ਜੀ ਅੰਗਰੇਜ ਕਿਤੇ ਵੀ ਰਾਜ ਵਿਛਾਉਣ ਤੋੰ ਪਹਿਲਾਂ ਧਰਾਤਲ ਨੂੰ ਚੰਗੀ ਤਰਾਂ ਸਮਝਦਾ ਸੀ ਅੱਜ ਕੱਲ੍ਹ ਵਾਲੇ ਸਮਝਣ ਦੀ ਨਹੀਂ ਸਿਰਫ ਰਾਜ ਹਥਿਆਉਣ ਦੀ ਗੱਲ ਕਰਦੇ ਹਨ ਜਿਵੇ ਮਰਜੀ ਹੋਏ ਬਬੀ ਸਿੱਧੂ ਬਰੈਂਪਟਨ

  • @JoyfulSandcastle-cf7gg
    @JoyfulSandcastle-cf7gg 19 днів тому +9

    ਜੇ ਕਰ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜਦਾ ਹੈ ਤਾਂ ਇਹ ਪੰਜਾਬ ਦੇ ਭਵਿੱਖ ਲਈ ਚੰਗੀ ਗੱਲ ਹੋਵੇਗੀ।

  • @user-hp9om2qb7p
    @user-hp9om2qb7p 19 днів тому +5

    ਜੋ ਦੱਸਣੀ ਪੈ ਜਾਵੇ
    ਉਹ ਪਹਿਚਾਣ ਨਹੀ ਹੁੰਦੀ

  • @user-wk2bt8gd3l
    @user-wk2bt8gd3l 19 днів тому

    Sr Hamir sigh ji very nice salut aa ji waheguru ji 🙏 ❤❤❤

  • @surinderkaurnihal8347
    @surinderkaurnihal8347 19 днів тому +13

    ਭਾਈ ਹਮੀਰ ਸਿੰਘ ਜੀ ਸ਼ੁਕਰੀਆ, ਤੁਸੀਂ ਕੀਤੀ ਹੈ ਸਿੱਖਾਂ ਵਾਲੀ ਗੱਲ 👍🙏

    • @Gurbhajan13
      @Gurbhajan13 19 днів тому +1

      ਸਹੀ ਕਿਹਾ ਜੀ ਇਨਾਂ ਦੇ ਚੇਹਰੇ ਤੇ ਖੁਸ਼ੀ ਵੀ ਦਿਖੀ ਆ ਜੀ

  • @Singh-gy5nm
    @Singh-gy5nm 19 днів тому +5

    ਮੈਨੂੰ ਲਗਦਾ ਪੱਤਰਕਾਰ ਬਹੁਤ ਕਾਹਲਾ ਏ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਗਲਤ ਸਾਬਿਤ ਕਰਨ ਲਈ

  • @JagtarSinghSidhu
    @JagtarSinghSidhu 19 днів тому +2

    ਰੰਧਾਵਾ ਜੀ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਵੋਟਾਂ ਆਪ ਉਮੀਦਵਾਰਾਂ ਨੂੰ ਪੈਣਗੀਆਂ ਜਾਂ ਨਹੀਂ। ਜ਼ਰੂਰ ਲਿਓ ਜਵਾਬ ਦੋਵੇਂ ਮਹਿਮਾਨਾਂ ਤੋਂ

  • @sahibsingh4988
    @sahibsingh4988 19 днів тому +1

    ਰੰਧਾਵਾ ਸਾਹਿਬ, ਬਾਕੀ ਪਾਰਟੀਆਂ ਕੋਲ ਕਿਹੜਾ ਏਜੰਡਾ ਹੈ ??

  • @dharambhullar6428
    @dharambhullar6428 19 днів тому

    ਸ ਹਮੀਰ ਸਿੰਘ ਜੀ ਤੁਸੀ ਕੀਤੀ ਸਿੱਖੀ ਸਿਧਾਂਤਕ ਦੀ ਗਲ ਵਾਹਿਗੁਰੂ ਰੂਹਾਨੀਅਤ ਬਖਸੇ

  • @Kiranpal-Singh
    @Kiranpal-Singh 19 днів тому +1

    ਹਮੀਰ ਸਿੰਘ ਜੀ, ਤੁਸੀਂ ਰਾਜਨੀਤੀ ਦੀ ਗਿਰਾਵਟ ਦੀ ਜੜ੍ਹ ਪਕੜਦੇ ਹੋ *ਸਰਕਾਰੀ ਖਜਾਨੇ ਵਿੱਚੋਂ ਰਿਸ਼ਵਤ ਨਾਲ ਵੋਟ ਖਰੀਦਣਾ* !

  • @devindersinghluckydhoot2299
    @devindersinghluckydhoot2299 19 днів тому +4

    Fully agree with Sardar Hamir Singh ji ....on Amritpal Singh issue....❤❤

  • @sahibsingh4988
    @sahibsingh4988 19 днів тому

    ਹਮੀਰ ਸਿੰਘ ਜੀ, ਭਾਈ ਅੰਮ੍ਰਿਤਪਾਲ ਸਿੰਘ ਕੋਲ ਕੌਮ ਦੀ ਅਗਵਾਈ ਦੀ ਸਮਰੱਥਾ ਹੈ ਇਸ ਲਈ ਉਨ੍ਹਾਂ ਦਾ ਬਾਹਰ ਆਉਣਾ ਜ਼ਰੂਰੀ ਹੈ।

  • @pargatsingh-nf8zm
    @pargatsingh-nf8zm 19 днів тому +3

    ਰੰਧਾਵਾ ਜੀ ਸਾਵਿਧਾਨ ਦੇ ਅੰਦਰ ਰਹਿ ਕੇ ਵੀ ਤੁਸੀਂ ਆਪਦੇ ਹੱਕਾ ਦੀ ਗੱਲ ਕਰ ਸਕਦੇ ਹੋ ਪੰਜਾਬ ਨੂੰ ਜਾਣ ਬੁਜ ਕੇ ਹੀ ਬਦਨਾਮ ਕੀਤਾ ਜਾ ਰਿਹਾ ਤੇ ਬਦਨਾਮ ਵੀ ਅਕਾਲੀ ਹੀ ਜਿਆਦਾ ਕਰ ਰਹੇ ਹਨ

  • @kewalkamboj7339
    @kewalkamboj7339 19 днів тому +14

    ਇਥੋਂ ਕਾਂਗਰਸ ਦੇ ਉਮੀਦਵਾਰ। ਅਕਾਲੀ ਦਲ ਦੇ ਉਮੀਦਵਾਰ। ਬੀਜੇਪੀ ਦੇ ਉਮੀਦਵਾਰ ਇਹਨਾਂ ਦੀ ਜ਼ਮਾਨਤ ਜ਼ਬਤ ਹੋਵੇਗੀ।80 ਪ੍ਰਤੀਸ਼ਤ ਲੋਕ ਇਕ ਪਾਸੇ ਹੋ ਗੲਏ ਨੇ। ਭਾਈ ਅਮਿ੍ੰਤਪਾਲ ਸਿੰਘ ਵੱਡੀ ਲੀਡ ਨਾਲ ਜਿੱਤੇਗਾ

    • @surinderkaurnihal8347
      @surinderkaurnihal8347 19 днів тому

      ਜਦੋਂ ਤੱਕ ਤੁਹਾਡੇ ਵਰਗੇ ਪੰਜਾਬ ਦੀ ਜਮੀਨ ਤੇ ਵੱਸਦੇ ਹਨ,ਓਦੋਂ ਤੱਕ ਪੰਜਾਬ ਅਤੇ ਸਿੱਖਾਂ ਦਾ ਕੁੱਝ ਨਹੀਂ ਬਣਨਾ।
      ਤੁਹਾਡੀ ਨਸਲ ਅਮਰੀਕਣ ਕਣਕ ਵਿੱਚ ਜਿਵੇਂ ਗੁੱਲੀ ਡੰਡਾ ਆਇਆ ਸੀ, ਉਵੇਂ ਹੀ ੧੯੭੮ ਵਿੱਚ ਜਨਮੀ ਸੀ, ਜਿਸਨੇ ਤਬਾਹ ਕਰ ਦਿੱਤਾ ਹੈ ਸਿੱਖਾਂ ਤੇ ਪੰਜਾਬ ਨੂੰ।
      ਕਦੇ ਸਿਮਰੇ ਮਾਨ ਦੇ ਗੱਡੇ ਲੱਦ ਦਿੱਤੇ ਤੇ ਕਦੇ ਕੇਜਰੀਵਾਲ ਦਾ ਝਾੜੂ ਸਿਰ ਤੇ ਚੁੱਕ ਲਿਆ।
      ਜਿੱਥੇ ਤੁਹਾਡੇ ਵਰਗੇ ਸਕੇ ਹੋਣ ਓਥੇ ਦੁਸ਼ਮਣਾ ਨੂੰ ਕੋਈ ਵੀ ਜਹਿਮਤ ਚੁੱਕਣ ਦੀ ਲੋੜ ਨਹੀਂ ਹੁੰਦੀ।

    • @gurjantsingh2802
      @gurjantsingh2802 16 днів тому

      App baare kujh nhi boliaa...putt

  • @joginderbal8668
    @joginderbal8668 18 днів тому

    Well done Sirdar Hameer Singh ji

  • @user-uq2eb6qs1e
    @user-uq2eb6qs1e 19 днів тому +1

    ਵਾਹਿਗੁਰੂ ਜੀਂ

  • @HarbansSingh-zs7vz
    @HarbansSingh-zs7vz 18 днів тому

    Good ji

  • @daalroti4916
    @daalroti4916 18 днів тому

    Nice analysis

  • @xopttt1803
    @xopttt1803 19 днів тому

    ਰੰਧਾਵਾ ਮਿਲ ਗਿਆ ਜੁਆਬ। neutral. ਯਾਰ ਏਨੀ ਗੱਲ ਵੀ ਨਹੀ ਸਮਝ ਸਕਿਆ। ਗੱਲ ਕਿਸੇ ਹੋਰ ਲੈਵਲ ਦੀ ਆ ਜਰਾ ਸਮਝ। ਅਗਲਾ ਨਹੀ ਮਾਰਦਾ ਕਿਸਦੀ ਸਰਕਾਰ ਬਣੂਗੀ । ਗੱਲ ਸਿੱਖ ਹੱਕਾਂ ਦੀ ਹੋਵੇਗੀ । ਬੱਸਾਂ ਚ ਚੜਕੇ ਕਰੋ ਜਾਂ ਪਾਰਲੀਮੈਂਟ ਵਿਚ। ਘੱਟੋ ਘੱਟ ਲਾਗਦੀ ਸੀਟ ਤੇ ਬੈਠੇ ਨਾਲ ਹੀ ਕਰ ਲਓ

  • @Kiranpal-Singh
    @Kiranpal-Singh 19 днів тому +2

    ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ !
    *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !

  • @Singh-gy5nm
    @Singh-gy5nm 19 днів тому

    ਅਕਾਲੀ ਦਲ ਉਪਰ ਸਵਾਲ ਕਰਨ ਸਮੇਂ ਪਤਰਕਾਰ ਦਾ ਰੁਖ ਬਹੁਤ ਨਰਮ ਹੁੰਦਾ

  • @jagdishgill1810
    @jagdishgill1810 19 днів тому

    The way S. Hameer Singh discusses the problem that is no parallel in anyone. He is very genius, and I salute him . Randhawa ji, he is jewel in the crown of your channel. God bless him.

  • @beantsingh8325
    @beantsingh8325 19 днів тому +11

    ਕੀ ਕੈਜਰੀ ਦੇ ਆਉਣ ਨਾਲ ਪੰਜਾਬ ਦਾ ਸਰਕਾਰੀ ਜਹਾਜ ਫਿਲ ਰਕਛੇ ਵਾਗ ਚਲੇਗਾ ਕੀ ਪੰਜਾਬ ਸਾਰ ਕਰਜਾ ਚੜਨਾਸਰੂ ਹ ਜਾਵੇਗਾ?

  • @gsingh2028
    @gsingh2028 18 днів тому

    ਸੰਵਿਧਾਨ ਵਾਲੀ ਗੱਲ ਉੱਤੇ ਅਧੂਰੀ ਗੱਲ ਨਾ ਕਰਿਆ ਕਰੋ, ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਵੀ ਕਿਹਾ ਸੀ ਕਿ ਜੇ ਸਰਕਾਰਾਂ ਸਾਡੇ ਟੂਲ ਵਰਤਦੀਆਂ ਨੇ ਤਾਂ ਅਸੀ ਵੀ ਸਰਕਾਰ ਦੇ ਟੂਲ ਵਰਤ ਸਕਦੇ ਹਾਂ। ਗੁਲਾਮਾਂ ਕੋਲ ਆਪਣੇ ਪ੍ਰਬੰਧ ਨਹੀਂ ਹੁੰਦੇ। ਉਹਨਾਂ ਨੇ ਸਰਕਾਰਾਂ ਦੇ ਟੂਲਾਂ ਦੀ ਵਰਤੋਂ ਕਰਕੇ ਹੀ ਆਜਾਦ ਹੋਣਾ ਹੁੰਦਾਂ ਹੈ।
    ਇਹ ਗੁਰੀਲਾ ਯੁੱਧ ਨੀਤੀ ਹੈ। 😊

  • @hirasingh5213
    @hirasingh5213 19 днів тому +1

    Sat Sri Akal ji. Pro Punjab

  • @user-pe2ih6iu1m
    @user-pe2ih6iu1m 18 днів тому

    ਹਮੀਰ ਸਿੰਘ ਜੀ,ਪੈਰੋਲ ਸਿੱਖ ਆਗੂਆਂ ਨੂੰ ਨਹੀ ਮਿਲਦੀ, ਸਰਸੇ ਵਾਲੇ ਵਰਗਿਆਂ ਨੂੰ ਮਿਲਦੀ ਹੈ।

  • @ajaibsinghpanesarCanada
    @ajaibsinghpanesarCanada 19 днів тому

    S S A 🙏🙏🙏 Randhawa Sahib ji S.Hamir Singh ji S.Jagtar Singh ji

  • @nazarsingh1123
    @nazarsingh1123 19 днів тому +1

    ਐਮ ਪੀ ਅਤੇ ਐਮ ਵਾਲੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ

  • @harbanssingh8145
    @harbanssingh8145 19 днів тому +2

    ਸਵ,ਬੇਅੰਤ ਸਿੰਘ ਤੇ ਬੀਬੀ ਬਿਮਲ ਕੌਰ ਖਾਲਸਾ ਦਾ ਲੜਕਾ ਵੀ ਫਰੀਦਕੋਟ ਤੋ ਚੋਣ ਲੜ ਰਿਹਾ,ਉਸ ਦਾ ਪ੍ਰਚਾਰ ਤੇ ਚਰਚਾ ਕਿਉ ਨਹੀ ਹੋ ਰਹੀ।ਏਸ ਪਰਿਵਾਰ ਨੇ ਸਿੱਖ ਇਤਿਹਾਸ ਸਿਰਜਿਆ,ਕੁਰਬਾਨੀ ਬਹੁਤ ਵੱਡੀ ਹੈ।ਸਾਡੀ ਜਵਾਨੀ ਨੂੰ ਇਹ ਕਿਉ ਨਜਰ ਨਹੀਂ ਆ ਰਿਹਾ।

    • @jjnhfdk
      @jjnhfdk 19 днів тому

      ਇਕ ਵਾਰ ਖਬਰ ਆਈ ਸੀ ਕਿ ਸਿਮਰਨਜੀਤ ਸਿੰਘ ਮਾਨ ਦਾ ਉਮੀਦਵਾਰ ਫਰੀਦਕੋਟ ਤੋਂ ਖੜਾ ਹੈ ਫਿਰ ਕੁਝ ਪਤਾ ਨਹੀਂ ਲੱਗ ਸਕਿਆ

  • @harjinderbajak4930
    @harjinderbajak4930 19 днів тому +1

    ਅਮ੍ਰਿਤ ਪਾਲ ਜਿੱਤ ਜਾਉ

  • @BaljitSingh-bj4vm
    @BaljitSingh-bj4vm 19 днів тому +1

    ਭਾਈ ਅੰਤਿਦਰਪਾਲ ਸਿੰਘ ਜੀ ਨੇ ਵੀ ਤਿਹਾੜ ਜੇਲ ਵਿਚੋਂ ਹੀ ਜਿਤੀ ਸੀ ਪਟਿਆਲਾ ਤੋਂ ਜਿਸ ਨੇ ਖਾਲਿਸਤਾਨ ਪਾਸ ਹੋ ਚੁੱਕਾ ਹੈ ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀ ਚੋਣਾਂ ਵੀ ਖਾਲਿਸਤਾਨ ਦੇ ਨਾਂ ਤੇ ਲੜ ਚੁੱਕੇ ਹਨ ਕੀ ਤਹਾਨੂੰ ਜਰੂਰ ਪਤਾ ਪਰ ਅਣਜਾਣ ਬਣ ਰਹੇ ਹੋ ਪਰ ਲੋਕਾਂ ਸਾਥ ਨਹੀਂ ਦਿੱਤਾ ਕਾਲੀ ਦਲ ਬਾਦਲ ਦੀ ਸ਼ਕਲ ਜ਼ਰੂਰ ਦਿਖਾਇਆ ਕਰੋ ਸਹਿਮਤੀ ਨਾ ਦਿਆਇਕਰੋ

  • @GurjinderSingh-wu1of
    @GurjinderSingh-wu1of 19 днів тому +4

    Great injustice, if a person in jail on criminal charges can be released but a person with no criminal charges can not be given parole for election.😮

  • @bishanjitmanshahia5416
    @bishanjitmanshahia5416 19 днів тому

    ਰੰਧਾਵੇ ਜੀ ਉਸਨੇ ਕਿਹਾ ਨਹੀ ਕਿ ਅਸੀ ਗੁਲਾਮ ਹਾ , ਸਾਡਾ ਕੋਈ ਦੇਸ਼ ਨਹੀ ਅਤੇ ਨਾ ਹੀ ਸਾਡਾ ਸੰਵਿਧਾਨ ਹੈ। ਠੀਕ ਹੈ ਸਾਨੂੰ ਆਪਣਾ ਫਾਇਦਾ ਲੈਣ ਲਈ ਇਸ ਸੰਵਿਧਾਨ ਦੀ ਵਰਤੋ ਕਰ ਲੈਣੀ ਚਾਹੀਦੀ ਹੈ।

  • @ajaibsinghpanesarCanada
    @ajaibsinghpanesarCanada 19 днів тому

    S S A 🙏🙏🙏🙏🙏🙏🙏🙏 to all those members who present at this time

  • @canada7230
    @canada7230 19 днів тому +8

    ਲਾਲੇ ਦੇ ਜੇਲ ਤੋ ਬਾਹਰ ਆਉਣ ਤੇ ਝੱਡੇ ਨੇ ਜਹਾਜ ਲੀਜ ਤੇ ਲੇ ਲਿਆ ਹੋਣਾ

  • @harpreetdhaliwal246
    @harpreetdhaliwal246 19 днів тому +1

    ਅੱਜ ਤੱਕ ਜਿੰਨੇ ਵੀ ਰਾਜ ਨੇਤਾ ਨੇ ਕੋਈ M P ਤੇ AML ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣੇ ਹਨ ਆਪ ਦਾ ਢਿੱਡ ਭਰਨ ਤੋ ਬਿਨਾ ਕੀਤਾ ਕੀ ਆ ਦੇਸ਼ ਕੰਗਾਲ ਕਰਤਾ ਤੁਸੀ ਅਮ੍ਰਿਤਪਾਲ ਸਿੰਘ ਤੋ ਸਾਰਾ ਕੁੱਝ ਭਾਲਦੇਉ ਜਾ ਤਾ ਅਮ੍ਰਿਤਪਾਲ ਸਿੰਘ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿਓ ਫੇਰ ਪੁਛਿਆ ਜਾ ਸਕਦਾ ਇਕ ਚੋਰ ਕੇਜਰੀਵਾਲ ਨੂੰ ਬਾਹਰ ਕੱਢਿਆ ਜਾ ਰਿਹਾ ਤੁਸੀ ਚੋਰਾ ਦੇ ਹਾਮੀ ਹੋ

  • @navjeetsingh6783
    @navjeetsingh6783 19 днів тому

    🎉🎉🎉🎉🎉

  • @gsingh2028
    @gsingh2028 18 днів тому

    ਹਮੇਸ਼ਾ ਅੰਮ੍ਰਿਤਪਾਲ ਦੇ ਵਿਰੁੱਧ ਹੀ ਬੋਲਦਾ ਹੈ।
    ਰੰਧਾਵਾ ਸਾਹਿਬ ਤੁਸੀ ਆਪਣਾ ਚੈਨਲ ਚਲਾਓ ਇਹ ਹਮੀਰ ਸਿੰਘ ਤੇ ਜਗਤਾਰ ਦਾ ਖਹਿੜਾ ਛੱਡੋ ਇਹਨਾਂ ਦੋਵਾਂ ਨੇ ਪੰਥ ਦੇ ਹੱਕ ਵਿਚ ਗੱਲ ਨਹੀ ਕਰਨੀ। ਇਹ ਤਹਾਨੂੰ ਵੀ ਡੋਬ ਦੇਣਗੇ।

  • @Gurbhajan13
    @Gurbhajan13 19 днів тому

    ਪੰਜਾਬ ਦੇ ਹੱਕਾਂ ਦੀ ਗੱਲ ਕਰਨ , ਆਪਣੀ ਹੋਂਦ ਲਈ , ਪੰਜਾਬ ਦੀ ਖੁਦਮੁਖਤਿਆਰੀ ਲਈ , ਪੰਜਾਬ ਦੀ ਆਜ਼ਾਦੀ ਦੀ ਗੱਲ ਖਾਲਸਾ ਰਾਜ ਖਾਲਿਸਤਾਨ ਦੇ ਕਾਰਨ ਵੋਟ ਪੈਣੀ ਆ

  • @GurmeetSingh-lz7np
    @GurmeetSingh-lz7np 19 днів тому

    ਸਰਦਾਰ ਹਮੀਰ ਸਿੰਘ ਜੀ ਹਰਜਿੰਦਰ ਜੀ ਜਗਤਾਰ ਜੀ ਆਪ ਜੀ ਬਿਲਕੁਲ ਠੀਕ ਕਹਿ ਰਹੇ ਹੋ ਸਿਮਰਜੀਤ ਮਾਣ ਵੀ ਜੇਲ ਚੋ ਬਾਹਰ ਆਉਣ ਕਰਕੇ ਇਲੈਕਸ਼ਨ ਲੜੀ ਸੀ ਉਦੋਂ ਤੋਂ ਮੌਜਾ ਕਰ ਰਿਹਾ ਸਾਰੀਆਂ ਸਰਕਾਰੀ ਸਹੂਲਤਾਂ ਮਾਣ ਰਿਹਾ ਹੈ ਇਹੋ ਹੀ ਗੱਲ ਅੰਮ੍ਰਿਤਪਾਲ ਦੀ ਹੈ ਜੇਲ ਵਿੱਚ ਜਾਦੀਆਂ ਹੀ ਇਹਨਾਂ ਦੀ ਫੂਕ ਨਿਕਲ ਜਾਂਦੀ ਹੈ
    ਇਹਨਾ ਦੀ ਉਹ ਗੱਲ ਹੈ ਕਿ ਬੜਕਾ ਕਿਉ ਮਾਰਦਾ ਕਹੀਦਾ ਸੇਰ ਦਾ ਜਾਇਆਂ ਹੈ
    ਕਹੀਦਾ ਮੋਕ ਕਿਉ ਮਾਰਦਾ ਕਿਹਦਾ ਗਊ ਦਾ ਜਾਇਆਂ ਹੈ

  • @sahibsingh4988
    @sahibsingh4988 19 днів тому

    ਰੰਧਾਵਾ ਸਾਹਿਬ, ਤੁਸੀ ਵੀ ਸੁਣੀ ਸੁਣਾਈ ਗੱਲਾਂ ਕਰਦੇ ਓ, ਭਾਈ ਅੰਮ੍ਰਿਤਪਾਲ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੇ ਪਰ ਕਿਉਂਕਿ ਸਿਸਟਮ ਨਾਲ ਲੜਨਾ ਹੈ, ਇਸ ਲਈ ਲੋੜ ਅਨੁਸਾਰ ਸੰਵਿਧਾਨ ਨੂੰ ਮੰਨਣ ਵਿਚ ਕੋਈ ਹਰਜ਼ ਨਹੀਂ ਹੈ।

  • @skchotu1940
    @skchotu1940 19 днів тому +1

    Randhawa ji Akalidal ਨੂੰ ਵੀ ਪੁੱਛਿਆ ਜਾਵੇ ਕਿ ਕਿਸ ਦੀ ਹਮਾਇਤ ਕਰਨਗੇ ।

  • @Jatinder-kc6ho
    @Jatinder-kc6ho 19 днів тому

    ਓਹ ਤਾ ਸੰ ਿਵਧਾਨ ਹੱਕ ਿਦੰਦਾ ਗੱਲ ਕਰਨ ਦੀ

  • @sandhunirmal4852
    @sandhunirmal4852 19 днів тому

    ਰੰਧਾਵਾ ਸਾਬ੍ਹ ਸਾਬ੍ਹ ਜੀ ਏਜੰਡਾ ਸੈੱਟ ਈ ਆ ਫਿਕਰ ਬਾ ਕਰੋ ਇਕ ਬੰਦਾ ਈ 10 ਦੀ ਆਵਾਜ਼ ਆ ਇੰਡੀਅਨ ਸਟੇਟ ਨੇ ਸੋਚਣਾ ਕੀ ਕਰਣਾ ਅਗੇ ਬੰਦੇ ਦੇ ਪੁੱਤਾ ਵਾਂਗ ਚਲਣਾ ਪਵਉ ਸਟੇਟ ਨੂੰ ਵੀ

  • @jjnhfdk
    @jjnhfdk 19 днів тому

    ਘਟਨਾ ਦੀ ਗਲਤ ਬਿਆਨੀ ਕਰ ਰਹੇ ਹੋ। ਉਹ ਪਹਿਲਾਂ ਹੀ ਕਲੇਰੀਫਿਕੇਸ਼ਨ ਦੇ ਚੁੱਕੇ ਹਨ

  • @amritpalSingh-gd6ki
    @amritpalSingh-gd6ki 19 днів тому +1

    ਆਪ ਦੇ ਪੈਰ ਥੱਲੇ ਬਟੇਰਾ ਆ ਗਿਆ,ਅਪਣੇ ਆਪ ਨੂੰ ਸਿ਼ਕਾਰੀ ਸਮਝ ਬੈਠੇ।ਕਾਠ ਦੀ ਹਾਂਡੀ ਬਾਰ ਬਾਰ ਨਹੀ ਚੜਨੀ ।

  • @jarnailsingh9949
    @jarnailsingh9949 19 днів тому +1

    982nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @GurmeetSingh-is5sp
    @GurmeetSingh-is5sp 19 днів тому

    Very good sir ji

  • @user-bx9jc9wt8x
    @user-bx9jc9wt8x 19 днів тому +1

    ਮੰਗ ਕਰਨਾ ਹੱਕ ਹੈ

  • @angrejsingh-zk5lj
    @angrejsingh-zk5lj 19 днів тому +1

    🙏🙏👍

  • @Gurbhajan13
    @Gurbhajan13 19 днів тому

    ਦੇਸ਼ਧਰੋਹੀ ਤਾਂ ਅੰਗਰੇਜ ਵੀ ਹਿੰਦੂਸ਼ੈਤਾਨੀਆ ਨੂੰ ਕਹਿੰਦੇ ਸੀ ਜੋ ਆਜ਼ਾਦੀ ਦੀ ਗੱਲ ਕਰਦੇ ਸੀ

  • @jasjitpal5791
    @jasjitpal5791 19 днів тому

    Sardar Hameer ji very good description

  • @gurbachansingh9732
    @gurbachansingh9732 19 днів тому +1

    ਸਰਕਾਰ ਨੂੰ ਵੱਖਰੇ ਤੌਰ ਤੇ ਬਾਕੀਆ ਨੇ ਕੋਈ ਚੈਲੇਜ ਨਹੀ ਕੀਤਾ ਭਾਈ ਸਾਹਿਬ ਦੇ ਨਾਲ ਲਗਕੇ ਹੀ ਕੀਤਾ ਸੀ

  • @Jatinder-kc6ho
    @Jatinder-kc6ho 19 днів тому

    ਜਬਲ ਜਦੋ ਸੰ ਿਵਧਾਨ ਹੱਕ ਿਦੰਦਾ ਿਫਰ ਿਕਊ

  • @BaljitSingh-bj4vm
    @BaljitSingh-bj4vm 19 днів тому +1

    ਅਜਨਾਲੇ ਕੁੱਝ ਨਹੀਂ ਹੋਇਆਂ ਸੀ ਜੋ ਕੁਝ ਹੋਇਆ। ਆਮ ਪਾਰਟੀ ਤੇ। ਭਾਈ ਅਮਰੀਕ ਸਿੰਘ ਅਜਨਾਲਾ ਦੇ ਬੰਦਿਆ ਨੇ ਕੀਤਾ ਸੀ

  • @surjeetsingh8809
    @surjeetsingh8809 19 днів тому

    👍👍👍👍👌👌

  • @nazarsingh1123
    @nazarsingh1123 19 днів тому +1

    ਇਹ ਜ਼ਿਆਦਾ ਮੀਟਿੰਗਾਂ ਕਰਨ ਦਾ ਵਕਤ ਨਹੀਂ ਹੈ ਜੀ ਪਾਰਟੀ ਦੇ ਸਾਰੇ ਲੀਡਰ ਵਾਲੰਟੀਅਰਜ ਇੱਕ ਜੁੱਟ ਜਾਪਦੇ ਹਨ ਨਾਂਹਪੱਖੀ ਵਿਚਾਰ ਖਾਸ ਕਰਕੇ ਬੀ ਦੇ ਪੀ ਅਤੇ ਹੋਰ ਵਿਰੋਧੀ ਧਿਰਾਂ ਦੇ ਹਨ

  • @AmarjitSingh-vp7do
    @AmarjitSingh-vp7do 19 днів тому

    ❤❤

  • @Kiranpal-Singh
    @Kiranpal-Singh 19 днів тому +1

    ਭਾਜਪਾ ਦਾ ਡਰਾਮਾ, ਕੇਜਰੀਵਾਲ ਡਰਾਮੇਬਾਜ ਨਾਲ ਚੱਲ ਰਿਹਾ……
    *ਜਿਸਦਾ ਦਾਅ ਲੱਗਦਾ ਤਾਕਤ ਦੀ ਦੁਰਵਰਤੋ ਕਰਦਾ ਹੈ* !

  • @karamjeetsingh4109
    @karamjeetsingh4109 19 днів тому

    ਬਾਈ ਹਰਜਿੰਦਰ ਸਿੰਘ ਜੀ ਕੇਜਰੀਵਾਲ ਜੇ ਜੇਲ ਦੇ ਵਿੱਚ ਹੀ ਬੈਠੇ ਰਹਿੰਦੇ ਤਾਂ ਹਮਦਰਦੀ ਹੋਣ ਕਰਕੇ ਬਹੁਤ ਬੋਟ ਪੈਣੀ ਸੀ ਸ਼ਾਇਦ ਦਿੱਲੀ ਦੀਆਂ ਸੱਤ ਦੀਆਂ ਸੱਤ ਸੀਟਾਂ ਹੀ ਜਿੱਤ ਜਾਂਦੇ ਪਰ ਹੁਣ ਬਾਹਰ ਆ ਕੇ ਸ਼ਾਇਦ ਉਨਾ ਕੰਮ ਨਹੀਂ ਕਰ ਸਕਣਗੇ ਜਿੰਨਾ ਕੰਮ ਕੇਜਰੀਵਾਲ ਨੇ ਜੇਲ ਚ ਬੈਠ ਕੇ ਕਰ ਦੇਣਾ ਸੀ ਇਹਨਾਂ ਦਾ ਬਾਹਰ ਆਉਣਾ ਪਾਰਟੀ ਲਈ ਘਾਟੇ ਵਾਲਾ ਸੌਦਾ ਰਹੇਗਾ

  • @dalbarasingh9833
    @dalbarasingh9833 19 днів тому +1

    ਕਿਉ ਗਿੱਦੜਾਂ ਦਾ ਗੂੰਹ ਪਹਾੜੀ ਝੜਾਉਦੇਂ ਹੋ ਰੰਧਾਵਾ ਵੀਰ

  • @jjnhfdk
    @jjnhfdk 19 днів тому

    ਅਜਨਾਲਾ ਘਟਨਾ

  • @harbanssingh2167
    @harbanssingh2167 19 днів тому

    Unless People of Punjab are educated and visionary no government will think about the problems of the state

  • @sukhjeetkot2770
    @sukhjeetkot2770 19 днів тому

    ❤❤❤

  • @gurdipsingh4229
    @gurdipsingh4229 19 днів тому +4

    Amartpal ne supda saf kar dena e sabh da

  • @charandeepsingh8702
    @charandeepsingh8702 19 днів тому

    Great hamir.singh.

  • @congrasgurdaspur4469
    @congrasgurdaspur4469 19 днів тому

    Bhai amirtpal Singh zindabad

  • @charandeepsingh8702
    @charandeepsingh8702 19 днів тому

    Sahi..hamir.singj.ji

  • @InderjitSingh-ju7gg
    @InderjitSingh-ju7gg 19 днів тому

    I ok 5:54

  • @palwindersingh1252
    @palwindersingh1252 19 днів тому +1

    ਕੇਜਰੀਵਾਲ ਦੇ ਬਾਹਰ ਆਉਣ ਨਾਲ ਭਾਜਪਾ ਦੀਆਂ ਕੁਝ ਸੀਟਾਂ ਤੇ ਅਸਰ ਪ ਏਗਾ

  • @RanjitSingh-nf3wz
    @RanjitSingh-nf3wz 19 днів тому +1

    ਖਡੂਰ ਸਾਹਿਬ ਵਾਲੀ ਸੀਟ ਗਈ ਸਮਝੋ ਹੁਣ vacuum ਬਹਤ ਜ਼ਿਆਦਾ ਹੈ

  • @BalwinderKaur-qu9ls
    @BalwinderKaur-qu9ls 19 днів тому +1

    Modern siasat is to blame critically others not for beneficial for public

  • @dildeepsandhu521
    @dildeepsandhu521 19 днів тому

    🎉 🎉🎉🎉

  • @gurdipsingh4229
    @gurdipsingh4229 19 днів тому +3

    Savidan savidan kari jande ho sarse wale nu kehde savidan de tehat bahar kad de ne

  • @Gurbhajan13
    @Gurbhajan13 19 днів тому +1

    ਬਾਈ, ਭਰਾਵੋ ,, ਬਜੂਰਗੋ ਤੁਸੀ ਬਿਨਾਂ ਮਤਲਵ ਤੋਂ ਨਾ ਇਥੇ ਬੈਠੇ ਗੱਲਾਂ ਦਾਕੜਾਹ ਬਣਾਈ ਜਾਵੋ ਪਹਿਲਾਂ ਬਾਹਰ ਤਾਂ ਆ ਜਾਣ ਦਿਓ ! ਬ੍ਨਾਂ ਕਿਸੇ ਗੱਲੋ ਇਲਜਾਮ ਲਾਈ ਜਾਂਦੇ ਹੋ ਆ ਕਰਨਾ ਚਾਹੀਦਾ ਉਸ ਨੀੰ ੲੈਦਾ ਕਰਨਾ ਚਾਹੀਦਾ ਉਦਾ ਕਰਨਾ ਚਾਹੀਦਾ ।

  • @artist.gurmanav
    @artist.gurmanav 19 днів тому

    ਕੌਮ ਦੇ ਮਸਲੇ ਉਠਾਉਣ ਵਾਲੇ ਪਾਰਟੀਆਂ ਦੇ ਖਾਕਿਆ ਵਿੱਚ ਨਹੀਂ ਬੱਝਦੇ। ਪੰਜਾਬ,ਸਿੱਖ ਸਮੁਦਾਇ ਦੀ ਅਵਾਜ਼ ਬੁਲੰਦ ਰੱਖਣ ਦੀ ਉਮੀਦ ਵਿੱਚ ਰਹਿਣਗੇ ਉਨ੍ਹਾਂ ਦੇ ਹਮਾਇਤੀ।

  • @gurmailsingh994
    @gurmailsingh994 19 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @RanjitSingh-nf3wz
    @RanjitSingh-nf3wz 19 днів тому

    ਰੰਧਾਵਾ ਸਾਬ ਬਾਕੀਆ ਕੋਲ vision ਹੇਗਾ ?

  • @AmarjitSingh-vp7do
    @AmarjitSingh-vp7do 19 днів тому

    Winer v

  • @mandybajwa5606
    @mandybajwa5606 19 днів тому +1

    ਵਿਚਕਾਰਲੀ ਫੋਟੋ ਵਾਲਾ ਜ਼ਹਿਰੀਲਾ ਸਰਕਾਰੀ ਸੰਦ(tool) ਕਿਥੋਂ ਫੜ ਕੇ ਲਿਆਂਦਾ ਰੰਧਾਵਾ ਸਾਬ?

  • @GurmukhSingh-il1ub
    @GurmukhSingh-il1ub 19 днів тому

    Jekar Punjab de lok Punjab di trakki te shanti chahunde aa ta AAP sab to Changi party...

  • @user-dv9dv9iz4m
    @user-dv9dv9iz4m 19 днів тому

    Ssa

  • @sharmatenthouse1848
    @sharmatenthouse1848 19 днів тому +2

    Hamir Singh jagtarsingh Randhawa by sat shri akal

  • @InderjitSingh-mb9sl
    @InderjitSingh-mb9sl 19 днів тому

    ਹਮਿਰ ਸਿੰਘ ਜੀ ਤੁਹਾਨੂੰ ਪਤਰਕਾਰ ਇਸ ਨੇ ਬਣਾਇਆ ਜਿਸ ਨੂੰ ਇਹ ਪਤਾ ਨੀ ਜਦੋ ਜਥੇਬੰਦੀ ਦਾ ਲੀਡਰ ਬਹਾਰ ਆ ਗਿਆ ਬਾਕੀ ਆਪੇ ਹੀ ਆ ਜਾਣੇ ਤੁਸੀ ਬਸ ਵਿਰੋਧ ਕਰਨਾ

  • @KuldeepSingh-cl8de
    @KuldeepSingh-cl8de 19 днів тому

    Sab badia ney je game game ta je

  • @user-th7et3gy1n
    @user-th7et3gy1n 19 днів тому

    Hamir jee daa ik ik shd de bhot vde arth hn g smjhn dee bhot vdi lor hai

  • @chandertyagi7726
    @chandertyagi7726 19 днів тому +1

    Hindustan jindabad

  • @user-nh2bt2fx1e
    @user-nh2bt2fx1e 19 днів тому +1

    ਹਮੀਰ ਸਿੰਘ ਜੀ ਐਨ ਐਸ ਏ ਦੀ ਜ਼ਮਾਨਤ ਨਹੀਂ ਹੂੰਦੀ

  • @Gurbhajan13
    @Gurbhajan13 19 днів тому +1

    ਕਾਮਰੇਡ ਸੋਚ ਵਾਲੇ ਜਗਤਾਰ ਸਿੰਘ ਤੁਸੀ ਨਾ ਕਰੋ ਗੱਲ ਖਾਲਿਸਤਾਨ ਬਾਰੇ ਸਿੱਖ ਤਾਂ ਗੱਲ ਕਰਨਗੇ ! ਤੁਸੀ ਚੀਕਾਂ ਮਾਰੀ ਜਾਓ

  • @JaswirSinghSarao
    @JaswirSinghSarao 19 днів тому +1

    "Ranga Khush Hua ";;;!!???

  • @narrindersangar6731
    @narrindersangar6731 19 днів тому +1

    Je banda AAP DE vich aa jaave taan ji eh satta di chamak aa, satta da gurur aa, je koi BJP Vich aa jaave doosri party ton, ji eh ED CBI ne daraata, loktantar khatre ch aa gya,savidhaan da murder ho gya, enna doglapan kithon le ke aumde o, saanu v dasso